Sukhbir Badal ਵਿਰੋਧੀ ਚਾਲ 'ਚ, ਉਲਟਾ ਫ਼ਸ ਗਏ ਬਾਗ਼ੀ ਅਕਾਲੀ ? Bhagwant Mann ਦਾ ਤਖਤਾ ਪਲਟਣ ਵਾਲੇ

แชร์
ฝัง
  • เผยแพร่เมื่อ 5 ก.ย. 2024
  • Sukhbir Badal ਵਿਰੋਧੀ ਚਾਲ 'ਚ, ਉਲਟਾ ਫ਼ਸ ਗਏ ਬਾਗ਼ੀ ਅਕਾਲੀ ? Bhagwant Mann ਦਾ ਤਖਤਾ ਪਲਟਣ ਵਾਲੇ
    #sukhbirbadal #bhagwatmann #akalidal #punjab #punjabnews

ความคิดเห็น • 44

  • @GurjantSingh-eh6em
    @GurjantSingh-eh6em หลายเดือนก่อน +14

    ਮਦਨਜੀਤ ਜੀ ਇਹ ਸਾਰੇ ਅਪਣਾ ਅਪਣਾ ਦਾਅ ਲਾਉ ਣ ਨੂੰ ਫਿਰਦੇ ਹਨ।ਲੋਕ ਭਰੋਸਾ ਨਹੀ ਕਰਨਗੇ। ਇਹਨਾਂ ਨੂ ਕੁਝ ਸਮੇਂ ਲਈ ਘਰੇ ਬੈਠ ਜਾਣਾ ਚਾਹੀਦਾ ਹੈ ।ਇਹ ਘਰ ਬੈਠ ਨਹੀ ਸਕਦੇ।

  • @user-sh9hb8ml1m
    @user-sh9hb8ml1m หลายเดือนก่อน +1

    ਸ੍ਰੀ ਆਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਵੇ ਉਸ ਨੂੰ ਬਿਨਾਂ ਉਜ਼ਰ ਕੀਤੇ ਪ੍ਰਵਾਨ ਕਰਨਾ ਚਾਹੀਦਾ ਹੈ

  • @InderjeetChahal-lb2gx
    @InderjeetChahal-lb2gx หลายเดือนก่อน +2

    🌱 ... ਜਦੋ ਤੀਕ , ਸਮੁੱਚਾ ਅਕਾਲੀ ਦਲ , ਸ਼ਿਰੋਮਣੀ ਕਮੇਟੀ ਭੱਗ ਨਾਂ ਕਰੀਂ ਜਾਏ...! ਤੇ ਨਵੇ ਬੇ ਦਾਗ਼ ਸਿੱਖ ਭਰਤੀ ਨਹੀਂ ਕੀਤੇ ਜਾਂਦੇ , ਓਦੋਂ ਤੱਕ ਪੱਥ ਦਾ ਭਲਾ ਨਹੀਂ ਹੋ ਸਕਦਾ ... !!! 🙏ਧੰਨਵਾਦ 🙏

  • @InderjeetChahal-lb2gx
    @InderjeetChahal-lb2gx หลายเดือนก่อน +2

    ਭਾਈ ਸਾਹਿਬ ਸਿਮਰਨਜੀਤ ਸਿੰਘ ਜੀ , ਸਾਨੂੰ ਮੋਜੂਦਾ ਪੰਥਕ ਸੰਕਟ ਦੇ ਅਸਲ ਦੋਸ਼ੀ ਕੌਂਣ ਹਨ ? ਪਹਿਲੋਂ ਓਹ ਵੇਖਣੇ ਪੈਣੇ ਹਨ !! ਫਿਰ ਕਿਸੇ ਹੱਲ ਵੱਲ ਤੁਰਿਆਂ ਜਾ ਸਕਦਾ ਹੈ ...!! ਕੀ ਪ੍ਰਕਾਸ਼ ਸਿੰਘ ਬਾਦਲ ਬਤੋਰ ਮੁੱਖ ਮੰਤਰੀ + ਸੁਖਵੀਰ ਬਾਦਲ ਬਤੋਰ ਪ੍ਰਧਾਨ ਤੇ ਗਰੈਹਿ ਮੰਤ੍ਰੀ ਸੱਭ ਤੋਂ ਅਹਿਮ ਜਥੇਦਾਰ ਅਕਾਲ ਤਖਤ ਸ੍ਰੀ ਗੁਰਬਚਨ ਸਿੰਘ ਜੀ ਆਦਿ ਇਨ੍ਹਾਂ ਸਾਰਿਆਂ ਦਾ ਕੀ ਇਸ ਕਾਟੋ ਕਲੇਸ਼ ਨੂੰ , ਇਥੋਂ ਤੀਕ ਲਿਆਉਣੇ ਲਈ ਕੀ ਬੜ੍ਹਾਵਾ ਨਹੀਂ ਦਿੱਤਾ ... ?? ਜਦੀ ਦਿੱਤਾ ਹੈ! ਤਾਂ ਸਾਨੂੰ ਸੱਭ ਤੋਂ ਪਹਿਲਾਂ ਇਨ੍ਹਾਂ ਨੂੰ ਹੀ ਤਲਬ ਕਰਨਾ ਚਾਹੀਦਾ ਹੈ ... !!! 🙏ਧੰਨਵਾਦ🙏 ਚੈਹਿਲ -- ੭੫੮੯੩੦੦੩੧੩

  • @shitalkaur9937
    @shitalkaur9937 หลายเดือนก่อน +1

    You are right

  • @parmindersinghgill6613
    @parmindersinghgill6613 หลายเดือนก่อน +9

    ਪਾਪ ਕੀਤੇ ਵੱਡੇ ਬਾਦਲ ਨੇ ਸਜਾ ਸੁਖਬੀਰ ਨੂੰ ਪਰਵਾਨਗੀ ਪੰਥ ਦੀ। ਮਦਨਦੀਪ ਜੀ ਸਮਝ ਨਹੀਂ ਆਈ। ਵੱਡੇ ਬਾਦਲ ਨੇ ਪਾਪ ਸੁਖਬੀਰ ਲਈ ਕੀਤੇ ਜਾਣੀ ਨਿੱਜ ਲਈ ਕੀਤੇ ਪੰਥ ਲਈ ਨਹੀਂ ਨਾ ਹੀ ਪੰਥ ਨੇ ਕੋਈ ਪਾਪ ਕੀਤਾ। ਇਹ ਠੀਕ ਹੈ ਕਿ ਪਿਛਲੇ 50 ਸਾਲ ਤੋਂ ਸ੍ਰੋਮਣੀ ਕਮੇਟੀ ਨੇ ਪ੍ਰਚਾਰ ਇਹ ਕੀਤਾ ਕਿ ਬਾਦਲ ਹੀ ਪੰਥ ਹੈ ਬਾਦਲ ਹੀ ਪ੍ਰਮਾਤਮਾ ਹੈ ਤੇ ਪੰਜਾਬ ਦੇ ਜਿਆਦਾਤਰ ਲੋਕ ਇਹ ਮੰਨਣ ਲੱਗ ਪਏ ਸਨ ਕਿ ਬਾਦਲ ਹੀ ਪੰਥ ਹੈ। ਸੋ ਪਾਪ ਬਾਦਲ ਨੇ ਕੀਤੇ ਹਨ ਤੇ ਨਿੱਜ ਲਈ ਕੀਤੇ। ਇਸ ਚ ਪੰਥ ਦੀ ਪ੍ਰਧਾਨਗੀ ਦੀ ਜਰੂਰਤ ਨਹੀਂ। ਪੰਥ ਹੋਰ ਹੈ ਤੇ ਬਾਦਲ ਹੋਰ। ਬਾਦਲ ਦਾ ਜਕਰੀਆ ਖਾਨ ਨਾਲ ਤਾਂ ਸਬੰਧ ਹੈ ਪਰ ਪੰਥ ਨਾਲ ਨਹੀਂ। ਬਾਦਲ ਤਾਂ ਹਮੇਸ਼ਾ ਹੀ ਪੰਜਾਬ ਤੇ ਪੰਥ ਦਾ ਦੁਸ਼ਮਣ ਰਿਹੈ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

    • @HarbhajanSarwara
      @HarbhajanSarwara หลายเดือนก่อน

      ਭਾਈ ਸਾਹਿਬ ਜੀ ਪਾਪ ਕੇਵਲ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕਿੱਤੇ ਜਿਸ ਦੀ ਸਜ਼ਾ ਸੁਖਬੀਰ ਭੁਗਤ ਰਿਹਾ ਹੈ ਸਗੋਂ ਸੁਖਬੀਰ ਨੇ ਪਿਤਾ ਜੀ ਦੇ ਪਾਪਾਂ ਵਿੱਚ ਬਹੁਤ ਵਾਧਾ। ਕਰਕੇ ਅਪਣੇ ਪਿਤਾ ਜੀ ਦਾ ਸਪੁੱਤਰ ਹੋਣ ਦਾ ਫਰਜ ਬਹੁਤ ਖੂਬਸੂਰਤੀ ਨਾਲ ਵਧਾਇਆ ਹੈ। ਇਸ ਲਈ ਪਿਤਾ ਦੇ ਪਾਪਾਂ ਦਾ ਕਰਜ਼ਾ ਮੋੜਨ ਦੇ ਨਾਲ ੨ ਅਪਣੇ ਕਿੱਤ ਪਾਪਾਂ ਦਾ ਹਿਸਾਬ ਵੀ ਦੇ ਰਿਹਾ ਹੈ। ਫਤਹਿ ਪ੍ਰਵਾਨ ਕਰਨੀ ਜੀ। ਧੰਨਵਾਦ।

  • @gurindersidhu1625
    @gurindersidhu1625 หลายเดือนก่อน +2

    Chandu bibi jagero charnjit barar malouka dheendsa ih gadar party nu khatam karn wale

  • @parmjitsinghpami8230
    @parmjitsinghpami8230 หลายเดือนก่อน +1

    ਜਥੇਦਾਰ ਸਹਿਬ ਵੀ ਤਾ ਸੁਖਵੀਰ ਬਾਦਲ ਦੇ ਹੀ ਲਗਾੲੇ ਹੋੲੇ ਹਨ ,ਿੲਹ ਕਿਸ ਤਰਾ ਹੋ ਸਕਦਾ ਕਿ ਸਿੰਘ ਸਹਿਬਨ ਸੁਖਵੀਰ ਬਾਦਲ ਦੇ ਵਿਰੂਧ ਹੁਕਮ ਸਨਾਓੁਣਗੇ, ਿੲਹ ਹੋ ਹੀ ਨਹੀ ਹੋ ਸੱਕਦਾ। ਸੁਖਵੀਰ ਬਾਦਲ ਸਿੰਘ ਸਹਿਬਾਨਾ ਨੂੰ ਤਾ ਅਾਪ ਦੇ ਪੱਖ ਵਿੱਚ ਕਰ ਸੱਕਦਾ ਪਰ ਪੰਜਾਬ ਦੀ ਸੰਗਤਾ ਨੂੰ ਕਦੇ ਵੀ ਅਾਪ ਦੇ ਪੱਖ ਵਿੱਚ ਨਹੀ ਕਰ ਸੱਕਦਾ, ਪਰ ਸੰਗਤਾ ਸੁਖਵੀਰ ਬਾਦਲ ਦੀਅਾ ਬੱਜਰ ਗੱਲਤੀਅਾ ਨੂੰ ਕਦੇ ਵੀ ਮਾਫ ਨਹੀ ਕਰਨਗੀਅਾ।

    • @parmjitsinghpami8230
      @parmjitsinghpami8230 หลายเดือนก่อน

      ਅਾਓੁਣ ਵਾਲੀਅਾ ਵੋਟਾ ਵਿੱਚ ਅਕਾਲੀ ਦੱਲ ਬਾਦਲ ਦੀਅਾ ਫੇਰ ਤੋ ਦੁਵਾਰਾ ਜਮਾਨਤਾ ਜੱਬਤ ਹੋਣਗੀਅਾ ਜੇਕਰ ਸੁਖਵੀਰ ਬਾਦਲ ਪਾਰਟੀ ਤੋ ਪਰੇ ਨਹੀ ਹੂੰਦਾ।

  • @harbanssingh8145
    @harbanssingh8145 หลายเดือนก่อน +1

    ਜਦੋ ਮੁਖਮੰਤਰੀ ਦੇ ਅਹੁਦੇ ਲਈ 22 ਵਿਚ ਮਾਨ ਦਾ ਨਾਂ ਕੇਜਰੀਵਾਲ ਨੇ ਅਨਾਊਸ ਕੀਤਾ ਤਾਂ ਪੰਜਾਬ ਵਿਚ ਆਪ ਦੀ ਹਨੇਰੀ ਚੱਲੀ।ਮਾਨ ਦੀ ਅਗਵਾਈ ਵਿਚ 92 ਸੀਟਾ ਆਪ ਜਿੱਤੀ।ਦਿੱਲੀ ਦੇ ਲੀਡਰਾਂ ਕੇਜਰੀਵਾਲ,ਰਾਘਵ ਚੱਡਾ ਜਾਂ ਸੰਦੀਪ ਪਾਠਕ ਨੂੰ ਪੰਜਾਬੀਆ ਵੋਟ ਨਹੀ ਪਾਈ। ਨਾ ਪੰਜਾਬੀਆਂ ਨੇ ਦਿੱਲੀ ਵਾਲਿਆ ਦੀ ਅਧੀਨਗੀ ਸਵੀਕਾਰ ਕਰਨੀ ਹੈ।ਏਸ ਵਕਤ ਮਾਨ ਬਿਨਾਂ ਆਪ ਕੋਲ ਪੰਜਾਬ ਵਿਚ ਕੋਈ ਲੀਡਰ ਨਹੀਂ।ਮਾਨ ਗਿਆ ਤਾਂ ਸਰਕਾਰ ਹੀ ਜਾਵੇਗੀ।

  • @amrikgoraya580
    @amrikgoraya580 หลายเดือนก่อน +1

    Look like it will be a fixed match.

  • @santokhsinghshergill973
    @santokhsinghshergill973 หลายเดือนก่อน +3

    ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਲਈ ਉਸ ਦਾ ਵਿਰੋਧ ਕੀਤਾ ਸੀ। ਜੌ ਹੁਣ ਵੀ ਹੋ ਸਕਦਾ ਹੈ।ਇਹ ਵੀ ਜਥੇਦਾਰ ਸਾਹਿਬ ਨੂੰ ਫੈਸਲਾ ਲੈਣ ਤੋਂ ਪਹਿਲਾਂ ਸੋਚਣਾ ਪਵੇਗਾ

  • @gurindersidhu1625
    @gurindersidhu1625 หลายเดือนก่อน +1

    Asi apne ap nu samb k rakhyee fir beadbi nahi hundi

  • @Nimrat08
    @Nimrat08 หลายเดือนก่อน

    80

  • @gurindersidhu1625
    @gurindersidhu1625 หลายเดือนก่อน +1

    Jathedar kol kise party da pardhan badalan da ko idkar nahi

  • @ShivrajSingh-ls8qj
    @ShivrajSingh-ls8qj หลายเดือนก่อน +1

    ਸਜਾ ਭਾਂਡੇ ਮਾਂਜਣੇ,,ਜੋੜੇ ਸਾਫ ਕਰਨੇ, ਅਖੰਡ ਪਾਠ ਕਰਵਾਉਣੇ, ਤੇ ਅਖੀਰ ਕੋੜੇ ਮਾਰਨੇ,ਇਹ ਮੁੱਲ ਕੋਈ ਬਹੁਤਾ ਨਹੀਂ।

  • @gurindersidhu1625
    @gurindersidhu1625 หลายเดือนก่อน +1

    Sukhbir singh badal ne ki gunah kitee daso

  • @gurindersidhu1625
    @gurindersidhu1625 หลายเดือนก่อน +1

    Sikh kom apni rakhi rakhan de laiek nahi dosh duje te louna

  • @HarbhajanSarwara
    @HarbhajanSarwara หลายเดือนก่อน

    ਮੁਆਫ਼ੀ ਮੰਗਣ ਨਾਲ ਗੁਨਾਹ ਨਹੀਂ ਬਖਸ਼ੇ ਜਾਣੇ। ਜੋ ਬੰਦਾ ਪੰਥਕ ਹੋਣ ਦੇ ਦਾਵੇ ਕਰਦਾ ਹੈ। ਪਰ ਅਕਾਲੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਲ ੨ ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇਮੁੱਖ ਮੰਤਰੀ ਦਾ ਲੜਕਾ ਹੁੰਦੇ ਹੋਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨੀ ਤਾਂ ਛੱਡੋ ਸਗੋਂ ਕਾਰਵਾਈ ਰੋਕ ਦੇਵੇ ਤਾਂ ਇਹ ਕੀ ਇਹ ਪੰਥ,ਪੰਜਾਬ ਸਿੱਖ ਧਰਮ ਤੇ ਸਿੱਖਾਂ ਦੀ ਭਾਵਨਾਂਵਾਂ ਉੱਤੇ ਕਾਤਲਨਾਂ ਹਮਲੇ ਤੋਂ ਘੱਟ ਬਿਲਕੁਲ ਨਹੀਂ ਹੈ। ਇਸ ਦੀ ਸਜ਼ਾ ਇੱਕ ਤਾਂ ੨੯੫ ਏ ਪ੍ਰਚਾ ਸਿੱਖ ਪੰਥ ਤੋਂ ਛੇਕਣਾ ਅਤੇ ਅਕਾਲੀ ਦਲ ਤੋਂ ਬਾਉਮਰ ਬਰਖਾਸਤ ਕਰਨਾ ਵੀ ਘੱਟ ਹੈ। ਇਹ ਸਜਾ ਹੋਰ ਬਹੁਤ ਸਾਰੇ ਬੰਦਿਆਂ ਲਈ ਵੀ ਹੋਣੀ ਚਾਹੀਦੀ ਹੈ ਜਿੰਨਾਂ ਦੇ ਨਾਂ ਅਸੀਂ ਸਭ ਜਾਣਦੇ ਹਾਂ।ਸਭ ਨੂੰ ਫਤਹਿ। ਧੰਨਵਾਦ।

  • @gurindersidhu1625
    @gurindersidhu1625 หลายเดือนก่อน +1

    Chandu hora de kuj pale nahi jitan joge nahj

  • @BantaSingh-tt8zt
    @BantaSingh-tt8zt หลายเดือนก่อน

    ਮੈਨੂੰ ਤਾਂ ਲੱਗਦਾ ਗੰਗੂ ਬ੍ਰਾਹਮਣ ਤੇ ਜਕਰਿਆ ਖ਼ਾਨ ਵਜ਼ੀਦ ਖਾਨ ਤੇ ਸੁੱਚਾ ਨੰਦ ਦੀ ਰੂਹ ਬੀਬੀ ਜਗੀਰ ਕੌਰ ਤੇ ਨਾਲ ਦੇ ਬੰਦਿਆਂ ਵਿਚ ਆ ਗਈ ਗਈ ਹੈ

  • @BalkarDeol
    @BalkarDeol หลายเดือนก่อน

    ੧ ਸੁੱਖਦੇਵ ਸਿੰਘ ਢੀਡਸਾ ਅਕਾਲੀ ਹੈ ਜਾ ਬੀ ਜੇ ਪੀ ੩ਪ੍ਰੇਮ ਸਿੰਘ ਪ੍ਰੋ ਅਕਾਲੀ ਹੈ ਕੀ ਕੋਈ ਕਿਸੇ ਥਾਂ ਉਮੀਦਵਾਰ ਖੜੇ ਹੋਵੇ ਊਸ ਦੀ ਜ਼ੁੰਮੇਵਾਰੀ ਹੈ
    ਸ਼ਰਮ ਆਉਣੀ ਚਾਹੀਦੀ ਆਪ ਦੇ ਪਲੇ ਕੁਝ ਦੋਸ਼ ਸੁਖਬੀਰ ਸਿੰਘ ਤੇ ਕਿਉਂ

  • @partapvirk5898
    @partapvirk5898 หลายเดือนก่อน

    GurPartap jee, if you and your coterie are sincere, and wants to promote Panth togetherness, then all of you should resign from all your positions for at least ten years, All those of your family/friends who were allotted position to them by your influence, should also resign for at least ten years. Further all the assets you and your coterie and family/friends assembled over the last seventy years should be donated (returned) to the SGPC, so that amount can be used by for those who needs them.

  • @parjitkhaira4531
    @parjitkhaira4531 หลายเดือนก่อน

    Jathedar power de bhukhe

  • @GurdeepSingh-lv7hu
    @GurdeepSingh-lv7hu หลายเดือนก่อน

    Madandeep jee bhagwant Maan dee kaabliat te party nu Shak karna ko I theek nahi kee jallunder dee chon ch koi shak reh gia

  • @parmindersinghgill6613
    @parmindersinghgill6613 หลายเดือนก่อน +3

    ਆਹ ਬਾਗੀ ਜਹਿੜੇ ਸੁਖਬੀਰ ਨੂੰ ਬਾਦਲ ਦੇ ਕੀਤੇ ਪਾਪਾਂ ਲਈ ਦੋਸ਼ੀ ਠਹਿਰਾ ਰਹੇ ਹਨ ਇਹ ਸਾਰੇ ਅਧਿਕਾਰ ਤਾਂ ਵੱਡੇ ਬਾਦਲ ਨੂੰ ਦਿੰਦੇ ਰਹੇ ਹਨ ਫਿਰ ਦੋਸ਼ੀ ਸੁਖਵੀਰ ਕਿਓਂ? ਪਾਪ ਤਾਂ ਬਾਦਲ ਨੇ ਕੀਤੇ ਇਹ ਸਾਰੇ ਬਾਗੀ ਬਰਾਬਰ ਦੇ ਹਿਸੇਦਾਰ ਰਹੇ ਹਨ ਜਾਣੀ ਸੁਖਬੀਰ ਤੇ ਬਾਗੀ। ਸਜਾ ਤਾਂ ਸਿਰਫ ਵੱਡੇ ਬਾਦਲ ਨੂੰ ਹੀ ਮਿਲਣੀ ਚਾਹੀਦੀ ਹੈ। ਉਸਨੂੰ ਮਰਨ ਉਪਰੰਤ ਦੋਸ਼ੀ ਕਰਾਰ ਦਿੱਤਾ ਜਾਵੇ। ਉਸਦੀ ਤਸਵੀਰ ਦਾ ਮੂੰਹ ਕਾਲਾ ਕਰਕੇ ਗਲ ਚ ਛਿੱਤਰਾ ਦੇ ਹਾਰ ਪਾ ਕੇ ਗੱਧੇ ਤੇ ਲੱਦਕੇ ਸਾਰੇ ਪੰਜਾਬ ਵਿੱਚ ਘੁਮਾਇਆ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਤੋਂ "ਕਲੰਕ ਏ ਕੌਮ, ਡੰਡਾ ਥੋਹਰ-ਏ-ਸਿਆਸਤ ਦਾ ਖਿਤਾਬ ਦਿੱਤਾ ਜਾਵੇ। ਫਿਰ ਸ਼ਰੇ ਬਜਾਰ ਛਿੱਤਰ ਮਾਰਕੇ ਫਾਂਸੀ ਤੇ ਲਟਕਾਇਆ ਜਾਵੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

  • @SurinderSingh-jk4er
    @SurinderSingh-jk4er หลายเดือนก่อน

    There are many self made Sikh leaders who question Jathedar Sahib and doubt about his expected decision They are enemy of Badal parwar and do not like Sukhbir Singh as president Everyone claim to be true Sikh but there is no merit in their actions Why don’t you go by numbers even in particular politic Sukhbir Singh have more Sikhs supporters than rebels In your opinion who order Sukhbir ouster from panth is true Jathedar

  • @gurvinderusingthe2097
    @gurvinderusingthe2097 หลายเดือนก่อน

    Manyog Madanjeet Ji,
    Hun Sikh Kaum Bahut Siyani Ho Chucki Hai.
    Hun Loke Sabh Samjhde Han.
    Hun Jaker Koyie Halkie Fulkie Saza Layie Sirf Gongluan Ton Mitti Jharhi, Taan V Asal Faisla Sikh Kaum /Sikh Panth Hi Karega.

  • @shitalkaur9937
    @shitalkaur9937 หลายเดือนก่อน +1

    CM Bhagwant Maan jindabad👍

  • @hardeepsingh2901
    @hardeepsingh2901 หลายเดือนก่อน

    Panth ta he kre ga je eh asteefa dave

  • @JasPinder-gx3xs
    @JasPinder-gx3xs หลายเดือนก่อน

    PESH HOVE JA NA JO GUNAH HUNLOKE MOAAF NHI KURDE EAH NHI PESH HO GIAA KE CM BUN NAOO CM BUNAN XA SUPNA JULDII NA LAIN OUNUTI TUKE GHUR BAITHH JAAN CHUP KURKE RSDHALIWALL ❤

  • @dharamsingh4280
    @dharamsingh4280 หลายเดือนก่อน

    Oh bhai saab ehna badlan ne sikh kom da berha gark keeta es badal laane nu suspend karna chahida Ehna nu bahar kro badal nu kade v lok bardadat nahi karn ge

  • @KuldeepSingh-p7x
    @KuldeepSingh-p7x หลายเดือนก่อน

    OnLY CM Maan
    No Body Others

  • @gurvinderusingthe2097
    @gurvinderusingthe2097 หลายเดือนก่อน

    Sikh Kaum Wich Sabh Ton Ziyada Gussa SAUDA SAAD Nu Akal Takhat Sahib Ton Diwayie Muyafi Weley Jo Sikh Kaum Da 90 , 92 Lakh Rs. Eshtihar Bazi Te Karch Keeta C, OH Loke Kadey Nahi Bhullangay.
    Bargarhi, Behbal Kalan Te Kotkpura Be,Doshi Sangat Te Chalayie Goli Te 2 Singh Shaheed Keetey Loke Kadey V Nahi Bhullangay. Qion K Os Weley Home Manister Sukhbeer Badal C.

  • @parjitkhaira4531
    @parjitkhaira4531 หลายเดือนก่อน

    Only maan

  • @gurindersidhu1625
    @gurindersidhu1625 หลายเดือนก่อน +1

    Ave chawala maran te lage je party da pardhan sirf party kol idkar hundz na k jathedar kol

  • @darshansingh618
    @darshansingh618 หลายเดือนก่อน

    sangat. ji. pehla. jehda. ess. time. majuda. jathdar. sahib. hai. ehh. hai. hi. kathpuli. badla. di. ehh. sajja. deo. ohh. panth. nu. kom. nu. manjur. nahi. hovegi. sajja. ki. path. sunna. path. karna. ghanta. jhuthe. bartan. dhonhe. ehh. kehdi. sajja. hai. jathdar. sahib. esda. matliv. sangat. nu. vee. fear. sajja. hi. jehdi. sangat. sewa. kardi. hai. ehh. kaya. hai.

  • @partapvirk5898
    @partapvirk5898 หลายเดือนก่อน

    GurPartap jee, if you and your coterie are sincere, and wants to promote Panth togetherness, then all of you should resign from all your positions for at least ten years, All those of your family/friends who were allotted position to them by your influence, should also resign for at least ten years. Further all the assets you and your coterie and family/friends assembled over the last seventy years should be donated (returned) to the SGPC, so that amount can be used by for those who needs them.

  • @partapvirk5898
    @partapvirk5898 หลายเดือนก่อน

    GurPartap jee, if you and your coterie are sincere, and wants to promote Panth togetherness, then all of you should resign from all your positions for at least ten years, All those of your family/friends who were allotted position to them by your influence, should also resign for at least ten years. Further all the assets you and your coterie and family/friends assembled over the last seventy years should be donated (returned) to the SGPC, so that amount can be used by for those who needs them.