Bibi Rajni History | ਬੀਬੀ ਰਜਨੀ ਦਾ ਇਤਿਹਾਸ | Roopi Gill | Sikh History | Trailer | Punjabi

แชร์
ฝัง
  • เผยแพร่เมื่อ 1 ก.ค. 2024
  • Bibi Rajni is an upcoming punjabi movie based on sikh history. Movie is based in da incident related to Dukh Bhanjani Beri situated at Golden Temple Amritsar.
    Punjabi Actress Roopi Gill will play the roll of Bibi Rajni. Movie is directed by Amar Hundal and will release under the Banner of Mad 4 Films.
    Who was Bibi Rajni
    history of dukh bhanjani beri amritsar
    bibi rajni story
    #bibirajni #roopigill #punjabimovie
  • บันเทิง

ความคิดเห็น • 113

  • @amritphotography66
    @amritphotography66 24 วันที่ผ่านมา +66

    ਬਾਈ ਇਹ ਬਚਪਨ ਵਿਚ ਮੈਂ ਦਾਦੀ ਕੋਲ਼ ਸੁਣਦਾ ਹੁੰਦਾ ਸੀ,, ਇਹ ਵੀਡਿਓ ਦੇਖ ਮੈਨੂੰ ਸਾਰੀ ਕਹਾਣੀ ਯਾਦ ਆ ਗਈ,, ਅੱਜ ਦੇ ਸਮੇਂ ਦੇ ਬੱਚਿਆਂ ਨੂੰ ਇਸ ਵਾਰੇ ਪਤਾ ਲੱਗੂ ਫਿਲਮ ਰਾਹੀਂ,,,,

    • @prabhjotkaur7509
      @prabhjotkaur7509 19 วันที่ผ่านมา +5

      Main eh kisa Nani mma to suneya menu sb yaad a

    • @skytech6719
      @skytech6719 11 วันที่ผ่านมา

      Good. Very good. Proud moment for you. Congratulations

    • @Gurvindersingh-tw6ev
      @Gurvindersingh-tw6ev 3 วันที่ผ่านมา

      Eh kahani menu Mere dada ji sunaunde honde c aaj oh time yaad aa geya😢😢

  • @sunnydhillon1156
    @sunnydhillon1156 23 วันที่ผ่านมา +69

    ਬਾਈ ਜੀ ਰਜਨੀ ਫਿਲਮ ਵਿੱਚ ਮੇਰੀ ਬੇਟੀ ਨੇ ਵੀ ਕੰਮ ਕੀਤਾ ਹੈ ਰਜਨੀ ਦੀਆਂ 7 ਭੈਣਾਂ ਵਿੱਚ ਇੱਕ ਛੋਟੀ ਬੱਚੀ ਦਾ character ਕਿੱਤਾ ਹੈ waiting for Movie ਰਜਨੀ 🙏👍💃

    • @harpreetgill9045
      @harpreetgill9045 22 วันที่ผ่านมา +6

      Oh I am happy to heard that meri beti ne bi rajni da character kita hai

    • @homeandgarden6938
      @homeandgarden6938 17 วันที่ผ่านมา

      Great 👍.

    • @KRawat-sx2bi
      @KRawat-sx2bi 16 วันที่ผ่านมา

      ਬਹੁਤ ਬਹੁਤ ਮੁਬਾਰਕਾਂ ਜੀ 🎉

    • @gurwinder41k
      @gurwinder41k 13 วันที่ผ่านมา

      ❤❤❤❤

    • @babluanand1339
      @babluanand1339 12 วันที่ผ่านมา

      Y movie Shahzadpur fort.Ambala vich Shot Hui hai

  • @udhamsingh733
    @udhamsingh733 9 วันที่ผ่านมา +6

    ਬਚਪਨ ਚ ਇਹ ਕਹਾਣੀਆਂ ਬਜ਼ੁਰਗਾਂ ਤੋਂ ਸੁਣਦੇ ਸੀ, ਤੁਸੀ ਇਹ ਫਿਲਮ ਰਿਲੀਜ਼ ਕਰਕੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ, ਪ੍ਰਮਾਤਮਾ ਇਸ ਫਿਲਮ ਨੂੰ ਤਰੱਕੀ ਬਖਸ਼ੇ ਅੱਗੇ ਤੋਂ ਤੁਸੀਂ ਗੁਰੂਆਂ ਦੇ ਇਤਿਹਾਸ ਨੂੰ ਹੋਰ ਵੀ ਵਧੀਆ ਢੰਗ ਨਾਲ ਪੇਸ਼ ਕਰੋ👏

  • @GurdevSingh-by2pp
    @GurdevSingh-by2pp 23 วันที่ผ่านมา +5

    ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ

  • @user-ce3md1yx3y
    @user-ce3md1yx3y 13 วันที่ผ่านมา +5

    ਬੀਬੀ ਰਜਨੀ ਜੀ ਦਾ ਘਰ ਬਨਾਮ ਰਾਜੇ ਦੁਨੀਚੰਦ ਦਾ ਕਿਲ੍ਹਾ ਮੇਰੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਪੱਟੀ ਸ਼ਹਿਰ ਵਿੱਚ ਸਥਿਤ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @simarjotkaurvirk1sta176
    @simarjotkaurvirk1sta176 3 วันที่ผ่านมา +1

    ਬਹੁਤ ਸੋਹਣਾ ਉਪਰਾਲਾ🙏

  • @GagandeepDeep-w5l
    @GagandeepDeep-w5l 23 ชั่วโมงที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-ou8ls2rf5l
    @user-ou8ls2rf5l 2 วันที่ผ่านมา

    ਵਾਹਿਗੁਰੂ ਜੀ

  • @nachattarsingh1817
    @nachattarsingh1817 19 วันที่ผ่านมา +3

    Dhan hai Bibi Rajani da Waheguru Ji lai sacha sidak

  • @GurnamSingh-ye3jt
    @GurnamSingh-ye3jt 4 วันที่ผ่านมา +1

    Waheguru ji de Darshan ho jaye jado vi istara movie dekh ki🙏🙏🙏🙏🙏🙏🙏👍

  • @user-vu2od7dm1f
    @user-vu2od7dm1f 20 วันที่ผ่านมา +3

    ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ🙏🚩🦁🦅

    • @nirmalsingh-ro7qh
      @nirmalsingh-ro7qh 16 วันที่ผ่านมา +1

      Khanni ni aaa bai schhiii aaa ki Rabb hi Jo sada aaaa

  • @Rahul-lk6gb
    @Rahul-lk6gb 19 วันที่ผ่านมา +2

    Waheguru ji🙏💯💓💗❤💕🤗🌷🌹🙏
    dhan dhan bibi Rajani ji 🙏💯💓💗❤🌷🌹🤗💕🙏

  • @gursharankaur5112
    @gursharankaur5112 5 วันที่ผ่านมา +1

    ਵਾਹਿਗੁਰੂ ਜੀ ❤

  • @AmandeepSingh-bu4wn
    @AmandeepSingh-bu4wn 15 วันที่ผ่านมา +2

    ਵਾਹਿਗੁਰੂ ਸਾਹਿਬ ਜੀ

  • @Shivam_Sma
    @Shivam_Sma 22 วันที่ผ่านมา +4

    Love from ❤️ of Bihar!
    Ek gal kahna si Thoda Storytelling is very nice.

  • @majorbhullar7213
    @majorbhullar7213 2 วันที่ผ่านมา

    Waheguru Ji 🙏🙏

  • @SUKHMANRAI744
    @SUKHMANRAI744 15 ชั่วโมงที่ผ่านมา

    Waheguru ji

  • @ravneetkaur8711
    @ravneetkaur8711 3 วันที่ผ่านมา +1

    Waheguru ji 🎉❤

  • @malkeets158
    @malkeets158 20 วันที่ผ่านมา

    Thnx paaji

  • @wellforvibe
    @wellforvibe 3 วันที่ผ่านมา

    Well done bro👍👍👍👍

  • @seemavirdi1351
    @seemavirdi1351 4 วันที่ผ่านมา

    Bai ji bibi rajni di kahani Sanu Sade mammi ji sunaunde hunde c ajj to 40 sal pehlan

  • @RanjitSinghRana-xh8if
    @RanjitSinghRana-xh8if 13 วันที่ผ่านมา +1

    ਵੀਰ ਜੀ ਇਹ ਫਿਲਮ ਮੇ ਬਚਪਨ ਵਿੱਚ ਵੇਖੀ ਸੀ ਸਾਡੇ ਪਿੰਡ ਗੁਰਦਵਾਰੇ ਸਾਹਿਬ ਮੇਲਾ ਸੀ ਤੇ ਰਾਤ ਨੂੰ ਲਾਈ ਸੀ ਬਾਬੇਆ ਫਿਲਮ

  • @user-wz7ok7ly5m
    @user-wz7ok7ly5m 24 วันที่ผ่านมา +2

    Waheguruji Waheguruji

  • @NewsGuruPunjab
    @NewsGuruPunjab 24 วันที่ผ่านมา +1

    Good work ❤

  • @VickyKumar-l1r
    @VickyKumar-l1r 16 วันที่ผ่านมา +1

    Waheguru g ka khalsa

  • @GurpreetSingh-uf3cg
    @GurpreetSingh-uf3cg 16 วันที่ผ่านมา +1

    Waheguru waheguru ji 🙏

  • @anmolrai5
    @anmolrai5 24 วันที่ผ่านมา

    Keep it bro ....wmk

  • @goppikishan99
    @goppikishan99 3 วันที่ผ่านมา

    WMK 🙏

  • @rajnirajni7381
    @rajnirajni7381 12 วันที่ผ่านมา

    Waheguru ji meher karo ji

  • @lalikahlon1331
    @lalikahlon1331 15 วันที่ผ่านมา +1

    ਇਸ ਦਾ ਮਤਲਬ ਫੀਰ ਇਹ ਨਿਕਲਿਆ। ਕੀ ਸਭ ਤੋ ਪਹਿਲਾ ਇਸ ਥਾ ਦੀ ਖੋਜ । ਜਿਸ ਸ੍ਰੀ ਹਰਮਿੰਦਰ ਸਾਹਿਬ ਜੀ ਸਥਿਤ ਨੇ । ਇਕ ਰਜਨੀ ਦੇ ਘਰ ਵਾਲੇ ਨੇ ਕੀਤੀ। ਇਹ ਕਹਾਣੀ ਮੇਰੀ ਦਾਦੀ ਜੀ ਨੇ ਸੁਣਾਈ ਸੀ। ਪਰ ਹੁਣ ਤਾ ਅਸੀ ਸਮਝ ਕਰੀਏ। ਇਹ ਬਾਤ ਜਾ ਕਹਾਣੀ ਏ ਇਸ ਨੂੰ ਇਹ ਰਹਿਣ ਦੇਉ

  • @harpinderkaur8518
    @harpinderkaur8518 9 วันที่ผ่านมา +1

    Dhan Dhan Shri Guru Ramdas ji maharaj ji 🙏🙏🙏🙏🙏🙏🙏🙏🙏

  • @VARINDERSINGH-tl9np
    @VARINDERSINGH-tl9np 9 วันที่ผ่านมา

    Waheguru Ji

  • @kamleshbhardwaj7266
    @kamleshbhardwaj7266 4 วันที่ผ่านมา

    बहुत ही वदईया❤❤❤❤❤❤

  • @harjotaujla1558
    @harjotaujla1558 8 วันที่ผ่านมา

    Waheguru ji 🙏🙏

  • @DaljitKaur-kj1mc
    @DaljitKaur-kj1mc 2 วันที่ผ่านมา

    ❤good,g

  • @deepmaan2613
    @deepmaan2613 19 วันที่ผ่านมา

    Waheguru ji waheguru ji 💯🙏🙏🙏🙏🙏

  • @blackbullofficial
    @blackbullofficial 9 วันที่ผ่านมา

    Waheguru ji ka Khalsa Waheguru ji ki Fathe 🙏

  • @Prabhjot_0064
    @Prabhjot_0064 5 วันที่ผ่านมา

    Bahut badhiya movie

  • @user-wz7ok7ly5m
    @user-wz7ok7ly5m 24 วันที่ผ่านมา +1

    Very nice

  • @NewsGuruPunjab
    @NewsGuruPunjab 24 วันที่ผ่านมา

    Good brother ❤❤❤

  • @harjitbatth4175
    @harjitbatth4175 6 วันที่ผ่านมา

    Wahaguru ji

  • @harikishore507
    @harikishore507 10 วันที่ผ่านมา

    🙏 Wahe Guru ji 🙏

  • @Jandukfact_86
    @Jandukfact_86 20 วันที่ผ่านมา

    Nice video bro ❤❤❤❤

  • @yadwinderkaur9586
    @yadwinderkaur9586 9 วันที่ผ่านมา

    Waheguru

  • @yadwinderkaur9586
    @yadwinderkaur9586 9 วันที่ผ่านมา

    Wheguru ji tusi dhan ho

  • @jagdeepsingh6378
    @jagdeepsingh6378 23 วันที่ผ่านมา +1

    Eh kahani meri mata ne mainu sunayi a bachpan ch

  • @lalikahlon1331
    @lalikahlon1331 15 วันที่ผ่านมา +1

    ਇਸ ਤੋ ਇਹ ਸਿਧ ਹੁੰਦਾ ਜੇ ਰਾਣੀ ਦਾ ਘਰਵਾਲਾ ਕਾਂਵਾ ਨੂੰ ਨਾ ਦੇਖਦਾ। ਤਾ ਇਸ ਪਵਿੱਤਰ ਥਾ ਦਾ ਪਤਾ ਹੀ ਨਹੀ ਚਲਣਾ।

  • @user-vu2od7dm1f
    @user-vu2od7dm1f 23 วันที่ผ่านมา +3

    ਕਾਗਹੁ ਹੰਸੁ ਕਰੇਇ🦢

  • @sukhdeedsingh8313
    @sukhdeedsingh8313 24 วันที่ผ่านมา

    Keep it bro 💯

  • @user-bm3vd2kz5q
    @user-bm3vd2kz5q 6 วันที่ผ่านมา +1

    Nice

  • @user-lz3xj2mu8c
    @user-lz3xj2mu8c 15 วันที่ผ่านมา

  • @Rajni307
    @Rajni307 20 วันที่ผ่านมา

    ❤❤❤

  • @MangaSidhu-sr9du
    @MangaSidhu-sr9du 5 วันที่ผ่านมา

    Bai g apne itihas bahut wadda hai maharaja ranjit singh te film bane hari singh nalua te jassa singh ahluwaliaa sham singh atari hor v kidde yode hoye aa mai sochda bahut rich aa sada itihas mai bhago te film bane bahut dil krda eh itihas dekhan nu

  • @SukhwinderKaur-rk1ri
    @SukhwinderKaur-rk1ri 5 วันที่ผ่านมา

    Dhan Guru Ramdas ji

  • @JaspreetKaur-kn9gc
    @JaspreetKaur-kn9gc 7 วันที่ผ่านมา

    Meri dadi sunude c bachpan ch😊😊

  • @Jagdeepsingh-wn8wi
    @Jagdeepsingh-wn8wi 20 วันที่ผ่านมา

    Dukh bhanjan beri 🙏🏼🙏🏼🙏🏼

  • @balkarkumar5459
    @balkarkumar5459 3 วันที่ผ่านมา +1

    Eh sach a pr poora sach ni eh itihas tareta jug da es film vich sirf kljug di gl kiti gyi its not true Amrit de data ji bhagwan Valmiki ji dhan dhan satguru guru Ramdas ji 🙏🙏🙏🙏🙏

  • @hksvideocreater
    @hksvideocreater 2 วันที่ผ่านมา

    ਨਾਲੇ ਉਹ ਮੁਸਲਮਾਨ c ਫਿਰ ਉਹਨਾਂ ਨੇ ਪੰਡਿਤ ਨੂੰ ਬੁਲਾ ਕੇ ਵਿਆਹ ਕਿਵੇਂ ਕਰਾ ਤਾ🤔

  • @avtarsingh2531
    @avtarsingh2531 5 วันที่ผ่านมา

    ਜਿਹੜੇ ਅੱਜ ਦੇ ਤਰਕਵਾਦੀ ਨੇਕੀ ਘੱਗੇ ਢੱਡਰੀ ਧੂੰਦੇ ਵਰਗੇ ਅੱਪ ਗਰੇਟ ਉਰਫ ਬੇਈਮਾਨ ਇਸ ਤਰ੍ਹਾਂ ਦੀਆਂ ਸਾਖੀਆਂ ਨੂੰ ਮੰਨਣ ਨੂੰ ਤਿਆਰ ਨਹੀਂ

  • @harindersingh9738
    @harindersingh9738 23 วันที่ผ่านมา +3

    Eh sari kahani purani movie dekh ke suna raha hai fhudhu saala sanu jida pataa nhi ohi filmi daylogs

  • @user-vm8fw7dg4j
    @user-vm8fw7dg4j 21 วันที่ผ่านมา +3

    Itihas Amrit kithyo bna 7 yug vich guru valmiki ji ne Amrit othy rahka c tn duhk bhajan beri ton Amrit sar bna

    • @balkarkumar5459
      @balkarkumar5459 วันที่ผ่านมา

      @@user-vm8fw7dg4j right bro 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @RenuJain-gu6mc
    @RenuJain-gu6mc 4 วันที่ผ่านมา

    Bibi Rajni collage patti may study ki ha maany

  • @KarmjitSingh-wb2zg
    @KarmjitSingh-wb2zg 13 วันที่ผ่านมา +3

    Is kahani vich eh dikhaya ja reha ke Guru Ramdas ji to pehla hi eh shapri chamatkari c ...te is shapri nu Dhan Guru Ramdas ji to badda ds ke parchareya ja reha .....kithe gai matt sikh kaum di ....apne guru nu bhul ke kahania te yakeen kri jnde ajj de sikh .....😢

    • @balkarkumar5459
      @balkarkumar5459 3 วันที่ผ่านมา +1

      Veer ji eh shpri tareta jug to a jdo Amrit de data ji srishti krta bhagwan Valmiki ji ne Amrit dabaya c Amrit to Amritsar vaseya it's true history always jo is film vich das rahe oh sirf kaljug di history a eh v sach a pr poora sach ni dhan dhan satguru Ramdas ji 🙏🙏🙏🙏🙏🙏🙏🙏

  • @gurleen_08
    @gurleen_08 21 วันที่ผ่านมา +1

    🤍🙏

  • @jatindersingh-iv7bm
    @jatindersingh-iv7bm 14 วันที่ผ่านมา

    Bibi Rajni de parivar di v khoj kareo

  • @lalikahlon1331
    @lalikahlon1331 15 วันที่ผ่านมา +1

    ਫਿਰ ਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜਿਕਰ ਹੋਣਾ ਇਸ ਦਾ । ਰਜਣੀ ਦਾ।

  • @lalikahlon1331
    @lalikahlon1331 15 วันที่ผ่านมา

    ਸਿੱਖ ਨੂੰ ਨਿਗਲ ਰਿਹਾ ਬਿਪਰਵਾਦ । ਕਿਸ ਤਰਾ ਮੰਨਗਰਤ ਕਹਾਣੀਆ। ਸਾਡੇ ਗੁਰੂ ਘਰਾ ਨਾਲ ਜੋੜ ਰਹੇ ਨੇ। ਪਰ ਇਹ ਕੰਮ ਉਹ ਸਾਡੇ ਸਿੱਖਾ ਤੋ ਹੀ ਕਰਾ ,ਰਹੇ ਨੇ। ਬਸ ਸਾਨੂੰ ਵਿਉ ਚਾਹੀਦੇ ਨੇ ।

    • @raghvirsarao1446
      @raghvirsarao1446 5 วันที่ผ่านมา

      ਇਹੀ ਕੱਲ ਨੂੰ ਵਿਸਨੂੰ ਮੰਦਰ ਦਾ ਦਾਅਬਾ ਕਰਨਗੇ ਦਰਬਾਰ ਸਾਹਿਬ ਉਪਰ

    • @Onhuntt
      @Onhuntt 23 ชั่วโมงที่ผ่านมา

      @@raghvirsarao1446te hai ni? Yar had hogi HARIMANDIR!!! Guru ne gurdwara ni bnaya mandir bnaya c. Ghooseyo ajj v jinne gurdware bache ne pakistan ch ohna ch paintings vekh lo hindu devi devtawa diya hi ne. Sgpc nu eh galla chubhdiya c tan hi car sewa aleya ne marble jad te chitte.

    • @raghvirsarao1446
      @raghvirsarao1446 46 นาทีที่ผ่านมา

      @@Onhunttਤੁਸੀਂ ਹੋਰ ਨਾ ਦਹੀ ਦੇ ਭੁਲੇਖੇ ਕਪਾਹ ਦੇ ਫੁੱਟ ਖਾਲਿਓ

  • @bikramgandhi6874
    @bikramgandhi6874 22 วันที่ผ่านมา +2

    ਵੀਰ ਜੀ... ਬੀਬੀ ਰਜਨੀ ਜੀ ਦੀ ਇਹ ਸਾਖੀ ਕਿਹੜੇ ਗੁਰੂ ਸਾਹਿਬ ਜੀ ਦੇ ਵੇਲੇ ਦੀ ਹੋਵੇਗੀ?

    • @PunjabiChapters
      @PunjabiChapters  22 วันที่ผ่านมา +4

      ਸ਼੍ਰੀ ਗੁਰੂ ਰਾਮ ਦਾਸ ਜੀ ਦੇ ਵੇਲੇ ਦੀ ਹੈ ਵੀਰ ਜੀ... 🙏🏻

    • @drmalkeet9076
      @drmalkeet9076 18 วันที่ผ่านมา +1

      ​@@PunjabiChaptersਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਵੀ ਪਹਿਲਾਂ ਦੀ ਹੈ ਪਰ ਇਸ ਤਰ੍ਹਾਂ ਦੀ ਕਹਾਣੀ ਪੁਰਾਣੇ ਗਰੀਕ ਸਾਹਿਤ ਵਿੱਚ ਵੀ ਮਿਲਦੀ ਹੈ ਅਗਰ ਪੱਟੀ ਦੇ ਇਤਹਾਸ ਨੂੰ ਘੋਖਿਆ ਜਾਵੇ ਤਾਂ ਇਸ ਰਾਜੇ ਦਾ ਜਿਕਰ ਨਹੀਂ ਮਿਲਿਆ

    • @kulwantsandhu2693
      @kulwantsandhu2693 18 วันที่ผ่านมา +1

      Eh manokalpat kahani , bipaary soach kavi Santokh Singh neh , sikhan nu birkh puja karan wastay , akhoti suraj
      parkash vich likhi . Ethas vich kitay
      patty deh rajjeh da jikr nahi heh . Ajokeay sameh vich sikh puran , bipran dee reet dahr chuka heh . Guru hee samat baksheh !

    • @drmalkeet9076
      @drmalkeet9076 18 วันที่ผ่านมา +1

      ​@@kulwantsandhu2693ਬਿਲਕੁਲ ਠੀਕ ਕਿਹਾ ਜੀ ਤੁਸੀਂ ਅਸੀਂ ਮਨੋਰੰਜਨ ਦੀਆਂ ਕਹਾਣੀਆਂ ਨੂੰ ਇਤਿਹਾਸ ਸਮਝੀ ਜਾਂਦੇ ਹਾਂ

    • @lalikahlon1331
      @lalikahlon1331 15 วันที่ผ่านมา

      ​@@drmalkeet9076 ਮਤਲਬ ਗੁਰੂ ਜੀ ਤੋ ਪਹਿਲ ਰਜਣੀ ਨੂੰ ਪਤਾ ਸੀ ਇਸ ਥਾ ਦਾ। ਫੀਰ ਗੁਰੂ ਜੀ ਕਹਾਣੀ ਸੁਣ ਕੇ ਆ ਗਏ ਹੁਣੇ ਇਥੇ।

  • @yoyomataxiu272
    @yoyomataxiu272 23 วันที่ผ่านมา +4

    This is not Itihaas or history but story for kids

    • @AmanDeep-eh4nc
      @AmanDeep-eh4nc 15 วันที่ผ่านมา

      Fir ki sach haa

    • @Manpreetsingh-ng4nr
      @Manpreetsingh-ng4nr 5 วันที่ผ่านมา

      Hlo veer mainu pta ni tu Kon aaa par je tu itihas parhya hove ta tuhanu pta lage

    • @yoyomataxiu272
      @yoyomataxiu272 วันที่ผ่านมา

      Itihaas te mithiaas vich farak samjho veer ji. Bibi rajni di kahani Sri Guru Granth Sahib ji di philosophy naal mel hi nahi khandi just like Story of Hemhunt.

  • @RandhirSingh-do6gc
    @RandhirSingh-do6gc วันที่ผ่านมา

    Waheguru ji

  • @Rajanpreet_k
    @Rajanpreet_k 8 วันที่ผ่านมา

    Waheguru ji🙏🙏🙏🙏🙏🙏🙏

  • @JashnoorDhaliwal
    @JashnoorDhaliwal 9 วันที่ผ่านมา

    Very nice

  • @happywalia766
    @happywalia766 5 วันที่ผ่านมา

    Waheguru ji

  • @user-re3ji3fm2z
    @user-re3ji3fm2z 13 วันที่ผ่านมา +1

    Waheguru ji

  • @mr.pipatt6026
    @mr.pipatt6026 22 วันที่ผ่านมา +1

    🙏 Waheguru Ji 🙏

  • @kulwindermehra2452
    @kulwindermehra2452 22 วันที่ผ่านมา

    Waheguru ji

  • @arminderkaur4224
    @arminderkaur4224 13 วันที่ผ่านมา

    Waheguru ji

  • @happywalia766
    @happywalia766 5 วันที่ผ่านมา

    Waheguru ji

  • @davinderkour881
    @davinderkour881 6 วันที่ผ่านมา

    Waheguru ji