ਜ਼ਮੀਨਾਂ ਐਕਵਾਇਰ ਲਈ...ਮੋਦੀ ਵੱਲੋਂ ਇੱਕ ਹੋਰ ਕਾਨੂੰਨ

แชร์
ฝัง
  • เผยแพร่เมื่อ 6 ม.ค. 2025

ความคิดเห็น • 128

  • @Kakadharmsinghwala
    @Kakadharmsinghwala วันที่ผ่านมา +50

    ਜਾਗ ਜਾਉ ਪੰਜਾਬ ਦੇ ਲੋਕੋ, ਨਹੀਂ ਤੇ ਸਸਤੀ ਲੇਬਰ ਵਿੱਚ ਕੰਮ ਕਰਨ ਲਈ ਤਿਆਰ ਰਹੋ।

  • @Gurmailsingh-cf4vg
    @Gurmailsingh-cf4vg วันที่ผ่านมา +18

    ਹਮੀਰ ਸਿੰਘ ਜੀ ਇਹ ਸਭ ਕਾਗਜ਼ੀ ਗੱਲਾ ਨੇ
    ਇਥੇ ਤਾਂ ਐਕਵਾਇਰ ਕੀਤੀ ਜ਼ਮੀਨ ਦੇ ਪੈਸੇ ਨਹੀਂ ਮਿਲਦੇ ਸਾਡੀ ਜ਼ਮੀਨ ਜੰਮੂ ਕਟੜਾ ਐਕਸਪਰੈਸ ਵੇ ਵਿੱਚ ਜਮੀਨ ਆਈ ਆ ਅਜੇ ਤੱਕ ਜਗਰਾਓਂ ਤਹਸੀਲ ਵਿੱਚ ਧੱਕੇ ਖਾ ਰਹੇ ਹਾਂ ਮਜ਼ਦੂਰ ਜਮਾਤ ਨੂੰ ਕਿਸੇ ਨੇ ਕੁੱਝ ਨਹੀਂ ਦੇਣਾ

    • @punjabipeople345
      @punjabipeople345 วันที่ผ่านมา

      ਕੋਰਟ ਚ ਜਾਂ ਕੇ ਸਟੇਅ ਰੋਕ ਲਗਵਾ ਦਿਓ ਜੇ ਕਬਜ਼ਾ ਨੀ ਦਿੱਤਾ

  • @sukhbirsinghdhanoa2692
    @sukhbirsinghdhanoa2692 วันที่ผ่านมา +15

    ਖਾਕੀ ਨਿੱਕਰਾਂ ਵਾਲਾ ਨਾਗਪੁਰੀ ਟੋਲਾ ਤਾਂ ਇਸ ਕਨੂੰਨ ਦੇ ਉਵੇਂ ਫਾਇਦੇ ਗਿਣਾਵੇਗਾ ਜਿਵੇਂ ਤਿੰਨ ਖੇਤੀ ਕਨੂੰਨਾਂ ਦੇ ਫਾਇਦੇ ਗਿਣਾਉਂਦਾ ਸੀ ।

  • @JarnailSingh-ud5kg
    @JarnailSingh-ud5kg วันที่ผ่านมา +23

    ਬਹੁਤ ਹੀ ਸੀਰੀਅਸ ਮੁੱਦੇ ਤੇ ਜਾਣਕਾਰੀ ।

  • @kulwindersingh-dh1hq
    @kulwindersingh-dh1hq วันที่ผ่านมา +15

    ਕਾਰਪੋਰੇਟ ਦੀ ਸਰਕਾਰ ਕਿਸਾਨਾਂ ਦੀ ਸਾਹ ਰਗ ਵਡ ਰਹੀ ਹੈ

  • @narayandutt8229
    @narayandutt8229 วันที่ผ่านมา +27

    ਕਾਰਪੋਰੇਟ ਘਰਾਣਿਆਂ ਦਾ ਮੋਦੀ ਸਰਕਾਰ ਰਾਹੀਂ ਵੱਡਾ ਹਮਲਾ

  • @narayandutt8229
    @narayandutt8229 วันที่ผ่านมา +7

    ਧੰਨਵਾਦ ਹਮੀਰ ਸਿੰਘ ਜੀ

  • @rajathind8995
    @rajathind8995 วันที่ผ่านมา +7

    ਵਡ ਮੂਲੀ ਜਾਣਕਾਰੀ ਦੇਣ ਲਈ ਧੰਨਵਾਦ

  • @aparsingh5343
    @aparsingh5343 วันที่ผ่านมา +13

    ਹੁਣ ਇਹ ਦੇਸ਼ ਖੱਸੀ ਲੋਕਾਂ ਦੀ ਮਲਕੀਅਤ ਬਣ ਚੁੱਕੀ ਹੈ, ਕਿਸੇ ਨੇ ਅਵਾਜ਼ ਨਹੀਂ ਉਠਾਉਣੀ। ਕੀ ਕਿਸਾਨਾਂ ਨੇ ਤੇ ਉਹ ਵੀ ਪੰਜਾਬ ਦਿਆ ਨੇ ਲੜਨ ਮਰਨ ਦਾ ਠੇਕਾ ਲਿਆ ਹੋਇਆ ਹੈ?

  • @harwindersingh3834
    @harwindersingh3834 วันที่ผ่านมา +7

    ਵਧੀਆ ਜਾਣਕਾਰੀ

  • @sidhusidhu6124
    @sidhusidhu6124 วันที่ผ่านมา +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ 🌹

  • @ranjitsandle2213
    @ranjitsandle2213 วันที่ผ่านมา +4

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @pritvirk1
    @pritvirk1 วันที่ผ่านมา +4

    ਬਹੁਤ ਬਹੁਤ ਧੰਨਵਾਦ ਤੁਹਾਡਾ

  • @DarshanSingh_Official
    @DarshanSingh_Official วันที่ผ่านมา +13

    ਅਕਾਲੀ ਦਲ ਦਾ ਨੌਂਹ ਮਾਸ ਦਾ ਰਿਸ਼ਤਾ ਬਿਨਾਂ ਸ਼ਰਤ ਸਮਰਥਨ,ਦੋ ਤੋਂ ਚਾਰ ਸੌ ਤੱਕ ਦਾ ਸਫ਼ਰ, ਹੁਣ ਰੰਗ ਵਿਖਾ ਰਿਹਾ ਹੈ

    • @ਪਿੰਡ62
      @ਪਿੰਡ62 วันที่ผ่านมา +1

      ਅਕਾਲੀਆਂ ਨੂੰ ਸਿਮਰੋ ਦੀ ਮਨਿਸਟਰੀ ਤਕ ਮਤਲਬ ਸੀ

  • @KulwantSingh-pr1he
    @KulwantSingh-pr1he วันที่ผ่านมา +5

    ਬਹੁਤ ਵਧੀਆ ਜਾਣਕਾਰੀ

    • @harjinderbajwa8095
      @harjinderbajwa8095 วันที่ผ่านมา

      #veri Good ਜਾਣਕਾਰੀ ਦਿਤੀ s ਹਮੀਰ ਸਿੰਘ ਜੀ ਨੇ ਧੰਨਵਾਦ ਜੀ

  • @jogasingh8b591
    @jogasingh8b591 วันที่ผ่านมา +8

    ਸਂ
    ਹਮੀਰ ਸਿੰਘ ਇਹ.ਬੁਚੜ ਸਰਕਾਰ ਆਮ ਲੋਕਾ ਨੂ ੳਜਾੜਕੇ ਕਾਰਪੋਰੇਟ ਨੁ ਖੁਸ਼ਹਾਲ ਬਨਾਰਸੀ ਹੈ

  • @HARJITSINGHBasota
    @HARJITSINGHBasota วันที่ผ่านมา +5

    ,ਬਹੁਤ ਹੀ ਘਾਤਕ ਹੈ।ਸਾਰੇ ਲੋਕਾ ਨੂੰ ਇਕੱਠਾ ਹੋਣਾ ਪਵੇਗਾ।

  • @pushaplata8417
    @pushaplata8417 วันที่ผ่านมา +2

    ਬਹੁਤ ਵਧੀਆ ਸਮਝਾਉ ਵਿਆਖਿਆ। ਧੰਨਵਾਦ ਜੀ

  • @Gurmailsingh-nt4jx
    @Gurmailsingh-nt4jx วันที่ผ่านมา +10

    ਉਪਜਾਊ ਜ਼ਮੀਨਾਂ ਰਾਜ ਸਰਕਾਰ ਨੂੰ ਬਚਾਉਣੀਆ ਚਾਹੀਦੀਆਂ

  • @ajwantsingh3712
    @ajwantsingh3712 วันที่ผ่านมา +7

    ਕਿਸਾਨ ਵਿਚਾਰੇ ਇਕ ਕਨੂਨ ਗਲਤ ਦਾ ਵਿਰੋਧ ਕਰਨ ਲਗਦੇਆ ਤਾਂ ਉਸਦੇ ਵਿਚੇ ਵਿਚ ਕੋਈ ਨਾ ਕੋਈ ਸੈਟਰ ਨਵੀਂ ਨੀਤੀ ਹੋਰ ਘੜ ਦਿਦੀਆਂ ਨੇ

  • @JagdeepSingh-lc6ll
    @JagdeepSingh-lc6ll วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ

  • @MrSingh-ii6yl
    @MrSingh-ii6yl วันที่ผ่านมา +3

    ਸਿਰ ਜੋੜ ਕੇ ਬੈਠਣ ਦਾ ਵੇਲਾ ਨਾਂ ਕਿ ਆਪਸ ਵਿੱਚ।ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ। ਗੁਰੂ ਨਾਨਕ ਸਾਹਿਬ ਜੀ।

  • @sawarnjitsingh9420
    @sawarnjitsingh9420 วันที่ผ่านมา +1

    ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ। ਸਲਾਮ 👌👍👍

  • @KalaSingh-cj7rd
    @KalaSingh-cj7rd วันที่ผ่านมา +2

    ਧੰਨਵਾਦ ਜੀ

  • @Bahadur_Singh_Rao
    @Bahadur_Singh_Rao วันที่ผ่านมา

    ਵਧੀਆ ਜਾਣਕਾਰੀ ਸ: ਹਮੀਰ ਸਿੰਘ ਜੀ, ਧੰਨਵਾਦ

  • @gurvindersingh5993
    @gurvindersingh5993 17 นาทีที่ผ่านมา

    very informative and important information people shold aware thT and judiciary should involve in that serious issue

  • @dulaisk
    @dulaisk วันที่ผ่านมา

    ਬੋਹਤ ਵਧੀਆ ਜਾਣਕਾਰੀ Harmeer Singh ਜੀ 👍

  • @ChamkaurSingh-x1x
    @ChamkaurSingh-x1x วันที่ผ่านมา +4

    ਪਹਿਲੇ ਸਮੇਂ ਵਿੱਚ ਰਾਜੇ ਮਹਾਰਾਜੇ ਲੋਕਾਂ ਤੋਂ ਵਟਾਈ ਦੇ ਰੂਪ ਵਿੱਚ ਫਸਲ ਚੋਂ ਹਿੱਸਾ ਲੈਂਦੇ ਸਨ ਹੁੱਣ ਸਰਕਾਰਾਂ ਹਿੱਸਾ ਲੈਂਦੀਆਂ ਹਨ ਪਰ ਹਿੱਸੇ ਦਾ ਰੂਪ ਬਦਲਿਆ ਹੈ ਹਨ ਕਾਰਪੋਰੇਟ ਘਰਾਣਿਆਂ ਨੂੰ ਸਪੋਟ ਕਰਕੇ ਅਪਣਾ ਹਿੱਸਾ ਪ੍ਰਾਪਤ ਕਰ ਲੈਂਦੇ ਹਨ ਭਰਾਵੋ ਸਮਜ਼ ਲਓ ਤੁਹਾਡੀ ਜ਼ਮੀਨ ਤੇ ਨਜਰ ਹੈ ਫ਼ਿਰ ਸਰਕਾਰਾਂ ਨੂੰ ਲੋਕਾਂ ਨਾਲ ਨਜਿੱਠਣ ਦੀ ਲੋੜ ਨਹੀਂ ਫ਼ਿਰ ਤੁਹਾਨੂੰ ਧਰਨਾ ਦੇਣ ਖ਼ਾਤਰ ਸੜਕ ਨਹੀਂ ਮਿਲਣੀ ਕਿਉਂ ਕੇ ਵੱਡੇ ਹਾਈਵੇਅ ਰੋਡ ਕਢਕੇ ਤੁਹਾਨੂੰ ਸਾਇਕਲ ਮੋਟਸਾਈਕਲ ਟਰਾਲੀ ਅਤੇ ਪੈਦਲ ਨਹੀਂ ਜਾਣ ਦਿੱਤਾ ਜਾਵੇਗਾ ਫ਼ਿਰ ਧਰਨਾ ਕਿਤੇ ਨਹੀਂ ਲਾ ਸਕੋਗੇ ਸ਼ਹਿਰਾਂ ਵਿੱਚ ਮੰਤਰੀਆਂ ਦੇ ਘਰਾਂ ਅੱਗੇ ਨਹੀਂ ਧਰਨਾ ਲੱਗਾ ਸਕੋਗੇ ਉਹ ਕਾਨੂੰਨ ਬਣ ਜਾਵੇਗਾ ਅਗਰ ਤੁਸੀਂ ਕਾਨੂੰਨ ਤੋੜੋਂਗੇ ਤਾਂ ਤੁਹਾਡੀ ਨਾਗਰਿਕਤਾ ਤੇ ਅਤੇ ਸਰਕਾਰੀ ਸਹੂਲਤਾਂ ਤੇ ਅਟੈਕ ਹੋਵੇਗਾ ਨਵੇਂ ਕਾਨੂੰਨ ਮੁਤਾਬਿਕ ਸਰਕਾਰ ਨੂੰ ਅਧਿਕਾਰ ਹੋਵੇਗਾ ਤੁਹਾਡੀ ਸਰਕਾਰੀ ਸਹੂਲਤ ਨੂੰ ਖ਼ਤਮ ਕਰਨ ਦਾ ਇਹ ਫੈਸਲਾ ਅਦਾਲਤ ਵਿੱਚ ਵੀ ਸਰਕਾਰ ਦੇ ਹੱਕ ਵਿੱਚ ਜਾਵੇਗਾ ਤੂਹਾਡੇ ਹੱਕ ਮੰਗਣ ਵੇਲ਼ੇ ਇੱਕਠ ਕਰਨ ਤੇ ਰੋਕ ਸਰਕਾਰੀ ਤੌਰ ਤੇ ਕਾਨੂੰਨੀ ਹੋਵੇਗੀ

  • @BalvirSingh-ss3pd
    @BalvirSingh-ss3pd วันที่ผ่านมา +3

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਇੰਨ ਡਾਇਰੈਕਟ ਮੈਥਿਡ ਬੰਦ ਹੋਵੇ ਜੀ।

  • @ksbrar4893
    @ksbrar4893 วันที่ผ่านมา +3

    ਕਿਸਾਨਾਂ ਦੀ ਰੀੜ੍ਹ ਤੋੜਨ ਨਾਲ ਹੀ ਸਾਤੀ ਮਿਲੂ ਇਸ ਸਰਕਾਰ ਨੂੰ.

    • @Gurmailsingh-nt4jx
      @Gurmailsingh-nt4jx วันที่ผ่านมา

      ਉਪਜਾਊ ਜ਼ਮੀਨਾਂ ਐਕਵਾਇਰ ਕਰਨੀਆ ਸਮਝਦਾਰੀ ਨਹੀਂ

  • @HarmanDhadli-yh4km
    @HarmanDhadli-yh4km วันที่ผ่านมา +1

    ਬਹੁਤ ਮਹੱਤਵਪੂਰਣ ਮੁੱਦੇ ਤੇ ਗੱਲਬਾਤ

  • @gurpreetsingh-wh8rv
    @gurpreetsingh-wh8rv 12 ชั่วโมงที่ผ่านมา

    ਹੁਣ ਇਹ ਭਾਰਤ ਦੇਸ਼ ਖੱਸੀ ਲੋਕਾਂ ਦੀ ਮਲਕੀਅਤ ਬਣ ਚੁੱਕੀ ਹੈ, ਕਿਸੇ ਨੇ ਅਵਾਜ਼ ਨਹੀਂ ਉਠਾਉਣੀ। ਕੀ ਕਿਸਾਨਾਂ ਨੇ ਤੇ ਉਹੀ ਪੰਜਾਬ ਦਿਆਂ ਨੇ ਲੜਨਾ ਮਰਨਾ ਠੇਕਾ ਲਿਆ ਹੋਇਆ ਜਿਹੜੇ ਰਾਜਨੀਤਿਕ ਲੀਡਰ ਪੰਜਾਬ ਦੇ ਐਮਪੀ ਐਮਐਲਏ ਉਹ ਤਾਂ ਬੋਲਦੇ ਨੇ ਨਹੀਂ ਮੂੰਹ ਵਿੱਚ ਘੁੰਗਣੀਆਂ ਪਾਈਆਂ ਹਨ।

  • @Mannsingh-mv3un
    @Mannsingh-mv3un วันที่ผ่านมา

    ਬਹੁਤ ਵਧੀਆ ਜਾਣਕਾਰੀ ਹੈ ਜੀ।।

  • @paramjitsinghbrar1034
    @paramjitsinghbrar1034 วันที่ผ่านมา +2

    S Hamir Singh Sir,, Bohut vadia jankari diti a g,, sab lok m app v, es sab gallan to anjaan a ,, jagruk krn lai bohut bohut Dhanwad ji ,tusi Vadhai de patar o, m daily app de programs sunda g, Akal Takhat Sahib de hukamnama jari hon sambandi sahi ,sachi or sapast jankari lai v ,, Big Salute 💐🙏

  • @manjindersingh-ts7qh
    @manjindersingh-ts7qh วันที่ผ่านมา +4

    ਸਾਡੇ ਖੇਤਾਂ ਕੋਲ ਵੀ ਨਿਸ਼ਾਨੀਆ ਲਾਕੇ ਗਏ ਆ, ਦੱਸਦੇ ਕੁੱਝ ਨੀ ਬੱਸ ਏਨਾ ਕਹਿ ਦਿੰਦੇ ਆ ਮੁਆਇਨਾ ਕਰਦੇ ਆ ਇੱਥੇ ਹੜ੍ਹ ਤਾਂ ਨੀ ਆਉਂਦੇ ਏਸ ਏਰੀਏ ਵੱਲੀ !

    • @Aayajot
      @Aayajot วันที่ผ่านมา

      Dist ?

    • @manjindersingh-ts7qh
      @manjindersingh-ts7qh วันที่ผ่านมา

      @ moga tehsil baghapurana near smalsar sub tehsil

  • @RanjitSingh-pv4fk
    @RanjitSingh-pv4fk วันที่ผ่านมา +1

    ਸ੍ਰ ਹਮੀਰ ਸਿੰਘ ਜੀ ਬਾਕਮਾਲ ਜਾਣਕਾਰੀ ਜੋ ਤੁਸੀਂ ਦੇ ਰਹੇ ਹੋ ਜੋ ਸਮਝਣ ਵਾਲੀ ਹੈ
    ਪਰ ਇਥੇ ਤਾਂ ਅਸੀਂ ਲੜਾਈ ਸੰਯੁਕਤ ਕਿਸਾਨ ਮੋਰਚਾ ਤੇ ਡੱਲੇਵਾਲ ਪੰਧੇਰ ਵਿਚਕਾਰ ਬਣਾਈ ਬੈਠੇ ਹਾਂ

  • @dhaliwalfarminggyaan6645
    @dhaliwalfarminggyaan6645 วันที่ผ่านมา +3

    Nice veer ji

  • @jaskaursingh1971
    @jaskaursingh1971 วันที่ผ่านมา +1

    S Hameer singh ji punjab nu bachon lee ❤tuhade❤soch ❤her Punjabi ❤nu apron ❤dee ❤jarorat ❤❤bhot jarore ❤salout h Bai ji tuhanu❤❤

  • @SukhdeepSingh-su4df
    @SukhdeepSingh-su4df วันที่ผ่านมา +1

    Thanks for ur information to public ( land ) & other effects 🙏

  • @ekamaujla1580
    @ekamaujla1580 17 ชั่วโมงที่ผ่านมา

    Very nice information G

  • @GurmeetSingh-te9us
    @GurmeetSingh-te9us 2 ชั่วโมงที่ผ่านมา

    Thks

  • @yadwinder.sekhon
    @yadwinder.sekhon วันที่ผ่านมา +1

    ਬਹੁਤ ਵਧੀਆ ਵਚਾਰ ਚਰਚਾ ।

  • @sekhonsekhon4142
    @sekhonsekhon4142 วันที่ผ่านมา +2

    ਦਿੱਲੀ ਹਰਿਦੁਆਰ ਹਾਈਵੇ ਕਾਰਨ 1 70,000/ ਦਰੱਖਤ ਵੱਢ ਦਿੱਤੇ ਗਏ ਹਨ। ਕੀ ਉਸ ਨਾਲ ਵਾਤਾਵਰਣ ਦਾ ਨੁਕਸਾਨ ਨਹੀਂ ਹੋਇਆ?? ਪਰ ਇੱਥੇ ਕੌਣ ਪੁੱਛਦਾ ਹੈ ਜੀ? ਥੋੜੇ ਦਿਨਾਂ ਦੀ ਚਰਚਾ ਕੱਛ ਕੁ ਭਾਸ਼ਣਬਾਜੀ ਤੇ ਫੇਰ !! ਸੱਭ ਕੁਝ ਪਹਿਲਾਂ ਵਾਂਗ ਸ਼ਾਂਤ😩😩😩

    • @amritpalSingh-gd6ki
      @amritpalSingh-gd6ki วันที่ผ่านมา

      ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ।ਔਰਤਾਂ ਬੱਸਾਂ ਵਿੱਚ ਫ੍ਰੀ ਸਫ਼ਰ ਕਰਕੇ ,ਤੇ ਬਹੁਤੇ ਲੋਕ ਫ੍ਰੀ ਬਿਜਲੀ ਲੈ ਕੇ ਖੁਸ ਹਨ।ਜਦੋਂ ਬਿਜਲੀ ਆਉਣੀ ਬੰਦ ਹੋ ਗਈ ਤੇ ਬੱਸਾਂ ਬੇਕਾਰ ਹੋ ਕੇ ਖੜ ਗਈਆਂ ,ਫਿਰ ਹੱਥ ਲਾ ਲਾ ਕੇ ਦੇਖਣਗੇ।

  • @karnailbains9993
    @karnailbains9993 วันที่ผ่านมา

    WaheGuru nice program thanks Veerji

  • @raghbirsinghdhindsa3164
    @raghbirsinghdhindsa3164 วันที่ผ่านมา +1

    Very important information

  • @avnindergrewal
    @avnindergrewal วันที่ผ่านมา

    Valuable information. Thank you, Hamir Singh ji.

  • @JagtarShergillPodcast
    @JagtarShergillPodcast วันที่ผ่านมา

    Thank you Hammer Singh ji for Important information.

  • @JagsirSingh-m7r
    @JagsirSingh-m7r วันที่ผ่านมา

    Excellent knowledge Hamir singh ji

  • @ManjitKaur-vp7kf
    @ManjitKaur-vp7kf วันที่ผ่านมา +4

    ਆਮ ਜੰਨਤਾ ਦਾ ਐਨਾ ਉਜਾੜਾ ਕਰਕੇ ਇਹ ਕੰਮ ਕੀਹਦੀ ਭਲਾਈ ਲਈ ਹੋ ਰਿਹੈ ਤੇ ਕਿਹੜੀ ਭਲਾਈ ਲਈ ਹੋ ਰਿਹੈ ?

    • @sunnybenipal2
      @sunnybenipal2 วันที่ผ่านมา +1

      ਸਿਲਕ ਰੋੜ

    • @BaljeetSingh-ip8oi
      @BaljeetSingh-ip8oi วันที่ผ่านมา

      Corporate di

    • @punjabipeople345
      @punjabipeople345 วันที่ผ่านมา +1

      ਅੰਬਾਨੀ ਅਡਾਨੀ ਗਰੁੱਪ

  • @jasvindersingh5636
    @jasvindersingh5636 15 ชั่วโมงที่ผ่านมา

    ਭਰਾਵਾ ਕੁਦਰਤ ਮੁਤਾਬਿਕ ਜ਼ਮੀਨ ਸਿਰਫ ਕਿਸਾਨਾਂ ਦੀ ਨਹੀਂ ਹੈ ਸਾਰੇ ਕੁਦਰਤ ਦੇ ਬੰਦਿਆਂ ਵਿਚ ਬਰਾਬਰ ਬੰਡਣੀ ਚਾਹੀਦੀ

  • @jasmindersingh8535
    @jasmindersingh8535 วันที่ผ่านมา +4

    ਹਮ ਦੋ ਹਮਾਰੇ ਦੋ ਅੰਬਾਨੀ-ਅਡਾਨੀ

  • @punjabipeople345
    @punjabipeople345 วันที่ผ่านมา

    29 ਨਵੰਬਰ ਨੂੰ 3 ਖੇਤੀ ਬਿੱਲ ਦਾ ਚਿਠੀ ਆ ਗਈ ਪੰਜਾਬ ਸਰਕਾਰ ਨੂੰ ❤️🙏

  • @sunnybenipal2
    @sunnybenipal2 วันที่ผ่านมา +2

    ਸ ਹਮੀਰ ਸਿੰਘ ਜੀ ਸਿਲਕ ਰੋਡ ਬਾਰੇ ਨਾ ਬੋਲੋ.
    ਪੰਜਾਬ ਨੂੰ ਜਗਾਉਣ ਦੀ ਕੋਸ਼ਿਸ ਨਾ ਕਰੋ ਜੀ ਬਹੁਤ ਧੰਨਵਾਦ ਹੋਵੇਗਾ.
    ਪੰਜਾਬ ਦੇ ਮੁੱਖ ਮੁੱਦੇ.
    ਅਕਾਲ ਤਖਤ.
    ਸੁਖਬੀਰ ਬਾਦਲ.
    ਗਿਆਨੀ ਹਰਪ੍ਰੀਤ ਸਿੰਘ.
    ਵਿਰਸਾ ਸਿੰਘ ਵਲਟੋਹਾ.
    ਭਾਈ ਅਮ੍ਰਿਤਪਾਲ ਸਿੰਘ.
    ਸਰਬਜੀਤ ਸਿੰਘ.
    ਸੁਖਦੇਵ ਸਿੰਘ ਢੀਂਡਸਾ.
    ਬੀਬੀ ਜਗੀਰ ਕੌਰ.
    ਪੰਜਾਬ ਨੂੰ ਆਪਸ ਵਿੱਚ ਲੜਨ ਦਿਉ.
    ਦਿੱਲੀ ਨੂੰ ਪੰਜਾਬ ਦਾ ਬਦੂ ਕਰਨ ਦਿਉ.

  • @RamSingh-qg6gx
    @RamSingh-qg6gx วันที่ผ่านมา +1

    ❤❤❤❤❤

  • @NishanSingh-ee3sj
    @NishanSingh-ee3sj วันที่ผ่านมา

    Bhaje s Hameer singh ji very good sar ji thanks 👍

  • @gurdeepsingh1616
    @gurdeepsingh1616 วันที่ผ่านมา

    Bilkul ji

  • @JagtarWander
    @JagtarWander วันที่ผ่านมา

    ਸ ਹਮੀਰ ਸਿੰਘ ਬਿੰਨਾ ਸਾਰੇ ਪੱਤਰਕਾਰ ਵਿਕਦੇ ਹਨ ਦੂਜਾ ਹੁਣ ਵਾਲੇ ਲੀਡਰਾਂ ਨਾਲੋ ਤਾ ਅੰਗਰੇਜ ਈ ਚੰਗੇ ਹੋਣੇ ਹਨ ਜੀ ਕੋਈ ਲੀਡਰ ਅੱਗੇ ਆ ਜਾਵੇ ਇਹਨਾ ਦੇ ਅਪਣੇ ਈ ਢਿਡ ਈ ਨਹੀ ਭਰਦੇ

  • @kaurbrar6082
    @kaurbrar6082 วันที่ผ่านมา

    Knowledgeable

  • @harcharansingh9094
    @harcharansingh9094 วันที่ผ่านมา

    Thanks for nice information.

  • @karamjitsingh1588
    @karamjitsingh1588 วันที่ผ่านมา +1

    ਇਹਨਾਂ ਗੱਲਾਂ ਤੇ ਤਾਂ ਕੇਵਲ ਰਾਜੇਵਾਲ ਹੀ ਪਹਿਰਾ ਦੇ ਸਕਦਾ ਸੀ ਜੇਕਰ ਅਸੀਂ ਓਹਨੂੰ ਪੰਜਾਬ ਦੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੁੰਦਾ। ਹੁਣ ਸੰਘ ਦੇ ਕਰਿੰਦੇ ਮਾਨ ਤੋਂ ਕੋਈ ਵੀ ਆਸ ਨਹੀ ਪੰਜਾਬੀਆਂ ਨੂੰ। ਜੇ ਕੋਈ ਹਾਲੇ ਵੀ ਆਸ ਲਾਈ ਬੈਠਾ ਹੈ ਤਾਂ ਭਰਮ ਵਿੱਚ ਹੈ 😢

    • @SukhdarshanSingh-d9i
      @SukhdarshanSingh-d9i วันที่ผ่านมา +1

      Rajewal ta congress party da paid pithu hai

    • @ChamCham-d6s
      @ChamCham-d6s วันที่ผ่านมา

      ਰਾਜੇਵਾਲ ਨੇ 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਡੱਟਕੇ ਹਮਾਇਤ ਕੀਤੀ ਸੀ ‌।2022ਦੀਆਂ ਵਿਧਾਨ ਸਭਾ ਚੋਣਾਂ ਲਈ ਕੇਜਰੀਵਾਲ ਰਾਜੇਵਾਲ ਨੂੰ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕਰਕੇ ਸਾਂਝੇ ਤੌਰ ਤੇ ਚੋਣ ਲੜਨ ਲਈ ਯਤਨਸ਼ੀਲ ਸੀ। ਪਰੰਤੂ ਸੀਟਾਂ ਦੀ ਵੰਡ ਕਰਕੇ ਗਲਬਾਤ ਟੁਟ ਗਈ ਸੀ।​@@SukhdarshanSingh-d9i

    • @AK-bp2qp
      @AK-bp2qp วันที่ผ่านมา

      ਰਾਜੇਵਾਲ਼ 😂😂😂😂😂😂😂😂

  • @dunjans8946
    @dunjans8946 วันที่ผ่านมา

    ਜਮੀਨਾਂ ਨਾ ਵੇਚੋ ਪੰਜਾਬੀਓ ਲਾਲਚ ਚ ਨਾ ਆਓ . ਨਹੀਂ ਤਾਂ ਪੰਜਾਬ ਤੋਂ ਬਾਹਰ ਜਾਣਾ ਪਊਗਾ , ਉਥੇ ਤੁਹਾਨੂੰ ਕੋਈ ਇੱਜਤ ਨੀ ਮਿਲਣੀ ਜੇ ਨਹੀਂ ਯਕੀਨ ਤਾਂ ਕਿਸੇ ਹੋਰ ਸੂਬੇ ਵਿਚ ਜਾ ਕੇ ਦੇਖ ਲਓ ਕੁਝ ਦਿਨਾਂ ਵਾਸਤੇ

  • @baldevsinghgill7069
    @baldevsinghgill7069 วันที่ผ่านมา

    Very good information thanx

  • @harpreetsinghthind2816
    @harpreetsinghthind2816 วันที่ผ่านมา +2

    Harpreet Singh, patiala

  • @shivanisharma5562
    @shivanisharma5562 วันที่ผ่านมา +1

    ਸਭ ਜਗ੍ਹਾ ਪੈਸੇ ਦਾ ਰੋਲਾ ਹੈ ਪੂੰਡਾ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @starxbgmi475.
    @starxbgmi475. วันที่ผ่านมา

    Waheguru ji he mehr karn

  • @dhindsafarming5150
    @dhindsafarming5150 วันที่ผ่านมา

    Bahut vadaiya jankari ditti

  • @shermajradsingh46
    @shermajradsingh46 วันที่ผ่านมา

    Good information Hamir ji

  • @inderjitsinghgill2754
    @inderjitsinghgill2754 วันที่ผ่านมา +1

    🙏🙏

  • @GurmeetSingh-rr7hu
    @GurmeetSingh-rr7hu วันที่ผ่านมา

    Sat Shri akal Hamir Singh ji

  • @sikandersingh90
    @sikandersingh90 วันที่ผ่านมา

    ਜਿਹੜੇ ਪਹਿਲਾਂ ਹੀ ਸਸਤੀ ਮਜ਼ਦੂਰੀ ਤੇ ਕੰਮ ਕਰਦੇ ਹਨ ਉਹਨਾਂ ਬਾਰੇ ਵੀ ਸੋਚੋ ਜੀ

  • @BhalwindersinghBrar-le2xk
    @BhalwindersinghBrar-le2xk วันที่ผ่านมา

    Good job sir

  • @angrejsingh-zk5lj
    @angrejsingh-zk5lj วันที่ผ่านมา

    🙏🙏👍

  • @taranpalsinghtoor7406
    @taranpalsinghtoor7406 14 ชั่วโมงที่ผ่านมา

    ਫਾਰਮ ਰਜਿਸਟਰੀ ਕੀ ਹੈ ਜੀ

  • @TarsemSingh-cn6cn
    @TarsemSingh-cn6cn วันที่ผ่านมา

    ਵੱਡਮੁੱਲੀ ਜਾਣਕਾਰੀ ਸਭ ਨੂੰ ਇੱਕਠੇ ਹੋਣ ਦੀ ਲੋੜ

  • @kiranbajwa3497
    @kiranbajwa3497 16 ชั่วโมงที่ผ่านมา

    😢😢😢

  • @s-di8hy
    @s-di8hy วันที่ผ่านมา +1

    The government should make the land compensation four times in urban areas and double 8 times in village areas.
    If the compensation is good, people will not do it
    People's money will also be spent here

  • @MakhanSingh-gu8iz
    @MakhanSingh-gu8iz วันที่ผ่านมา

    ਇਹਦੇ ਬਾਰੇ ਤੁਸੀਂ ਪੈਂਫਲਿਟ ਕਢੋ ਜੀ

  • @poakmoak1699
    @poakmoak1699 22 ชั่วโมงที่ผ่านมา

    Center is well advised to avoid any road, rail, transportation, water way project in or via Punjab till people are ready to participate in new economy. Infrastructure is built for efficient in business and there is no business past Attari. if it's for tourism and strategic, security purpose, then scenic route via Himachal take priority and hills are more suitable for military purpose than plain fields.

  • @ManjitSingh-lh7lk
    @ManjitSingh-lh7lk วันที่ผ่านมา +1

    If evm then this

  • @tejindersingh890
    @tejindersingh890 วันที่ผ่านมา

    ਇਹ ਜਾਣਕਾਰੀ ਬਹੁਤ ਵਧੀਆ ਪੇਸ਼ ਕੀਤੀ ਹੈ ਜੀ

  • @rubsekhon
    @rubsekhon วันที่ผ่านมา

    Good information ji please do not waste fertile land

  • @jot3413
    @jot3413 วันที่ผ่านมา +1

    Gurpreet Singh ikolahi

  • @sohansinghsandhu4025
    @sohansinghsandhu4025 วันที่ผ่านมา

    S Hamir Singh Sahib thanks Jankari Den Waste Eh ta Sarkar Chup Chapite'Dhokhe naal Gariban da Ajara karn Waste hai?

  • @palwindersingh6606
    @palwindersingh6606 วันที่ผ่านมา

    😊

  • @MohansinghMahan
    @MohansinghMahan วันที่ผ่านมา +2

    ਦੇਸ਼ ਦੀ ਤਾਰਕੀ ਰਾਹੇ ਖੋਲੇ ਜਿਸੇ ਦੇਸ਼ ਖਤੀ ਨਹੀਂ ਹੋਂਦੀ ਉਹ ਦੇਸ਼ ਰੋਟੀ ਨਹੀਂ ਖਾਦਾ ਪੀ ਬੀ 71ਵਾਲੇ ਵਾਲੇ

  • @kanwaljeetsingh9223
    @kanwaljeetsingh9223 วันที่ผ่านมา

    ਬੇਸ਼ਕੀਮਤੀ ਵਿਆਖਿਆ

  • @Amev-o3v
    @Amev-o3v วันที่ผ่านมา

    Ik act avi banvao ki adani co jina loan lendi hey oh sara vapis karey Government nu es pasey lagao

  • @available920
    @available920 13 ชั่วโมงที่ผ่านมา

    eh ekala punjab ch ta ni lgda sare desh ch e lggo punjab ale oda e royi jnde rehnde

  • @arvindermasih5143
    @arvindermasih5143 วันที่ผ่านมา

    Sir gurdaspur dist. Da kuj pind di jameen industry vich aayi a please ik video bna k clear Krna k kis cheej di industry aaa , specially pind sidhwan jamita, jiwanwal Babri da kol dist. Gurdaspur near gurdaspur city

  • @satindersingh5484
    @satindersingh5484 วันที่ผ่านมา

    Vdia gal ea modi pm de yar jo kam jmen ch hona o jameen ch e hona or govt full rete de k lendi a yar koi muft te nai lendi

  • @harwindersingh6470
    @harwindersingh6470 13 ชั่วโมงที่ผ่านมา

    😅😮

  • @BaksishSingh-k7h
    @BaksishSingh-k7h วันที่ผ่านมา

    ਪੰਜਾਬ ਗੁਲਾਮ ਸਿੱਖ ਕੌਮ ਗੁਲਾਮ ਭਾਰਤ ਦੇਸ਼ ਵਿੱਚ ਗੁਲਾਮ ਕੌਮ ਨਾਲ ਸਬੰਧਿਤ ਬਹੁਤ ਕੁਝ ਹੋਇਆ ਬਹੁਤ ਕੁਝ ਹੋਣਾ ਏ ਕਿਸਾਨ ਯੂਨੀਅਨ ਦਿੱਲੀ ਵਲ ਧਿਆਨ ਕਰਕੇ ਬੈਠੇ ਹਨ ਪਰ ਹੱਲ ਖਾਲਿਸਤਾਨ ਬਣਾਓ

    • @nattmansa
      @nattmansa วันที่ผ่านมา +1

      ਕਿਸਾਨ ਯੂਨੀਅਨਾਂ ਨੂੰ ਕਿਸਾਨੀ ਮਸਲਿਆਂ ਲਈ ਲੜਨ ਦਿਓ, ਉਸ ਲੜਾਈ ਤੋਂ ਬਾਹਰ ਬੜੇ ਸਿੱਖ ਭਾਈ ਬੈਠੇ ਨੇ, ਉਨ੍ਹਾਂ ਸਭ ਨੂੰ ਤੁਸੀਂ ਅਪਣੀ ਖ਼ਾਲਸਤਾਨ ਦੀ ਲੜਾਈ ਵਿੱਚ ਜੋੜ ਲਓ ਭਾਈ।

    • @world22ide
      @world22ide วันที่ผ่านมา

      @@nattmansaਲੜੋ ਜੀ ਕੌਣ ਰੋਕਦਾ ਕਿਸਾਨਾਂ ਕੋਲ ਕਿਹੜਾ ਕੰਮ ਆ ਕੋਈ ਤੀਜੇ ਦਿਨ ਡੀ ਸੀ ਦਫ਼ਤਰਾਂ ਮੂਹਰੇ ਜਾਕੇ ਧਰਨੇ ਲਾਕੇ ਆਮ ਲੋਕਾਂ ਨੂੰ ਔਖੇ ਕਰਦੇ ਹੋ ਇੱਕ ਛੋਟਾ ਕਿਸਾਨ ਇੱਥੋਂ ਤੱਕ ਕੇ ਹੁਣ ਤਾਂ ਮੀਡੀਅਮ ਤੇ ਵੱਡਾ ਵੀ ਕਿੰਨਾ ਕੁ ਚਿਰ ਲੜ ਲਊਗਾ ? ਜੇ ਕਿਤੇ ਕੁਛ ਮਿਲਣਾ ਸੀ ਉੱਥੋਂ ਤੁਸੀਂ ਸਾਰੀ ਕਾਮਰੇਡ ਕਤੀੜ ਲਾਂਗੜ ਚੱਕਕੇ ਭੱਜ ਆਏ ਉਹ ਸਾਰਾ ਕੁਛ ਹਜੇ ਵੀ ਉੱਥੇ ਖੜਾ ਤੇ ਉਹ ਹਰ ਤੀਜੇ ਦਿਨ ਨਵਾਂ ਸੱਪ ਕੱਢ ਦਿੰਦੇ ਨੇ ਯੂਨੀਅਨਾਂ ਤਾਂ ਇਹੋ ਜਿਹਾ ਕੁਛ ਰੱਬ ਦੇਵੇ ਕਿਉਕਿ ਇੱਥੋਂ ਤਾਂ ਤੋਰੀ ਫੁਲਕਾ ਚੱਲਣਾ ਥੋਡਾ ਮਰ ਤਾਂ ਆਮ ਕਿਸਾਨ ਰਿਹਾ ਦਿੱਲੀ ਸੱਤ ਸੌ ਮਰਿਆ ਬਚਿਆ ਪੈਸਾ ਤੁਸੀ ਖਾਗੇ ਤੇ ਬਾਕੀ ਇਲੈਕਸ਼ਨ ਲੜਲੇ ਕੀ ਨਿਕਲਿਆ ਵਿੱਚੋ ? ਛਿੱਕੂ ਦੋ ਯੂਨੀਅਨਾਂ ਹੋਰ ਬਣਗੀਆਂ ਹੋਣਗੀਆਂ ਜਿੱਡਾ ਅੰਦੋਲਨ ਖੜਾ ਹੋਇਆ ਸੀ ਉਸ ਨਾਲ ਤਾਂ ਆਪਣੀ ਮਰਜ਼ੀ ਦੀ ਖੇਤੀਬਾੜੀ ਪੌਲਿਸੀ ਰਾਜ ਸਰਕਾਰ ਤੋਂ ਵੀ ਬਣਵਾਈ ਜਾ ਸਕਦੀ ਸੀ ਪਰ ਗੱਲ ਤਾਂ ਫੇਰ ਉੱਥੇ ਆ ਜਾਂਦੀ ਬਈ ਫੇਰ ਥੋਡੇ ਬੀੜੀ ਫੂਕ ਮਹਿਕਮੇ ਦੇ ਘਰ ਕਿਵੇਂ ਚੱਲਣਗੇ ਲੀਡਰੀ ਕਿਵੇਂ ਚੱਲੂ ਤੁਸੀਂ ਹੀ ਸਰਕਾਰਾਂ ਨਾਲ ਰਲਕੇ ਹੁਣ ਤੱਕ ਕਿਸਾਨੀ ਦਾ ਆਹ ਹਾਲ ਕੀਤਾ ਸਾਲਾ ਕਮਾਲ ਆ ਚਿੜੀ ਦੇ ਪਹੁੰਚੇ ਜਿੱਡੇ ਪੰਜਾਬ ਚ ਪੈਂਤੀ ਕਿਸਾਨ ਯੂਨੀਅਨਾਂ ਤੇ ਹੁਣ ਸ਼ਾਇਦ ਪੰਜ ਸੱਤ ਹੋਰ ਬਣ ਜਾਣ ਤੇ ਕਈਆਂ ਕ ਤਾਂ ਸਿਰਫ ਪ੍ਰਧਾਨ ਹੀ ਪਿੱਛੇ ਕੋਈ ਕਿਸਾਨ ਵੀ ਹੈਨੀ ਇੱਥੋਂ ਪਤਾ ਲੱਗਦਾ ਕਿ ਇਹ ਸਾਲੇ ਸਰਕਾਰ ਦੇ ਸੇਫਟੀ ਵਾਲਵ ਆਲਾ ਕੰਮ ਕਰਦੇ ਨੇ ਮੈਂ ਪੰਜਾਬ ਦੀ ਸਿੱਖ ਕਿਸਾਨੀ ਨੂੰ ਕਹਿਣਾ ਚਾਹੁੰਨਾ ਕਿ ਕਿਸੇ ਵੀ ਕਾਮਰੇਡ ਮਗਰ ਨਾ ਜਾਇਓ ਹੋਰ ਥੋਡੀ ਅਗਵਾਈ ਜੇ ਕਾਲਾ ਕੁੱਤਾ ਵੀ ਕਰਦਾ ਤਾਂ ਉਹਦੇ ਮਗਰ ਚਲੇ ਜਾਇਓ ਇਹਨਾਂ ਨੇ ਜ਼ਮੀਨਾਂ ਤਾਂ ਛੱਡੋ ਸਿੱਖੀ ਦੀ ਜੜਾਂ ਚ ਵੀ ਬਹਿਣਾ ਇਨਾਂ ਤੋਂ ਦੂਰ ਰਹੋ ਐਤਕੀਂ ਅਸੀਂ ਸਲਾਹ ਕਰਕੇ ਟਵਿੱਟਰ ਤੇ ਵੀ ਇਹ ਗੱਲ ਚਲਾਂਵਾਂਗੇ ਕਿ ਇਹਨਾਂ ਨੂੰ ਫੰਡ ਨਾ ਭੇਜੇ ਜਾਣ ਪਿਛਲੀ ਵਾਰ ਬਥੇਰੇ ਚਿੱਤੜ ਕੁਟਵਾਲੇ ਭੇਜਕੇ ਮੇਰੇ ਨਾਲਦੇ ਦੋ ਜਾਣਿਆਂ ਨੂੰ ਵੀਜ਼ਾ ਨੀ ਦਿੱਤਾ ਭਾਰਤ ਜਾਣ ਲਈ ਤੇ ਇਹ ਕਤੀੜਾਂ ਫੰਡ ਖਾਕੇ ਮੋਦੀ ਨੇ ਚਾਰ ਸ਼ਬਦ ਸੁਣਕੇ ਹੀ ਪੱਤਰਾ ਵਾਚ ਗਏ ਪੰਜਾਬ ਨੂੰ

  • @Amev-o3v
    @Amev-o3v วันที่ผ่านมา

    Bangladesh aur china ne jini sadi jameen grab kiti hey oh vapis lavo

  • @mrdhillon4477
    @mrdhillon4477 วันที่ผ่านมา

    Sade pind Rajgarh teh Payal district ਲੁਧਿਆਣਾ vich v koi pesa nhi milea loka nu😢 dhka kar rhi aa bhagwant sarkar 😢

    • @punjabipeople345
      @punjabipeople345 วันที่ผ่านมา

      Stay lgwwaa deo jameen te court vich

  • @jasbirsingh4476
    @jasbirsingh4476 วันที่ผ่านมา +2

    ਛੂਟ ਨਹੀਂ ਛੋਟ

  • @GurbuxSingh-u1x
    @GurbuxSingh-u1x วันที่ผ่านมา

    Perhaps the present union government has forgotten, that they will not stay in power forever, they will definitely go,and it should not take anti national steps, which will make the life of the common person a hell,in the time to come, the congress went out of power only due to its anti masses policies,the same plight will be faced by BJP, if it continues its present behavior towards the citizens of India.

  • @DilPreet-go6es
    @DilPreet-go6es วันที่ผ่านมา

    Sanu es bare koi jankàri nhi diti gay

  • @Princecheema5310
    @Princecheema5310 วันที่ผ่านมา

    New kanoon bare tan dasia hee nahi

  • @deadmind1181
    @deadmind1181 วันที่ผ่านมา +2

    हम विकास करते रहेंगे चाहे देशवासियों को पसंद हो या न हो।

  • @hardyalsinghcheema2381
    @hardyalsinghcheema2381 วันที่ผ่านมา +1

    Very good views Sir, but industry and development of roads are also good for a state. Punjabi media mostly speaks against government decisions whether they are good or bad resulting unrest and agitation in Punjab. There is agitation only in Punjab and full stop of development in Punjab whereas in other states there is more industrial development and building of infrastructure including roads.