Khabran Da Sira: Advocate ਦੇ Jathedar ਨੂੰ 25 Questions, ਫਸੇ Akali! SGPC Elections ਦਾ ਐਲਾਨ! | D5 News

แชร์
ฝัง
  • เผยแพร่เมื่อ 4 พ.ย. 2024

ความคิดเห็น • 20

  • @gurunanak1482
    @gurunanak1482 หลายเดือนก่อน +2

    Sir ਇਹ ਓਹ ਲੋਕਾਂ ਨੂੰ ਬੋਝ ਲੱਗੂ ਜੋਂ ਇਮਾਨਦਾਰੀ ਨਾਲ ਬਿੱਲ ਭਰਦੇ ਆ,ਜਿਨਾ ਨੇ ਫਰੀ ਬਿਜਲੀ ਬਰਤਨੀ ਆ ਓਹਨਾ ਨੂੰ ਕੋਈ ਫ਼ਰਕ ਨੀ ਪੈਂਦਾ,

  • @damandeepsingh3165
    @damandeepsingh3165 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ। ਵਾਹਿਗੁਰੂ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।❤❤❤

  • @raghuvirsingh5417
    @raghuvirsingh5417 หลายเดือนก่อน

    ਰੱਬ ਨੇ ਇਹ ਗੱਲ ਆਪ ਕਢਾਈ ਹੈ।

  • @bhupindersingh7551
    @bhupindersingh7551 หลายเดือนก่อน

    ਗੱਲ ਤਾਂ ਵਿਖਾਵੇ ਦੀ

  • @ਇਕਖਬਰ
    @ਇਕਖਬਰ หลายเดือนก่อน

    ਪੱਲੇ ਨਹੀ ਧੇਲਾ ਕਰਦੀ ਮੇਲਾ ਮੇਲਾ ਉਹ ਕੰਮ ਸਰਕਾਰ ਦਾ

  • @MRMKhalsa
    @MRMKhalsa หลายเดือนก่อน

    ਸਤਿ ਸ੍ਰੀ ਅਕਾਲ ਜੀ ਗੁਰਨਾਮ ਸਿੰਘ ਜੀ ਆਪ ਸੁਲਝੇ ਹੋਏ ਪੱਤਰਕਾਰ ਹੋ ਅੱਜ ਉਹ ਵੀ ਕਹਿੰਦੇ ਸਹੀ ਕਹਿੰਦੇ ਹੋ ਪਰ ਇੱਕ ਤੁਸੀਂ ਜਾਣਕਾਰੀ ਅਧੂਰੀ ਛੱਡ ਗਏ ਕਿਉਂਕਿ ਉਦੋਂ 84 ਚ ਇੱਕ ਦਰਬਾਰ ਸਾਹਿਬ ਤੇ ਲੇਖ ਨਹੀਂ ਹੋਇਆ ਸੀ ਘੱਟੋ ਘੱਟ 39 ਗੁਰਦੁਆਰਾ ਸਾਹਿਬ ਦੇ ਟੇਕ ਹੋਇਆ ਸੀ ਕਿਉਂਕਿ ਸਾਰਿਆਂ ਚ ਭਿੰਡਰਾ ਵਾਲੇ ਤਾਂ ਹੈ ਨਹੀਂ ਸੀ ਇਸ ਕਰਕੇ ਆਪਾਂ ਭਿੰਡਰਾਂ ਵਾਲਿਆਂ ਨੂੰ ਵੀ ਦੋਸ਼ੀ ਨਹੀਂ ਦੇ ਸਕਦੇ ਪਿੰਡ ਪਤਾ ਲੱਗ ਚੁੱਕਾ ਸੀ ਵੀ ਇਹਨਾਂ ਨੇ ਟੇਕ ਕਰਨਾ ਹੀ ਕਰਨਾ ਉਹ ਤਿਆਰੀ ਪਹਿਲਾਂ ਹੋ ਚੁੱਕੀਆਂ ਸੀਗੀਆਂ ਇਹ ਤੁਸੀਂ ਤਰਕ ਦੱਸ ਸਕਦੇ ਹੋ ਜਿਹੜਾ ਤੁਹਾਨੂੰ ਸਵਾਲ ਕਰਦਾ

  • @nirmalsinghnarain1952
    @nirmalsinghnarain1952 หลายเดือนก่อน

    ਅਕੀਦਾ ਸਾਹਿਬ ਸੰਤ ਜਰਨੈਲ ਸਿੰਘ ਸਿਰਫ ਹਰਮੰਦਿਰ ਸਾਹਿਬ ਵਿੱਚ ਸਨ ਪਰ ਦੂਸਰੇ ਗੁਰੂ ਘਰਾਂ ਵਿੱਚ ਤਾਂ ਨਹੀ ਸੰਤ ਜਰਨੈਲ ਸਿੰਘ ਸਨ ਫਿਰ ਉਹਨਾ ਉਪਰ ਕਿਓ ਹਮਲਾ ਕੀਤਾ ਗਿਆ ਧੰਨਵਾਦ

  • @BhagwanSingh-zf5kk
    @BhagwanSingh-zf5kk หลายเดือนก่อน

    Good program Akeeda saab ji

  • @jaswantsingh2605
    @jaswantsingh2605 หลายเดือนก่อน

    So proud

  • @RatansinghSingh-f3m
    @RatansinghSingh-f3m หลายเดือนก่อน

  • @MRMKhalsa
    @MRMKhalsa หลายเดือนก่อน +1

    ਸਤਿ ਸ੍ਰੀ ਅਕਾਲ ਜੀ ਸਾਰਾ ਟੀਮ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ

  • @MithaSingh-zj9ix
    @MithaSingh-zj9ix หลายเดือนก่อน

    🎉

  • @kartarsinghsingh6531
    @kartarsinghsingh6531 หลายเดือนก่อน

    ਅਕੀਦਾ ਜੀ ਪਿਛਲੀਆਂ ਸਰਕਾਰਾਂ ਵੇਲੇ ਜਿਹੜੇ ਸਰਪੰਚ ਜਾਂ ਪੰਚਾਇਤਾਂ ਧੱਕੇ ਨਾਲ ਜਾਂ ਮੋਟੀਆਂ ਰਕਮਾਂ ਲੈਕੇ ਬਣਾਈਆਂ ਜਾਂਦੀਆਂ ਸਨ ਉਹਨਾਂ ਨੂੰ ਸਰਬਸੰਮਤੀ ਖਾਤੇ ਵਿੱਚ ਪਾ ਦਿੰਦੇ ਸਨ ਹੁਣ ਵੇਖੋ ਮਾਨ ਸਰਕਾਰ ਸੱਚੀਂ ਸਰਬਸੰਮਤੀ ਕਰਾਉਣ ਵਿੱਚ ਸਫਲ ਹੁੰਦੀ ਹੈ ਜਾਂ ਪਹਿਲੀਆਂ ਸਰਕਾਰਾਂ ਵਾਲਾ ਫ਼ਾਰਮੂਲਾ ਚਲੇਗਾ

  • @satwindersharma249
    @satwindersharma249 หลายเดือนก่อน +1

    Veer je eh tax seveny sala tou lagde n koi com de gal karo

  • @narindersingh1761
    @narindersingh1761 หลายเดือนก่อน

    Good morning ji

  • @kulwantsingh3183
    @kulwantsingh3183 หลายเดือนก่อน

    ਸਰਦਾਰ ਗੁਰਨਾਮ ਸਿੰਘ ਜੀ ਪੰਜਾਬ ਵਿੱਚ ਬੱਚੇ ਬੱਚੇ ਨੂੰ ਪਤਾ ਹੈ ਜੋ ਤੁਹਾਡੇ ਨਾਲ ਮਜੂਦ ਹੈ ਇਹ ਚਿੱਟੇ ਦਾ ਸੁਦਾਗਰ ਹੈ ਪਰੰਤੂ ਇਹ ਨਹੀਂ ਪਤਾ ਲਗਿਆ ਕਿ ਇਸ ਨੂੰ ਬਾਰ ਬਾਰ ਛੱਡਿਆ ਕਿਓਂ ਜਾਂਦਾ ਹੈ ਇਸ ਨੇ ਤਾਂ ਡੀ ਐਸ ਪੀ ਭੋਲੇ ਨੂੰ ਵੀ ਨਜਾਇਜ਼ ਹੀ ਫਸਾਇਆ ਸੀ ਜੀ ਵਾਹਿਗੁਰੂ ਸਾਹਿਬ ਏ

  • @GurmeetKaur-k7c
    @GurmeetKaur-k7c หลายเดือนก่อน

    Reduce c par hun ta murat ha