"MooseWala ਦਾ ਕਤਲ ਤਾਂ ਸ਼ੁਰੂਆਤ ਅੱਗੇ-ਅੱਗੇ ਦੇਖੋ ਹੁੰਦਾ ਕੀ" - ਪਿੰਕੀ ਦੀ ਚੇਤਾਵਨੀ

แชร์
ฝัง
  • เผยแพร่เมื่อ 29 พ.ค. 2022
  • Bhagwant Mann ,Sidhu moose wala , Gurmeet Singh Pinky , Punjab Police , Punjab Government , Sidhu Moose Wala , Sidhu Moose Wala killed , Sidhu Moose Wala shot dead , Sidhu Moose Wala murder , Punjabi Singer Sidhu Moosewala Shot Dead , Moose Wala Murder , Congress Leader Moose Wala , Punjabi Singer Sidhu Moose Wala , Sidhu Moose Wala Murder , Sidhu Moose Wala Killing , Punjab News , Punjab Latest News , Punjab Murder , Sidhu Moose Wala Latest News , Sidhu Moose Wala News , TV Punjab
    ਪਿੰਕੀ ਦੀ ਚੇਤਾਵਨੀ, "MooseWala ਦਾ ਕਤਲ ਤਾਂ ਸ਼ੁਰੂਆਤ ਅੱਗੇ-ਅੱਗੇ ਦੇਖੋ ਹੁੰਦਾ ਕੀ"
    #PunjabiSinger #PunjabPolice #Punjab #SidhuMoosewala #RIP #GurmeetSinghPinky #BhagwantMann #PunjabGovernment #TvPunjab
    Punjabi News ਸਭ ਤੋਂ ਪਹਿਲਾਂ ਵੇਖਣ ਲਈ
    SUBSCRIBE ਕਰੋ TV Punjab - th-cam.com/users/TvPunjab?sub_...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

ความคิดเห็น • 272

  • @HardeepSingh-HH88
    @HardeepSingh-HH88 ปีที่แล้ว +42

    ਕਿੰਨੇ ਬੰਦੇ ਮਾਰਨ ਨੂ ਬੇਗੁਨਾਹ ਕਹਿੰਦੇ ਨੇ ਤੁਹਾਡੀ ਭਾਸ਼ਾ ਵਿਚ ਪਿੰਕੀ ਜੀ ਹੁਣ ਮੋਕ ਨਾ ਮਾਰੋ ਲੜੋ ਐਵੇ ਲਿਬੜੀ ਨਾ ਜਾਓ

  • @amritpalsidhu6454
    @amritpalsidhu6454 2 ปีที่แล้ว +70

    ਇਹਨੇ ਪਤਾ ਨੀ ਕਿੰਨੇ ਮਾਵਾਂ ਦੇ ਪੁੱਤ ਮਾਰਤੇ । ਜਿਸ ਲੀਡਰ ਨੇ ਇਸਤੋਂ ਮਰਵਾਏ ਆ ਜਵਾਕ ਉਸਦਾ ਨਾਮ ਕਿਊ ਨਹੀਂ ਲੈਂਦਾ ? ਸਕਿਉਰਿਟੀ ਦਾ ਮਾਰਾ ਫਿਰਦਾ

    • @rajanpalyal8856
      @rajanpalyal8856 ปีที่แล้ว +2

      Hun dar lag reha ehnu

    • @amnindersinghgill7958
      @amnindersinghgill7958 ปีที่แล้ว +2

      Hun dar lagda bandi singha to

    • @bittuchambal3008
      @bittuchambal3008 ปีที่แล้ว

      Right ji👍

    • @sodhigermany
      @sodhigermany ปีที่แล้ว +2

      hun darr lagda Baby nu🤣🤣🤣

    • @saroopsinghkulaar
      @saroopsinghkulaar ปีที่แล้ว

      ਬਿਲਕੁਲ ਜੀ ਸਿਕੀਉਰਟੀ ਲਈ ਭੌਂਕ ਰਿਹਾ ਇਹੋਜਹਿਆਂ ਨੂੰ ਤਾਂ ਮਾਰ ਦੇਣਾ ਚਾਹਿਦਾ ਇਹਨੇਂ ਪਤਾ ਨੀ ਕਿੰਨੇ ਨਿਹੱਥੇ ਸਿੱਖ ਨੌਜਵਾਨਾਂ ਨੂੰ ਮਾਰਿਆ ਪਤਾ ਨੀ ਕਿੰਨੇ ਘਰਾਂ ਦੇ ਚੁੱਲ੍ਹੇ ਬੁਜਾ ਦਿੱਤੇ ਇਸ ਕੁੱਤੇ ਨੇ ਹੁਣ ਆਵਦੀ ਮੌਤ ਸਾਹਮਣੇ ਦੇਖ ਕੇ ਵਿੱਚ ਹੀ ਮੂਤ ਨਿਕਲ ਰਿਹਾ
      ਸਿਕੀਉਰਟੀ ਤਾਂ ਹੁਣ ਇਹਨੂੰ ਮੋਦੀ ਦੇ ਦਿਉ ਤਾਂ ਹੀ ਇਹ ਇੰਟਰਵਿਉ ਕਰਕੇ ਭੌਂਕ ਰਿਹਾ ਸਿਕੀਉਰਟੀ ਲਈ ਸਾਲਾ ਕੁੱਤਾ

  • @startrak9206
    @startrak9206 ปีที่แล้ว +23

    ਹੁਣ ਬੰਦੀ ਸਿੰਘਾਂ ਨੂੰ ਛੱਡ ਕੇ ਏਨਾ ਦੱਲਿਆਂ ਨੂੰ ਅੰਦਰ ਕਰ ਦਿਓ ਸਰਕਾਰੀ ਅੱਤਵਾਦੀ। ਅੱਤਵਾਦ ਦੇ ਨਾਮ ਤੇ ਕਰੋੜਾਂ ਰੁਪਇਆ ਛਾਪ ਲਿਆ

  • @permsingh7156
    @permsingh7156 ปีที่แล้ว +36

    ਇਹ ਨੂੰ ਏ ਵੀ ਪੁਛ ਇਹ ਨੇ ਕਿਨੇ ਬੰਦੇ ਮਾਰੇ ਨੇ ਬੇਗੁਨਾਹ

  • @narinderheer5745
    @narinderheer5745 ปีที่แล้ว +8

    ਤੂੰ ਵੀ ਆਪਣੇ ਟਾਈਮ ਵਿਚ ਕੋਈ ਘੱਟ ਨੌਜਵਾਨ ਨੀ ਮਾਰੇ ਤੂੰ ਵੀ ਏਦਾਂ ਹੀ ਮਰੇਗਾ ਪਿੰਕੀ 🐱

  • @brar293
    @brar293 ปีที่แล้ว +53

    ਪੱਤਰਕਾਰ ਜੀ ਸਿੱਖ ਅੱਤਵਾਦੀ ਨਹੀਂ ਸਿੱਖ ਖਾੜਕੂ ਸਿੰਘ ਸਨ। ਆਪਣੀ wording ਸੁਧਾਰੋ।

    • @inderveerbilling
      @inderveerbilling ปีที่แล้ว +3

      Patarkaar v mainu aisa waisa ee lgda

    • @Soaringsky379
      @Soaringsky379 ปีที่แล้ว +1

      ChHe khado c jeda marji c kise nu dharm de nam te marn wala atwadi e hunda bro

    • @Singhsohi91
      @Singhsohi91 ปีที่แล้ว +1

      Bharava har koi kharku ni c Kuch vich laha Len layi v aye hoye c is layi akha band kar k har ek te bharosa ni kita ja sakda

    • @sonysandhu6348
      @sonysandhu6348 ปีที่แล้ว

      ਸਾਲੀ ਜੋ ਝੜੱਮ ਕੈਮਰਾ ਲੈ ਕੇ ਰਵੀਸ਼ ਕੁਮਾਰ ਬਣ ਜਾਂਦੀ ਹੈ

    • @jasssingh9052
      @jasssingh9052 ปีที่แล้ว

      Right but pinki ji tu c tension na lao
      Main jina k janda youtube us time to boo bad mera janam hoea but thadi jheri gwai aa ohh manu ik pujabi hon nate bo vadia kam kita tu c
      Per jina k saini ne tasadad kita oh ni jina deserve karda
      But ajj di police di ta siifat aa sade koi nasha ni ajj de din ch vikda mera pind mahilpur aa ajj meri city di police ne sare chake paye assi shaher vasi kush aa
      Ajj koi nasha ni vikda dikhda

  • @boharsinghsandhu5483
    @boharsinghsandhu5483 ปีที่แล้ว +11

    ਸੈਣੀ ਦੇ ਕਹਿਣ ਤੇ ਇਸ ਬੰਦੇ ਨੇ ਮਾਵਾਂ ਦੇ ਬਹੁਤ ਪੁੱਤ ਮਾਰੇ

  • @sandeepsharmasandeepsharma1920
    @sandeepsharmasandeepsharma1920 ปีที่แล้ว +11

    ੳਹੋ ੳਦੋਂ ਜਦੋਂ ਸਰਕਾਰੀ ਕੁੱਤਾ ਹੁੰਦਾ ਸੀ ਮਾਵਾਂ ਦੇ ਪੁੱਤ ਮਾਰਦਾ ਸੀ ੳਦੋਂ ਇਹੋ ਜਿਹੇ ਬਹੁਤ ਬੜਕਾਂ ਮਾਰਦਾ ਹੁੰਦਾ ਹੋਣਗੇ। 20 20 ਬੰਦੇ ਇੱਕ ਨੂੰ ਲੱਤਾਂ ਬਾਹਾਂ ਬੰਨ੍ਹ ਕੇ ਕੁਟ ਮਾਰੀ ਜਾਂਦੇ ਸੀ ਹੰਕਾਰੇ ਹੋਏ ਅੱਜ ਡਰ ਲੱਗਦੇ ਮੈਂ ਇੱਕ ਮਾਤਰਾ ਐਸ ਅਚ ੳ ਲੱਗ ਜੂ ਦੂਜਾ ਮੈ ਦੋ ਮਾਰਤੇ ਡੀ ਐਸ ਪੀ ਲੱਗ ਜੂ ਹੁਣ ਪਤਾ ਲੱਗਦੈ ਡਰ ਕੀ ਹੁੰਦਾ ਕਦੇ ਸੋਚੀਆਂ ਸੀ ਉਹਨਾਂ ਜਿਨ੍ਹਾਂ ਤੁਸੀਂ ਮਾਵਾਂ ਦੇ ਪੁੱਤ ਮਾਰੇਂ ਉਹਨਾਂ ਦਾ ਦਿਲ ਪੁਛੀ

    • @Doaba73
      @Doaba73 9 หลายเดือนก่อน

      ਬਾਈ ਇਹ ਬੰਦਾ UNIVERSITY ਚ ਹੁੰਦਾ ਸੀ ਤੇ ਮੁੰਡੇ ਕੰਟੀਨ ਚੋ ਵੀ ਨਿਕਲ ਜਾਂਦੇ ਸੀ ,ਸਹਿਮ ਦਾ ਦਹਿਸ਼ਤ ਦਾ ਮਹੌਲ ਹੁੰਦਾ ਸੀ
      ਇਹ ਗੱਲ UNI. DE ਸਟੂਡੈਂਟ ਓਦੋ ਸੀ ਜੋ ਉਹ ਦਸਦੇ ਨੇ ,,,ਕਹਿੰਦੇ ਇਸਨੇ SENIOR STUDENT ਬਹੁਤ ਮਾਰੇ ਸੀ ,ਜਦੋ ਇਹ ਅੰਨਾ ਹੋਇਆ ਹੰਕਾਰ ਚ ,ਸਰਕਾਰ ਦੀ ਖੁੱਲ ਸੀ
      MOHAMMED IZHAR ALAM ,KP.S GILL ,ROBERO ਦੀ ਬਣਾਈ ਟੀਮ ਸਰਕਾਰੀ ਅੱਤਵਾਦੀ ,ਕੈਟ ਵਿਚ ਧੱਕੇ ਸੀ ਜਥੇਬੰਦੀ ਦੇ
      ਸੰਤੋਖਾ ਕਾਲੇ ਵਰਗੇ ਤੇ ਇਸਦੇ ਵਰਗੇ ਬਹੁਤ ਹੋਣੇ

  • @jashpalsingh1875
    @jashpalsingh1875 ปีที่แล้ว +15

    ਸ਼ੁਰੂਆਤ ਵੀ ਤੁਸੀ ਕੀਤੀ ਸੀ।

  • @Bhupindersingh-yj9fv
    @Bhupindersingh-yj9fv 2 ปีที่แล้ว +25

    ਤੇਰੇ ਬਿਨਾ ਕੋਈ ਦੇਸ ਸੁਨਾ ਨਹੀ ਹੁੰਦਾ

    • @ibnyzubairsyed9212
      @ibnyzubairsyed9212 ปีที่แล้ว

      desh taa tery bina v sunna ni hunda
      😄😁😄😁😄😁😄😁😁😁😄😄

  • @jaswirindersingh9731
    @jaswirindersingh9731 ปีที่แล้ว +16

    ਆ ਪੱਤਰਕਾਰ ਦੀ OPENING ਸੁਣੋ ਧਿਆਨ ਨਾਲ …ਇਹਦੀ ਮਾਨਸਿਕਤਾ ਪਤਾ ਲੱਗਜੂ

    • @h.kreaction8582
      @h.kreaction8582 ปีที่แล้ว

      ਪੱਤਰਕਾਰ ਟੱਟੇ ਧੋ ਰਿਹਾ

    • @19bhupinder
      @19bhupinder ปีที่แล้ว

      ਫੁਦੂ

  • @gillsatkar882
    @gillsatkar882 ปีที่แล้ว +6

    ਜੇਹੜੇ ਸਰਕਾਰ ਆਪਣੇ ਪਾਲਤੂ ਰੱਖਦੀਆਂ ਆਪਣੇ ਕੰਮ ਕਰਵਾ ਕੇ ਉਨ੍ਹਾਂ ਨੂੰ ਵੀ ਖੂਦ ਖਤਮ ਕਰਵਾ ਦਿੰਦੀਆਂ ਨੇ

  • @jagdishsinghplasaur7690
    @jagdishsinghplasaur7690 ปีที่แล้ว +10

    ਕੈਟ ਪਿੰਕੀ ਨੂੰ ਆਪਦਾ ਪਾਲਾ ਸੁਝਦਾ

  • @daljitsinghwadala3072
    @daljitsinghwadala3072 ปีที่แล้ว +5

    ਤੁਸੀਂ ਕਈਆਂ ਦੇ ਘਰ ਖਤਮ ਕੀਤੇਆ ਜੇ ਹੁਣ ਤੁਹਾਡੀ ਵਾਰੀ ਆਈ ਆ ਰੱਬ ਦੀ ਲਾਠੀ ਹੁਣ ਵਾਜ ਨਹੀ ਆਊਨੀ ਰੱਬ ਹੋਣ ਤੁਹਾਡੇ ਵਰਗੇਆ ਪਾਪੀਆ ਖੁਦ ਨਾਸ ਕਰੂ

  • @JitenderKumar-lp2yv
    @JitenderKumar-lp2yv ปีที่แล้ว +2

    #JusticeForSidhuMoosewala

  • @rajinderpal6853
    @rajinderpal6853 ปีที่แล้ว

    Very good idea

  • @paramjitsinghkaily5500
    @paramjitsinghkaily5500 2 ปีที่แล้ว +8

    This man why against bandi singh. Bandi singh spend his time even debel time. That's meen this man against the justice system. If he did justice why he is krying now. Why he is killing innocent people his duty is arrest criminal and bring in court system give him punishment. Who is wrong.and three houndered thousent about killing 1978 to 1999.thay are not all killers

  • @harwindersinghsingh4932
    @harwindersinghsingh4932 ปีที่แล้ว

    ਬਿਲਕੁੱਲ ਸਹੀ ਗੱਲ ਹੈ।

  • @namanjasra60
    @namanjasra60 6 หลายเดือนก่อน

    TV punjab very good Chanel

  • @babblysidhu5273
    @babblysidhu5273 ปีที่แล้ว +6

    ਤੂੰ ਵੀ ਜੇਲ ਵਿੱਚੋਂ ਬਾਹਰ ਆ ਗਿਆ ਸਜ਼ਾ ਕੱਟ ਕੇ ਦੁਜੇਆ ਦੀ ਸਜ਼ਾ ਪੁਰੀ ਹੋਣ ਤੇ ਸਾਰੇ ਬਾਹਰ ਆਉਣੇ ਚਾਹੀਦੇ ਹਨ

  • @amanb5598
    @amanb5598 ปีที่แล้ว +5

    ਇਸ ਨੂੰ ਕਿਸਨੇ ਕਿਹਾ ਸੀ ਅੱਗੇ ਹੋ ਕੇ ਉਸ ਸਮੇਂ ਨਜਾਇਜ਼ ਮਾਵਾਂ ਦੇ ਪੁੱਤ ਮਾਰ। ਕਾਫੀ ਪੁਲਿਸ ਵਾਲੇ ਉਸ ਸਮੇਂ ਗਲਤ ਕੰਮ ਲਈ ਕਰਨ ਤੋਂ ਨਾ ਮਣਾ ਕਰ ਦਿੰਦੇ ਸੀ।

  • @savindersingh4173
    @savindersingh4173 ปีที่แล้ว

    Ji

  • @ginderjudge4693
    @ginderjudge4693 ปีที่แล้ว +3

    ਪਿੰਕੀ ਇਹ ਤਾ ਹੱਥ ਨੂੰ ਹੱਥ ਆ ਹੁਣ ਡਰ ਕਿਉ ਰਿਹਾ

  • @BalwinderKaur-nx4kv
    @BalwinderKaur-nx4kv ปีที่แล้ว +1

    ਜੜ ਤਾਂ ਤੁਸੀਂ ਇਹ ਹੋ ਤੁਸੀਂ ਬਾਹਰ ਬੈਠੇ ਹੋ ਚੰਗਾ ਕੰਮ ਕਰ ਰਹੇ ਓ ...? ਪਰਮਾਤਮਾ ਕਰੇ ਤੁਹਾਡਿਆਂ ਕੀਤੀਆਂ ਤੁਹਾਡੇ ਅਗੇ ਆਵੇ ਤੁਹਾਡੀਆਂ ਕਰਤੁਤਾਂ ਸੱਬ ਨੂੰ ਪਤਾ

  • @kuldipsingh8729
    @kuldipsingh8729 2 ปีที่แล้ว +11

    He should volunteerily come forward to stay without security.He has killed so many innocent Sikh people.

  • @gamingstars2664
    @gamingstars2664 ปีที่แล้ว +2

    ਗਦਾਰਾਂ ਦਾ ਲਾਸਟ ਇਹ ਹੀ ਨਤੀਜਾ ਹੁੰਦਾ ਜੂਜ ਐਡ ਥਰੋ

  • @yishuyishu7532
    @yishuyishu7532 10 หลายเดือนก่อน

    Super cop

  • @rajveeraulakh2853
    @rajveeraulakh2853 ปีที่แล้ว +1

    ਪਿੰਕੀ ਨੇ ਕਰਿਆ ਤਾ ਬੋਹਤ ਕੁਝਆ ਪਰ ਇੱਕ ਗੱਲ ਏਸ ਦੀ ਸਹੀਆ ਵੀ ਏ ਅੱਗ ਬੁਝਣ ਵਾਲੀ ਨਹੀ ਸਹੀਆ ਥਾਂ ਥਾਂ ਲੂਟਾ ਮਡਰ ਅੱਗੇ ਜਿਸਨੇ ਮਾਰਨਾ ਹੁੰਦਾ ਸੀ ਘੱਟੋ ਘੱਟ ਪਤਾ ਹੁੰਦਾ ਸੀ ਹੁਣ ਬਿਨਾ ਗੱਲ ਤੋ ਈ ਬਿਨੀ ਜਾਦੇ ਨੇ

  • @jaswindersingh2928
    @jaswindersingh2928 ปีที่แล้ว +1

    ਕਿਸਾਨ ਅੰਦੋਲਨ ਵਿੱਚ ਵੀ ਇਹ ਦਿੱਲੀ ਜਾ ਕੇ ਕਿਸਾਨ ਅੰਦੋਲਨ ਫੇਲ ਕਰਦਾ ਫਿਰਦਾ ਸੀ। ਇਹ ਚੰਗਾ ਇਨਸਾਨ ਨਹੀ ਹੈ। ਪੰਜਾਬ ਪੁਲਿਸ ਨੂੰ ਦੱਸ ਦੇਵੇ ਹੁਣ ਕਿਸ ਦੀ ਵਾਰੀ ਲੱਗੂ ਕੋਣ ਮਰੂ। ਇਹ ਕਹਿੰਦਾ ਹੈ ਕਿ ਸਾਰਾ ਕੁਝ ਸਰਕਾਰ ਕਰਾ ਰਹੀ ਹੈ।

  • @Ashwinpatil1110
    @Ashwinpatil1110 ปีที่แล้ว +4

    He is a killer. He should have been behind bars forever. What a loser!!

  • @abhihone
    @abhihone ปีที่แล้ว

    Bhai. Jya. Hya. Desh Bhakat. Jai Hind

  • @o.pgorakapoorpind6908
    @o.pgorakapoorpind6908 ปีที่แล้ว +1

    ਆਮ ਆਦਮੀ ਪਾਰਟੀ ਦੇ ਆਓਦੇ ਹੀ ਹਰ ਕ੍ਰਾਈਮ ਬਹੁਤ ਵੱਡੀ ਮਾਤਰਾ ਵਿਚ ਵੱਧ ਗੲੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਪਾਗ਼ਲ ਬਣਾ ਦਿੱਤਾ ਹੈ ਕੋਈ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ ਵੱਡੀਆਂ-ਵੱਡੀਆਂ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਮਾਰਨ ਲਈ ਤਿਆਰ ਹਨ ਸੋਚੇ ਤੇ ਵਿਚਾਰੋ ਅਤੇ ਲਾਲੇ ਕੇਜਰੀਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਹੋ ਜਾਵੇਗਾ ਬਿਆਨ ਦਿੱਤਾ ਸੀ ਸ਼ਭ ਤੋ ਵੱਧ ਬੇਵਕੂਫ ਪਾਗ਼ਲ ਪੋਣੇ ਪੰਜ ਫੁੱਟ ਦਾ ਬੰਦਾ ਪੂਰੇ ਪੰਜਾਬ ਨੂੰ ਸ਼ੁਦਾਈ ਬਣਾ ਦਿੱਤਾ ਹੈ ਅਤੇ ਭੰਗਵੰਤ ਮਾਂਨ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਬਿਆਨ ਕੀਤਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੂਰਖ਼ ਸਮਝਿਆ ਹੈ ਅਤੇ ਹਰਾ ਹਰਾ ਪਿਨੰ ਬਦਲਾਅ ਬਦਲਾਅ ਸਾਰੇ ਹੀ ਟੱਬਰ ਗੱਪਾਂ ਹੀ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਇਕ ਕੱਖ ਦੇ ਬਰਾਬਰ ਨਹੀਂ ਸਮਝਦੇ ਹਨ ਭਜੱਤਰਾ ਸਾਲਾਂ ਤੋਂ ਇਨ੍ਹਾਂ ਝੂਠ ਕਿਸੇ ਵੀ ਸਰਕਾਰ ਨੇ ਨਹੀਂ ਬੋਲਿਆ ਜ਼ੋ ਇਸ ਨਵੀਂ ਸਰਕਾਰ ਨੇ ਚਾਰ ਮਹੀਨੇ ਵਿਚ ਹੀ ਬੋਲ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ ਇਕ ਇਕ ਬਿਆਨ ਬਾਅਦਾ ਦਾ ਹਿਸਾਬ ਕਿਤਾਬ ਜਲਦੀ ਹੀ ਲੈਣਾ ਜਾਣਦੇ ਹਨ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਅਤੇ ਗੱਪਾਂ ਹੀ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਇਆ ਟਾਇਮ ਖਤਮ ਹੋ ਗਿਆ ਹੁਣ ਹਿਸਾਬ ਕਿਤਾਬ ਜਲਦੀ ਹੀ ਲੈਣਾ ਜਾਣਦੇ ਹਨ ਸ਼ਹੀਦ ਦੀਪ ਸਿੱਧੂ ਜਿੰਦਾਬਾਦ

  • @gurdarshansingh6297
    @gurdarshansingh6297 2 ปีที่แล้ว +14

    ਇਹਨਾਂ ਨੂੰ ਸਕਿਉਰਟੀ ਦੀ ਜ਼ਰੂਰਤ ਕਿਉਂ ਜੇ ਕਨੂੰਨ ਤੋਂ ਵਿਰੁੱਧ ਕੰਮ ਕਿਤੇ ਤਾਂ ਹੀ ਹੁਣ ਡਰਦੇ। ਇਹਨਾਂ ਦੇ ਪਾਪ ਬੋਲਦੇ

    • @HarpreetSingh-iy9lv
      @HarpreetSingh-iy9lv ปีที่แล้ว

      Kanoon ne hi ijaajat diti si katal karn di, nhi ta kithe police ch ehni himmat kithe aa

    • @sukhirandhawa3723
      @sukhirandhawa3723 ปีที่แล้ว

      @@HarpreetSingh-iy9lv sarkar ta fr kheti bil v le k I c ge osda kyo virhod kita bnde aa Apna zmer v hunde aw ikle sarkar ge aa sito sari gl

    • @HarpreetSingh-iy9lv
      @HarpreetSingh-iy9lv ปีที่แล้ว

      @@sukhirandhawa3723 oh dimag tera khraab aa ? Amnesty India ban kiti panjab vich , Jaswant Singh khalre nu te 25000 Munde police ne maare ik sehar de lagle pinda de, kadi up de Hindu marde sune aa police valo? Sabh to vadh crime aa othe pehla padlo kush

    • @sukhirandhawa3723
      @sukhirandhawa3723 ปีที่แล้ว

      @@HarpreetSingh-iy9lv bhra mere pdhya v sara hoya aw sagrasi singha de rehai lye barbadi ch v morche ch hissa lye da.
      Mera mtlb smz sarkar da order mnan ale v one he zimidar aw apne munde mare gye piky wrge pAise pormotion lye.
      Kanun zruri aw k zmer bhai rajuama te lakha Nd dilbar singh Satwant beant kher singh ee v government job te c

    • @HarpreetSingh-iy9lv
      @HarpreetSingh-iy9lv ปีที่แล้ว

      @@sukhirandhawa3723 oh theek aa mai galt samjh gia si Sorry, Aaho mai sehmat tuhade naal

  • @ravisaggi
    @ravisaggi ปีที่แล้ว +1

    Anmol ratan....

  • @Doaba73
    @Doaba73 9 หลายเดือนก่อน

    ਬੰਦੀ ਸਿੰਘ ਛੱਡੇ ਨੀ ਆ ਹਜੇ ਤਕ ,ਸਾਲ ਪੁਰਾਣੀ ਵੀਡੀਓ ਤੁਹਾਡੀ ਅੱਜ sept 2023 ਚਲਦਾ
    ਇੰਟੇਲਿਜੇੰਸ ਵੀ ਹੁਕਮ ਤੇ ਹੀ ਹੋਣੀ power de te

  • @daljitbrar7729
    @daljitbrar7729 ปีที่แล้ว +12

    Brother , you had been very bold and true , God is there

    • @khalsa7332
      @khalsa7332 ปีที่แล้ว +4

      Shame on u ਜਾਹਲੀ Brar

    • @jodhajhutty7090
      @jodhajhutty7090 ปีที่แล้ว +1

      @@khalsa7332 ah phji sachi nakli brar lgda…👍

    • @Virksaab92
      @Virksaab92 ปีที่แล้ว

      Fauji gadar Brar da munda ya potta lagda a

  • @sukhjindersinghsukhjinders2214
    @sukhjindersinghsukhjinders2214 ปีที่แล้ว

    Atwaad kon sr kithey se

  • @jaggisidhu2439
    @jaggisidhu2439 ปีที่แล้ว +2

    ਪੱਤਰਕਾਰਾਂ ਨੂੰ ਵੀਂ ਥੋੜ੍ਹਾ ਸੋਚਨਾ ਚਾਹੀਦਾ ਇਹੋ ਜਿਹੇ ਬੰਦਿਆਂ ਦੀਆਂ ਇੰਟਰਵਿਊ ਕਰਨ ਲੱਗਿਆ ਇਹਨਾਂ ਨੂੰ #Highlight ਕਰਨ ਲੱਗਿਆ ਕੇ ਇਹ ਉਹੀ ਬੰਦੇ ਆ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਤੇ ਖ਼ਾੜਕੂ ਸਿੰਘਾਂ ਨੂੰ ਬਦਨਾਮ ਕਰਕੇ ਝੂਠੇ ਮੁਕਾਬਲੇ ਬਣਾਏ ਆ ਹੁਨ ਇਹਨਾਂ ਨੂੰ ਡਰ ਕੇ ਸਾਨੂੰ ਕੋਈ ਮਾਰ ਨਾ ਦੇਵੇ

  • @BaljitSingh-ui7jo
    @BaljitSingh-ui7jo ปีที่แล้ว

    ਮੈਂ ਤਾਂ ਕਿਤੇ ਪੜ੍ਹਿਆ,ਸੁਣਿਆ ਅਤੇ ਦੇਖਿਆ ਨਹੀਂ ਕਿ ਪਿੰਕੀ ਦੀ ਸਕਿਓਰਿਟੀ ਵਾਪਸ ਲਈ ਹੈ। ਇਹ ਆਪ ਵੀ ਇਸੇ ਹੀ ਇੰਟਰਵਿਊ ਚ ਇਹ ਵੀ ਕਹੀ ਜਾਂਦਾ ਕਿ ਸਕਿਓਰਟੀ ਵਾਪਸ ਲੈ ਲਈ ਅਤੇ ਇਹ ਵੀ ਕਹੀ ਜਾਂਦਾ ਕਿ ਮੈਂ ਸਾਰੀ ਸਕਿਓਰਟੀ ਵਾਪਸ ਕਰ ਦੇਣੀ ਹੈ।
    ਤੁਸੀਂ ਪਹਿਲਾਂ ਚੈਨਲ ਹੋ, ਜਿਹੜਾ ਪਿੰਕੀ ਦੀ ਸਕਿਓਰਟੀ ਬਾਰੇ ਕੋਈ ਖਬਰ disclose ਕਰ ਰਿਹਾ। ਤੇ ਤੁਸੀਂ ਆਪ ਹੀ ਇਹ ਵੀ ਕਹਿ ਜਾਂਦੇ ਹੋ ਕਿ ਸਕਿਓਰਟੀ ਵਾਪਸੀ ਦਾ ਰੌਲਾ ਮੀਡੀਆ ਚ ਪਾਇਆ ਜਾ ਰਿਹਾ। ਬਾਕੀ ਹੁਣ ਉਹ ਟਾਈਮ ਵੀ ਨਹੀਂ ਕਿ ਕਿਸੇ ਨੂੰ ਲਾਇਸੰਸ ਦਿੱਤਾ ਜਾਵੇ। ਬਾਕੀ ਭਾਈ ਐਂਕਰ ਸਾਹਿਬ ਮੈਨੂੰ ਤਾਂ ਨਹੀਂ ਲੱਗਿਆ ਕਿ ਇਹਨਾਂ ਗੰਭੀਰ ਮਾਮਲਿਆਂ ਤੇ ਤੁਸੀਂ ਕੋਈ ਚੱਜ ਦਾ ਸਵਾਲ ਕੀਤਾ ਹੈ। ਜਾ ਕਰ ਸਕਦੇ ਹੋ !

  • @rupinderpandori7078
    @rupinderpandori7078 ปีที่แล้ว

    Mann good aa

  • @gurdevsinghkhela3534
    @gurdevsinghkhela3534 ปีที่แล้ว +3

    Bandi simghan to darde o pinky

  • @SandeepSingh-tu6yk
    @SandeepSingh-tu6yk 11 หลายเดือนก่อน

    He is absolutely right . Look now whats happening in punjab every one has gun

  • @GurtejSingh-cc4hp
    @GurtejSingh-cc4hp 8 หลายเดือนก่อน +1

    ਸਾਡੇ ਸਿੱਖ ਬੇਟੇ ਇਨ੍ਹਾਂ ਕਤੀੜਾਂ ਨੇ ਪਤਾ ਨੀ ਕਿਨੇ ਕੁ ਮਾਰਤੇ ਇਸ ਕਤੀੜ ਨੂੰ ਕਿੰਨੀਆਂ ਧੀਆਂ ਦੀ ਇਜਤ ਲੁੱਟੀ ਅਤੇ ਸਾਨੂੰ ਅੱਤਵਾਦੀ ਦੱਸਦੈ ਅਸੀਂ ਆਪਣਾ ਹੱਕ ਮੰਗਦੇ ਆਂ ਸਾਨੂੰ ਅੱਤਵਾਦੀ ਅੱਤਵਾਦੀ ਦੱਸਦੈ ਅਸੀਂ ਹੱਕਵਾਦੀ ਆਂ ਹੱਕ ਮੰਗਦੇ ਆਂ ਇਸ ਨੂੰ ਸਬਕ ਦੇਣਾ ਚਾਹੀਦਾ ਐ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @user-rq5xx1nk5l
    @user-rq5xx1nk5l 8 หลายเดือนก่อน

    Ehhh police wala pinki bhut wdaa tout c puhle papi da saini da ehne loka te bhut zurm kite aa bai ehni rabb sza deu

  • @american8048
    @american8048 ปีที่แล้ว +1

    Mr pinky was involved in police cat,then lot of kill other human.
    He was corsarated major leval.
    It is very critical matter. Govt of punjab change. Aap party need very carefully Handel this matter.30 year back file.
    Security with draw is don't need any more.

  • @VarinderSingh-hd2le
    @VarinderSingh-hd2le ปีที่แล้ว

    Pinky g sahi aa kaha a tusi 🙏

  • @shindajindwari880
    @shindajindwari880 ปีที่แล้ว +5

    Rabb di dargah vich insaaf jaroor hunda hai...j tu pap keete ne ta sza v bhugt reha ...hun kyon cheek reha...kudrat bohat balbaa hai pinky sab

  • @ManjitSingh-wz7hr
    @ManjitSingh-wz7hr ปีที่แล้ว +6

    Pinki ne vi be kasoor bande mare c?

  • @GurtejSingh-cc4hp
    @GurtejSingh-cc4hp 8 หลายเดือนก่อน +1

    ਇਹ ਚੈਨਲ ਵਾਲਾ ਵੀ ਅੱਤਵਾਦੀ ਅੱਤਵਾਦੀ ਵਾਰ ਵਾਰ ਜ਼ਿਕਰ ਕਰ ਰਿਹਾ ਐ ਇਹ ਸਿਰ ਤੇ ਪੱਗ ਬੰਨ੍ਹ ਕੇ ਆਰ ਐਸ ਐਸ ਦਾ ਕੰਮ ਕਰ ਰਿਹਾ ਹੈ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @RajvinderSingh-kv5lc
    @RajvinderSingh-kv5lc ปีที่แล้ว +1

    Dekho gall eh aa

  • @bhurasingh1871
    @bhurasingh1871 ปีที่แล้ว +1

    ਪਿੰਕੀ ਨੇ ਪੰਜਾਬ ਦਾ ਮਹੌਲ ਸਾਤ ਕਰਨ ਚ ਪੂਰਾ ਯੋਗਦਾਨ ਪਾੲਿਅਾ

  • @satbirsingh8483
    @satbirsingh8483 ปีที่แล้ว +8

    Police cell of all states should be under the command of governors via president of india. So that no legislative assemblies of states can not misuse the police cell.
    Police Reforms in our country has been pending since 15/8/1947

  • @charanjitalwar1480
    @charanjitalwar1480 ปีที่แล้ว

    बहुत सच्ची बात कर रहा है बिल्कुल सही है

  • @karanglib9987
    @karanglib9987 ปีที่แล้ว

    ਉਹ ਬਾਈ ਸ਼ਰਮ ਕਰ ਮਾੜੀ ਮੋਟੀ ਹੈ ਗਈ ਤਾਂ ਤੈਨੂੰ ਪੱਤਰਕਾਰ ਕਿੰਨੇ ਬਣਾਤਾ ਅੱਤਵਾਦੀ ਅੱਤਵਾਦੀ ਲਾਈ। ਖਾੜਕੂ ਸਿੰਘ

  • @VarinderSingh-hd2le
    @VarinderSingh-hd2le ปีที่แล้ว

    Pinkey bilkul sahi bol Raha aaa 👌

  • @sonygill8656
    @sonygill8656 ปีที่แล้ว +7

    ਤੂੰ ਸਿਰ ਤੇ ਪੱਗ ਬੰਨ ਕੇ ਕਿਹੀ ਜਾਣਾ ਅੱਤਵਾਦੀ ਅੱਤਵਾਦੀ ਖਾੜਕੂ ਯੋਧੇ ਸਨ ਉ

  • @parmpalsinghguron825
    @parmpalsinghguron825 ปีที่แล้ว

    Pinky. Icc nay kee changa kam kita

  • @Sohansingh-qg7ow
    @Sohansingh-qg7ow ปีที่แล้ว

    Punjab police should make use of such veterans to nab the anti socials

  • @HarbansSingh-mv2bw
    @HarbansSingh-mv2bw 2 ปีที่แล้ว +3

    Pinki di gal sahi he bad vich koi officer jumewari nahi lande te mulazam nu fasa dende han

  • @SarbjitSingh-fp3oj
    @SarbjitSingh-fp3oj ปีที่แล้ว

    Pinky fearless person God bless you

  • @SahibSingh-si9tw
    @SahibSingh-si9tw ปีที่แล้ว +4

    Jail ch baithe bandi Singha di rehai da sun ke pinki da peshaab nikal gaya bahar aa gaye ta heart attack a jau

  • @surinderpalsingh8623
    @surinderpalsingh8623 ปีที่แล้ว +1

    Veer mere je Sanu ensaf na milia vekha ge ki Banda

  • @rondhirsingh178
    @rondhirsingh178 ปีที่แล้ว

    Pinky jindabad

  • @SukhwinderSingh-ge9bf
    @SukhwinderSingh-ge9bf ปีที่แล้ว +1

    Good pinky g

  • @Doaba73
    @Doaba73 9 หลายเดือนก่อน

    ਸਾਨੂ ਕੁੱਟ ਕੁੱਟ ਨਾ ਮਾਰੋ ,ਤੁਸੀ ਵੀ ਮਾਰੇ ਵਾਰੀ ਸਬ ਦੀ ਆ ਜਾਂਦੀ ਜੀ ,ਇੰਟੇਲਿਜੇੰਸ ਦੇ H/Q ਤੇ ਹਮਲਾ
    ਮੁਲਾਜ਼ਿਮ ਵੀ ਮਰਦੇ ,ਲੋਕ ਵੀ ਮਰਦੇ
    ਝੂਠ ਨੀ ਬੋਲਦਾ ਇਹ
    ਗੱਲਾਂ ਏਦਾਂ ਈ ਆ ਤੇ ਓਦੋ ਵੀ ਸੀ ਹੁਣ ਬਾਦਲ ਦੀ ਰੈਲੀ ਜਿਹੀ ਚ ਲੋਕ ਫਿਰ ਬੈਠੇ ਤੰਬੂ ਭਰ ਭਰ ਕੇ
    ਇਨ੍ਹਾਂ ਨੂੰ ਸਬ ਪਤਾ ਲੋਕਾਂ ਨੂੰ ਫਿਰ ਮਰਣ ਨੂੰ ਤਿਆਰ ਬੈਠੇ ਲੋਕ
    ਔਖਾ ,,ਪਿੰਕੀ ਹੁਣ ਲੱਤ ਥੱਲੇ ਆ ਡਰ ਬਹੁਤ ਇਹਨੂੰ ਵੀ ,ਪਰ ਬੋਲ ਸੱਚ ਰਿਹਾ

  • @sukhjitsingh1079
    @sukhjitsingh1079 9 หลายเดือนก่อน

    Julm karn valy nu dar hunda

  • @parmpalsinghguron825
    @parmpalsinghguron825 ปีที่แล้ว +1

    J ajj thodde sirra t pagga nay
    J ajj sikh kom da vajudd aa o eh kharku singh kar k

  • @subhashsingla3735
    @subhashsingla3735 ปีที่แล้ว

    pinky bai ji sachh kise de hai hajam hund thude vairge shera nai punjab nu nark chho kadiy par afsos punjab hun phair nark val ja reha hai jena ne 1984 wale halat dekhe nai oh hi jande aa ki halat se os time aah nami gainairation nu ki pat ehna nu jo padiya eh oh he pade ne arddas aa vaheguru aage ehna nu budhi bakshi

  • @karamjitsingh1621
    @karamjitsingh1621 2 ปีที่แล้ว +2

    Es da bee incotet karo
    Sary Tehad jail Police da in context karo

  • @ishankaranansh1682
    @ishankaranansh1682 หลายเดือนก่อน

    In his duty times all brave shoorver fear from pinky people know him many rewade killed &arrest by pinky no oncs come in front of pinky he died natural death

  • @loverofgames2129
    @loverofgames2129 10 หลายเดือนก่อน

    ਪੱਤਰਕਾਰ ਪੱਗ ਚ ਸਿਰ ਫਸਾ ਕੇ ਬੈਠਾ। ਆਹ ਕੈਟ ਨੇ ਐਨੇ ਕਤਲ ਕੀਤੇ ਆ ਹੁਣ ਆਪ ਮਰਨ ਤੋਂ ਡਰਦਾ।

  • @kuldeepgh1053
    @kuldeepgh1053 2 ปีที่แล้ว +1

    Pinki ji😝

  • @satwindersingh8729
    @satwindersingh8729 ปีที่แล้ว

    ਪਿੰਕੀ ਜੀ ਠੀਕ ਕਹਿ ਦਿੱਤਾ ਤੁਸੀਂ

  • @pushpinderkaur1279
    @pushpinderkaur1279 2 ปีที่แล้ว +5

    tuhanu koi hor kum nahi bina scurity de sara state te kharcha punjab te bharu

  • @rajinderadiwal-vd3gc
    @rajinderadiwal-vd3gc ปีที่แล้ว

    SAINI

  • @humantouch7681
    @humantouch7681 ปีที่แล้ว +1

    Darbar sahib tay hamla karan wala koun see gaddar ' ' sikh naujwani nu koun maran wala see gaddar '' .parkash,,amrinder,simranjeet koun hun.

  • @mandeepdhindsa7279
    @mandeepdhindsa7279 ปีที่แล้ว +1

    Iss da matlab sidhu pincky cat da kam kar riha see

  • @Doaba73
    @Doaba73 9 หลายเดือนก่อน

    ਮੇਰਾ ਨਾਮ ਕਿਓਂ ਲੈਂਦੇ ,ਸਕਿਉਰਿਟੀ ਰੱਦ ਕਰਨ ਵੇਲੇ ,ਮੈਨੂੰ ਮਾਰ ਦੂ ਕੋਈ 😂😂😂😂😂😂😂😂😂😂😂😂😂

  • @rajivsharma9096
    @rajivsharma9096 2 ปีที่แล้ว +2

    अब political system अलग। है

    • @rajivsharma9096
      @rajivsharma9096 2 ปีที่แล้ว

      उस वक्त PM को मारा था इसलिए खूली छूट थी अब ऐसा होना ख्वाब है बहुत गन्दे लोगों ने इनाम और पैसा वसूली के लिए निर्दोषों को मारा

  • @punjabbolda6879
    @punjabbolda6879 ปีที่แล้ว

    Ajjkal ta har koi he patarkaar bani batha

  • @Gurbindersingh69803
    @Gurbindersingh69803 ปีที่แล้ว +3

    Royi keo Janna fr ek passe keh reha eddi gal nhi... Fr chal hun athru keo sett reha😜😀😂

  • @parmpalsinghguron825
    @parmpalsinghguron825 ปีที่แล้ว +1

    Thodda matlab jagtaar singh hawara ji nay galat kam kita

  • @sunilkumar-yn7rb
    @sunilkumar-yn7rb ปีที่แล้ว

    EHDI RASAM KIRYA LAGDA HAJE DOOR HAI

    • @ravikumar-qi8td
      @ravikumar-qi8td ปีที่แล้ว

      Daram raaj jab lekha mange kia mukh le key JAE GA

  • @rupindersangha2005
    @rupindersangha2005 ปีที่แล้ว +2

    He is BJP'S puppet ofcourse he is going blame AAP for his gains.

    • @ArpanjotVlogs
      @ArpanjotVlogs ปีที่แล้ว

      Kise takde da Palla farhu taan hi 4 saal kaddu sukh nal.

  • @attarsingh4208
    @attarsingh4208 ปีที่แล้ว

    GaLat kam kiu kite pinki bha ji

  • @parmpalsinghguron825
    @parmpalsinghguron825 ปีที่แล้ว

    Dasso menu

  • @narwinderrai8655
    @narwinderrai8655 ปีที่แล้ว +3

    Ehh v LAWRANCE kol mintaan tarle krda c ke SCODE to paise mudva de....kyo sipahi to Inspector bne jnab g

  • @jaskarandas8351
    @jaskarandas8351 ปีที่แล้ว

    Apni jagh pinki vi sacha ha ki udo te prashrige kar je sab kug karwa liya hun security wapis

  • @parmjeetsingh7887
    @parmjeetsingh7887 ปีที่แล้ว +1

    Bhai ji galat fammy Ch na reho ki pinky sumeed saini d khilaf court Ch gabhi deo eh loka nu bebkuf Bana k apnia time tapa. Reha jado kise state Ch shanti ho jadi h ta eho jahea nallia bheda nu balli da Bakra banea Jada h aglea ne disposal crockery bangu use and throw krta hun Teri banavti desh bhakti kise ne nhi dekhni kise dharmik sthan par ja k nak ragad ta k Papp ghat ho jan

  • @sandhu3507
    @sandhu3507 2 ปีที่แล้ว +13

    ਬੂਚੜ

  • @babbugrewal3601
    @babbugrewal3601 ปีที่แล้ว

    ਬੇਅੰਤ ਪੈਸੇ ਖਾਦੇ ਜੇ ਕੋਈ ਪੈਸੇ ਦੇ ਦਿੰਦਾ ਸੀ ਉਹਨੂੰ ਛੱਡ ਦਿੰਦੇ ਸੀ ਜਿਸ ਕੋਲ ਪੈਸੇ ਨਹੀ ਹੂੰਦੇ ਸੀ ਉਹਨੂੰ ਮਾਰ ਦਿੰਦੇ ਸੀ ਜੇ ਕਿਤੇ ਹਰਚਰਨ ਬਰਾੜ ਮੂੱਖ ਮੰਤਰੀ ਨਾ ਬਣਦਾ ਤੂੰਸੀ ਤਾ ਸਾਰਾ ਪੰਜਾਬ ਮਾਰ ਦੇਣਾ ਸੀ ਤੂੰਸੀ ਹੁਣ ਵਾਲੀਆ ਸਰਕਾਰ ਤੋ ਵੀ ਉਹੀ ਕੁਝ ਭਾਲਦੇ ਹੋ ਥੋਡੇ ਉਸਤਾਦ ਸੈਣੀ ਨੂੰ ਸੁਖਵੀਰ ਨੇ DGP ਬਣਾਇਆ ਸੀ ਤਾ ਹੀ ਅਕਾਲੀ ਦੱਲ ਦੀ ਇਹ ਹਾਲਤ ਹੋ ਗਈ ਤੂੰਸੀ ਕਹਿੰਦੇ ਹੋ ਸਰਕਾਰ ਤੁਹਾਡੇ ਤੋ ਸਲਾਹ ਲਵੇ ਅਗਲੇ ਨੇ ਥੋਡੇ ਤੋ ਸਲਾਹ ਲੈ ਕੇ ਬਹਿਬਲ ਕਲਾ ਜਾ ਬਰਗਾੜੀ ਕਰਵਾਉਣੀ ਹੈ ਹੁਣ ਭੁਲ ਜਾਵੋ ਬਈ ਭਗਵੰਤ ਮਾਨ ਦੀ ਕਿਸਮਤ ਐਨੀ ਮਾੜੀ ਨੀ ਬਈ ਥੋਤੋ ਸਲਾਹ ਲੱਵੇ

  • @lakhwindersinghbhola7405
    @lakhwindersinghbhola7405 ปีที่แล้ว +1

    Darpok sire da hun darda kio aa i was with him

  • @youandme1782010
    @youandme1782010 ปีที่แล้ว

    why r u scared now if you did right things

  • @GurdeepSingh-sp9ul
    @GurdeepSingh-sp9ul ปีที่แล้ว +2

    Me ikale moose Wale di gal nhi karda esse fufu bande chun chun ke ragrhne chahide ne

  • @sukhjindersinghsukhjinders2214
    @sukhjindersinghsukhjinders2214 ปีที่แล้ว

    White paper khullasay karda

  • @amarjeet6245
    @amarjeet6245 ปีที่แล้ว

    Ais Colo t dory ni jana

  • @preetbhatia6837
    @preetbhatia6837 ปีที่แล้ว +3

    Aaam Admi party ne Sidhu muse wale nu marvaya us di secourty vapis le ke. Very shame Bhagwant mann

  • @karamjitsingh1621
    @karamjitsingh1621 2 ปีที่แล้ว +3

    Es nAy bot Monday Mary
    Black cat

  • @balsharma709
    @balsharma709 2 ปีที่แล้ว +1

    Pl keep the comments for peace in Punjab . Political parties who lost the elections will exploit the situation . People's need to be wise .

  • @paramnoorkaur1513
    @paramnoorkaur1513 2 หลายเดือนก่อน

    🤔🤔🤔 eh oh buchar mahapurkh ne jina ne punjab di begunah nojwani nu fake encounter kar kar ke maria te srkar kolon inaam laye ....kharku singhan ne je ehna de pariwar nu we ise taran uraia hunda tan ehna lokan di aj juban nahi si khulni par kharku singh eh buchran wale kam nhi si kar sakde ise lai ohna ni piche hatna pia...hun kehnda jadon marj8 awo odon dasda nahi jadon 3 mahine CIA staff wich lukia riha si