ไม่สามารถเล่นวิดีโอนี้
ขออภัยในความไม่สะดวก

BIG NEWS : ਜਥੇਦਾਰ ਆਇਆ ਅੰਮ੍ਰਿਤਪਾਲ ਦੇ ਹੱਕ ਚ? ਜੇਲ੍ਹੋਂ ਬਾਹਰ ਕੱਢਣ ਦਾ ਕਰਤਾ ਵੱਡਾ ਐਲਾਨ?

แชร์
ฝัง
  • เผยแพร่เมื่อ 12 ก.ค. 2024
  • #RozanaTimes #jathedar #amritpalsingh #sikh
    Please Subscribe this Channel
    / @rozanatimes

ความคิดเห็น • 135

  • @lakhwinderkaur8326
    @lakhwinderkaur8326 27 วันที่ผ่านมา +52

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @Marjanasandhu
    @Marjanasandhu 27 วันที่ผ่านมา +20

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @balvirsinghdhanju
    @balvirsinghdhanju 26 วันที่ผ่านมา +13

    Cm ਸ਼ਰਾਬੀ ਦਾ ਡੋਪ ਟੈਸਟ ਹੋਵੇ

    • @ranjitkaur2747
      @ranjitkaur2747 23 วันที่ผ่านมา +1

      Ki faida ana ta positive e a… eh sab nu pata a ..

  • @GopiGill-uv8eu
    @GopiGill-uv8eu 27 วันที่ผ่านมา +19

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ❤❤

  • @gurindersingh8262
    @gurindersingh8262 26 วันที่ผ่านมา +10

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @mikasinghmika-um1qv
    @mikasinghmika-um1qv 27 วันที่ผ่านมา +27

    ਜੱਥੇਦਾਰ ਸਾਬ ਜੀ ਗੱਲ ਤੁਸੀਂ ਵੀ ਗੋਲ ਮੋਲ ਹੀ ਕੀਤੀ ਦਿਲੋਂ ਸਪੋਟ ਨਹੀਂ ਕਰਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ

  • @universal_respect0007
    @universal_respect0007 27 วันที่ผ่านมา +14

    ਸਿੱਖ ਕੌਮ ਦੇ ਲੇਖੇ ਸਿਰਫ ਦੁਸ਼ਵਾਰੀਆਂ ਹੀ ਹਨ ਖਾਲਿਸਤਾਨ ਹੀ ਹਲ ਹੈ

  • @user-sekhon
    @user-sekhon 27 วันที่ผ่านมา +19

    Amritpal jinda baad

  • @jagtaraulakh4240
    @jagtaraulakh4240 27 วันที่ผ่านมา +29

    Khalsa jindabad ❤🎉

  • @HarpalSingh-vs7kd
    @HarpalSingh-vs7kd 27 วันที่ผ่านมา +17

    Bhai amritpal singh khalsa ji jindabad

  • @GurmukhSingh-so3vq
    @GurmukhSingh-so3vq 27 วันที่ผ่านมา +26

    Bhai Amritpal Singh jidabad

  • @peetsingh6900
    @peetsingh6900 27 วันที่ผ่านมา +11

    ਜਦੋਂ ਭਾਈ ਸਾਹਿਬ ਬਾਹਰ ਹੁੰਦੇ ਸੀ ਉਦੋਂ ਇਹਨੇ ਇੱਕ ਵੀ ਬਾਰ ਸਪੋਰਟ ਨਹੀਂ ਕੀਤੀ ਹੁਣ ਸਿਰਫ ਜੇਲ ਚ ਨੇ ਇਹਨੂੰ ਪਤਾ ਉਹਨੂੰ ਬਾਹਰ ਨਹੀਂ ਕੱਢਣਾ ਕਿਉਂਕਿ ਇਹ ਸਾਰੇ ਰਲੇ ਮਿਲੇ ਹੋਏ ਨੇ

  • @singhmaninder850
    @singhmaninder850 26 วันที่ผ่านมา +3

    ਅਸਲੀ ਲੋਕਤੰਤਰ ਦੇਸ਼ ਅਮਰੀਕਾ ਦੀ ਕੋਰਟ ਵਿੱਚ ਕੇਸ ਦਰਜ ਕਰਵਾਉ

  • @HarpreetKaur-ix9ed
    @HarpreetKaur-ix9ed 25 วันที่ผ่านมา +1

    ਅਮਰਿੰਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ🙏🏻❤❤❤🙏🏻

  • @TarsemSingh-et5cg
    @TarsemSingh-et5cg 27 วันที่ผ่านมา +8

    Bahi amritpal singh ji jindabad jindabad amritpal singh ji jindabad

  • @user-yh9ef2rb2e
    @user-yh9ef2rb2e 25 วันที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ 💪💪💪💪👍👍👍👍🙏🙏

  • @NavdeepSingh-jw5ie
    @NavdeepSingh-jw5ie 27 วันที่ผ่านมา +10

    Bhai Sahib g jindabad

  • @jaggisingh5187
    @jaggisingh5187 23 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹਨਾਂ ਨੂੰ ਸਜ਼ਾ ਜ਼ਰੂਰ ਦੇਂਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @salwindersingh9040
    @salwindersingh9040 26 วันที่ผ่านมา +5

    Amritpal Singh khalsa jindabad hai Jindabad Rahega Waheguru mehar karan

  • @martinamorgenstern4002
    @martinamorgenstern4002 27 วันที่ผ่านมา +20

    Khalistan ਜ਼ਿੰਦਾਬਾਦ

  • @satnamesingh1387
    @satnamesingh1387 26 วันที่ผ่านมา +2

    ਸਹੀ ਗੱਲ ਭਾਈ ਸਾਹਿਬ ਜੀ

  • @user-mt6mj4qt4c
    @user-mt6mj4qt4c 25 วันที่ผ่านมา +2

    Raj karega khalsa

  • @harindersinghsidhu1707
    @harindersinghsidhu1707 27 วันที่ผ่านมา +7

  • @user-ee9uk7qc3p
    @user-ee9uk7qc3p 26 วันที่ผ่านมา +2

    Bhai amritpal singh khalsaa zindabad ⚔️⚔️🚩

  • @user-ee9uk7qc3p
    @user-ee9uk7qc3p 26 วันที่ผ่านมา +2

    Bhai amritpal singh khalsaa zindabad ⚔️⚔️⚔️

  • @jaspaskaurjaspalkaur9417
    @jaspaskaurjaspalkaur9417 27 วันที่ผ่านมา +9

    Bhai sahib tuhada BHT bht dhanwad

  • @Itsgurwinder15798
    @Itsgurwinder15798 27 วันที่ผ่านมา +8

    Tahi khalistann jaruri aa j sikh kom te punjabiyat jinda rakhni

  • @harmeghsingh2399
    @harmeghsingh2399 26 วันที่ผ่านมา +1

    ਜਥੇਦਾਰ ਜੀ ਦੇ ਕਹਿਣ ਅਨੁਸਾਰ ਭਾਰਤ ਸਰਕਾਰ ਸਿੱਖਾਂ ਨਾਲ ਦੋਹਰੇ ਕਨੂੰਨ ਮਾਪਦੰਡ ਕਰ। ਰਹੀ ਹੈ

  • @user-ee9uk7qc3p
    @user-ee9uk7qc3p 26 วันที่ผ่านมา +2

    Bhai amritpal Singh Khalsa zindabad⚔️⚔️⚔️

  • @jaspaskaurjaspalkaur9417
    @jaspaskaurjaspalkaur9417 27 วันที่ผ่านมา +12

    Bhai sahib ji Bhai Amrit pal Singh ji nu reha karvao ji

  • @navneetpawar5525
    @navneetpawar5525 26 วันที่ผ่านมา +2

    Bhai amirtpal Singh Khalsa jindabad

  • @motivationchannel9886
    @motivationchannel9886 27 วันที่ผ่านมา +2

    Suport to truth' speech ❤️

  • @papaljitsingh7958
    @papaljitsingh7958 27 วันที่ผ่านมา +4

    Right

  • @KhushpalSingh-sx7zw
    @KhushpalSingh-sx7zw 27 วันที่ผ่านมา +4

    I agree with the comments.

  • @satnamsinghroan962
    @satnamsinghroan962 26 วันที่ผ่านมา +1

    Bahi amritpal singh ji kahlsha jindabad

  • @baljeetsingh2472
    @baljeetsingh2472 26 วันที่ผ่านมา +2

    Bhai amritpal singh Khalsa ji jindabad ji🙏🏻🙏🏻

  • @JagtarSingh-wg6wb
    @JagtarSingh-wg6wb 27 วันที่ผ่านมา +4

    Waheguru ji

  • @bains313
    @bains313 23 วันที่ผ่านมา +1

    Khalsa ji hun ise tra ganjyia karo inha no ragar k rakho ❤❤❤❤🎉🎉🎉🎉 🎉🎉🎉

  • @Pkwaraich
    @Pkwaraich 27 วันที่ผ่านมา +5

    Waheguru ji🙏🙏🙏

  • @jaspaskaurjaspalkaur9417
    @jaspaskaurjaspalkaur9417 27 วันที่ผ่านมา +7

    Jo sikh ne sare ikathe ho jao pl sath deo sare nahi ta sab nu jail ch bethna Pena hai

  • @MiMobile-ky5fd
    @MiMobile-ky5fd 27 วันที่ผ่านมา +12

    Jindabad

  • @KawalSembi
    @KawalSembi 26 วันที่ผ่านมา +1

    Bhae amritpal singh zindabad❤

  • @malkitsingh5925
    @malkitsingh5925 23 วันที่ผ่านมา

    Wahegurugi Wahegurugi ❤️ 🙏🏻 👍

  • @sonnysingh859
    @sonnysingh859 26 วันที่ผ่านมา +1

    ਗੁਲਾਮੀ ਹੈ ਸੋਚੋ ਯਾ ਕੁਰਬਾਨੀ ਲਈ ਤਿਆਰ ਰਹੋ

  • @ParminderSingh-dn9zx
    @ParminderSingh-dn9zx 26 วันที่ผ่านมา +1

    Bilkul sahi keha ji

  • @bains313
    @bains313 23 วันที่ผ่านมา +1

    Khalsa bolda ajj good

  • @HARPREETKAUR-bv7rv
    @HARPREETKAUR-bv7rv 27 วันที่ผ่านมา +9

    Bahut haner gardi hai

  • @surinderkaur-oo9hk
    @surinderkaur-oo9hk 26 วันที่ผ่านมา +1

    ਸੱਚੀਂ ਤੁਹਾਡੀ ਜ਼ਮੀਰ ਜਾਗ ਗਈ ਕਿ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਛ ਹੋਰ ਇਹ ਵੀ ਕੋਈ ਥਰਮਾਮੀਟਰ ਹੋਣਾ ਚਾਹੀਦਾ

  • @Ultragamer20066
    @Ultragamer20066 26 วันที่ผ่านมา

    🙏🙏🙏🙏🙏🙏🙏

  • @RavinderSingh-qv4oc
    @RavinderSingh-qv4oc 27 วันที่ผ่านมา

    Bahisabjindabad

  • @nirankarsingh8884
    @nirankarsingh8884 26 วันที่ผ่านมา +1

    ਮਾਨ ਜ਼ਕਰੀਆ ਖਾਨ ਭਾਬੋ ਮੀਰ ਮੰਨੂ ਸਰਕਾਰ ਸਿੱਖਾਂ ਦੇ ਦਓਸਮਣ ਯੋਮਲਾਬਾਜ ਸਾਰਬੀ ਭੋਕੜ ਝੰਡਾ ਅਮਲੀ ਯੋਮਲਾਬਾਜ ਮੀਰ ਮੰਨੂ ਸਰਕਾਰ ਸਿੱਖਾਂ ਦੇ ਦਓਸਮਣ ਯੋਮਲਾਬਾਜ ਸਾਰਬੀ

  • @Hello-jz6ve
    @Hello-jz6ve 27 วันที่ผ่านมา +2

    🙏🏻🙏🏻🙏🏻🙏🏻👍🏻

  • @HarpreetKaur-ix9ed
    @HarpreetKaur-ix9ed 25 วันที่ผ่านมา

    🙏🏻🙏🏻🙏🏻🙏🏻🙏🏻❤🙏🏻🙏🏻🙏🏻🙏🏻🙏🏻

  • @HarjitKaur-sb7jo
    @HarjitKaur-sb7jo 27 วันที่ผ่านมา +6

    Buhat vadia vcar jathedar shaib ji

    • @aulakhsingh5103
      @aulakhsingh5103 27 วันที่ผ่านมา

      ਕੀ ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਪੜਤਾਲ ਕਰਵਾ ਕੇ ਲੱਭ ਲੈ ਹਨ ਜਦ ਕਿ ਇਹ ਬਾਦਲ ਨੂੰ ਬਚਾਉਣ ਲਈ ਪੜਤਾਲ ਨੂੰ ਅਧੂਰੀ ਛੱਡ ਕੇ ਭੱਜ ਗਿਆ ਸੀ । ਹੁਣ ਇਹ ਪੜਤਾਲ ਕਰਨ ਵਾਲੀ ਕਮੇਟੀ ਦੇ ਐਡਰੈੱਸ ਵੀ ਨਹੀਂ ਸਿੱਖ ਸੰਗਤ ਨੂੰ ਦੱਸ ਰਿਹਾ । ਇਸ ਨੂੰ ਪੁਛੋ ਕਿ ਹੁਣ ਸੀ੍ ਪਾਵਨ ਸਰੂਪ ਪੂਰੇ ਹੋ ਗਏ ਹਨ । ਕੀ ਤੁਸੀਂ ਪੂਰੇ ਕਿਊ ਨਹੀ ਕਰਵਾਉਣਾ ਚਾਹੁੰਦੇ। ਤੁਸੀਂ ਇੱਕ ਉੱਚ ਅਹੁਦੇ ਤੇ ਬੈਠ ਕੇ ਆਪਣੀ ਜੁੰਮੇਵਾਰੀ ਤੋ ਕਿਉ ਭੱਜ ਰਹੇ ਹੋ ਕੀ ਤੁਹਾਡੀ ਇਹ ਹੀ ਸਿੱਖੀ ਹੈ। ਜਦ ਕਿ ਇਕ ਉਚ ਅਹੁਦੇ ਕੇ ਉਸਦੀਆਂ ਸਾਰੀਆਂ ਸੁਖ ਸਹੂਲਤਾ ਅਤੇ ਤਨਖਾਹ ਵੀ ਪਾ੍ਪਤ ਕੀਤੀ ਜਾ ਰਹੀ ਲੇਕਿਨ ਕੰਮ ਜੀਰੋ ਕੀਤਾ ਜਾ ਰਿਹਾ ਹੈ ਸਿਰਫ਼ ਭਾਸ਼ਣ ਦੇ ਕੇ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਇਸ ਤਰ੍ਹਾਂ ਇਹ ਆਦਮੀ ਸਿੱਖੀ ਦੇ ਵੀ ਲਾਇਕ ਨਹੀਂ ਹੈ ਇਸ ਦੀ ਨਾਲਾਇਕੀ ਦੇ ਮੇਰੇ ਪਾਸ ਬਹੁਤ ਸਬੂਤ ਹਨ।

  • @user-gh8oc2of6h
    @user-gh8oc2of6h 26 วันที่ผ่านมา

    Good baba ji

  • @bains313
    @bains313 23 วันที่ผ่านมา +1

    Khalsa ji hun ise tra ganjyia karo inha no ragar k rakho ji ssa

  • @user-kt4om7zf4y
    @user-kt4om7zf4y 26 วันที่ผ่านมา

    ਵਾਹਿਗੁਰੂ ਜੀ🙏

  • @gurdarshansingh2644
    @gurdarshansingh2644 24 วันที่ผ่านมา

    ਜੱਥੇਦਾਰਾਂ ਨੂੰ ਲੋਕਾਂ ਨੇ ਸ਼ੀਸਾ ਦਿਖਾਇਆ ਕਿ ਪੰਥ ਅੱਜ ਵੀ ਹੈਗਾ
    ਪੰਜਾਬ ਦੇ ਲੋਕਾਂ ਨੇ 2 ਸੀਟਾਂ ਤੋਂ ਜਿਤਾ ਕੇ ਦਿੱਲੀ ਦੇ ਪਾਰਲੀਮੈਂਟ ਵਿੱਚ ਭੇਜਿਆ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ
    ਚਲੋ ਦੇਰ ਆਏ ਦਰੁਸਤ ਆਏ ਜੱਥੇਦਾਰਾਂ ਨੂੰ ਪੰਥ ਦਾ ਚੇਤਾ ਆਇਆ
    ਧੰਨਵਾਦ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ

  • @rangeelsingh38
    @rangeelsingh38 26 วันที่ผ่านมา

    Bhut khub wehaguru ji

  • @aavtar1975
    @aavtar1975 25 วันที่ผ่านมา

    Bhai Amritpal singh ji khalsa 🙏te bhai Harpreet singh ji khalsa🙏 jindabad

  • @hsbhatti2682
    @hsbhatti2682 27 วันที่ผ่านมา +2

    ਜਥੇਦਾਰ ਕੋਲ ਝੂਠ ਬੋਲਣ ਦੀ ਡਿਗਰੀ ਮੋਦੀ ਵਾਲੀ ਯੂਨੀਵਰਸਿਟੀ ਦੀ ਹੈ 😂

    • @aulakhsingh5103
      @aulakhsingh5103 27 วันที่ผ่านมา +1

      ਕੀ ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਪੜਤਾਲ ਕਰਵਾ ਕੇ ਲੱਭ ਲੈ ਹਨ ਜਦ ਕਿ ਇਹ ਬਾਦਲ ਨੂੰ ਬਚਾਉਣ ਲਈ ਪੜਤਾਲ ਨੂੰ ਅਧੂਰੀ ਛੱਡ ਕੇ ਭੱਜ ਗਿਆ ਸੀ । ਹੁਣ ਇਹ ਪੜਤਾਲ ਕਰਨ ਵਾਲੀ ਕਮੇਟੀ ਦੇ ਐਡਰੈੱਸ ਵੀ ਨਹੀਂ ਸਿੱਖ ਸੰਗਤ ਨੂੰ ਦੱਸ ਰਿਹਾ । ਇਸ ਨੂੰ ਪੁਛੋ ਕਿ ਹੁਣ ਸੀ੍ ਪਾਵਨ ਸਰੂਪ ਪੂਰੇ ਹੋ ਗਏ ਹਨ । ਕੀ ਤੁਸੀਂ ਪੂਰੇ ਕਿਊ ਨਹੀ ਕਰਵਾਉਣਾ ਚਾਹੁੰਦੇ। ਤੁਸੀਂ ਇੱਕ ਉੱਚ ਅਹੁਦੇ ਤੇ ਬੈਠ ਕੇ ਆਪਣੀ ਜੁੰਮੇਵਾਰੀ ਤੋ ਕਿਉ ਭੱਜ ਰਹੇ ਹੋ ਕੀ ਤੁਹਾਡੀ ਇਹ ਹੀ ਸਿੱਖੀ ਹੈ। ਜਦ ਕਿ ਇਕ ਉਚ ਅਹੁਦੇ ਕੇ ਉਸਦੀਆਂ ਸਾਰੀਆਂ ਸੁਖ ਸਹੂਲਤਾ ਅਤੇ ਤਨਖਾਹ ਵੀ ਪਾ੍ਪਤ ਕੀਤੀ ਜਾ ਰਹੀ ਲੇਕਿਨ ਕੰਮ ਜੀਰੋ ਕੀਤਾ ਜਾ ਰਿਹਾ ਹੈ ਸਿਰਫ਼ ਭਾਸ਼ਣ ਦੇ ਕੇ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਇਸ ਤਰ੍ਹਾਂ ਇਹ ਆਦਮੀ ਸਿੱਖੀ ਦੇ ਵੀ ਲਾਇਕ ਨਹੀਂ ਹੈ ਇਸ ਦੀ ਨਾਲਾਇਕੀ ਦੇ ਮੇਰੇ ਪਾਸ ਬਹੁਤ ਸਬੂਤ ਹਨ।

  • @user-sk1pd4yb6t
    @user-sk1pd4yb6t 25 วันที่ผ่านมา

    Singh sab ji jina chir sada eka nhi kuchh nhi

  • @AtmasinghBraham
    @AtmasinghBraham 27 วันที่ผ่านมา +1

    Man mordabad

  • @rajsidhu7169
    @rajsidhu7169 26 วันที่ผ่านมา

    Waheguru ji jathedar Gyani Harpreet singh ji di chardikala rakkann

  • @user-kf3is3tp5k
    @user-kf3is3tp5k 23 วันที่ผ่านมา

    Bahi amritpal singh khalsa m p jindabaad

  • @user-cw3mm7ch7c
    @user-cw3mm7ch7c 27 วันที่ผ่านมา +1

    Aggar. Veer ji. Jail. Cho. Bahar. An. Ta. He. Punjab. Tha. Bhala. Ho. Sakda. Ha

  • @user-ee9uk7qc3p
    @user-ee9uk7qc3p 26 วันที่ผ่านมา

    Bhai amritpal singh ⚔️⚔️⚔️ khalsaaa

  • @PreetSingh-dj4un
    @PreetSingh-dj4un 26 วันที่ผ่านมา

    Sikha de Leader “10 numberi”.

    • @PremSingh-so6bx
      @PremSingh-so6bx 26 วันที่ผ่านมา

      ਅੰਮਿਤਪਾਲ ਸਿੰਘ ਜਿੰਦਾ ਬਾਦ

  • @user-ee9uk7qc3p
    @user-ee9uk7qc3p 26 วันที่ผ่านมา

    Bhai amritpal singh ⚔️⚔️⚔️

  • @gavinsandhu3157
    @gavinsandhu3157 26 วันที่ผ่านมา

    Bhai Amritpal Singh jindabad

  • @JaspalSingh-xf8ys
    @JaspalSingh-xf8ys 27 วันที่ผ่านมา +3

    Bhagwant man murdabad sarkar sikh Kom cm bna sakdi hai ta road te v Lia sakdi hai sikh Kom .bhagwanta buchar no.2 na bn .sikh da vairy bn kise ne aj tak kuj hasal nhi kita.

  • @KaranSohkal
    @KaranSohkal 27 วันที่ผ่านมา

    Sada sada Sarkar Nu challenge

  • @kulwantkaur-zy4eo
    @kulwantkaur-zy4eo 20 วันที่ผ่านมา

    Sab thik h Respected Jathedar ji but Bhagwant Man ji ek Honest very very great honest person aa Galat kush nahi krde bilkul imandar person aa God blessed Always stay 🙏 waheguru ji 🙏 Ardass krde aa jo vi Sacha h Os da sath dena🙏🙏🙏🙏🙏

  • @windersingh9211
    @windersingh9211 26 วันที่ผ่านมา

    ਗੱਲ ਹਾਲੇ ਵੀ ਸਾਡੇ ਲੋਕ ਜਿਹੜੇ ਭੇਡ ਵਿਰਤੀ ਦੇ ਮਾਲਿਕ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੌਮ ਦੇ ਗੱਦਾਰਾਂ ਦਾ ਦੱਲਿਆਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਕੌਮ ਨੂੰ ਧਰਮ ਨੂੰ ਪੰਜਾਬ ਨੂੰ ਡੁਬੋਣਾਂ ਬੇੜਾ ਗਰਕ ਕਰਨਾਂ

  • @user-hw1ec9dr1i
    @user-hw1ec9dr1i 20 วันที่ผ่านมา

    ਅਮਿਰਤਪਾਲਸਿੰਘਜਿੰਦਾਬਾਦਵਾਹੈਗੁਰੂਤੇਰੀਜਿਤਕਰੇਗਾ

  • @purbars6919
    @purbars6919 27 วันที่ผ่านมา +2

    ਕੀ sgpc ਕੀ ਜਥੇਦਾਰ ਅਜ ਤੋਂ ਦਸ ਸਾਲ ਪਹਿਲਾਂ ਵੀ ਇਹੀ ਬਿਆਨ ਦਿੰਦੇ ਰਹੇ ਆ ਕਿ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਤੇ ਅਜ ਵੀ ਇਹਨਾਂ ਕੋਲ ਇਹੀ ਬਿਆਨ ਹਨ ਹੁੰਦਾ ਹਵਾਉਂਦਾ ਇਹਨਾ ਤੋਂ ਕਖ ਨਹੀਂ

    • @NimarNoorSingh
      @NimarNoorSingh 27 วันที่ผ่านมา

      Akalidal vele goonge c eh sbh...congress wele goonge c sbh....sikh dharam nu bchaun di yaad saareya nu 2 saal vich hi ayi hai

    • @aulakhsingh5103
      @aulakhsingh5103 27 วันที่ผ่านมา

      ਕੀ ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਪੜਤਾਲ ਕਰਵਾ ਕੇ ਲੱਭ ਲੈ ਹਨ ਜਦ ਕਿ ਇਹ ਬਾਦਲ ਨੂੰ ਬਚਾਉਣ ਲਈ ਪੜਤਾਲ ਨੂੰ ਅਧੂਰੀ ਛੱਡ ਕੇ ਭੱਜ ਗਿਆ ਸੀ । ਹੁਣ ਇਹ ਪੜਤਾਲ ਕਰਨ ਵਾਲੀ ਕਮੇਟੀ ਦੇ ਐਡਰੈੱਸ ਵੀ ਨਹੀਂ ਸਿੱਖ ਸੰਗਤ ਨੂੰ ਦੱਸ ਰਿਹਾ । ਇਸ ਨੂੰ ਪੁਛੋ ਕਿ ਹੁਣ ਸੀ੍ ਪਾਵਨ ਸਰੂਪ ਪੂਰੇ ਹੋ ਗਏ ਹਨ । ਕੀ ਤੁਸੀਂ ਪੂਰੇ ਕਿਊ ਨਹੀ ਕਰਵਾਉਣਾ ਚਾਹੁੰਦੇ। ਤੁਸੀਂ ਇੱਕ ਉੱਚ ਅਹੁਦੇ ਤੇ ਬੈਠ ਕੇ ਆਪਣੀ ਜੁੰਮੇਵਾਰੀ ਤੋ ਕਿਉ ਭੱਜ ਰਹੇ ਹੋ ਕੀ ਤੁਹਾਡੀ ਇਹ ਹੀ ਸਿੱਖੀ ਹੈ। ਜਦ ਕਿ ਇਕ ਉਚ ਅਹੁਦੇ ਕੇ ਉਸਦੀਆਂ ਸਾਰੀਆਂ ਸੁਖ ਸਹੂਲਤਾ ਅਤੇ ਤਨਖਾਹ ਵੀ ਪਾ੍ਪਤ ਕੀਤੀ ਜਾ ਰਹੀ ਲੇਕਿਨ ਕੰਮ ਜੀਰੋ ਕੀਤਾ ਜਾ ਰਿਹਾ ਹੈ ਸਿਰਫ਼ ਭਾਸ਼ਣ ਦੇ ਕੇ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਇਸ ਤਰ੍ਹਾਂ ਇਹ ਆਦਮੀ ਸਿੱਖੀ ਦੇ ਵੀ ਲਾਇਕ ਨਹੀਂ ਹੈ ਇਸ ਦੀ ਨਾਲਾਇਕੀ ਦੇ ਮੇਰੇ ਪਾਸ ਬਹੁਤ ਸਬੂਤ ਹਨ।

  • @DharamrajKhatri
    @DharamrajKhatri 26 วันที่ผ่านมา

    I love ❤️ amritpal khalsa ji ❤️ 🙏
    Raj karega khalsa waheguru ji 🙏
    Khalisthan jindavad waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤😂

  • @Gurman872
    @Gurman872 27 วันที่ผ่านมา

    Amritpal babar sher punjab da

  • @user-sr1te3vw1h
    @user-sr1te3vw1h 27 วันที่ผ่านมา +1

    ਧੰਨਗੁਰੂਜੀਮੇਰਕਰਨਜੀਸਾਡੇਗੁਰੂਜੀਨੇਸਾਡੇਗੁਰੂਡੇਗੁਰੂਜੀਤੋਡੱਰਦੇਨਹੀ❤❤❤🎉🎉

  • @user-fl9xc5js8h
    @user-fl9xc5js8h 25 วันที่ผ่านมา

    Mp Bhai Amrit pal Singh ji Khalsa zindabad wmk mere sohne vir the,,,,,,,, bhagwanta buchad sharabi murdabad

  • @gurmeetsingh-zb6vv
    @gurmeetsingh-zb6vv 23 วันที่ผ่านมา

    ਸੁਂਣੋ ਸੁੱਣੋ ਸੁਣੌ ਖਡੁਰ ਸਾਹਿਬ ਵਾਸੀਔ ਸੁੱਣੌ ਤਿਆਰੀ ਕਰ ਲੱਵੌ ਜਿਸ ਜਿਸ ਨੇ ਵੀ ਭਾਈ ਅਮਿਰਤਪਾਲ ਸਿੱਘ ਨੁ ਵੌਟਾ ਪਾਈਆ ਹਨ ਉਹਨਾ ਲੌਕਾ ਤੈ ਦੇਸ ਧਰੋਈ ਦਾ ਪਰਚਾ ਪਾ ਕੇ ਡਿਬਰੁ਼ਗੱੜ ਕਾਲੇ ਪਾਨੀ ਜੇਲ ਵਿਚ ਭੇਜੇਆ ਜਾਵੇ ਗਾ ਇਹ ਮੇ ਨਹੀ ਕਿਹ ਰਹਾ ਭਾਈ ਟਿਮਾ ਜੀ ਰਾਜਸਥਾਨ ਵਾਲੇਆ ਨੇ ਭਾਈ ਅਮਿਰਤਪਾਲ ਸਿਘ ਦੇ ਹੱਟ ਵਿਚ ਪੈਸਟ ਪਾਈ ਸੀ ਇਸ ਭਾਰਤੀ ਪਾਪੀ ਅੱਤਵਾਦੀ ਹੁ਼ਕੁਮੱਤ ਨੇ ਭਾਈ ਟਿਮਾ ਜੀ ਤੇ ਦੇਸ ਧਰੋਈ ਦਾ ਪਰਚਾ ਦੇ ਦਿੱਤਾ ਹੇ ਜੀ ਹੁਣ ਤੁਹਾਡੀ ਵਾਰੀ ਹੇ ਖਡੂਰ ਸਾਹਿਬ ਦੇ ਵੋਟਰਾ ਦੀ ਜਦੌ ਜਦੋ ਵੀ ਕਾਲੇ ਕਾਨੁਨ ਬਨੇ ਆ ਇਹ ਸਬ ਸਿੱਖਾ ਵਾਸਤੇ ਫਨੇ ਹਨ ਯਾਦ ਰੱਖੇਔ

  • @loveleenaujla6221
    @loveleenaujla6221 26 วันที่ผ่านมา

    Sary jal paro andolan sydo j bahna

  • @user-ee9uk7qc3p
    @user-ee9uk7qc3p 26 วันที่ผ่านมา

    Bhau amritpal singh khalsaa ❤

  • @user-yi8if4nk7h
    @user-yi8if4nk7h 24 วันที่ผ่านมา

    Cm. ta. Amle. hai

  • @user-iw4yk6gu2i
    @user-iw4yk6gu2i 26 วันที่ผ่านมา

    SIKHA DA VOTE LIY SAKAR HUN WALA A SIKHO JUGO . SIKHO BHOT KUJ HON WALA😢😢😢😢

  • @gamer_king4523
    @gamer_king4523 24 วันที่ผ่านมา

    Bhai Saab kug kro,biyaan den naal kug nhi hona, ekath kro,hp,hr border band kro , Amritpal nu bahar ley ky avo

  • @PaviterSingh-sm7os
    @PaviterSingh-sm7os 26 วันที่ผ่านมา

    Punjab sarkar murdabaad

  • @gavinsandhu3157
    @gavinsandhu3157 26 วันที่ผ่านมา

    Jathedar Shab Kuch karo tusi Kuch karde ni Asi ta thude nal aa

  • @gurpreetsinghgill6763
    @gurpreetsinghgill6763 26 วันที่ผ่านมา

    Sashi stat na baba ji

  • @SunilKumar-ts6bk
    @SunilKumar-ts6bk 24 วันที่ผ่านมา

    Dibrugarh jail ton baad hun naam aa dumdami jail

  • @jasbirsingh5170
    @jasbirsingh5170 26 วันที่ผ่านมา

    Waheguruji kakhalsa waheguruji ki fateh
    This is very wrong to put Tejinder singh
    And the government will suffer for this will pay for it.
    Tejinder singh jee should be released
    Immediately.
    Waheguruji kakhalsa waheguruji ki fateh
    Satsriakal

  • @harpreetsinghalamgir234
    @harpreetsinghalamgir234 27 วันที่ผ่านมา

    Shukar Hai Jaag AA Gai.khalsa raaj sarey Bharat de Lok mangdey Han kisan Andolan ch pura Bharat ikhathhay ho gia C bachay Ki budhay Ki jitt K changa raaj Devo .khalis Hind party banao Akali congress AAP centre toan command lainday Han .jai Bharat jai hind

  • @jashpalsingh1875
    @jashpalsingh1875 26 วันที่ผ่านมา

    ਬਾਦਲ ਟੱਬਰ ਦੇ ਬੀਜੇ ਕੰਡੇ ਅੱਜ ਕੌਮ ਦੇ ਪੈਰਾਂ ਵਿਚ ਗੱਡੇ ਗਏ ਹਨ।😢😢😢

  • @baljindersinghbrar5138
    @baljindersinghbrar5138 25 วันที่ผ่านมา

    Eh jathedar eve. Hi Sache dilo kus ni kenda. Jamir. Aje. Nai jagdi

  • @balbirdhaliwal3644
    @balbirdhaliwal3644 27 วันที่ผ่านมา

    Ehi gulami hai

  • @kentakhar8700
    @kentakhar8700 26 วันที่ผ่านมา

    Sikh India Bich galam Hun . Eh aurangjab 2024 da he

  • @kaurR8
    @kaurR8 27 วันที่ผ่านมา

    Chor govt eh desh di , mugal dubara aa jann sade panjbi kakh ni karn ge hun ena lyi

  • @jeet027
    @jeet027 26 วันที่ผ่านมา

    hun Eh Phair Chalu ho giya ,jad uh dhuhaye daye janda c us welle mata deyn lag piya sab nautanki kardey ya ,Je akal hai ta Sarbat Khalsa bulau Hai Dum sangat Ekthi karn da ???????Kitey dahddi putiya ja rahiya ,tey kitey Gher Thahe ja rahe sikhan tey kitey Jhuthe cas pa rahi ya es to maddi halat sikh kaum di ki honi sala kal Bahiya Chitter praid kar janda ya Sharm karo kujj.

  • @JatinderSingh-iz8nt
    @JatinderSingh-iz8nt 27 วันที่ผ่านมา

    Kaumi yodhe

  • @HarpalSingh-vs7kd
    @HarpalSingh-vs7kd 27 วันที่ผ่านมา

    Ena galna krke asi khalistan mangde a hor sada dimag hilya