Zafarnama | ਜ਼ਫਰਨਾਮਾ | Sri Guru Gobind Singh Ji I Sufi Sant Gulam Haider Qadri Ji | IsherTv | HD

แชร์
ฝัง
  • เผยแพร่เมื่อ 20 ก.ย. 2024
  • www.isher.tv
    ishertv
    Sufi Sant Gulam Haider Qadri Ji - 94171-23883
    Isher Tv - 084370-47771
    #ishertv
    #gurugobindsinghji

ความคิดเห็น • 2.5K

  • @ishertv
    @ishertv  5 ปีที่แล้ว +328

    Thanks For Watching
    If you LIKE our Work and want to do Coverage of your Event
    Plz Contact us: +91-84370-47771 (INDIA)

  • @karanjatt9986
    @karanjatt9986 6 ปีที่แล้ว +68

    ਬਹੁਤ ਵਧੀਆ ਨਿਰਪੱਖ ਵਿਚਾਰ ਹਨ ਜੀ। ਇਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਇਨਸਾਨ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕਰਦਾ ਹੈ।

  • @GurpreetSingh-cp6ex
    @GurpreetSingh-cp6ex 5 ปีที่แล้ว +310

    ਇਕੱਲੇ ਮਲੇਰਕੋਟਲਾ ਨੇ ਹਾਂ ਦਾ ਨਾਰਾ ਨੀਂ ਮਾਰਿਆ ਤੁਸੀਂ ਵੀ ਸੱਚ ਤੇ ਹਾਂ ਦਾ ਨਾਰਾ ਮਾਰ ਕੇ ਇੱਕ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਹੈ 🙏 ਮੈਂ ਸਿੱਖ ਹੋ ਕੇ ਆਪ ਜੀ ਨੂੰ ਕਹਿੰਦਾ ਹਾਂ ਸਲਾਮ ਅਲੀ ਕਮ ਰਿਹਮਤ ਉਲਾ 🙏

    • @balwinderkaurbindu6838
      @balwinderkaurbindu6838 ปีที่แล้ว +1

      ਪੀ

    • @gurvindersinghgrewal7296
      @gurvindersinghgrewal7296 ปีที่แล้ว +6

      ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
      ਸਹੀ ਗੱਲ ਕੀਤੀ ਖ਼ਾਲਸਾ ਜੀ

    • @GURPREETSINGH-xp6yu
      @GURPREETSINGH-xp6yu ปีที่แล้ว +1

      @@balwinderkaurbindu6838 means

    • @wrestlinguniverse4219
      @wrestlinguniverse4219 ปีที่แล้ว +2

      ¹p

    • @raj_kaur752
      @raj_kaur752 ปีที่แล้ว +5

      ਮੁਸਲਮਾਨ ਵੀਰ ਜੀ ਰਹਿਮਤ ੳਲਾ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਦੇਣ ਤੁਸੀਂ ਸਿੱਖ ਤੇ ਮੁਸਲਮਾਨ ਨੂੰ ਭਾਈ ਭਾਈ ਕਿਹਾ ਹੈ ਧਨਵਾਦ ੰ

  • @gurkiratsingh-qz8gz
    @gurkiratsingh-qz8gz 4 ปีที่แล้ว +609

    Eho jiha muslman kde nhi mileaa ਜਿਨ੍ਹਾਂ ਇਹਨਾਂ ਨੂੰ ਸਿੱਖੀ ਬਾਰੇ ਗਿਆਨ ਹੈ ਉਨ੍ਹਾਂ ਕਿਸੇ ਅੱਜਕੱਲ੍ਹ ਦੇ ਸਿੱਖਾਂ ਨੂੰ ਨਹੀ

    • @simranjit7649
      @simranjit7649 4 ปีที่แล้ว +11

      Right

    • @parvinder777
      @parvinder777 4 ปีที่แล้ว +20

      ਇਹ ਕਾਦਰੀ ਘਰਾਣੇ ਵਿੱਚੋ ਹਨ ਜਿਸ ਦਾ ਸਿੱਦਾ ਸੰਬੰਧ ਮੁੰਹਮਦ ਸਾਹਿਬ ਨਾਲ ਹੈ

    • @ShortsYouTube37
      @ShortsYouTube37 4 ปีที่แล้ว +6

      ਇਹ ਆਪਣੀ ਗੱਲਤੀ ਹੈ ਵੀਰ।

    • @samsingh5773
      @samsingh5773 4 ปีที่แล้ว +6

      gurkirat singh
      Billkull sahi keha jii

    • @aaravaarav5337
      @aaravaarav5337 4 ปีที่แล้ว +12

      ਇਸ ਨੂੰ ਕੋਈ ਗਿਆਨ ਨਹੀ ਹੈ
      ਇਸ ਆਦਮੀ ਸਿਖਾਂ ਨੂੰ ਮੁਸਲਮਾਨ ਸਿੱਧ ਕਰਨ ਤੇ ਲੱਗਾ ਹੈ
      ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਤੁਲਨਾ ਕੁਰਾਨ ਨਾਲ ਕਰਨ ਦੀ ਕੋਸਿਸ਼ ਕਰਦਾ ਹੈ
      ਜੇ ਕਰ ਇਹ ਸਿਖੀ ਦਾ ਇਨਾ ਹੀ ਕਾਇਲ ਹੈ , ਤਾਂ ਸਿੰਘ ਸਜੇ
      ਕੀ ਅਸੀ ਸਿਖ ਬੇ ਅਕਲ ਹਾਂ
      ਕੇ ਸਾਨੂੰ ਆਪਣੇ ਗੁਰੂ ਪਾਤਸ਼ਾਹ ਜੀ ਦੇ ਬਚਨ ਜਾਂ ਲਿਖਤਾਂ ਸਮਝ ਨਹੀ ਆਉਦੀਆਂ

  • @KamalYousaf
    @KamalYousaf ปีที่แล้ว +79

    ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ, ਹਮੇਸ਼ਾਂ ਚੜਦੀ ਕਲਾ ਵਿੱਚ ਰਹੋ ਭਾਈ ਸਾਹਿਬ ਜੀ 🙏

  • @gulzarahmad7961
    @gulzarahmad7961 3 ปีที่แล้ว +60

    Guru Gobind G ki azmat ko salam form sialkot Pakistan

    • @sumitpal4813
      @sumitpal4813 2 ปีที่แล้ว +5

      Mere Nabi S.W.A. ki umat ke ek Lazab Insan ho tum.Huzoor ki rehmat or Allha ka karam rahe app pr..

    • @sandyk571
      @sandyk571 ปีที่แล้ว +3

      Salaam to you. Waheguru ji tuhanu humesha chardi kalaa vich rakhan🙏🙏

    • @jagsirsingh7993
      @jagsirsingh7993 ปีที่แล้ว +1

      Baa.lekam.salaam.g..from.sangrur..pb13.india

  • @deepmaan5626
    @deepmaan5626 3 ปีที่แล้ว +57

    ਗੁਲਾਮ ਹੈਦਰ ਸਾਹਿਬ ਨੂੰ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ ਸੀ ਨਾਨਕਸਰ ਚੀਮਾਂ ਵਿਖੇ ਨੇੜੇ ਜਖੇਪਲ... ਬਹੁਤ ਅੱਛਾ ਲਗਿਆ ਮਿਲਕੇ ਇਸ ਰੂਹਾਨੀ ਰੂਹ ਨੂੰ 🙏

  • @aarzishsahab1993
    @aarzishsahab1993 2 ปีที่แล้ว +73

    I am muslim but stend with imam husain as
    and
    guru gobend singh and four son of guru gobend singh

    • @kakoosheikh9934
      @kakoosheikh9934 ปีที่แล้ว +5

      Yes bro me be jub oun sahibzadio ki story dekhi tu mjy ansoo aaa gy kurbula me ali asghar ki yad aaaa gai

  • @baggagrewal
    @baggagrewal 8 หลายเดือนก่อน +4

    ਵਾਹਿਗੁਰੂ ਜੀ ਇਸ ਵਿਦਵਾਨ ਕਾਦਰੀ ਸਾਬ ਜੀ ਨੂੰ ਆਪਣੇ ਚਰਨਾਂ ਦਾ ਪ੍ਰੇਮ ਬਖਸ਼ਿਓ ਜੀ , ਵਾਹਿਗੁਰੂ ਜੀ ਆਪਣੀ ਨਦਰੇ ਕਰਮ ਕਾਦਰੀ ਸਾਬ ਦੇ ਉਪਰ ਬਣਾਈ ਰੱਖਿਓ ਜੀ 🙏🙏🙏🙏🙏

  • @gurindergrewal9283
    @gurindergrewal9283 ปีที่แล้ว +6

    ਕਾਦਰੀ ਸ਼ਾਬ ਜੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਿਰ ਤੇ ਆਪਣਾ ਮਹਿਰਾਂ ਭਰਿਆ ਹੱਥ ਹਮੇਸ਼ਾ ਰੱਖਣ ਜੀ ਤੇ ਤੁਸੀਂ ਇਸੇ ਤਰਾਂ ਗੁਰੂ ਸਾਹਿਬ ਜੀ ਦੀਆਂ ਲਿਖਤਾਂ ਦੇ ਖੁਲਾਸੇ ਕਰਦੇ ਰਹੋ ਜੀ 🙏🙏🙏🙏🙏❤️❤️❤️❤️❤️

  • @narinderjohal7811
    @narinderjohal7811 ปีที่แล้ว +1

    ਵਾਹ ਬਾਈ ਜਾਨ ਤੁਸੀਂ ਤਾਂ ਸਿੱਖਾ ਨਾਲੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਿਆਦਾ ਮੁਰੀਦ ਹੋ ਜੀ

  • @jagdevsinghsodhi2858
    @jagdevsinghsodhi2858 3 ปีที่แล้ว +16

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੱਖ ਅਸੀਂ ਉਹਨਾਂ ਦਾ ਕਰਜਾ ਨਹੀਂ ਉਤਾਰ ਸਕਦੇ।

  • @salimakhtar4449
    @salimakhtar4449 4 ปีที่แล้ว +304

    ਅਸੀਂ ਬੜੇ ਹੀ ਭਾਗਾਂ ਵਾਲੇ ਆਂ ਕਿ ਤੁਹਾਡੇ ਕੋਲ ਬੈਠ ਕੇ ਭਾਈ ਮਰਦਾਨਾ ਜੀ ਦੀ ਬਾਣੀ ਸੁਣਨ ਦਾ ਮੌਕਾ ਮਿਲਿਆ । ਵਾਹਿਗੁਰੂ ਜੀ

  • @jagatkamboj9975
    @jagatkamboj9975 10 หลายเดือนก่อน +6

    ਅਵਲ ਅਲਾਹ ਨੂਰ ਉਪਾਇਆ
    ਕੁਦਰਤ ਦੇ ਸਬ ਬੰਦੇ
    ਇਕ ਨੂਰ ਤੇ ਸਭੁ ਜਗਿ ਉਪਜਿਆ
    ਕੋਨ ਭਲਾ ਕੋ ਮੰਦਾ 🙏🙏 ਵਾਹਿਗੁਰੂ 🙏🙏

  • @saffroneeagle4685
    @saffroneeagle4685 3 ปีที่แล้ว +1

    I am from rajsthaan i saw first time a real sufi sent ! Baki sufi sent guma fira kr converson pr aa jatai hai!

  • @razzaqbhatti1187
    @razzaqbhatti1187 ปีที่แล้ว +2

    Ap ke Baatain Sun kr dil Bagh Bagh Ho Gaya. Allah Ap ko apni hifzo amaan mein rakhay aor ap ise tarah Dharmoon k Beech Qaim Nafrtoon ko khatm kr deyn. Jazak Allah veeray

  • @rajnishjohal8464
    @rajnishjohal8464 ปีที่แล้ว +6

    ਵਾਹਿਗੁਰੂ ਜੀ🙏 ੴ🙏ਰੱਬ ਸਰਬਤ ਦਾ ਭਲਾ ਕਰੇ 🙏🪔🙏 ਸਾਨੂੰ ਸਾਰੀ ਮਾਨਵਤਾ ਨੂੰ ਸਦ ਬੁਧੀ ਬਖਸ਼ੇ ਮਾਲਿਕ 🙏🪔🙏

  • @satnamsingh4047
    @satnamsingh4047 7 ปีที่แล้ว +313

    ਸੰਤ ਗੁਲਾਮ ਹੇਦਰ ਕਦਰੀ ਜੀ ਬਹੁਤ ਹੀ ਖੂਬ ਬਹੁਤ ਹੀ ਵਧੀਆ ਗਿਆਨ ਹੈ ਤੁਹਾਡਾ ਸੀਸ਼ ਝੁਕਦਾ ਹੈ 👏👍

    • @rohidaspawarpawar8958
      @rohidaspawarpawar8958 4 ปีที่แล้ว

      बहोत,ही,आनंद,आया,सुणके,संत,कादरी,साहब,दा,जफरनामा,

    • @harindersingh2977
      @harindersingh2977 4 ปีที่แล้ว

      @@rohidaspawarpawar8958 sir l don't agree with you .At the outset sir Qadri ment ioned about interaction between Shri Gobind Singh and famous Iranian poet Firdous. It is just not possible as Firdous was born much earlier in 1000 @AD

    • @palwinderkaur9504
      @palwinderkaur9504 ปีที่แล้ว

      Bahut badhiya hai Bhai ko good luck

    • @gurlalsingh9005
      @gurlalsingh9005 ปีที่แล้ว

      A

    • @bhushanlalkoul5663
      @bhushanlalkoul5663 ปีที่แล้ว

      Nagative thoughts sow seeds of despair and failure , positive one's
      give courage , determination and
      lead to success . ( NobleThoughts )
      With regards sir .

  • @mobilelegendslivestreaming127
    @mobilelegendslivestreaming127 5 ปีที่แล้ว +32

    Sikhsim is the last religion of God
    Sikhsim = humanity
    Before becoming Hindu Muslim Sikh Christian let's become human first
    Waheguru ji ka khalsa Waheguru ji ki fateh 😇 🙏🏻 🌹 🌸 🌹 🙏🏻

    • @mrmaanmaan4483
      @mrmaanmaan4483 4 ปีที่แล้ว +1

      Well said well said mere dil d gal khi mobile legends

  • @bhupinderkaur8661
    @bhupinderkaur8661 ปีที่แล้ว

    ਭਾਈ ਸਾਹਿਬ ਬਹੁਤ ਵਧੀਆ ਵਿਚਾਰ ਹਨ ਆਪਦੇ

  • @enchkrench1310
    @enchkrench1310 7 หลายเดือนก่อน

    ਬਹੁਤ ਅਤੇ ਤਰੀਕੇ ਨਾਲ ਬਿਆਨ ਕੀਤਾ ਬਹੁਤ ਅਛਾ ਲਗਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਕੈਨੇਡਾ ਤੋਂ ਪਰਮਿੰਦਰ ਕੌਰ

  • @syedbukhari5135
    @syedbukhari5135 3 ปีที่แล้ว +156

    Very good. MashaAllah. Love for everyone and Respect For all religions Buddhist Christians Sikhism Islam Hinduism Judaism everyone who loves the creation of One God

  • @ssvirk7723
    @ssvirk7723 6 ปีที่แล้ว +126

    Wah oye soniya. mera jee karda ve tuwadi jubaan choom laan. jis jubaan naal tusi mere guru di ustad kiti .tuwade te guru di puri kirpa ve. Ehna da dilo satkar karo.

  • @brarbrar2717
    @brarbrar2717 4 ปีที่แล้ว +158

    ਬਾਬਾ ਜੀ ਤੁਸੀ 18 ਜਾਂ 36 ਹਿਸਿਆਂ ਵਿੱਚ ਵਿਆਖਿਆ ਕਰ ਦਿਉ ਅਸੀ ਜਰੂਰ ਸੁਣਨਾ ਚਾਹੁੰਦੇ ਹਾਂ ।

  • @rajinderkumari7822
    @rajinderkumari7822 3 ปีที่แล้ว +1

    🙏 ji . Thank you ji 🌹. ਵਕਤਾ ਸੰਤ ਕਾਦਰੀ ਜੀ ਮੇਰੇ ਕੋਲ ਕੋਈ ਲਫ਼ਜ਼ ਨਹੀਂ ਬਿਆਨ ਕਰਨ ਲਈ। ਧੰਨਵਾਦ ਜੀ 🙏🙏💐💐💐💐

  • @harjindersingh-hx1cc
    @harjindersingh-hx1cc ปีที่แล้ว

    ਇਕੱਲੇ ਮਲੇਰ ਕੋਟਲੇ ਦੇ ਨਵਾਬ ਵਜ਼ੀਰ ਖਾਂ ਨੇ ਹਾਂ ਦਾ ਨਾਰਾ ਮਾਰਿਆ ਜਿਸ ਨੇ ਸੱਚ ਤੁਸੀਂ ਵੀ ਸੱਚ ਬੋਲਣ ਵਾਲੇ ਸੱਚੇ ਮੁਸਲਮਾਨ ਹੋਣ ਦੀ ਆਪ ਦਿਲੋਂ ਸਲਾਮ ਕਰਦੇ ਹਾਂ ਵਾਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏

  • @MdShahin-le2wr
    @MdShahin-le2wr 4 ปีที่แล้ว +37

    Dhan Dhan Shri Guru Gobind Singh ji Maharaj.

  • @gurdhiannicesingh7980
    @gurdhiannicesingh7980 5 ปีที่แล้ว +5

    ਵਾਹਿਗੁਰੂ ਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੂੰ ਧਨ o ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਪਿਤਾ ji

  • @AjaypalSinghk
    @AjaypalSinghk 6 ปีที่แล้ว +45

    God is one
    Chahe voh Hindu hoo , Muslim hoo , Sikh hoo , Christian hoo ya kise bhi dharam ka hoo
    Prmatma toh ek hee hai 😇😇👍👍👍👍👏👏👏👏

    • @sukhwantkaur3280
      @sukhwantkaur3280 ปีที่แล้ว

      Really very nicely explained Waheguru jiGulam. Hader ali ji nu blessings dena ki🙏🙏🙏🙏🙏🙏

    • @AjaypalSinghk
      @AjaypalSinghk ปีที่แล้ว

      Hanji ji 😇

  • @ParamjitSingh-ts1kx
    @ParamjitSingh-ts1kx ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @renugargmusic
    @renugargmusic 2 ปีที่แล้ว

    Sach mein bhaiji thanks apny bahut Gyan Diya waheguru ji ka Khalsa wHe guruji ki fateh

  • @rashidmehmood3622
    @rashidmehmood3622 6 ปีที่แล้ว +18

    very nice scholar....with huge knowledge...
    i love our sikh punjabi pena pra ...jeunde ro

  • @mubasharali8213
    @mubasharali8213 2 ปีที่แล้ว +3

    Iam muslim iove imam hussian a.s ❤💚
    Hum sab reglion ki izaat karty ha

  • @ravishingxbeauty88
    @ravishingxbeauty88 3 ปีที่แล้ว +11

    Youre muslim but you spoke of Guru Gobind Singh ji so lovingly. Vaheguru ji tuhade te mehar karan.

  • @wewillwecanwemost1978
    @wewillwecanwemost1978 2 ปีที่แล้ว

    ਕਮਾਲ ਸਾਹਿਬ ਜੀ ਬਹੁਤ ਗਹਿਰੀ ਅਰਸ਼ ਓ ਬ਼ਰੀ ਉਸਤਤ ਕਰੀ ਆਪ ਜੀ ਨੇ ਸ੍ਰੀ ਜਫ਼ਰਨਾਮਾ ਸਾਹਿਬ ਜੀ ਦੀ ਕਮਾਲ ਬਹੁਤ ਹੀ ਗਹਿਰੇ ਲਹਿਜੇ ਨਾਲ ਲਫ਼ਜਾਂ ਨੂੰ ਬਿਆਨ ਕੀਤਾ ਕਮਾਲ
    ਆਪ ਦਾ ਇੱਕ ਮੁਰੀਦ ਟਾਡੇ ਉੜਮੁੜ ਤੋ ਜਿਸਦੀ ਕਿਤਾਬ ਛੰਦ ਵਿਰਾਸਤੀ ਹੈ ਉਹ ਆਪ ਜੀ ਦਾ ਮੁਰੀਦ ਹੋਇਆ ਹੈ ਮੇਰੀ ਮੁਲਾਕਾਤ ਹੋਈ ਸੀ ਉਸ ਵੀਰ ਨਾਲ ਆਪ ਦੀ ਦੀਦ ਦਾ ਮੁਰੀਦ ਹੈ ਵਾਹ ਕਮਾਲ ਹੈ ਆਪ ਦੀ ਤਰਾਂ ਉਸਤੇ ਵੀ ਖੁਦਾ ਦੀ ਰਹਿਮਤ ਹੈ
    ਆਉਣ ਵਾਲਾ ਸਲਤਨਤ ਵਿੱਚ ਅਲੱਗ ਕਿਣਕਾਂ ਖੁਦਾ ਨੇ
    ਉਸ ਨੂੰ ਬਹੁਤ ਬੇਸ਼ੁਮਾਰ ਨਿਆਮਤ ਨਾਲ ਨਿਵਾਜਿਆ ਕਮਾਲ ਹੈ ਆਪ ਜੀ ਦੀ ਕਿਯਾ ਬਾਤ ਹੈ ਸਾਹਿਬ ਜੀ

  • @ajaibsinghdhindsa2664
    @ajaibsinghdhindsa2664 9 หลายเดือนก่อน +1

    ਸੰਤ ਸਿੰਘ ਮਸਕੀਨ ਜੀ ਵਾਂਗ ਆਪ ਗਿਆਨ ਦੇ ਭੰਡਾਰ ਹੋ ਕਾਦਰੀ ਸਾਹਿਬ ਜੀ ਆਪ ਜੀ ਨੂੰ ਕੋਟਿ ਕੋਟਿ ਸਲਾਮ ਕਰਦਾ ਹਾਂ ਦਾਸ ਸੁਨਾਮ ਤੋਂ

  • @aameen_4208
    @aameen_4208 2 ปีที่แล้ว +27

    माशा अल्लाह, सुब्हान अल्लाह, अल्हम्दु लिल्लाह।

  • @Hindijudwaan
    @Hindijudwaan 4 ปีที่แล้ว +130

    ਵਾਹਿਗੁਰੂ ਜੀ आपने साबित किया इंसानियत ही सबसे बड़ा धर्म है न हिन्दू न मुस्लिम............

  • @rishabhgulati444
    @rishabhgulati444 6 ปีที่แล้ว +183

    he is real saint...not fraud like Zakir Naik
    .....salute to this real saint n human

    • @rumbirsinghsomal
      @rumbirsinghsomal 4 ปีที่แล้ว +4

      Why r u comparing Guru ji with him. You worry about fraud like those RSS pakhandi babey

    • @Clown_fighter
      @Clown_fighter 3 ปีที่แล้ว +12

      @@rumbirsinghsomal he’s talking about the Muslim sant in the video not guru ji

    • @jaspalsinghpasricha8351
      @jaspalsinghpasricha8351 3 ปีที่แล้ว +1

      👏

    • @farannezam7371
      @farannezam7371 2 ปีที่แล้ว +3

      Zakir Naik never said he is saint

  • @kulwant6820
    @kulwant6820 ปีที่แล้ว +1

    ਭਾਈ ਸਾਹਿਬ ਬਹੁਤ ਵਧੀਆ ਜਾਤ ਪਾਤ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕੀਤੀ ਹੈ ਧੰਨਵਾਦ

  • @baggagrewal
    @baggagrewal 8 หลายเดือนก่อน +1

    ਮਲੇਰਕੋਟਲੇ ਚ ਅੱਜ ਵੀ ਬੱਬਰ ਸ਼ੇਰ ਪੈਦਾ ਹੋ ਰਹੇ ਨੇ ਜਿਹੜੇ ਦਿੱਲ੍ਹੀ ਦਰਵਾਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ ,, ਕਾਦਰੀ ਸਾਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਕ੍ਰਿਪਾ ਹੈ ਜਿਸਦੇ ਸਦਕਾ ਹੀ ਕਾਦਰੀ ਸਾਬ ਐਨੀ ਸੋਹਣੀ ਵਿਆਖਿਆ ਕਰ ਰਹੇ ਹਨ ਗੁਰੂ ਸਾਹਿਬ ਦੀਆਂ ਲਿਖਤਾਂ ਦੀ ।।

  • @kulwantkaur4103
    @kulwantkaur4103 4 ปีที่แล้ว +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @zafarhayee
    @zafarhayee 5 ปีที่แล้ว +328

    I love sikhism.

    • @lakhasingh3801
      @lakhasingh3801 4 ปีที่แล้ว +7

      We r one

    • @princessgurleen8552
      @princessgurleen8552 4 ปีที่แล้ว +15

      Tere purkhe v sikh c aaj tusi musle ho gaye ho. .....

    • @pardeepdhillon4490
      @pardeepdhillon4490 4 ปีที่แล้ว +1

      ਚੜ੍ਹਦਾ ਤੇ ਲਹਿੰਦਾ ਪੰਜਾਬ💓

    • @bazg4361
      @bazg4361 4 ปีที่แล้ว +5

      In Sikhi we are all ONE HUMANITY

    • @gurpreetsingh064
      @gurpreetsingh064 3 ปีที่แล้ว +9

      I am sikh and love both sikh and Muslim ❤❤

  • @abdulfarid1146
    @abdulfarid1146 6 ปีที่แล้ว +7

    Haider ji bohat wadiya knowledge sikha wallo sat sri akhal

  • @JagtarSingh-vs5hz
    @JagtarSingh-vs5hz ปีที่แล้ว +1

    ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕ ਹੈ ਭਰਮਾ ਵਿੱਚ ਪੈ ਗਈ ਦੁਨੀਆਂ ਵਾਹਿਗੁਰੂ ਅੱਲਾ ਸਭ ਦਾ ਭਲਾ ਕਰੋ ਬੰਦਗੀ ਬੱਖਸੇ ਜੀ

  • @manjitkaur504
    @manjitkaur504 2 ปีที่แล้ว

    आफरीन आफरीन आफरीन क़ादरी साहब जी आप जी बा कमाल और क़माल है आप जी की जानकारी सुबहान अल्लाह सुबहान अल्लाह
    एम के नोदी लुधियाना पंजाब 🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹

  • @KrishnaDevi-ct8rk
    @KrishnaDevi-ct8rk 2 ปีที่แล้ว +4

    Wah! Sun k bht khushi hoi
    Enna respect for all religions
    Ye sabh sun sabh dian akhaan khull jangian.. All castes are the creation of God. Bhgwan ki hi santaan hain sabh
    Thanks ❤❤🌹🌹🌹❤🌹🌹🌹🙏🙏🙏🙏🌹🌼🌼🌼🌻🌻🌻😇😇😇👍👍🌷🍁🍁👌👌👌👌👌👌

  • @anhadpreetsingh9118
    @anhadpreetsingh9118 2 ปีที่แล้ว +16

    Waheguru ji ka khalsa waheguru ji ki Fateh.

  • @neetuadvocatesandaur6671
    @neetuadvocatesandaur6671 2 ปีที่แล้ว +5

    Allah thude te hamesha reham fourmoun apni mehar banai rakhan tusi sda sikha te musalman veera vich payar te mohabbat sikhya banai rakho God bless you jeonde raho

  • @MrPerrymaan
    @MrPerrymaan 4 ปีที่แล้ว +1

    ਸਿਰਦਾਰ ਕਪੂਰ ਸਿੰਘ ਤੋਂ ਬਾਅਦ ਇਹ ਬੰਦਾ ਵਿਦਵਾਨ ਵੇਖਿਆ ਹੈ ਮੈਂ

  • @yashsandhu8366
    @yashsandhu8366 7 ปีที่แล้ว +100

    Guru Gobind Singh 's life was the lesson in itself !!

  • @Guri22013
    @Guri22013 2 ปีที่แล้ว +9

    Wah... Maza agya Bhai saab. Kya Sohnia galla kitiya ne Tusi. Waheguru Ji da Khalsa, waheguru ji di Fateh, Allah hu Akbar ❤

  • @jagsirsingh8668
    @jagsirsingh8668 4 ปีที่แล้ว +3

    Wah ji wah
    Ek muslim parchark ko sikh dharm ki itni deeply knowledge
    Amazing
    Itni knowledge to hum sikh bhai nhi rakhre honge, hmare jo pardhan bane huye hain jathedaar ban ke sikh dharm ke rakhwale bta rahe hain, itna gyan nhi hoga inko bhi
    I salute him
    Waheguru ji ka khalsa
    Waheguru ji ki fateh
    Rab ehna nu hmesha khush rakhe te eda hi eh duty karde rehan
    🙏🙏🙏🙏🙏🙏🙏🙏

  • @sukhigrewal413
    @sukhigrewal413 7 หลายเดือนก่อน

    ਵਾਹ ਵਾਹ ਬਾਬਾ ਕਾਦਰੀ ਜੀ ਵਾਹਿਗੁਰੂ ਜੀ ਮੇਹਰ ਕਰਨ ਸਦਾ ਸਦਾ ਤੁਹਾਡੇ ਤੇ ਖੂਬਸੂਰਤੀ ਨਾਲ ਖ਼ੂਬ ਡੂੰਘੇ ਅਧਿਐਨ ਦੀ ਸੇਵਾ ਕਰਦੇ ਹੋਏ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਖਾਲਸਾ ਪੰਥ ਦੀ ਸੇਵਾ ਕਰਦੇ ਰਹੋ ਸੱਚੇ ਸੁੱਚੇ ਪੰਜਾਬੀ ਮੁਸਲਮਾਨ ਹੋ ਵਾਹਿਗੁਰੂ ਜੀ ਮੇਹਰ ਕਰਨ ਸਦਾ ਸਦਾ ਤੁਹਾਡੇ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @vinodchhabra7357
    @vinodchhabra7357 4 ปีที่แล้ว

    SAT SHREE AAKAL , Sufi sant gulam ji bada aanad aaya aap ji to guru vichar suni te sikh dharm te muslim dharm di ekta da sandesh desh vasiya nu dita Alaha aapki mano kamana puri kare

  • @tahirmehmoodawan4382
    @tahirmehmoodawan4382 4 ปีที่แล้ว +57

    Great speech great siri gobind ji maharaj (true never died )guru de singhoo open your ayes leed to guru gb ji maharaj

    • @neelamkaur7738
      @neelamkaur7738 4 ปีที่แล้ว +4

      Guru Gobind singh k sache sikh bano punjabio
      Sabat surat tabhi kripa milegi Guruji ki
      Punjab me hi kayon Sikh kesh katal karwate hen
      Bahut gussa ata he jo kesh katal karte hen or apne ap ko sikh kehte hen parda para hua he budhhi par
      Manti hun bahut kasht ate hen sache sikhon par
      Lekin Guru ji ki kripa bhi to milti he
      Or Ardas karo to Guru ji bakhsh bhi dete hen or dukh bhi khatam kar dete hen
      Sooli ka kanta bana dete he
      Waheguru ji ka khalsa
      Waheguru ji ki fateh
      Shahe Shahsn Shah Guru Gobind Singh
      Das Guru Maharaj ki jagat jot
      Dhan Dhan Sh Guru Granth Sahib ji Maharaj.
      Pl guide the sikh community and save them
      Waheguruji

    • @sheikharifayub8909
      @sheikharifayub8909 3 ปีที่แล้ว

      @@neelamkaur7738 hazrat imam Ali shere khuda ka biography aapne pdha hai kvi...

  • @manjinderdina4213
    @manjinderdina4213 3 ปีที่แล้ว +4

    Bhuutt vadia g sare Muslim and Sikh Eda hii rhnn ta koii v ehna dii unity nyii good skda waheguru 🙏🙏🙏🙏 mehr kran sab utte sb nu sare dhraman dii Respect krn lyii mehr krn 🙏🙏🙏🙏

  • @kulvirkaur5141
    @kulvirkaur5141 4 ปีที่แล้ว +79

    This katha made me Emotional 😢..No words🙏Waheguru mehar kre and chardikala bakshe thonu

  • @neetuadvocatesandaur6671
    @neetuadvocatesandaur6671 2 ปีที่แล้ว +1

    Kaya baat ae moulana sabb g u r a great tusi bout mahan ho Allah thonu sda khush rakhe tainu Allah meri umar v de deve ta jo sikha te musalman veera vich di sikhya de sake tusi mere shenshah Shaib Sri Guru Gobind g di usstat tarif kar rahe ho Allah thude te Mehar bnaa ke rakhan jeonde raho God bless you

  • @sardarasingh4138
    @sardarasingh4138 3 ปีที่แล้ว +1

    ਤੇਰੇ ਸਦਕੇ ਮੁਸਲਮਾਨ ਵੀਰ ਤੈਨੂੰ ਮੇਰੇ ਵੱਲੋਂ ਧਨਵਾਦ ਕਰਨ ਲਈ ਸ਼ਬਦ ਨਹੀਂ ਹਨ

  • @maslamchful
    @maslamchful ปีที่แล้ว +8

    BEING FOLLOWER OF IMAM HUSSAIN AS , MY HERATIEST LOVE FOR GURU GOBIND SAHIB. MY HEARTIEST THANKS TO SUFI GHULAM HAIDER SAHIB FOR SUCH AN ENLIGHTENED TALK.

  • @mahfoozalam5552
    @mahfoozalam5552 5 ปีที่แล้ว +15

    mashallah bhut acchi baat khi nice

  • @jsatwalsingh
    @jsatwalsingh 8 ปีที่แล้ว +16

    wah dil khush ho gya bachan sun ke a hi sache suche sant sufi ne jina nu kise dharm nall koi gilla shikwa nahi. me apne dil to sajda karda have.

  • @ParamjeetKaur-lf6jz
    @ParamjeetKaur-lf6jz 2 ปีที่แล้ว +1

    ਬਹੁਤ ਵਧੀਆ ਬੇਟਾ ਜੀ, ਏਦਾਂ ਦੀਆਂ ਪ੍ਰੇਸ਼ਾਨੀਆਂ ਅਕਸਰ ਲੋਕਾਂ ਦੇ ਘਰਾਂ ਵਿਚ ਦੇਖਣ ਨੂੰ ਮਿਲਦੀਆਂ ਨੇ ਤੇ ਤੁਸੀਂ ਬਹੁਤ ਸੋਹਣਾ ਸਮਝਾਇਆ ਹੈ, ਬਿਲਕੁਲ ਸਹੀ ਕਿਹਾ ਤੇ ਸੱਸ ਨੂੰਹ ਨੂੰ ਧੀ ਦੀ ਤਰ੍ਹਾਂ ਸਮਝਾ ਵੀ ਸਕਦੀ ਹੈ।

  • @surendrasinghgill
    @surendrasinghgill 8 หลายเดือนก่อน +1

    Itihaas lajawab sunaya ji Meherbani

  • @mohdishak160
    @mohdishak160 3 ปีที่แล้ว +5

    Masha Allah hajrat sahab

  • @Pure809
    @Pure809 6 ปีที่แล้ว +23

    Indeed we are all one. .creation of the same one creator allah kaho ya wahe guru. ..same hi hai. Love to all sikh brothers n sisters from muslim sister x

    • @teradhaliwal1270
      @teradhaliwal1270 4 ปีที่แล้ว +2

      Thanks
      But these greedy politician's are making us double minding and evil people trying to change our history.
      And also they are trying to corrupt our history for future generations so next generation won't believe us. And delete our great history from this world
      ..

    • @babber2536
      @babber2536 3 ปีที่แล้ว

      ♥️♥️♥️🌸

    • @pavleen2304
      @pavleen2304 ปีที่แล้ว

      🙏

  • @liyakatsheikh409
    @liyakatsheikh409 5 ปีที่แล้ว +18

    Vahe Guru Da Khalsa waheguru ji Fateh.

  • @AmanDeep-un3gw
    @AmanDeep-un3gw ปีที่แล้ว +1

    ਤੁਸੀਂ ਸੱਚੇ ਮੁਸਲਮਾਨ ਹੋ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ।

  • @lakhbirsingh9745
    @lakhbirsingh9745 7 หลายเดือนก่อน +1

    ਸੱਚੇ ਮੁਸਲਮਾਨ ਕਾਦਰੀ ਸਾਹਿਬ ਗੁਰੂ ਸਾਹਿਬ ਚੜਦੀਆਂ ਕਲਾ ਚ ਰੱਖਁ

  • @Platinumfitnessvlogs
    @Platinumfitnessvlogs 7 ปีที่แล้ว +278

    Subhanallah, aisi malumat har insan ko ho to samaz me humesha shanti aur pyar kayam rahegi ..,

    • @nainasingh5643
      @nainasingh5643 5 ปีที่แล้ว +2

      Mohsin Inamdar a796ty6

    • @shaluthakur8244
      @shaluthakur8244 5 ปีที่แล้ว +3

      Bhai Gurunanakji akhri Messenger hai.

    • @gurjeetsingh-gd1wr
      @gurjeetsingh-gd1wr 5 ปีที่แล้ว +6

      @@shaluthakur8244 I think Guru Nanak never said he was first or last messanger

    • @shaluthakur8244
      @shaluthakur8244 5 ปีที่แล้ว +1

      @@gurjeetsingh-gd1wr yes. You are correct. Unlike Muhammad. He gave message to humans without imposing that he is first or last.

    • @vishavsekhon4949
      @vishavsekhon4949 4 ปีที่แล้ว +2

      @@shaluthakur8244 there may be still no. Of messengers in different life shapes

  • @BaljitSingh-oc5fz
    @BaljitSingh-oc5fz 7 ปีที่แล้ว +37

    sufi jee nuu bahut jeada knowledge hai. ajj sanu ajehe sufi santa de lord hai jehra jaat paat wich viswas naa rakhe. sare dharma de satkar karde hun. Julm de kelahf bol sake. I salut you

  • @GurdevSingh-st9oy
    @GurdevSingh-st9oy 9 ปีที่แล้ว +543

    asli sant oh hi jo sab darma di gal kare te sab darma da satikar kare

    • @premindersingh9031
      @premindersingh9031 8 ปีที่แล้ว +25

      oh sant hi kehra?? jehra kisse dharam di gl kre.. sant waste koi dharam ni koi kom ni koi mahzab ni...sant waste sirf naam hi sab kuch

    • @Platinumfitnessvlogs
      @Platinumfitnessvlogs 7 ปีที่แล้ว +7

      sahi hai.

    • @KAhmed
      @KAhmed 7 ปีที่แล้ว +2

      yesssssssssssssssssssssjjeeeeeeeeeeeeeeeeeeeeeeeeee

    • @kuldipsandhu9093
      @kuldipsandhu9093 6 ปีที่แล้ว +1

      Gurdev Singh 'll

    • @kuldipsandhu9093
      @kuldipsandhu9093 6 ปีที่แล้ว +1

      Permin
      der Singh
      [

  • @navneetkaur2096
    @navneetkaur2096 ปีที่แล้ว

    Dhan ho tusi mere dashmesh pita samjhia Logan nu Gian derhe hai shukrana dashmesh pita ji

  • @Proyt-l7
    @Proyt-l7 ปีที่แล้ว +1

    Sachi darghah de rahi ne ਹੈਦਰ ਵਾਹਿਗੁਰੂ ਜੀ ਮੇਹਰ ਕਰਨ

  • @puneetkaur4406
    @puneetkaur4406 3 ปีที่แล้ว +5

    Waheguru ji🙏🏻Hum nhi changay buraa nhi koye,,,,,bahut nwaaiyan gallan pta lggiyaan.proud to be a sikh❤🙏🏻

  • @runjeet6193
    @runjeet6193 4 ปีที่แล้ว +11

    May God bless you Sir Sufi Sant Gulam haider Qadri Ji. I salute you Sir. What was the need of Pakistan when we all lived together.

  • @MrSatnam2050
    @MrSatnam2050 8 ปีที่แล้ว +325

    Is Musalman nu ilm hai ki Rabb ek hi hai te Sikh wi ussi Rabb nu mande ne...Isnu mere walo baut sara Satkaar...Waheguru ji da Khalsa Waheguru ji di Fateh....

    • @ManjeetKaur-vi9zj
      @ManjeetKaur-vi9zj 7 ปีที่แล้ว +3

      Satnam Singh Dhillon bamb

    • @sarbjitsingh8605
      @sarbjitsingh8605 7 ปีที่แล้ว

      Satnam Singh Dhillon the y

    • @sarbjitsingh8605
      @sarbjitsingh8605 7 ปีที่แล้ว +1

      Patiala

    • @nonasingh102
      @nonasingh102 7 ปีที่แล้ว

      +sarbjit singh hhdfghj

    • @sanjitjashan
      @sanjitjashan 7 ปีที่แล้ว +4

      He is a religious scholar plus he is a Qadri which means he is probably from Qadian which is the head quarters of the Quadian Muslim sect and therefore he is speaking Indian Punjabi

  • @HarpreetSingh-cd3nd
    @HarpreetSingh-cd3nd 3 ปีที่แล้ว

    Waheguruji..
    Kitna Acha smjhya log sikho ko Muslim SE ldwa k apna fayda nikalte h..Guru Saheb Ji to Hindu or Muslim dono SE pyar krte h..
    Saint gernail Singh ji bhindrwale ji k bare me bhi bht Acha smjhya ...wahe guru ji gulam qadri ji ko lmbi umr bhakshe tandrusti bhakshe ..par qadri Sahab k program Punjab se Bhar dusre states me bhi hone chahiye taki sbhi Hindu or Muslim Bhaiyo ko Guru Saheb Ji k itihas k bare me pata chle

  • @mahinderkaur6760
    @mahinderkaur6760 ปีที่แล้ว +1

    ਧੰਨ ਧੰਨ ਭਾਈ ਸਾਹਿਬ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਸਭ ਦਾ ਭਲਾ ਹੋਵੇ ਵਾਹਿਗੁਰੂ ਜੀ

  • @postforamar
    @postforamar 9 ปีที่แล้ว +104

    first time i am impressed by muslim preacher

  • @garysingh1947
    @garysingh1947 8 ปีที่แล้ว +158

    Dashmesh pita whenever I listen about you I feel my problems are very small you showed us how to live like a lion there is no problem in life they you can't face and nishchey Kar apni jeet Karo waheguru Ji Kirpa Karo dashmesh di kom te !!!!

    • @peacelover8623
      @peacelover8623 8 ปีที่แล้ว +10

      Veerji fir ohna di manno v Amrit shako Te Singh sajo.
      52 hukam padho ohna de

    • @arjunmaggo9857
      @arjunmaggo9857 8 ปีที่แล้ว +6

      u r right I also feels like u

    • @narayansingh1658
      @narayansingh1658 7 ปีที่แล้ว +2

      Peace lover 52 humans list don't belongs to gurus they are fake as a list

    • @manjeetpuri97
      @manjeetpuri97 7 ปีที่แล้ว +2

      you are right sir .. waheguru. when i listen this .. i get power to live like lion... thanks sir. an sufi je..

    • @anmolkaur1907
      @anmolkaur1907 7 ปีที่แล้ว +2

      Narayan Singh they are not fake, they are written by the 10th Master himself.

  • @UmarKhan-cf6bx
    @UmarKhan-cf6bx 6 ปีที่แล้ว +25

    Wah Masha Allah Qadri sahab

  • @AVTARSINGH-sp4uh
    @AVTARSINGH-sp4uh ปีที่แล้ว +1

    🙏ਬਹੁਤ ਵਧੀਆ ਜੀ ਪ੍ਰਮਾਤਮਾ ਦੀ ਕਿਰਪਾ ਕਾਜ਼ੀ ਸਾਹਿਬ ਤੇ 🙏

  • @kuldipdhak7972
    @kuldipdhak7972 2 ปีที่แล้ว

    Tusi bahut knowledgeable person ho about history of 10 guru sahiban ji thanks

  • @manindersingh4284
    @manindersingh4284 4 ปีที่แล้ว +13

    Sikhism is the way of life sikhism is only true religion in this world may wahaguru bless u kadri may u live long

  • @DinoA87
    @DinoA87 5 ปีที่แล้ว +11

    Sahib-e-Kamaal Dhan Dhan Sri Guru Gobind Singh ji.

  • @dhaliwalseniorsecondaryscool
    @dhaliwalseniorsecondaryscool 7 ปีที่แล้ว +11

    Yaar ye Banda hai k rabb da roop atma??
    Live long yaaaaarrrrr. Love u

  • @mohanaujlainfotainmentlive7422
    @mohanaujlainfotainmentlive7422 ปีที่แล้ว

    ਵਾਹ ਕਿਆ ਇਤਿਹਾਸ ਜਾਣੁ ਨੇ

  • @mamrajsingh2799
    @mamrajsingh2799 8 หลายเดือนก่อน +1

    ਬਿਲਕੁਲ ਸੱਚ ਤੇ ਸਹੀ ਗੱਲ ਹੈ ਜੀ ਆਪ ਬਿਲਕੁੱਲ ਸੱਚ ਬੋਲਦੇ ਹੋ।

  • @JaskiratSingh-ud9gv
    @JaskiratSingh-ud9gv 5 ปีที่แล้ว +7

    Waheguru g ah apne rabb de bnde te sada kirpa bnayi rkhn te aina nu hor gyan da parkash krvan 🙏🙏🙏🙏

  • @harinderkaur5614
    @harinderkaur5614 8 ปีที่แล้ว +163

    In the whole history there is no comparison of Guru Gobind Singh Ji
    Waheguru Ji Ka Khalsawaheguruji kiFateh

  • @bhagatsinghpriyakaur480
    @bhagatsinghpriyakaur480 5 ปีที่แล้ว +44

    हिंदू मुस्लिम सिख ईसाई सब आपस में भाई-भाई हैं बस अपने आप के अंदर देखकर सोचो

  • @GurmeetSingh-ud1dv
    @GurmeetSingh-ud1dv ปีที่แล้ว +1

    ਵਾਹਿਗੁਰੂ ਜੀ ਆਪ ਸੇਵਾ ਲੇਂਦੇ ਹਨ ਆਪ ਜੀ ਦੇ ਸੇਵਕਾ। ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @sukhdevkaur9697
    @sukhdevkaur9697 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 Waheguru

  • @zameerahmadzafarahmad8198
    @zameerahmadzafarahmad8198 7 ปีที่แล้ว +335

    sab mazhab ki izzat karni chahiye koi bhi ho.

    • @SonuSingh-qc5ci
      @SonuSingh-qc5ci 5 ปีที่แล้ว +1

      Q

    • @devotionalpunjabimusic
      @devotionalpunjabimusic 4 ปีที่แล้ว +3

      Right

    • @samsingh5773
      @samsingh5773 4 ปีที่แล้ว +5

      Ager bho yahudhi ho fir

    • @lakhasingh3801
      @lakhasingh3801 4 ปีที่แล้ว

      bhai ji jab ham Kisi aur mazhab k bare mein padenge ya janege tabhi to ham Kisi aur ke dharm ki respect karenge aisa sab ko karna chahie

    • @princessgurleen8552
      @princessgurleen8552 4 ปีที่แล้ว +3

      Kehne mein aur izzat karne mein farq hota hai .......aur koi muslim ye baat bole to ajeeb lagta hai .....

  • @kuldeeprandhawa8304
    @kuldeeprandhawa8304 6 ปีที่แล้ว +69

    Mr Gulam Haider qadir is a real Muslim bcs a real Muslim is one who have their iman as mussalam iman, I salute this Messenger of God.

  • @gurpreetbeniwalbeniwal4691
    @gurpreetbeniwalbeniwal4691 6 ปีที่แล้ว +76

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @ShamsherSingh-pp4nu
    @ShamsherSingh-pp4nu 3 ปีที่แล้ว

    SUFI SANTJI BAHUT BAHUT DHANWAD JO AAP JI NE BAHUT HAI SACHI SUCHI KATHAA SUNA K KANA DAE PADDE KHOOL DITY HAN JI ASI KADI V MUSAL MAANA NU MADA NAHI KAHINDY JINA JULUM KITA OHNA NU HI KASUUR WAR TE JULMI SAMJHDE HA JI

  • @sainisaabloveyousainisaab9068
    @sainisaabloveyousainisaab9068 3 ปีที่แล้ว

    Ek sikh dhrm a jo sab dhrma di kadr krda waheguru g