ਪੈ ਗਿਆ ਭਾਰ ! ਵਧਾਤੀ ਹਲਚਲ ਅਹਿਮ ਮੀਟਿੰਗਾਂ ! ਸੁਝਾਤਾ ਅਸਕੇਪ ਰੂਟ ਪ੍ਰਧਾਨ ਨੂੰ…Punjab Television

แชร์
ฝัง
  • เผยแพร่เมื่อ 28 พ.ย. 2024

ความคิดเห็น • 433

  • @dhaliwal2958
    @dhaliwal2958 18 วันที่ผ่านมา +49

    ਬਹੁਤ ਵੱਡੇ ਲੋਕਾ ਤੋ ਕੀ ਮਤਲਬ, ਰੰਧਾਵਾ ਜੀ। ਇਹਨਾ ਵੱਡੇ ਲੋਕਾਂ ਦੀ ਪੰਜਾਬ ਨੂੰ ਜੀਰੋ ਦੇਣ ਕਿਉਂਕਿ ਇਹਨਾ ਦੀ ਮੌਜੂਦਗੀ ਵਿੱਚ ਹੀ ਪੰਜਾਬ ਦੇ ਪਾਣੀ, ਚੰਡੀਗੜ੍ਹ ਅਤੇ ਪੰਜਾਬ ਵਿੱਚ ਡੇਰਾਵਾਦ ਦਾ ਪਸਾਰ ਹੋਇਆ, ਕੀ ਇਹ ਸਭ ਕੁੱਝ ਨਹੀ ਹੋਇਆ?

    • @gurdeepsingh1403
      @gurdeepsingh1403 18 วันที่ผ่านมา

      Sikhs di barbaadi da mukh Karan ehhh so called vadde lok han ji....

  • @amrikathwal2119
    @amrikathwal2119 18 วันที่ผ่านมา +26

    ਆ ਜੋ ਅਕਾਲੀ ਦਲ ਚ ਖੜੋਤ ਆਈ ਉਸ ਸਾਰੇ ਦਾ ਜ਼ਿੰਮੇਵਾਰ ਮੁੱਖ ਬਾਦਲ ਤਾਂ ਹੈ ਪਰ ਸ ਤਿਰਲੋਚਨ ਸਿੰਘ ਜੀ ਤੁਸੀ ਬੇੜਾ ਗ਼ਰਕ ਵਿਚ ਕੋਈ ਕਸਰ ਨਹੀ ਛੱਡੀ ਜਦੋ ਚੁਕਕੇ ਦਿੱਲੀ ਤੋ ਬਾਦਲ ਨੂੰ ਵਾਜਪਾਈ ਦੇ ਘਰ ਲੈ ਕੇ ਗਿਏ ਬਿਨਾ ਸ਼ਰਤ ਹਿਮਾਇਤ ਦੇਕੇ ਆਏ ਉਸ ਵੇਲੇ ਟੋਹੜਾ ਸਾਬ ਵੀ ਦਿੱਲੀ ਵਿੱਚ ਮੀਟਿੰਗ ਕਰਨ ਗਏ ਸੀ ਤੀਜੇ ਮੋਰਚਾ ਬਣਾਉਣ ਵਾਲਿਆਂ ਨਾਲ ਮੁਲਾਇਮ ਤੇ ਲਾਲੂ ਕਾਮਰੇਡ ਜਨਤਾ ਪਾਰਟੀ ਸਾਰੇ ਕਠੇ ਹੋਏ ਸੀ ਕਾਂਗਰਸ ਬੀਜੇਪੀ ਦੇ ਵਿਰੁੱਧ ਤੁਸੀ ਆਪਣੇ ਲਾਲਚ ਚ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲੱਗ ਗਏ ਮੰਤਰੀ ਸੁਖਵੀਰ ਕਦੇ ਹਰਸਿਮਰਤ ਬਣਾ ਲਈ ਹੁਣ ਬਹੁਤ ਦੇਰੀ ਹੋ ਗਈ ਤਰਲੋਚਨ ਸਿੰਘ ਜੀ

  • @balwindercheema5147
    @balwindercheema5147 18 วันที่ผ่านมา +15

    ਬਿਲਕੁੱਲ ਸਹੀ ਹੁਨ ਸਮਾਂ ਹੈ ਨਵਾ ਅਕਾਲੀ ਦਲ ਬਣਾਇਆ ਜਵੇ ਨਵੇਂ ਲੀਡਰ ਭਾਲੇ ਜਾਣ ਇਹਨਾਂ ਪੁਰਾਣੀਆਂ ਨੁ ਮੂੰਹ ਨਾ ਲਾਇਆ ਜਾਵੇ

  • @Kiranpal-Singh
    @Kiranpal-Singh 18 วันที่ผ่านมา +16

    ਰਾਮੂੰਵਾਲੀਆ ਨਿੱਜ ਪ੍ਰੱਸਤੀ ਲਈ ਪਾਰਟੀਆਂ ਬਦਲਦਾ ਰਿਹਾ ਤੇ ਚਾਪਲੂਸੀ ਵਿੱਚ ਮਾਹਿਰ ਹੈ, ਇਹਨਾਂ ਦੇ ਵਿਚਾਰਾਂ ਦੀ ਕਿੰਨੀ ਕੁ ਅਹਿਮੀਅਤ ਹੈ ?

  • @AvtarSidhu-t1x
    @AvtarSidhu-t1x 18 วันที่ผ่านมา +11

    ਸੁਖਵੀਰ ਅਸਤੀਫਾ ਦੇ ਦੇਵੇ ਅਕਾਲੀ ਦਲ ਸਰਵਾਈ ਕਰ ਜਾਵੇਗਾ ਗਰੰਟੀ ਹੈ

  • @baljitsingh6957
    @baljitsingh6957 18 วันที่ผ่านมา +29

    ਕਿੰਨੀ ਵੱਡੀ ਵਿਡੰਬਨਾ ਹੈ ਕਿ ਬਾਦਲ ਲਾਣੇ ਦਾ ਇੱਕ ਮੈਨੇਜਰ ਰਿਹਾ ਇੱਕ ਆਮ ਤੋਂ ਵੀ ਆਮ ਆਦਮੀ ਬਰਨਾਲਾ ਵਿਖੇ ਅਰਬਾਂ ਖਰਬਾਂ ਦੇ ਕਾਰੋਬਾਰ ਖੜ੍ਹੇ ਕਰ ਗਿਆ,ਸੁਣਨ ਵਿੱਚ ਇਹ ਵੀ ਹੈ ਕਿ ਉਸਨੇ ਟਰਾਂਸਪੋਰਟ ਕੰਪਨੀ ਤਾਂ ਬਾਦਲਾਂ ਤੋਂ ਵੀ ਵੱਡੀ ਖੜ੍ਹੀ ਕਰ ਲਈ ਹੈ।

  • @deepbrar.
    @deepbrar. 18 วันที่ผ่านมา +26

    ਇੱਕ ਗੱਲ ਵਕ਼ਤ ਦੀ ਬਹੁਤ ਚੰਗੀ ਹੈ, ਇਹ
    *ਆਪਣਿਆਂ ਦਾ ਅਸਲੀ ਚਿਹਰਾ ਦਿੱਖਾ ਦਿੰਦਾ ਹੈ*

  • @JoyfulSandcastle-cf7gg
    @JoyfulSandcastle-cf7gg 18 วันที่ผ่านมา +41

    ਕੋਈ ਇਸਕੇਪ ਰੂਟ ਨਹੀਂ ਬਾਦਲ ਲਾਣੇ ਨੂੰ ਪੰਥਕ ਸੀਨ ਤੋਂ ਲਾਂਭੇ ਹੋਣਾ ਹੀ ਹੋਵੇਗਾ

    • @romeshkumar7908
      @romeshkumar7908 17 วันที่ผ่านมา

      No anchor nor panelists nor commenters are responding to my questions !!!!
      SIMPLEST QUESTION is that;
      Do SGPC and Akal Takhat Sahib have any power or mandate to interfere in working of elected Punjab Govt (more especially if it is Congress, AAP, BJP) ??
      Current situation in Sikh/Akali/Punjab politics and religion is raising some questions for common people. I request you to please respond to my comments in one of your programmes.
      Impression we are getting from current Akal Takhat Sahib, SGPC, Akali Dal and politics around it is that Punjab is officially a sovereign Sikh state and Akali Dal and Akal Takhat+SGPC are Monarchs and Religious arm respectively and former is answerable to latter in running of that Sikh state.
      For common Punjabis, Akali Dal is a politically party (Sikh dominated of course) who are democratically elected to rule over Punjab that is home for 55% Sikhs and 45% non-Sikhs.
      Any political party in democracy faces some political compulsions and makes some maneuvers accordingly to keep the system balanced. Mention of "political compulsions" also appears in some happenings around life time of Shri Guru Gobind Singh Ji (Dara Shikoh, Wazir Khan etc).
      Is it possible and practicable for a political party in democracy in a secular state to toe the line of a particular religion and people thereof?
      Can that party run the state by following the advice(diktats?) of religious masters of one religion?
      Will that be acceptable to 40-45% population of the state who are non-Sikhs?
      Are views and comments of anchors and panelists not isolating Sikhs from national main stream?
      Can office of the Govt/System/Executive be run under instructions from religious clergy(afghanistan or old saudi model)?
      Will it not divide and further weaken Sikh community as they are already not on one page.
      More or less Akali Dal and leaders thereof have still been maintaining the status and aura of a Sikh political party. These happenings could make Sikh community and politics thereof a laughing stock.
      Look at the current scenario. AAP and their IMPORTED leaders are ruling over Punjab as if Punjabis lack will and capability to do so !!!!
      This weakness and split in Sikh community is the result of this dilemma and mess of mishandled RELIGION & POLITICS/STATE structure !! Is it not the same narrative being pushed with more vigor ?
      Consequences will better be imagined than experienced.
      In recent elections in Punjab, 17% people voted for Akali Dal who is more or less bound to listen to Akal Takhat Sahib, Jathedars or SGPC !!!
      What of 83% who voted against Akali Dal,?
      Majority among them are Sikhs? DO they care who and what Sikh religious bodies are?
      Will Congress, AAP, BJP, BSP i.e. ELECTED GOVT OF PUNJAB STATE seek or accept any interference from AKAL TAKHT SAHIB or SGPC?
      WHERE IS SIKH POLITICS HEADING TO ????

  • @pawankumargoyal4255
    @pawankumargoyal4255 18 วันที่ผ่านมา +7

    ❤❤❤ ਇਹ ਗੱਲ ਦੱਸ ਦੇਣੀ ਬਣਦੀ ਐ ਸੁਖਵੀਰ ਬਾਦਲ ਦੀ ਭੀ
    ਬਲੀ ਲਈ ਜਾ ਸਕਦੀ ਐ ਜਿਵੇਂ ਵਲਟੋਹਾ ਸਾਹਿਬ ਦੀ ਬਲੀ ਲਿੱਤੀ ਗਈ ਐ ❤❤❤❤

  • @jagtarbirdi3295
    @jagtarbirdi3295 18 วันที่ผ่านมา +7

    ਤੁਸੀਂ ਚੋਣ ਕਿਉਂ ਨਹੀਂ ਲੜ ਰਹੇ ਕਾਗਜ ਭਰਕੇ ਮੈਂਦਾਨ ਛੱਡਕੇ ਭੱਜ ਗਏ ਜ਼ਿਆਦਾ ਸੋਚਣ ਦੀ ਲੋੜ ਨਹੀਂ
    ਸਾਹਿਬ ਹਥ ਵਡਿਆਈਆ ਜਿਸਿ ਭਾਵੇਂ ਤਿਸੁ ਦੇਹਿ

  • @shivdevsingh4287
    @shivdevsingh4287 18 วันที่ผ่านมา +24

    ਰੰਧਾਵਾ ਸਾਹਿਬ ਜੀ ਬਹੁਤ ਵੱਡੇ ਲੋਕਾਂ ਦੀ ਡਿਬੇਟ ਜਨਤਾ ਦੇ ਸਨਮੁੱਖ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।

  • @BhagwanSingh-y2h
    @BhagwanSingh-y2h 17 วันที่ผ่านมา +6

    ਰੰਧਾਵਾ ਸਹਿਬ ਇਹ ਤਾਂ ਸਤਿਕਾਰ ਯੋਗ ਚੱਲ ਚੁੱਕੇ ਫਾਇਰ ਹੈ ਵਿਦਵਾਨ ਲੋਕਾ ਨਾਲ ਡੀਬੇਟ ਕਰਿਆ ਕਰੋ

  • @baljitsingh6957
    @baljitsingh6957 18 วันที่ผ่านมา +34

    ਬਾਦਲ ਲਾਣੇ ਦੇ ਜਿਵੇਂ ਜਿਵੇਂ ਕਾਰੋਬਾਰ ਵਧੇ ਉਵੇਂ ਉਵੇਂ ਹੀ ਅਕਾਲੀ ਦਲ ਦਾ ਇਤਿਹਾਸ ਇਹਨਾਂ ਅਖੌਤੀ ਨੇਤਾਵਾਂ ਦੇ ਸਮੇਂ ਦੌਰਾਨ ਸੁੰਗੜਿਆ। ਇਹਨਾਂ ਦੇ ਹੋਟਲਾਂ ਦੀਆਂ ਬਿਲਡਿਗਾਂ ਜਿੰਨੀਆਂ ਉੱਚੀਆਂ ਹੋਈਆਂ, ਅਕਾਲੀ ਦਲ ਦਾ ਗਿਰਾਫ਼ ਉਨਾ ਹੀ ਥੱਲੇ ਆਇਆ।

  • @deepbrar.
    @deepbrar. 18 วันที่ผ่านมา +21

    ਦੇਸ਼ ਪਿਆਰ ਹੋਵੇ ਤੇ ਜਨੂੰਨ ਦੀ ਹੱਦ ਤੱਕ ਹੋਵੇ,
    *ਹੋਸ਼ ਚ ਰਹਿਕੇ ਕੰਡਿਆਂ ਤੇ ਕੌਣ ਤੁਰਦਾ*

    • @NiranjanSingh-z4y
      @NiranjanSingh-z4y 18 วันที่ผ่านมา

      Eh tine señiar banďe ne spàßt ķrñ 1975 viçh inďra smjhòta karďì c kehďe ñe bàďaĺ ñè màñìa èh ßpàßt
      Kàro

    • @MewaSingh-q3f
      @MewaSingh-q3f 18 วันที่ผ่านมา +1

      ਪੰਜਾਬ ਤੇ ਸਿੱਖਾਂ ਨੂੰ ਗਦਾਰ , ਅਕਿਰਤਘਣ ਪ੍ਰਕਾਸ਼ ਬਾਦਲ ਨੇ ਡੋਬਿਆ ਤੇ ਵੇਚਿਆ ਤੇ ਪਿੱਠ ਚ ਸਦਾ ਛੁਰਾ ਮਾਰਿਆ ਤੇ ਗਦਾਰੀ ਕੀਤੀ , ਨਿੱਜੀ ਮੁਫ਼ਾਦ ਉੱਪਰ ਰੱਖੇ , ਗਦਾਰ ਟੱਬਰ ਮੁਰਦਾਬਾਦ

    • @romeshkumar7908
      @romeshkumar7908 17 วันที่ผ่านมา

      No anchor nor panelists nor commenters are responding to my questions !!!!
      SIMPLEST QUESTION is that;
      Do SGPC and Akal Takhat Sahib have any power or mandate to interfere in working of elected Punjab Govt (more especially if it is Congress, AAP, BJP) ??
      Current situation in Sikh/Akali/Punjab politics and religion is raising some questions for common people. I request you to please respond to my comments in one of your programmes.
      Impression we are getting from current Akal Takhat Sahib, SGPC, Akali Dal and politics around it is that Punjab is officially a sovereign Sikh state and Akali Dal and Akal Takhat+SGPC are Monarchs and Religious arm respectively and former is answerable to latter in running of that Sikh state.
      For common Punjabis, Akali Dal is a politically party (Sikh dominated of course) who are democratically elected to rule over Punjab that is home for 55% Sikhs and 45% non-Sikhs.
      Any political party in democracy faces some political compulsions and makes some maneuvers accordingly to keep the system balanced. Mention of "political compulsions" also appears in some happenings around life time of Shri Guru Gobind Singh Ji (Dara Shikoh, Wazir Khan etc).
      Is it possible and practicable for a political party in democracy in a secular state to toe the line of a particular religion and people thereof?
      Can that party run the state by following the advice(diktats?) of religious masters of one religion?
      Will that be acceptable to 40-45% population of the state who are non-Sikhs?
      Are views and comments of anchors and panelists not isolating Sikhs from national main stream?
      Can office of the Govt/System/Executive be run under instructions from religious clergy(afghanistan or old saudi model)?
      Will it not divide and further weaken Sikh community as they are already not on one page.
      More or less Akali Dal and leaders thereof have still been maintaining the status and aura of a Sikh political party. These happenings could make Sikh community and politics thereof a laughing stock.
      Look at the current scenario. AAP and their IMPORTED leaders are ruling over Punjab as if Punjabis lack will and capability to do so !!!!
      This weakness and split in Sikh community is the result of this dilemma and mess of mishandled RELIGION & POLITICS/STATE structure !! Is it not the same narrative being pushed with more vigor ?
      Consequences will better be imagined than experienced.
      In recent elections in Punjab, 17% people voted for Akali Dal who is more or less bound to listen to Akal Takhat Sahib, Jathedars or SGPC !!!
      What of 83% who voted against Akali Dal,?
      Majority among them are Sikhs? DO they care who and what Sikh religious bodies are?
      Will Congress, AAP, BJP, BSP i.e. ELECTED GOVT OF PUNJAB STATE seek or accept any interference from AKAL TAKHT SAHIB or SGPC?
      WHERE IS SIKH POLITICS HEADING TO ????

  • @balvirsidhu5326
    @balvirsidhu5326 18 วันที่ผ่านมา +3

    ਬਰਾੜ ਸਾਹਿਬ ਬਹੁਤ ਵਧੀਆ ਵਿਚਾਰ ਇਹ ਹੈ ਨਿਧੜਕ ਲੀਡਰ ਜਿਉੰਦੇ ਵਸਦੇ ਰਹੋ ਬਹੁਤ ਧੰਨਵਾਦ।

  • @sunnybenipal2
    @sunnybenipal2 18 วันที่ผ่านมา +15

    1984 ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚੋ ਹੱਥ ਖੜੇ ਕਰਕੇ ਬਾਹਰ ਆਉਣ ਵਾਲਿਆ ਚੋ ਤੁਸੀ ਕਿੰਨਵੇ ਨੰਬਰ ਤੇ ਸੀ.
    ਜਰੂਰ ਦੱਸਿਉ ਰਾਮੂਵਾਲੀਆ ਜੀ.

  • @gurmindergondara4485
    @gurmindergondara4485 5 วันที่ผ่านมา +1

    ਬਹੁਤ ਵਧੀਅ ਵਿਚਾਰ ਰਾਮੂ ਵਾਲੀਅਆ ਸਾਹਬ ਦੇ

  • @iqbalsingh4954
    @iqbalsingh4954 18 วันที่ผ่านมา +7

    If Sukhbir resign himself He will be big gainer but if he is removed he will be nowhere for rest of his life

  • @kuldipsinghdhesi7018
    @kuldipsinghdhesi7018 18 วันที่ผ่านมา +8

    ਰਾਮੂ ਵਾਲੀਆ ਪਤਾ ਨੀ ਕੀ ਖਾਂਦਾ ਓਹੋ ਜਿਹਾ ਪਿਆ ਐ ❤❤

    • @jugrajgill8179
      @jugrajgill8179 18 วันที่ผ่านมา +2

      Kali Nagina..?

    • @Kiranpal-Singh
      @Kiranpal-Singh 18 วันที่ผ่านมา

      @@kuldipsinghdhesi7018
      ਦਾਹੜੀ ਵੀ ਕਾਲੀ ਪਈ ਐ

  • @harjitsingh7956
    @harjitsingh7956 18 วันที่ผ่านมา +5

    The views expressed by Sr Ramuwalia is from the heart of Sikh Panth. To save SAD , Badal must go.

  • @JagroopSingh-fh9dp
    @JagroopSingh-fh9dp 18 วันที่ผ่านมา +17

    ਰੰਧਾਵਾ ਸਾਹਿਬ ਸੁਖਬੀਰ ਬਾਦਲ ਅਕਾਲ ਤਖਤ ਦੇ ਜਥੇਦਾਰਾ ਦਾ ਮਾਨ ਸਨਮਾਨ ਨੂੰ ਘਟਣ ਨਹੀ ਦੇਣਾ ਚਾਹੀਦਾ ਆਪ ਵੀ ਪਾਸੇ ਹੋਵੇ ਨਾਲੇ ਬਾਗੀਆ ਨੂੰ ਪਾਸੇ ਹਟ ਜਾਣਾ ਚਾਹੀਦਾ ਹੈ ਤਾ ਕੇ ਅਕਾਲੀਦਲ ਕਾਮਯਾਬ ਹੋਵੇ ਨਹੀ ਕੁੱਝ ਕਰੀ ਜਾਣ ਲੋਕਾ ਨਕਾਰੀ ਰਖਣਾ ਹੈ

  • @Lal_singh1
    @Lal_singh1 18 วันที่ผ่านมา +7

    ਸਾਰੀ ਅਕਾਲੀ ਲੀਡਰਸ਼ਿਪ ਬਦਲਣ ਦੀ ਲੋੜ ਹੈ,
    ਨਵੀਂ ਡੈਲੀਗੇਟ ਭਰਤੀ ਕਰਕੇ ਨਵੀਂ ਲੀਡਰਸ਼ਿਪ ਚੁਣੀ ਜਾਣੀ ਚਾਹੀਦੀ ਹੈ।

  • @JaswantSingh-ow9lw
    @JaswantSingh-ow9lw 17 วันที่ผ่านมา +3

    ਰਾਮੂਵਾਲੀਆ ਜੀ ਤੁਸੀ ਵੀ ਚੁਫੇਰਗੜ੍ਹੀਏ ਜੇ ਕਦੀ ਲੋਕ ਭਲਾਈ ਪਾਰਟੀ ਕਦੇ ਯੂ ਪੀ ਦੀ ਸੱਪਾਂ ਪਾਰਟੀ ਵਿੱਚ ਜਾ ਕੇ ਵਜ਼ੀਰੀ ਮਾਠਣੀ ਧੀ ਨੇ ਭਾਜਪਾ ਵਿੱਚ ਜਾਣਾ ਕਦੇ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਣਾ ਭਰਾਵਾਂ ਨਾਲ ਧੋਖਾ ਕਰਨਾ ਜਾਇਦਾਦ ਦੇ ਮਸਲੇ ਮੁੰਡੇ ਦੀਆਂ ਦੋ ਸ਼ਾਦੀਆਂ ਕਰਨੀਆਂ ਇਹ ਗੱਲਾਂ ਤੁਹਾਡੇ ਭਰਾ ਇਕਬਾਲ ਰਾਮੂਵਾਲੀਆ ਜੀ ਫੇਸ ਬੁੱਕ ਦੀ ਇਕ ਵੀਡੀੱਓ ਵਿਚ ਤੇ ਨਿੱਜੀ ਤੌਰ ਤੇ ਵੀ ਦੱਸੀਆਂ ਨੇ ਇਹ ਸੱਚੀਆਂ ਜਾਂ ਝੂਠੀਆ ਨੇ ਤੁਹਾਨੂੰ ਪਤਾ ਹੋਵੇਗਾ ਭਾਸ਼ਣ ਕਲਾ ਨਾਲ ਲੋਕਾਂ ਪ੍ਰਭਾਵਤ ਕਰਨ ਦੀ ਯੋਗਤਾ ਤੁਹਾਡੇ ਪਾਸ ਜ਼ਰੂਰ ਹੈ ਜਿਸ ਦਾ ਖੱਟਿਆ ਖਾ ਰਹੇ ਹੋ

  • @charnjitsinghrourkila5416
    @charnjitsinghrourkila5416 18 วันที่ผ่านมา +12

    ਸੁਖਬੀਰ ਸਿੰਘ ਬਾਦਲ ਨੂੰ ਹੁਣ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਸ ਨੂੰ ਅਸਤੀਫਾ ਦੇ ਦੇਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਅਸਤੀਫਾ ਦੇਵੇਗਾ ਤਾਂ ਦੁਬਾਰਾ ਫਿਰ ਪੰਜ ਸਾਲ ਬਾਅਦ ਕੌਮ ਮੁਆਫ਼ ਕਰ ਦੇਵੇਗੀ

  • @Nanak-rc1go
    @Nanak-rc1go 18 วันที่ผ่านมา +15

    ਧਾਮੀ ਤੇ ਭੂਦੜ ਨੂੰ ਜੋ ਦੋ 🦜🦜 ਪੰਜਾਬ ਦੇ ਲੋਕ ਕੋਮ ਤੇ ਅਕਾਲੀ ਦੱਲ ਦੇ ਗਦਾਰ ਸਾਬਤ ਹੋ ਰਹੇ ਹਨ।
    ਜਥੇਦਾਰ ਨੂੰ ਇਸ ਤਰਾਂ ਦਬਾਅ ਪਾ ਕੇ ਗ਼ੁਲਾਮ ਕਰਨਾ , ਜੋ ਵੀ ਹੱਥਕੱਢੇ ਅਪਨਾ ਰਹੇ ਨੇ, ਅਕਾਲੀ ਦੱਲ ਨੂੰ ਹੋਰ ਡੂੰਘਾ ਸੰਕਟ ਵਧਾ ਰਹੇ ਹਨ ।

  • @devbhatti5111
    @devbhatti5111 17 วันที่ผ่านมา +2

    ਰੰਧਾਵਾ ਸਾਬ ਜੀ ਵਿਰਸਾ ਸਿੰਘ ਵਲਟੋਹਾ ਨੂੰ ਕੀ ਬੋਲਤਾ ਬਹੁਤ ਗਰਮ ਹੋ ਰਿਹਾ ਹੈ FB ਪੋਸਟ ਤੇ

  • @dr.paramjitsinghsumra179
    @dr.paramjitsinghsumra179 18 วันที่ผ่านมา +2

    ਸ: ਤਿਰਲੋਚਨ ਸਿੰਘ ਜੀ, 1967 ਵਿੱਚ ਪੰਜਾਬੀ ਸੂਬਾ ਦੀ ਪਹਿਲੀ ਚੋਣ ਹੋਈ ਸੀ, ਪੰਜਾਬ ਦਾ ਮੁੱਖ ਮੰਤਰੀ ਜਨਸੰਘ ਦੀ ਮੱਦਦ ਨਾਲ ਬਣਿਆ ਤੇ 1968 ਵਿੱਚ ਸ: ਲਛਮਣ ਸਿੰਘ ਗਿੱਲ ਨੇ ਵੱਖਰਾ ਧੜਾ ਬਣਾਕੇ ਆਊਟ ਹੋਇਆ ਤੇ 1969 ਵਿੱਚ ਚੋਣ ਹੋਈ ਸਰਕਾਰ ਦਾ ਮੁੱਖੀ ਫਿਰ ਜਸਟਿਸ ਗੁਰਨਾਮ ਸਿੰਘ ਦੇ ਹੱਥ ਆਈ ਪਰ ਰਵੀਇੰਦਰ ਸਿੰਘ ਵਗੈਰਾ ਨੂੰ ਲੈਕੇ 23 ਮਾਰਚ 1970 ਪਰਕਾਸ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈਣ ਦਾ ਐਲਾਨ ਗਵਰਨਰ ਨੂੰ ਮਿਲਣ ਬਾਅਦ ਕੀਤਾ ਸੀ। ਐਂਮਰਜੈਂਸੀ ਵਿਰੁੱਧ ਮੋਰਚਾ ਲਗਾਇਆ ਕੇਂਦਰ ਵਿੱਚ ਕਾਂਗਰਸ ਸਰਕਾਰ ਹਾਰ ਗਈ ਪੰਜਾਬ ਵਿੱਚੋਂ ਮੈਂਬਰ ਪਾਰਲੀਮੈਂਟ ਪਰਕਾਸ ਸਿੰਘ ਬਾਦਲ ਵੀ ਬਣਿਆ ਤੇ ਖੇਤੀਬਾੜੀ ਮੰਤਰੀ ਬਣਿਆ ਫਿਰ ਵਿਧਾਨ ਸਭਾ ਚੋਣ ਹੋਈ ਅਕਾਲੀ ਦਲ ਦੀ ਜਿੱਤ ਹੋਈ ਤੇ ਮੁੱਖ ਮੰਤਰੀ ਬਣਨ ਫਿਰ ਬਾਦਲ ਅੱਗੇ ਆਇਆ। ਅੰਮ੍ਰਿਤਸਰ ਵਿੱਚ 1978 ਦਾ ਨਿਰੰਕਾਰੀ ਸਿੱਖ ਕਤਲੇਆਮ ਕਰਵਾਇਆ। ਫਿਰ ਧਰਮ ਯੁੱਧ ਮੋਰਚੇ ਵਿੱਚ ਲੱਖਾਂ ਸਿੱਖਾ। ਦਾ ਕਤਲੇਆਮ ਕਰਵਾਇਆ। ਫਿਰ 1996 ਦੀ ਮੋਗਾ ਕਾਨਫਰੰਸ ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ

  • @bsingh8302
    @bsingh8302 18 วันที่ผ่านมา +3

    ਬਰਾੜ ਸਾਹਿਬ ਦੇ ਵਿਚਾਰ ਬਿਲਕੁੱਲ ਠੀਕ ਹਨ।

  • @ginderkaur6274
    @ginderkaur6274 17 วันที่ผ่านมา +2

    ਵੀਰ ਜਗਮੀਤ ਬਰਾੜ ਦੀ ਗੱਲਬਾਤ ਬਹੁਤ ਵਧੀਆ ਹੈ ਵਾਹਿਗੁਰੂ ਆਪ ਸਹਾਈ ਹੋਣ ਕੌਮ ਦੀ ਅਗਵਾਈ ਕਰਨ

  • @deepbrar.
    @deepbrar. 18 วันที่ผ่านมา +13

    ਜਿਸ ਵਿਚ ਨੁਕਸਾਨ ਸਹਿਣ ਦੀ ਤਾਕਤ ਹੋਵੇ ਉਹੀ ਮੁਨਾਫ਼ਾ ਕਮਾ ਸਕਦਾ ਹੈ
    *ਫਿਰ ਚਾਹੇ ਰਿਸ਼ਤੇ ਹੋਣ ਜਾਂ ਕਾਰੋਬਾਰ ਮੁਰਸ਼ਦ*

  • @babusingh-y6f
    @babusingh-y6f 18 วันที่ผ่านมา +6

    ਸੁਖਬੀਰ ਤਾ ਜਥੇਦਾਰ ਨੇ ਘਰ ਬਿਠਾ ਦਿੱਤਾ ਬਾਕੀ ਅਕਾਲੀ ਖੜੇ ਹੋਣ ਦਾ ਦਮ ਰੱਖਦੇ ਹੀ ਨਹੀਂ ਬਸ ਬਾਦਲ ਬਾਦਲ ਕਰੀ ਜਾਂਦੇ ਹਨ ਹੁਣ ਕੁਝ ਕਰਨ ਦੀ ਜੁਰਤ ਰੱਖਦੇ

  • @gurmelcheema1740
    @gurmelcheema1740 17 วันที่ผ่านมา +2

    Good job Brar sahib

  • @jagjitsinghkubey145
    @jagjitsinghkubey145 18 วันที่ผ่านมา +5

    Thanks for inviting mejor personally

  • @iqbalsingh2495
    @iqbalsingh2495 18 วันที่ผ่านมา +4

    ਰਾਮੂਵਾਲੀਆ ਅਤੇ ਜਗਮੀਤ ਬਰਾੜ, ਕਿਹੜੀ ਪਾਰਟੀ ਤੋਂ ਹਨ ਜੀ ??

  • @nikkalamberdar4287
    @nikkalamberdar4287 18 วันที่ผ่านมา +6

    ਰੰਧਾਵਾ ਸਾਹਿਬ ਰਾਮੂ ਵਾਲੀਆ ਜੋਕਰ ਕਿੱਥੋਂ ਫੜ ਲਿਆਂਦਾ

  • @parshotamdassharma8405
    @parshotamdassharma8405 18 วันที่ผ่านมา +2

    BEING AN OLD CONGREES PARTY WORKER I.E. SINCE1969 TILL TODAY, AND A PUNJABI BRAHMIN FAMILY FROM VILLAGE BRAHMI, LUDHIANA, STRONGLY APPRECIATE AND SUPPORT OF S. GURMIT SINGH BRAR VIEWS AN I SALUTE HIM.

  • @swaransandhu4094
    @swaransandhu4094 18 วันที่ผ่านมา +4

    ਤਰਲੋਚਨ ਸਿੰਘ ਸਿਰੇ ਦੀ ਲੀਰ ਐ ਰੰਧਾਵਾ ਜੀ, ਬਾਕੀ ਤੁਹਾਡੀ ਮਜਬੂਰੀ ਸਮਝਦੇ ਹਾਂ।

    • @gurdeepsingh1403
      @gurdeepsingh1403 18 วันที่ผ่านมา +1

      ਸੰਧੂ ਸਾਹਿਬ ਪਿਛਲੇ 30 ਸਾਲਾਂ ਚ ਲੀਰਾਂ ਹੀ ਪੈਦਾ ਕਰ ਸਕਿਆ ਹੈ ਪੰਥ,,, ਸੱਭ ਲੀਰਾਂ ਹੀ ਆਉਹਦੇ ਮਾਣਦੇ ਰਹੇ ਹਨ ਜੀ,,,

  • @DrAPSMann
    @DrAPSMann 18 วันที่ผ่านมา +3

    Sardar Tarlochan Singh ਅਹਿਮ ਮੌਕਿਆਂ ਤੇ ਇਹਨਾਂ ਨੇ ਸਿੱਖਾਂ ਜਾਂ ਪੰਜਾਬੀਆਂ ਦੇ ਹੱਕ ਵਿੱਚ ਕੋਈ ਕੰਮ ਨਹੀਂ ਕੀਤਾ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਕੀਤਾ ਅਤੇ ।

  • @dansinghmannmann3456
    @dansinghmannmann3456 18 วันที่ผ่านมา +3

    ਰਾਮੂਵਾਲੀਆ ਬਾਦਲ ਦੇ ਮਕਾਬਲੇ ਬੋਹੁਤ ਘਟ ਲੋਕ ਪਿਆਰਾ ਹੈ ਲੋਕ ਸਭ ਜਾਣਦੇ ਹਨ

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 18 วันที่ผ่านมา +19

    ਬੁਜਦਿਲਾ ਦਾ ਰਾਜ ਉਹਨਾ ਚਿਰ ਹੀ ਰਹਿੰਦਾ ਹੈ
    ਜਿਨਾ ਚਿਰ ਬਹਾਦਰ ਲੋਕਾ ਦੀ ਵਾਪਸੀ ਨਹੀ ਹੁੰਦੀ
    ਤੁਰਕ ਕਬੀਲੇ ਦੇ ਸਰਦਾਰ
    ਅਰਤਲ ਉਲ ਗਾਜੀ

  • @bb-vi5db
    @bb-vi5db 18 วันที่ผ่านมา +8

    ਬਹੁਤ ਵਧੀਆ ਵਿਚਾਰ ਹਨ ਇਸ ਤੋ ਵੱਡਾ ਸਿਖੀ ਦਾ ਦਰਦ ਹੋਰ ਹੋ ਨੀ ਸਕਦਾ ਹੰਕਾਰੀ ਬੰਦਿਆ ਨੁ ਸ਼ਰਮ ਚਾਹੀਦੀ ਹੈ ਜੀ ਵਾਹਿਗੁਰੂ ਸਹਿਬ ਜੀ

  • @parmindergadri1566
    @parmindergadri1566 18 วันที่ผ่านมา +10

    ਰੰਧਾਵਾ ਸਾਹਿਬ ਕ੍ਰਿਪਾ ਕਰਕੇ ਇਹ ਵੀ ਦੱਸੋ ਕਿ 2012 ਤੋਂ ਸੁਖਬੀਰ ਸਿੰਘ ਸਿਰਸਾ ਸਾਧ ਦੇ ਨਾਲ ਖੜਿਆ ਨਾਂ ਕਿ ਆਪਣੀਂ ਆਪਣੀਂ ਕੌਮ ਦੇ ਨਾਲ।

  • @thakarsinghthakarsingh711
    @thakarsinghthakarsingh711 18 วันที่ผ่านมา +3

    ਸਹੀ ਫੈਸਲੇ ਤੱਕ ਪਹੁੰਚਣ ਤੋਂ ਪਹਿਲਾਂ ਕੀ ਗਿਆਨੀ ਗੁਰਬਚਨ ਸਿੰਘ ਤੇ ਹੈੱਡ ਗ੍ਰੰਥੀ ਗੁਰਮੁਖ ਸਿੰਘ ਸਮੇਤ ਤਤਕਾਲੀ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਨਹੀਂ ਸੱਦਣਾ ਚਾਹੀਦਾ ?

  • @manrajsingh3579
    @manrajsingh3579 17 วันที่ผ่านมา +2

    ਰੰਧਾਵਾ ਸਾਬ ਇਕੱਲੀ ਫੋਟੋ ਲਾ ਕੇ ਪ੍ਰੋਗਰਾਮ ਨਾ ਕਰਿਆ ਕਰੋ ਜਦੋਂ ਬਾਕੀ ਨੁਮਾਇੰਦੇ ਲਾਇਵ ਹੋਣ ਚੰਗਾ ਨੀ ਲਗਦਾ ਜੋ ਜਰਨਲਿਸਟ ਪ੍ਰੋਗਰਾਮ ਕਰ ਰਿਹਾ ਉਹ ਗੈਰ ਹਾਜਰ ਜਿਹਾ ਲੱਗੇ ਤੁਸੀਂ ਬਹੁਤ ਸੂਝਵਾਨ ਤੇ ਤਜ਼ਰਬੇਕਾਰ ਹੋ ਖਿਆਲ ਰੱਖੋ।

  • @GursharanSingh-wj5ym
    @GursharanSingh-wj5ym 17 วันที่ผ่านมา +1

    ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਪਰਿਵਾਰ, ਬਾਦਲ ਦਲ ਨੇ ਕੌਮ ਨੂੰ ਜਿਹੜੇ ਜੰਜਾਲ ਵਿੱਚ ਫਸਾ ਦਿੱਤਾ ਹੈ ਉਸ ਵਿੱਚੋਂ ਬਾਹਰ ਆਉਣ ਲਈ ਕੌਮ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ ਔਰ ਲੰਮਾਂ ਸਮਾਂ ਇਹ ਸੰਤਾਪ ਚੱਲਣਾ ਪਵੇਗਾ। ਪਰ, ਇਹ ਵੀ ਇੱਕ ਕੌੜਾ ਸੱਚ ਹੈ ਕਿ ਪੈਨਲ ਤੇ ਬੈਠੇ ਇਹ ਤਿੰਨੇ ਸਿਆਸੀ ਬੁੱਧੀਜੀਵੀ ਵੀ ਪੰਜਾਬ ਔਰ ਕੌਮ ਦੇ ਨੁਕਸਾਨ ਲਈ ਹਮੇਸ਼ਾਂ ਬੇਫ਼ਿਕਰ ਰਹੇ ਔਰ ਹਮੇਸ਼ਾਂ ਅਪਣੇ ਸਿਆਸੀ ਫ਼ਾਇਦਿਆਂ ਲਈ ਕਦੇ ਕਿਸੇ ਪਾਰਟੀ ਦੀ ਸ਼ਰਨ ਵਿੱਚ ਰਹੇ ਤੇ ਕਦੇ ਕਿਸੇ ਦੀ ਝੋਲੀ ਵਿੱਚ। ਸੱਚ ਤਾਂ ਇਹ ਹੈ ਪਿਛਲੇ ਲੰਮੇ ਸਮੇਂ ਦੀ ਤਕਰੀਬਨ ਸਾਰੀ ਸਿੱਖ ਲੀਡਰਸ਼ਿਪ ਕੌਮ ਨਾਲ ਧੋਖਾ ਗੱਦਾਰੀ ਕਰਨ ਵਾਲੀ ਹੀ ਰਹੀ, ਜਿਸਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ।

  • @ashcroftriverinn5790
    @ashcroftriverinn5790 18 วันที่ผ่านมา +5

    Sromani Akali Dal never bounce back til
    Sukhbir resign from his pardhangi post.
    Sukhbir is Businessman not Dharmik Leader .

  • @manjitbinepal2101
    @manjitbinepal2101 18 วันที่ผ่านมา +5

    Only point of discussion is Bada family
    They must go immediately l

  • @parkashsinghkhurmi2941
    @parkashsinghkhurmi2941 17 วันที่ผ่านมา +1

    ਬਹੁਤ ਬਹੁਤ ਧੰਨਵਾਦ ਸ ਰੰਧਾਵਾ ਸਾਹਿਬ ਰਾਮੂਵਾਲੀਆ ਜੀ ਬਰਾੜ ਸਾਹਿਬ ਸ ਤਰਲੋਚਨ ਸਿੰਘ ਜੀ

  • @sukhwindersandhu2959
    @sukhwindersandhu2959 17 วันที่ผ่านมา +2

    ਮੈਨੂੰ ਤਾਂ ਹੈਰਾਨੀ ਹੁੰਦੀ ਹੈ ਜਦ ਸਾਡੇ ਸਪੀਕਰ ਅਕਾਲੀ ਦਲ ਦੀ ਗਿਰਾਵਟ ਬਾਰੇ ਵਿਚਾਰ ਦੇਂਦੇ ਹਨ। ਜਦ ਅਕਾਲੀ ਦਲ ਨੇ ਆਪਣੇ ਵਾਸਤੇ ਖੂਹ ਪੁੱਟ ਲਿਆ ਤੇ ਆਪਣੇ ਆਪ ਹੀ ਖੂਹ ਚ ਜਾ ਡਿੱਗੇ ਇਹ ਤਾਂ ਹੋਣਾ ਸੀ। ਸਿੱਖੀ ਦੇ ਮੁੱਢਲੇ ਸਿਧਾਂਤਾਂ ਦਾ ਘਾਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚ ਪੂਰਾ ਹਿੱਸਾ ਲੋਕ ਜਾਣਦੇ ਹਨ ਤੇ ਆਪ ਹੀ ਅਕਾਲੀਦਲ ਦਾ ਭੋਗ ਪਾ ਕੇ ਪੰਜਾਬੀ ਪਾਰਟੀ ਬਣਾ ਦਿੱਤੀ ਤੇ ਹੁਣ ਅਕਾਲੀ ਦਲ ਨੂੰ ਕਿਉਂ ਚਾਹੁੰਦੇ ਹਨ। ਇੱਕੋ ਹੱਲ ਹੈ ਪੁਰਾਣੀ ਲੀਡਰਸ਼ਿੱਪ ਪਾਸੇ ਹੋਵੇ ਨਵਿਆਂ ਨੂੰ ਮੌਕਾ ਦਿੱਤੇ ਜੋ ਇਮਾਨਦਾਰ ਤਿਆਗੀ ਤੇ ਕੁਰਬਾਨੀ ਵਾਲੇ ਹੋਣ ਸਿੱਖੀ ਨੂੰ ਪਰਣਾਏ ਹੋਣ।

  • @singhgurjit2210
    @singhgurjit2210 17 วันที่ผ่านมา +2

    ਇਹਨਾਂ ਸੱਜਣਾਂ ਨੇ ਕੀ ਕੀਤਾ ? ਕੀ ਇਹ ਪਾਰਟੀਆਂ ਨਹੀਂ ਬਦਲਦੇ ਰਹੇ? ਇਕ ਸੁਖਬੀਰ ਸਿੰਘ ਬਾਦਲ ਦੀ ਗਲ ਨਹੀਂ ।ਪਲੇ ਨਹੀਂ.ਧੇਲਾ ਕਰਦੇ ਨੇ ਮੇਲਾ,ਮੇਲਾ।ਜਨਾਬ ਚੋਣਾਂ ਲੜਣ ਲਈ ਪੈਸਾ ਚਾਹੀਦੈ ਪੈਸਾ।ਸੁਧਾਰ ਦਲ ਵਾਲੇ ,ਤੁਹਾਡੇ ਵਿਚੋੰ ਕੋਈ ਕਿੳੰ ਨਹੀਂ ਲੜਿਆ ਚੋਣਾਂ ?ਰਾਮੂ ਯਾਦਵ ਸਾਹਿਬ ਦਾ ਪਰਿਵਾਰ ਤਾਂ ਬੀ ਜੇ ਪੀ ਦਾ ਸਾਥੀ ਹੈ ।ਦੋਸ਼ ਪ੍ਰਤੀ ਦੋਸ਼ ਨਹੀਂ।ਸਿਖ ਸਾਰੇ,ਸਾਰੀਆਂ ਪਾਰਟੀਆਂ ਤੋਂ ਉਪਰ ਉਠ ਕੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਮਾਣ ਦੀ ਗਲ ਕਰੋ ।ਸੁਖਬੀਰ, ਦੁਖਬੀਰ,ਢੀਂਡਸਾ,ਚੰਦੂ, ਬੀਬੀ,ਵਾਡਾਲੇ ਸਭ ਪਰਿਵਾਰਵਾਦ ਲਈ ਮਰ ਰਹੇਹਨ।ਕੁੱਝ ਕਰ ਕੇ ਦਿਖਾੳ ਸ਼ੋਸ਼ਲ ਮੀਡੀਆ ਤੇ ਸਵਾਦ ਨਾ ਲੳ।

  • @baljitsingh6957
    @baljitsingh6957 18 วันที่ผ่านมา +9

    ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਵਿਦਵਾਨਾਂ ਅਤੇ ਨੇਤਾਵਾਂ ਨੇ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @HarbhajanSarwara
    @HarbhajanSarwara 18 วันที่ผ่านมา +9

    ਰੰਧਾਵਾ ਸਾਹਿਬ ਆਪ ਦੇ ਸ਼ੋ ਵਿੱਚ ਸਭ ਤੋਂ ਵਧੀਆ ਵਿਚਾਰ ਸ. ਜਗਮੀਤ ਸਿੰਘ ਬਰਾੜ ਦੇ ਹਨ ਜੋ ਬਹੁਤ ਸ਼ਲਾਘਾ ਯੋਗ ਹਨ। ਸ. ਤਰਲੋਚਨ ਸਿੰਘ ਬਹੁਤ ਤਜੱਹਬੇਕਾਰ ਹਨ ਤੇ ਆਮ ਤੌਰ ਤੇ ਵੱਡੇ ਅਹੁਦਿਆਂ ਤੇ ਰਹੇ ਜੋ ਆਮ ਤੌਰ ਤੇ ਸਮੇਂ ਦੀ ਸਰਕਾਰ ਦੇ ਸ਼ਿਪਾ ਸਲਾਰ ਹੁੰਦੇ ਹਨ। ਪਰ ਮੇਰੇ ਚੇਤੇ ਵਿੱਚ ਇਨਾਂ ਦੀ ਇੱਕ ਵੀ ਦੇਣ ਪੰਜਾਬ ਪੰਥ ਜਾਂ ਸਿੱਖੀ ਵਾਸਤੇ ਨਹੀਂ ਹੈ। ਫੇਰ ਇਹਨਾਂਦੇ ਤਜੱਰਬੇ, ਅਹੁਦੇ ਰੁਤਬੇ ਸਾਡੇ ਕਿਸ ਕੰਮ ਦੇ? ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਜੀ ਓਹੀ ਹਨ ਜੋ ਦਰਬਾਰ ਸਾਹਿਬ ਵਿੱਚੋਂ ਹਮਲੇ ਦਹੁਰਾਨ ਫੌਜੀ ਅਫਸਰਾਂ ਨਾਲ ਬਾਹਰ ਆਂਉਣ ਵੇਲੇ ਸਭ ਤੋਂ ਪਹਿਲਾਂ ਪੁਛਿਆ ਕਿ ਕੀ ਭਿੰਡਰਾਂ ਵਾਲਾ ਮਰ ਦਿੱਤਾ। ਸਭ ਸਬੂਤ ਟਿਊਬ ਤੇ ਪਏ ਹਨ ਵੇਖ ਸਕਦੇ ਹਾਂ। ਗਲਤੀ ਵਾਸਤੇ ਮਾਫੀ ਜੀ। ਧੰਨਵਾਦ।

  • @balwindercheema5147
    @balwindercheema5147 18 วันที่ผ่านมา +5

    ਸਰ ਜੀ ਇੱਕਲੇ ਬਾਦਲ ਨਾਲ ਮਸਲਾ ਹਲ ਨਿ ਹੋਣਾ ਇਹਨਾਂ ਦੇ ਨਾਲ ਵਾਲੇ30 ਬੰਦੇ ਕਦੇ ਜਾਣ ਫੇਰ ਕੁਝ ਹੋ ਸਕਦਾ

  • @Gurmailsingh-ke9yq
    @Gurmailsingh-ke9yq 18 วันที่ผ่านมา +9

    ਸ ਤਰਲੋਚਨ ਸਿੰਘ ਜੀ ਦੀਆਂ ਗੱਲਾਂ ਵਿੱਚ ਵਜ਼ਨ ਹੈ।

  • @tarlochansinghdupalpuri9096
    @tarlochansinghdupalpuri9096 18 วันที่ผ่านมา +10

    ਮੁੱਕਦੀ ਗੱਲ ਇਹ ਹੈ ਕਿ ਬਾਦਲ ਦਲੀਆਂ ਨੂੰ ਜਥੇਦਾਰ ‘ਗੁਰਬਚਨ ਸਿੰਘ’ ਵਰਗੇ ਹੀ ਚਾਹੀਦੇ ਹਨ !

  • @BhupinderSingh-ik4gj
    @BhupinderSingh-ik4gj 18 วันที่ผ่านมา +10

    ਬਲੀ ਦਾ ਬੱਕਰਾ ਇਕ ਹੀ ਹੁੰਦਾ ਹੈ ਅਤੇ ਜਥੇਦਾਰ ਸਾਹਿਬਾਨ ਵਾਸਤੇ ਹੀਰੋ ਬਣਨ ਜਾ ਖਲਨਾਇਕ ਬਣਨ ਦਾ ਇਹੋ ਇਕੋ ਇਕ ਰਸਤਾ ਬਾਦਲ ਵਿਰੋਧੀਆ ਅਤੇ ਬੁੱਧੀਜੀਵੀ ਵਰਗ ਨੇ ਗਰਦਾਨ ਦਿੱਤਾ ਹੈ।
    ਸੁਖਬੀਰ ਦੀ ਬਲੀ ਨਾਲ ਕੰਮ ਨਹੀ ਬਣਨਾ ਇਸ ਨਾਲੋ ਵੀ ਜਰੂਰੀ ਇਹ ਹੈ ਕਿ ਰਾਮੂਵਾਲੀਆ , ਬਰਾੜ ਸਮੇਤ ਅਖੌਤੀ ਸੁਧਾਰਵਾਦੀ ਸਾਰੇ ਚੱਲੇ ਹੋਏ ਕਾਰਤੂਸ, ਬਜ਼ੁਰਗ ਸਰਗਰਮ ਰਾਜਨੀਤੀ ਤੋ ਬਾਹਰ ਕਰਕੇ ਮਾਰਗਦਰਸ਼ਕ ਮੰਡਲ ਵਿੱਚ ਪਾ ਦੇਣੇ ਚਾਹੀਦੇ ਹਨ। ਇਹਨਾ ਵੱਡੇ ਬਾਦਲ ਨੂੰ ਟਿਕਣ ਨਹੀ ਦਿੱਤਾ ਨੌਜਵਾਨਾ ਜਾ ਸੁਖਬੀਰ ਦੇ ਪੈਰ ਵੀ ਲੱਗਣ ਨਹੀ ਦੇਣੇ ।
    ਅਜਿਹਾ ਕਰਨ ਤੇ ਹੀ ਨੋਜਵਾਨਾ ਨੂੰ ਸਹੀ ਰੂਪ ਵਿੱਚ ਮੌਕਾ ਦਿੱਤਾ ਜਾ ਸਕਦਾ ਹੈ।

  • @kuldipsinghdhesi7018
    @kuldipsinghdhesi7018 18 วันที่ผ่านมา +12

    ਵਾਕਿਆ ਹੀ ਸਹੀ ਕਿਹਾ ਸਰਦਾਰ ਜਗਮੀਤ ਸਿੰਘ ਜੀ ਨੇ ਸਿੰਘ ਸਹਿਬਾਨ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਤੇ ਅਗੇ ਵੀ ਬਹੁਤ ਵੱਡੀ ਚੁਣੌਤੀ ਪਹਾੜ ਵਰਗੀ ਛਾਤੀ ਤਾਣ ਕੇ ਖੜੀ ਹੈ। ਧੰਨ ਧੰਨ ਸੀ੍ ਗੁਰੂ ਹਰਿ ਗੋਬਿੰਦ ਸਿੰਘ ਜੀ ਆਪ ਸਿੰਘ ਸਹਿਬਾਨ ਜੀ ਦੇ ਸਿਰ ਤੇ ਹੱਥ ਲੈ ਕੇ ਕਰਵਾ ਲੈਣ ਵਾਹਿਗੁਰੂ ਵਾਹਿਗੁਰੂ

  • @jogasinghgill3030
    @jogasinghgill3030 18 วันที่ผ่านมา +4

    ਰੰਧਾਵਾ ਸਾਹਿਬ ਚੰਗਾ ਉਪਰਾਲਾ ਕੀਤਾ ਤੁਸੀਂ -ਬੜੇ ਚੰਗੇ ਵਿਚਾਰ ਵਿਦਵਾਨਾਂ ਦੇ ਇਨਾਂ ਤੋਂ ਸੇਧ ਲੈਣੀ ਚਾਹੀਦੀ ਹੈ

  • @karmjitsingh2081
    @karmjitsingh2081 18 วันที่ผ่านมา +2

    We stand with the Honorable Akal Takhat sahib and his Jathedars

  • @mykitchengarden58
    @mykitchengarden58 18 วันที่ผ่านมา +4

    Randawa ji
    Ramuwalia and jagmeet singh are sikh politicians but tarlochan singh is BJP man

  • @MrSidhu005
    @MrSidhu005 18 วันที่ผ่านมา +2

    Brar sahib good opinion

  • @harjinderbajwa8095
    @harjinderbajwa8095 18 วันที่ผ่านมา +3

    #ਸਤਿ ਸ੍ਰੀ ਅਕਾਲ ਰੰਧਾਵਾ ਜੀ 🙏#ਰੰਧਾਵਾ ਜੀ s ਹਰਮੀਤ ਸਿੰਘ ਪੰਜਾਬ ਟੈਲੀਫੋਨ ਦੀ ਸਾਨ ਸੀ ਅਜੇ v koj ਨਹੀਂ ਬਿਗੜਿਆ ਪੈਸੇ ਆਉਂਦੇ ਜਾਂਦੇ ਰਹਿੰਦੇ ਨੇਂ ਕੱਠੇ ਰਹੋ

  • @jaswindersingh-bz6dz
    @jaswindersingh-bz6dz 18 วันที่ผ่านมา +3

    ਬਲਵੰਤ ਸਿੰਘ ਰਾਮੂਵਾਲੀਆ ਕਦੇ ਕਦੇ ਸਕਰੀਨ ਤੇ ਦਿਖਦਾ ਹੈ ਪਰ ਸਾਰੇ ਭੇਟ ਉਸ ਕੋਲ ਹਨ.

    • @Kiranpal-Singh
      @Kiranpal-Singh 18 วันที่ผ่านมา +2

      @@jaswindersingh-bz6dz
      ਰਾਮੂੰਵਾਲੀਆਂ ਵੀ ਨਕਾਰੇ ਆਗੂਆਂ ਵਿੱਚ ਹੈ !

  • @gurbaxsingh4615
    @gurbaxsingh4615 18 วันที่ผ่านมา +6

    ਬਰਾੜ ਸਾਹਿਬ ਬਹੁਤ ਵਧੀਆ ਅਤੇ ਵਜ਼ਨਦਾਰ ਵਿਚਾਰ ਹਨ।

  • @daljindersingh4625
    @daljindersingh4625 18 วันที่ผ่านมา +5

    ਰਾਮੂਵਾਲੀਆ ਵੀ ਅਕਾਲੀ ਦਲ ਨੂੰ ਛੱਡ ਕੇ ਯੂਪੀ ਵਿੱਚ ਮੰਤਰੀ ਬਣ ਗਿਆ ਸੀ

    • @Kiranpal-Singh
      @Kiranpal-Singh 18 วันที่ผ่านมา +2

      @@daljindersingh4625
      ਮਤਲਬੀ ਹੈ

  • @swaranbhagu9789
    @swaranbhagu9789 18 วันที่ผ่านมา +12

    ਮੇਰੇ ਕੋਲ ਇਕ ਇੰਟਰਵਿਊ ਪਈ ਹੈ ਜਿਸ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਜੀ ਕਹਿ ਰਹੇ ਹਨ ਕਿ ਸਾਡੇ ਦੇਸ਼ ਵਿੱਚ ਦੋ ਹੀ ਨੌਜਵਾਨ ਨੇਤਾ ਹਨ ਅਖਲੇਸ਼ ਯਾਦਵ ਅਤੇ ਸੁਖਬੀਰ ਸਿੰਘ ਬਾਦਲ ਜਿਹੜੇ ਅੱਧੀ ਅੱਧੀ ਰਾਤ ਤੱਕ ਆਪਣੇ ਲੋਕਾਂ ਲਈ ਸੋਚਦੇ ਹਨ

    • @gurmukhsingh6126
      @gurmukhsingh6126 18 วันที่ผ่านมา +2

      ਏਹ ਵੀ ਗਿਰਗਿਟ

    • @rinkumanohar-un7ed
      @rinkumanohar-un7ed 18 วันที่ผ่านมา +1

      bai eh doway matlbi banday ne apnay matlab lai partya badalday ne ramuwalia nu badal ne up sikha nu ikjut karn te apna mp khada karn bhejya eh othay mantri ban ke beh gya

    • @harbhajansingh9955
      @harbhajansingh9955 18 วันที่ผ่านมา +2

      RAMUWALIA JETHE DEKHE TAWA PRANT OTHE GAVA SARI RAT

    • @GianVichar
      @GianVichar 18 วันที่ผ่านมา

      ਕੀ ਉਦੋ ਤਨਖਾਹੀਆਂ ਕਰਾਰ ਦਿੱਤਾ ਸੀ ਸੁਖਵੀਰ ? ਗੱਲ ਅੱਜ ਦੇ ਸਮੇ ਦੀ ਹੋ ਰਹੀ ਹੈ । ਪ੍ਰਧਾਨਗੀ ਨਹੀ ਰਹਿਣੀ ਹੁਣ ਜਿਨੀਆਂ ਮਰਜੀ ਟੰਗਾ ਫਸਾ ਲਵੇ ਚਗਾਠ ਚ ਸੁਖਵੀਰ ਅਤੇ ਉਸ ਦੇ ਚੇਲੇ

    • @ssgg2004
      @ssgg2004 18 วันที่ผ่านมา +1

      Ramowalia said Sukhbir badal, when he had started his political career.

  • @majorsinghsandhu9600
    @majorsinghsandhu9600 18 วันที่ผ่านมา +8

    ਸਿਰੇ ਦਾ ਮਤਲਬਪਰਸਤ ਤੇ ਖਾਹਸ਼ਾਂ ਦਾ ਗੁਲਾਮ ਰਾਮੂ----))

  • @Kiranpal-Singh
    @Kiranpal-Singh 18 วันที่ผ่านมา +9

    ਬਹੁਤਾਤ ਸਿਆਸਤੀ ਨਿੱਜ ਪ੍ਰੱਸਤ ਹਨ *ਸੁਖਬੀਰ ਬਾਦਲ ਤੇ ਸਾਥੀ ਆਗੂਆਂ ਨੂੰ ਸਿੱਖਾਂ ਨੇ ਪ੍ਰਵਾਨ ਨਹੀਂ ਕਰਨਾ* ਬਾਦਲਾਂ ਦੀਆਂ ਕਰਤੂਤਾਂ ਨੇ ਬਾਦਲ ਦਲ ਨੂੰ ਦੋ ਵਿਧਾਇਕਾਂ ਤੇ ਲੈ ਆਂਦਾ !
    *ਨਵੀਂ ਅਗਵਾਈ ਵਿੱਚ ਅਕਾਲੀ ਦਲ ਉੱਭਰੇਗਾ* !

  • @dildarsingh1387
    @dildarsingh1387 17 วันที่ผ่านมา +1

    ਰੰਧਾਵਾ ਸਾਬ , ਬੱਸ ਇਹੋ ਹੀ ਤੱਤ ਸਾਰ ਹੈ

  • @SawarnSingh-i4h
    @SawarnSingh-i4h 18 วันที่ผ่านมา +3

    Bahut vadhiya vicher sade jathedar sahib aur badul ena de vichar te vichar karo waheguru ji da khalshawahegutu jidi fateh ji

  • @HARJITSINGH-qo6pl
    @HARJITSINGH-qo6pl 18 วันที่ผ่านมา +4

    Sikh Sangat already rejected performance, Top Leadership and its modified policy during 1997-2019 of Akali Dal B . Now only solution is replace Tankhaia Pardhan with Pro Panthic, Baptised , Dedicated, Educated, Energetic Personality .

  • @dayasingh3309
    @dayasingh3309 18 วันที่ผ่านมา +1

    ਤਰਲੋਚਨ ਸਿੰਘ ਜੀ, ਇਹ ਜਥੇਦਾਰ ਦਾ ਕੰਮ ਹੀ ਨਹੀਂ , ਤੁਸੀਂ ਇਹਨਾਂ ਨੂੰ ਜੰਜਾਲ ਵਿਚ ਫਸਾਉਣ ਲਗੇ ਹੋ

  • @sahibsingh4988
    @sahibsingh4988 17 วันที่ผ่านมา

    ਸੁਖਬੀਰ ਦਾ ਸਵਾਲ ਕਿਸੇ ਦਾ ਹੋਵੇ ਨਾ ਹੋਵੇ ਪਰ ਰੰਧਾਵਾ ਸਾਹਿਬ ਦਾ ਜ਼ਰੂਰ ਹੁੰਦਾ ਹੈ

  • @64gurjit
    @64gurjit 18 วันที่ผ่านมา +2

    ਬਹੁਤ ਵਧੀਆ ਉਪਰਾਲਾ ਹੈ

  • @Nanak-rc1go
    @Nanak-rc1go 18 วันที่ผ่านมา +7

    ਸੁਖਬੀਰ ਨੂੰ ਨੂੜਦੇ , ਬੇੜੀਆਂ ਲਾ ਕਿ , ਗੱਲ ਚ ਛਿੱਤਰਾਂ ਦਾ ਹਾਰ ਪਾ ਕਿ, ਅਕਾਲ ਤਖ਼ਤ ਤੇ ਪੇਛ ਕੀਤਾ ਜਾਵੇ । ਫਿਰ ਪੰਥ ਚੋ ਛੇਕਿਆ ਜਾਵੇ, ਐਨੇ ਵੱਡੇ ਗੁਨਾਹਾ ਦੀ ਸਜ਼ਾ , ਇਹ ਵੀ ਛੋਟੀ ਹੋਵੇਗੀ । ਤਾਂ ਕਿ ਅੱਗੇ ਤੋਂ ਕੋਈ ਅਜਿਹੇ ਗੁਨਾਹ ਕਰਨ ਵਾਰੇ ਸੋਚ ਵੀ ਨਾ ਸਕਣ ।

  • @LakhwinderSingh-lt5bu
    @LakhwinderSingh-lt5bu 17 วันที่ผ่านมา +1

    ਨਿੱਜੀ ਮੁਫਾਦ ਵਿੱਚ ਫਸੀ ਸਭ ਅਕਾਲੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਨਿਰੋਲ ਗੁਰੂ/ ਸਿੱਖੀ ਸਿਧਾਂਤਾਂ ਨੂੰ ਪ੍ਰਨਾਈ ਲੀਡਰ ਸ਼ਿਪ ਅੱਗੇ ਲਿਆੳਣੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਹਰ ਪੱਖੋਂ ਭਲਾ ਹੋ ਸਕੇ।
    -ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਅੰਮ੍ਰਿਤਸਰ ਹਾਲ ਵਾਸੀ ਸਿਡਨੀ ਆਸਟ੍ਰੇਲੀਆ

  • @ManjinderSingh-h7z
    @ManjinderSingh-h7z 17 วันที่ผ่านมา +1

    ਰੰਧਾਵਾ ਸਾਹਬ ਮੈ ਇਸੇ ਚੈਨਲ ਤੇ ਪਹਿਲਾ ਵੀ ਲਿਖ ਚੁਕਿਆ ਹਾ ਕਿ ਜਦੋ ਬਾਦਲ ਸਾਹਬ ਨੇ ਪਹਿਲੀ ਚੋਣ ਲੜੀ ਸੀ ਤਾ ਉਹ ਮੇਰੇ ਪਿੰਡ ਸੈਹਣਾ ਖੇੜਾ ਲੰਬੀ ਹਲਕਾ ਸ ਬੂਟਾ ਸਿੰਘ ਨੰਬਰਦਾਰ (ਸਵਰਗਵਾਸੀ) ਨੂੰ ਬਾਦਲ ਸਾਹਬ ਦੀ ਮਦਦ ਕਰਨ ਲਈ ਇਕ ਵਡਾ ਰਾਜਨੀਤਕ ਕਾਫਲਾ ਲੈਕੇ ਆਏ ਸਨ ਜਿਸ ਵਿਚ ਫੀਰੋਜਪੁਰ ਅਤੇ ਮੁਕਤਸਰ ਸਾਹਿਬ ਦੇ ਵਡੇ ਲੀਡਰ ਹਾਜਰ ਸਨ! ਬੂਟਾ ਸਿੰਘ ਨੇ ਕਿਹਾ ਸੀ ਕਿ ਜਦੋ ਇਨਾ ਲਾਮ ਲਸ਼ਕਰ ਲੈ ਕੇ ਆਏ ਹੋ ਤਾ ਮੈ ਨਾਹ ਨਹੀ ਕਰ ਸਕਦਾ ਪਰੰਤੂ ਇਕ ਗੱਲ ਸੁਣ ਲਉ ਕਿ ਜੇ ਇਹ ਬੰਦਾ ਰਾਜਨੀਤੀ ਚ ਆ ਗਿਆ ਤਾ ਲੋਕਾ ਦਾ ਚੰਮ ਲਾਹ ਕੇ ਖਾ ਜਾਊ! ਦਸੋ ਉਸ ਦਰਵੇਸ਼ ਦੀ ਗੱਲ ਚ ਰਤਾ ਭਰ ਝੂਠ ਹੈ!

    • @BalwinderBhullar-jz6ny
      @BalwinderBhullar-jz6ny 17 วันที่ผ่านมา

      ਇਹੋ ਸ਼ਬਦ ਜਸਟਿਸ ਮਿਹਰ ਸਿੰਘ ਨੇ ਆਪਣੀ ਰਿਹਾਇਸ਼ ਤੇ ਕਹੇ ਸਨ ਚੰਡੀਗੜ੍ਹ ਵਿੱਚ
      ਸ਼ਬਦ ਕਹੇ ਸਨ ਬੁੰਗ ਜੇ ਲੀਡਰ ਬਣ ਗਿਆ ਪੰਜਾਬ ਦਾ ਬੇੜਾ ਗਰਕ ਕਰ ਦੇਵੇਗਾ
      ਸਚ ਸਾਬਤ ਹੋਇਆ

  • @tirthanandraghbirsingh9266
    @tirthanandraghbirsingh9266 17 วันที่ผ่านมา +2

    ਰਾਮੂਵਾਲੀਆ ਸਾਹਿਬ ਪਤਾ ਨਹੀਂ ਤੁਸੀਂ ਅਕਾਲੀ ਦਲ ਤੋਂ ਕੀ ਚਾਹੁੰਦੇ ਸੀ ਤੁਹਾਡਾ ਕੀ ਸਰਦਾਰ ਕੀ ਹੈ ਇਧਰ ਉਧਰ ਭਜਦੇ ਹੋਏ ਅਕਾਲੀ ਦਲ ਨੂੰ ਢਾਅ ਲਾਈ ਹੈ।

  • @gurnamsingh-bc8oy
    @gurnamsingh-bc8oy 17 วันที่ผ่านมา +1

    ਸਮੇਂ ਦੀ ਲੋੜ ਹੈ ਕੇ ਸੁਖਬੀਰ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਪਾਸੇ ਕਰ ਕੇ ਨਵੇ ਸਿਰੇ ਤੋਂ ਅਕਾਲੀ ਦਲ ਦੀ ਸਥਾਪਨਾ ਕਰਨ

  • @kuldipsinghdhesi7018
    @kuldipsinghdhesi7018 18 วันที่ผ่านมา +6

    ਵਾਹ ਜੀ ਵਾਹ ਰਾਮੂਵਾਲੀਆ ਕਮਾਲ ਕਰਤੀ ਤੁਸੀ 514 ਪੰਜਾਬੀ ਸਿੱਖ ਮੁੰਡੇ ਭਰਤੀ ਕਰਾਕੇ ❤❤❤❤❤❤❤❤❤❤

  • @jasmelkhangura3455
    @jasmelkhangura3455 18 วันที่ผ่านมา +7

    ਜੱਥੇਦਾਰ ਬੇਸ਼ੱਕ ਸੁਖਵੀਰ ਸਿੰਘ ਨੂੰ ਮਾਫ ਕਰ ਦੇਣ ਪਰ ਲੋਕ ਇਹਨੂੰ ਮਾਫ ਕਰਨ ਵਾਲੇ ਨਹੀਂ ਭੁੱਲ ਜਾਵੇ।

  • @SukhminderSingh-k5h
    @SukhminderSingh-k5h 18 วันที่ผ่านมา +6

    ਹੁਣ ਮੌਕਾ ਸੁਖਬੀਰ ਸਿੰਘ ਆਪੇ ਹੀ ਪਾਸੇ ਹੋ ਜਾਣਾ ਚਾਹੀਦਾ ਹੈ ਵਿਦਮਾਨਾ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ।

  • @harindersinghchahal3653
    @harindersinghchahal3653 17 วันที่ผ่านมา +2

    ਤਿੰਨੇ ਸਿੱਖਾਂ ਦੇ ਨਕਾਰੇ ਹੋਏ ਲੀਡਰ ਹਨ ।

  • @badhanbhatti3247
    @badhanbhatti3247 17 วันที่ผ่านมา

    ਬਹੁਤ ਵਧੀਆ ਵਿਚਾਰ l

  • @dayasingh3309
    @dayasingh3309 18 วันที่ผ่านมา

    ਰਾਮੂਵਾਲਾ ਜੀ, ਇਹ ਤੁਹਾਡੇ ਵੇਲੇ 1980 ਦੇ ਦੌਰਾਨ ਹੀ ਹੋ ਗਿਆ, ਜੇ ਜੇ ਪੀ ਅੰਦੋਲਨ ਵਿੱਚ ਨ ਪੰਗਾ ਲਿਆ ਹੁੰਦਾ ਤੇ ਇੰਦਿਰਾ गांधी ਨਾਲ਼ ਸਮਝੌਤਾ ਕਰ ਲੈਂਦੇ ਅਜੋਕੇ ਹਾਲਾਤ ਤੋਂ ਬਚਿਆ ਜਾ ਸਕਦਾ ਸੀ

  • @kanwaljitsingh3248
    @kanwaljitsingh3248 18 วันที่ผ่านมา +9

    ਅੱਜ ਦੀ ਡਿਸਕਸ਼ਨ ਸਭ ਤੋਂ ਜਿਆਦਾ ਫਲਦਾਇਕ ਸਾਬਤ ਹੋ ਰਹੀ ਹੈ

  • @tirthanandraghbirsingh9266
    @tirthanandraghbirsingh9266 17 วันที่ผ่านมา +1

    ਪ੍ਰੀਵਾਰਵਾਦ ਰਾਮੂਵਾਲੀਆ ਸਾਹਿਬ ਦੀ ਲੜਕੀ, ਜਮਾਈ, ਖੁਦ ਇਹ ਕੀ ਸੀ?
    ਪ੍ਰੀਵਾਰਵਾਦ ਕਿਹੜੇ ਪ੍ਰੀਵਾਰ ਵਿੱਚ ਨਹੀਂ
    ,90% ਪ੍ਰੀਵਾਰ ਇਸ ਵਿੱਚ ਗ੍ਰਸਤ ਹਨ ।

  • @majorsinghsandhu9600
    @majorsinghsandhu9600 18 วันที่ผ่านมา +9

    ਰਾਮੂਵਾਲੀਆ ਸਾਹਬ ਤੁਸੀਂ 4 ਸੀਟਾਂ ਲੜ ਲੈੰਦੇ ਆਟੇ ਦਾਲ ਦਾ ਭਾਅ ਪਤਾ ਲਗ ਜਾਂਦਾ ।

    • @jagtarbirdi3295
      @jagtarbirdi3295 18 วันที่ผ่านมา +1

      ਕਿਵੇਂ ਲੜ ਲੈਂਦੇ ਮੂੰਹ ਕਾਲਾ ਕਰਨ ਤੋਂ ਟਾਇਮ ਮਿਲ਼ੇ ਤਾਂ ਲੜ ਲੈਂਦੇ

    • @balbirsingh8172
      @balbirsingh8172 18 วันที่ผ่านมา

      Eh ramuvaiea dl bdlu mokaprt aa kute vangu burki veekh k ouder chla janda

  • @r.s.m9967
    @r.s.m9967 18 วันที่ผ่านมา +1

    ਇਹ ਡਿਬੇਟ ਬਹੁਤ ਹੋ ਚੁੱਕੀ ਹੈ ਰੰਧਾਵਾ ਜੀ ਹੁਣਅਗਲੀ ਗੱਲ ਤੇ ਆਓ ਕਿ ਖਾਲਸਾ ਪੰਥ ਰਿਵਾਈਵ ਕਿਵੇਂ ਹੋਵੇਪਹਿਲੀ ਪੁਜੀ਼ਸ਼ਨ ਤੇ ਆਵੇ।

  • @harwinder2601
    @harwinder2601 18 วันที่ผ่านมา +6

    ਲੋਕ ਤਾਂ ਕਨੇਡਾ ਵਿੱਚ ਵਾਪਰੀਆਂ ਘਟਨਾਵਾਂ ਲਈ ਚਾਹੁੰਦੇ ਹਨ ਕਿ ਅਕਾਲੀ ਦਲ ਉਹਨਾਂ ਲਈ ਡਾਂਗ ਲੈ ਕੇ ਲੜੇ , ਤੇ ਇਹ ਤਾਂ ਆਪਣੀਆਂ ਚਾਰ ਜ਼ਿਮਨੀ ਚੋਣ ਦੀਆਂ ਸੀਟਾਂ ਵੀ ਲੜਨ ਤੋਂ ਭੱਜ ਗਏ !! ਲੋਕ ਚਰਚਿਆਂ ਮੁਤਾਬਕ ਤਾਂ ਲੋਕ ਇਹਨਾਂ ਨੂੰ ਲਾਹਨਤਾਂ ਪਾਉਂਦੇ ਨਹੀਂ ਥੱਕਦੇ ਤੇ ਇਹ ਲਾਹਨਤੀਏ ਅਕਾਲ ਤਖ਼ਤ ਤੋਂ ਸਜ਼ਾ ਤੋਂ ਬੱਚਣ ਲਈ ਰਸਤੇ ਤੇ ਤਰੀਕੇ ਭਾਲਦੇ ਫਿਰਦੇ ਹਨ । ਵਾਹਿਗੁਰੂ ਭਲੀ ਕਰੇ , ਤੇ ਉਹੀ ਜਾਣੇ ਕਿ ਇਹ ਲਾਹਨਤੀਆਂ ਦਾ ਬਣੇਗਾ ਕੀ ?

  • @dalipsingh1507
    @dalipsingh1507 18 วันที่ผ่านมา +4

    Sat shri akal all of you

  • @Naripjit.
    @Naripjit. 17 วันที่ผ่านมา +1

    ਬਹੂਤ ਵਧੀਆ ਚੈਨਲ ਆ ਤੁਹਾਡਾ ਰਾਮੂਵਾਲੀਆ ਵਰਗੇ ਬੰਦੇ ਲਿਆ ਕੇ ਤੁਸੀ ਚੈਨਲ ਦਾ ਮਿਆਰ ਥੱਲੇ ਸੁੱਟ ਦਿੱਤਾ

  • @gvsingh8785
    @gvsingh8785 18 วันที่ผ่านมา

    Very critical and thoughtful discussion with some tangible futuristic steps for revival. In my personal views, in addition to solving the present crisis, we the Sikhs need to develop a multi-pronged long-term approach for the Panth in the form of preaching of Sikhism to the new generation in modern contextual setup like having a Sikh Think Tank etc.

  • @gurmailsingh994
    @gurmailsingh994 18 วันที่ผ่านมา +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @DavinderSingh-xw8sx
    @DavinderSingh-xw8sx 18 วันที่ผ่านมา

    ਮੇਰਾ ਨਿੱਜੀ ਵਿਚਾਰ ਹੈ ਸਾਬਕਾ ਸਪੀਕਰ ਸ ਰਵੀਇੰਦਰ ਸਿੰਘ ਨੂੰ ਅਗਵਾਈ ਦੇ। ਕੇ ਨਵੀਂ ਲੀਡਰਸ਼ਿਪ ਵਿਚੋਂ ਚੇਹਰੇ ਨਾਲ ਜੋੜ ਦੇਵੋ ।
    ਦੇਵਿੰਦਰ ਜਟਾਣਾ

  • @dayasingh3309
    @dayasingh3309 18 วันที่ผ่านมา +1

    ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਸਿੰਘ ਬਾਦਲ ਤੇ ਕੋਈ ਫੈਸਲਾ ਲੈਣਾ ਹੀ ਨਹੀਂ ਚਾਹੀਦਾ ਸੀ, ਕਿਉਂਕਿ ਜਦ ਉਹ ਪੰਥਕ ਮੁੱਦਾ ਹੈ ਹੀ ਨਹੀਂ, ਨਤੀਜਾ ਅਜੋਕੇ ਹਾਲਾਤ ਪੈਦਾ ਹੋ ਗਿਆ

  • @dilbagpannu7799
    @dilbagpannu7799 17 วันที่ผ่านมา

    ਜੀ ਓਹ ਰਾਮੂਵਾਲੀਆ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ।

  • @Singhsbhagurudwara
    @Singhsbhagurudwara 17 วันที่ผ่านมา +2

    ਰੰਧਾਵਾ ਜੀ ਸਿੰਖ ਕੌਮ ਵਿੱਚ ਅਕਾਲ ਤਖਤ ਨੂੰ ਸਮਰਪਿਤ ਬਹੁਤ ਬੁੱਧੀ ਜੀਭ ਤੇ ਸਿਆਣੇ ਸਿੰਖ ਨੇ ਉਹਨਾ ਨੂੰ ਆਪਣੇ ਚੈਨਲ ਤੇ ਲੈ ਆਇਆ ਕਰੋ।ਤੁਸੀ ਆਪਣੇ ਚੈਨਲ ਉਹ ਗਦਾਰ ਬਹਏ ਨੇ ਜਿੰਨੇ ਨੇ ਕਾਂਗਰਸ ਮਿਲਕੇ ਆਕਾਲ ਤਖ਼ਤ ਤੇ ਹਮਲਾ ਕਰਵਾਇਆ ਆਪ ਹੱਥ ਖੜੇ ਕਰਕੇ ਬਾਹਰ ਨਿਕਲੇ। ਗੂਰੂ ਨਾਲ ਤੇ ਸਿੰਖ ਕੌਮ ਨਾਲ ਗਦਾਰੀ ਕੀਤੀ।

  • @charanjitsandhu4225
    @charanjitsandhu4225 17 วันที่ผ่านมา

    We salute you veer I Tarlochan Singh S Balwant SINGH RAMUWALIA ad SJageet Singh BrarYou all are great honest people and panth DardeSouls.WaheguruJi bless with Healthy Life

  • @Yours12589
    @Yours12589 18 วันที่ผ่านมา +2

    Tarlochan Singh is totally wrong siding with badals