1984 ਵਿਚ ਬਾਪੂ ਜੀ ਕੀਤਾ ਸੀ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ | 3 ਤੋਂ 7 ਜੂਨ ਤੱਕ ਦਾ ਸਾਰਾ ਹਾਲ ਸੁਣੋ | Surkhab Tv

แชร์
ฝัง
  • เผยแพร่เมื่อ 2 พ.ย. 2024

ความคิดเห็น • 339

  • @Sukhwinder5567.
    @Sukhwinder5567. 3 ปีที่แล้ว +18

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh.

  • @BalwantSingh-rz4ch
    @BalwantSingh-rz4ch ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harkiretsingh1457
    @harkiretsingh1457 ปีที่แล้ว +3

    ਵਾਹਿਗੁਰੂ ਜੀ

  • @sunrisesunset979
    @sunrisesunset979 3 ปีที่แล้ว +35

    ਵਾਹਿਗੁਰੂ ਜੀ ਸਾਰੇ ਸਿੱਖ ਭਾਈਚਾਰੇ ਨੂੰ ਚਾਰਦੀ ਕਲਾ ਬਖਸ਼ੋ ਜੀ।

  • @Sonu-eb8qf
    @Sonu-eb8qf ปีที่แล้ว +7

    ਬਹੁਤ ਚੰਗੇ ਵਿਚਾਰ ਬਾਪੂ ਜੀ ਦੇ 🙏🏼

  • @kulbirsingh10001
    @kulbirsingh10001 3 ปีที่แล้ว +36

    ਬਾਪੂ ਗੁਰਦਿਆਲ ਸਿੰਘ ਜੀ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @gurbirsandhu4892
    @gurbirsandhu4892 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhaihardipsinghji5478
    @bhaihardipsinghji5478 3 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @violetdecoration5862
    @violetdecoration5862 3 ปีที่แล้ว +7

    ਗੰਦੀ ਸੋਚ ਵਾਲ਼ੇ ਹਮੇਸ਼ਾ ਸਿੱਖਾਂ ਨਾਲ ਖਾਰ ਖਾਂਦੇ ਹਨ
    ਵਾਹਿਗੁਰੂ ਜੀ ਦੀ ਕਿਰਪਾ ਨਾਲ਼ ਸਿੱਖ ਚੜ੍ਹਦੀ ਕਲਾ ਵਿੱਚ ਹਨ ਤੇ ਰਹਿਣਗੇ ਵਾਹਿਗੁਰੂ ਜੀ 🙏🙏🙏

  • @HarpreetKaur-vy9ki
    @HarpreetKaur-vy9ki ปีที่แล้ว +1

    ਵਾਹਿਗੁਰੂ ਸਿਖਾ ਨੂ ਚੜਦੀ ਕਲਾ ਬਖਸ਼ੇ ਵਾਹਿਗੁਰੂ ਜ਼ੁਲਮ ਝੱਲ ਕੇ ਵੀ ਸੇਵਾ ਕਰਦੇ ਹਨ

  • @Sukhwinder5567.
    @Sukhwinder5567. 3 ปีที่แล้ว +17

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @kaur-1984
    @kaur-1984 ปีที่แล้ว +1

    ਵਾਹਿਗੁਰੂ ਜੀ 🙏🙏😥

  • @gurpreetkaurpannu7300
    @gurpreetkaurpannu7300 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @malkiatsingh1246
    @malkiatsingh1246 ปีที่แล้ว +4

    Bapu. Ji waheguru ji ka khalsa wahguru ji ki fàteh

  • @zaildarcheema106
    @zaildarcheema106 6 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmandeepkaur8475
    @harmandeepkaur8475 3 ปีที่แล้ว +24

    Waheguru 🙏

    • @gurbuxsingh9422
      @gurbuxsingh9422 3 ปีที่แล้ว +2

      wahe.sara.punjab.band
      37.gurughar.hor.attack.hoya
      dso.ji

  • @gurjitbrar4400
    @gurjitbrar4400 3 ปีที่แล้ว +9

    ਵਾਹਿਗੁਰੂ ਜੀ🙏🙏🙏🙏🙏🙏🙏

  • @JagtarSingh-qd1lb
    @JagtarSingh-qd1lb 3 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @baljitrandhawa8705
    @baljitrandhawa8705 ปีที่แล้ว +2

    ਸਮਾਂ ੳਹ ਵੀ ਨਹੀਂ ਰਿਹਾ ਤੇ ਇਹ ਵੀ ਨਹੀਂ ਰਹਿਣਾ ਵਾਹਿਗੁਰੂ ਜੀ ਮਿਹਰ ਕਰਨ ਗੇ

    • @kaur-1984
      @kaur-1984 ปีที่แล้ว +1

      ਬਿਲਕੁਲ ਸਹੀ ਕਿਹਾ

  • @malkeetsingh4610-xci
    @malkeetsingh4610-xci ปีที่แล้ว +1

    Waheguru ji mehar kro apni koum teh bs tahuda he sahara ha,,🙏🙏🙏🙏🙏🙏

  • @narindersingh2387
    @narindersingh2387 ปีที่แล้ว +2

    ਕਿੰਨਾ ਅੱਛਾ ਹੁੰਦਾ ਜੇ ਬਾਦਲ ਦੇ ਭੋਗ ਤੇ ਇਹ ਕਥਾ ਵੀ ਸੁਣਾਈ ਜਾਂਦੀ

  • @sunrisesunset979
    @sunrisesunset979 3 ปีที่แล้ว +13

    ਜੂਨ 1984 ਦੇ ਨਿਰਦੋਸ਼ ਸ਼ਹੀਦਾਂ ਨੂੰ ਸਲਾਮ।

    • @iqbalkaur3178
      @iqbalkaur3178 3 ปีที่แล้ว

      Wahiguru ji mehar karni ji

  • @hiradepartmentstore5771
    @hiradepartmentstore5771 3 ปีที่แล้ว +23

    🙏🙏 waheguru ji🙏🙏

  • @ParwinderSingh-je2nk
    @ParwinderSingh-je2nk ปีที่แล้ว +4

    WAHEGURU JI KA KHALSA WAHEGURU JI KI FATEH

  • @bholisran7561
    @bholisran7561 2 ปีที่แล้ว +5

    Bhut vadi sewa guru g ne lai ap g to

  • @parwinderkaur5904
    @parwinderkaur5904 3 ปีที่แล้ว +23

    Waheguru ji 🙏

  • @ravindersinghgill314
    @ravindersinghgill314 3 ปีที่แล้ว +39

    ਪਰਕਾਸ਼ ਬਾਦਲ ਅਤੇ ਸੁਖਂਬੀਰ ਅਤੇ ਬਾਦਲ ਲਾਣਾ ਕਿਹੜੇ ਸੂਰਮਿਆਂ ਦੀ ਕੈਟਾਗਿਰੀ ਵਿਚ ਆਉਂਦੇ ਹਨ ਜੋ ਹੰਕਾਰ ਵਸ ਗੁਰਧਾਮਾਂ ਉਪਰ ਕਬਜਾ ਕਰੀ ਬੈਠੇ ਆ ।।

    • @iqbalsingh2081
      @iqbalsingh2081 3 ปีที่แล้ว +5

      ਉਹ ਚੋਰ ਸੂਰਮੇ ਆ

    • @harpreetkaur5022
      @harpreetkaur5022 3 ปีที่แล้ว +3

      Ihna da kita karwaya hai indira naal mile hoe ci today modi nal mile han Sikh kom de gadar

    • @MangaSingh-bk9mp
      @MangaSingh-bk9mp 3 ปีที่แล้ว

      Chor surma na

  • @Rupinderkaur-tt3mq
    @Rupinderkaur-tt3mq 3 ปีที่แล้ว +8

    Waheguru ji ka khalsa waheguru ji de fateh 🙏🏻🙏🏻

  • @transportia841
    @transportia841 3 ปีที่แล้ว +21

    Waheguru ji mehar karo sadi sikh kom te

  • @paramdeepsinghmahal7568
    @paramdeepsinghmahal7568 2 หลายเดือนก่อน

    waheguru ji

  • @aki73singh31
    @aki73singh31 3 ปีที่แล้ว +9

    Waheguru ji ka khalsa Waheguru ji ki fateh fateh 🙏

  • @BhagwanSingh-ks1lw
    @BhagwanSingh-ks1lw 2 ปีที่แล้ว +4

    Waheguru ji waheguru ji

  • @dilrajsingh7458
    @dilrajsingh7458 3 ปีที่แล้ว +9

    ਵਾਹਿਗੁਰੂ ਸਤਿਨਾਮ ☬☬ੴ ੴ

  • @BaljitSingh-ph4th
    @BaljitSingh-ph4th 2 หลายเดือนก่อน +1

    1984 ਨਾ ਭੁੱਲਣਯੋਗ ਨਾ ਬਖਸ਼ਣਯੋਗ।
    ਕੋਈ ਵੀ ਸਿੱਖ ਆਪਣੇ ਬੱਚਿਆਂ ਨੂੰ ਪੁਲਿਸ ਅਤੇ ਫੌਜ ਵਿੱਚ ਭਰਤੀ ਨਾ ਕਰਵਾਏ।

  • @sukhdevsingh7286
    @sukhdevsingh7286 3 ปีที่แล้ว +7

    Waheguru ji Waheguru ji Waheguru ji Waheguru ji Waheguru ji

  • @androiduser7508
    @androiduser7508 3 ปีที่แล้ว +4

    Waheguru Ji 🙏 Baba Guru Ramdas Maharaj Ji Sarbat da bhLa karna Ji 🙏

  • @deeppreet2026
    @deeppreet2026 3 ปีที่แล้ว +13

    ੳੁਹਨਾਂ ਫੌਜੀਅਾਂ ਨੂੰ ਕਹੋ ਹੁਣ ਦੱਸੋ ਤੁਸੀ ਕਿੱਥੇ ਓ ..ਭਿੰਡਰਾਂਵਾਲਾ ਤਾਂ ਸਾਰੇ ਵਰਲਡਜ ਚ ਲੋਕਾਂ ਦੇ ਦਿਲਾਂ ਚ ਰਾਜ ਕਰਦਾ ਤੇ ਤੁਹਾਨੂੰ ਕੋੲੀ ਨੀ ਜਾਣਦਾ

  • @suchasingh9347
    @suchasingh9347 ปีที่แล้ว +2

    ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @punjabmetalstore2840
    @punjabmetalstore2840 3 ปีที่แล้ว +3

    Satnam waheguru ji

  • @panjabtech751
    @panjabtech751 3 ปีที่แล้ว +4

    Waheguru ji ka kahlsa Waheguru ji ki fateh raj krega kahlsa 🙏

  • @ParwinderSingh-je2nk
    @ParwinderSingh-je2nk ปีที่แล้ว

    BABA JI TUHANU LAKH LAKH SALUTE HAIN JI

  • @bhagwantpalsinghgill2949
    @bhagwantpalsinghgill2949 3 ปีที่แล้ว +2

    Waheguru Waheguru Waheguru ji 🙏

  • @sunnybajwa5206
    @sunnybajwa5206 ปีที่แล้ว

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @RanjitSingh-ly3kk
    @RanjitSingh-ly3kk 3 ปีที่แล้ว +7

    waheguru jio 🙏🙏🙏🙏🙏

  • @manjeetsingh-dp2fs
    @manjeetsingh-dp2fs 3 ปีที่แล้ว +7

    Waheguru kirpa karn

  • @ParwinderSingh-je2nk
    @ParwinderSingh-je2nk ปีที่แล้ว

    KOT KOT PARNAAM SAHEEDA NU

  • @harpreetkaur5022
    @harpreetkaur5022 3 ปีที่แล้ว +28

    ਨਹੀਂ ਦੇਖਿਆਂ ਜਾਂਦਾ ਜ਼ਿਹਨਾਂ ਪਿੰਡੇ ਹੰਢਾਇਆ ਵਾਹਿਗੁਰੂ ਵਾਹਿਗੁਰੂ

  • @adishamiglani9742
    @adishamiglani9742 2 ปีที่แล้ว +1

    Satnam

  • @jaswinderkaurdhillon6832
    @jaswinderkaurdhillon6832 2 ปีที่แล้ว +1

    Waheguru

  • @gurjeetsingh2072
    @gurjeetsingh2072 3 ปีที่แล้ว +9

    84 ਸਿੱਖ ਕੋਮ ਨੂੰ ਰਹਿੰਦੀ ਦੁਨੀਆਂ ਤਾਈ ਨੀ ਭੁਲਦੀ

  • @tanishkumat548
    @tanishkumat548 3 ปีที่แล้ว +3

    Waheguru Ji Mehar kre Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ParwinderSingh-je2nk
    @ParwinderSingh-je2nk ปีที่แล้ว

    DHAN DHAN SRI GURU NANAK DEV JI MAHARAAJ JI SODI SULTAN DHAN DHAN SRI GURU RAMDAS JI MAHARAAJ JI

  • @malkeetsingh4610-xci
    @malkeetsingh4610-xci ปีที่แล้ว +1

    Never forget 1984

  • @jasminderkaur7704
    @jasminderkaur7704 ปีที่แล้ว +1

    🙏🏻🙏🏻🙏🏻🙏🏻🙏🏻🙏🏻🙏🏻so heart touching!!!🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻waheguruji Waheguruji Waheguruji 🌷🌷🌷🌷🌷🌷🌷🌷v. sad !!!Unforgettable!!

  • @ParamjitSingh-ts1kx
    @ParamjitSingh-ts1kx ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @nimmomoga4441
    @nimmomoga4441 ปีที่แล้ว

  • @SinghEditor1997
    @SinghEditor1997 ปีที่แล้ว +7

    Sikha nu khatam hunda dekh ke sab to jada khushi hindu aa nu hundi chahe mere naal koi razi aa ya gusse sach aehi aa kade apni jindgi ch azma ke dekh leo

  • @yashaman8800
    @yashaman8800 3 ปีที่แล้ว +13

    Koi na bappu ji hosla rakho ji as indian arrmy di maa da shola sikh koum jaror farugi aun ale time ch sb gaddar maar dene sikh raaj kaim karage jaror🙏🙏🙏

    • @MrCanadiansingh
      @MrCanadiansingh 3 ปีที่แล้ว +5

      ਸਾਰੇ ਮੂਤਪੀਣੇ ਗਲੀਆਂ ਮੋਹੱਲਿਆ ਚੋਂ ਮਾਰਾਂਗੇ ਚੁਣ ਚੁਣ ਕੇ

    • @vikasmahajan364
      @vikasmahajan364 3 ปีที่แล้ว +1

      Chak fer hatthiyar...

    • @ParwinderSingh-je2nk
      @ParwinderSingh-je2nk ปีที่แล้ว +2

      JO BOLE SO NIHAAL SATSRIAKAL WAHEGURU JI KA KHALSA WAHEGURU JI KI FATEH

  • @gurikahlon4940
    @gurikahlon4940 3 ปีที่แล้ว +5

    Dher lagate Singha ne fojan diya lashan de .... Khalistan zindabad 🙏💪 💪💪💪

  • @eshachahal3281
    @eshachahal3281 3 ปีที่แล้ว +15

    Never forget 1984 🥺💫

    • @parveenantil2671
      @parveenantil2671 ปีที่แล้ว

      Good for your health

    • @daljitnagi3610
      @daljitnagi3610 ปีที่แล้ว

      ​@@parveenantil2671yes like pm

    • @parveenantil2671
      @parveenantil2671 ปีที่แล้ว

      @@daljitnagi3610 Dhoka se maar diya , Gadaar ha Sala . Samaj nhi aaya itna Kyo chada diya in 2 Kodi ke logo ko .

  • @MandeepSingh-fx6gv
    @MandeepSingh-fx6gv ปีที่แล้ว

    Sant ਤਾਂ ਅੱਜ ਵੀ ਜ਼ਿੰਦਾ ਹੈ ਰੱਬੀ ਰੂਹਾ ਕਦੇ ਨਹੀਂ ਮਰਦੀਆ । ਉਸ ਪਾਪਣ ਇੰਦਰਾ ਗਾਂਧੀ ਨੂੰ ਕੋਣ ਜਾਣਦਾ ਉਹਦੀ ਤਾਂ ਕਾਂਗਰਸ ਵੀ ਖ਼ਤਮ ਹੋ ਗਈ

  • @eknoorsingheknoor2801
    @eknoorsingheknoor2801 3 ปีที่แล้ว +2

    🙏🙏🙏🙏

  • @falsfagurunanakdevji7278
    @falsfagurunanakdevji7278 3 ปีที่แล้ว +1

    Laddu vandhe waheguru jio
    Satguru Mehar karn

  • @inderjitsingh-vp1wb
    @inderjitsingh-vp1wb 3 ปีที่แล้ว +10

    Video Makes me crying 😭

  • @manjotkailey8475
    @manjotkailey8475 ปีที่แล้ว

    Waheguru...G..Ka..Khalsa..Shre..Waheguru..G..Ke..Fateh..G

  • @ParwinderSingh-je2nk
    @ParwinderSingh-je2nk ปีที่แล้ว

    DHAN DHAN SRI GURU GRANTH SAHIB JI MAHARAAJ JI DHAN DHAN SRI GURU GRANTH SAHIB JI MAHARAAJ JI

  • @AMANDEEPKAUR-lm4gm
    @AMANDEEPKAUR-lm4gm 3 ปีที่แล้ว +5

    🔥❤️❤️

  • @sunrisesunset979
    @sunrisesunset979 3 ปีที่แล้ว +26

    ਸ਼ਾਨਦਾਰ 'ਤੇ ਪੈਸੇ ਦੀ ਵਾਧੂ ਖਰਚ ਕਰਨਾ ਬੰਦ ਕਰੋ। ਆਪਣੇ ਬੱਚਿਆਂ ਦੀ ਸਿੱਖਿਆ ਵੱਲ ਵਧੇਰੇ ਧਿਆਨ ਦਿਓ, ਉਨ੍ਹਾਂ ਨੂੰ ਦੁਨਿਆਵੀ ਸਿਆਣਾ ਬਣਾਓ। ਉਨ੍ਹਾਂ ਨੂੰ ਮਾਰਸ਼ਲ ਸਿਖਲਾਈ ਦਿਓ।

  • @ParwinderSingh-je2nk
    @ParwinderSingh-je2nk ปีที่แล้ว

    KOT KOT PARNAAM 1984 DE SAHEEDA NU

  • @sukisingh5933
    @sukisingh5933 3 ปีที่แล้ว +1

    wmk ji

  • @jotinderdhaliwal2921
    @jotinderdhaliwal2921 3 ปีที่แล้ว +4

    ਬਾਪੂ ਜੀ ਸੰਤਾ ਦੀ ਲਾਸ ਨਾਂ ਕਿਹਾ ਕਰੋ ਸੰਤਾ ਦਾ ਮਿਰਤਕ ਸਰੀਰ ਕਹਿ ਦਿਆਂ ਕਰੋ।

  • @warispunjab6392
    @warispunjab6392 ปีที่แล้ว

    ਦਰਬਾਰ ਸਾਹਿਬ ਵਿਚ ਕੀਰਤਨ ਦੀ ਮਰਿਆਦਾ ਭਾਈ ਸੁਰਿੰਦਰ ਸਿੰਘ ਜੋਧਪੁਰੀ ਦੇ ਜੱਥੇ ਨੇ ਤੇ ਇਕ ਸੂਰਮੇ ਸਿੰਘ ਦੇ ਜੱਥੇ ਨੇ ਕੀਤੀ ਸੀ। ਹੋਰ ਕੋਈ ਨਹੀਂ ਸੀ।

  • @ramandhona4344
    @ramandhona4344 3 ปีที่แล้ว +2

    ਜੇ ਤੁਹਾਡੇ ਵਰਗੇ ਲੋਕਾਂ ਨੂੰ ਪਤਾ ਹੀ ਨਹੀਂ ਅਕਾਲ ਤਖਤ ਦਾ ਮਤਲਬ ਕੀ ਹੈ , ਹ ਿਥਆਰ ਤਖ਼ਤਾਂ ਤੇ ਨਹੀਂ ਰੱਖਣੇ ਤਾਂ ਫੇਰ ਕਿੱਥੇ ਰੱਖਣੇ , ਨਾਂ ਦੇ ਪਿੱਛੇ ਸਿੰਘ ਲਾਉਣਾ ਬੰਦ ਕਰੋ

  • @HarvinderSingh-kj4xx
    @HarvinderSingh-kj4xx ปีที่แล้ว +1

    Waheguru ji. He is brave jodha🙏

    • @narindersingh2387
      @narindersingh2387 ปีที่แล้ว

      ਹੈਂਡਜ ਅਪ ਹੁੰਣ ਤਾਂ ਨਹੀਂ ਪਰ ਕਨੇਡਾ ਦੀ ਝਾਂਕੀ ਵਿੱਚ ਇੰਦਰਾਂ ਦੇ ਹੈਂਡਜ ਅਜੇ ਵੀ ਅਪ ਹਨ

  • @navdeepsinghbirdi6095
    @navdeepsinghbirdi6095 3 ปีที่แล้ว +1

    🙏

  • @kulwinderkaur3348
    @kulwinderkaur3348 2 ปีที่แล้ว

    Wahaguro ji Wahaguro ji

  • @ParwinderSingh-je2nk
    @ParwinderSingh-je2nk ปีที่แล้ว

    PATARAAR VEER NU SALUTE HAIN JI

  • @amretkhmer2217
    @amretkhmer2217 ปีที่แล้ว

    ਕੀਰਤਨ ਦੀ ਸੇਵਾ ਤਾਂ ਭਾਈ ਸੁਰਿੰਦਰ ਸਿੰਘ ਜੋਧਪੁਰੀ ਕਰਦੇ ਰਹੇ ਸਨ,

  • @gaganaulakh8624
    @gaganaulakh8624 ปีที่แล้ว

    ਬਾਬਾ ਤੇਰੀ ਆਵਾਜ਼ ਵਿੱਚ ਬਿਲਕੁਲ ਵੀ ਰੱਸ ਯਾ ਠਹਿਰਾਅ ਨਹੀਂ ਹੈ, ਬਹੁਤ ਕਾਹਲੀ ਜੁਬਾਨ ਹੈ ਥੁਹਾਡੀ

  • @Sukhwinder5567.
    @Sukhwinder5567. 3 ปีที่แล้ว +7

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

    • @mohindersidhu3270
      @mohindersidhu3270 3 ปีที่แล้ว +4

      Here the talk is not about desh sewa. It is about Panth sewa.

    • @ustroop771
      @ustroop771 3 ปีที่แล้ว

      Veer I’m seeing ur same comment on every video about five or six so far what do U mean by desh di sewa

    • @Sukhwinder5567.
      @Sukhwinder5567. 3 ปีที่แล้ว +1

      @@ustroop771 Paji I write these comments in every videos or channels because so many people have lost their families or people who like to read the comments about our warriors who sacrificed themselves and gave their lives for the Khalsa Path or to save our Mecca which is ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ or the ਸਘੰਰਸ਼ that started after that is the warriors who fought to get a house or a territory all to ourselves which is called Khalistan where people of all religions, our Sikh religion, our Guru ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ is safe because in recent months or years there were people who burned our Guru Granth or ਅੰਗ ਗਲੀ ਵਿੱਚ ਪਾੜੇ and to save our grandmothers, mothers, children and sisters from the people who ruin their their careers doing crappy things as you know too. So it's fair to remember these people who have and done so much for us and leaving their families, money, jobs and sold houses, get me and all to give us a nice and safe life from lousy people, cops, politicians I know for this reason it means Desh of Sewa that is the people who sacrificed themselves for us and for Punjab to create a homeland entirely for Sikhs and other religions which is called Khalistan.

  • @sambahia7107
    @sambahia7107 3 ปีที่แล้ว +3

    Jina deean dheean bheana gajni de bjar ch tke tke nu vikdeean bchaenan ohi very bne

  • @beejumarwah6431
    @beejumarwah6431 3 ปีที่แล้ว +4

    Sant bhindranwale ajje zinda han. Eh Khabar govt di ik chaal si. Kyon k attack to baad govt. nu darr si ke Punjab vich revolt na ho jave jadon lok Akaal takhat nu is halat vich dekhange. Lokan da gussa kuch hadd tak shant ho janda si eh soch ke chalo sant zinda han oh zaroor badla lain ge. Eh sab govt da parchar si.

  • @balvindersingj4975
    @balvindersingj4975 3 ปีที่แล้ว +13

    ਜੇ। ਸਾਡੇ ਕੋਲ ਵੀ ਆਪਣਾ ਦੇਸ਼ ਹੁੰਦਾ ਆਪਣੀ ਫੋਜ ਹੁੰਦੀ ਫਿਰ ਪਤਾ ਲੱਗਦਾ ਗੁਰੂ ਘਰ ਗ਼ਏ ਨਿਰਦੋਸ਼ ਬੱਚਿਆ ਬੁੱਢਿਆ ਤੇ ਔਰਤਾ ਮਾਰ ਕੇ ਸੂਰਮੇ ਬਣਦੇ ਨੇ ਸ਼ਰਮ ਨਾਲ ਡੂੱਬ ਕੇ ਮਰ ਜਾਣਾ ਚਾਹੀਦਾ ਜਿਨਾਂ ਚਿਰ ਸਿੰਘ ਲੜਦੇ ਰਹੇ ਭਾਵੇ ਉਹ ਬਹੁੱਤ ਥੋੜੀ ਗਿਣਤੀ ਸਨ ਫੋਜੀ ਹਥਿਆਰ ਸੁੱਟ ਕੇ ਦੌੜਦੇ ਸੀ ਤੇ ਰਿਡ ਅਲਰਟ ਵਜਾ ਦਿੱਤਾ ਸੀ ਕੇ ਅਸੀ ਨਹੀ ਲੜਨਾ ਨਿਹੱਥੇ ਲੋਕਾਂ ਦੁੱਧ ਚੁੰਗਦੇ ਬੱਚਿਆਂ ਨੂੰ ਮਾਰ ਕੇ ਬਹਾਦਰ ਬਣਦੇ ਨੇ ਉਨਾਂ ਲੋਕਾਂ ਦੀ ਮਾਨਸਕਿਤਾ ਵੀ ਸਾਹਮਣੇ ਆ ਗ਼ਈ ਜਿਹੜੇ ਲੱਡੂ ਵੰਡਦੇ ਤੇ ਭੰਗੜੇ ਪਾਂਉਦੇ ਸੀ ਜੇ ਸਿੱਖ ਹਾਲੇ ਵੀ ਨਾ ਸਮਝਣ ਤਾਂ।ਫਿਰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਗੁਲਾਮੀ ਵਿਚ ਰਹਿਣ ਲ਼ਈ ਮਜਬੂਰ ਕਰ ਦੇਣਗੇ

  • @gurmukhoughera523
    @gurmukhoughera523 6 หลายเดือนก่อน

    Please please remember 1984 June bring a party in this election that listens you Punjabio
    Waheguru ji Ka khalsa Waheguru ji ki fatah

  • @GauravMahendru-x8b
    @GauravMahendru-x8b ปีที่แล้ว

    I ❤ indian army

  • @sukhvirsingh9082
    @sukhvirsingh9082 3 ปีที่แล้ว +7

    Sikh fauj di jekar poori planning hundi ta ithis hor honi c.koi na khalsa raj karega .eh shbad sade peo guru Govind Singh ji ne var dita

  • @ParwinderSingh-je2nk
    @ParwinderSingh-je2nk ปีที่แล้ว

    SAHEEDA DE SARTAJ DHAN DHAN SRI GURU ARJUN DEV JI MAHARAAJ JI DASMESH PITA DHAN DHAN SRI GURU GOBIND SINGH JI MAHARAJ JI

  • @Sukhwinder5567.
    @Sukhwinder5567. 3 ปีที่แล้ว +4

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।

  • @BaljinderSingh-zn5qw
    @BaljinderSingh-zn5qw 3 ปีที่แล้ว +2

    Mainu Maan Sikh hon da Sade singa sheeda Di kurbani nu dil to slaam

  • @JaswinderKaur-wx6xp
    @JaswinderKaur-wx6xp 3 ปีที่แล้ว +14

    Sharme on those ungrateful , cowardly and cruel people who celebrated the desecration of Akal takht Sahib! May they be damned ! Even today there is no lack of such people who spread hated against Sikh community forgetting that the majority community exists only because of sacrifices of Sikhs and their Gurus.

    • @bhagwantpalsinghgill2949
      @bhagwantpalsinghgill2949 3 ปีที่แล้ว

      Hnji bilkul theek kiha tuc ji

    • @user-bl1ds6cj8t
      @user-bl1ds6cj8t 3 ปีที่แล้ว

      Yes it is the shame

    • @Harmuthkuthanapalithi
      @Harmuthkuthanapalithi ปีที่แล้ว

      Most were madrasi regiment they don't even or not even see a sikhs before they were brought in too attacks so they know nothing abt harmandir sahib and its greatness

  • @appnaindia1234
    @appnaindia1234 3 ปีที่แล้ว +3

    Waheguru di marji hundi he ji banda kuj nahi kar sakda g

  • @gill721
    @gill721 2 ปีที่แล้ว +2

    Sant jarnil singh ji bhindranwale jindabad ❤

  • @sarbjitsinghsidhu5141
    @sarbjitsinghsidhu5141 3 ปีที่แล้ว +3

    SANT ji SHAHEED hoe nu Zinda Sabit krn lge hoe ne ji TAKSALIs CHHABIL vale Gunde...... THAKUR GAPPI 👑 TAKSALI Barhamgiani..... SANT ji nu Bhagaurha Sabit krda riha hai ji KHACHCHAR...........

  • @yashpalranote565
    @yashpalranote565 3 ปีที่แล้ว +7

    ਬਾਬਾ ਜੀ ਆਪਦਾ ਪੁਤੱਰ ਦਾ ਕੀ ਹੋਇਆ? ਕੀ ਮਿਲਿਆ ਜਾਂ ਨਹੀਂ ?

    • @balpreetsingh9544
      @balpreetsingh9544 3 ปีที่แล้ว +10

      Hnji ehh mere grandfather ne ehna de bete mere papa bilkul theek ne

    • @gurleen0023
      @gurleen0023 3 ปีที่แล้ว +1

      @@balpreetsingh9544 🙏🙏😢😢🙇🏻‍♀️🙇🏻‍♀️

    • @balpreetsingh9544
      @balpreetsingh9544 3 ปีที่แล้ว

      @@gurleen0023 🙏🙏🙏

  • @gurjeetsingh2072
    @gurjeetsingh2072 3 ปีที่แล้ว +11

    84 ਬਾਦਲ ਲਾਣੇ ਦੀ ਦੇਣ ਆ

  • @harwinderkaur7333
    @harwinderkaur7333 3 ปีที่แล้ว

    Waheguru ji aaj baba ji deh roop vich hunde te dash di nuhar hee hor hundi dhan baba bhinda walle ji.bapu ji nu rub chardicla bakhshe ji.

  • @manikaler2959
    @manikaler2959 2 ปีที่แล้ว +1

    Amar saheed sant jarnail Singh bhindrawale Aaj de sikha de dila vich vasde ne

  • @sachdiawaaz6810
    @sachdiawaaz6810 3 ปีที่แล้ว +1

    ਮਿਊਜਿਕ ਕਿੰਨਾ ਗਲਤ ਬੁੱਰਾ ਲੱਗਦਾ ਹੈ ਉਹ ਉੱਚੀ ਅਵਾਜ਼ ਵਿੱਚ ????? ਗੱਲ ਸੁੱਣਦੀ ਨਹੀਂ ਅਵਾਜ਼ ਗੁਆਢੀਆਂ ਨੂੰ ਵੀ ਉਠਾਉਦਾਂ ਹੈ

  • @nachatarsinghkajal2247
    @nachatarsinghkajal2247 3 ปีที่แล้ว +2

    Badal di chal si, Sarkari madad nal Bhindaran walayan nu khatm karwa ke SGPC te apna kabja karna, jo aaj tak jari hai. Yeh Badal di Bhindran waliyan nal Chauder nu lai ke Dushmani. Chhita Darwar Sahib te Humla.

  • @gurdeepsinghsidhu4741
    @gurdeepsinghsidhu4741 3 ปีที่แล้ว +5

    ਸਿੱਖ ਕੌਮ ਤੇ ਉਂਗਲਾਂ ਚੁੱਕਣ ਵਾਲੇਓ ਸੁਣੁ ਲਓ ਚਲਦੀਆਂ ਗੋਲੀਆਂ ਚ ਵੀ ਕੀਰਤਨ ਤੇ ਪਾਠ ਬੰਦ ਨੀ ਹੋਇਆ ਤੁਸੀਂ ਤਾਂ ਸਿਰਫ ਕਿੰਤੂ ਪ੍ਰੰਤੂ ਕਰ ਸਕਦੇ ਹੋ ਹੋਰ ਥੋਡੇ ਪਲੇ ਕੱਖ ਨੀ ਹੇਗਾ