ਛੱਟਾ ਮਾਰ ਕੇ ਬੈੱਡਾਂ ਤੇ ਬੀਜੇ ਝੋਨੇ ਦੀਆਂ ਤਾਜਾ ਤਸਵੀਰਾਂ ਸਮੇਤ ਪੂਰੀ ਜਾਣਕਾਰੀ | PiTiC Live

แชร์
ฝัง
  • เผยแพร่เมื่อ 19 ต.ค. 2024

ความคิดเห็น • 80

  • @karmjitsinghgill3323
    @karmjitsinghgill3323 4 ปีที่แล้ว

    ਵਧੀਆ ਜਾਣਕਾਰੀ ਲਈ ਧੰਨਵਾਦ

  • @ਲਖਵੀਰਸਿੰਘਭੁੱਲਰ-ਖ9ਮ
    @ਲਖਵੀਰਸਿੰਘਭੁੱਲਰ-ਖ9ਮ 4 ปีที่แล้ว +3

    ਬਾਈ ਜੀ ਸੋਡੀ ਇਹ ਸਕੀਮ ਬਹੁਤ ਵਧੀਆ ਲੱਗੀ

  • @prabhjitsinghbal
    @prabhjitsinghbal 2 ปีที่แล้ว +1

    ਬੇਨਤੀ ਹੈ ਰੇਜਰ ਤਿਆਰ ਕਰਕੇ ਕਿਸਾਨਾਂ ਦਿਖੋਣੇ ਚਾਹਿਦਾ ਪੱਤੀ ਕਿਵੇ ਲਾਉਣੀ ਦੂਜੀ ਗੱਲ ਜਿਹੜਾ ਮਾਡਲ ਦਿਖਾ ਰਹੇ ਉਸ ਵਿਚ ਗਲਤੀਆਂ ਨਹੀ ਹੋਣੀਆ ਚਾਹੀਦੀਆਂ

  • @ajitgulia7948
    @ajitgulia7948 4 ปีที่แล้ว

    Good bhai ji bahut acchi jaankari di

  • @tiwanasgroup1925
    @tiwanasgroup1925 4 ปีที่แล้ว

    Bhut vdhia jankari sir ji

  • @ਲਖਵੀਰਸਿੰਘਭੁੱਲਰ-ਖ9ਮ
    @ਲਖਵੀਰਸਿੰਘਭੁੱਲਰ-ਖ9ਮ 4 ปีที่แล้ว +1

    ਵੀਰ ਜੇ ਸਰੋਂ ਦੀ ਖਲ ਦੀ ਵਰਤੋਂ ਕੀਤੀ ਹੈ ਤਾਂ ਯੂਰੀਆ ਦਾ ਕੀ ਫਾਇਦਾ? ਜਰੂਰ ਦੱਸਣਾ ਬਾਈ ਜੀ ।

  • @harkiratsandhu3122
    @harkiratsandhu3122 4 ปีที่แล้ว +2

    Tuhade ton parbhawit ho k Is war mein 500 kille vich eh tazarba karanga

  • @ranjodgurna4146
    @ranjodgurna4146 4 ปีที่แล้ว +8

    ਵੱਟਾ ਵਾਲਾ ਝੋਨਾਂ ਕਿਹੜੀ ਤਰੀਕ ਤੋਂ ਲਵਾ ਸਕਦੇ ਹਾਂ ਇਹ ਕਿੰਨਾ ਕਾਮਯਾਬ ਹੈ ਬਾਈ ਜੀ

  • @kulwindersingh2450
    @kulwindersingh2450 3 ปีที่แล้ว

    Sir bed kini doori utae honae chahidae

  • @raghbirsandhu8527
    @raghbirsandhu8527 3 หลายเดือนก่อน

    Good

  • @harbhajansingh8900
    @harbhajansingh8900 4 ปีที่แล้ว +4

    ਵੀਰ ਜੀ ਸਾਹਿਬ ਸਿੰਘ ਵਿਰਕ ਸਾਡਾ ਰਕਬਾ ਸੇਮ
    ਵਾਲਾ ਹੈ ਇਸ ਲਈ ਇਸ ਤਰਾ ਦਾ ਬੀਜਿਆ ਝੋਨਾ
    ਸਹੀ ਹੈ

    • @piticlive-spmediapunjab4676
      @piticlive-spmediapunjab4676  4 ปีที่แล้ว

      ਵੱਟਾਂ ਤੈ ਲਾਓ
      ਝਾੜ ਦੇਖਿਓ ਫਿਰ

    • @guggukang9967
      @guggukang9967 4 ปีที่แล้ว

      bai g j pani mada a ta kalar bed te aa ju pani lai to jhone da nuksan kru

  • @bhanajatt6239
    @bhanajatt6239 4 ปีที่แล้ว

    ਬਹੁਤ ਬਹੁਤ ਧਨਵਾਦ

  • @gurbajsingh4659
    @gurbajsingh4659 4 ปีที่แล้ว

    Singh Saab, jo mainu samajh aya ke aapaa chona irrigation to 7 din baad chona lonaa tae fir saathi+stamp de Spray karni aa. Innaa 7dinaach nadeen nahi uggan gae

  • @deepujass532
    @deepujass532 4 ปีที่แล้ว

    veer g pani kine dina bad lagea karuga g

  • @iqbalsandhuiqbalsingh2779
    @iqbalsandhuiqbalsingh2779 2 ปีที่แล้ว

    Bai g combine nai chalde

  • @sukhjinderghuman5412
    @sukhjinderghuman5412 4 ปีที่แล้ว

    Very nice

  • @jaspaljastohana7165
    @jaspaljastohana7165 4 ปีที่แล้ว +2

    Bhut vdia g

  • @ankitboora625
    @ankitboora625 4 ปีที่แล้ว

    Sir kanak ki konsi variety Hi kitna kg beej dala

  • @sardar5310
    @sardar5310 4 ปีที่แล้ว

    Ma ve 4 knal bezi se bata ta jas dan bezi ta pani laia nall he mee pa gea ta bata dob geia

  • @khushpreetsingh2821
    @khushpreetsingh2821 4 ปีที่แล้ว +1

    Bi ji eh daso k miti thori jeaada pe jabe taa koi dikt ta nhi msin di bijai vele

  • @harvindersingh5551
    @harvindersingh5551 4 ปีที่แล้ว

    Bhut vadia uprala he ji

  • @kisansupporter9676
    @kisansupporter9676 4 ปีที่แล้ว

    Bhut badia g

  • @GurvinderSingh-pg6wu
    @GurvinderSingh-pg6wu 4 ปีที่แล้ว

    kala 8 kg da chaata single marna k duhra.ki 8 kg beej hoju ki kuj nal rala ke bijie

  • @blinkarmy7824
    @blinkarmy7824 4 ปีที่แล้ว

    Very good job

  • @AmarjitSingh-hr1kh
    @AmarjitSingh-hr1kh 4 ปีที่แล้ว

    ਬਾਸਮਤਿ 1718ਬੀਜਣੀ ਹੈ ਜੀਰੋ ਡਰਿਲ ਨਾਲ ਕੀ ਕੀ ਤਬਦੀਲੀਆ ਕਰਨੀਆ ਪੈਣਗੀਆ ਮਸੀਨ ਚ

  • @SuperhitMovie786
    @SuperhitMovie786 4 ปีที่แล้ว

    Good job sir

  • @gagandeepsidhu9687
    @gagandeepsidhu9687 4 ปีที่แล้ว

    Pr seed kina pena g

  • @GurdeepSingh-pc8oy
    @GurdeepSingh-pc8oy 4 ปีที่แล้ว

    Ki pusa bhi june ch biji jau
    Bai g tuhada number kina hai

  • @partajsingh5242
    @partajsingh5242 4 ปีที่แล้ว

    ਪਾਜੀ ਜੋ ਦਵਾਈ ਦੀ ਸਪਰੇਅ ਕੀਤਾ ਹੈ ਨਦੀਨ ਦੀ ਰੋਕਥਾਮ ਲਈ ਹੋ ਵੀ ਵੀਡੀਓ ਬਣਾ ਕੇ ਪੇਸ਼ ਕੀਤਾ ਜਾਵੇ.ਮੁਸਕਲ ਤਾ ਨਦੀਨਾ ਦੀ ਹੈ .

  • @rajwindernabha8023
    @rajwindernabha8023 4 ปีที่แล้ว +1

    👌👌👌

  • @satpreetsinghbhandohal2690
    @satpreetsinghbhandohal2690 4 ปีที่แล้ว +3

    ਸਟੌਂਮ ਦਵਾਈ ਕਿਸੇ ਨੰਗੇ ਪਏ ਦਾਣੇ ਤੇ ਪੈਣ ਨਾਲ ਦਾਣੇ ਦੇ ਉੱਗਣ ਵਿੱਚ ਕੋਈ ਮੁਸਕਿਲ ਤਾਂ ਨਹੀਂ ਆਏਗੀ? ਦੱਸਿਓ ਵੀਰ

  • @kapoorsingh6878
    @kapoorsingh6878 4 ปีที่แล้ว

    Very nice g

  • @deepujass532
    @deepujass532 4 ปีที่แล้ว

    veer g very very nice video g

  • @pardeepsinghgill8053
    @pardeepsinghgill8053 4 ปีที่แล้ว

    Veer problem ta paani de aa

  • @saabsandhu407
    @saabsandhu407 4 ปีที่แล้ว

    ਛੱਟਾ। ਕਿਵੇ ਮਾਰੀਏ ਤੇ ਦਵਾਈਆ ਖਾਦਾ ਬਾਰੇ ਦੱਸੋ

  • @jagmohansingh8501
    @jagmohansingh8501 4 ปีที่แล้ว

    Good information veer ji

  • @balwindersinghbalwindersin3817
    @balwindersinghbalwindersin3817 4 ปีที่แล้ว +1

    ਵੀਰ ਜੀ ਵੈਡ ਦੀ ਚੋੜੀ ਕਿੰਨੀ ਹੈ

  • @jatindersingh7587
    @jatindersingh7587 4 ปีที่แล้ว

    Good ji

  • @satwindergill2282
    @satwindergill2282 4 ปีที่แล้ว

    Ratleeya zmeena vich khra treeka kamzab rhu kaddu to binna y

  • @kuldeepsinghmangi1995
    @kuldeepsinghmangi1995 4 ปีที่แล้ว

    Very nice 👌

  • @kamalvirk6605
    @kamalvirk6605 4 ปีที่แล้ว

    Good information

  • @harvindersingh5551
    @harvindersingh5551 4 ปีที่แล้ว +1

    32 aced bed planter nal is var lga reha han m

    • @078Goldy
      @078Goldy 4 ปีที่แล้ว

      Veerji aapna cont num mil skda

  • @GursewakSingh-vg4bu
    @GursewakSingh-vg4bu 4 ปีที่แล้ว

    Good work phaji

  • @hostermaan5972
    @hostermaan5972 4 ปีที่แล้ว +1

    Sir. Dakar ਜਮੀਨ ਵਿੱਚ ਹੋ ਜਾਓ

    • @piticlive-spmediapunjab4676
      @piticlive-spmediapunjab4676  4 ปีที่แล้ว +1

      ਇਕ ਦੋ ਕਨਾਲ ਵਿੱਚ ਤਜਰਬਾ ਕਰੋ
      ਜੂਨ ਦੇ ਪਹਿਲੇ ਹਫਤੇ ਤੋ

  • @gursewakrai5913
    @gursewakrai5913 4 ปีที่แล้ว

    🙏🙏🙏

  • @shinddhillon8276
    @shinddhillon8276 4 ปีที่แล้ว

    Veer ji 1121 da kena seed pana

  • @aulakhrajindersingh7620
    @aulakhrajindersingh7620 4 ปีที่แล้ว

    Y ji soda phone number chida ga

  • @ravisohal925
    @ravisohal925 4 ปีที่แล้ว

    🙏🙏🙏🙏🙏

  • @baljindervirk910
    @baljindervirk910 4 ปีที่แล้ว

    Bijli d koi time nahi irrigation kima karni Virk sahib

  • @InderjeetSingh-ml8wr
    @InderjeetSingh-ml8wr 4 ปีที่แล้ว

    ਪਾਣੀ ੧੫ ਦਿਨਾ ਬਾਅਦ ਲਾ ੲੇਦਾ ਨੀ ੳੁਗੇਗੀ

  • @khehradairyfarmtarnta2833
    @khehradairyfarmtarnta2833 4 ปีที่แล้ว

    Phone number send karo ji kissan da pind kehra hai

  • @inderjitsidhuinderjitsidhu9357
    @inderjitsidhuinderjitsidhu9357 4 ปีที่แล้ว

    ਅਸੀਂ ਦੋ ਕਿਲੇ ਲਗਾੲੇ ਆ ਬੈਂਡ ਤੇ

    • @mrmaan6372
      @mrmaan6372 2 ปีที่แล้ว

      ਝਾੜ ਕਿੰਨਾ ਰਿਹਾ ਬਾਈ

  • @vikramgulia2512
    @vikramgulia2512 4 ปีที่แล้ว

    Bhai saahab samajh mein nahin aa rahi

  • @harmandeepsingh7247
    @harmandeepsingh7247 4 ปีที่แล้ว

    J dig peya te kmben kida vadu

  • @ਗੁਰਤੇਜਸਿੰਘਉੱਨਤਖੇਤੀ

    42 ho nhi skda

  • @kanwerjitsingh7181
    @kanwerjitsingh7181 4 ปีที่แล้ว

    ਰੇਤਲੀਆ ਤੇ ਦਰਮਿਆਨੀ ਜਮੀਨ ਦਾ ਹਲ ਕੱਡੋ

    • @gurpreetsinghgrewal4979
      @gurpreetsinghgrewal4979 4 ปีที่แล้ว +4

      ਇਹ ਤਾਂ ਆਪ ਨੂੰ ਹੀ ਕੱਢਣਾ ਪੈਣਾ। ਪਹਿਲਾਂ ਥੋੜ੍ਹਾ ਬੀਜ ਕੇ
      ਦੇਖਲੋ। ਦਿਨ ਹੈਗੇ ਆ। ਜਿਸ ਕੋਲ ਜਿਹੋ ਜਿਹੀ ਜ਼ਮੀਨ ਹੈ ਉਹ ਉਸ ਦਾ ਤਜ਼ਰਬਾ ਕਰਕੇ ਦੱਸ ਦਿੰਦਾ। ਤੁਸੀਂ ਵੀ ਕਰੋ। ਕਿਸੇ ਵੱਲ ਨਾ ਵੇਖੋ।ਲੇਬਰ 7000 ਨੂੰ ਸਾਈ ਨੀ ਲੈ ਰਹੀ।

    • @sarbjitsinghtoor8465
      @sarbjitsinghtoor8465 4 ปีที่แล้ว

      @@gurpreetsinghgrewal4979 ਸਹੀ ਕਿਹਾ ਵੀਰ

  • @bikkarsinghgill5187
    @bikkarsinghgill5187 4 ปีที่แล้ว

    Very nice

  • @hardeepsingh1225
    @hardeepsingh1225 4 ปีที่แล้ว

    Good

  • @bikkarsinghgill5187
    @bikkarsinghgill5187 4 ปีที่แล้ว

    Very nice

  • @kewalsingh6916
    @kewalsingh6916 4 ปีที่แล้ว

    Very nice

  • @SukhwinderSingh-so8mr
    @SukhwinderSingh-so8mr 4 ปีที่แล้ว

    Nice

  • @vasansinghsandhu6462
    @vasansinghsandhu6462 4 ปีที่แล้ว

    🙏🙏🙏🙏