Nahi. Kejriwal saab ik bahut imansar te kabil neta han. Oh galat kam nahi karda. Ik hi vyda reh giya.c oh v poora kar ditta hai. Delhi de lok ohna nu bahut pasand karde han.
Jajj Singh Chahal sab ji Dhanbad aap ji da bilkul sachia khabara hundia ne aap ji dia sabh tohh jhuthi jumlebaji kardia aam aadmi party wale bjp RSS shivsena teh aam aadmi party walia di eko gal hai bjp ne tiji dher aam aadmi party es Karke kharri kiti c K congress party India vicho khatm kiti jave Punjab da CM maan sab ji chutcilia nal comedians nal chaldia hundia ne etho lok Jo asal mudhe teh koi gal nhi karde koi Nojawan bol nhi sakda J boldia fir jiala vich suti janndia phale walia sarkara toh b marra hall hai loka nu eh nhi pata punjab de ser karja kina hogia hai eh karja sarkara nhi morrna hunda eh karja loka teh Tex Lake hi morrna hai Aaj punjab vich diesel patrol teh Tex saria states nalo yaza Tex hai 25/ center sarkar da Tex hai Punjab sarkar us upar 24 / Tex alag lai firdia asal rate 50 RS de lagbhag penda hai loka nu sirf gala chahundia Dhanbad 🇦🇺🇦🇺🇦🇺🇦🇺🇦🇺🇦🇺🇦🇺🇦🇺🇦🇺
ਸਤਿ ਸ੍ਰੀ ਆਕਾਲ ਜੀ 🙏
ਚਾਹਲ ਸਾਹਿਬ ਸਤਿ ਸਿਰੀ ਅਕਾਲ,
ਕੇਜਰੀਵਾਲ ਬਹੁਤ ਸ਼ਾਤਿਰ ਦਿਮਾਗ ਤੇ ਮੱਕਾਰ ਤੇ ਦਿਲ ਦਾ ਖੋਟਾ ਬੰਦਾ ਹੈ ਹੁਣ ਜਦੋਂ ਚੋਣਾਂ ਫ਼ਰਵਰੀ ਵਿਚ ਹੋਣ ਜਾ ਰਹੀਆਂ ਹਨ ਉਨਾਂ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ ਤੇ ਉਮਰ ਵੀ ਵੋਟਰ ਦੀ ਅਠਾਰਾਂ ਸਾਲ ਹੀ ਹੈ ਇਸਨੂੰ ਹੁਣ ਅਪਣੀ ਗੱਦੀ ਦਾ ਫ਼ਿਕਰ ਪਿਆ ਹੋਇਆ ਹੈ ਜਿਸ ਲੱਈ ਹੁਣ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾਂ ਸ਼ੁਰੂ ਕੀਤਾ ਹੈ ਨਹੀਂ ਤਾਂ ਕੀ ਪਹਿਲਾਂ ਚਾਰ ਸਾਲ ਗਿਆਰਾਂ ਮਹੀਨੇ ਸੁੱਤਾ ਰਿਹਾ? ਇਹ ਸ਼ਖਸ ਪੈਸੇ ਹੜਪਣ ਵਾਲਾ ਹੈ ਦੇਣ ਵਾਲਾ ਨਹੀਂ ਹੈ ਪੱਕਾ ਬਾਣੀਆਂ ਹੈ
ਜੋ ਸਿਕਿਓਰਟੀ ਸਰਕਾਰ ਨੇ ਜਥੇਦਾਰ ਤੇ ਹੋਰ ਧਾਰਮਿਕ ਲੋਕਾਂ ਦੀ ਵਧਾਈ ਹੈ ਓਹ ਪੈਸਾ ਪੰਜਾਬ ਸਰਕਾਰ ਖ਼ਰਚ ਕਰ ਰਹੀ ਹੈ ਓਹ ਵੀ ਜਨਤਾ ਦੇ ਪੈਸਿਆਂ ਨਾਲ, ਕੀ ਸ੍ਰੋਮਣੀ ਕਮੇਟੀ ਜਾਂ ਗੁਰੂਘਰ ਕੰਗਾਲ ਹਨ?ਕੀ ਭੁੱਖੇ ਮਰ ਰਹੇ ਹਨ ਜਿਸ ਅਦਾਰੇ ਦਾ ਅਰਬਾਂ ਰੁਪਏ ਦਾ ਸਾਲਾਂਨਾਂ ਬਜਟ ਹੋਏ ਤਾਂ ਕੀ ਓਹ ਅਪਣੇਂ ਕੋਲੋਂ ਜੋ ਰਿਟਾਇਰਡ ਫ਼ੋਜੀ ਹਨ, ਨੂੰ ਨੌਕਰੀਆਂ ਦੇ ਕੇ ਤੈਨਾਤ ਨਹੀਂ ਕਰ ਸਕਦੀ? ਕੀ ਜੋ ਅਸਲੀ ਪੰਜ ਪਿਆਰੇ ਸਨ,ਨੇ ਵੀ ਅਪਣੀ ਰਕਸ਼ਾ ਲਈ ਕੋਈ ਬਾਡੀਗਾਰਡ ਰੱਖਿਆ ਹੋਇਆ ਸੀ ? ਓਹ ਤਾਂ ਆਪ ਸਿੱਖਾਂ ਦੀ ਰੱਖਿਆ ਕਰਦੇ ਸ਼ਹੀਦ ਹੋ ਗੱਏ ਸਨ ਪਰ ਹੁਣ ਮੌਜੂਦਾ ਜਥੇਦਾਰਾਂ ਨੂੰ ਕਿਸ ਕੋਲੋਂ ਖ਼ਤਰਾ ਹੈ ਕੀ ਇਹ ਐਨੇ ਬੁਜ਼ਦਿਲ ਹਨ ਕਿ ਅਪਣੀ ਰੱਖਿਆ ਲੱਈ ਬਾਡੀਗਾਰਡ ਰੱਖਣੇ ਪੈ ਗੱਏ ਹਨ?
ਸਿੱਖ ਕੌਮ ਦੀ ਸਾਰੀਆਂ ਕੁਰਬਾਨੀਆਂ ਇਨਾਂ ਦੁਸ਼ਟਾਂ ਨੇ ਰੋਲ ਕੇ ਰੱਖ ਦਿੱਤੀਆਂ ਹਨ ਬਸ ਅਪਣੀ ਜਾਂਣ ਤੇ ਪੈਸਾ ਬਚਣਾਂ ਚਾਹੀਦਾ ਹੈ ਕੌਮ ਜਾਏ ਢੱਠੇ ਖੂਹ ਵਿੱਚ,
Nahi. Kejriwal saab ik bahut imansar te kabil neta han. Oh galat kam nahi karda. Ik hi vyda reh giya.c oh v poora kar ditta hai. Delhi de lok ohna nu bahut pasand karde han.
Okay thanks sir
I am sorry
ਬਹਪਰਰ
ਚਾਹਲ ਸਾਹਿਬ ਮਾਨ ਸਾਹਿਬ ਦੀ ਗੱਲ ਸਹੀ ਕਿ ਕਾਨੂੰਨ ਅਵਸਥਾ ਸਹੀ ਹੈ ਕਿਉਂਕਿ ਬਾਦਲਕਿਆਂ ਨੇ ਹੀ ਕਾਨੂੰਨ ਅਵਸਥਾ ਖਰਾਬ ਕੀਤੀ ਹੋਈ ਹੈ। ਇਕ ਅਕਾਲ ਤਖਤ ਦੇ ਹੁਕਮਾਂ ਮੁਤਾਬਿਕ ਇਕ ਸਰਕਾਰੀ
ਕਾਨੂੰਨ ਮੁਤਾਬਿਕ। ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਲਈ ।
ਵਾਹਿਗੁਰੂ ਜੀ
ਧੰਨਵਾਦ ਜੀ
Good news
Waheguru ji mahar karo Punjab ta 🙏
ਜੱਜ ਸਿੰਘ ਚੇਹੇਲ ਸਾਹਿਬ ਗੂਡ
Kisan Mazdoor EKTA Zindabad ❤
❤
Very good g
Gadar skm hun majboori ch nal aa riha hai lokan ch gadar nage ho chuke han
ਮੁੱਖ ਮੰਤਰੀ ਹੈਲਪਲਾਈਨ 1076 ਤੇ ਫੋਨ ਨਹੀਂ ਲਗਦਾ ।
Ki yar hamla lai kisana te har roj hi hamle hunde os da vi hel kre sarkar
Good,G
Good knowledge
Gud NeWS 🙏🙏
Sat Sri Akal Veer ji 🙏(CHD)
👌👌👌
❤❤❤❤
ਸਾਹਕੋਟ ਵਿੱਚ ਵਾਰਡ ਨੰਬਰ ਤਿੰਨ ਤੈ ਇਕੋ ਕੇਡੀਡੇਟ ਨੂੰ ਭਾਰਤੀ ਜੰਤਾ ਪਾਰਟੀ ਨੇ ਟਿਕਟ ਦਿੱਤੀ ਉਸੇ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿਤੀ ਹੈ
ਵਿਰੋਧੀਆਂ ਨੇ ਤਾਂ ਵਿਰੋਧ ਹੀ ਕਰਨਾ ਹੁੰਦਾ ਹੈ। ਇੱਕੋ ਸਮੇਂ ਵੋਟਾ ਪੈਣੀਆਂ ਕੋਈ ਮਾੜੀ ਗੱਲ ਨਹੀਂ।
5 saala ch je 10 sarkara dig gayia te fir ki karoge?
ਹਰੇਕ ਵਿਅਕਤੀ ਨੂੰ ਆਪਣੀ ਜਾਨ ਦੀ ਸੁਰੱਖਿਆ ਆਪ ਕਰਨੀ ਚਾਹੀਦੀ ਵੀ ਆਈ ਪੀ ਲੋਕ 50। 100 ਪੁਲਿਸ ਵਾਲੇ ਨਾਲ ਲੈਕੇ ਤੁਰਦੇ ਨੇ ਮੁੱਖ ਮੰਤਰੀ ਨਾਲ 200 ਪੁਲਿਸ ਵਾਲੇ ਹੁੰਦੇ ਨੇ ਇਹ ਲੋਕਾ ਨੂੰ ਤਨਖਾਹ ਆਪਣੀ ਜੇਬ ਵਿੱਚ ਦੇਣੀ ਚਾਹੀਦੀ ਆ ਇਹ ਕਾਨੂੰਨ ਬਣਨਾ ਚਾਹੀਦਾ ਜੇ ਇਹਨਾਂ ਲੋਕਾਂ ਨੂੰ ਡਰ ਕਿਉਂ ਲੱਗਦਾ ਆਮ ਲੋਕਾਂ ਤੋਂ
ਏਹੈ ਖਾਤੇ ਵਿੱਚ ਕੋਈ 2100 ਰੁਪ ਨਹੀਂ ਆਵੇਗਾ ਇਹ ਬੰਦਾ ਝੂਠ ਬੋਲਦਾ ਹੈ ਜੱਜ ਸਿੰਘ ਚਾਹਲ ਜ਼ਿੰਦਾਬਾਦ ।❤❤
😊😊😊😊
Jajj Singh Chahal sab ji Dhanbad aap ji da bilkul sachia khabara hundia ne aap ji dia sabh tohh jhuthi jumlebaji kardia aam aadmi party wale bjp RSS shivsena teh aam aadmi party walia di eko gal hai bjp ne tiji dher aam aadmi party es Karke kharri kiti c K congress party India vicho khatm kiti jave Punjab da CM maan sab ji chutcilia nal comedians nal chaldia hundia ne etho lok Jo asal mudhe teh koi gal nhi karde koi Nojawan bol nhi sakda J boldia fir jiala vich suti janndia phale walia sarkara toh b marra hall hai loka nu eh nhi pata punjab de ser karja kina hogia hai eh karja sarkara nhi morrna hunda eh karja loka teh Tex Lake hi morrna hai Aaj punjab vich diesel patrol teh Tex saria states nalo yaza Tex hai 25/ center sarkar da Tex hai Punjab sarkar us upar 24 / Tex alag lai firdia asal rate 50 RS de lagbhag penda hai loka nu sirf gala chahundia Dhanbad 🇦🇺🇦🇺🇦🇺🇦🇺🇦🇺🇦🇺🇦🇺🇦🇺🇦🇺
Good job Chahal Sahb
🙏🙏🙏
What is the use of righting letter with😅 blood to Mr. Modi
Pà😊
Cirf gunda raj kaem keeta
😊
Bjp.no
13:54 aam party malaja Maru Sarkar hai
ਈੋਝਨ
Modi gujrati amewran nu des vech riha
ਜੱਜ ਸਿੰਘ ਚਾਹਲ ਜੀ ਕੇਜਰੀਵਾਲ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਕਿਉਂਕਿ ਪੰਜਾਬ ਨੂੰ ਪਹਿਲਾਂ ਬਹੁਤ ਕੁੱਝ ਅਕਾਉਂਟ ਕਰਕੇ ਲੋਕਾਂ ਤੋਂ ਵੋਟਾਂ ਲਈਆਂ ਬਾਅਦ ਵਿੱਚ ਪੰਜਾਬ ਨੂੰ ਪਤਾ ਹੀ ਕਿ ਹਿਸਾਬ ਕਿਤਾਬ ਕਿੱਥੇ ਗਿਆ ਦਿੱਲੀ ਵਾਲਿਓ ਇਸ ਦੀਆਂ ਗੱਲਾਂ ਵਿਚ ਨਾ ਆਇਉ। ਪੰਜਾਬ ਵਿੱਚੋਂ ਪੈਸਾ
ਲੁੱਟਿਆ ਜਾ ਰਿਹਾ। ਭਗਵੰਤ ਮਾਨ ਆਪਣੀ ਕੁਰਸੀ ਕਰਕੇ ਚੁੱਪ ਹੈ। ਖੈਹਰਾ ਸਾਹਿਬ ਸੱਚ ਬੋਲ ਰਹੇ ਹਨ।
Tusi loka nu gumrah kar rahe ho. Delhi di sarkar sab to vadhia hai.
4 Saal razz ke kuttange public nu te last year puchkarange
Kajriwal new stunt for vote HIIIIIIIIIIIIII
👍👌
❤🌷.Very nice.🪴🌸🥀🏵️🌟💮⭐💐🪷🌺🌻🌿🌼
🇮🇳🚩⛹️👉👆👈🪔🌺🔔🚩👌
Banna Punjabi
❤kejriwal thag hai 1000 de ke chief minisyer banan lai sarkari risvat hai jo tuhade to tax rahi vasool karega
Kejriwal to vadh imandar koi neta nahi hai.
Ham party gandi hai itna pata nahin Pani chahie
Bhagwan Sarkar gandi hai kisi ka bare mein acchi baat nahin sochati hai
Ek das ek chon nhi sara sal vota chaldi rahdi ne
Good news