@@NAVDEEPSINGH-gy7uk bai yaar harjeet sire da raider c par eh ta gall nahi k harjeet brar to upar koi khed hi nahi sakda. oh gall vakhri aa k senior player c loki respect den lyi aap e keh dende aa k asi ohde varge nahi ho sakde player aap hi ijjat maan dende aa k hun oh is dunia vich heni .hor vi kise senior player di gall kardo new player ehi kaho asi ohde varge nahi khed sakde pave odo vadia hi khedda hove .
Lakha wicho ikk kodi wala Sandeep ❤️❤️ Jinna k Y bare suneya kise time Y keh dinda c ke hath ja kenchi tiet kr laa Te Y de pump mashur ne ajj v 💯💯 Pyar Y lyi bhut sara Jyonda bsda rhe Y sadda🙏🙏
Sandeep lalya wala star se te rahu bai dea reda bhut sohnia lagdya ne redd paun da stial kya kehna bai g dubara khedan lag jao Sandeep nagalambia be ta khed da bhut purane plyar khed de ne hun be jo pehla tuhade NAL khed de se 🙏🙏🙏
Bai sadeep lallian - ਮਨ ਨੀਵਾਂ ਮੱਤ ਉੱਚੀ) di boht vaddi mishal hai eho ja down to earth banda hun boht ghatt je milda so Pesa asio bhatera kamaya par bai wargi aadat te samajhdarian kinniyan ne apne andar. WAHEGURU JI SADA CHARDI KALAN BAKSHE 🙏💐
ਹਰਜੀਤ ਬਰਾੜ ਬਾਜਾਖਾਨਾ ਤੋ ਬਾਅਦ ਜੈ ਕੋਈ ਕਬੱਡੀ ਪਲੇਅਰ ਹੋਇਆ ਤਾ ਜਾ ਕੋਈ ਜਾਇਦਾ ਨਾਮ ਖੱਟਣ ਵਾਲਾ ਪਲੇਅਰ ਹੋਇਆ ਤਾ ਉਹ ਬਾਈ ਸਨਦੀਪ ਲੱਲੀਆਂ ਹੈ 👌👌👌👌❤❤❤❤
ਸੰਦੀਪ ਲੱਲੀਆਂ ਵਰਗਾ ਹੀਰਾ ਪੁੱਤ ਕਿਸੇ ਮਾਂ ਨੇ ਦੁਬਾਰਾ ਨੀ ਜੰਮਣਾ ਬਹੁਤ ਤਕੜਾ ਪਲੇਅਰ ਸੀ ਸੰਦੀਪ ਕੰਗ ਲੱਲੀਆਂ ਦਾ
ਬਹੁਤ ਵਧੀਆ ਲੱਗਿਆ ਸੰਦੀਪ ਵੀਰ ਦਿਆਂ ਗੱਲਾ ਸੁਣ ਕੇ ਪੱਤਰਕਾਰ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਦੀਪ ਲੱਲੀਆਂ ਵੀਰ ਜੀ ਦੀ ਇੰਟਰਵਿਊ ਲੲੀ ਵੀਰ ਨੇ ਦਿੱਲ ਦਿਆ ਗੱਲਾ ਸਾਰਿਆ ਦੇ ਸਾਹਮਣੇ ਕੀਤੀਆ ਵੀਰ ਨੂੰ ਅੱਜ ਵੀ ਇੱਕ ਪੈਸੇ ਦਾ ਹੰਕਾਰ ਵੀ ਨਹੀਂ ਹੈਗਾ ਆਮ ਇਨਸਾਨਾ ਵਾਂਗ ਗੱਲ ਕੀਤੀ ਹੈ
ਵਾਹਿਗੁਰੂ ਜੀ ਸੰਦੀਪ ਲੱਲੀਆਂ ਵੀਰ ਤੇ ਪੱਤਰਕਾਰ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਮੇਰਾ ਫੇਵਰੇਟ ਰੇਡਰ ਆ ਸੰਨਦੀਪ ਲੱਲੀਆ ਵਾਲਾ ਸੁਪਨਾ ਹੁੰਦਾ ਸੀ ਕੇ ਮੈ ਵੀ ਉਸਤਾਦ ਵਾਗੂ ਰੇਡਾ ਪਾਵਾ ਪੱਰ ਵਾਹਿਗੁਰੂ ਨੂੰ ਜੋ ਮੰਨਜੂਰ ਸੀ ਸੱਟ ਵੱਜਣ ਕਰਕੇ ਹੱਟਣਾ ਪਿਆ
🙏🙏🙏🙏
Bai honsla rakho
Veer recovr nahi hoyi satt ke jyada satt a koi gall nahi veer honsla rakh dobara sandeep lalian vaang hi raidan pavega
@@gurdasjagmal8262 malik tuhadi ardas sun lawe te eh veer dubare grounds vich khede
ਕੋਈ ਗੱਲ ਨੀ ਵੀਰ ਇਹ ਸੁਪਨਾ ਤੁਸੀਂ ਆਪਣੇ ਪੁੱਤ ਭਤੀਜੇ ਨੂੰ ਖਡਾਕੇ ਵੀ ਪੂਰਾ ਕਰ ਸਕਦੇ ਓ
ਕਈ ਵਾਰ ਜੋ ਆਪਾ ਨੂੰ ਨਹੀਂ ਮਿਲਿਆ ਹੁੰਦਾ ਉਹ ਪਰਮਾਤਮਾ ਆਪਣੇ ਹੀ ਪੁੱਤ ਭਤੀਜੇ ਨੂੰ ਬਖਸ਼ ਦਿੰਦਾ ਹੈ ਵਾਹਿਗੁਰੂ ਭਲੀ ਕਰੇ 🙏🙏ਕਬੱਡੀ ਜਿੰਦਾਬਾਦ🙏🙏
Gourav Gill ਹਾਜੀ ਵੀਰ ਜੀ ਮੇਰਾ ਛੋਟਾ ਵੀਰ ਖੇਡਦਾ ਹੁਣ ਵੱਡੇ ਵੀਰ ਉਸਤਾਦ ਭਾਉ ਗੁਰਮਾ ਵਾਲੇ ਕੋਲ ਮੇਹਨਤ ਕਰਦਾ ਤੇ ਵਾਹਿਗੁਰੂ ਅੱਗੇ ਅਰਦਾਸ ਆ ਕੇ ਆਪਣੀ ਕਿ੍ਰਪਾ ਬਣਾਈ ਰੱਖਣ ਅੱਗੇ ਸਾਡਾ ਤਿੰਨ ਵੀਰਾ ਦਾ ਸੁਪਨਾ ਪੂਰਾ ਨੀ ਹੋਈਆ ਸੱਟਾ ਵੱਜਣ ਕਾਰਨ 🙏🙏🙏🙏
Ajjj ਵੀ ਬਹੁਤ ਫਿੱਟ ਅਾ ਸੰਦੀਪ
Shi khea g 👌👌
ਸਨਦੀਪ ਲੱਲੀਆਂ ਮੈ ਸਤਵੀ ਅੱਠਵੀਂ ਪੜਦਾ ਸੀ 1998 -1997 ਦੀ ਗੱਲ ਹੋਣੀ ਆ ਸਨਦੀਪ ਬਾਈ ਉਸ ਟਾਈਮ ਪੂਰਾ ਟੋਪ ਤੇ ਸੀ ਉਸ ਟਾਈਮ ਪੂਰੀ ਤੋਤੀ ਬੋਲਦੀ ਸੀ ਬਾਈ ਸਨਦੀਪ ਲੱਲੀਆਂ ਦੀ
ਮੈਂ ਵੀ ਬਹੁਤ ਵੱਡਾ ਫੈਨ ਆ ਬਾਈ ਸਨਦੀਪ ਲੱਲੀਆਂ ਦਾ 🙏🙏👌👌👌👌❤❤❤❤
ਸੰਦੀਪ ਲੱਲੀਆਂ ਬਾਈ ਬਹੁਤ ਵਧੀਆਂ ਪਲੇਅਰ ਸੀ ਬਾਈ ਆਪਣੇ ਸਮੇਂ ਦਾ ਸਟਾਰ ਰੇਡਰ ਸੀ ਬਾਈ ਅੱਜ ਵੀ ਖੇਡ ਸਕਦਾ ਬਾਈ ਹਰਜੀਤ ਬਾਜਾਖਾਨਾ ਤੋਂ ਬਾਅਦ ਬਾਈ ਸਟਾਰ ਰੇਡਰ ਸੀ ਬਾਈ ਅੱਜ ਵੀ ਪੂਰਾ ਫਿੱਟ ਆਂ ਬਾਈ ਖੁਰਾਕਾ ਦੀ ਗੱਲ ਆਂ ਰੱਬ ਤਰੱਕੀਆਂ ਬਖਸ਼ੇ ਬਾਈ ਨੂੰ ਰੱਬ ਉਮਰ ਲੰਬੀ ਕਰੇ ਬਾਈ ਦੀ ਰੱਬ ਬਾਈ ਤੈਨੂੰ ਹਮੇਸ਼ਾ ਚੜਦੀ ਵਿੱਚ ਰੱਖੇ ਬਾਈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
ਕਬੱਡੀ ਦਾ legend ਪਲੇਅਰ.. ਸੁਖਦੀਪ ਸਿੰਘ ਕੰਗ.. ਉਰਫ = ਸੰਦੀਪ ਲੱਲੀਆਂ
Babbu maan ਨਾਲ ਯਾਰੀ ਜੱਟ ਦੀ sandeep lallia👌👌💪💪
ਹੀਰਾ ਬੰਦਾ ਯਰ ,, ਜਮਾਂ ਮੈਂ ਨੀ love you brother ♥️♥️♥️
ਸੰਦੀਪ ਲੱਲੀਆਂ ਸਾਡੀ ਜਾਨ ਬਹੁਤ ਵਾਰ ਮਿਲੇਆ ਵੀਰੇ ਨੂੰ ਬਹੁਤ ਹੀ ਚੰਗਾ ਇੰਨਸਾਨ ਤੇ ਹੰਕਾਰ ਬਿਲਕੁੱਲ ਵੀ ਨਹੀਂ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਜੀ
❤️❤️🙏🙏
ਸੰਦੀਪ ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ
Assi aaj v fan aa sandeep lallia de
ਇਹ ਮਹਾਂਰਥੀ ਆ ਅੱਜ ਵੀ ਖੇਡ ਸਕਦਾ
Great player Sandeep 👏🏽
Regards Benny dhaliwal
ਅਸਲ ਵਿੱਚ ਤਾਂ ਹਰਜੀਤ ਬਰਾੜ ਤੋ ਵੀ ਤੱਕੜੀ ਕਬੱਡੀ ਖੇਡੀ ਅਾ ਸੰਨਦੀਪ ਨੇ ੲਿਹ ਸੱਚ ਅਾ
Agree
Sukhman chohla jhaaj arsh chohla dto attt siraa
Lagda Tutsi veer ji harjit d game dekhi ni
@@NAVDEEPSINGH-gy7uk bai yaar harjeet sire da raider c par eh ta gall nahi k harjeet brar to upar koi khed hi nahi sakda. oh gall vakhri aa k senior player c loki respect den lyi aap e keh dende aa k asi ohde varge nahi ho sakde player aap hi ijjat maan dende aa k hun oh is dunia vich heni .hor vi kise senior player di gall kardo new player ehi kaho asi ohde varge nahi khed sakde pave odo vadia hi khedda hove .
Sahi aa sayed bkki rabb nu ptta wese bhot jaada vadia raidan c Sandeep lalliyan diyan
ਬਹੁਤ ਸੋਹਣਾ ਬੋਲਦਾ ਸੰਦੀਪ ਵੀਰ love you veer im from gurdaspur
down to earth bnda asli Legend 👌👌👌
Bht shi bnda yrr ena down to earth lgda e nhi yrr eh bnda sandeep lallian hou jinne ena nam kmaya
ਸੁਪਰ ਸਟਾਰ ਧਾਵੀ ਸੰਦੀਪ ਲੱਲੀਆਂ ਸੁਭਾਅ ਦਾ ਵੀ ਵਾਲਾ ਬੀਬਾ ਬੰਦਾ ਆ
Always my favorite kabadi daa heera
Bai Sandeep lallian God bless you bai
Thanks 🙏 rmb Chanel
Salute ah Sandeep bai nu soch te sareer domme fit ah ....jinna wadea player onna wadea insan ...ma khed da anmol ratan Sandeep bai
ਸਨੀਦਪ ਲੱਲੀਆਂ ਜਦੋਂ ਜਿਪ ਮਾਰ ਦਾ ਸੀ ਪੂਰਾ ਸਟੇਡੀਅਮ ਨੱਚਉਠਦਾ ਸੀ 👌👌💪💪🦁
ਸੰਦੀਪ ਭਾਜੀ ਹੁਣਾ ਵੱਲ ਦੇਖ ਕੇ ਮਿਹਨਤ ਕਰਦੇ ਹੁੰਦੈ ਸੀ 2004 ਚ।
ਬਾੲੀ ਨੂੰ ਕਪੂਰਥਲੇ ਜਦੋਂ ਸਕਾਰਪਿਓ ਮਿਲਦੀ ਦੇਖੀ ਤਾਂ ਦੂਜੇ ਦਿਨ ਨਿੱਝਰਾਂ ਵਾਲੇ ਤਜਿੰਦਰ ਭਾਜੀ ਨੂੰ ਕਾਲੇਸੰਘੇ ਮਿਲਣ ਗੲੇ ੳੁਨ੍ਹਾਂ ਦੈ ਨਾਲ ਸੰਦੀਪ ਭਾਜੀ ਵੀ ਸੀ। ਪਹਿਲੀ ਵਾਲ ੲੇਨੇ ਨੇੜਿਉਂ ਮਿਲੇ ਭਾਜੀ ਆਪ ਜੱਫੀ ਪਾ ਕੇ ਮਿਲਿਆ ਸੀ।
ਬੰਦਾ ਪਾਜੀਟਿਵ ਆ ਪੂਰਾ👌👌👌
Lakha wicho ikk kodi wala Sandeep ❤️❤️
Jinna k Y bare suneya kise time Y keh dinda c ke hath ja kenchi tiet kr laa
Te Y de pump mashur ne ajj v 💯💯
Pyar Y lyi bhut sara
Jyonda bsda rhe Y sadda🙏🙏
ਰੇਡਾ ਵਿਚੋ ਰੇਡ ਵੀ ਸੰਦੀਪ ਤੇ ਭਿੰਦਰ ਦੀ...........love u .broo....☆☆
Harjit brar to bad top da raider
sandip bhara nu la fitness ch boht bar mile aa bai boht e wadiya te kabbadi ch sareyo nalo wadiya bol chal aa bht wadiya banda aa.
Bharat punjab nay buhat vadia kabaddi day player paida kitay aur naal naal banday v vadia nay Sandeep is my fav raider
Att DA Reder. See apna time Ch sandeep bai
Ustad Sandeep Lallian Living Legend
Paji u r a very good anchor....grt
Dunya da rustam sandeep legend player 💪💪💪💪💪💪💪
ਯਾਰ ਚੱਜ ਦੀ ਜਗਾ ਤੇ ਵੀਡੀਓ ਬਣਾ ਲੈਂਦੇ
ਦੁਨੀਆ ਦੇ ਸਟਾਰ ਦੀ ਇੰਟਰਵਿਊ ਲੈ ਰਹੇ ਉ
My Always favourite sandeep lallian
Bai tera jor bolda teri mehnat tera tazarba bolda c keya baat c tuhadi game khedn di sandeep lallian
ਸੰਦੀਪ ਸਿਰਾਂ ਕੀਤਾ ਆਪਣੇ ਸਮੇਂ ਵਿੱਚ
Sandeep bhut vadiya player te insan aa 💓love u ustad💓
Bahut takra player hoya Yaar ma Bahut match dekhe Sandeep laliyan dy waheguru chrdikla ch rakhe sher nu
Sirraa karwaya veer ne apne time ch👌👌👌👌👌👌👌
Vr mera fvrt plyear aa love u vre rabb tenu hmesha khush rkhe
22 jdo jake khadh da rade paun lyi sahhh da pump marda c ta miti udh jandi c siraaaa banda
Ghaint raider Sandeep paaji aj vi fit ne pure
Sandeep lalya wala star se te rahu bai dea reda bhut sohnia lagdya ne redd paun da stial kya kehna bai g dubara khedan lag jao Sandeep nagalambia be ta khed da bhut purane plyar khed de ne hun be jo pehla tuhade NAL khed de se 🙏🙏🙏
Superstar 🔥🔥
Bai sadeep lallian - ਮਨ ਨੀਵਾਂ ਮੱਤ ਉੱਚੀ) di boht vaddi mishal hai eho ja down to earth banda
hun boht ghatt je milda so Pesa asio bhatera kamaya par bai wargi aadat te samajhdarian kinniyan ne apne andar. WAHEGURU JI SADA CHARDI KALAN BAKSHE 🙏💐
Super star bai sandeep lallian wala
Sandeep Lallian wala super duper raider a sirra raidan paunda very good insaan ve a best player a mera bhaji Vicky Baloora
ਓਹ ਟਾਈਮ ਵਿਚ ਸਕੋਰਪੀਉ ਗੱਡੀਆ ਨਵੀਆ ਨਵੀਆ ਚਲੀਆਂ ਸੀ ਜਦੋਂ ਮਿਲੀ ਸੀ ਬਈ ਨੂੰ
Eh ne star life time de rab chrdi kalan rakhe
Parso mil k htttya hje shan JatT nu 🔥🔥🔥 bht he ghaint nature a paji da
Taade kids da seena chauda hunda hou veer bhut tooti boli veer taadi,siraaaaaa player a saaan jatt love u veer down to earth player
The one and only one class player! Smart!
Sandeep veer very nice person
Big fan Sandeep y da ma 😘😘
Bhut hi badiya insan te great plyar love phalwa ji Haryana cho ma khed kabaddi da kohinoor
Ramkesh kumar aa punjab da player veer ji sandeep haryane da nhi
God job ver Ratan deep Singh daliwal that's great pleyar Sandeep LALIAA IS SUPER STAR 👍👌
Ratan thank veer g
Swad aa geya galan sun ke........ legend bro..... Bai hi apni old videos zaroor pao you tube te
Bhut sohne swal puche y ji
I’m biggest fan of Sandeep lallian bro
ਹਰਜੀਤ ਬਰਾੜ ਤੋ ਵੀ ਵੱਡਾ ਨਾ ਬਾਈ ਦਾ ਬਹੁਤ ਵਧੀਆ ਇਨਸਾਨ ਆ ਵੀਰ ਸੰਦੀਪ ਲੱਲੀਆਂ
Down to earth aa Sandeep kang Veer
Siraaaaa Siraaaaa.......Jeonde Raho Veero
Bahoot achhi game thi sandeep bhai di
Ik lallian 🏋️♀️🏋️♀️da sandeep kude
Jihdi kodi nal preet kude💪💪
ਹਰਜੀਤ ਸਿੰਘ ਬਰਾੜ ਨੇ ਕਬੱਡੀ ਨੂੰ ਐਸੀ ਜਾਗ ਲਾਈ ਦਿਨ ਰਾਤ ਤਰੱਕੀ ਹੁੰਦੀ ਗਈ।
Apna favourite raider
Super duper 🌟 raider 👍 lallian da Sandeep
ਬਹੁਤ ਸੋਹਣੀਆ ਗੱਲ ਪਿੰਡ ਦੇ ਮੈਚ ਹੁੰਦੇ ਨਹੀ yr
Bai you are legend.........proud of you
Yara da yar sandeep lalian ajj v loka de dillA VICh vasda had darje da ikhlake banda
Bake shi ah y ajj v lok tenu tere khed nu miss karde ah
Bahut wadia gal baat kiti bai ne
Bhot tagri speed daa raidar c ustaad
Sirrra 😘😘😘😘👌👌👌
Kbbi harjeet de time khede kinde di interview v share krro ji
Good Paji🙏❤️
All time favorite player
Nice bro God bless you.
ਹੀਰਾ ਜੰਟ
Sandeep Sirraa c
Sandeep sirra
🔥🔥🔥🔥👌👌👌👌👍👍👍🔥🔥🔥🔥Sira y ji
Veer di soch bhaut vadia
Kabaddi da king
Great redar sandeep bai
ਵਾਲੀ ਤਕੜੀ ਕਬੱਡੀ ਖੇਡੀ ਸੰਦੀਪ ਨੇ ਪੂਰੇ ਸੀਜ਼ਨ ਜੱਫਾ ਨੀ ਲੱਗਦਾ ਸੀ ਵਧੀਆ ਇਨਸਾਨ ਲੱਗੀਆਂ ਨਿਮਰਤਾ ਬਹੁਤ ਆ ਬੰਦੇ ਚ
No 1 player ❤
Bai kurar wala fuji jafi kive lagyia thonu.
Love u paji miss u
ਸਾਡੇ ਟੀਟੀ ਦੀਅਾਂ ਚਪੈੜਾ ਵੀ ਮਸ਼ਹੂਰ ਸੀ
ਸਿਰਾ,ਸਨਦੀਪ,ਲੱਲੀਆ
Beautiful paji your r great 👍
Harjeet. The, fine se Sandeep bai
Bai ta att aa
Siraa❤👍
Bai a super star aa
Bai Ekam hathur di interview karo bai
sandeep paji sirra