Kille Na Patti Vira (ਕਿੱਲੇ ਨਾ ਪੱਟੀ ਵੀਰਾ) | Pawandeep Kaur | Veerpal Kaur | Punjabi Lok Geet Live

แชร์
ฝัง
  • เผยแพร่เมื่อ 10 ก.ย. 2024
  • Kille Na Patti Vira | Pawandeep Kaur | Veerpal Kaur | Punjabi Lok Geet Live
    ਕਿੱਲੇ ਨਾ ਪੱਟੀ ਵੀਰਾ
    Contact 9914199174, 9417959482
    #FolkSong #PunjabiSong #FolkLore #PunjabiSong #Punjab #Suhag #Ghori

ความคิดเห็น • 216

  • @avtarsingh2531
    @avtarsingh2531 2 ปีที่แล้ว +3

    ਨਿੱਗਰ ਸਭਿਆਚਾਰ ਅਤੇ ਸਮਾਜ ਦੇ ਦਰਸ਼ਨ ਹੋ ਰਹੇ ਹਨ ਇਨ੍ਹਾਂ ਗੀਤਾਂ ਵਿੱਚੋਂ
    ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਹੀਆਂ ਹਨ ਇਹ ਭੈਣਾਂ।

    • @user-qz4fr4jt6o
      @user-qz4fr4jt6o 3 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤

  • @sudeshrani2686
    @sudeshrani2686 2 ปีที่แล้ว +6

    ਬਹੁਤ ਹੀ ਵਧੀਆ ਮੇਰੀਆਂ ਭੈਣਾਂ ਨੇ ਇਹ ਗੀਤ ਸੁਣਾਇਆ ਭੈਣ ਵੀਰ ਪਾਲ ਤੇ ਪਵਨਦੀਪ ਸਦਾ ਖੁਸ਼ ਰਹੋ ਵਾਹਿਗੁਰੂ ਲੰਬੀਆਂ ਉਮਰਾਂ ਕਰੇ ਤੁਸੀਂ ਸਾਨੂੰ ਮਿੱਠੀ ਅਵਾਜ਼ ਵਿਚ ਆਪਣੇ ਗੀਤ ਸੁਣਾਉਂਦੇ ਰਹੋ ਤੇ ਅਸੀਂ ਸੁਣਦੇ ਰਹੀਏ ਬਹੁਤ ਹੀ ਸੋਹਣੀ ਲੰਬੀ ਹੇਕ ਦੇ ਗੀਤ ਗਾਉਂਦੇ ਹੋਏ ਬਹੁਤ ਵਧੀਆ ਲੱਗਦਾ ਹੈ

  • @sumeetsingh1274
    @sumeetsingh1274 4 หลายเดือนก่อน

    ਬਹੁਤ ਵਧੀਆ ਭੈਣਾਂ ਗਾ ਰਹੀਆਂ ਪਰਮਾਤਮਾ ਇਹਨਾਂ ਤੰਦਰੁਸਤੀ ਬਖਸ਼ੇ ਇਹ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀਆਂ ਰਹਿਣ

  • @FolkGeetLokGeet
    @FolkGeetLokGeet  4 ปีที่แล้ว +6

    Contact veerpal,9914199174,pawandeep 9417958482

  • @amarjitromana9427
    @amarjitromana9427 4 ปีที่แล้ว +19

    😘😘ਕਿੰਨੀ ਗਹਿਰਾਈ ਤੇ ਨਿਘੇ ਪਿਆਰ ਵਾਲਾ ਗੀਤ ਉਸ ਤੋਂ ਉਪਰ ਮੇਰੀਆਂ ਭੈਣਾਂ ਦੀ ਅਵਾਜ ਨੇ ਸ਼ੰਗਾਰ ਲਿਆ ਵਾਹਿਗੁਰੂ ਆਪ ਦੀ ਰਸਨਾ ਵਿਚ ਹੋਰ ਰਸ ਭਰੇ ਖੁਸ਼ੀਆਂ ਬਖਸ਼ੇ💖💖💖💯

  • @parminderkaurbrar394
    @parminderkaurbrar394 ปีที่แล้ว +1

    ਵਾਲਾ ਸੋਹਣਾ ਗੀਤ ਮਨ ਖੁਸ਼ ਹੋਗਿਅਾ

  • @TheSandhun7
    @TheSandhun7 4 ปีที่แล้ว +2

    Vry nc... mere ta naal gaun wala hi koi nhi bt mai thouade naal hi ga k dil khush kr laindi ha....boht hi sweet awaz hai thouadi dovan di ....👍👍👍👍👍

  • @sukhpalmahal6578
    @sukhpalmahal6578 4 ปีที่แล้ว +1

    ਸਾਨੂੰ ਤੁਹਾਡੇ ਸਾਰੇ ਗੀਤ ਬਹੁਤ ਹੀ ਵਧੀਆ ਲੱਗੇ ਸਾਨੰ਼ ਭੇਜਦਿਆਂ ਕਰੌ ਜੀ ੍ਹਬਹੁਤ ਬਹੁਤ ਧੰਨਵਾਦ ਜੀ

  • @ShamsherSingh-wu1xm
    @ShamsherSingh-wu1xm 4 ปีที่แล้ว +9

    ਬਹੁਤ ਹੀ ਵਧੀਆ ਤਰੀਕੇ ਨਾਲ਼ ਪੰਜਾਬੀ ਬੋਲੀ ਨੂੰ ਸਿਖਰ ਤੇ ਵਜਾ ਰਹੇ ਹੋਭੈਣੋ ਖੁਸ਼ ਰਹੋ

  • @harjeet8817
    @harjeet8817 4 ปีที่แล้ว +5

    ਪੂਰੀ ਰੂਹ ਨਾਲ ਗਾਇਆ ਗੀਤ , ਰੱਬ ਹੋਰ ਤਰੱਕੀਆਂ ਬਖਸ਼ੇ....

  • @lakhveerbrar8049
    @lakhveerbrar8049 4 ปีที่แล้ว +4

    ਬਹੁਤ ਹੀ ਸੋਹਣਾ ਗਾਇਆ ਜੀ

  • @surinderkaur3839
    @surinderkaur3839 ปีที่แล้ว

    ਬਹੁਤ ਖੂਬਸੂਰਤ ਗੀਤ ਵੀਰਪਾਲ ਪਵਨਦੀਪ ਰੱਬ ਤੁਹਾਡੀ ਉਮਰ ਲੰਬੀ ਕਰੇ

  • @tarandhillon05
    @tarandhillon05 4 ปีที่แล้ว +19

    ਮਾਝੇ ਵੱਲ ਇਹ ਗੀਤ ਐਦਾਂ ਗਾਉਂਦੇ ਆ
    "ਦੋ ਕੂੰਜੀਆਂ ਉਡੀਆਂ...ਉਡੀਆਂ ਪਰਦੇਸ ਨੂੰ...ਮੇਰੇ ਮੰਨ ਐਸਾ ਲੋਚੇ ਬਾਬਲ ਦੇ ਦੇਸ ਨੂੰ...ਮਾਤਾ ਨੂੰ ਚਾ ਚੜ੍ਹ ਜਾਂਦਾ ਧੀਆਂ ਨੂੰ ਵੇਖ ਕੇ...ਭਾਬੋ ਨੇ ਡਾਹ ਲਿਆ ਚਰਖਾ ਨਨਦਾਂ ਵੱਲ ਵੇਖ ਕੇ...ਚੁੱਕ ਦੇ ਤੂੰ ਚਰਖਾ ਨੀ ਭਾਬੋ ..ਰਖਦੇ ਤੂੰ ਪੂਣੀਆਂ...ਉਠ ਕੇ ਤੂੰ ਮਿਲ ਲੈ ਨੀ ਭਾਬੋ..ਨਨਦਾਂ ਪਰਾਹੁਣੀਆਂ......."

  • @paramvirgrewal4060
    @paramvirgrewal4060 2 ปีที่แล้ว +1

    ਬਹੁਤ ਹੀ ਵਧੀਆ ਗੀਤ ਗਾਇਆ ਭੈਣਾ ਨੇ 👌👌👏👏

  • @satwinderkaurchauhan7302
    @satwinderkaurchauhan7302 4 หลายเดือนก่อน

    ਬਹੁਤ ਵਧੀਆ

  • @GurcharanSingh-wv4xd
    @GurcharanSingh-wv4xd 4 หลายเดือนก่อน

    ਬਹੁਤ ਵਧੀਆ ਭੈਣ ਜੀ ਬਹੁਤ ਖੂਬ ਸੂਰਤ

  • @brarlove7121
    @brarlove7121 4 ปีที่แล้ว +3

    ਬਹੁਤ ਸੋਹਣਾ ਗੀਤ ਤੇੇ ਅਵਾਜ ਵੀ ਬਹੁਤ ਸੁਰੀਲੀ👍👍👍👍👍👌👌👌👌🙏🙏🙏

  • @gurtejsingh2558
    @gurtejsingh2558 3 ปีที่แล้ว +1

    ਬਹੁਤ ਸੋਹਣੀ ਬੁਲੰਦ ਅਵਾਜ਼ ਦੋਵੇਂ ਭੈਣਾਂ ਦੀ

  • @davindersingh4269
    @davindersingh4269 3 ปีที่แล้ว +3

    ਸੋਨੇ ਦੀ ਮਟਕੀ ਟੁੱਟ ਗਈ ਵੇ ਢੋਲਾ ਵੇ ਵਹੈਮੀਆ ਉਹਦੇ ਕੰਕਰ ਕਿੱਥੇ ਨੀ ਨਾਜੋ ਨੀ ਗੋਰੀਏ ਇਹ ਗੀਤ ਸੁਣਾ ਦੇਵੋ ਜੀ

  • @FolkGeetLokGeet
    @FolkGeetLokGeet  4 ปีที่แล้ว +7

    Bhut bhut dhanvad ji sarea da🙏sade lok geet nu vd ton vd share krdeo ji nd chanal subscribe krdeo ji sare💞🙏

  • @JasvirKaur-nq3eq
    @JasvirKaur-nq3eq 3 ปีที่แล้ว +7

    Very nice, can't stop listening.

  • @IkkuZora
    @IkkuZora 4 ปีที่แล้ว +9

    ਦਿਲ ਕਰਦਾ ਸੁਣੀ ਜਾਈਏ ♥️ ਦਿਲ ਨੂੰ ਛੁਹਣ ਵਾਲੀ ਆਵਾਜ਼ ਏ ♥️

  • @gaukissan1537
    @gaukissan1537 4 ปีที่แล้ว

    Sun sun dil ni bharda ....🤩
    Sisters tohanu sun Kai Mai ohi purani duniyea vich pahuc Jana....

  • @gurwinderkaur7106
    @gurwinderkaur7106 3 ปีที่แล้ว +2

    Bhut pyari awaj ha God bless both of you

  • @sr_knit
    @sr_knit ปีที่แล้ว

    Very nice

  • @bhinderkaur8077
    @bhinderkaur8077 ปีที่แล้ว

    ❤❤

  • @sukhdeepbrar945
    @sukhdeepbrar945 4 หลายเดือนก่อน

    Bohat gud geet c.From paramjit kaur brar

  • @krisansingh4869
    @krisansingh4869 ปีที่แล้ว

    Nice

  • @bhinderkaur8077
    @bhinderkaur8077 11 หลายเดือนก่อน

  • @asharani4979
    @asharani4979 2 ปีที่แล้ว +1

    Bot he sone Awaz aa 🙏🙏🙏👌👌👌👌love u Putter

  • @Bhajans7523
    @Bhajans7523 9 หลายเดือนก่อน

    Good 👍 veere kudi de vivah vele v ,
    Vriyan tukn da geet v gao ji

  • @JasveerSingh-mr9ir
    @JasveerSingh-mr9ir 2 ปีที่แล้ว

    I like your voice asi di tuhade sare geet sunde aa

  • @amritdhindsa8045
    @amritdhindsa8045 2 ปีที่แล้ว

    ਬਹੁਤ ਸੋਹਣਾ ਗੀਤ ਐ ❤️

  • @kuldeepsheemar946
    @kuldeepsheemar946 4 ปีที่แล้ว +1

    ਬਹੁਤ ਵਧੀਆ ਭੈਣੇ 🙏🙏🙏 ਸਦਾ ਹੀ ਹਸਦੀਆ ਰਹੋ

    • @ishaansingh7931
      @ishaansingh7931 4 ปีที่แล้ว +1

      God bless

    • @kuldeepsheemar946
      @kuldeepsheemar946 4 ปีที่แล้ว

      @@ishaansingh7931ਦਿਲ ਖੁਸ਼ ਹੋ ਜਾਂਦਾ ਹਨਾ ਪੁਰਾਣੀਆ ਬੋਲੀਆ ਸੁਣ ਕੇ 🙏🙏🙏ਉਹ ਦਿਨ ਕਿਨੇ ਵਧੀਆ ਹੋਣੇ

    • @navdeepkourgill5000
      @navdeepkourgill5000 3 ปีที่แล้ว +1

      @@kuldeepsheemar946 ਹਾਂਜੀ ਮੇਰਾ ਵ

    • @kuldeepsheemar946
      @kuldeepsheemar946 3 ปีที่แล้ว

      @@navdeepkourgill5000 thanks bhene🙏🙏Khush rho waheguru sabhna te mehar kre

    • @navdeepkourgill5000
      @navdeepkourgill5000 3 ปีที่แล้ว

      @@kuldeepsheemar946 thenx kyo🙏

  • @japkaur7223
    @japkaur7223 4 ปีที่แล้ว +3

    Bhut hi vdiaaaa sweet voice g

  • @surinderkaur-nk2ce
    @surinderkaur-nk2ce 3 ปีที่แล้ว +1

    Kamal dee hek ha

  • @baljinderkaler1713
    @baljinderkaler1713 2 ปีที่แล้ว

    Buhat hi wadiya aawaaz God bless you all with family

  • @ilovedance-up6nj
    @ilovedance-up6nj 4 ปีที่แล้ว +3

    Bahut sohna geet aa gi 🙏👍🏻

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽.

  • @gursharanjeetkaur5469
    @gursharanjeetkaur5469 2 ปีที่แล้ว

    ਬਹੁਤ ਵਧੀਆ ਗੀਤ

  • @shabadshakti4664
    @shabadshakti4664 3 ปีที่แล้ว +3

    ਬਹੁਤ ਕਮਾਲ
    ਪੁਰਾਤਨ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ

  • @HarjeetSingh-ig2th
    @HarjeetSingh-ig2th 2 ปีที่แล้ว

    ਬਹੁਤ ਹੀ ਵਧੀਆ ਜੀ

  • @AmandeepKaur-iv9ig
    @AmandeepKaur-iv9ig 2 ปีที่แล้ว

    Tuhaade geet menu apne peke Ghar le jaande aa, kithe asi v kadi eda viaahan te geet gaunde c. Odo mere mother v saade naal gaunde c, saadiya kinniya chachiya taaiya tur gaiya, oh gallan he ni rahiya. Dil dukhda oh sab yaad kar k

  • @MuhammadAslam-jj8qc
    @MuhammadAslam-jj8qc 3 ปีที่แล้ว +1

    sada apna virsa m aslam gujjar gujranwala 0ld pind makori ropur

  • @sukhjeetkaur509
    @sukhjeetkaur509 2 ปีที่แล้ว

    Hello ji asi pind mohar Singh vala to ,, sonu asi bht call krde aa plz jy free time hoye aa taa call attend kar leo ji bht like krde aa asi sodiya videos nu ,,

  • @kewalsingh3999
    @kewalsingh3999 3 ปีที่แล้ว

    Bahut Sona bahut badhiya bahut kushvaha man geet

  • @punjabisongwriterbazida6269
    @punjabisongwriterbazida6269 2 ปีที่แล้ว

    ਹਾਏ ਰੱਬਾ ਇੰਨੀ ਸੋਹਣੀ ਆਵਾਜ਼,ਜੀ ਕਰਦਾ ਆ ਕਿ ਤੁਹਾਡੇ ਰੂਬਰੂ ਹੋ ਕੇ ਸੁਣਾ ਇਹ ਟੱਪੇ ,ਕਿਰਪਾ ਕਰਕੇ ਆਪਣਾ ਪਤਾ ਦੱਸ ਦੇਵੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ

  • @sr_knit
    @sr_knit ปีที่แล้ว

    See da magic #sadahunar

  • @dharm_gamer0
    @dharm_gamer0 ปีที่แล้ว

    ❤❤❤🎉🎉🎉

  • @sekhonfamily
    @sekhonfamily ปีที่แล้ว

    👌👌👌👌👌👌👌👌👌👌👌👌👌👌👌👌👌

  • @muhammadyounasqureshi4444
    @muhammadyounasqureshi4444 4 ปีที่แล้ว +1

    میں نے اسے بتا نہیں کہا میرے دل کو ویر پال ہی اچھی لگی

  • @rupinderkhosa6337
    @rupinderkhosa6337 4 ปีที่แล้ว +5

    ਬਹੁਤ ਖ਼ੂਬ ਭੂਆ ਜੀ .....😍👌👌

    • @sarbjitdhaliwal5644
      @sarbjitdhaliwal5644 4 ปีที่แล้ว

      Very nice

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @feessection8560
    @feessection8560 3 ปีที่แล้ว +1

    bahut sohni voice

  • @jagdipkaur5627
    @jagdipkaur5627 3 ปีที่แล้ว +3

    Hello Sister sanu tuhadi book chaydi boliaa te munde de viaa diaa ghoriaaa wali ....tusi baut sohna gaude ho....God bless you

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @kulwinderkaur7418
    @kulwinderkaur7418 ปีที่แล้ว

    Didi tuse kudar da viah da vich gona val pada video bano

  • @salinderkaur8341
    @salinderkaur8341 3 ปีที่แล้ว +1

    Very nice song god bless you

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽.

  • @gurdarshankaur2555
    @gurdarshankaur2555 4 ปีที่แล้ว +1

    Dil noo touch karde ne word

  • @mrsaulakh8132
    @mrsaulakh8132 4 ปีที่แล้ว +2

    vry nyc sis god bless u both off u

    • @parmkamboj3975
      @parmkamboj3975 4 ปีที่แล้ว

      Decr,🤧👩‍👩‍👧‍👧🇹🇻🥀🏵️🌻🌼🍴🍸🛑

  • @hiho9107
    @hiho9107 3 ปีที่แล้ว

    ਉਡੀ ਵੇ ਉਡੀ ਕਾਵਾ ਜਾਵੀ ਬਾਬਲ ਦੇ ਦੇਸ ਵੇ ਇਹ ਵੀ ਜਰੂਰ ਸਣਾਉਣਾ ਜੀ please🙏🏻

  • @gurmandeep6003
    @gurmandeep6003 3 ปีที่แล้ว +1

    Nice ji

  • @manjitkaur6747
    @manjitkaur6747 3 ปีที่แล้ว +1

    Very nice👌👌

  • @amanherr5812
    @amanherr5812 4 ปีที่แล้ว +2

    Heart touching song

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @baghersingh2563
    @baghersingh2563 4 ปีที่แล้ว +1

    Very nice dii God bless you

  • @kulwindermaan1630
    @kulwindermaan1630 3 ปีที่แล้ว +1

    👌👌👌

  • @rajwindersandhu7803
    @rajwindersandhu7803 2 ปีที่แล้ว

    Di eh ghodi a k gaun a ji pls dseo

    • @FolkGeetLokGeet
      @FolkGeetLokGeet  2 ปีที่แล้ว

      a kudi de viah te vi ga skde o geet ji...

  • @waheguru7295
    @waheguru7295 2 ปีที่แล้ว

    Eh suhaag hai ??????

  • @jaswinderjossanjaswinder1177
    @jaswinderjossanjaswinder1177 3 ปีที่แล้ว

    ਬੁਹਤ ਕੈਟ

  • @RanjeetSingh-ni5vs
    @RanjeetSingh-ni5vs 3 ปีที่แล้ว +1

    Very nice 😍

  • @akashsohi7296
    @akashsohi7296 4 ปีที่แล้ว +1

    Very nice bhano 👌👌👌

  • @SandeepSingh-vz6lq
    @SandeepSingh-vz6lq 4 ปีที่แล้ว +1

    Wah ji wah.. Ik ik shbad de arth Aine dunge.. Skoon mil gea sun K..

  • @simmutoor9945
    @simmutoor9945 3 ปีที่แล้ว

    Very nice video

  • @harinderkaur7218
    @harinderkaur7218 3 ปีที่แล้ว +3

    The melody of this song surpasses all timezones. It's as relevant as it was in the past......

  • @japneetbuttar4105
    @japneetbuttar4105 4 ปีที่แล้ว +1

    Nice song hearttouching

  • @GurmeetKaur-nl6zx
    @GurmeetKaur-nl6zx 2 ปีที่แล้ว

    niceji👌👌👌👌

  • @DaljeetKaur-yq7px
    @DaljeetKaur-yq7px 2 ปีที่แล้ว +1

    ਦੋਹਾ ਭੈਣਾ ਦੀ ਅਵਾਜ ਬਹੁਤ ਮਿਠੀ ਏ👍

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @gurnoorbrar00
    @gurnoorbrar00 ปีที่แล้ว

    Very nice ji

  • @komalpreet1090
    @komalpreet1090 4 ปีที่แล้ว

    Bhut sohne geet... Tuc koi viah de peen de geet hai ta dsio jra

  • @tarsemdhariwaltarsemdhariw6416
    @tarsemdhariwaltarsemdhariw6416 4 ปีที่แล้ว +1

    Very good sisters

  • @deepkaur7592
    @deepkaur7592 4 ปีที่แล้ว +1

    Sis very nice

  • @gurwindersidhu2281
    @gurwindersidhu2281 3 ปีที่แล้ว

    Nice lok geet

  • @raminderjikaur5268
    @raminderjikaur5268 3 ปีที่แล้ว +1

    Very nice 👍

  • @parmjitkaur3963
    @parmjitkaur3963 2 ปีที่แล้ว

    Card lea ke peke jana oh geet pls

  • @kuldeepkaur340
    @kuldeepkaur340 3 ปีที่แล้ว

    Nice song

  • @manpreetsidhu2155
    @manpreetsidhu2155 4 ปีที่แล้ว +1

    Very nice didi Ji

  • @jogasingh2666
    @jogasingh2666 4 ปีที่แล้ว

    Very nice song sister

  • @sukhmanmani5354
    @sukhmanmani5354 3 ปีที่แล้ว

    Very nice song

  • @rajindersinghsoaan7799
    @rajindersinghsoaan7799 3 ปีที่แล้ว

    ਅਸਲ ਪੰਜਾਬੀ ਲੋਕਗੀਤ

  • @muhammadyounasqureshi4444
    @muhammadyounasqureshi4444 4 ปีที่แล้ว

    ویر پال جی تمہاری خوبصورتی میں کوئ شک نہیں ہے

  • @gurdarshankaur4185
    @gurdarshankaur4185 2 ปีที่แล้ว

    Very Nice Both sisters

  • @sinderpalkaur4309
    @sinderpalkaur4309 4 ปีที่แล้ว +1

    So sweet

  • @daljitkaur3479
    @daljitkaur3479 4 ปีที่แล้ว +1

    Madam tuhadi kitab jind ni raunk kurhian di kitho milegi

  • @parmjeetkaur8831
    @parmjeetkaur8831 4 ปีที่แล้ว +1

    Good👌👌👌👌

  • @kamaljitsandhukamaljitsand4763
    @kamaljitsandhukamaljitsand4763 2 ปีที่แล้ว

    👍👍👍👍👍

  • @rukhsanagvlogs588
    @rukhsanagvlogs588 3 ปีที่แล้ว +1

    👍👍👍👍❤

  • @Your_Kim_leo
    @Your_Kim_leo 3 ปีที่แล้ว +1

    ❤️ ❣️❣️❣️♥️👌👏

  • @jagdishrai5416
    @jagdishrai5416 4 ปีที่แล้ว +2

    'VeryNice

  • @ramgarhia_gaming80
    @ramgarhia_gaming80 4 ปีที่แล้ว +2

    Very nice song💞💞

    • @ramgarhia_gaming80
      @ramgarhia_gaming80 4 ปีที่แล้ว +1

      Nice💕💕

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽.

  • @manindermaan2968
    @manindermaan2968 4 ปีที่แล้ว +2

    ❤️bauht sohnna 👍👍👌👌❤️❤️🥰🥰

  • @sukhjitsandhu1062
    @sukhjitsandhu1062 4 ปีที่แล้ว +1

    ਸੱਚੀ ਗੱਲ ਪੇਕੇ ਹੁੰਦੇ ਮਾਵਾਂ ਨਾਲ

  • @JarnailSingh-ue7gc
    @JarnailSingh-ue7gc 3 ปีที่แล้ว

    Tuhade geet buhat vadia ne please number dasdo 🌼🌼😊😊

  • @mandeepkingra696
    @mandeepkingra696 4 ปีที่แล้ว +1

    Nice didi