Kavishri - Cheriyan de Baag | Gurvinder Brar

แชร์
ฝัง
  • เผยแพร่เมื่อ 29 ก.ค. 2021
  • Kavishri (Part 7) - Cheriyan de Baag
    Singer & Lyrics: Gurvinder Brar - Ph: 98141-90182, 98723-91230
    Chorus: Gurmeet Sran, Gurpreet Bittu 'Kotha Guru'
    Music: Kunwar Brar
    Project by: Pawan Brar
    Producer: Nazarniwaz Singh
    Special Thanks: Ustad Ravi Sharma Ji, Dhillon Bathinde Aala, Pali Sidhu, Gurdeep Maan Jagaram Tirath, Master Rajinder Singh Brar
  • เพลง

ความคิดเห็น • 756

  • @arslubana9157
    @arslubana9157 2 ปีที่แล้ว +13

    ਵਾਹਿਗੁਰੂ ਜੀ🙏👍👌🌹🙏🙏🙏🙏🙏🙏🙏🙏🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏ਬਹੁਤ ਹੀ ਵਧੀਅਾ ਗਾਅਾ ਜੀ ਗੁਡ ਜੀ ਖੁਛ ਕਿਤਾ ਜੀ ਗੁਰੂ ਸਾਹਿਬ ਜੀ ਤਵਾਨੂੰ ਚੜਦੀ ਕਲਾ ਵਿਚ ਰੱਖੇ ਜੀ🙏🌹🌹🌹🌹🌹🌹🌹🌹🌹🌹🌹🙏

    • @MohinderSidhu-lx4ui
      @MohinderSidhu-lx4ui 10 หลายเดือนก่อน +1

      Gurwinder Brar , s poetry is very fine who, s mean is very deeply

  • @gurcharansinghgill8093
    @gurcharansinghgill8093 2 ปีที่แล้ว +9

    ਬਹੁਤ ਹੀ ਵਧੀਆ ਕਵੀਸ਼ਰੀ ਗਾਈ ਵੀਰਾਂ ਨੇ ਰੂਹ ਖੁਸ਼ ਹੋ ਗੲਈ ।। ਸਤਗੁਰ ਸਚੇ ਪਾਤਸ਼ਾਹ ਜੀ ਚੜਦੀ ਕਲਾ ਵਿਚ ਰਖਣ ।। ਮਾਲਵੇ ਦੇਸ਼ ਵਿਚ ਜਿਥੇ ਸਤਗੁਰ ਸਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਨੇਕਿ ਬਖਸ਼ਸਾ ਕਰਕੇ ਗੲਏ ਸੀ ।। ਓਸ ਧਰਤੀ ਉਤੇ ਏਹੋ ਜੇ ਬਹੁਤ ਪਿਆਰੀ ਸਾਡੀ ਮਾਂ ਬੋਲੀ ਪੰਜਾਬੀ ਵਿਚ ਬਹੁਤ ਹੀ ਵਧੀਆ ਕਵੀਸ਼ਰ ਵੀ ਪੈਦਿ ਹੋਏ ਹਨ ਜੀ ।।ਧੰਨਵਾਧ ।।

  • @Aarambhseantttak
    @Aarambhseantttak ปีที่แล้ว +16

    ਗੁਰਵਿੰਦਰ ਬਰਾੜ ਬਹੁਤ ਹੀ ਵਧੀਆ ਸ਼ਖ਼ਸੀਅਤ ਉਨ੍ਹਾਂ ਹੀ ਵਧੀਆ ਕਲਾਕਾਰ,,
    ਵਧੀਆ ਗਾਇਆ ਕਦੇ ਫੁਕਰੀਆਂ ਨਹੀਂ ਮਾਰੀਆਂ।

  • @butasingh7005
    @butasingh7005 2 ปีที่แล้ว +7

    ਸਲਾਮ ਵੀਰ ਗੁਰਿੰਦਰ ਬਰਾੜ ਬਹੁਤ ਸੋਹਣੀ ਕਵੀਸ਼ਰੀ

  • @satnamsinghlangiana5951
    @satnamsinghlangiana5951 ปีที่แล้ว +28

    ਬਹੁਤ ਵਧੀਆ ਗੀਤਕਾਰੀ ਅਤੇ ਗਾਇਕ ਗੁਰਵਿੰਦਰ ਬਰਾੜ ਵੀਰ ਜੀ,ਤੁਹਾਡੀਆ ਸਾਰੀਆਂ ਗੱਲਾਂ ਸੱਚੀਆਂ ਐ

  • @manpreetsingh7861
    @manpreetsingh7861 2 ปีที่แล้ว +4

    ਬਹੁਤ ਵਧੀਆ ਕਵੀਸ਼ਰੀ ਜੱਥਾ ਜੀ ,,ਸਮਾਣਾ

  • @chamkaursingh7454
    @chamkaursingh7454 2 ปีที่แล้ว +73

    ਬਹੁਤ ਵਧੀਆ ਹੇ ਸ਼ੁਕਰ ਹੈ ਗੁਰਵਿੰਦਰ ਬਰਾੜ ਤੁਸੀਂ ਨਵੀਂ ਪੀੜ੍ਹੀ ਕਵੀਸ਼ਰੀ ਕਲਾ ਨੂੰ ਅਗੇ ਲਿਜਾ ਰਹੇ ਹੋ ।

  • @harwinderbhikhicreativeart7373
    @harwinderbhikhicreativeart7373 2 ปีที่แล้ว +19

    ਬਹੁਤ ਸੋਹਣਾ

  • @bsdhaliwalbsdhaliwal8454
    @bsdhaliwalbsdhaliwal8454 2 ปีที่แล้ว +37

    ਬਾਬੂ ਰਜਬ ਅਲੀ ਦੀ ਯਾਦ ਆ ਗੀ,
    ਬਹੁਤ ਵਧੀਆ ਗੁਰਵਿੰਦਰ ਬਰਾੜ ਵੀਰ

  • @lovepreetkaurkaler8923
    @lovepreetkaurkaler8923 2 ปีที่แล้ว +10

    ਬਹੁਤ ਵਧੀਆ ਗੁਰਵਿੰਦਰ ਬਰਾੜ ਜੀ👌🏼👌🏼👌🏼🙏🏼🙏🏼

  • @gurvinderbrar9154
    @gurvinderbrar9154 2 ปีที่แล้ว +11

    Wah ji wah 22 g sira hi lata
    101 % sachiya galla Hai 22 G tuhadi koi Rees nhi Kar sakta Bai ji thuhadi

  • @lakhveerchahal23
    @lakhveerchahal23 2 ปีที่แล้ว +16

    ਬਹੁਤ ਵਧੀਆ ਲਿਖਿਆ ਗਾਈਆ ਗੁਰਵਿੰਦਰ ਬਰਾੜ ਮਹਾਬੱਧਰ ਵਾਲੀਆ

  • @ranbirsingh9171
    @ranbirsingh9171 2 ปีที่แล้ว +6

    ਆਹ ਐ ਸਾਡੇ ਪੰਜਾਬ ਦਾ ਅਸਲੀ ਸਭਿਆਚਾਰ ਵਾਹਿਗੁਰੂ ਭਾਗ ਲਾਵੇ

    • @pargat5865
      @pargat5865 2 ปีที่แล้ว

      Pmp

    • @akashsandhu8279
      @akashsandhu8279 5 หลายเดือนก่อน

      ❤Q❤❤❤a LG😊😊1​@@pargat5865

  • @rajwindersingh4384
    @rajwindersingh4384 2 ปีที่แล้ว +6

    ਜਿਉਂਦੇ ਵੱਸਦੇ ਰਹੋ ਜੀ

  • @baldevsingh4597
    @baldevsingh4597 2 ปีที่แล้ว +2

    ਇਸਦਾ ਕੋਈ ਵੀ ਮੁੱਲ ਨਹੀਂ ਪਾਇਆ ਜਾ ਸਕਦਾ ਬਹੁਤ ਹੀ ਵਧੀਆ ਢੰਗ ਨਾਲ ਪਰੋਗਰਾਮ ਪੇਸ਼ ਕੀਤਾ ਗਿਆ ਹੈ

  • @baldevsidhu3025
    @baldevsidhu3025 2 ปีที่แล้ว +10

    Very nice Bete Gurvinder Singh ਬਰਾੜ ਸਾਹਿਬ ਜੀ ਵਾਹਿਗੂਰੂ ਚੜਦੀਕਲਾ ਬਖਸ਼ੇ ਸੱਭ ਨੂੰ 🙏🏼🙏🏼🙏🏼🙏🏼🙏🏼🙏🏼🙏🏼👍👍👍🙏🏼🙏🏼

  • @sandhubangiwala4983
    @sandhubangiwala4983 2 ปีที่แล้ว +6

    Brar Saab👌👌👌👌

  • @ravinderbirsingh5366
    @ravinderbirsingh5366 2 ปีที่แล้ว +6

    Jug jug jio veer ji

  • @naveenbishnoi9823
    @naveenbishnoi9823 2 ปีที่แล้ว +10

    End galla battan

  • @user-tt4uf7qe3v
    @user-tt4uf7qe3v ปีที่แล้ว +13

    ਬਹੁਤ ਵਧੀਆ ਕਵੀਸ਼ਰੀ ਵੀਰ ਗੁਰਵਿੰਦਰ ਬਰਾੜ 🙏🙏❤️❤️👌👌

  • @SukhdevSingh-jz5be
    @SukhdevSingh-jz5be 2 ปีที่แล้ว +10

    ਬਹੁਤ ਵਧੀਆ ਕਵੀਸ਼ਰੀ ਆ ਵੀਰ ਜੀ

  • @MANJEETSingh-mw5xl
    @MANJEETSingh-mw5xl 2 ปีที่แล้ว +7

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੈ ਜਾਵਨ ਜੈ ਕਿਸਾਨ

  • @charnjeetkaur6405
    @charnjeetkaur6405 2 ปีที่แล้ว +2

    बहुत सोणा गाया वीर जी चड़दीकला वीच रवो वाहेगुरु जी मेहर करे

  • @jaenailsingh446
    @jaenailsingh446 2 ปีที่แล้ว +4

    ਸ਼ਾਵਾਸ਼!ਕਵੀਸ਼ਰੀ ਜਿਉਦੀ ਰਖਿਓ

  • @jaswindeersingh4930
    @jaswindeersingh4930 2 ปีที่แล้ว +12

    har vaar de tara super ji

  • @guridandrala8344
    @guridandrala8344 2 ปีที่แล้ว +12

    ਵੀਰ ਜੀ ਬਹੁਤ ਵਧੀਆ
    ਬਹੁਤ ਵਧੀਆ ਲੇਖਣੀ ਅਤੇ ਗਾਇਕੀ
    ਜਿਉੰਦਾ ਰਹਿ ਵੀਰਾ

  • @SukhpreetDhillon_
    @SukhpreetDhillon_ 2 ปีที่แล้ว +15

    Bhut vdia kavishri and Sachian gallan

    • @kirsaan7477
      @kirsaan7477 2 ปีที่แล้ว +1

      Very nice veer ji

  • @happysangha7221
    @happysangha7221 2 ปีที่แล้ว +5

    Bohat hi jeada sohna gaya ruh khus ho gyi sun K jinday raho bai g rub tuhanu khusinya te tarkinya bakshay jinday raho bai g te khusinya maano

  • @balvinderkaurgosal1378
    @balvinderkaurgosal1378 ปีที่แล้ว +6

    ਬਹੁਤ ਦੇਰ ਬਾਅਦ ਇੰਨੀ ਸੋਹਣੀ ਕਵਿਸ਼ਰੀ ਸੁਨਣ ਨੂੰ ਮਿਲੀ। ਜਿੰਨੇ ਸੋਹਣੇ ਬੋਲ ਉਨੀਂ ਸੋਹਣੀ ਗਾਇਕੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਸਭ ਨੂੰ

  • @officealpreetsidhu
    @officealpreetsidhu 2 ปีที่แล้ว +9

    ਵਾਈ ਸ਼ਬਦਾਂ ਨੂੰ ਛੂਹੀਦਾ ਮਾਣ ਬਖਸ਼ਿਆ ਜੀ ਤੁਸੀਂ ❤️❤️🌹🌹🙏🙏

  • @makhansinghjohal1979
    @makhansinghjohal1979 2 ปีที่แล้ว +18

    ਬਹੁਤ ਖੂਬ 👍

  • @karannatt18
    @karannatt18 2 ปีที่แล้ว +10

    ਬਹੁਤ ਵਧੀਆ ❤️

  • @jagdevsinghtiwana2744
    @jagdevsinghtiwana2744 หลายเดือนก่อน +4

    Very nice kivishree

  • @navjotmaan5607
    @navjotmaan5607 2 ปีที่แล้ว +2

    Bahut badia uncle ji

  • @gurpreetajnala89
    @gurpreetajnala89 2 ปีที่แล้ว +12

    ਬੇਅੰਤ ਬੇਅੰਤ ਵਧੀਆ ਗੁਰਵਿੰਦਰ ਬਰਾੜ ਵੀਰ ਜੀ
    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ਣ

  • @ammysandhu5044
    @ammysandhu5044 2 ปีที่แล้ว +7

    ਵੀਰ ਜੀ bhout vdyia song aa ਸਾਰੇ ਗਾਇਕ ਏਸ ਤਰ੍ਹਾਂ ਗਾਉਣ

  • @sukhdevsinghbrar6149
    @sukhdevsinghbrar6149 2 ปีที่แล้ว +3

    ਪੁਰਾਣੀ ਯਾਦਾਂ ਬਰਾੜਾ ਯਾਦ ਕ੍ਰਾਂਤੀਆਂ ਬਹੁਤ ਵਧੀਆ

  • @jjkk5883
    @jjkk5883 ปีที่แล้ว +5

    Bht vadia veere ❤❤❤

  • @manjotsidhu6725
    @manjotsidhu6725 2 ปีที่แล้ว +6

    Kya baat aa 22 g sira lata

  • @pindaalye7845
    @pindaalye7845 2 ปีที่แล้ว +12

    Noni a ji ❤️❤️❤️❤️❤️

  • @gurlalsinghjawanda7699
    @gurlalsinghjawanda7699 2 ปีที่แล้ว +7

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰਾਂ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @navdeepkout1214
    @navdeepkout1214 2 ปีที่แล้ว +8

    Very good kavishiri by Barar brithers

  • @user-gu4rw8us9p
    @user-gu4rw8us9p 11 หลายเดือนก่อน +1

    Kheti Khaskhas di Gurvinder Brar zindabaad Really Right 👍👍👍

  • @chindchamkor6831
    @chindchamkor6831 ปีที่แล้ว +5

    ਗੁਰਬਿੰਦਰ ਬਰਾੜ ਬਾਈ ਜੀ ਬਹੁਤ ਵਧੀਆ ਸ਼ੋਲਾਆਨੇ ਸ਼ਚੀਆ ਗੱਲਾ ਨੇ ਬਰਾੜ ਬਾਈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਰਬ ਬਹੁਤ

  • @SukhwinderKaur-qf6bs
    @SukhwinderKaur-qf6bs 11 หลายเดือนก่อน +2

    ਬਹੁਤ ਵਧੀਆ ਕਵੀਸ਼ਰੀ

  • @BalpreetSingh-lc6ui
    @BalpreetSingh-lc6ui 2 ปีที่แล้ว +13

    ਵਾਹ ਖੂਬ ਜੀ ❤❤

  • @lakhveerbenipal7179
    @lakhveerbenipal7179 11 หลายเดือนก่อน +11

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਤਿਨਾ ਦੀ ਜੋੜੀ

  • @jugrajSINGH-tk4zr
    @jugrajSINGH-tk4zr 2 ปีที่แล้ว +3

    Enddd baii jiii 😍

  • @d.s.dhaliwal8209
    @d.s.dhaliwal8209 ปีที่แล้ว +2

    ਬਰਾੜ ਸਾਬ ਬਹੁਤ ਹੀ ਵਧੀਆ ਕਵੀਸ਼ਰੀ ਔਰ ਸੱਚੀਆਂ ਗੱਲਾਂ ਸੁਣਾਈਆਂ ਨੇ ਸਦਕੇ ਜਾਈਏ ਜੀ ਤੁਹਾਡੇ।ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ।

  • @BalrajSingh-vk8of
    @BalrajSingh-vk8of 25 วันที่ผ่านมา

    ਬਹੁਤ ਵਧੀਆ ਮੇਸਿਜ 👍👌

  • @JagseerSinghMaan-tj6xd
    @JagseerSinghMaan-tj6xd 6 หลายเดือนก่อน +1

    ਬਹੁਤ ਬਹੁਤ ਧੰਨਵਾਦ ਬਾਈ ਬਰਾੜ ਸਾਹਿਬ ਥੋਨੂੰ ਤੁਸੀਂ ਬਹੁਤ ਹੀ ਵਧੀਆ ਤੇ ਸੋਨਾ ਗਾਇਆ ਹੈ ਜੀ ਵਾਹਿਗੁਰੂ ਥੋਡੇ ਓਤੇ ਕਿਰਪਾ ਕਰੇ ਜੀ ਮੇਰਾ ਪਿੰਡ ਸਿੰਘਪੁਰਾ ਜ਼ਿਲਾ ਹਨੁਮਾਨਗਡ ਰਾਜਸਥਾਨ ਵਿੰਚ ਹੈ ਮੈਂ ਥੋਡੇ ਗਾਨੇ ਬਹੁਤ ਹੀ ਸੁਨਦਾ ਹਾਂ ਜੀ

  • @harjindersingh2809
    @harjindersingh2809 2 ปีที่แล้ว +2

    ਬਹੁਤ ਵਧੀਆ ਬਰਾੜ ਸਾਬ

  • @gurmukhsinghsandhu784
    @gurmukhsinghsandhu784 ปีที่แล้ว +1

    Bahut wadhia... G

  • @gurjeetgill5827
    @gurjeetgill5827 2 ปีที่แล้ว +14

    End gal bat brar saab 🙏

  • @bhanajatt6239
    @bhanajatt6239 2 ปีที่แล้ว +1

    ਬਹੁਤ ਹੀ ਸੋਹਣਾ ,ਹਦ ਹੀ ਕਰ ਦਿਤੀ

  • @DilbagSingh-jj5ev
    @DilbagSingh-jj5ev 2 ปีที่แล้ว +5

    ਰੱਬ ਜੀ ਚੜਦੀ ਕਲਾ ਚ ਰੱਖਣ ਜੀ ਬਹੁਤ ਵਧੀਆ ਜੀ

  • @gurkirpalgill5108
    @gurkirpalgill5108 2 ปีที่แล้ว +29

    ਬਹੁਤ ਸੋਹਣੀ ਸ਼ੁਰੂਆਤ ਬਾਈ ਜੀ 🙏🏻🙏🏻

  • @labhbrar4790
    @labhbrar4790 2 ปีที่แล้ว +6

    BOHOT VADIYA 22 JI

  • @naamsandhu52
    @naamsandhu52 2 ปีที่แล้ว +1

    ਕੋਈ ਜਵਾਬ ਨਹੀ ਬਰਾੜ ਸਾਹਬ
    👌👌🙏🙏

  • @navreetkaur7689
    @navreetkaur7689 2 ปีที่แล้ว +13

    V nice 👍

  • @sikandersidhu8881
    @sikandersidhu8881 2 ปีที่แล้ว +18

    ਵਾਹ ਵੀਰ ਜੀ ਵਾਹ ਦੂਜਾ ਰਜ਼ਬ ਅਲੀ

  • @jaswantsingh3634
    @jaswantsingh3634 2 ปีที่แล้ว +1

    Att kra te byia na

  • @harmailsingh1885
    @harmailsingh1885 8 หลายเดือนก่อน

    ਬਹੁਤ ਵਧੀਆ ਹੈ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।🙏🏿🙏🏿🙏🏿🙏🏿🙏🏿🙏🏿🙏🏿👍👍👍👍👍

  • @diljitsingh2104
    @diljitsingh2104 2 ปีที่แล้ว +22

    ਜਿਉਂਦਾ ਰਹਿ ਬਰਾੜ ਵੀਰ ਜੀ❤️❤️

  • @subedarsingh2176
    @subedarsingh2176 2 ปีที่แล้ว +20

    22 ji bahut mithi awaz hai. Bahut hi sundar gaya hai. Rubb tuhanu hamesha chardikala vich rakhe .. Dabrikhana.

  • @gurpreetsinghgopi2155
    @gurpreetsinghgopi2155 2 ปีที่แล้ว +4

    ਬਹੁਤ ਬਹੁਤ ਬੇਹੱਦ ਵਧੀਆ ਜੀ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ

  • @sukhbeerbrar5423
    @sukhbeerbrar5423 ปีที่แล้ว +1

    10000000000000%ਸਹੀ ਕਿਹਾ ਬਾਈਆ ਨੇ ਬਹੁਤ ਬਹੁਤ ਬਹੁਤ ਧੰਨਵਾਦ ਜੁ

  • @jatindersingh.warringkhals6213
    @jatindersingh.warringkhals6213 2 ปีที่แล้ว

    ਬਾਈ ਜੀ ਬਹੁਤ ਵॅिਧਅਾ ਪ੍ਰਮਾਤਾ ਚੜਦੀ ਕਲਾ िਵॅਚ ਰॅਖੇ ਲੰਮੀ ਅਾ ੳੁਮਰਾ ਬॅਖਛੇ ਸॅਤ ਸ੍ੀ ਅਕਾਲ ਜੀ

  • @amarjitsoni4431
    @amarjitsoni4431 2 ปีที่แล้ว +2

    ਵੀਰ ਜੀ ਬਹੁਤ ਵਧੀਆ ਕਵੀਸ਼ਰੀ ਹੈ

  • @lavisidhusidhu5045
    @lavisidhusidhu5045 2 ปีที่แล้ว +2

    ਬਹੁਤ ਖੂਬ ਵੀਰ ਗੁਰਵਿੰਦਰ ਬਰਾੜ

  • @lovebhatti2411
    @lovebhatti2411 2 ปีที่แล้ว +10

    ਬਹੁਤ ਵਧੀਆ...... keep it continue
    God bless you

  • @ruliram7420
    @ruliram7420 2 ปีที่แล้ว +1

    बहुत बढ़िया बाई जी

  • @inderjeetsinghchak9175
    @inderjeetsinghchak9175 11 หลายเดือนก่อน +5

    ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ ਜੀ 🙏🙏❤❤

  • @lovebrar2947
    @lovebrar2947 2 ปีที่แล้ว +1

    ਸਿਰਾ ਬਰਾੜ ਸ਼ਾਬ ਜੀ

  • @harkarnsidhu6691
    @harkarnsidhu6691 2 ปีที่แล้ว +5

    Nyc veer ji

  • @jagjitsinghrandhawa6866
    @jagjitsinghrandhawa6866 2 ปีที่แล้ว

    ਵਾਹ ਜੀ ਵਾਹ ਗੁਰਵਿੰਦਰ ਬਰਾੜ ਸਿਰਾ ਲਾਤਾ ਬਾਈ

  • @sikanderdhaliwal1995
    @sikanderdhaliwal1995 ปีที่แล้ว +1

    ਜਿਉਂਦੇ ਰਹੋ

  • @nachhatarsinghkahangarh1015
    @nachhatarsinghkahangarh1015 2 ปีที่แล้ว

    ਸਿਰਾ ਕਰ ਦਿੱਤਾ ਹੈ ਵੀਰ ਜੀ

  • @roopawarring5670
    @roopawarring5670 2 ปีที่แล้ว +1

    ਬਹੁਤ ਵਦੀਆ ਬਾਈਁ ਜੀ ਅੱਤ ਕਰਾਤੀ

  • @hardeepsingh1934
    @hardeepsingh1934 2 ปีที่แล้ว +9

    ਬਰਾੜ ਸਾਬ🙏🙏🙏

  • @gkphotographykaleke5023
    @gkphotographykaleke5023 2 ปีที่แล้ว +2

    ਬਹੁਤ ਸੋਹਣੀ ਕਵੀਸ਼ਰੀ ਕੀਤੀ ਜੀ

  • @AmarjitSingh-gr3mm
    @AmarjitSingh-gr3mm 8 หลายเดือนก่อน +2

    ਬਹੁਤ ਵਧੀਆ ਗੁਰਵਿੰਦਰ ਬਰਾੜ ਜੀ

  • @sukhdevraj2400
    @sukhdevraj2400 2 ปีที่แล้ว +20

    ਜਿਉਂਦੇ ਰਹੋ ਵੀਰੋ।

  • @bakhshishsandhu2873
    @bakhshishsandhu2873 2 ปีที่แล้ว +20

    ਸਾਡਾ ਵੇਲਾ ਯਾਦ ਆ ਗਿਆ

  • @KashmirSingh-pg1vd
    @KashmirSingh-pg1vd 2 ปีที่แล้ว +1

    ਗੋਡੇ ਆਥਣੇ ਮਲਾਵੇ ਘਰ ਵਾਲੀ ਤੋਂ 👌

  • @jasdeepdhanoa8507
    @jasdeepdhanoa8507 2 ปีที่แล้ว +9

    Ghaint bai bahut att sachian gallan

  • @GurdeepSingh-lm5uf
    @GurdeepSingh-lm5uf 9 หลายเดือนก่อน

    ਬਈ g swad as gia bery nice

  • @deepu.ssdeep9851
    @deepu.ssdeep9851 2 ปีที่แล้ว +3

    Gurtej singh maan bhaloor bai ji very good

  • @mogachenal1778
    @mogachenal1778 2 ปีที่แล้ว +2

    Mini babu rajab Alli ji

  • @davinderbrar6419
    @davinderbrar6419 2 ปีที่แล้ว +23

    ਬਹੁਤ ਖ਼ੂਬ 👌👌

  • @jaswindeersingh4930
    @jaswindeersingh4930 2 ปีที่แล้ว +32

    ਸਾਈਕਲ ਹੀ ਬੁਲਟ ਹੁੰਦਾ ਸੀ ਵਾਹ ਜੀ ਵਾਹ ਬਰਾੜ ਸਾਹਿਬ

  • @Jasmeen950
    @Jasmeen950 2 ปีที่แล้ว +32

    Wow Mamma Ji Great song True lines👍

  • @PritamSingh-ok4jf
    @PritamSingh-ok4jf 2 ปีที่แล้ว

    ਵੈਰੀ ਵੈਰੀ। ਗੁੱਡ

  • @HarinderSingh-sy9fr
    @HarinderSingh-sy9fr 2 ปีที่แล้ว +10

    ❤❤❤❤❤❤👍

  • @amarjitpandherpandher4803
    @amarjitpandherpandher4803 2 ปีที่แล้ว +1

    ਵਾਹ ਬਾਈ ਵਾਹ ਗੁਰਵਿੰਦਰ ਸਿੰਘ ਜੀ ਜਮਾਂ ਸਿਰਾ ਰਾਤਾਂ
    ਇਹ ਹੈ ਪੰਜਾਬ ਦੀ ਅਸਲੀ ਜਵਾਨੀ ਨੂੰ ਬਚਾਉਣ ਵਾਲੀ ਕਵਿਤਾ । ਰੱਬ ਖੁਸ਼ ਰੱਖੇ ਵੀਰੋਂ, ਹਮੇਸ਼ਾ ਸਿਰ ਤੇ ਵਾਹਿਗੁਰੂ ਮੇਹਰ ਰੱਖੇ ਜੀ ।

  • @Jagjeetsingh-fv3lk
    @Jagjeetsingh-fv3lk ปีที่แล้ว +1

    ਬਹੁਤ ਹੀ ਵਧੀਆ

  • @kakagiani7452
    @kakagiani7452 2 หลายเดือนก่อน

    ਬਹੁਤ ਸੋਹਣੀ ਕਵੀਸ਼ਰੀ ਆ ਜੀ

  • @grewalcollections5643
    @grewalcollections5643 2 ปีที่แล้ว +4

    ਬਹੁਤ ਸਿਰਾ ਵੀਰੇ

  • @SukhwinderSingh-mv7rd
    @SukhwinderSingh-mv7rd 2 ปีที่แล้ว +1

    ਸੋਹਣੀ ਵੀਡੀਓ ਸੋਹਣਾ ਮੈਸਜ ਕਿਸਾਨ ਮਜ਼ਦੂਰ ਏਕਤਾ

  • @singarnathjandjandwala9837
    @singarnathjandjandwala9837 2 ปีที่แล้ว +19

    ਬਹੁਤ ਵਧੀਆ ਕਵਿਸ਼ਰੀ ਬਰਾੜ ਸਾਹਿਬ