@HusanSidhu1144 its ok.Tuci ajkal di generation leyi role model aa khas krke kudiya leyi.tuhadi tragedy da sun ke tuhade te bohot bohot proud hoyea.you are a brave lady.vase tuhade kol total kiney pashoo aa ji
@@HusanSidhu1144 oh ta main first video dekh ke hi understand kr leya c tuci eh km poori rooh la ke bohot hi lagan naal krde aa.Tuci bohot down to earth person aa.chlo 10 vi thik aa fer holi holi jada kr leo thori zmeen add krke.
@HusanSidhu1144 mainu vi bohot shonk aa kheti da te pashuya da.hon dubai ch aa main 10 saal to security vich.par rooh india hi rehndi aa apne km naal di rees ni aa.majha da km start krna chaonda main vi thik rahega ji.
ਮੈ ਵੇਟਾ ਪਹਿਲੀ ਵਾਰ ਵਿਡੀਉ ਦੇਖੀ ਆ ਮੈਨੂੰ ਸੋਡੀ ਮਹਿਨਤ ਦੇਖ ਕੇ ਬਹੁਤ ਖੁਸ਼ੀ ਮਿਲੀ ਪਰਮਾਤਮਾ ਸੋਨੂ ਤਰੱਕੀ ਬਖਸ਼ੇ ਮੇਹਰ ਭਰਿਆ ਸਿਰ ਤੇ ਹੱਥ ਰੱਖ ਮਹਿਨਤ ਦਾ ਮੁਲ ਪਰਮਾਤਮਾ ਨੂੰ ਫਲ ਲਗਾਓ ਦਾ ਧੀ ਰਾਣੀ ਨੂੰ ਬਹੁਤ ਬਹੁਤ ਮੁਬਾਰਕਾਂ
ਬਹੁਤ ਬਹੁਤ ਧੰਨਵਾਦ ਜੀ ਅਸ਼ੀਰਵਾਦ ਦੇਣ ਲਈ 🙏🙏
ਬਹੁਤ ਮਿਹਨਤ ਕਰਦੇ ਹੋ ਤੁਸੀਂ ਭੈਣੈ ਰੱਬ ਤਰੱਕੀਆਂ ਬਖਸ਼ੇ 👏👏
ਵਾਹਿਗੁਰੂ ਜੀ ਤੁਹਾਨੂੰ ਚਾੜਦੀਕਾਲਾ ਚ ਰੱਖਣ ਭੈਣ🎉🎉🎉🎉🎉
ਵਾਹਿਗੁਰੂ ਜੀ
ਮੇ ਵੀ ਵੇਖੀ ਸੀ ਵੀਡੀਓ ਵੀਰ ਨੇ ਆਵਾਰਾ ਗਾਵਾ ਦਾ ਖੋਲੀਆ ਫਾਰਮ ਪੁਨ ਦਾ ਕੰਮ ਕੀਤਾ ਏ ਵੀਰ ਨੇ ਲੋਕ ਤਾ ਦੁਧ ਪੀ ਕੇ ਰੱਸੇ ਕੱਡ ਦਿਦੇ ਨੇ ਕੱਟੀਆਂ ਮੱਝਾ ਬੁਚੜਾ ਨੂੰ ਵੇਚੀ ਜਾਦੇ ਆ
ਹਾਂਜੀ ਬਿਲਕੁਲ ਮੈਨੂੰ ਵੀ ਬਹੁਤ ਸੌਂਕ ਆ ਪਰ ਘਰ ਦੇ ਕਹਿ ਦਿੰਦੇ ਆ ਕਿੱਥੇ ਬੰਨੇਗੀ
Very good ji
ਭੈਣੇ ਵੈਸੇ ਤਾਂ ਮੈਂ ਬਹੁਤ ਲੇਟ ਆ ਪਰ ਫੇਰ ਵੀ ਮਨਜ਼ੂਰ ਕਰਨਾ ਨਵਾਂ ਸਾਲ ਮੁਬਾਰਕ ਹੋਵੇ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ❤🎉
ਧੰਨਵਾਦ ਭੈਣੇ ਬਹੁਤ ਬਹੁਤ
ਦੀਦੀ ਜੀ ਤੁਸੀ ਬੁਹਤ ਮਿਹਨਤ ਕਰਦੇ ਵਾਹਿਗੁਰੂ ਤਰੱਕੀ ਬਖਸ਼ੇ
ਧੰਨਵਾਦ ਜੀ
Very nice video di g❤
ਸਤਿ ਸ੍ਰੀ ਆਕਾਲ ਭੈਣੇ ਕੀ ਗੱਲ ਹੈ ਭੈਣੇ ਤੁਸੀਂ ਜ਼ਰੂਰ ਸ਼ੇਅਰ ਕਰੋ 😊😊😊
ਭੈਣੇ ਮੈਂ ਵੀ ਭੈਣੇ ਹਾਂ ਇਹ ਐਡੀ ਮੇਰੇ ਬੇਟੇ ਦੇ ਨਾਂ ਤੇ ਹੈ ਮੇਰਾ ਨਾਮ ਵੀਰਪਾਲ ਕੌਰ ਆਪਾਂ ਤਾਂ ਭੈਣੇ ਇਹੀ ਕੰਮ ਪਸੰਦ ਨੇ ਉਸ ਤਰ੍ਹਾਂ ਦੀਆਂ ਹੀ ਵਿਡੀਉ ਦੇਖ ਦੇ ਹਾਂ 😊😊😊❤
ਧੰਨਵਾਦ ਭੈਣ
Nice video g❤❤❤❤
Bhut vadiya bhane🙏 waheguru trakyia bakshe🙏
Nice ji ❤❤❤❤
Nice video
You are so so so so nice nature.Very much hard working
Thank you very much 😊
@HusanSidhu1144 its ok.Tuci ajkal di generation leyi role model aa khas krke kudiya leyi.tuhadi tragedy da sun ke tuhade te bohot bohot proud hoyea.you are a brave lady.vase tuhade kol total kiney pashoo aa ji
@@DilJass-x1z 10 aa ji ghar chhota ji ta kr k thode ne nhi ta ji mainu pashuaa da bhut ਸ਼ੌਂਕ aa
@@HusanSidhu1144 oh ta main first video dekh ke hi understand kr leya c tuci eh km poori rooh la ke bohot hi lagan naal krde aa.Tuci bohot down to earth person aa.chlo 10 vi thik aa fer holi holi jada kr leo thori zmeen add krke.
@HusanSidhu1144 mainu vi bohot shonk aa kheti da te pashuya da.hon dubai ch aa main 10 saal to security vich.par rooh india hi rehndi aa apne km naal di rees ni aa.majha da km start krna chaonda main vi thik rahega ji.
🙏🙏🙏🙏❤❤
Nice bhene
❤❤❤❤
Nice good
Nice blog ❤
Good job 👍
Nice good ji ❤
Very nice 👍
Nice vlog❤❤
Nice vlog sister ji
Good job sis
Sat shiri akaal bhen
Nice vlog sis
Sat shri akal ji
Asi v bhen 20. Din hoge pasu rakhe nu
Vadhia gall aa ji God bless you 🙏
Thnx bhen
Nice video di ❤❤
Good
ਕੋਈ ਨਾ ਭੈਣੇ ਮਿਹਨਤ ਕਰਦੇ ਰਹੋ ਹਨੇਰੀ ਰਾਤ ਚਿੱਟਾ ਦਿਨ ਚੜਨੋ ਨੀ ਰੋਕ ਸਕਦੀ
Ssa. Ji
🙏🙏🙏🙏
Good job
Nice sister ❤️
Nice video s 👍👍 happy new year sister
Happy new year bai
Happy new year 🥳🥳🎉🥳 di 🙏 ji very nice vloge ji
Nice de
🎉🎉🎉
ਭੈਣੇ ਮੈਂ ਵੀ ਆਥਣ ਵੇਲੇ ਹੀ ਚੱਕ ਦਿੰਨੀ ਆ ਜਿਹੜਾ ਗੋਹਾ ਹੁੰਦਾ
भाभी जी मै महाराष्ट्र राज्य से आपका विडीओ देखता हू मुझे पंजाबी भाषा समजती है पर बोलते नही आती
ਦੀਦੀ ਠੀਕ ਔ ਸਾਰੇ ਤੁਸੀ
ਹਾਂਜੀ ਵਧੀਆ
ਭੇਣੇ ਸੋਡਾ ਕੇੜਾ ਪਿੰਡ ਹੈ
ਭੁੱਚੋ ਕਲਾਂ ਜੀ
Good di come banda da bhag hai
Happy new year 🎉🎉🎉 everyone
ਭੈਣੇ ਕਦੇ ਵੀ ਮਨ ਦੁਖੀ ਨਾ ਕਰਿਆ ਕਰੋ ਕਿੳਂਕਿ ਇਥੇ ਕੋਈ ਵੀ ਸੁਖੀ ਨਹੀ ਉਪਰ ਤੋ ਸੋਖੇ ਦਿਸਦੇ ਹੁੰਦੇ ਨੇ ਪਰ ਅੰਦਰ ਤੋ ਪਤਾ ਨਹੀ ਕਿੰਨੇ ਦੁਖੀ ਹੁੰਦੇ ਨੇ ਇਹ ਜਿੰਦਗੀ ਵਿੱਚ ਕਦੇ ਦੁੱਖ ਤੇ ਕਦੇ ਸੁਖ ਬਸ ਜਿੰਦਗੀ ਜੀਣੀ ਪੈਦੀ ❤
ਪਰ ਮੇਰੇ ਵਾਲਾ ਦੁੱਖ ਤਾਂ ਭੈਣੇ ਕਿਸੇ ਨੂੰ ਨਾ ਲੱਗੇ 🙏🙏
First view first comment 😀
makh vaki dwai da ki nam aa bhene
Nice vlog didi ji
Bhene no send nhi hunda pls sadi help jrur kro plz bhene
6284649677
ਬੀਬੀ ਆਥਣ ਵੇਲੇ ਰੜਕਾ ਨਾ ਮਾਰਿਆ ਕਰੋ
Minral pauneo dede ji
Hnji
ਤੁਹਾਨੂੰ ਨੀ ਠੰਡ ਲੱਗਦੀ
❤❤
Good job
Nice
❤❤❤❤