ਕੁੜੀ ਪਿਓ ਦੇ ਸਿਰੋ ਬਣੀ ਵਕੀਲ ਤੇ ਕਰਤੇ ਲੋਕਾਂ ਦੇ ਮੂਹ ਬੰਦ 😲ll latest punjabi comedy video 2022

แชร์
ฝัง
  • เผยแพร่เมื่อ 13 ม.ค. 2025

ความคิดเห็น • 671

  • @manjindersinghbhullar8221
    @manjindersinghbhullar8221 3 ปีที่แล้ว +28

    ਜੱਟ ਸੋਦਾ ਵਾਲਿਓ ਵੀਰ ਵੀਡੀਓ ਬਹੁਤ ਵਧੀਆ ਬਣਾਈ👍🏻👍🏻 ਕੁੜੀਆਂ ਤਾਂ ਪੜ੍ਹ ਲਿਖ ਕੇ ਕੁੱਝ ਨਾ ਕੁੱਝ ਜ਼ਰੂਰ ਮੁਕਾਮ ਹਾਸਲ ਕਰ ਲੈਂਦੀਆਂ ਹਨ ਜਮਾਂ ਸਿਰਾਂ ਵੀਡੀਓ 👌👌👌👌👌

  • @HardeepSingh-je5su
    @HardeepSingh-je5su 3 ปีที่แล้ว +24

    ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀ ਗੱਲ ਸਹੀ ਹੈ ਵੀਰ ♥️🙏

  • @ZENFF331
    @ZENFF331 3 ปีที่แล้ว +14

    Bhut vadia video aa ਕੁੜੀਆਂ ਨੂੰ ਜ਼ਰੂਰ ਪੜ੍ਹਾਈ ਕਰਨ ਦਿਓ

  • @davindersingh7424
    @davindersingh7424 3 ปีที่แล้ว +10

    ਬਹੁਤ ਵਧੀਆ ਜੀ 😂😂😂😂😂❤️👍 ਭਗਵੰਤ ਮਾਨ ਜੀ ਸੀਐ

  • @narayandatt3611
    @narayandatt3611 3 ปีที่แล้ว +5

    22 g ਇਸਦਾ ਦੂਜਾ ਭਾਗ ਜਰੂਰ ਬਣਾਇਉ .. ਬੇਨਤੀ ਹੈ ਬਹੁਤ ਵਧੀਆ ਵੀਡਿਓ

  • @ManjeetKaur-qf1lu
    @ManjeetKaur-qf1lu 3 ปีที่แล้ว +1

    ਦੂਜੀ ਤੱਕ ਪੜੇ ਨੇ ਮੇਰੇ ਨਾਲ🌷🌷🌷👏👏👏👍👍👍👌👌👌

  • @nirbhaubhia5894
    @nirbhaubhia5894 3 ปีที่แล้ว +5

    ਬਾਪੂ ਨੰਬਰਦਾਰ ਉੱਭਿਆ👌👌👌 ਬਹੁਤ ਵਧੀਆ ਮੂਵੀ

  • @vickykabbadi2223
    @vickykabbadi2223 3 ปีที่แล้ว +18

    ਬੇਬੇ ਦੇ ਐਕਟਿੰਗ ਤਾ ਸਿਰਾ ਈ ਹੁੰਦੀ ਅਾ😍😍💥💥💥👌👌🌺🌺🌺🌺🌺

  • @iqbalsandhu9344
    @iqbalsandhu9344 3 ปีที่แล้ว +4

    ਅਗਲਾ ਭਾਗ ਇੱਕ ਹੋਰ ਬਨਾਉ ਬਹੁਤ ਵਧੀਆ ਸਿੱਖਿਆ ਮਿਲਦੀਐ ਅਨਪੜ ਲੋਕਾਂ ਨੂੰ

  • @jasveersinghgill23023
    @jasveersinghgill23023 3 ปีที่แล้ว +6

    ਬਹੁਤ ਵਧੀਆ ਵੀੜੀਓ ਬਾਈ ਜੀ ਜਿੰਦਰ ਸਿੰਘ

  • @sukhwindershelly1379
    @sukhwindershelly1379 3 ปีที่แล้ว +12

    very very nice story ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕੱਲਾ ਵਿਚ ਰੱਖਣ ।

  • @armandeep3339
    @armandeep3339 3 ปีที่แล้ว +5

    2nd part 2nd part 2nd part 2nd part 2nd part 2nd part

  • @rachhpalsingh78466
    @rachhpalsingh78466 6 หลายเดือนก่อน

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @gagangrewal6346
    @gagangrewal6346 3 ปีที่แล้ว +13

    ਬਹੁਤ ਵਧੀਆ ਵੀਡੀਓ ।। ❤️❤️
    ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🙏🙏

  • @villagerjattz7090
    @villagerjattz7090 3 ปีที่แล้ว +6

    Veer part 2 bnao bhot vdia c

  • @jyotish.kundli-
    @jyotish.kundli- 3 ปีที่แล้ว

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਸਟੋਰੀ ਆ ਤੇ ਸਭ ਨੇ ਐਕਟਿੰਗ ਵੀ ਬਹੁਤ ਵਧੀਆ ਕੀਤੀ। ਸਭ ਧੀਆਂ ਐਵੇਂ ਮਿਹਨਤ ਕਰਨ ਤਾਂ ਕੋਈ ਵੀ ਮਾਪੇ ਧੀ ਨੂੰ ਬੋਝ ਨਾ ਸਮਝਣ ਸਗੋਂ ਸਿਰ ਦੀ ਪੱਗ ਸਮਝਣਗੇ ਜੇ ਸਾਰੀਆਂ ਧੀਅਾਂ ਐਵੇਂ ਪੜ ਲਿਖ ਕੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਜਿੰਦਰ ਦੀ ਐਕਟਿੰਗ ਸਿਰਾ ਅੱਤ ਬੰਬ ਘੈਂਟ

  • @hashimkhan4133
    @hashimkhan4133 8 หลายเดือนก่อน

    ਬਾਈ ਬਹੁਤ ਦਿਲ ਖੁਸ਼ ਹੋਇਆ ਬਾਈ ਜਰ ਭਾਵਨਾਵਾ ਚ ਰੁੱਝਿਆ ਗਿਆ ਦਿਲ❤

  • @A-D-s-qg7xe
    @A-D-s-qg7xe 3 ปีที่แล้ว +1

    Very motivation video y very very nice 👌👌👍👍👍👍

  • @gurjindersingh3978
    @gurjindersingh3978 3 ปีที่แล้ว +1

    Good massage nice video 🙂🙂🙂 i

  • @Deepvlogs.06
    @Deepvlogs.06 3 ปีที่แล้ว +4

    Jindar veer ji di acting bohat sira hundi aa

  • @ਮਹਿਕਪ੍ਰੀਤ
    @ਮਹਿਕਪ੍ਰੀਤ 3 ปีที่แล้ว +1

    ਲੋਰ ਬਣਾਈ ਜਾ ਪਜਾਮਾ ਬਣਾਈ ਆਪਦੇ ਸੋਹਰੀ ਜਾਂ ਕੇ 🤣🤣🤣🤣🤣🤣

  • @kaurpreet-g1w
    @kaurpreet-g1w 3 ปีที่แล้ว +2

    very nice video 22 g jinder bro siraaa
    laddi siraaa yrrr baki sari team de acting mind bowling aaaa 👌👌👌👌👌🥰🥰

  • @mallmann8309
    @mallmann8309 2 ปีที่แล้ว

    Very nice vdo ਧੀਆ ਕਰਦੀਆ ਨੇ ਸਰਦਾਰੀ ਓ ਲੋਕੋ ਬਾਪੂ ਜਿਉਦਿਆ ਤੋ। ਮਲ ਸਿੰਘ ਮਾਨ. ( ਕਨੇਡਾ )

  • @Jass-y7o
    @Jass-y7o 3 ปีที่แล้ว +1

    Y g part 2 v bnao vry nycc video...

  • @vickysidhu13013
    @vickysidhu13013 3 ปีที่แล้ว +5

    ਜੀਭ ਆਲੀ ਖਾਂਦਾ ਲੱਗਦਾ 😂😂😂😂

  • @ramansivia6286
    @ramansivia6286 3 ปีที่แล้ว +14

    ਵੀਰ ਜੀ ਸਬਦ ਨੀ ਹੈਗੇ ਤੁਹਾਡੀ ਵੀਡੀਓ ਦੀ ਤਾਰੀਫ਼ ਚ , ਬਹੁਤ ਸੋਹਣੀ ਵੀਡੀਓ ਆ , ਬਹੁਤ ਲੋਕਾਂ ਦੀ ਸੋਚ੍ ਬਦਲੁ ਇਹ ਵੀਡੀਓ 👌👌👌, god bless you ji 🙏🏻

  • @rachhpalsingh78466
    @rachhpalsingh78466 6 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @jagseersingh8561
    @jagseersingh8561 3 ปีที่แล้ว +1

    ਜਿੰਦਰ ਵਾਈ ਬਿਲਕੁਲ ਠੀਕ ਕਿਹਾ ਧੀ ਪੁੱਤ ਕੋਈ ਫਰਕ ਨਹੀ

  • @japneetkaur4818
    @japneetkaur4818 3 ปีที่แล้ว +4

    Very very super video and🤩🤩

  • @Jatt695
    @Jatt695 3 ปีที่แล้ว +1

    Jinder veer good thanks for u

  • @Varindersingh-im2gd
    @Varindersingh-im2gd 3 ปีที่แล้ว +3

    Veere part 2 ve banado es vedio da please. Nice vedio👌👌.. From. Patiala

  • @GagandeepSingh-qy9tp
    @GagandeepSingh-qy9tp 3 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @gurjindersingh1612
    @gurjindersingh1612 3 ปีที่แล้ว +1

    Bahut vadia video all team nu sat shri akal g 🙏🥀💖🥀👍

  • @JaspreetSingh-wo4xr
    @JaspreetSingh-wo4xr 2 ปีที่แล้ว

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਤਰੱਕੀਆ ਬਖਸ਼ੇ

  • @gurjindersingh3978
    @gurjindersingh3978 3 ปีที่แล้ว +1

    Sirrra video ❤️🤪😭 u all team members god bless you always

  • @sandhusaabpb1315
    @sandhusaabpb1315 3 ปีที่แล้ว +1

    Agla part be bnoo y bot vdiy video aa

  • @ajaibdhaliwal2890
    @ajaibdhaliwal2890 3 ปีที่แล้ว +1

    Very good story. Geetkar ajaib tajo wala

  • @ballukhanmalik6076
    @ballukhanmalik6076 3 ปีที่แล้ว +8

    ਬਹੁਤ ਹੀ ਵਧੀਆ ਬਾਈ ਜੀ 👍❤️👍❤️❤️

  • @sukhdeepsinghvirdi.2654
    @sukhdeepsinghvirdi.2654 2 ปีที่แล้ว

    vs .. thanks you bro nice vis video Jim mm .. 👍👍👍👍👍

  • @gurjeetsingh5877
    @gurjeetsingh5877 3 ปีที่แล้ว +2

    ਬਹੁਤ ਵਧੀਆ ਸਿੱਖਿਆ ਦਿੱਤੀ ਬੇਟੀ ਪੜ੍ਹਾਓ

  • @deepsinghdeep6362
    @deepsinghdeep6362 3 ปีที่แล้ว +4

    Very nice ji 🙏🏻💯👌

  • @manveerbirring5485
    @manveerbirring5485 3 ปีที่แล้ว

    Bhut sohni video aa 22 sirra
    Part 2 v jrur bnao isda
    Good team work

  • @rachhpalsingh78466
    @rachhpalsingh78466 6 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @GaganDeep-if6sc
    @GaganDeep-if6sc 3 ปีที่แล้ว +1

    ਬਹੁਤ ਵਾਧੀਆਹੈ ਗਗਨਦੀਪ ਜਲਵੇ੍ੜਾ

  • @jaggidhull6779
    @jaggidhull6779 3 ปีที่แล้ว +1

    💖❤sirra gal baat vere ❤💖😘💓💝best video bhai ji

  • @karamjitdhillon3715
    @karamjitdhillon3715 3 ปีที่แล้ว

    ਬਹੁਤ ਵਧੀਆ ਵਿਡੀਉ ਬਣਾਈਂ ਆ ਇਸ ਤਰ੍ਹਾਂ ਦੀਆਂ ਵਿਡੀਉ ਬਣਾਉਣ ਵਾਲੀਆਂ ਦਾ ਸਾਥ ਦੇਣਾ ਚਾਹੀਦਾ ਆ

  • @talwinder2935
    @talwinder2935 3 ปีที่แล้ว +3

    Bohat vdia video y ji...koi jawab ni acting da be... 👌

  • @vickykabbadi2223
    @vickykabbadi2223 3 ปีที่แล้ว

    ਤੁਸੀ ਐਨਿਆ ਸੋਹਣਿਆ ਵੀਡੀਉ ਕਿਮੇ ਬਣਾ ਲੈਣੇ o 😍😍😍🙏🏻🙏🏻🌺🌺🌺👌💥💥💥💥

  • @gursewaksekhon99
    @gursewaksekhon99 3 ปีที่แล้ว

    Bahut vdia bro..carry on..agge v part bna dao es video da ..requst a meri ..next part bna dao veer ...carry on gbu all team 👌👌👌

  • @SukhwinderSingh-wq5ip
    @SukhwinderSingh-wq5ip 3 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @nirmaljeetbandibandi5782
    @nirmaljeetbandibandi5782 3 ปีที่แล้ว

    Sera video ess de pape ne bahot vdia step chakea kudia kos vi kar sakdea aa

  • @khushsandhu7488
    @khushsandhu7488 3 ปีที่แล้ว +2

    Love from Sandhu Transport Company❤️❤️

  • @amanbhullar1394
    @amanbhullar1394 3 ปีที่แล้ว +2

    Nyc video bro👌❣️❣️

  • @HarmanSingh-fe6lk
    @HarmanSingh-fe6lk 3 ปีที่แล้ว

    ਬਾਈ ਰੋਜ ਵਾਲਾ ਤੰਗ ਕਰਦਾ ਆ ਸਹੀ ਗੱਲ ਮੈਥਾ ਪਾਲਕ ਵੀ ਖਾ ਗਏ

  • @armandeep3339
    @armandeep3339 3 ปีที่แล้ว +1

    2nd part 2nd part 2nd part

  • @PB-rs3be
    @PB-rs3be 3 ปีที่แล้ว

    ਘੈਂਟ ਵੀਡੀਓ ਅਗਲੀ ਵੀਡੀਓ ਪਰੋਹਣਾ ਤੇ ਬਣਾਓ ਪਲੀਜ

  • @goggisrangoggisran8329
    @goggisrangoggisran8329 3 ปีที่แล้ว

    Agla episode v bnao y banke bhut vadi6 video aa🙏🙏

  • @sukhjinderdhillon2589
    @sukhjinderdhillon2589 3 ปีที่แล้ว +5

    ਸਿਰਾ ਵੀਡੀੳ ਬਾਈ 👍👍👍👍👍

  • @GurjantSingh-zg3lv
    @GurjantSingh-zg3lv 3 ปีที่แล้ว

    Bhut vadyia video aa 😍😍😍😍🤘🤘🤘🤘

  • @preetkaurnehal8106
    @preetkaurnehal8106 3 ปีที่แล้ว

    Nyc video aa brothers 🤗🤗

  • @gurdeeptejay7295
    @gurdeeptejay7295 3 ปีที่แล้ว +15

    ਬਹੁਤ ਵਧੀਆ ਵੀਡੀਓ ਆ ਬਾਈ। Very Nice.

  • @jonigqm3r4520
    @jonigqm3r4520 3 ปีที่แล้ว +2

    Bht vdia bai video thodi rabb thonu khush rkhe bht vdia comedy krde oo reply krdo veere mere msg da

  • @jagdeeprandhawa5253
    @jagdeeprandhawa5253 3 ปีที่แล้ว

    Nice ji next part laio

  • @pargatgrewal8906
    @pargatgrewal8906 3 ปีที่แล้ว +1

    Bhut vadhiya video aa ji ❤🌷

  • @dharmpreetchahal5683
    @dharmpreetchahal5683 3 ปีที่แล้ว +1

    Very nice video Bhai ji 💥🎯👌🏻👌🏻👌🏻👌🏻👌🏻👌🏻👌🏻❤️🔥

  • @jassiball3303
    @jassiball3303 3 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ ਅਗਲਾ
    ਪਾਰਟ ਵੀ ਬਣਾਉ ਵੀਰ ਜੀ 👍👍👌👌❤❤

  • @gurdeepkaur9309
    @gurdeepkaur9309 3 ปีที่แล้ว

    ਵਾਹ ਜੀ ਵਾਹ ਕੋਈ ਸ਼ਬਦ ਨੀ ਤਾਰੀਫ਼ ਦੇ ਬਹੁਤ ਸੋਹਣੀ ਵੀਡੀਓ

  • @bablibablikhan7138
    @bablibablikhan7138 3 ปีที่แล้ว +1

    Very nice veer ji bhot vdia video ❤️❤️gbu

  • @parminderkaur2267
    @parminderkaur2267 3 ปีที่แล้ว +6

    Very beautiful story, carry on guys hsde vsde rho

  • @GurpreetKaur-rr5oi
    @GurpreetKaur-rr5oi 3 ปีที่แล้ว +2

    Bahut wadia story

  • @harpreetchahalchahal7448
    @harpreetchahalchahal7448 3 ปีที่แล้ว +1

    Boht vdia msg aa baii ji👌👌

  • @lakhwinderbrar5514
    @lakhwinderbrar5514 3 ปีที่แล้ว +3

    Bebe di acting 👌👌👍

  • @farmingreview3672
    @farmingreview3672 3 ปีที่แล้ว +2

    Doji tak pade ne mere naal 😄😄😅

  • @gillsabb5938
    @gillsabb5938 3 ปีที่แล้ว +1

    Bahut sohni video aa

  • @harman122
    @harman122 3 ปีที่แล้ว +1

    Bhai vala sira karde oo

  • @forddhaliwal2502
    @forddhaliwal2502 3 ปีที่แล้ว

    Bina vekhe hi like y jindra tere video nu kar de da

  • @Deepvlogs.06
    @Deepvlogs.06 3 ปีที่แล้ว +1

    Veer ji video jaldi upload kardey aa karo thudiyan videos bohat vadiya hundiya ne mere mami ji v video vekh de aa jinder veer ji haasa 😁 bohat pondati aa jaldi video upload kardeya karo please reply me

  • @kajalpreeetkaur6783
    @kajalpreeetkaur6783 3 ปีที่แล้ว

    Bahut vdia ji bhut vdia moral a 😇😇😇

  • @jassapatwari
    @jassapatwari 3 ปีที่แล้ว +6

    ਬਹੁਤ ਖੂਬ ਜਿੰਦਰ ਵੀਰ

  • @kulveerpardhan1868
    @kulveerpardhan1868 3 ปีที่แล้ว +1

    plz make part 2

  • @mantajsingh4892
    @mantajsingh4892 3 ปีที่แล้ว +1

    Second part kadho haa oo
    hogha .pehla part bhut vadhiya aaa

  • @AshokKumar-yh2fy
    @AshokKumar-yh2fy 2 ปีที่แล้ว

    Very good veidio.
    Performance ofevery charechter is the best.

  • @sukhdhillonpb4671
    @sukhdhillonpb4671 3 ปีที่แล้ว

    Bahut vadia massage jatt sauda walio bahut vadia acting 👌👍

  • @allpunjabivideo4404
    @allpunjabivideo4404 3 ปีที่แล้ว +3

    This video very nice jatt sauda all team good work

  • @brartv6151
    @brartv6151 3 ปีที่แล้ว +1

    Good massage by

  • @baljeetkaur1672
    @baljeetkaur1672 3 ปีที่แล้ว +3

    Video amazing waiting for next part

  • @karnailbenipal2380
    @karnailbenipal2380 3 ปีที่แล้ว +6

    ਵੀਡੀਓ ਬਹੁਤ ਵਧੀਆ ਹੈ ,ਅਗਲਾ ਪਾਰਟ ਜਲਦੀ ਬਣਾਉ ਜੀ

  • @kulwantnehal525
    @kulwantnehal525 3 ปีที่แล้ว +1

    Good job dosto 👌 Keep it up👍

  • @amreetjhajj5327
    @amreetjhajj5327 3 ปีที่แล้ว

    Very nice video g gbu 👍😘🙏

  • @gurvindersidhu4961
    @gurvindersidhu4961 3 ปีที่แล้ว +2

    22 part 2 v bna do

  • @vickykabbadi2223
    @vickykabbadi2223 3 ปีที่แล้ว

    jhinder de acting ta siraa👌👌❣️👆👆👆😹😹😹🤣😹😹😹🤣🤣🤣🤣🤣🤣

  • @sukhbitkaursukhbitkaur4113
    @sukhbitkaursukhbitkaur4113 3 ปีที่แล้ว +1

    Nice massage ji

  • @GurdeepX
    @GurdeepX 3 ปีที่แล้ว

    Bai ji bout vidaaa video part 2

  • @chamkaursinghbadrukhan6153
    @chamkaursinghbadrukhan6153 3 ปีที่แล้ว +1

    2 ਭਾਗ ਬਣਾਉ ਬਾਈ

  • @baldeepsingh6133
    @baldeepsingh6133 3 ปีที่แล้ว

    ਬਹੁਤ ਵਧੀਆ ਵੀਡੀਓ ਬਾਈ ਜਾਦੀ

  • @howtowin1998
    @howtowin1998 2 ปีที่แล้ว

    Good Everyone should watch it

  • @lavichahal8556
    @lavichahal8556 3 ปีที่แล้ว +1

    Bahut khaint aà bai

  • @jashan.pb51
    @jashan.pb51 3 ปีที่แล้ว +1

    ਅਗਲਾ ਪਾਰਟ ਲੇ ਕੇ ਆਓ ਜੀ 👌🏼 👌🏼👌🏼

  • @maingalsingh3589
    @maingalsingh3589 3 ปีที่แล้ว +1

    Bahut vadia video bai ji

  • @dullatz5457
    @dullatz5457 3 ปีที่แล้ว +1

    Jinder knt aw😂