Bhut himat wali gll a bai mihnt kiti mull piea apna v ahi haal se koi chacha tayea dada dadi koi ni puchda kehn d glla apne a dill saaf te os malak de mehar jarur hundi a wahe guru ji tenu bhut sarea khushyean den
Beautifully done movie…so much better with directing, story line, and acting than stupid Bollywood movies. Very sad that poor people are treated this way.
Assalam o Alukam , Sir, Balraj Sagar shib , life first time so much crying after see this movie but I am not happy with you ap ne zulaim kren walo ko sabaq ku nhi deya ziuliam kabi chupta nhi . ma bhot zayada parishan hoon asal me hota ha b pindaan wich lkin boht dard ho reaha ye movie dkhe kr bhot dard ho reha . Mudassar Zaman From Pakistan
Very Good Creation very Good Work of art....All praise for all team members. Good work by Hardeep guru,Bharti dutt and others. Big Salute To Balraj Sagar and whole team.
Jivan bich Main bahut movies dekhniya Punjabi 💛🙏🏻🤔Per Is da story ek alag hi hai 💛🙏🏻🤔🥺Har kirdar ne super kam kita hai 🙏🏻🌹 Sach much Sari film Bich Rona ayia🙏🏻🥺😢kio ki Movies nehj balki Eda lagya ki Sadi life Da jive ek hissa hove 😔😢🥺🙏🏻Gareebi ek shaarp hai 😔🙏🏻 Kise bu Gareeb di Duniya bich koi kadar tak nehi karda 😢🥺😔🙏🏻ehto tak 🤔Apne pahla pisha shad cahle jande 🥺Real story hai 😔 bahut dukh hoya💫🌺💛😢🤔Ki sade india bich Jithe marzi cahle Jan,Per una di soch koi badal nehi sakda 🙏🏻 Kahra san chal raha 😔🤔sade Pihri Vale pishie barjug ohi Lakeer te bahte ne 😔Te ohi soch rahe he 🙏🏻Julm sehna 😔Kise nal panga peya ta ki hovega🤔Bagut kuj film bich dikhai dita ,Te gussa tad onda 🙏🏻 kio Police eda vivhar kardi hai 🤔kio Gareeb di patt rolde ne 🙏🏻 kio kise da Mitt nehi bande 😔🤔😢🙏🏻 SAB Passya valya nu kio salama karde ne 🤔🥺Oret di kahanai hamesha 🙏🏻 shid eda hi rahegi 🤔🙏🏻 Basak 2024 chal raha hai 🙏🏻 Te aaj kal diya bahut Advance bi chaldiya ne 🥺🤔🙏🏻Per Jo pinda de uthna bhtna,Oh ta ohi rehna 🤔🙏🏻Kio har maa baap bhai ,Apni bati nu sheer bang kio nehi palda 🤔🙏🏻Kio batiya nu dar de khof bich Rakhya janda😢,Insan agar Cahe vahut kuj badal sakda 🙏🏻 hai 🤔🙏🏻Bas uper vale te parosha bi jauri hai 🙏🏻 Jo Rab nu Hi galt kahnde ne 🤔 kasur Rab da nehi 😔🙏🏻🤔Mare bhai behn 🙏🏻Sab sade apne karma da fal hai 🙏🏻 jo is janm bich sanu dena pena🤔🙏🏻Jo papp karm asi kite honge pishe 🙏🏻Insan roop sanu tahi milya hai 🙏🏻 ki Asi apni Kismat nu sawar sakiye ♥️🙏🏻Apne Rab nal jur ke ♥️🙏🏻🫶🏻Rab sab nu ek jesa dinda hai 🙏🏻 per sanu hi na lena onda 😔🤔🙏🏻te Na mangna onda 🙏🏻Rab nal piyat pa ke dekho 🙏🏻🤔Apne satguru ji apna dukh sanja karke dekho🫶🏻🪔🙏🏻sab kuj milda hai 🫶🏻🪔🙏🏻Baki sohni video hai 💫💫💫👍🏻good chioes and best sad 😘 gud job💫🙏🏻👍🏻👍🏻🌺♥️🌺♥️♥️🌺♥️🌺♥️🌺Kuj galt bol dita hove🙏🏻🙏🏻 sorry Rab Rakha 🌹💫♥️
What a nice movie.The budget may be small but the story ,acting, direction and all the aspects of life have been shown in real location and very soothing ❤
विडिओ बहुत-बहुत भावुक करन वाली है । गजण ने अपने पुतर दी इच्छा नूं पुरा न करके सरदारां दे लड्डू नूं मिध दिता ते अपनी अणख नूं उच्चा रखिया । गरीबी अभिशाप है । कद तक सरमायेदारी गरीबां दियां धियां नूं मिट्टी च रोलू । मैं इस समाज तों पुछदियां ।
Jithay v kidheray Punjabi samjhi ty boli jandi ay..... A movie masterpiece h Punjabi film a da Jina wich kujh sabaq ty duniya di haqeeqat Bayan keeti jandi ay.
story bahut sohni aa,sare artists ne bahut hi bakhubi nal kirdar nibhaya. hai,Dil nu chir k rakh dita movie ne,je papian da ant hunda v dikha dinde ta bahut vadhia hona c,jo griba nal dhakka krde ne
Bahut loka ne much chak greeba naal bahut eve film aw wang njayaz kiti greeb bolda nahi ehna ne njyaz fyda chake ohhii cc aw masand much chak tankava lain piche guru sahib kolo bhaje cc tansion na le bapuu ehna naal rab badla lauu 😢😢😢😢🙏🙏🙏😌😌
ਬਹੁਤ ਵੱਡਾ ਸੱਚ ਦਿਖਾਇਆ ਗਿਆ ਏ ਫਿਲਮ ਚ ਅੱਜ ਬਹੁਤ ਤਾਂ ਤੇ ਧੱਕਾ ਚਲਦਾ ਕੁੱਝ ਧਨਾੜ ਕਿਸਮ ਦੇ ਬੰਦੇ ਅੱਜ ਵੀ ਵਿਆਜ ਤੇ ਰੂਪੈ ਦੇ ਕੇ ਫਰੀ ਚ ਗੋਹਾ ਕੂੜਾ ਕਰਾਉਂਦੇ ਨੇ ਸ਼ੋਸ਼ਣ ਕੀਤਾ ਜਾਂਦਾ ਗਰੀਬਾਂ ਦਾ
ਅੱਜ ਤੀਜੀ ਵਾਰ ਦੇਖੀ ਫਿਲਮ ਤੇ ਨਾਲ਼ੇ ਆਪਣੀ 16 ਸਾਲਾਂ ਧੀ ਨੂੰ ਦਿਖਾਈ ਜੋ ਕੇ ਜਰੂਰੀ ਸੀ ਮਾਂ ਪਿਓ ਤੋਂ ਵੱਧ ਦੁਨੀਆਂ ਚ ਤੁਹਾਡਾ ਕੋਈ ਵੀ ਨਹੀਂ
ਦਿਲ ਨੂੰ ਛੂਹਣ ਵਾਲੀ ਕਹਾਣੀ ਪੇਸ਼ ਕੀਤੀ ਐ,ਸਾਰੇ ਹੀ ਪਾਤਰਾਂ ਨੇ ਆਪਣੇ ਆਪਣੇ ਰੋਲ ਬਾਖੂਬੀ ਨਿਭਾਏ।
ਵੈਸੇ ਤਾਂ ਸਾਰੀ ਫਿਲਮ ਹੀ ਬਿਨਾਂ ਅੱਖ ਝਮਕਣ ਦੇ ਦੇਖੀ ਪਰ,ਜਦੋ".. ਨਸੀਬ ਨੇ ਸਾਈਕਲ ਦੀ ਚੈਨ ਚ ਫਸੀ ਸਰਦਾਰਾਂ ਦੀ ਕੁੜੀ ਦੀ ਚੁੰਨੀ ਇੱਜ਼ਤ ਨਾਲ਼ ਫੜਾਈ । ਸਭ ਤੋਂ ਵਧੀਆ ਲੱਗਿਆ।🙏🏻🙏🏻🙏🏻🙏🏻👍🏻👍🏻👍🏻
ਇੱਕ ਸ਼ਾਨਦਾਰ ਕਹਾਣੀ ਨੂੰ ਸ਼ਾਨ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਹੈ। ❤
ਬਹੁਤ ਹੀ ਵਧੀਆ ਵੀਡੀਓ.. ਇਕ ਗਰੀਬ ਦੀ ਜਿੰਦਗੀ ਕਿੰਨੇ ਦੁੱਖਾਂ ਨਾਲ ਭਰੀ ਹੁੰਦੀ.. ਬਿਲਕੁਲ ਸਚਾਈ ਦਿਖਾਈ ਤੁਸੀ.. ਦੇਖ ਕੇ ਰੋਣਾ ਆ ਗਿਆ
بلکل سچ
Right ji.. M e movie 2sal.pehla dekhi c pr nam bhul gya c.. Ajj samhne ayi a hun duwara vekhuga
ਮੈ ਹੁਣੇ ਹੀ ਦੇਖੀ ਹੈ ਫ਼ਿਲਮ ਰੌਣਾ ਆ ਗਿਆ ਮੈਨੂੰ ਇਹ ਜੀ ਫਿਲਮਾਂ ਬਹੁਤ ਪਸੰਦ ਹੈ ਸਾਰੀ ਟੀਮ ਨੂੰ ਦਿਲੋਂ ਸਲੂਟ ਹੈ
ਮੇਰੇ ਵਾਹਿਗੁਰੂ ਜੀ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਚੜ੍ਹਦੀ ਕਲਾ ਵਿਚ ਰੱਖਿਉ ਜੀ 😢😢😢 ਬਹੁਤ ਦੁੱਖ ਹਢਾਏ ਨੇ ਪੰਜਾਬ ਨੇ
ਹੁਣੇ ਦੇਖੀ ਇਹ ਫਿਲਮ ਕੋਈ ਸ਼ਬਦ ਨਹੀਂ ਰਿਹਾ ਕੁਝ ਕਹਿਣ ਲਈ ਇਹ ਸੱਚਾਈ ਹੈ ਜਗ ਦੀ ਗਰੀਬੀ ਕਿ ਹੁੰਦੀ ਆ ਤੇ ਗਰੀਬੀ ਚ ਬੰਦੇ ਦਾ ਰੱਬ ਵੀ ਸਾਥ ਨਹੀਂ ਦਿੰਦਾ ਬਹੁਤ ਸੋਹਣੀ ਫਿਲਮ ਹੈ ਰੂਹ ਨੂੰ ਝੰਜੋੜ ਕੇ ਰਖਤਾ starting to end ਤਕ ਬਿਆਨ ਨਹੀਂ ਕੀਤਾ ਜਾ ਸਕਦਾ ਹੈ
ਪੂਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਬਹੁਤ ਹੀ ਬਰੀਕੀ ਨਾਲ ਹਰ ਇਕ ਗੱਲ ਤੇ ਵਸਤੂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਗਿਆ ਹੈ ਵਾਹਿਗੁਰੂ ਜੀ ਪੂਰੀ ਟੀਮ ਨੂੰ ਚੜਦੀਕਲਾ ਚ ਰੱਖਣ ❤❤🙏🙏
ਫਿਲਮ ਬਨਾਉਣ ਵਾਲਿਆਂ ਦੀ ਤੇ ਫਿਲਮ ਵਿਚ ਕੰਮ ਕਰਨ ਵਾਲਿਆਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਘੱਟ ਹੈ। ਸੱਚਾਈ ਦਿਖਾਈ ਹੈ ਤੁਸੀਂ 🙏🙏🙏🙏🙏
ਇਹ ਅਸਲ ਜਿੰਦਗੀ ਹੈ, ਮਜਦੂਰਾਂ ਦੀ ਸਾਡੇ ਸਮਾਜ ਵਿੱਚ ਅੱਜ ਵੀ ਗਰੀਬਾਂ ਨਾਲ ਧੱਕਾ ਹੁੰਦਾ, ਪਰ ਸਭ ਤੋ ਵੱਡੀ ਸਰਮ ਦੀ ਗੱਲ ਇਹ ਕਿ ਜਦੋਂ ਇਹ ਧੱਕਾ ਪੰਜਾਬ ਦੀ ਧਰਤੀ ਤੇ ਹੁੰਦਾ, ਪੈਸੇ ਦੀ ਮਜਬੂਰੀ ਬੰਦੇ ਤੋ ਕੀ ਕੀ ਕਰਵਾ ਦਿੰਦੀ ਹੈ, ਗਰੀਬੀ ਜਿੰਦਗੀ ਦਾ ਸਭ ਤੋ ਵੱਡਾ ਦੁੱਖ ਹੈ, ਵਾਹਿਗੁਰੂ ਕਿਰਪਾ ਕਰੇ😢😢😢
💯💯
🙏🙏
Movie End Not Better 😭
ਬਹੁਤ ਸੋਹਣੀ ਵੀਡੀਓ ਅਤੇ ਸਮੇਂ ਦੀ ਸਚਾਈ
😢ਸ਼ਬਦ ਮੁੱਕ ਗਏ. ..😢😢
ਫਿਲਮ ਬਹੁਤ ਸੋਹਣੀ ਸੀ ਜਦੋ ਕਿਸੇ ਤੇ ਮੁਸੀਬਤ ਪੈਦੀ ਸਭ ਤੋ ਪਹਿਲਾ ਰਿਸਤੇਦਾਰ ਦੂਰ ਹੁੰਦੇ ਕਿਤੇ ਸਾਥੋਂ ਰੁਪਏ ਨਾ ਮੰਗ ਲਵੈ ਮੈ ਸਤਿਗੁਰੂ ਅੱਗੇ ਅਰਦਾਸ ਕਰਾ ਗਾ ਇਸ ਤਰਾ ਕਿਸੇ ਪਰਿਵਾਰ ਨਾਲ ਨਾ ਹੋਵੇ ਫਿਲਮ ਦੇਖ ਕੇ ਮਨ ਨੂੰ ਠੇਸ ਪਹੁੰਚਾਈ ਬਾਈ ਇਸੈ ਤਰਾ ਹੀ ਇੱਕ ਪਜਾਬੀ ਫਿਲਮ ਹੈ ਮੜੀ ਦਾ ਦੀਵਾ ਜਰੂਰ ਦੇਖੋ ਜੀ
ਸ਼ਾਹਕਾਰ ਰਚਨਾ, ਸ਼੍ਰੋਮਣੀ ਸਾਹਿਤਕਾਰ ਅਤਰਜੀਤ ਜੀ ਨੂੰ ਸਲਾਮ
ਮੈਂ ਤਾਂ ਸੁਣਿਆ ਸੀ ਪੁਰਾਣੇ ਸਮੇਂ ਵਿੱਚ ਜੇ ਕਿਸੇ ਦੀ ਹੁੰਦੀ ਸੀ ਪੁਰੇ ਪਿੰਡ ਦੀ ਧੀ ਭੈਣ ਹੁੰਦੀ ਸੀ ਪਰ ਇਸ ਵਿਡਿੳੁ ਵਿਚ ਗਰੀਬ ਦੀ ਧੀ ਨੂੰ ਨੋਚ ਨੋਚ ਖਾਦੇ ਸੀ ਗਰੀਬ ਦੀ ਕੋਈ ਇੱਜ਼ਤ ਨਹੀਂ ਸਮਝੀ ਸੱਚੀ ਬਹੁਤ ਹੀ ਰੋਣਾ ਅਾ 😢😢ਗਰੀਬ ਨਾਲ ਧੱਕਾ ਬਹੁਤ ਹੋਇਅਾ
ਸਾਡਾ ਸਮਾਜ ਸਦਾ ਤੋਂ ਹੀ ਦੋ ਵਰਗਾਂ ਵਿੱਚ ਵੰਡਿਆ ਹੋਇਆ ਹੈ, ਤੇ ਆਰਥਿਕ ਸਥਿਤੀ ਹੀ ਸਮਾਜ ਦੀ ਦੋ ਵਰਗਾਂ ਵਿੱਚ ਵੰਡ ਕਰਦੀ ਹੈ। ਜੇਕਰ ਆਰਥਿਕ ਸਥਿਤੀ ਵਿਚ ਸੰਤੁਲਨ ਆ ਜਾਵੇ ਤਾਂ ਇਹ ਦੋਨੋਂ ਵਰਗ ਖਤਮ ਹੋ ਜਾਣ ਤੇ ਇਕ ਨਵਾਂ ਵਰਗ ਬਣ ਜਾਵੇਗਾ,ਸਭ ਦਾ ਸਾਂਝਾ ਵਰਗ.. ਜਿਸ ਵਿਚ ਨਾ ਹੀ ਕੋਈ ਗਰੀਬ ਹੋਵੇਗਾ ਤੇ ਨਾ ਹੀ ਕੋਈ ਅਮੀਰ...ਸਭ ਬਰਾਬਰ ਹੋਣਗੇ!
ਇਸ ਫਿਲਮ ਨੇ ਸਮਾਜ ਨੂੰ ਸ਼ੀਸ਼ਾ ਦਿਖਾਇਆ...ਸਲਾਮ 🙏
Very biteer reality and hrat breaking story. Dil hi dukha deya. Meny kabhi itni sad film nahi dekhi. Nice film.
ਸਚਾਈ ਪੇਸ਼ ਕੀਤੀ ਆ। ਬਹੁਤ ਬਹੁਤ ਧੰਨਵਾਦ ਜੀ।
ਬਾਈ ਮੈਂਨੂੰ ਪੁੱਛੇ ਗਰੀਬੀ ਕੀ ਚੀਜ਼ ਆ ਮੇਰੀ ਉਮਰ 10 ਕੋ ਸਾਲ ਹੋਵੇਗੀ ਜਦੋਂ ਮੇਰਾ ਬਾਪੂ ਬੀਮਾਰ ਹੋ ਕੇ ਮੰਜੇ ਤੇ ਪੈ ਗਿਆ ਮੇਰੀ ਮਾਂ ਨੇ ਮੈਂਨੂੰ ਬਹੁਤ ਆਉਣ ਔਖੇ ਹੋ ਕੇ 12 ਤੱਕ ਪੜਾਂ ਲਿਆ ਓ ਕਿਹੜਾ ਕੰਮ ਜਿਹੜਾ ਮੈਂ ਨੀ ਕੀਤਾ ਦਿਹਾੜੀ ਵੀ ਕੀਤੀ 50 ਰੁਪਏ ਤੇ ਫਿਰ coller ਵੀ ਰੰਗ ਕੀਤੇ ਪੁਰਾਣੇ ਕਪੜੇ ਪਾ ਕੇ ਟਾਈਮ ਪਾਸ ਕੀਤਾ ਖੇਤਾਂ ਵਿੱਚ ਕੰਮ ਵੀ ਕੀਤਾ ਲੱਕੜ ਦੇ ਮਿਸਤਰੀ ਨਾਲ ਵੀ ਦਿਹਾੜੀ ਕੀਤੀ ਹੋਲੀ ਹੋਲੀ ਮੇਰਾ ਬਾਪੂ ਬਹੁਤ ਬੀਮਾਰ ਹੋ ਗਿਆ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਤੁਰਨਾ ਫਿਰ ਨਾ aoukha ਹੋ ਗਿਆ ਮੇਰੇ ਚਾ ਮੇਰੀ ਗਰੀਬੀ ਨੇ ਮਾਰ ਤੇ ਕਈ ਵਾਰ ਵਿਆਹ ਆ ਜਾਣਾ ਫਿਰ ਦੋਸਤਾਂ ਦੇ ਕਪੜੇ ਮੰਗ ਕੇ ਪਾਉਂਦਾ ਸੀ ਪਰ ਮਨ ਕਿਸੇ ਇੱਕ ਕੰਮ ਵਿਚ ਨਹੀਂ ਸੀ ਟਿਕਿਆ ਮੇਰੇ ਪਿਓ ਦੀ ਬੀਮਾਰੀ ਤੇ ਗਰੀਬੀ ਕਾਰਨ ਸਾਡੇ ਰਿਸ਼ਤੇ ਦਾਰਾ ਨੇ ਸਾਡੇ ਘਰ ਨਾ ਆਉਣਾ ਮੈਂ ਬਹੁਤ ਰੋਣਾ ਸਮਾਜ ਵਿਚ ਮੈਂ ਕਈ ਵਾਰ ਮਜ਼ਾਕ ਦਾ ਪਾਤਰ ਵੀ ਬਣਦਾ ਪੈਸੇ ਦੀ ਖਾਤਰ ਮੰਡੀ ਵਿਚ ਝੋਨੇ ਦਿਆ ਟਰਾਲੀਆਂ ਵੀ ਖ਼ਾਲੀ ਕੀਤਿਆਂ ਮੈਂਨੂੰ ਡਰਾਇਵਰੀ ਦਾ ਬੜਾ ਸ਼ੌਕ ਸੀ ਖਾਸ ਕਰਕੇ ਟਰੱਕ ਦਾ ਫਿਰ ਮੈਂ ਟਰੱਕ ਯੂਨੀਅਨ ਵਿਚ ਆਗਿਆ ਟਰੱਕ ਚਲਾਨਾਂ ਸਿੱਖ ਲਿਆ ਹੋਲੀ ਹੋਲੀ ਸਮੇਂ ਦੇ ਨਾਲ-ਨਾਲ ਹਲਾਤ ਸੁਧਰਨ ਲੱਗੇ ਮਨ ਵਿਚ ਬੜਾ ਸ਼ੌਕ ਸੀ ਬੁਲਟ ਮੋਟਰਸਾਈਕਲ ਦਾ swift ਕਾਰ ਦਾ ਮੇਰਾ 30 ਸਾਲ ਦੀ ਉਮਰ ਵਿਚ ਵਿਆਹ ਹੋ ਗਿਆ ਓ ਵੀ ਪਸੰਦ ਦੀ ਕੁੜੀ ਨਾਲ ਮਿਹਨਤ ਨਾਲ ਅਪਣਾ ਟਰੱਕ ਪਾਇਆ ਦਿਨ ਰਾਤ ਇਕ ਕਰ ਦਿੱਤਾ ਸਭ ਤੋਂ ਪਹਿਲਾਂ ਅਪਣਾ ਸ਼ੌਕ ਪੂਰਾ ਕੀਤਾ swift ਕਾਰ ਲਈ ਫਿਰ ਮੇਰੇ ਬੇਟਾ ਹੋਇਆ ਓਸ ਦੀ ਖੁਸ਼ੀ ਵਿਚ ਨਵਾ ਬੁਲਟ ਮੋਟਰਸਾਈਕਲ ਲਿਆ 2021 ਵਿਚ ਮਿਹਨਤ ਹੋਰ ਕੀਤੀ 2024 ਵਿਚ ਫਿਰ ਨਵਾ ਟਰੱਕ ਪਾਇਆ ਪਰ ਮੈਨੂੰ ਅਪਣੇ ਪੁਰਾਣੇ ਦਿਨ ਅੱਜ ਵੀ ਯਾਦ ਨੇ ਬੱਸ ਰੱਬ ਨਾਲ ਇੱਕ ਗੱਲ ਦਾ ਗੁੱਸਾ ਆ ਕੇ ਕਾਸ਼ ਅੱਜ ਮੇਰਾ ਬਾਪੂ ਸਹਿ ਹੁੰਦਾ ਸਭ ਕੁਝ ਵੇਖ ਸਕਦਾ ਕਈ ਵਾਰ ਮਨ ਭਰ ਆਉਂਦਾ ਮੇਰੇ ਬਾਪੂ ਨੂੰ ਬੀਮਾਰ ਹੋਏ ਅੱਜ ਮੰਜੇ ਤੇ ਪਏ ਨੂੰ 25 ਸਾਲ ਹੋ ਗਏ ਓਸ ਦੀ ਸੇਵਾ ਕਰੀ ਜਾਂਦੇ ਆ ਬੱਸ ਹੁਣ ਮਨ ਦੀ ਇੱਕ ਤਮੰਨਾ ਆ ਕੇ ਬਾਬਾ ਨਾਨਕ ਜੀ ਮੇਰਾ ਨਵਾ ਘਰ ਬਣਾ ਦੇਣ ਘਰ ਮੇਰਾ ਕਾਫੀ ਪੁਰਾਣਾ ਆ ਬਾਕੀ ਮਿਹਨਤ ਜਾਰੀ ਆ
Bahut dukh bhari zindagi rahi veere tuhadi. Per Khushi hoyi ki tusi mehnat nal apni zindagi ch sab kuz paa lya . Rab tuhanu taraki deve
ਜੀਉਦਾ ਰਹਿ ਸੋਹਣਿਆ,,,
Waheguru ji chaddikla bakshan veere tuhanu
Bhut himat wali gll a bai mihnt kiti mull piea apna v ahi haal se koi chacha tayea dada dadi koi ni puchda kehn d glla apne a dill saaf te os malak de mehar jarur hundi a wahe guru ji tenu bhut sarea khushyean den
Tari himat nu slaam dost
ਬਹੁਤ ਸੋਹਣੀ ਫ਼ਿਲਮ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਜੀ
ਇਹ ਇਕ ਸੱਚ ਆ ਵੱਡੇ ਘਰਾਂ ਦੇ ਗਰੀਬ ਦੀਆ ਕੁੜੀਆ ਨਾਲ ਧਕਾ ਕਰਦੇ ਆ 🙏
ਬੁਹਤ ਸੋਹਣੀ ਕਹਾਣੀ ਆ ਸਮੇ ਦੀ ਸੱਚਾਈ ਬਿਆਨ ਕਰਦੀ ਆ ਬੁਹਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ ਇਹੋ ਜਿਆ ਹੋਰ ਫਿਲਮਾਂ ਦੀ ਉਡੀਕ ਰਹੂ ਇਸ ਚੈਨਲ ਤੇ ਹੁਣ ਸਾਰਿਆ ਨੂੰ
ਸੱਭ ਕੁੱਝ ਸੱਚ ਲਗਿਆ।ਇਸ ਫਿਲਮ ਨੇ ਤਾਂ ਅੰਦਰ ਝਿੰਜੋੜ ਕੇ ਰੱਖ ਤਾ ਅੰਦਰ ਤਕ ਰੂਹ ਕੰਬ ਗਈ। ਵਾਹਿਗੁਰੂ ਕਦੇ ਕਿਸੇ ਗਰੀਬ ਤੇ ਇਹੋ ਜਿਹੇ ਦਿਨ ਨਾ ਲਿਆਵੇ🙏🏻
ਬਹੁਤ ਵਧੀਆ ਫਿਲਮ ਹੈ ਇਸ ਵਿਚ ਪੁਰਾਣਾ ਕਲਚਰ ਵਿਖਾਇਆ ਗਿਆ
ਗਰੀਬੀ ਦਾ ਸੰਤਾਪ ਮੈਂ ਵੀ ਹੰਡਾਇਆ, ਮੈਂ ਕਿੱਲੋ ਦੋ ਕਿੱਲੋ ਆਟਾ ਚੱਕੀ ਤੋਂ ਲਿਉਂਦਾ ਹੁੰਦਾ ਸੀ ਤੇ ਮੇਰੀ ਬੇਬੇ ਸਾਨੂੰ 5 ਭੈਣ ਭਰਾਵਾਂ ਨੂੰ 1-2 ਰੋਟੀਆਂ ਘੱਟ ਦਿੰਦੀ ਹੂੰਦੀ ਸੀ ਤਾਂ ਕੇ ਸਵੇਰ ਵਾਸਤੇ ਆਟਾ ਬਚ ਜਾਵੇ, ਪਰ ਹੁਣ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਭ ਕੁਝ ਠੀਕ ਹੈ।
ਮੈਨੂੰ ਮਾਣ ਹੈ ਇਸ ਫਿਲਮ ਦੇ ਸਿਰਜਕਾਂ, ਨਾਇਕ, ਨਾਇਕਾ ਅਤੇ ਸਾਰੇ ਹੀ ਪਾਤਰਾਂ ਦੀ ਸ਼ਾਨਦਾਰ ਭੂਮਿਕਾ ਨਿਭਾਉਣ 'ਤੇ। ਫਿਲਮ ਦੇਖਕੇ ਵੀ ਮੇਰੇ ਅੰਦਰਲਾ ਦਰਦ ਛੁਰੀਆਂ ਫੇਰਦਾ ਜਾਪਦਾ ਹੈ। ਕਹਾਣੀ ਲਿਖਣ ਵੇਲੇ ਵੀ ਮੈਂ ਬਹੁਤ ਪੀੜਤ ਹੋਇਆ ਸੀ। ਆਮੀਨ ਪਿਆਰੇ ਬੱਚਿਓ, ਕੋਟ ਕੋਟ ਮੁਬਾਰਕਾਂ ਤੁਹਾਡੀ ਸਫ਼ਲਤਾ ਲਈ।
ਧੰਨਵਾਦ ਜੀ,ਵਧੀਆ ਲਿਖਤ ਲਈ,,,🏅🏅🏅💐💕🙏🎉
ਹਾਏ ਉਏ ਸੱਚੀ ਘਟਨਾ ਹੈ ਸਾਰਾ ਕੁੱਝ ਅੱਖਾਂ ਨਾਲ ਕਿਸੇ ਵੇਲੇ ਸਮੇਂ ਵੇਖਿਆ ਲਗਦਾ ਹੈ ਇਸ ਦਾ ਅਗਲਾ ਭਾਗ ਵੀ ਆਏਗਾ ਉਡੀਕ ਰਹੇਗੀ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਧੰਨਵਾਦ ਟੀਮ ਦਾ ਜੀ 🙏
Next episode
ਸ਼ਾਇਦ ਇਹ ਕੋਈ ਨੰਗੇ ਪੜੰਗੇ ਗੀਤ ਹੁੰਦੇ ਤਾਂ ਬਹੁਤ ਲਾਇਕ ਮਿਲਣੇ ਸੀ ਪਰ ਇਹ ਵਧੀਆ ਕਹਾਣੀ ਨੂੰ ਲੋਕ ਪਤਾ ਨੀ ਕਿਉ ਨਹੀ ਲਾਇਕ ਦਿੰਦੇ
ਹਾਂਜੀ ਜਨਾਬ ਸਹੀ ਗੱਲ ਐ ਬਾਕੀ ਇਹ ਫਿਲਮ਼ ਸਾਡੇ ਗਰੀਬ ਵਰਗ ਤੇ ਬਣ੍ਹੀਂ ਹੈ ਜੇਕਰ ਇਹੋ ਫਿਲਮ਼ ਕਿਸੇ ਵੱਡੇ ਅਮੀਰ ਘਰਾਣੇਂ ਤੇ ਬਣ੍ਹੀਂ ਹੁੰਦੀ ਤਾਂ ਸ਼ਾਇਦ ਇਹ ਮਿਲੀਅਨਾਂ ਦੇ ਹਿਸਾਬ ਨਾਲ ਹੋਣੇਂ ਸੀ ਸਾਡੇ ਗਰੀਬ ਵਰਗ ਨਾਲ ਧੱਕਾ ਵੀ ਹੁੰਦਾ ਵਾ ਤੇ ਵਿਤਕਰਾ ਵੀ ਹੁੰਦਾ ਵਾ
@@KamalMander-cu9sj 🙏🙏 ਹਾਂਜੀ ਵੀਰ ਜੀ ਸਹੀ ਕਿਹਾ ਤੁਸੀ
ਬਹੁਤ ਕਮਾਲ ਦੀ ਫ਼ਿਲਮ ਹੈ ਜੁਗੁ ਜੁਗਿ ਜੀਓ ਤਰੱਕੀਆਂ ਕਰੋ
ਐਨਾ ਰੋਣ ਆਇਆ ਦੇਖਕੇ 😭😭😭😭😭😭
ਇਦਾ ਦੀਆ ਫਿਲਮਾਂ ਦੇਖਣ ਨੂ ਮੇਰਾ ਦਿਲ ਤਾ ਨੀ ਕਰਦਾ ਕਿਓ ਕਿ ਮੇਰਾ ਦਿਲ ਬਹੁਤ ਕਮਜੋਰ ਆ
ਮੈ ਬਹੁਤ ਜਲਦੀ ਰੋ ਪੈਣਾ
ਪਰ ਮੈਨੂ ਸਚਾਈ ਦੇਖਣ ਲੲਈ ਇਦਾ ਦੀਆ ਫਿਲਮਾ ਦੇਖਣੀਆ ਪੈਂਦੀਆ 😭😭😭😭
ਇਹ ਪੁਰਾਣੇ ਸਮੇਂ ਦੀ ਸਚਾਈ ਹੈ
ਗਰੀਬ ਲੋਕਾਂ ਨਾਲ ਤਾਂ ਸਦੀਆਂ ਤੋਂ ਧੱਕਾ ਹੀ ਹੁੰਦਾ ਆ ਰਿਹਾ ਹੈ।
End theek kitta. Lazmi nai her film Wich jalim nu saza mildi wakhai jaey. Bohat julm ay duniya Wich Tay jalim halay v azad ay
अगर अपने आस पास ऐसा हो जाए तो लहनत है हमारे जीने पे भी।
ऐसा भारत में होता भी आया है , खासकर गरीब इलाकों में
Beautifully done movie…so much better with directing, story line, and acting than stupid Bollywood movies. Very sad that poor people are treated this way.
Assalam o Alukam , Sir, Balraj Sagar shib , life first time so much crying after see this movie but I am not happy with you ap ne zulaim kren walo ko sabaq ku nhi deya ziuliam kabi chupta nhi . ma bhot zayada parishan hoon asal me hota ha b pindaan wich lkin boht dard ho reaha ye movie dkhe kr bhot dard ho reha . Mudassar Zaman From Pakistan
Guru raamdaas sache patshah kite vairi dushman nu v eho jehe din dikhayi waheguru waheguru waheguru
ਸਾਡੇ ਸਮਾਜ ਚ ਏਕਤਾ ਦੀ ਘਾਟ ਆ ਜਦੋ ਕਦੇ ਸਾਡੇ ਨਾਲ ਅਤਿਆ ਚਾਰ ਹੁੰਦਾ ਅਸੀ ਬੋਲਦੇ ਨੀ ਗੇ ਬੱਸ
ਇਹ ਕਿਵੇਂ ਲਿਖੀਆਂ ਫਿਲਮ ਦਰਦਨਾਕ ਕਹਾਣੀ 😢😢😢
Bhut sohni story aa sach aa jindgi da. Amir ne always gareeb te julam kita......
Very Good Creation very Good Work of art....All praise for all team members. Good work by Hardeep guru,Bharti dutt and others. Big Salute To Balraj Sagar and whole team.
sare actors da bhut sohna kam c . story bhut sohni te director v sohni hoyu c ... gbu all team ... bhut sohna concept
Zbrdst story Athru aa gai ne . Bs bhai Ghareeb bandy di koi respect nai . A lot of respect from Pakistan
ਬਹੁਤ ਦੁਆਵਾਂ
ਸੋਹਣਾ ਅਤੇ ਸਾਰਥਕ ਕਾਰਜ
ਮੈਂ ਏਂਦਾ ਦੀ ਵੀਡੀਓ ਵੇਖ ਲੈਣਾ ਅੱਖਾਂ ਭਰ ਜਾਂਦੀਆਂ
Bhut vdia video a esto samaj nu sedh mildi a
ਇਹ ਵੇਲਾ ਅਸੀ ਦੇਖਿਆ ਹੋਇਆ ਪਰ ਗਰੀਬ ਦੀ ਇੱਜ਼ਤ ਨੂੰ ਹੱਥ ਨਹੀਂ ਸੀ ਪੈਣ ਦਿੱਤਾ ਗਰੀਬਾ ਦੀ ਕੁੜੀਆ ਨੂ ਭੈਣਾਂ ਤੋਂ ਵੱਧ ਸਮਝਿਆ ਰਲਕੇ ਰਹਿੰਦੇ ਸੀ ਪਰ ਏਦਾਂ ਦਾ ਜਗੀਰ ਦਾਰ ਘਟੀਆ ਅੱਜ ਵੀ ਸਮਾਜ ਚ ਹੈਗੇ ਆ ਪਰ ਬਹੁਤ ਅਸਲੀਅਤ ਦੇ ਨੇੜੇ ਉਹ ਵੇਲਾ ਯਾਦ ਆਦਿਆ ਪਰਬਹੁਤ ਵਧੀਆ ਫਿਲਮ
Jivan bich Main bahut movies dekhniya Punjabi 💛🙏🏻🤔Per Is da story ek alag hi hai 💛🙏🏻🤔🥺Har kirdar ne super kam kita hai 🙏🏻🌹 Sach much Sari film Bich Rona ayia🙏🏻🥺😢kio ki Movies nehj balki Eda lagya ki Sadi life Da jive ek hissa hove 😔😢🥺🙏🏻Gareebi ek shaarp hai 😔🙏🏻 Kise bu Gareeb di Duniya bich koi kadar tak nehi karda 😢🥺😔🙏🏻ehto tak 🤔Apne pahla pisha shad cahle jande 🥺Real story hai 😔 bahut dukh hoya💫🌺💛😢🤔Ki sade india bich Jithe marzi cahle Jan,Per una di soch koi badal nehi sakda 🙏🏻 Kahra san chal raha 😔🤔sade Pihri Vale pishie barjug ohi Lakeer te bahte ne 😔Te ohi soch rahe he 🙏🏻Julm sehna 😔Kise nal panga peya ta ki hovega🤔Bagut kuj film bich dikhai dita ,Te gussa tad onda 🙏🏻 kio Police eda vivhar kardi hai 🤔kio Gareeb di patt rolde ne 🙏🏻 kio kise da Mitt nehi bande 😔🤔😢🙏🏻 SAB Passya valya nu kio salama karde ne 🤔🥺Oret di kahanai hamesha 🙏🏻 shid eda hi rahegi 🤔🙏🏻 Basak 2024 chal raha hai 🙏🏻 Te aaj kal diya bahut Advance bi chaldiya ne 🥺🤔🙏🏻Per Jo pinda de uthna bhtna,Oh ta ohi rehna 🤔🙏🏻Kio har maa baap bhai ,Apni bati nu sheer bang kio nehi palda 🤔🙏🏻Kio batiya nu dar de khof bich Rakhya janda😢,Insan agar Cahe vahut kuj badal sakda 🙏🏻 hai 🤔🙏🏻Bas uper vale te parosha bi jauri hai 🙏🏻 Jo Rab nu Hi galt kahnde ne 🤔 kasur Rab da nehi 😔🙏🏻🤔Mare bhai behn 🙏🏻Sab sade apne karma da fal hai 🙏🏻 jo is janm bich sanu dena pena🤔🙏🏻Jo papp karm asi kite honge pishe 🙏🏻Insan roop sanu tahi milya hai 🙏🏻 ki Asi apni Kismat nu sawar sakiye ♥️🙏🏻Apne Rab nal jur ke ♥️🙏🏻🫶🏻Rab sab nu ek jesa dinda hai 🙏🏻 per sanu hi na lena onda 😔🤔🙏🏻te Na mangna onda 🙏🏻Rab nal piyat pa ke dekho 🙏🏻🤔Apne satguru ji apna dukh sanja karke dekho🫶🏻🪔🙏🏻sab kuj milda hai 🫶🏻🪔🙏🏻Baki sohni video hai 💫💫💫👍🏻good chioes and best sad 😘 gud job💫🙏🏻👍🏻👍🏻🌺♥️🌺♥️♥️🌺♥️🌺♥️🌺Kuj galt bol dita hove🙏🏻🙏🏻 sorry Rab Rakha 🌹💫♥️
It's the truth of subcontinent. I'm Asif Mehmood from Gujrat Pakistan Punjab.
ਕਿੰਨੀ ਵਧੀਆ ਤੇ ਪਿੰਡਾਂ ਦੇ ਜਿਉਣ ਦਾ ਢੰਗ ਤਰੀਕਾ ਬਹੁਤ ਵਧੀਆ ਦੱਸਿਆ ਗਿਆ ਹੈ ਜੀ 🌹
ਫ਼ਿਲਮ ਦੀ ਕਹਾਣੀ, ਕਲਾ, ਅਦਾਕਾਰੀ ਬਹੁਤ ਹੀ ਵਧੀਆ ਤੇ ਸਹੀ ਸੇਧ ਦੇਣ ਵਾਲਾ ਸਨੇਹਾ ਹੈ
ਬਹੁਤ ਖੂਬਸੂਰਤ ਪੇਸ਼ਕਾਰੀ...
nicely done, no words can appriciat. its heart touching.great job sir
What a nice movie.The budget may be small but the story ,acting, direction and all the aspects of life have been shown in real location and very soothing ❤
विडिओ बहुत-बहुत भावुक करन वाली है । गजण ने अपने पुतर दी इच्छा नूं पुरा न करके सरदारां दे लड्डू नूं मिध दिता ते अपनी अणख नूं उच्चा रखिया । गरीबी अभिशाप है । कद तक सरमायेदारी गरीबां दियां धियां नूं मिट्टी च रोलू । मैं इस समाज तों पुछदियां ।
ਵਾਹਿਗੁਰੂ ਜੀ ਇੰਨੀ ਗ਼ਰੀਬੀ ਤੇ ਇਨ੍ਹਾਂ ਕਮਜ਼ੋਰ ਵੀ ਨਾਂਹ ਹੋਣ ਦੇਵੇ ਅਤੇ ਇਨਾਂ ਤਾਨਾਸ਼ਾਹਾਂ ਨੂੰ ਸਜਾ ਦੇਣੀ ਚਾਹੀਦੀ ਹੈ
ਬਹੁਤ ਹੀ ਵਧੀਆ ਫਿਲਮ ❤❤
अंदर से हिला दिया इस स्टोरी ने
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍👍👍👍
Jithay v kidheray Punjabi samjhi ty boli jandi ay..... A movie masterpiece h Punjabi film a da Jina wich kujh sabaq ty duniya di haqeeqat Bayan keeti jandi ay.
ਕੌਈ ਚੰਗੀ ਵੇਖਣ ਨੂੰ ਮਿਲੀਆਂ
Great movie... Ankha cho hanju aa gye...
Bhai ਜੀ ਮੇਰੇ ਕੋਲ ਸ਼ਬਦ ਮੁੱਕ ਗੇ
story bahut sohni aa,sare artists ne bahut hi bakhubi nal kirdar nibhaya. hai,Dil nu chir k rakh dita movie ne,je papian da ant hunda v dikha dinde ta bahut vadhia hona c,jo griba nal dhakka krde ne
Such an incredible writer... Full with pain n emotions
ganjna bht sabr wala bnda paya gya..
very saad movie greeb bnda da is dunya te koi km ni..old is gold
ਪਹਿਲਾ ਸਮਾਂ ਚੰਗਾ ਸੀ ਸਿੱਧੇ ਸਾਧੂ ਲੋਗ ਸਨ
Very very very very very nice movie bhut der badh koi eho jehi film dekhn nu mili
ਸੁੱਖੀ ਬਾਈ ਜੀ ਕੇਹਨ ਨੂੰ ਕੁਝ ਨਹੀਂ ਰੇਹ ਗਿਆ
😢😢 nice movie Rona a gya jroor dekho a movie
Kache graa waliaa vedio lok jiada like krdeaa
ਬਹੁਤ ਵਧੀਆ ਕਹਾਣੀ
Eni gribi rabb kise nu na dewe
Waheguru ji eda kade v kise nal v na hove😢...rab kare eda bass film ch e hove
Bahut hi vadhia film hai ji,God bless all the team members
Nice movie ..Good concept..Great acting ❤
ਔਲਖਾਂ ਦੀ ਬਚਨੋ ਦੇ ਵਾਰਤਾਲਾਪਾਂ ਨੇ ਤਾਂ ਮੇਰਾ ਵੀ ਰੋਣ ਕੱਢ ਦਿੱਤਾ।
Bhut vadhiya khani bilkul real life
😢😢😢😢😢😢❤❤😮😮😢😢😢😢😢❤❤❤❤❤❤❤❤❤❤😢😢😢😢😢😢❤❤❤😢😢😢😢❤❤😢😢😢❤❤😢😢❤❤😢😢😮
ਨੌ ਸਾਲ ਹੋਗੇ ਮੈਨੂੰ ਬਿਸਤਰ ਤੇ ਪਿਆ ਅੱਗ ਲੰਗ ਗਈ ਸੀ 2015 ਵਿੱਚ ਮੇਰਾ ਬਾਪ ਮੈਨੂੰ ਸਭਾਲਦਾ ਖੁਦ ਟੀਬੀ ਦਾ ਮਰੀਜ ਹੋ ਗਿਆ ਦੋਸਤ ਰਿਸ਼ਤੇਦਾਰ ਸਬ ਨੇ ਘਰ ਆਊਣਾ ਵੀ ਬੰਦ ਕਰਤਾ ਨਾਲੇ ਮੇਰੇ ਪਾਪੇ ਨੇ ਕਿਸੇ ਤੋ ਇੱਕ ਰੁਪਏ ਨਹੀ ਮੰਗਿਆ ਸਬ ਕੁਛ ਬਿਕ ਗਿਆ ਪਾਪਾ ਡਰਾਈਵਰੀ ਕਰਦਾ ਜਾਨ ਤਾ ਬਚ ਗਈ ਮੇਰੀ ਪਰ ਲੱਤਾ ਜੁੜ ਗਈਆ ਡਾਕਟਰ ਨੇ ਦੌ ਲੱਖ ਖਰਚ ਦੱਸਿਆ ਬਿਨਾ ਪੈਸਿਆ ਤੋ ਘਰ ਬੈਠਾ ਗਰੀਬ ਦੀ ਤਾ ਰੱਬ ਵੀ ਨਹੀ ਸੁਨਦਾ😢😢
Waheguru ji mehar karenge🙏🙏 honsla rakho veer
Kise sansthan di halp Lelo veer
ਵੀਰ ਵਾਹਿਗੁਰੂ ਜੀ ਕਿਰਪਾ ਕਰਨਾ
Mobile number send ਕਰੋ
Kive help ho skdi h ji tuhadi
@@jaspreetk.12 ਬਸ ਇਲਾਜ ਹੋ ਜਾਵੇ ਹੋਰ ਕੁਛ ਨਹੀ ਚਾਹੀਦਾ ਚਾਹੀਦਾ ਇੱਕ ਲੱਤ ਦਾ ਉਪਰੇਸ਼ਣ ਮਈ ਦੇ ਮਹੀਨੇ 22 ਤਾਰੀਕ ਨੂੰ ਕਰਵਾ ਲਿਆ ਛੇ ਮਹੀਨੇ ਤੱਕ ਲੱਤ ਤੇ ਛਿਕਾਜਾ ਰਹੁਗਾ ਉਹਨੀ ਸਿਧੀ ਕਰਨ ਲਈ
Bilkul saach. Adekh k dil Ronda aa😢😢😢😢😢😢😢😢😢
Bhut vdia yr eh vdio nu dekh ke Mann bhut dukhi hoeya yr
This movie took me 27 years back I was just 5 or 6 years old . That time people used to live like that only. Nice movie
ਇਹ। ਫਿਲਮ ਜ਼ਿੰਦਗੀ ਦੀ। ਅਸਲ। ਕਹਾਣੀ। ਆ। ਗਰੀਬ। ਦਾ। ਗਰੀਬ। ਹੋਣਾ। ਸ਼ਾਇਦ ਲੋਕਾਂ। ਦੀ। ਨਜ਼ਰ ਚੋ। ਬਹੁਤ। ਵੱਡਾ। ਗੁਨਾਹ। ਆ। ਰੱਬ। ਅੱਗੇ। ਅਰਦਾਸ। ਆ। ਰੱਬਾ। ਕੋਈ। ਇਸ। ਤਰਾਂ। ਗਰੀਬ। ਨਾ ਹੋਵੇ। ਬਾਕੀ। ਫਿਲਮ। ਬਹੁਤ। ਵਧੀਆ। ਸੀ।
Gareeb da tan rab vv ni hunda।
Pta lag gia।। Bahut sohni video banai aa
Great Movie, greetings from PAK Punjab. Great words and story. Soul touching movie.
فلم دیکھ کر ہمیں اپنے غم بھول گئے 😢😢😢
Bot he good concept ....tq to team kuj good vekhn nu mily hai
ਮਾਰਮਿਕ ਕਹਾਣੀ,ਉਮਦਾ ਫਿਲਮਾਂਕਣ।
I’m from Lahore Pakistani punjab but living in England now but problems are same for the poor on both sides of punjab
The best film. Bhut rona aya 😢🙏🏼🙏🏼 Bless everyone 🙏🏼
ਬਹੁਤ ਵਧੀਆ ਕਹਾਣੀ ❤❤❤
Bhut wadia movie aa dekh ke Rona aa gya
❤tching.....,.bhut bhut vdhia story
bhut bdhia movie aaaaa g
The real world in Punjab people
Bahut loka ne much chak greeba naal bahut eve film aw wang njayaz kiti greeb bolda nahi ehna ne njyaz fyda chake ohhii cc aw masand much chak tankava lain piche guru sahib kolo bhaje cc tansion na le bapuu ehna naal rab badla lauu 😢😢😢😢🙏🙏🙏😌😌
Bhut sohni film hai schi ronaa aaa gyea 😢😢
Bhut sohna kam kita iss film vich sari teem ne bhut thama te aje v greeban naal ime dian ghatnama hundian hai
Buhat vadiaa story aa ❤