ਕਨੇਡਾ ਅਪਣੇ ਬੱਚੇ ਭੇਜਣ ਵਾਲਿਓ ਆਪਣੇ ਬੱਚਿਆਂ ਨੂੰ ਬਚਾ ਲਵੋ ਇਹਨਾਂ ਕਾਤਿਲਾਂ ਤੋਂ

แชร์
ฝัง
  • เผยแพร่เมื่อ 10 ก.ย. 2024

ความคิดเห็น • 56

  • @bsbajaj5225
    @bsbajaj5225 22 วันที่ผ่านมา +5

    ਸਰਦਾਰ ਸਾਹਿਬ ਤੁਹਾਡੀ ਇਕ ਇੱਕ ਗੱਲ ਬਿਲਕੁਲ ਠੀਕ ਹੈ । ਬਹੁਤ ਸਮੇਂ ਤੋਂ ਮੇਰੇ ਮਨ ਵਿੱਚ ਇਹੀ ਵਿਚਾਰ ਚਲ ਰਿਹਾ ਸੀ ਕਿ ਏਹ ਮੌਤਾਂ ਕੁਦਰਤੀ ਨਹੀਂ ਬਲਕਿ ਕਿਸੇ ਸਾਜ਼ਿਸ਼ ਤਹਿਤ ਹੋ ਰਹੀਆਂ ਹਨ । ਕੁੱਝ ਮੌਤਾਂ ਆਪਣੀ ਨਿੱਜੀ ਰੰਜਸ ਯਾ ਈਰਖਾ ਕਾਰਨ ਵੀ ਹੋ ਸਕਦੀਆਂ ਹਨ। ਹਰ ਮਹੀਨੇ ਟਰਕ ਡਰਾਈਵਰਾਂ ਦੀਆਂ ਮੌਤਾਂ ਦਾ ਕਾਰਨ ਏਹ ਵੀ ਹੋ ਸਕਦਾ ਹੈ ਕਿ Duty ਜਾਣ ਤੋਂ ਪਹਿਲਾਂ ਕਿਸੇ ਅਜਿਹੇ ਵਿਅਕਤੀ ਨਾਲ ਖਾਧਾ ਪੀਤਾ ਜੋ ਓਪਰੋ ਦੋਸਤ ਬਣਿਆ ਹੋਵੇ ਅਤੇ ਅੰਦਰੋ ਈਰਖਾ ਨਾਲ ਭਰਿਆ ਹੋਵੇ । ਅਜਿਹਾ ਦੋਸਤ ਖਾਣੇ ਵਿੱਚ ਜਾ ਡਰਿਨਕ ਵਿੱਚ ਕੋਈ ਅਜਿਹੀ ਗੋਲ਼ੀ ਮਿਲਾ ਸਕਦਾ ਹੈ ਜਿਸਦਾ ਅਸਰ 1-2 ਘੰਟੇ ਬਾਦ ਹੋਵੇ।
    ਕੁੱਝ ਅਜੇਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਕਿਸੇ ਲੜਕੇ ਨੂੰ PR ਮਿਲੀ ਤਾਂ ਓਸਦੇ ਦੋਸਤ ਓਸਨੂ ਪਿਕਨਿਕ ਦੇ ਬਹਾਨੇ ਓਸਨੂ ਕਿਸੇ ਝੀਲ ਯਾ ਨਹਿਰ ਕੋਲ ਲੈਕੇ ਗਏ ਤੇ ਓਥੇ ਓਸ ਬਚੇ ਦੀ ਤੈਰਾਕੀ ਦੌਰਾਨ ਮੌਤ ਹੋ ਗਈ ।।
    ਇਗਲਿਸ਼ ਵਿੱਚ ਇੱਕ ਕਹਾਵਤ ਹੈ:
    Your close friend may be your close enemy.

  • @Vinca54
    @Vinca54 หลายเดือนก่อน +11

    ਬਹੁਤ ਹੀ ਦੁਖਾਈ । ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ। 🙏
    ਚਾਰੋਂ ਪਾਸਿਓਂ ਘੇਰ ਕੇ ਪੰਜਾਬਿਆਂ ਨੂੰ ਖਤਮ ਕਿੱਤਾ ਜਾ ਰਿਹਾ ਹੈ, ਬੱਚ ਕੇ ਰਹਿਣਾ ਬਹੁਤ ਜ਼ਰੂਰੀ ਹੈ

  • @KaranSingh-cr8qd
    @KaranSingh-cr8qd หลายเดือนก่อน +7

    ਬਹੁਤ ਵਧੀਆ ਜਾਣਕਾਰੀ ਦਿੱਤੀ!

  • @daljitkaur1199
    @daljitkaur1199 26 วันที่ผ่านมา +5

    Bahut vadia soch hai tuhadi veerji
    Keep it up 👍🙏

  • @harbhajansinghbhullar6859
    @harbhajansinghbhullar6859 หลายเดือนก่อน +9

    ਸਭ ਤੋੰ ਪਹਿਲਾਂ ਸਿਖ ਜਵਾਨੀ ਪੰਜਾਬ ਦੇ ਕਾਤਲਾਂ ਬਾਹਰ ਜਾਇਦਾਦ ਖਰੀਦ ਕਰ ਆਪਣੀਆਂ ਔਲਾਦ ਵਿਦੇਸ਼ੀ ਭੇਜੀਆਂ ਹਨ।

  • @jagdevkaur3144
    @jagdevkaur3144 หลายเดือนก่อน +11

    ਬਹੁਤ ਬਹੁਤ ਧੰਨਵਾਦ ਵੀਰ ਜੀ ਵਡਮੁੱਲੀ ਜਾਣਕਾਰੀ ਦੇਣ ਲਈ🎉🎉🎉😮😮😮😮😮

  • @parminderkaurgill9000
    @parminderkaurgill9000 หลายเดือนก่อน +9

    ਧੰਨਵਾਦ ਵੀਹ ਜੀ ਬਹੁਤ ਵਧੀਆ ਕਿਹਾ ਕਿ ਬਿਚਿਆ ਨੂੰ ਸਹੀ ਰਸਤੇ ਪਾਉਣਾ ਚਾਈਦਾ

  • @sonnysingh859
    @sonnysingh859 หลายเดือนก่อน +13

    ਇਹ ਪੁਰਾ ਸੱਚ ਹੈ ਪਰ ਕਿਸੇ ਨੇ ਨਹੀ ਮੰਨਣਾ ਪੰਜਾਬ ਵਿੱਚ ਜਦ ਤੱਕ ਮੁੰਡਾ ਮਰਦਾ ਨਹੀਂ heart attack ਨਹੀ ਹੁੰਦਾ ਹੈ

  • @gurdevsinghaulakh7810
    @gurdevsinghaulakh7810 หลายเดือนก่อน +5

    ਬਹੁਤ ਮਾੜੀ ਗੱਲ ਹੈ ਕਿਸੇ ਨੂੰ ਨਸ਼ੇ ਤੇ ਲਾਉਣਾ ॥

  • @CharanjitSingh-eq9su
    @CharanjitSingh-eq9su หลายเดือนก่อน +4

    ਬਹੁਤ ਵਧੀਆ ਵਿਚਾਰ ਜੀ

  • @RSJ3915
    @RSJ3915 หลายเดือนก่อน +4

    Bilkul sahi kiha , Bhai sahab ji plsbachchea nu aware karo. Plz plz agar possible hove ta colleges de bahar koi teambana ke aware kita jave
    . Sun ke bhoot dukh hoya.

  • @ParamjitSingh-ym3qo
    @ParamjitSingh-ym3qo หลายเดือนก่อน +1

    Number one 💯 percent shch bol rahay hn sardar saab ji danwad video paun da Sat Sri Akal sardar saab ji Long life God bless you

  • @satnamaujla8779
    @satnamaujla8779 หลายเดือนก่อน +2

    All these kids and parents need to listen and watch this video 🙏

  • @KamaljitSinggh
    @KamaljitSinggh หลายเดือนก่อน +12

    ਮ੍ਰਿਗ ਤ੍ਰਿਸ਼ਨਾ ਇਸੇ ਨੂੰ ਕਹਿੰਦੇ ਹਨ। ਪੰਜਾਬ ਵਿੱਚ ਜੰਮਦੇ ਬੱਚੇ ਨਿੱਕੇ ਹੁੰਦੇ ਹੀ ਕਨੇਡਾ ਕਨੇਡਾ ਕਰਨ ਲੱਗ ਜਾਂਦੇ ਹਨ। ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖਸ਼ਣ ਅਤੇ ਇਸ ਮ੍ਰਿਗ ਤ੍ਰਿਸ਼ਨਾ ਤੋਂ ਬਚਾਉਣ।
    th-cam.com/video/FndjCnskn-M/w-d-xo.html

    • @MrSingh-hq5zd
      @MrSingh-hq5zd หลายเดือนก่อน +1

      Sahi gal aa bai.
      Meyra Bahtija sirf hajey 10 saal da he hai tey ohdey maa nehin osdey dimag ch Canada Canada bhar ditah hai tey hunh oh din raat Canada Canada he karda rehanda aa

    • @manmeetkaur8748
      @manmeetkaur8748 19 วันที่ผ่านมา

      ✅️

  • @malkitkaur3571
    @malkitkaur3571 หลายเดือนก่อน +3

    ਬਹੁਤ ਵਧੀਆ ਜਾਣਕਾਰੀ

  • @narindersharma8310
    @narindersharma8310 16 วันที่ผ่านมา +1

    V nice information,very bold statements🙏🏻🙏🏻🙏🏻

  • @jaswantuppal711
    @jaswantuppal711 25 วันที่ผ่านมา +1

    BAHUT ACHI JANKARI JI

  • @NarinderSingh-ul5oq
    @NarinderSingh-ul5oq หลายเดือนก่อน +5

    Thank u for information. Gurudwara should try to inform new student when they first come to Gurudwara in Canada.

  • @amarjeetnirwan4073
    @amarjeetnirwan4073 16 วันที่ผ่านมา +1

    You are right brother 💯💯💯 right story

  • @surindersikand8437
    @surindersikand8437 หลายเดือนก่อน +5

    Correct analysis.

  • @goldysidhu6562
    @goldysidhu6562 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @simranbatth8334
    @simranbatth8334 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ🙏🙏 ਤੁਸੀਂ ਬਹੁਤ ਚੰਗੀ ਤਰ੍ਹਾਂ ਸਮਾਝਿਆ ਵੀਰ ਜੀ ਤੁਹਡਾ ਬਹੁਤ ਬਹੁਤ ਧੰਨਵਾਦ

  • @gurpalsingh5388
    @gurpalsingh5388 25 วันที่ผ่านมา +1

    Weheguruji

  • @amarjeetkaur1604
    @amarjeetkaur1604 25 วันที่ผ่านมา +1

    Waheguru ji

  • @RamSingh-wn7gu
    @RamSingh-wn7gu 20 วันที่ผ่านมา +1

    Sahi ji

  • @sonakhehra1295
    @sonakhehra1295 27 วันที่ผ่านมา +1

    Good. Adviie

  • @s.k.haridas6726
    @s.k.haridas6726 16 วันที่ผ่านมา

    For each politician God is different for bhakti God is one

  • @harjindermather4332
    @harjindermather4332 หลายเดือนก่อน +2

    Such people and their evil plans should be reported to the police or government.

  • @bhagatsinghfans2115
    @bhagatsinghfans2115 หลายเดือนก่อน +4

    2-4 months vich pta chall jaanda hai k ki ho riha hai

  • @virendersekhon1028
    @virendersekhon1028 หลายเดือนก่อน +2

    Gyani ji excellent and valuable information ji🙏

  • @user-pn6bm9ni3j
    @user-pn6bm9ni3j หลายเดือนก่อน +3

    Baba ji jado bacha gurudwara sahib anoda na tusi v plea ohana di help kriya kro

  • @prabhramgharia4391
    @prabhramgharia4391 หลายเดือนก่อน +3

    Waheguru ji🙏

  • @user-pn6bm9ni3j
    @user-pn6bm9ni3j หลายเดือนก่อน +5

    Veer ji indian bachia di please help karaai kro Thanks

    • @parmjitaujla6110
      @parmjitaujla6110 หลายเดือนก่อน

      No Indian only Punjabi khalstan jindabad

    • @HR_shorts888
      @HR_shorts888 24 วันที่ผ่านมา

      ​Mera loda jindabad eh supna si supna hi rahuga prava tuhade warge log punjab di barbaadi de zimmedar aa Bharat sarkar punjab layi bahut kuch kr skdi thi but khalistani karke punjab barbaad hota peya? ​@@parmjitaujla6110

  • @manpreetsinghdhillon2844
    @manpreetsinghdhillon2844 หลายเดือนก่อน +2

    WAHEGURU ji ka KHALSA
    WAHEGURU ji kee FATEH

  • @lssandhu9263
    @lssandhu9263 หลายเดือนก่อน +1

    Nice information

  • @DaljeetBrar-en5yz
    @DaljeetBrar-en5yz หลายเดือนก่อน +2

    ❤goob.

  • @paramjitsingh7556
    @paramjitsingh7556 หลายเดือนก่อน +2

    ,🙏🙏🙏🙏🙏

  • @bhagatsinghfans2115
    @bhagatsinghfans2115 หลายเดือนก่อน +4

    Ih khed bahuta time nhi chaldi g

  • @DaljeetSingh-yy4um
    @DaljeetSingh-yy4um หลายเดือนก่อน +2

    Kud raja kud prejja bhaji sab filam industry toh sikhia mil Rahi h Sikh kom kol koi industry nahi h

  • @PreetSingh-dj4un
    @PreetSingh-dj4un หลายเดือนก่อน +3

    Sikh da bache na kaho
    Jatta de bache kaho

    • @punjabgroup
      @punjabgroup หลายเดือนก่อน +5

      Aa gye Andbakht ji

    • @PreetSingh-dj4un
      @PreetSingh-dj4un หลายเดือนก่อน

      @@punjabgroup mere Lall, ki galat keha?

    • @punjabgroup
      @punjabgroup หลายเดือนก่อน

      @@PreetSingh-dj4un mere laal Brijj Bhusann thuadiyaa maa bhen nu pyar krda ,te tusi osnu desh sewa khende o....
      Ki tusi bs fake id bna ke comment karn ch joge ho..ohndr bhusaan ji 😂😂😂

    • @ASingh1699k
      @ASingh1699k 22 วันที่ผ่านมา

      Too keda bacha?

    • @PreetSingh-dj4un
      @PreetSingh-dj4un 22 วันที่ผ่านมา

      @@ASingh1699k mere Lall I am not Jatt

  • @kuldeepkaur2311
    @kuldeepkaur2311 หลายเดือนก่อน +1

    Waheguru ji 🙏