ਕੈਨੇਡਾ ਵਿੱਚ ਬੇਸਮੈਂਟਾ ਕਿਵੇਂ ਹਨ | Calgary Basement Tour | Mandy Harry

แชร์
ฝัง
  • เผยแพร่เมื่อ 22 ต.ค. 2024

ความคิดเห็น • 305

  • @muchogusto2018
    @muchogusto2018 หลายเดือนก่อน +12

    ਸ਼ੁਕਰੀਆ ਭੈਣ ਜੀ ਤੁਹਾਡੀ ਵੀਡੀਓ ਵੇਖ ਕੇ ਇਹ ਸਮਝ ਆਈ ਕਿ ਪੰਜਾਬ ਵਿੱਚ ਛੇ ਮਰਲੇ ਘਰ ਸੋਹਣਾ ਬਣਿਆ, ਘਰ ਵਿੱਚ ਜੀ ਆ ਸਾਰਿਆਂ ਵਿੱਚ ਰਲ ਕੇ ਬਹਿ ਕੇ ਖਾ ਖਾ ਪੀ ਰਹੇ ਹਾਂ ਅਤੇ ਘੁੰਮ ਫਿਰ ਵੀ ਰਹੇ ਹਾਂ ਆਹ ਰੋਜ਼ਗਾਰ ਵੀ ਸੋਣਾ ਚੱਲ ਰਿਹਾ ਇੱਥੇ ਜਿੰਦਗੀ ਸੋਹਣੀ ਆ, ਸ਼ੁਕਰੀਆ ਲੋਕਾਂ ਨੂੰ ਵੀ ਇਹੀ ਸਲਾਹ ਆ ਕਿ ਇਥੇ ਰਹਿ ਕੇ ਜਿਆਦਾ ਵੱਡਾ ਨਾ ਸੋਚੋ ਮਿਹਨਤ ਕਰੋ ਤਾ ਜੀਓ ਛੋਟੀ ਜਿਹੀ ਜਿੰਦਗੀ ਆ ਮਰ ਮੁਕ ਜਾਣਾ, ਜਿੰਦਗੀ ਜੀਓ ਹੰਕਾਰ ਛੱਡੋ

  • @ranjitkaur7628
    @ranjitkaur7628 2 หลายเดือนก่อน +8

    ਬਹੁਤ ਵਧੀਆ ਬੇਟਾ ਜੀ ਵਧਧੋ ਫੁਲੋਂ ਲੋਕਾਂ ਦਾ ਕੀ ਹੈ ਲੋਕ ਤਾਂ ਰੱਬ ਨੂੰ ਵੀ ਟੱਪ ਦੱਸਦੇ ਨੇ ਪਿਆਰ ਨਾਲ ਰਹਿਣ ਵਾਲਾ ਘਰ ਸਵਰਗ ਤੋਂ ਘੱਟ ਨਹੀਂ ਹੁੰਦਾ ਖੁਸ਼ ਰਹੋ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ❤❤

  • @jagsirsingh4127
    @jagsirsingh4127 2 หลายเดือนก่อน +37

    ਮੁਰਗੇ ਤੇ ਬੱਕਰੀ ਵਾਲੇ ਵੀਰਾਂ ਨੂੰ ਬੇਨਤੀ ਐ ਕਿ ਬਾਈ ਕਿਸੇ ਦਾ ਮਜ਼ਾਕ ਨਾ ਉਡਾਇਆ ਕਰੋ ਕੁੜੀ ਕਿੰਨਾ ਸੋਹਣਾ ਤੇ ਮਿੱਠਾ ਜਿਹਾ ਬੋਲਦੀ ਸੀ ਨਾਲੇ ਜਨਾਬ ਮੈਨੂੰ ਲਗਦੈ ਮੁਰਗੇ ਤੇ ਬੱਕਰੀਆਂ ਵਾਲ਼ੇਆ ਦੇ ਘਰ ਜਾਣੀ ਬੇਸਮੈਂਟ ਤਾਂ ਬਹੁਤ ਸੋਹਣੇ ਹੋਣਗੇ। ਮੀਂਗਣਾਂ ਤੇ ਬਿੰਠਾ ਦਾ ਘਰ

  • @SukhwinderSingh-wq5ip
    @SukhwinderSingh-wq5ip 2 หลายเดือนก่อน +35

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @ksmgorganicfarm4731
    @ksmgorganicfarm4731 2 หลายเดือนก่อน +27

    ਵੀਰੇ ਤੇਰੀ ਬੇਸਮੈਂਟ ਵੇਖ ਕੇ ਮਜਾ ਆ ਗਿਆ ਤੇ ਵਾਕਿਆ ਹੀ ਇੰਜ ਲੱਗਾ ਕਿ ਇੰਡੀਆ ਬਹੁਤ ਸੋਹਣਾ ਪਰ ਸਾਨੂੰ ਇੰਡੀਆ ਦੇ ਵਿੱਚ ਕੰਮ ਕਰਨਾ ਨਹੀਂ ਆਉਂਦਾ ਮੈਨੇਜਮੈਂਟ ਕਰਨਾ ਹੀ ਨਹੀਂ ਆਉਂਦੀ ਘੁੰਮਣ ਵਾਸਤੇ ਕਨੇਡਾ ਵਧੀਆ

    • @mandyharryvlogs
      @mandyharryvlogs  2 หลายเดือนก่อน +3

      Bilkul sahi gal tuhahi veer g, India vargi rees nahi aa... Bas othe sarkara ena tax kat k v sanu facilities nhi de pandia..
      Ese karke future set karan lyi loka nu bahar nikalna penda ae.

    • @g.k.1209
      @g.k.1209 2 หลายเดือนก่อน

      ​@@mandyharryvlogsbhainji tusi kinna tax katwaonde se India vich??

  • @satwinderkaurtiwana1652
    @satwinderkaurtiwana1652 2 หลายเดือนก่อน +18

    ਪ੍ਰਮਾਤਮਾ ਪੁੱਤਰ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @kuldipnandchahal8994
    @kuldipnandchahal8994 2 หลายเดือนก่อน +16

    ਲੜਕੀ ਨੇ ਬੜੇ ਰੀਜ਼ ਨਾਲ ਕੈਨੇਡਾ ਵਿਚ ਰਹਿੰਦੇ ਪ੍ਰਵਾਸੀ ਲੋਕਾਂ ਦੇ ਰਹਿਣ ਸਹਿਣ ਨੂੰ ਦਿਖਣ ਦੀ ਕੋਸ਼ਿਸ਼ ਕੀਤੀ ਹੈ ਭਾਈ ਕੋਈ ਕਿਸੇ ਦਾ ਮਜ਼ਾਕ ਨੇ ਉਡਾਇਆ ਕਰੋ ਨਹੀਂ ਚੰਗਾ ਲਗਦਾ ਨਾ ਦੇਖਿਆ ਕਰੋ ਚੰਗਾ ਹੈ ਮਾੜਾ ਕਿਸੇ ਦਾ ਨਹੀਂ ਹੁੰਦਾ ਹਾਲਾਤ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਪਰਦੇਸਾਂ ਵਿੱਚ ਰਹਿਣਾ ਕੋਈ ਖਾਲਾ ਜੀ ਦਾ ਘਰ ਨਹੀਂ ਹੁੰਦਾ

  • @harminderkaur5182
    @harminderkaur5182 2 หลายเดือนก่อน +15

    Bahoti sohna putt ghar basement hove chahe kachi mitti da hove privaar ch payar aa respect aa love you bachho mandy harry❤❤❤❤

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

    • @DeepSingh-jn9mu
      @DeepSingh-jn9mu 11 วันที่ผ่านมา

      Bhen ji thoda bed ute nu h ye bujurga da bed thle nu e kyun​@@mandyharryvlogs

  • @tirathkaur847
    @tirathkaur847 2 หลายเดือนก่อน +10

    ਬਜੁਰਗਾਂ ਤੋਂ ਵੀ ਪੁੱਛੋ ਕਿਵੇ ਘੁਟਨ ਭਰੀ ਜਿੰਦਗੀ ਜੀ ਰਹੇ ਨੇ,ਆਪਣੇ ਮੁਲਕ ਵਾਲੀ 7:29 ਰੀਸ ਕਿੱਥੇ ,ਇੱਥੇ ਮਿਹਨਤ ਕਰੋ ਖੁਸਹਾਲ ਜਿੰਦਗੀ ਗੁਜਾਰੋ❤

    • @jass2748
      @jass2748 2 หลายเดือนก่อน

      Nale tusi kehnde ke assi ghulam aa te duje pase kehnde ke apni mulak di rees kithe😂😂😂
      Baki har ik generation da apna way aa life jeon da

  • @KulwinderKaur-ef7qk
    @KulwinderKaur-ef7qk 18 วันที่ผ่านมา +1

    God bless you all family's very nice waheguru tuhadi sadha chardhi kala rekhe ❤kulwinder jit kaur patiala punjab ❤

  • @JaswinderSingh-vb1us
    @JaswinderSingh-vb1us 2 หลายเดือนก่อน +2

    ਵਧੀਆ ਭਾਈ .ਬਹੁਤ ਵਧੀਆ ਬੇਸਮੇਂਟ ਹੈ .

  • @SurinderSingh-ih1dk
    @SurinderSingh-ih1dk 2 หลายเดือนก่อน +2

    Good to see your vlog 👍! Something useful for us , as how the younger generations struggles and feel happy to share even the small things, ❤❤

  • @narinderpalsingh5349
    @narinderpalsingh5349 2 หลายเดือนก่อน +24

    😢 ਪੰਜਾਬ ਦੇ ਹੀਰੇ ਪੁੱਤਰ ਧੀਆਂ ਦੀਆਂ ਸੱਧਰਾਂ ਅਤੇ ਕੀਮਤੀ ਜਿੰਦਾਂ ਇਹਨਾਂ ਬੇਸਮੈਟਾਂ ਵਿੱਚ ਰੁਲ ਰਹੀਆਂ ਹਨ 😢😢😢 ਮੂਰਖ ਲੋਕ ਖਾਂਦੇ ਪੀਂਦੇ ਘਰਾਂ ਦੇ ਕਨੇਡਾ ਚ ਰੁਲ ਰਹੇ ਹਨ,,,ਗੁਸਤਾਖੀ ਮਾਫ 😢😢😢

    • @harshsodhi9302
      @harshsodhi9302 2 หลายเดือนก่อน +1

      Sahi hai veer

    • @mandyharryvlogs
      @mandyharryvlogs  2 หลายเดือนก่อน +2

      Thanks for your reply Ji... Life wich agge vadhan lyi kyi struggle karne painde han. Eh kite hoye struggle hi sanu Tarakia de raah te lai k jande han... Rab agge ardaas hai- Rab sab nu Tarakiaan Bakshe :)

    • @PB38ਆਲ਼ੇ
      @PB38ਆਲ਼ੇ 2 หลายเดือนก่อน

      @@narinderpalsingh5349 ਤੇ ਇੱਥੇ ਕਿਹੜਾ ਸਾਰੇ ਪੰਜਾਬ ਦੇ ਪੁੱਤਰ ਧੀਆਂ ਡੀਸੀ ਲੱਗੇ ਹਨ ਹਰ ਇਕ ਪਿੰਡ ਚੋਂ ਹਰ ਰੋਜ਼ 3,4 ਨਸ਼ੇ ਦੀ ਭੇਂਟ ਚੜ੍ਹ ਰਿਹੈ ਆ ਵੀਰ ਪੰਜਾਬ ਚ ਵੀ ਹਾਲਾਤ ਕੋਈ ਬੋਹਤੇ ਚੰਗੇ ਨਹੀਂ ਯੂਥ ਦੇ ਨਾਂ ਕੋਈ ਨੋਕਰੀ ਤੇ ਨਾ ਕੋਈ ਕਾਰੋਂਬਾਰ ਜ਼ਮੀਨਾ ਘੱਟ ਗੀਆ ਤੇ ਆਮਦਨ ਹੈ ਨਹੀ
      ਬਾਕੀ ਵੀਰ ਤੇਰੀ ਸੋਚ ਮਾੜੀ ਆ ਗੱਲ ਦੋਵਾਂ ਪੱਖਾਂ ਦੀ ਕਰੀਂ ਦੀ ਹੁੰਦੀ ਆ ਮੈਂ ਬਾਹਰ ਦੀ ਜ਼ਿੰਦਗੀ ਵੇਖੀ ਆ ਇਸ ਕਰਕੇ ਮੈਂ ਇਹ ਗੱਲ ਦੋਵਾਂ ਪੱਖਾਂ ਦੀ ਕਰ ਰਿਹਾ ਹਾਂ

    • @kamaljeetkaur4838
      @kamaljeetkaur4838 2 หลายเดือนก่อน

      Bhut sahee vir india vich vi mehnat kro te sab kuj mil janda

    • @harshsodhi9302
      @harshsodhi9302 2 หลายเดือนก่อน

      @@kamaljeetkaur4838 ਪੰਜਾਬ ਵਿੱਚ ਰਹੋ ਕਮਾਈਆਂ ਕਰੋ, ਫਿਰ ਚਾਹੇ ਬੇਸਮੇਂਟ ਵਿੱਚ ਰਹਿ ਲੋ, ਕਨੇਡਾ ਵਾਲੇ ਚਾਅ ਪੂਰੇ ਕਰੋ

  • @InderjeetSingh-v6j
    @InderjeetSingh-v6j 2 หลายเดือนก่อน +4

    Great video with complete information. Your explaining skills are great. Please keep it up. This is INDERJEET SINGH from Delhi.

  • @chahaly7
    @chahaly7 2 หลายเดือนก่อน +3

    Bahut wadia beta Mandy and Harry Ur basement tour was very good, Beta both of u showed and told good Bt beta Kise de gal Dil te na launa Sade Khun ch he ha ve Asi Lokh Kuj People Jalsi je feel karde ne because it's our habbits Bai g nu te Bhann ji nu Fateh blauni Parmatma Sonu chardi Kala Bakshe bacho

  • @ਕਰਮਸਿੰਘ-ਸ4ਧ
    @ਕਰਮਸਿੰਘ-ਸ4ਧ 2 หลายเดือนก่อน +3

    ਬਹੁਤ ਸੋਹਣਾ ਵੀਡੀਓ ਹੈ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 หลายเดือนก่อน +2

    ਬਹੁਤ ਵਧੀਆ ਜੀ

  • @SimranjeetSimranjeet-vc6xg
    @SimranjeetSimranjeet-vc6xg 2 หลายเดือนก่อน +3

    Mehnati te sache loka da waheguru sda sath dinda❤

  • @binderjeetbabahisugarbarvd1396
    @binderjeetbabahisugarbarvd1396 2 หลายเดือนก่อน +2

    Bahut sohna God bless u in every field

  • @Tanu-lu6bo
    @Tanu-lu6bo 2 หลายเดือนก่อน +3

    Very good basement neat and clean. Family vich shanti pyar hove taan choti jugaan vich vi dil.lagda. menu taan bohut vudia lagia. I am watching 1st time ur vlog. I like it. I am from.india.

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @VisaCreators
    @VisaCreators 2 หลายเดือนก่อน +5

    Veer ji, your video is really lovely and informative. I believe that after watching it, many landlords and students will change their viewpoint. Brotherhood is indeed essential in every country and in all aspects of life. See you very soon

    • @mandyharryvlogs
      @mandyharryvlogs  2 หลายเดือนก่อน

      Thanks you so much Paji... :) Love your support.... Waiting for you to come here...:)

  • @narinderheer5745
    @narinderheer5745 2 หลายเดือนก่อน +2

    Bhut vdia sister. God bless you 😘 🙏

  • @Pkwaraich
    @Pkwaraich 2 หลายเดือนก่อน +3

    Very good God bless you

  • @Turbanator54
    @Turbanator54 2 หลายเดือนก่อน +3

    ਤੁਹਾਡਾ ਘਰ 🏠ਵੀ ਸੋਹਣਾ ਤੁਸੀਂ ਵੀ ਸੋਹਣੇ ਜੀ

  • @GurvinderSingh75
    @GurvinderSingh75 2 หลายเดือนก่อน +2

    Wash besan bohat shota Hai. Same eh Hai Sade vi in Winnipeg. Parents bohat bore hunde ne ,mai vi bohat bore ਹੋਇਆ ਸੀ,ਆਪਣੇ ਬੇਟੇ ਨੂੰ ਮਿਲਣ ਆਇਆ ਸੀ।।

  • @indian-d8f
    @indian-d8f 2 หลายเดือนก่อน +7

    ਵਿਦੇਸ਼ਾਂ ਵਿੱਚ ਵੀ ਖਾਲਸੇ ਦਾ ਡੰਕਾ ਵੱਜ ਰਿਹਾ ਹੈ ਜੀ। ਗੁਰੂ ਚੜਦੀਕਲਾ ਬਖਸ਼ੇ। ਸੱਭ ਨੂੰ ਸਤਿ ਸ਼੍ਰੀ ਆਕਾਲ। ਬੱਚੇ ਨੂੰ ਪਿਆਰ।

  • @pankaj53553
    @pankaj53553 หลายเดือนก่อน +1

    canada di basement vekh ke mainu apna ghar sohna lagan lag gaya

  • @Bikram-jit64
    @Bikram-jit64 2 หลายเดือนก่อน +2

    Video sohni hai ji, basement vdia hai, sara pariwar ikthe rehnde ho jo ki vdia gal hai nai tan ehna mulka ch bina tabbar de rehna aukha ho janda,
    Par at the end, punjab punjab hi aa❤️

  • @balwindersidhu2772
    @balwindersidhu2772 2 หลายเดือนก่อน +2

    Wishing You happiness and joy

  • @harnoorsingh4961
    @harnoorsingh4961 2 หลายเดือนก่อน +4

    Bahut vadiya Ji waheguru ji khush rakhe waheguru ji from Chandigarh India

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @daljitkaurjassa7302
    @daljitkaurjassa7302 หลายเดือนก่อน +1

    Bahot soni besmennt hai, medmji भी सोने hai mammy papa bhi 😂❤❤

  • @SimranKaur-nl3qc
    @SimranKaur-nl3qc หลายเดือนก่อน +3

    Very nice❤

  • @charanjitsingh2607
    @charanjitsingh2607 2 หลายเดือนก่อน +2

    Very Nice place to live and very nice people are living in

  • @kamalpreetsingh2291
    @kamalpreetsingh2291 2 หลายเดือนก่อน +2

    Good aa Bhen ji. Khush raho🎉

  • @JaspreetSingh-yv5hy
    @JaspreetSingh-yv5hy 2 หลายเดือนก่อน +6

    Bahut sohni basement…. Waiting for more videos 😊

    • @mandyharryvlogs
      @mandyharryvlogs  2 หลายเดือนก่อน

      Thanks for your support :) Appreciate your comment. More videos to come :)

  • @lakhwindernagra6020
    @lakhwindernagra6020 2 หลายเดือนก่อน +2

    God bless you all family

  • @RakheshKumar-y9w
    @RakheshKumar-y9w 2 หลายเดือนก่อน +2

    Work hard now and take your family to the heights of new sky.

  • @dalbirSinghghuman-fn6ch
    @dalbirSinghghuman-fn6ch 2 หลายเดือนก่อน +2

    What's bad in it,no problem if anyone has its need and know the value of a roof plus ways of place management

  • @HarpreetSingh-t5g
    @HarpreetSingh-t5g 2 หลายเดือนก่อน +2

    Mehnat kro bhai rabb thnu taraki deve te agge vadho ji.kai lok fr murgiaan de khudde joge he reh jnde ne

  • @drsarvjeetbrarkundal2858
    @drsarvjeetbrarkundal2858 2 หลายเดือนก่อน +2

    Good thanks....

  • @bhupinder9954
    @bhupinder9954 หลายเดือนก่อน +3

    Thanks ji

  • @dalvirsingh9881
    @dalvirsingh9881 28 วันที่ผ่านมา +1

    50 Students Return to india

  • @daljitkaurjassa7302
    @daljitkaurjassa7302 หลายเดือนก่อน +1

    Kaka bhi bahot sona hai ❤

  • @karmjitsingh1836
    @karmjitsingh1836 หลายเดือนก่อน +2

    Very good bery nice

  • @amritsingh9719
    @amritsingh9719 2 หลายเดือนก่อน +2

    Nice video ❤

  • @merapindmerishaan8668
    @merapindmerishaan8668 2 หลายเดือนก่อน +2

    Very nice basement

  • @RajinderSingh-l4c
    @RajinderSingh-l4c หลายเดือนก่อน +1

    Nice video ji

  • @Truthchannle
    @Truthchannle 2 หลายเดือนก่อน +2

    Agar Canada di basement eni vadhia ta Ground floor ja first floor kis trah da hoyega

  • @shamshersingh887
    @shamshersingh887 2 หลายเดือนก่อน +2

    God bless you

  • @SurinderSingh-dd8xk
    @SurinderSingh-dd8xk 2 หลายเดือนก่อน +2

    Bhen ne bohat change ghar dakhaya......jiunde vasde raho....Manhar nu waheguru chardikla ch rakhe....bohat change lagga
    Per ikk benti hai.........canada jinni marzi sohni hove......othe ghr vi bhaaanve..bohat khoobsurat ne.....othe daa system vi change hai.....changi gal hai.....per waheguru vaaste apne punjab murh aao......apna punjab khaali ho rehaa hai......biharian te purbian ate UP vaaleya ne kabze kr laye punjab te.....waheguru ji vaaste tuhanu punjab di mutti daa, apne punjab parat aao....tuhanu punjab haakaan maarda..hai.....murh aao. .

  • @Punjab9760
    @Punjab9760 หลายเดือนก่อน +2

    Nice video

  • @harvindersinghbajwa7135
    @harvindersinghbajwa7135 26 วันที่ผ่านมา +1

    V nice

  • @reenasharma6853
    @reenasharma6853 2 หลายเดือนก่อน +2

    So good

  • @RVRytofficial
    @RVRytofficial 2 หลายเดือนก่อน +2

    Best video

  • @gurpreetkhattra994
    @gurpreetkhattra994 2 หลายเดือนก่อน +2

    Ki Calgary vich boy nu sharing vich room mil sk da a? Pls koi help krdo

  • @Remains926
    @Remains926 17 วันที่ผ่านมา +1

    ਇੰਡੀਅਨ ਆਲਿਆ ਨੂੰ ਹੁਣ ਸਭ ਕੁਝ ਪਤਾ ਕਨੈਡਾ ਤੋ ਅਸੀਂ ਇੰਡੀਆ ਲਾਇਟ ਜਗਾ ਦੇਦੈ ਹਾਂ।

  • @GurpinderKaur-kx1vg
    @GurpinderKaur-kx1vg 2 หลายเดือนก่อน +2

    Very nice ji ♥️♥️

  • @ranjeetkaur6746
    @ranjeetkaur6746 2 หลายเดือนก่อน +5

    ਇਹ ਕੁੜੀ ਪੰਜਾਬ ਤੋਂ ਗਈ ਹੈ ਪਰ ਪੰਜਾਬੀ ਕੈਨੇਡਾ ਦੇ ਜੰਮਪਲਾ ਵਾਂਗ ਬੋਲਕੇ ਫੁਕਰਾਪਣ ਵਿਖਾ ਰਹੀ ਹੈ ,ਇੰਨੀ ਜਲਦੀ ਬੋਲਚਾਲ ਨਹੀਂ ਬਦਲਦੀ। ਮੈਂ ਵੀ ਅਸਟ੍ਰੇਲੀਆ ਰਹਿੰਦੀ ਹਾਂ। 14ਸਾਲ ਬਾਅਦ ਵੀ ਪੰਜਾਬੀ ਵਧੀਆ ਬੋਲੀ ਦੀ ਹੈ।

    • @BhupinderSingh-rr2yc
      @BhupinderSingh-rr2yc 2 หลายเดือนก่อน

      ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ

  • @mangasingh8050
    @mangasingh8050 2 หลายเดือนก่อน +1

    Very nice

  • @sanjeevverma1732
    @sanjeevverma1732 2 หลายเดือนก่อน +2

    So tuhada ghar bhut sona so.

  • @avtarsinghaujlasingh1790
    @avtarsinghaujlasingh1790 2 หลายเดือนก่อน +2

    Waheguru ji

  • @paramjitkahlon2432
    @paramjitkahlon2432 2 หลายเดือนก่อน +1

    ❤❤

  • @ekambrar3088
    @ekambrar3088 2 หลายเดือนก่อน +2

    👌👌👌

  • @JasvirKaur-jk1hl
    @JasvirKaur-jk1hl 2 หลายเดือนก่อน +5

    Nice ji thudi infermation. BUt menu thuda beta bahut sohna lagha

    • @mandyharryvlogs
      @mandyharryvlogs  2 หลายเดือนก่อน

      Thanks you so much Ji ☺

  • @HarjinderSingh-ch5js
    @HarjinderSingh-ch5js 2 หลายเดือนก่อน +2

    👌👌👌👌👌👌👌

  • @parwindersingh3629
    @parwindersingh3629 2 หลายเดือนก่อน +4

    Very informative/nice video. 🙏🙏

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @LakhwinderKaur-dd5rl
    @LakhwinderKaur-dd5rl 2 หลายเดือนก่อน +3

    Ssa ji bahut vadiya so nice❤

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @ishreetkaur8159
    @ishreetkaur8159 2 หลายเดือนก่อน +2

    👍👍👍👍👍

  • @SURJITSINGH-h3f
    @SURJITSINGH-h3f 2 หลายเดือนก่อน +3

    ਮੈਨੂੰ ਨੂੰ ਚੰਗਾ ਲੱਗਾ

  • @husanbad1458
    @husanbad1458 2 หลายเดือนก่อน +2

    Nice veera

  • @Chardikala307
    @Chardikala307 2 หลายเดือนก่อน +2

    ਅਸੀ ਵੀ ਆਉਂਣਾ ਕੈਲਗਰੀ

  • @user-Raajsultanwind
    @user-Raajsultanwind 2 หลายเดือนก่อน +2

    Nyc vlong

  • @GurdipsinghSingh-mw2el
    @GurdipsinghSingh-mw2el 2 หลายเดือนก่อน +3

    Bhaut vadiya jankari diti

  • @meenasingla7045
    @meenasingla7045 2 หลายเดือนก่อน +1

    Good

  • @kahansingh2348
    @kahansingh2348 2 หลายเดือนก่อน +2

    Very nice 🎉

  • @AmritKaur-w3d
    @AmritKaur-w3d 2 หลายเดือนก่อน +3

    Boht vdhia ji

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @SimranjeetSimranjeet-vc6xg
    @SimranjeetSimranjeet-vc6xg 2 หลายเดือนก่อน +1

    Sister PR couple kini doler safe kr skda Canada minimum to Meximim

  • @InderMaan-jt1ng
    @InderMaan-jt1ng 2 หลายเดือนก่อน +2

    👍

  • @tarlochansingh9662
    @tarlochansingh9662 หลายเดือนก่อน +1

    Good luck 🎉

  • @jasvirgill927
    @jasvirgill927 2 หลายเดือนก่อน +3

    Very nice basement 😊

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @surindersinghsehra4326
    @surindersinghsehra4326 2 หลายเดือนก่อน +3

    Very nice vedio.

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @kuldipkaur5742
    @kuldipkaur5742 2 หลายเดือนก่อน +3

    Very nice family and owner

    • @mandyharryvlogs
      @mandyharryvlogs  2 หลายเดือนก่อน

      Thanks you so much Ji 😊Hanji, Owner Bohat Vdia ne Ji ...

  • @ddsingh8754
    @ddsingh8754 2 หลายเดือนก่อน +4

    Very good My son... happy

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @sukhpreetkaur-gv7ku
    @sukhpreetkaur-gv7ku 2 หลายเดือนก่อน +2

    Nice 👍🏻

  • @RavinderSingh-gz8jk
    @RavinderSingh-gz8jk หลายเดือนก่อน +2

    Punjab de 6 kille vik gye a ahhh basment lain lai.

  • @punjabidecenthulk784
    @punjabidecenthulk784 2 หลายเดือนก่อน +3

    ਤੁਸੀਂ ਤੁਹਾਡੇ husband ਤੁਹਾਡੇ ਮਾਤਾ ਪਿਤਾ ਤੇ ਬੱਚਾ ਸਾਰੇ ਕੈਨੇਡਾ ਹੋ, ਰਹਿੰਦੇ ਬੀ ਕਿਰਾਏ ਤੇ, ਮੈਨੂੰ ਇਹ ਸਮਜ ਨੀ ਆਉਂਦੀ, ਕੀ ਕਮਾਉਂਦੇ ਹੋਵੋਗੇ ਤੇ ਕਿ ਬਚਦਾ ਹੋਵੇਗਾ,ਮਤਲਬ ਖ਼ੂਹ ਚੋ ਕੱਢ ਕੇ ਖੂਹ ਚ ਪਾਉਣ ਵਾਲੀ ਗੱਲ ਆ, ਬਚਦਾ ਕੁਸ਼ ਨੀ ਹੋਣਾ, ਇਹ ਕਿਹੋ ਜਿਹੀ ਜ਼ਿੰਦਗੀ ਹੈ 😮😮 ਗੁੱਸਾ ਨਾ ਕਰਿਓ sister bas ਮੰਨ ਚ ਸਵਾਲ ਆਇਆ ਤੇ ਪੁਸ਼ ਲਿਆ, ਇਕੱਲੇ ਹੋ, ਇਕ ਦਮ ਸੁੰਨਾ ਪਣ ਮਹਿਸੂਸ ਹੋਇਆ ਵੀਡੀਓ ਚ, ਤੇ ਤੁਸੀ ਕਿਦਾ ਰਹਿੰਦੇ ਹੋਵੋਗੇ 😮 ਲਬਣੀ ਨੀ muaj ਪੰਜਾਬ ਵਰਗੀ।।।।

  • @Mixcookingandvlogs
    @Mixcookingandvlogs 2 หลายเดือนก่อน +4

    Bahut sohni video beta ji ssa ji

    • @mandyharryvlogs
      @mandyharryvlogs  2 หลายเดือนก่อน

      SSA Ji, Thanks you so much 😊

  • @Robertoknows2111
    @Robertoknows2111 2 หลายเดือนก่อน +4

    My dram is to come to Canada and live in a beautiful basement like yours . Does it get depressing living under ground in such a small space .

    • @mandyharryvlogs
      @mandyharryvlogs  2 หลายเดือนก่อน

      Thanks for your reply Ji... Depressing nahi aa ji... Vaise kyi basements ground floor te v mil jandia han. search karna penda... But overall its good ☺

  • @TarlokSingh-hi9ss
    @TarlokSingh-hi9ss 2 หลายเดือนก่อน +4

    ❤SSA BAI JI TARLOK SINGH CALGARY CANADA 🇨🇦 very nice 🎉JI

    • @mandyharryvlogs
      @mandyharryvlogs  2 หลายเดือนก่อน

      Thanks you so much ji 😊

  • @Cookingwithkamal435
    @Cookingwithkamal435 2 หลายเดือนก่อน +3

    Nice ❤

  • @Agamjotq
    @Agamjotq 2 หลายเดือนก่อน +3

    Bhut vdya veer g Nice g

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @Kakasudio_13
    @Kakasudio_13 2 หลายเดือนก่อน +4

    Verry 🎉🎉🎉🎉🎉🎉nice sistar

    • @mandyharryvlogs
      @mandyharryvlogs  2 หลายเดือนก่อน

      Thanks you so much Ji 😊

  • @amarjitdhindsa7871
    @amarjitdhindsa7871 หลายเดือนก่อน +1

    Is it north east

  • @nirlaipkaur7822
    @nirlaipkaur7822 หลายเดือนก่อน +1

    👍👍

  • @sukhwindersingh-3587Mogawala
    @sukhwindersingh-3587Mogawala หลายเดือนก่อน +2

    O Bai ji 1800 rent a Calgary cho basement de

  • @shinderpalsingh3645
    @shinderpalsingh3645 2 หลายเดือนก่อน +5

    ੳ ਭਾਈ ਇਹ ਜਿੰਨੀ ਤੁਹਾਡੀ ਬੇਸਮੈਟ ਐ , ਇੰਨਾਂ ਕੁ ਤਾ ਮੇਰਾ ਬੈਡਰੂਮ ਦਾ ਕਮਰਾ India ( ਪੰਜਾਬ ) ਚ ਬਾਕੀ ਟੂਰ ਤੁਸੀਂ ਠੀਕ ਕਰਾਇਆ

    • @mandyharryvlogs
      @mandyharryvlogs  2 หลายเดือนก่อน

      Punjab vargi Mauj thodi milni kite bro 😊

  • @jobimalhi230
    @jobimalhi230 2 หลายเดือนก่อน +2

    thode koi bhen hgye😂❤

  • @hardeepsandhu3406
    @hardeepsandhu3406 2 หลายเดือนก่อน +5

    Good luck🍀🍀🍀

  • @-Unknown-5911
    @-Unknown-5911 2 หลายเดือนก่อน +1

    Tourist nu v basement mil janda 1 month lye

  • @ranjitkaur3307
    @ranjitkaur3307 2 หลายเดือนก่อน +3

    Thank u beta bahut achcha Laga

    • @mandyharryvlogs
      @mandyharryvlogs  2 หลายเดือนก่อน

      Thanks you so much Ji 😊