Loud (Official Video) Ranjit Bawa | Bunty Bains| Desi Crew| Latest Punjabi Songs 2021| Speed Records

แชร์
ฝัง
  • เผยแพร่เมื่อ 9 ม.ค. 2025

ความคิดเห็น • 14K

  • @goldenhairsalon4945
    @goldenhairsalon4945 3 ปีที่แล้ว +58

    ਇਸ video me ਕੁੜੀਆ ਨੂੰ ਵੀ ਪੰਜਾਬੀ ਸੂਟ ਪਾਇਆ ਹੁੰਦਾ ਤਾਂ ਜ਼ਿਆਦਾ ਵਧੀਆ ਲੱਗਦਾ

    • @Ritugeet
      @Ritugeet ปีที่แล้ว

      Bilkul sahiiii

  • @varindersingh5508
    @varindersingh5508 3 ปีที่แล้ว +978

    ਰਣਜੀਤ ਬਾਵੇ ਨੁੰ ਵਧੀਆ ਤੇ ਸੁਰੀਲਾ ਗਾਇਕ ਮੰਨਣ ਆਲੇ ਕਰੋ ਲਾਇਕ👍

  • @surajs.t6861
    @surajs.t6861 3 ปีที่แล้ว +412

    *ਇਕ ਲਾਈਕ ਰਣਜੀਤ ਬਾਵਾਦੇ ਮਾਂ-ਪੀਓ ਲਈ🤘👍*
    *ਕਿਉਂਕਿ ਉਨਾ ਨੇ ਇਕ ਹੀਰਾ ਨੂ ਜਨਮ ਦਿਤਾ🤘😎*

  • @sarabrajs2057
    @sarabrajs2057 3 ปีที่แล้ว +22

    ਜੋ ਕੋਈ ਮੇਰਾ ਇਹ ਕਮੇਂਟ ਪੜ ਰਿਹਾ ਹੈ ਤਾਂ ਮੇਰੀ ਰੱਬ ਅੱਗੇ ਅਰਦਾਸ ਹੈ ਕਿ ਉਹਦੇ ਮਾਪਿਆਂ ਦੀ ਉਮਰ ਲੰਬੀ ਹੋਵੇ 🙏🙏

  • @kabaddi-zq1vs
    @kabaddi-zq1vs 3 ปีที่แล้ว +73

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

  • @TWDSINGH
    @TWDSINGH 3 ปีที่แล้ว +172

    ਕੁੜੀ ਪੂਰੇ ਸੂਟ ਵਿੱਚ ਹੁੰਦੀ ਗੱਲ ਹੋਰ ਹੋਣੀ ਸੀ । ਬਾਕੀ ਘੈਂਟ ਐ SONG 👍

  • @StatusQueen13
    @StatusQueen13 3 ปีที่แล้ว +227

    *ਕੌਨ ਕੌਣ ਰਣਜੀਤ ਬਾਵਾ ਦਾ ਕੱਟੜ ਫੈਨ ਹੈ!👍❤️*

    • @wahkyabaatanygilljikumar9567
      @wahkyabaatanygilljikumar9567 3 ปีที่แล้ว

      asi ha veer ji bawa de fain

    • @sahilgill2199
      @sahilgill2199 3 ปีที่แล้ว

      Ajj de time Ch sab to best bawa Bai 💪💪

    • @kulwant_darewal
      @kulwant_darewal 3 ปีที่แล้ว

      ਫੈਨ ਆਂ ਬਾਵੇ ਦੇ ਪਰ ਕੱਟੜਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ,☺️☺️

    • @sahilgill2199
      @sahilgill2199 3 ปีที่แล้ว

      @@jagjeetkumar5758 tere dislike karn nal bawa Galt ni ho Jana tere vrge bot ture firde dislike karn wale

    • @jagjeetkumar5758
      @jagjeetkumar5758 3 ปีที่แล้ว

      gill reason ni puchoge?

  • @Deepp3022
    @Deepp3022 9 หลายเดือนก่อน +3

    ਸ਼ਹਿਰੋਂ ਤੇਰਾ ਪਿੰਡ ਦਸ ਕਿੰਨੀ ਮੀਲ ਵੇ ❤ ਤੁਰਿਆ ਨੀ ਜਾਣਾ ਮੈਥੋਂ ਪਾ ਕੇ ਹੀਲ ਵੇ ❤,,,,,,ਆ ਪਹਿਰਾ ਕੀਦਾ Favorite ਆ 👍❣️

  • @singhraj1154
    @singhraj1154 3 ปีที่แล้ว +37

    ਰੱਬ ਸਭ ਦੇ ਮਾਂ ਬਾਪ ਦੀ ਉਮਰ ਲੰਮੀ ਕਰੇ🙏🙏

  • @Mangiverma0001
    @Mangiverma0001 3 ปีที่แล้ว +233

    ਸਪੀਕਰਾਂ ਦੀ ਵਾਜ ਥੋੜੀ ਘਟ ਹੀ ਕਰਲੋ ਓਏ 😁
    ਪਤੰਦਰ ਆਪ ਹੀ ਬੋਤ ਉੱਚੀ ਗਾਉਂਦਾ ਏ 🔊🔊

    • @zensivop7043
      @zensivop7043 3 ปีที่แล้ว +2

      th-cam.com/video/UWKtNbUURDo/w-d-xo.html

    • @jivenmehra6570
      @jivenmehra6570 3 ปีที่แล้ว +2

      ਮੰਗਮੇ ਗਾਣੇ ਗਾ ਕੇ reply ਨੀ ਕਰੀਦੇ ਪ੍ਰਧਾਨ

    • @jasssohal2297
      @jasssohal2297 3 ปีที่แล้ว +1

      @@jivenmehra6570 hlo song snu os da far gal karo

    • @jasssohal2297
      @jasssohal2297 3 ปีที่แล้ว +2

      Bawa tw bawa ver

    • @kuldeepfilmtirler
      @kuldeepfilmtirler 3 ปีที่แล้ว +1

      End aa

  • @navrajsingh1873
    @navrajsingh1873 3 ปีที่แล้ว +63

    ਕਾਲਜ ਚ ਕੁੰਡੀਆਂ ਦੇ ਸਿੰਙ ਫਸ ਗਏ ।। ਕੁਲਵਿੰਦਰ ਢਿਲੋਂ ਦੇ ਗਾਣੇ ਦੀ ਤਰਜ਼ ਤੇ ਮਿਊਜ਼ਿਕ ਦਿੱਤਾ ਦੇਸੀ crew ne

  • @kirnkaurdhillon9503
    @kirnkaurdhillon9503 3 ปีที่แล้ว +20

    ਕਿਸਾਨ ਮਜਦੂਰ ਏਕਤਾ ਜਿੰਦਾਬਾਦ।।🙏

    • @brendanmccullum3260
      @brendanmccullum3260 3 ปีที่แล้ว

      ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏

    • @latarohit5245
      @latarohit5245 3 ปีที่แล้ว

      👍👍👍👍🙏🙏🙏🙏🙏🙏🙏🙏👍🙏🙏🙏🙏🙏🙏🙏🙏👍🙏👍🙏🙏🙏

  • @jaswant.toora.4892
    @jaswant.toora.4892 3 ปีที่แล้ว +89

    ਬਹੁਤ ਮਾਣ ਆ ਪੰਜਾਬੀ ਹੋਣ ਤੇ ।
    ਰੱਬਾ ਅਗਲਾ ਜਨਮ ਵੀ ਪੰਜਾਬ ਚ ਹੀ ਹੋਵੇ।

  • @StatusQueen13
    @StatusQueen13 3 ปีที่แล้ว +42

    *ਕੌਨ ਕੌਨ ਰਣਜੀਤ ਬਾਵਾ ਦੀ ਵੀਡੀਓ ਦੇਖਦੇ ਹੀ ਲਾਈਕ ਕਰਦੇ ਹਨ 👍❤️ਰਣਜੀਤ ਬਾਵਾ ਦੀ ਕਲਾਮ ਜਦੋਂ ਵੀ ਇਹ ਚਲਦੀ ਹੈ, ਅੱਗ ਲਗਾਉਂਦੀ ਹੈ💪🔥✍️*

    • @GurpreetSingh-dj4no
      @GurpreetSingh-dj4no 3 ปีที่แล้ว

      Mai

    • @singhgaming833
      @singhgaming833 3 ปีที่แล้ว +1

      Kalam bawe di nhi bains di hai

    • @malhivlog692
      @malhivlog692 3 ปีที่แล้ว

      ਇਸ ਹੈਸ਼ਟੈਗ ਨੂੰ ਟੱਚ ਕਰ ਕੇ ਕੋਈ ਇੱਕ ਵੀਡੀਓ ਪਸੰਦ ਕਰੋ
      #allrang

    • @kirankumari159
      @kirankumari159 3 ปีที่แล้ว +1

      Jnsjs

    • @kirankumari159
      @kirankumari159 3 ปีที่แล้ว

      Hahwj

  • @jagdeepsingh5666
    @jagdeepsingh5666 3 ปีที่แล้ว +19

    ਰਣਜੀਤ ਬਾਵਾ ਫੈਨਸ ❤️

  • @gurpalsinghbhaker9969
    @gurpalsinghbhaker9969 3 ปีที่แล้ว +14

    2:15 is the best line 😘

  • @voice.of.punjab
    @voice.of.punjab 3 ปีที่แล้ว +22

    ਦਿਲਾ ਦੀ ਧੜਕਣ ਬਾਈ ਰਣਜੀਤ ਬਾਵਾ ❤️❤️😘😘

  • @harmanpreetkaur9894
    @harmanpreetkaur9894 3 ปีที่แล้ว +489

    ਬਹੁਤ ਸੋਹਣਾ ਗੀਤ, ਪਰ ਜੇ ਕਿਤੇ ਕੁੜੀ ਦੇ ਵੀ ਪੰਜਾਬੀ ਸੂਟ ਪਾਇਆ ਵਖਾਇਆ ਹੁੰਦਾ ਤਾਂ ਹੋਰ ਵੀ ਸੋਹਣਾ ਲੱਗਣਾ ਸੀ।

  • @Honey-v4b
    @Honey-v4b 3 ปีที่แล้ว +115

    Lyrics like - ਭੰਗੜਾ ਪਊਗਾ ਹੈਵੀ ਵੇਟ ਬੱਲੀਏ ਹੱਥ ਮਾਰ ਕੇ ਪਟਾਂ ਤੇ 🙌🙌🔥🔥

    • @sohitkumar7097
      @sohitkumar7097 3 ปีที่แล้ว +2

      I think might be because of folk song..

    • @sahildroch8710
      @sahildroch8710 3 ปีที่แล้ว +2

      Yeah kyun ki dono songs da writer same aa bunty bains.

    • @zensivop7043
      @zensivop7043 3 ปีที่แล้ว +1

      th-cam.com/video/UWKtNbUURDo/w-d-xo.html

    • @zensivop7043
      @zensivop7043 3 ปีที่แล้ว

      th-cam.com/video/UWKtNbUURDo/w-d-xo.html

    • @maninderlahoryiea1130
      @maninderlahoryiea1130 3 ปีที่แล้ว +1

      Ahoo yr

  • @Sirat_chahal
    @Sirat_chahal ปีที่แล้ว +5

    ਗੱਲ ਦਿਲ ਦੀ ਕਿਵੇ ਦਸਾਂ ਬੋਲ ਕੇ ❤️ ਬੋਹਤ ਸੋਹਨਾ ਗੀਤ🌸

  • @JassMusicWorldwide
    @JassMusicWorldwide 3 ปีที่แล้ว +66

    ਗੋਰੇ ਗੋਰੇ ਰੰਗ ਉੱਤੇ ਚੁੰਨੀ ਅਸਮਾਨੀ ਜਦੋ ਲੈਂਦੀ ਖੋਲ ਕੇ। ਪਰ ਚੁੰਨੀ ਛੱਡੋ ਉਸਦੀ ਤਾਂ jacket v ਭੱਜ ਰਹੀ ਆ। ਗੱਲ ਸਮਝ ਨੀ ਆਈ ਵੀ ਕਿਹੜੀ ਚੁੰਨੀ ਦੀ ਗੱਲ ਹੋਈ ਹੈ।🤔🤔

    • @jasschauhan6494
      @jasschauhan6494 3 ปีที่แล้ว +3

      Ehi gal aa ju...j video paune atth song wangu hundi..ta jyda ghsint lgni c

    • @DHANJALMUSIC
      @DHANJALMUSIC 3 ปีที่แล้ว +1

      Strategy bolde ehnu comments vadhan di

    • @jaspreetdhaliwal3473
      @jaspreetdhaliwal3473 3 ปีที่แล้ว +1

      Main audio song sun k vedio dekhn gyi v koi chunni di gl hou bht vedio ta kuz hr hh c

    • @gurlalsidhupb.7727
      @gurlalsidhupb.7727 3 ปีที่แล้ว

      Right

    • @Futureking09
      @Futureking09 3 ปีที่แล้ว

      @@jasschauhan6494 llll

  • @harpreetrehal8725
    @harpreetrehal8725 3 ปีที่แล้ว +241

    ਵੀਰ ਜੀ ਸਿਰਾ ਗਾਣਾ
    ਬਾਕੀ ਤੁਹਾਡੀ ਅਵਾਜ਼ ਤਾਂ ਹੈ ਈ ਐਂਡ।
    ਇਕ ਗੱਲ ਜੋ ਮੈਨੂੰ ਲੱਗੀ ਵੀਰ ਕੁੜੀ ਸੂਟ ਚ ਹੋਣੀ ਚਾਹੀਦੀ ਸੀ

  • @Gurindersingh-uz5xf
    @Gurindersingh-uz5xf 3 ปีที่แล้ว +6

    ਬਾਵੇ ਦੀ ਗਾਇਕੀ👌 ਤੇ ਗੀਤ ਦੀ ਚੋਣ 👌 ਜਮਾਂ sirraa ਹੁੰਦੀ ਐ । ਬਸ Video ਬਾਵਾ type ਨਈ ਸੀ

  • @PalwinderSingh-p7m
    @PalwinderSingh-p7m 12 วันที่ผ่านมา

    ਵੀਰ ਜੀ ਛੋਟਾ ਕੱਪੜਿਆਂ ਵਾਲੀਆਂ ਕੁੜੀਆਂ ਨਾ ਲਿਆ ਕਰੋ ਗਾਣੇ 'ਚ please ਬਾਕੀ ਗਾਉਂਦੇ ਬਹੁਤ ਸੋਹਣਾ tusi❤❤❤

  • @SMCreationsofficial
    @SMCreationsofficial 3 ปีที่แล้ว +7

    Who else is the great fan of ranjit bawa 🔥

  • @amritaulakh6562
    @amritaulakh6562 3 ปีที่แล้ว +62

    :ਅੱਤ, ਸੀਰਾ, ਗਾਡਰ, ਬੱਜਰੀ, ਰੇਤਾ, ਰੋੜੇ, ਸੀਮੇਂਟ, ਸਾਰੀਆ, ਮਸਾਲਾ, ਨਿਰਾ, ਲੈਂਟਰ

    • @JASPALSINGH-us4kr
      @JASPALSINGH-us4kr 3 ปีที่แล้ว +1

      Salla lol 😜😅😂😂😂
      Att 😉

    • @Kamal34
      @Kamal34 3 ปีที่แล้ว +2

      ਮਿਸਤਰੀ ਲੱਗਦਾ

    • @adarshgupta4635
      @adarshgupta4635 3 ปีที่แล้ว

      @@Kamal34 haa vai mistri hi lag reha e

    • @lakhadhaula8787
      @lakhadhaula8787 3 ปีที่แล้ว

      Tu ethe fr aageya mistri😂

    • @harjindersidhu2122
      @harjindersidhu2122 3 ปีที่แล้ว

      Kuj reh gya lagda chete karke dasde o v

  • @amritmaanammu4767
    @amritmaanammu4767 3 ปีที่แล้ว +190

    ਗਾਣਾ ਤਾਂ ਸਿਰਾ ਸੀ Folk touch ਜੇ ਵਾਲਾ, ਪਰ video ਜ਼ਿਆਦਾ over ਜੀ ਬਣਾਤੀ, video vi song de related folk touch ਜੀ ਚਾਹੀਦੀ ਸੀ।
    ਗਾਣੇ ਚ ਕੋਈ ਕਮੀਂ ਨਹੀਂ Song Ghaint aa💪💪💪💪👌🏻💥

    • @nijjar3581
      @nijjar3581 3 ปีที่แล้ว +3

      Sahi gl a

    • @b.nijjar
      @b.nijjar 3 ปีที่แล้ว +2

      100%sehi

    • @parmaanaulakh4649
      @parmaanaulakh4649 3 ปีที่แล้ว +2

      ਬਾਈ ਬਿਲਕੁਲ ਦਿਲ ਦੀ ਗੱਲ ਕਹੀ

    • @550nikku
      @550nikku 3 ปีที่แล้ว +1

      Gulabi chunni kitny aa dikhi ni

    • @parkashkaur3333
      @parkashkaur3333 3 ปีที่แล้ว +3

      ryt ji main vi ehi soch rhi c

  • @TonySuhronWala
    @TonySuhronWala 3 ปีที่แล้ว +7

    ਅੱਜ ਕੱਲ੍ਹ ਦੇ ਸਟਾਰੋ ਓਏ ਵੱਡੇ ਕਲਾਕਾਰੋ
    ਬੌਡੀਗਾਰਡਾਂ ਨੂੰ ਜ਼ਰਾ ਸਮਝਾ ਲਿਆ ਕਰੋ
    ਅਸੀਂ ਫ਼ੈਨ ਹਾਂ ਤੁਹਾਡੇ ਸਾਡਾ ਬਣਦਾ ਏ ਹੱਕ
    ਸਾਡੇ ਨਾਲ ਇੱਕ ਫ਼ੋਟੋ ਖਿਚਵਾ ਲਿਆ ਕਰੋ
    ਸਾਡੇ ਨਾਲ ਇੱਕ ਸੈਲਫੀ ਕਰਾ ਲਿਆ ਕਰੋ

  • @Satnamsidhu5911
    @Satnamsidhu5911 3 ปีที่แล้ว +128

    Bro Gaana knt pr t
    Kudi da character simple suit wala hunda tn hor v knt laggdi 😍😍💯

    • @gurwinderkaur8615
      @gurwinderkaur8615 3 ปีที่แล้ว +10

      Video is not upto the mark

    • @navneetkaurbajwa8712
      @navneetkaurbajwa8712 3 ปีที่แล้ว +7

      @@gurwinderkaur8615 right she has to take asmani rang chunni also with wearing beautiful simple suit

    • @Nishansingh-ri4jo
      @Nishansingh-ri4jo 3 ปีที่แล้ว +3

      Basketball suit paa k v khedi jandi aa 🙄🙄

    • @navneetkaurbajwa8712
      @navneetkaurbajwa8712 3 ปีที่แล้ว +3

      @@Nishansingh-ri4jo te basket ball vala scene jrorri thori na huna c je suit paya hunda te

    • @Nishansingh-ri4jo
      @Nishansingh-ri4jo 3 ปีที่แล้ว +1

      @@navneetkaurbajwa8712 bhaine mai teri gll nll sehmat aa but j suit paya hunda tan puri video hi change karni peni c ho skda ohna nu iss trah vdhia lgi hove but frr v baki singers nllo tan vdhia hi aa 🙏

  • @punjabsaab9018
    @punjabsaab9018 3 ปีที่แล้ว +10

    ਆ ਬੜਾ ਸੱਭਿਆਚਾਰਕ ਬਣਦਾ ਸੀ ,, ਹੁਣ ਇਹ ਗੰਦ ਨਹੀਂ ਆ ,,

    • @fauxygaming2260
      @fauxygaming2260 3 ปีที่แล้ว

      Je sabya Charak ban v gya c te hun apna kareer v Chad dve paise tu de dy krr ohnu

    • @fauxygaming2260
      @fauxygaming2260 3 ปีที่แล้ว

      Appe o gane na kaddu

    • @punjabsaab9018
      @punjabsaab9018 3 ปีที่แล้ว +1

      ਫਿਰ ਸੱਭਿਆਚਾਰ ਦੀ ਗੱਲ ਕਿਉਂ ਕਰਦੇ ਨੇ

    • @brendanmccullum3260
      @brendanmccullum3260 3 ปีที่แล้ว

      @@punjabsaab9018 ਬਿਲਕੁਲ ਸਹਿ ਆਖਿਆ ਜਨਾਬ 👍

  • @punjab_n_technology
    @punjab_n_technology 3 ปีที่แล้ว +38

    *Best part :* Bawa's Singing, Music, Bhangra Steps,
    *Worst part :* Expression and dance of Girl in blue jean white shirt red hairband @1:12

  • @mandeepjassowal2566
    @mandeepjassowal2566 3 ปีที่แล้ว +16

    ਬਾਈ ਜੀ ਗਾਣਾ ਤਾਂ ਸਿਰਾ ਅਾ ਜੀ
    ਪਰ ਵੀਡੀਉ ਗਾਣੇ ਦੇ ਨਾਲ ਮੈਚ ਨੀ ਕਰਦੀ
    ਵੀਡੀਓ ਪੰਜਾਬੀ ਕਲਚਰ ਵਾਲੀ ਬਣਾਉਣੀ ਚਾਹੀਦੀ ਸੀ।
    ਗਾਣੇ ਦੇ ਬੋਲ ਪੂਰੇ ਐਂਡ ਨੇ ਜੀ

    • @lokeshcopy8061
      @lokeshcopy8061 3 ปีที่แล้ว

      Yes

    • @lokeshcopy8061
      @lokeshcopy8061 3 ปีที่แล้ว

      Yes

    • @JagsirSingh-kf5wv
      @JagsirSingh-kf5wv 3 ปีที่แล้ว +1

      ਬਿਲਕੁਲ ਸਹੀ ਗੱਲ ਏ ਬਾਈ ਤੁਹਾਡੀ,ਜਿਹੜੀਆਂ ਨਜ਼ਰਾਂ ਨਾਲ ਲੋਕ ਬਾਵੇ ਬਾਈ ਨੂੰ ਦੇਖਦੇ ਆ,ਉਹ ਗੱਲ ਨੀ ਏਸ ਵੀਡੀਓ ਚ।ਕੁੜੀ ਦਾ ਪਹਿਰਾਵਾ ਪੰਜਾਬੀ ਹੁੰਦਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ।

    • @ndsnewslive2960
      @ndsnewslive2960 3 ปีที่แล้ว

      ਸਹੀ ਗੱਲ ਆ ਵੀਰ ਵੀਡੀਓ ਗਾਣੇ ਦੇ ਉਲਟ ਆ

  • @narinderbirsingh7867
    @narinderbirsingh7867 3 ปีที่แล้ว +107

    ਬਾਵਾ ਸਾਬ ਪਹਿਲੇ ਪੇਹਰੈ ਵਿੱਚ ਤਾ ਬੀਬੀ ਦੇ ਕਿਤੇ ਚੁੰਨੀ ਨਜਰ ਨਹੀਂ ਆਈ 🙄🙄

    • @reet7772
      @reet7772 3 ปีที่แล้ว +2

      🤣🤣🤣

    • @varinderkumar968
      @varinderkumar968 3 ปีที่แล้ว +4

      ਸਹੀ ਗੱਲ ਹੈ

    • @rahulmehra1829
      @rahulmehra1829 3 ปีที่แล้ว

      Bhot mast song

    • @pindawalekake3406
      @pindawalekake3406 3 ปีที่แล้ว +1

      Right video nhi vadiya 👎

    • @gurwindermaan8667
      @gurwindermaan8667 3 ปีที่แล้ว

      Tu v shi aa y.. song kaim aa.. but j according to song video bn jndi tn att ho jndi

  • @innocentboy3411
    @innocentboy3411 3 ปีที่แล้ว +110

    Sardar"s ruling The Industry
    Sidhu MooseWala ,Diljit Dosanjh, Ranjit Bawa, Tarsem Jassar ❤️❤️❤️❤️

  • @deepbajwa2062
    @deepbajwa2062 3 ปีที่แล้ว +3

    ਬੁੱਝਲਾ ਸ਼ੌਕੀਨਾਂ ਆਪੇ ਗੱਲ ਦਿਲ ਦੀ ਵੇ ਕਿਵੇਂ ਦੱਸਾਂ ਬੋਲ ਕੇ.... My favourite lines

  • @yourdadmann2254
    @yourdadmann2254 3 ปีที่แล้ว +140

    ਗੀਤ ਬਹੁਤ ਵਧੀਆ ਵੀਰ ਪਰ ਵੀਡੀਓ ਵਿੱਚ ਕੁੜੀ ਨੇ ਸੂਟ ਪਾਇਆ ਹੰਦਾ ਸੋਹਣਾ ਲੱਗਣਾ ਸੀ

  • @chamkaursingh5675
    @chamkaursingh5675 3 ปีที่แล้ว +14

    ਬਹੁਤ ਸੋਹਣੀ ਆਵਾਜ ਰਣਜੀਤ ਬਾਵਾ ਸਾਹਬ♥️♥️
    ਆ ਸਾਲੀ ਨਾਲ ਨੱਚਣ ਦੀ ਇਸ xxਵਿਡਿਉ ਬਹੁਤ ਅੱਤ ਸੀ👌😊

    • @rupindersingh6589
      @rupindersingh6589 3 ปีที่แล้ว

      22ji hai thode kol

    • @SkSk-yj6wf
      @SkSk-yj6wf 3 ปีที่แล้ว

      th-cam.com/video/1lFjN1Q2OX8/w-d-xo.html👍👍

  • @Mangiverma0001
    @Mangiverma0001 3 ปีที่แล้ว +431

    ਚਿੱਤ ਖੁਸ਼ ਕਰਤਾ ਮਿੱਟੀ ਦੇ ਬਾਵੇਆ ❤️❤️
    Voice Over Dialogue ਬੰਬ 💣💣
    ਪੰਜਾਬੀਓ ਸਿਰਾ ਕਰੀ ਜਾਨੇ ਔ ❤️
    ਚਾਰੇ ਪਾਸੇ ਛਾਏ ਹੋਏ ਆ ਆਪਾਂ 👌👌

  • @JaspreetOfficial2001
    @JaspreetOfficial2001 3 ปีที่แล้ว +16

    Tere dil te aalana paona ve tere dil te ❤️❤️ that lines my favourite lines ❤️❤️

    • @KuldeepSingh-yc4zx
      @KuldeepSingh-yc4zx 3 ปีที่แล้ว +4

      Yessss😃😃😍😍👌👌

    • @abhitalkz7317
      @abhitalkz7317 3 ปีที่แล้ว +1

      what does it mean?….i speak hindi but i like this song

  • @DamanBagri
    @DamanBagri 3 ปีที่แล้ว +9

    ਸਿਰਾ ਬਾਵਾ 👌👌 ਬਾਵਾ ਪੰਜਾਬੀ ੲਂਡਟਸਰੀ ਦਾ ਮਾਣ , ਹਿੱਕ ਦੇ ਜੋਰ ਨਾਲ ਗਾਉਣ ਵਾਲਾ ਸਰਦਾਰ 🎧

  • @DeepSingh-do4ly
    @DeepSingh-do4ly 3 ปีที่แล้ว +191

    Best Wishes Bawa Veer
    Ghaintt aa Song
    Waheguru Ji Mehar Kre 🙏

  • @ujjawalsinghtolia9206
    @ujjawalsinghtolia9206 3 ปีที่แล้ว +39

    This song is very damn and powerful in 1.25x speed that's gajab😇😊😍

  • @sonykalerdhudike9609
    @sonykalerdhudike9609 3 ปีที่แล้ว +13

    ਵਾਰ ਵਾਰ ਚੱਲ ਰਿਹਾ .👌🏼👌🏼👌🏼❤️❤️

  • @vicksingh2683
    @vicksingh2683 3 ปีที่แล้ว +16

    ਉਹ ਬਾਈ ਆਪ ਤਾਂ ਚਾਦਰੇ ਬੰਨ੍ਹ ਲਿਹ ਕੁੜੀ ਦੇ ਸਿਰ ਤੇ ਚੁਨੀਂ ਦੇ ਦਿੰਦੇ , ਗੱਲਾ ਜੋਗੇ ਨੇ ਸਾਰੇ 🤔

  • @MeghrajMeghraj-ps3ou
    @MeghrajMeghraj-ps3ou 3 ปีที่แล้ว +5

    ਬੋਹਤ ਮਾਣ ਹੈ ਰਣਜੀਤ ਬਾਵੇ ਤੇ ❤️❤️❤️ ਅੱਤ ਗਾਣਾ ਬਾਈ 🔥🔥🔥

  • @beantikolaha5165
    @beantikolaha5165 3 ปีที่แล้ว +21

    ਤੇਰੇ❤ ਦਿਲ ਤੇ ਆਲ੍ਹਣਾ ਪਾਉਣਾ ਵੇ, ਤਲੀਆਂ ਤੇ ਚੋਗ ਚੁਗਣਾ🌹
    Sirra Ranjit bawa brother👌🏻👌🏻👌🏻👌🏻👌🏻
    Love u❤❤❤❤❤❤
    Bunty 22 ਵੀ ਸਿਰਾਂ ਹੀ ਲਿਖ ਦਿੰਦਾ 👌🏻👌🏻

  • @harpreetbrar4507
    @harpreetbrar4507 3 ปีที่แล้ว +15

    ਬਹੁਤ ਵਧੀਆ ਗੀਤ,,ਸਭ ਤੋਂ ਵਧੀਆ ਕਿ ਬਾਵਾ ਵੀਰ ਹਿਕ ਦੇ ਜੋਰ ਤੇ ਗਾਉਂਦਾ।।।।।।ਜਿਉਦਾ ਰਹਿ ਵੀਰ।।।🙏

    • @manjitsingh-bj5ke
      @manjitsingh-bj5ke 3 ปีที่แล้ว

      Eeeeeeeeeeeeeeeeeeeeeeeeeeeeee3eeeeeeeeeeeeeeeeeeeeeeeeeeeeeeeeeeeeeeeeeed3eEees333ee3eeeeeeeeeeeeeeeeeeeeeeeeeeeeeeeee3eeeeeeeeeeeeeeeeeeeeeeeeeeeeeeeeeeeeeeeeeeeeeeeeeeeee3eee3Eees3eeed3e3e3sedeeD3eeeeeedes3eee3eed3e3eeeeedeeesesedeEeeseded3deeeeded3seeee3edeeeeeeeeeseseeedee33eede3dsedeee3esss3eseeseeeee3eeeeseees33eeeseeseeEeeee3eeeeeeseeeeeedee3d3eseeeeeseee3seeeseee3eeeedee3ee3eeesesee3eeeeeeeeeeeeeeeeeeeeeeeeeeeesee3eed3eeesee3eeses3eees3see3e3e3ee3seeeeeeseeeee3s3Eeeeeeeee3e3dsEeeeedeeseeee3eeeeeeeeeeeseseeeee3eeeEe3seeeeeeeee3deeedeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeEeeeseeeeeeeeseeeeseeeee3eeeeeeeeeeeeeeseeeeeeeee3deeeedeeeseds3eeeeeeeeeeedddesseeeseeeeeeeeeeeeeeeseesseeseeesseessssdssseeeeeeeeeeeeseeeeeeeeseeeeeeeee3eeeeeee3eeEeeeeeeeeeeeeeeeeee3see3seeeeeeeeeee3eeeeeeeeeeeeeee3eeeeeeeeeeeeseeeeeee3eeeEeeeeeeeeeseee3ee3eeeseeeeeeses3ee3eeeeeeeeeeee3eeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeEeeeeeeeeeeeeeeeeeeeeeeeeeeeeeeeeeeeeeee3ee3eeeeeeeeeeeeeeeeeeeee3eeeeeseeeeeeeeees3eeeeeeeeseeeeee3esesee3ee3eeeeeeeee

    • @gurveerbrar9952
      @gurveerbrar9952 3 ปีที่แล้ว

      Guys

    • @gurveerbrar9952
      @gurveerbrar9952 3 ปีที่แล้ว

      @@manjitsingh-bj5ke p0p

  • @neeraj_arora
    @neeraj_arora 3 ปีที่แล้ว +17

    Ranjit bawa is back with his tune.

  • @harjotdhaliwal8821
    @harjotdhaliwal8821 3 ปีที่แล้ว +21

    ਵਹਾ ਵਹਾ ਰਣਜੀਤ ਬਾਈ ਸਿਰ ਅੱਗ ਨਿਰਾ ਐਂਡ ਭੂਚਾਲ ਤੂਫ਼ਾਨ ......🔥🔥🔥🔥🔥

  • @surajs.t6861
    @surajs.t6861 3 ปีที่แล้ว +16

    *ਸਪੀਕਰ🔊 ਦੀ ਆਵਾਜ਼ ਥੋੜੀ ਜਿਹੀ ਘੱਟ ਕਰਲੋ।।*
    *ਕਿਉਂਕਿ ਬਾਵਾ ਆਪ ਬਹੁਤ ਤੇਜ ਗਾਉਂਦਾ🤘💥*

  • @luckykabooter
    @luckykabooter 3 ปีที่แล้ว +67

    30 time repeated in a day

  • @HoangLoan1314
    @HoangLoan1314 3 ปีที่แล้ว +17

    *R.I.P to those people who died in CORONA May their SOUL in PEACE 🤎*

  • @isameersinghz
    @isameersinghz 3 ปีที่แล้ว +32

    Amrit maan intro 🌍💉♻️

  • @amarlikhari8993
    @amarlikhari8993 3 ปีที่แล้ว +23

    ਬਾਵਿਆ ਯਾਰਾ ਆ ਕੰਮ ਗਲਤ ਜਿਹਾ ਨਹੀ ਹੋ ਗਿਆ ਗੀਤ ਬੰਬ ਤੇ ਕੱਪੜੇ ਅੱਧੇ

  • @maurocarobello
    @maurocarobello 3 ปีที่แล้ว +1

    Meri mummy Ko corrona ho gya hai please pray for them to get well soon 🔥

  • @satinderpalsingh9038
    @satinderpalsingh9038 3 ปีที่แล้ว +14

    Ranjit Bawa 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @mukuldixit
    @mukuldixit 3 ปีที่แล้ว +19

    Sir ❤️ Ranjit bawa has great voice and best punjabi singer ❤️🎉... Loveable song.

  • @JaswindersinghEdit
    @JaswindersinghEdit 3 ปีที่แล้ว +11

    Bawa always bomb💣

  • @RajinderSingh-ng2pq
    @RajinderSingh-ng2pq 3 ปีที่แล้ว +9

    Inu kehnde neh aslii gaikiii,,,always puree❤️

  • @semamaujowala12m...47
    @semamaujowala12m...47 3 ปีที่แล้ว +37

    Whaaaaa ਕਿਆ ਸੱਭਿਆਚਾਰ ਆ ਭਰਾ, ਜਮਾ ਖਰਾ ਉਤਰਿਆ ਤੂੰ, ਗਾਣਾ ghant a , ਆ ਜੇਹੜੀ more ਲਸਣ ਕਰਦੀ ਆ ਏਨੇ ਤੇਰੀ ਮਿੱਟੀ ਪੁਲੀਤ ਕਰਤੀ ਗਾਣੇ ਵਿਚ, ਬਾਕੀ ਤੂੰ ਦੂਜੇ ਗਾਣਿਆ ਵਿਚ ਕਹਿਣਾ k paise pise ਸੱਭਿਆਚਾਰ ਨੀ ਭੁੱਲੀ ਦਾ,ਤੂੰ ਜਮਾ ਆਪਣੇ ਮਨ ਦੀਆਂ ਕਰਦਾ, ਕੋਈ ਸਬਿਆਚਾਰ ਨਾਲ ਪਿਆਰ ਨੀ,,,,
    ਬਾਕੀ ਦੁਨੀਆ ਕੀ ਦੇਖਦੀ ਆ , ਕੋਈ ਪਤਾ ਨੀ

    • @laddimeetke2451
      @laddimeetke2451 3 ปีที่แล้ว +2

      sahi gll aaa vrr

    • @SandeepSingh-hj6wb
      @SandeepSingh-hj6wb 3 ปีที่แล้ว +3

      Shi keya bai gi mai bhi ehi note kre karda si kya sabeachar hai

    • @Majhewale_jatt
      @Majhewale_jatt 3 ปีที่แล้ว +1

      DUNIYA TA VEER RBB NU GAALAN KDDI JNNDI AAH TA FRR AKK SINGR WA TUHANNU ODDA SHI SONG NI DIKHA BSS AA NOTE KRR LYA TUC KI SONG GLT WA HJJA TKK JINNA V SONG AAYE BAWE DA FMLY CH SUNN TA DEKHN WALE HUNDA NA KI FUKKRPUNA HUNDA BAKI SINGRA WLL V DEKH LO 22bnka

    • @DHALIWAL-rs
      @DHALIWAL-rs 3 ปีที่แล้ว +1

      garam hoi firdi a.

  • @hippopotamuz5601
    @hippopotamuz5601 3 ปีที่แล้ว +9

    main ae ganna pehla sunya c..ganna sun k rooh khus ho gyi...fer main issdi video vekhi.te video vekh k dil khatta ho gya...video te ganne de bol ukka e mail ni khade...

  • @DeepakKumar-lu8ug
    @DeepakKumar-lu8ug 3 ปีที่แล้ว +16

    After Babbu MAAN Saab
    I liked Only Bawa 🤟🤟🤟🤟

    • @dycreativestatus904
      @dycreativestatus904 3 ปีที่แล้ว +1

      th-cam.com/video/wjrqRH0yvUI/w-d-xo.html 🙏🙏🙏

    • @thebeast1116
      @thebeast1116 3 ปีที่แล้ว

      I like only Amrindr Gill and 5911

  • @GurmeetSingh-qu9xo
    @GurmeetSingh-qu9xo 3 ปีที่แล้ว +17

    On repeat... Rakh khich k veere... Love from tere jile Gurdaspur ton...

  • @homedecoration8934
    @homedecoration8934 3 ปีที่แล้ว +9

    Ranjit bawa love from pakistan 🔥🥰

  • @jasbeerfoujijharkaa9159
    @jasbeerfoujijharkaa9159 3 ปีที่แล้ว +1

    अरै मानगे छोरर्रे👌👌👌

  • @koridhaliwal9002
    @koridhaliwal9002 3 ปีที่แล้ว +13

    Ranjit sir da kalla kalla song hit... super hit ..... super duper hit.... aa 🤗🤗🤗🤘🤘🤘👌👌👌👌👌🔥🔥🔥🔥🔥🔥🔥🔥🔥 😎

  • @gurpreetsinghartist4411
    @gurpreetsinghartist4411 3 ปีที่แล้ว +37

    ਬਹੁਤ ਖੂਬ...
    ਪਰ ਕੁੜੀ ਦੇ ਸਿਰ ' ਤੇ ਅਸਮਾਨੀ ਚੁੰਨੀ ਕਿੱਥੇ ਐ...?
    ਵਿਰਾਸਤੀ ਸੰਗੀਤ ਵਾਲੇ ਗੀਤ ਦੀ ਵੀਡੀਓ ਵੀ ਪੂਰੀ ਤਰ੍ਹਾਂ ਵਿਰਾਸਤੀ ਹੀ ਹੋਣੀ ਚਾਹੀਦੀ ਸੀ।

    • @sharanjeetkaur7244
      @sharanjeetkaur7244 3 ปีที่แล้ว

      Dikhi ni chunni asmaani jndi eh tah hor e kuj paya a ehne

    • @vicksingh2683
      @vicksingh2683 3 ปีที่แล้ว

      ਸੱਤ ਬੱਚਨ

    • @gajargulla6481
      @gajargulla6481 3 ปีที่แล้ว

      vese ta singer ne v pacchmi kapre paye aa

  • @mw4931
    @mw4931 3 ปีที่แล้ว +16

    Huge love from Pakistan 🇵🇰 lovely bhangra song, listening after a long time ❤️❤️❤️❤️

  • @sayedaarif01
    @sayedaarif01 3 ปีที่แล้ว +6

    Bawa blast 🔥🔥🔥

  • @gurbejrathour7046
    @gurbejrathour7046 3 ปีที่แล้ว +4

    ਰਣਜੀਤ ਬਾਵਾ ਪੰਜਾਬੀ ਸਭਿਆਚਾਰ ਦੀ ਮਿਸਾਲ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏🙏🌷

  • @palxprince
    @palxprince 3 ปีที่แล้ว +134

    The song reminded me of Diljit's "Soorma" song!!

  • @tinkusolkhian6371
    @tinkusolkhian6371 3 ปีที่แล้ว +6

    ਕਿਆ ਬਾਤ ਆ ਬਾਵੇ ਦਿਲ ❤️ਨੂੰ ਲਗਦਾ ਛੂ ਕੇ ਗਿਆ ਗਾਣਾ💿, ਗਾਣੇ ਵਿਚ ਕੋਈ ਵੀ ਕਮਿ ਨੀ ਪਰ ਵੀਡਓ ਵਿਚ ਕੁੜੀ 🙎ਦੇ ਸੂਟ ਪਈਆ ਵਿਆ ਹੁੰਦਾ ਤਾਂ ਹੋਰ ਵੀ ਵੀਡਓ🎥 ਵਧੀਆ ਹੁੰਦੀ ।🙏
    ਜਿਆਦਾ ਬੋਲ ਦਿੱਤਾ ਤਾਂ ਮਾਫ ਕਰਿ🙏

  • @writersaab7516
    @writersaab7516 3 ปีที่แล้ว +4

    ਮੈਂ ਸਾਰੇ gaane ਚ ਚੁੰਨ੍ਹੀ ਲੱਭਦਾ ਰਿਹਾ ਬਾਈ,, starting ch hi ਨੀ punjabi cheej milli,,,ehi cheej ਜੋ ਪੰਜਾਬ ਨੂੰ ਪਿੱਛੇ ਲਿਜਾ ਰਿਹਾ ਐ,,,, ਬਾਵਾ ਬਾਈ,,

  • @btfurecords8703
    @btfurecords8703 3 ปีที่แล้ว +13

    BTFU Album will be releasing on 30 july, Aujla said in Latest interview💪

  • @1amovies
    @1amovies 3 ปีที่แล้ว +4

    Jisnu eh gana vadhiya laga
    ਲਾਇਕ ਵਾਲਾ batan ghassa deo 👍

  • @arshdeepsingh168
    @arshdeepsingh168 3 ปีที่แล้ว +15

    Unique voice
    Only bawa ji
    ਮਿੱਟੀ ਦਾ ਬਾਵਾ ❤️

  • @javaadda6464
    @javaadda6464 3 ปีที่แล้ว +3

    Impresss se jyada accha kuch nhi h sir ❤️❤️

  • @harrysingh5201
    @harrysingh5201 3 ปีที่แล้ว +39

    Two legends in the industry Bawa nd Sidhu 🤘🤘🤘🤘🔥🔥🔥❤️❤️❤️

    • @crazy_gamer0015
      @crazy_gamer0015 2 ปีที่แล้ว +1

      Said true

    • @bhullar2611.2
      @bhullar2611.2 ปีที่แล้ว

      Legend only Only ustaad @babbumaaninsta ❤️❤️💪

  • @garrysharma114
    @garrysharma114 3 ปีที่แล้ว +4

    A oh bnda aa...jehda har ik song ch cira krwanda aa...legend♥♥♥♥

  • @gurpreetkhinda8813
    @gurpreetkhinda8813 3 ปีที่แล้ว +15

    Ranjit bawa all songs are great
    Specially dancing songs
    Like this song 🔥🔥❤️

    • @camilajacomo5715
      @camilajacomo5715 3 ปีที่แล้ว

      t7uridcfxddģþquessgsqw4ttttytyyyreCvnnmm.ZCVBÑ..
      ..zxdffghhjjls5o158dghjķ57888u906ý70t8eyuxdfutfggghjkbcxeeyop986421112211wdc urr

  • @KulwinderKaur-kh8se
    @KulwinderKaur-kh8se 3 ปีที่แล้ว +12

    Ranjit bawa on another level❤❤❤❤

  • @ghuggichotay4261
    @ghuggichotay4261 3 ปีที่แล้ว +5

    Desi crew Da Best Music 🎶🎵Goldy and Satpal 👌👌

  • @kambojshb
    @kambojshb 3 ปีที่แล้ว +5

    ਸੁੱਚੀ ਤੇ ਉਚੀ ਆਵਾਜ ਦਾ ਮਾਲਕ📢 ਰਣਜੀਤ ਬਾਵਾ ਕਿਸ ਕਿਸ ਨੂੰ ਪਸੰਦ ਨੇ ਰਣਜੀਤ ਬਾਵਾ ਦੇ song ਠੋਕੋ ਲਾਈਕ 👍

    • @harmanpreetkaur9074
      @harmanpreetkaur9074 3 ปีที่แล้ว

      Gal ta shi a v ranjeet bai di awaz bhut vadia.... bai the song v vadia but vedio vadia nhi acc... to lyrics.....

    • @kambojshb
      @kambojshb 3 ปีที่แล้ว

      @@harmanpreetkaur9074 next song ikk hor ah rha bht jladi

  • @panjabinfo47
    @panjabinfo47 3 ปีที่แล้ว +13

    ਇਹ ਗਾਣੇ ਦੀ ਵੀਡੀਓ ਜੇ stalinveer ਕਰਦਾ ਤਾਂ ਘੈਂਟ ਗੱਲ ਹੋਣੀ ਸੀ

  • @jasminekalra9140
    @jasminekalra9140 3 ปีที่แล้ว +44

    After sooo long i have heard a song like this with bhangra beat ❤️

  • @JBLPUNJABMUSIC
    @JBLPUNJABMUSIC 3 ปีที่แล้ว +11

    Bawa aye gye a oye 🔥🔥🔥🔥🔥

  • @vishvjeetsinghgill3714
    @vishvjeetsinghgill3714 3 ปีที่แล้ว +6

    Babbu maan 🔥karan aujla🔥 ranjit bawa🔥 3 jana aya da fan 😍❤❤❤❤

  • @vishalbairagi1318
    @vishalbairagi1318 3 ปีที่แล้ว +8

    Lagda BAWA aundya ❤️

  • @warishsukh2956
    @warishsukh2956 ปีที่แล้ว +1

    ਮੈ ਰਾਣੀ ਆ👌👌👌👌

  • @VibingDifferent
    @VibingDifferent 3 ปีที่แล้ว +19

    Old Bawa is back🔥

  • @manirayka2633
    @manirayka2633 3 ปีที่แล้ว +8

    Bawa back❤️

  • @btfurecords8703
    @btfurecords8703 3 ปีที่แล้ว +26

    BTFU album will be releasing on 30 July, Aujla said in his Latest interview😍💪

    • @hophopboy1670
      @hophopboy1670 3 ปีที่แล้ว +3

      Wtf

    • @moun9306
      @moun9306 3 ปีที่แล้ว +2

      Full interview on
      BTFU Records

    • @ahir5110
      @ahir5110 3 ปีที่แล้ว +4

      @Redmi Light yaah only Moosetape 🔥🔥🔥

    • @PardeepSharma-zo7ui
      @PardeepSharma-zo7ui 3 ปีที่แล้ว +2

      @Redmi Light only aujla ni aujla 💪

    • @PardeepSharma-zo7ui
      @PardeepSharma-zo7ui 3 ปีที่แล้ว +2

      @Redmi Light karan aujla is best

  • @praveenvlogs9613
    @praveenvlogs9613 3 ปีที่แล้ว +4

    😈Most😁 awsome 🤩punjabi 😍song for ranjit bawa 😎👅🤘

  • @rickyaustin07
    @rickyaustin07 3 ปีที่แล้ว +16

    TH-cam trending page nu waqt paya apne punjabi singeraa ne world wide 😍😁😍🔥🔥👏💪👌

  • @helpinghands1313
    @helpinghands1313 3 ปีที่แล้ว +11

    Bawa bai ji u reminded my collages youth festival days ❤️😘😘😘

  • @rabbdabanda7083
    @rabbdabanda7083 3 ปีที่แล้ว +7

    ਨਿਰੀ ਅੱਗ 🔥🔥🔥🔥🔥🔥🔥🔥🔥🔥🔥🔥🔥

  • @lakhasingh1124
    @lakhasingh1124 3 ปีที่แล้ว +1

    ਤੇਰੇ ਦਿਲ 💘💘💘💘💘ਤੇ ਆਲ੍ਹਣਾ ਪਾਉਣਾ ਵੇ ਤੇਰੇ ਦਿਲ ਤੇ 💓💓💓💓💓 ਜੀ ਕਰਦਾ ਵਾਰ ਵਾਰ ਸੁਣੀ ਜਾਓ

  • @sehajveersingh9979
    @sehajveersingh9979 3 ปีที่แล้ว +26

    What a music by desi crew just loved it

  • @dhillon3846
    @dhillon3846 3 ปีที่แล้ว +39

    Ranjit bawa veer big fan

  • @Laddi_ladida
    @Laddi_ladida 3 ปีที่แล้ว +32

    Something unique about Bawa's voice! This is a beautiful line-'Tere dil te aalna pauna ve tere dil te, Tere dil te aalna pauna, taliyaan te chaug chugnae haaniyaa'

    • @gopaljisingh7140
      @gopaljisingh7140 3 ปีที่แล้ว +1

      Bro can u explain coz I don't understand Punjabi but like Punjabi song veri much

    • @tuktukji7964
      @tuktukji7964 2 ปีที่แล้ว

      actress name

    • @harbanssandhu3144
      @harbanssandhu3144 2 ปีที่แล้ว

      @@tuktukji7964 ameera singh mason