ਕਿਸਾਨ ਲੀਡਰਾ ਨੂੰ ਸਿੱਧੇ ਹੋਏ ਲੋਕ ।। jagjit singh dallewal || kisan morcha

แชร์
ฝัง
  • เผยแพร่เมื่อ 29 ธ.ค. 2024

ความคิดเห็น • 102

  • @ArshdeepSingh-oh4qk
    @ArshdeepSingh-oh4qk 9 วันที่ผ่านมา +28

    ਰੁਲਦਾ। ਉਗਰਾਹਾਂ। ਰਾਜੇਵਾਲ ਸਭ ਦੀ
    ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ

    • @guru-zj6dy
      @guru-zj6dy 8 วันที่ผ่านมา +1

      TE pander TE dallewal Kyon Harish Chander de put ne😂😂😂😂😂

    • @raghubirsingh9553
      @raghubirsingh9553 8 วันที่ผ่านมา

      Eh dalle aa

    • @ShahbajsinghSekhon02
      @ShahbajsinghSekhon02 8 วันที่ผ่านมา

      ਰੂਲਦੂ ਤੇ ਓਗਰਾਹਾ ਨੂੰ ਪਿੰਡਾ ਚ ਨਾ ਵੜਨ ਨਾ ਦੇਉ

    • @GurdeepSingh-bx8xy
      @GurdeepSingh-bx8xy 8 วันที่ผ่านมา

      ​@@ShahbajsinghSekhon02aa dogla pardan na unian da

  • @PargatSingh-c7r
    @PargatSingh-c7r 8 วันที่ผ่านมา +11

    ਸਰਦਰ ਜਗਜੀਤ ਸਿੰਘ ਡੱਲੇਵਾਲ ਜਿਦਾਬਾਦ ਪਰਮਾਤਮਾ ਲੱਬੀ ਉਮਰ ਬਖਸ਼ੇ

  • @BalwinderSingh-sn8gr
    @BalwinderSingh-sn8gr 9 วันที่ผ่านมา +16

    ਬਾਈ ਜੀ ਪੂਰਾ ਸੱਚ ਬੋਲ ਰਿਹਾ ਧੰਨਵਾਦ ਧੰਨਵਾਦ ਚੜਹਦੀ ਕਲਾ ਚ ਰਵਾਂਗੇ ਚੜ੍ਹਦੀ ਕਲਾ ਹੋ ਗਈ ਬੇਫਿਕਰੇ ਹੋ ਜੋ ਅਸੀਂ ਚੜ੍ਹਦੀ ਕਲਾ ਵਿੱਚ ਇੱਕ ਕਿਸਾਨ ਮਜਦੂਰ ਕਮੇਟੀ ਜ਼ਿੰਦਾਬਾਦ ਜ਼ਿੰਦਾਬਾਦ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @asdhaliwal2273
    @asdhaliwal2273 9 วันที่ผ่านมา +35

    ਉਗਰਾਹਾਂ ਰਾਜੇਵਾਲ ਮੁਰਾਦਾਬਾਦ

  • @AmandeepSingh-bu4wn
    @AmandeepSingh-bu4wn 9 วันที่ผ่านมา +32

    ਸਹੀ ਗੱਲ ਏ

  • @nirmalsinghsidhu3098
    @nirmalsinghsidhu3098 9 วันที่ผ่านมา +15

    ਜਿਹੜੀਆਂ ਜਥੇਬੰਦੀਆਂ ਮੋਰਚੇ ਦਾ ਸਾਥ ਨਹੀਂ ਦੇ ਰਹੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ

  • @baljeetdhillon7683
    @baljeetdhillon7683 9 วันที่ผ่านมา +38

    ਦੂਜੀਆਂ ਪਾਰਟੀਆਂ ਨੂੰ ਫੰਡ ਦੇਣਾ ਬੰਦ ਕਰੋ

  • @SavinderSingh-iu8kz
    @SavinderSingh-iu8kz 8 วันที่ผ่านมา +9

    ਸਹੀ ਗੱਲ ਆਖੀ 💯 ਹੈ ਇਹ ਡੱਲੇਵਾਲ ਗੁਰੂ ਸਾਹਿਬ ਸਿੱਖ ਹੈ ਕੁਰਬਾਨੀ ਤੋਂ ਡਰਦਿਆਂ ਨੀਂ ਆਉਂਦੀ

  • @amritkaur3896
    @amritkaur3896 9 วันที่ผ่านมา +29

    ਬਾਈ ਜੀ ਪੂਰਾ 100% ਸੱਚ ਬੋਲ ਰਿਹਾ

  • @sardarni5505
    @sardarni5505 9 วันที่ผ่านมา +29

    Jo ਜੱਥੇਬੰਦੀਆਂ ਨਹੀਂ ਆਈਆਂ ਓਹਨਾ ਨਾਲ ਵੀ ਹੁਣ ਕੋਈ ਨਾ ਤੁਰਿਓ ਨਾ ਕੋਈ ਫੰਡ ਦਿਓ ਉਗਰਾਹਾਂ ਹੁਣ ਨੂੰ🤬

    • @BhagsinghBhangu
      @BhagsinghBhangu 9 วันที่ผ่านมา +2

      Right they want good offer

  • @gurpreetsinghpb29
    @gurpreetsinghpb29 9 วันที่ผ่านมา +25

    ਸਰਕਾਰ ਦੇ ਖਰੀਦੇ ਹੋਏ ਆ ਜਿਹੜੇ ਕਿਸਾਨ ਲੀਡਰ ਨਹੀਂ ਆ ਰਹੇ

    • @guru-zj6dy
      @guru-zj6dy 8 วันที่ผ่านมา

      Ascha tenu kidda PTA,,, ascha bale Sarkar ne bill rad krte nale Khrid late balle goodpreet😊

  • @GurcharnSingh-k2l
    @GurcharnSingh-k2l 9 วันที่ผ่านมา +6

    ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ। ਮਾੜੀ ਸੋਚ ਵਾਲੇ ਲੀਡਰ ਮੁਰਦਾਬਾਦ। ਸ਼ੰਭੂ ਬਾਰਡਰ ਤੋ ਬਾਬਾ ਗੁਰਚਰਨ ਸਿੰਘ।

  • @RanjitSingh-i8j8q
    @RanjitSingh-i8j8q 9 วันที่ผ่านมา +7

    ਵਾਹਿਗੁਰੂ ਜੀ

  • @gurnamsingh1404
    @gurnamsingh1404 6 วันที่ผ่านมา

    ਰੱਬ ਜਗਜੀਤ ਸਿੰਘ ਡੱਲੇਵਾਲ ਦੀ ਚੱੜ੍ਹਦੀ ਕਲਾ ਕਰੇ ਵਾਹਿਗੁਰੂ ਜੀ

  • @HarpreetBhullar-yj3dv
    @HarpreetBhullar-yj3dv 9 วันที่ผ่านมา +12

    ਸਾਡੇ ਪਿੰਡੋ ਕੋਈ ਨਹੀਂ ਗਿਆ ਮੋਰਚੇ ਦੇ ਵਿੱਚ ਸਾਰੇ ਘਰ ਵਿਹਲੇ ਧੱਕੇ ਖਾ ਰਹੇ ਹਨ ਘਰ

  • @rajeshbhatthal8309
    @rajeshbhatthal8309 9 วันที่ผ่านมา +8

    Waheguru ji Meher kre ❤❤❤

  • @kunwarpartapsingh3888
    @kunwarpartapsingh3888 9 วันที่ผ่านมา +7

    ਸਹੀ ਕਿਹਾ

  • @majorsingh1124
    @majorsingh1124 8 วันที่ผ่านมา +2

    Kisan majdur Ekta jindabad jindabad jindabad jindabad jindabad jindabad jindabad jindabad jindabad jindabad jindabad 🎉🎉🎉🎉❤❤❤❤❤

  • @KulwantSingh-ng7of
    @KulwantSingh-ng7of 8 วันที่ผ่านมา

    Kisan Ekta Ji

  • @nirvairsingh4590
    @nirvairsingh4590 9 วันที่ผ่านมา +6

    Veer.Good

  • @parmjitkaur7545
    @parmjitkaur7545 8 วันที่ผ่านมา +1

    ਬੱਚਿਆਂ ਦੇ ਪੇਪਰ ਹੋ ਰਹੇ ਆ ਬੱਚੇ ਵੀ ਪਹੁੰਚਣ ਗੇ ਦਸਵੀ 1+2 ਦੇ ਫਰਵਰੀ ਵਿੱਚ ਆ ਸਾਰੇ ਪਹੁੰਚਣ ਗੇ । ਜੀ ਕਿਸਾਨ ਏਕਤਾ ਜਿਦਾਵਾਦ

  • @amarjeetkaur9175
    @amarjeetkaur9175 8 วันที่ผ่านมา

    ਬਾਪੂ ਡੱਲੇਵਾਲ ਜ਼ਿੰਦਾਬਾਦ ❤

  • @ParamjeetKaur-dp6ve
    @ParamjeetKaur-dp6ve 8 วันที่ผ่านมา

    Waheguru ji mehar karn

  • @amreekaulakh4409
    @amreekaulakh4409 7 วันที่ผ่านมา

    Yg Right Voll Rahe o g Thank you

  • @sukhmandersingh8034
    @sukhmandersingh8034 9 วันที่ผ่านมา +5

    ਨੋਟ ਭਾਲਦੇ ਹਨ ਦੂਜੇ ਕਿਸਾਨ ਲੀਡਰ

  • @rajeshbhatthal8309
    @rajeshbhatthal8309 9 วันที่ผ่านมา +5

    I❤ spot farmers

  • @RajwinderKaur-g8i
    @RajwinderKaur-g8i 9 วันที่ผ่านมา +3

    ਸਾਰੀਆਂ ਪਾਰਟੀਆ ਨੂੰ ਦਫਾ ਕਰੋ ਇਕ ਪਾਰਟੀ ਬਾਪੂ ਡੱਲੇਵਾਲ ਦੀ ਵਿਚ ਆੳ

  • @hardeepsingh810
    @hardeepsingh810 9 วันที่ผ่านมา +3

    Viry vvvvvv good answer bro

  • @RajwinderKaur-g8i
    @RajwinderKaur-g8i 9 วันที่ผ่านมา +1

    ਵਾਹਿਗੁਰੂ ਮੇਹਰ ਜਰੂਰ ਕਰੂ ਮੇਰੇ ਵੀਰ

  • @deepdeol1424
    @deepdeol1424 9 วันที่ผ่านมา +5

    Good.bichar

  • @ekambrar7516
    @ekambrar7516 9 วันที่ผ่านมา +2

    Whaeguru ji 🙏 sukh rakhe

  • @xyzvlogs5208
    @xyzvlogs5208 7 วันที่ผ่านมา

    1200 ਕਰੋੜ ਇਕੱਠਾ ਹੋਇਆ ਸੀ ਦਿੱਲੀ ਅੰਦੋਲਨ ਵੇਲੇ,,, ਕੋਈ ਹਿਸਾਬ ਨਹੀਂ ਦਿੱਤਾ ਸਭ ਖਾ ਪੀ ਗਏ,,,ਸਭ ਤੋਂ ਵੱਡਾ ਦਲਾਲ ਰਾਕੇਸ਼ ਟਿਕੇਟ ,, ਰਾਜੇਵਾਲ,, ਰੁਲਦੂ,,

  • @jagjitsingh-wl9bg
    @jagjitsingh-wl9bg 9 วันที่ผ่านมา +5

    ਜਗਜੀਤ ਸਿੰਘ ਡੱਲੇਫਾਲ ਪੁਰਾਣੀਆਂ ਤਿੰਨ ਕਨੂੰਨਾਂ ਵਾਲੀਆਂ ਹੀ ਮੰਗਾਂ ਲਈ ਹੀ ਮਰਨ ਵਰਤ 'ਤੇ ਬੈਠਾ ਹੈ।ਨਵੀਂ ਜਾਂ ਨਿੱਜੀ ਮੰਗ ਲ❤ਈ ਨਹੀਂ ਬੈਠਾ ?

  • @DeepaSingh-e8p
    @DeepaSingh-e8p 8 วันที่ผ่านมา +2

    ਵੀਰ ਜੀ ਜਿਸ ਦਿਨ ਰੁਲਦੂ ਰਾਜੇਵਾਲ ਉਗਰਾਹਾਂ ਇਹ ਤਿੰਨੇ ਮਰੇ ਕਿਸੇ ਨੇ ਪਿੱਛੇ ਰੋਣ ਵੀ ਨਹੀਂ ਜਾਣਾ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਲੋਕਾਂ ਨੇ ਇਹਨਾਂ ਨੂੰ ਲਾਹਨਤਾਂ ਪਾਉਣੀਆਂ ਹਨ

  • @sukhjitsingh6668
    @sukhjitsingh6668 9 วันที่ผ่านมา +1

    Bilkul sahi gall he Ji

  • @WarinderVirk
    @WarinderVirk 9 วันที่ผ่านมา +3

    ਇਨਾ'ਨੂੰ'ਸਰਮ''ਨਹੀ'ਊਦੀ'ਇਹ'ਸਿਰਫ'ਪੈਸੇ'ਕਠੈ'ਕਰਨ'ਜੋਗੈ'ਨੇ'ਊਕਾ'ਹੀ'ਸਰਮ'ਲਾ'ਲ'ਈਏ'ਲੋਕੋ'ਤੂਸੀ'ਹਣ'ਇਨਾ'ਨੂੰ'ਪਸਾਨੋ'ਸਾਡੇ'ਵਿਚ'ਕੋਨ'ਨੇ'ਸਿਰਫ'ਇਨਾ'ਦਾ'ਪੈਸਾ'ਹੀ'ਏਨਾ'ਦਾ'ਕੰਮ'ਰੇ'ਗੈਆਏ'

  • @gurtejsinghgurtejsingh1326
    @gurtejsinghgurtejsingh1326 9 วันที่ผ่านมา +1

    Waheguru ji mehar karn ji

  • @yadwindersingh6534
    @yadwindersingh6534 9 วันที่ผ่านมา +1

    Waheguru Ji

  • @amritkaur3896
    @amritkaur3896 9 วันที่ผ่านมา +10

    ਇਹ ਤਾਂ ਹੁਣ ਵੀ ਫੰਡ ਇਕੱਠਾ ਕਰ ਰਹੇ ਆ ਇਹਨਾਂ ਨੂੰ ਤਾਂ ਮਸਾਂ ਪੈਸੇ ਇੱਕਠੇ ਕਰਨ ਦਾ ਮੌਕਾ ਮਿਲਿਆ ਪੈਸੇ ਖਾਣ ਦਾ

  • @ParamjitSingh-pb1cv
    @ParamjitSingh-pb1cv 8 วันที่ผ่านมา

    🟩ਕਿਸੇ ਤੇ ਯਕੀਨ ਨਹੀਂ ਰਿਹਾ ਹੁਣ 🟩🟢🟣🟠🔴🔵🔵🔴🟠🟣🟢🟢🟣🟠🔴🔵🟢

  • @hardialsingh302
    @hardialsingh302 8 วันที่ผ่านมา +1

    ❤❤❤❤❤❤❤❤❤

  • @jasbirsing6568
    @jasbirsing6568 9 วันที่ผ่านมา

    Very good nice ji jagbir

  • @pritamSingh-pd3oj
    @pritamSingh-pd3oj 8 วันที่ผ่านมา +2

    ਜਿਹੜੇ ਲੀਡਰ ਘਰੇ ਬੈਠੇ ਨੇ ਕਦੇ ਫੰਡ ਨਾ ਦਿਓ

  • @Harmanpreet-ml2jl
    @Harmanpreet-ml2jl 9 วันที่ผ่านมา

    Very good 22g

  • @ਗੁਰਤੇਜਸਿੰਘਨੱਤ
    @ਗੁਰਤੇਜਸਿੰਘਨੱਤ 9 วันที่ผ่านมา +1

    Very good vir ji 🙏

  • @Harmanpreet-ml2jl
    @Harmanpreet-ml2jl 9 วันที่ผ่านมา

    Good 22g

  • @gurnamsingh1404
    @gurnamsingh1404 6 วันที่ผ่านมา

    ਉਗਰਾਹਾਂ ਰਾਜੇਵਾਲ ਰੂਲਦੂ ਮੁਰਦਾਬਾਦ

  • @AmrikSaini-f6y
    @AmrikSaini-f6y 9 วันที่ผ่านมา

    Veri nice

  • @SatnaamSingh-m7c
    @SatnaamSingh-m7c 8 วันที่ผ่านมา

    Tuhda ਭਲਾ ਹੋਵੇ ਕਿਸਾਨਾਂ ਦਾ ਜੱਟਾ,, ਕਬੋਯਾ ਦਾ ਆਮ ਲੋਕਾਂ ਨੂੰ ਤੰਗ ਕਰਦੇ ਪੇ😢

  • @JagindarKaur
    @JagindarKaur 8 วันที่ผ่านมา +1

    Vere ena leaderan to pardhangi koho

  • @PalwinderHayer-c2e
    @PalwinderHayer-c2e 9 วันที่ผ่านมา

    Veer ji piyar nall chalo ,,guse nal koi hal ni

  • @kishanibande3904
    @kishanibande3904 9 วันที่ผ่านมา

    ਜਿਨ੍ਹਾਂ ਦੇ ਪਹਿਲਾਂ ਅੰਦੋਲਨ ਵਿਚ ਮਰੇ ਨੇ ਹਜੇ ਇਨਸਾਫ਼ ਨਾ ਮਿਲਿਆ ਤਾਂ ਬਾਈ ਲੋਕ ਨਹੀਂ ਜਾਦੇ ਆਪੋ ਆਪਣੀਆਂ ਜਥੇਬੰਦੀਆਂ ਨਾਲ ਤੁਰਦਾ, ਪਰ ਗ਼ਲਤ ਕਿਓ ਕਹਿਦੇ ਕਿਸੇ ਤੁਸੀਂ ਸਾਰਾ ਟੱਬਰ ਲੈਕੇ ਬੈਜੋ

  • @balvirsingh5810
    @balvirsingh5810 9 วันที่ผ่านมา

    ਇਹ ਵਿਕਾਊ ਮਾਲ ਹੈ ਪਹਿਲਾਂ ਵਿਕਿਆ ਸੀ ਹੁਣ ਕਿਵੇ ਆਉਣ ਕਾਨੂੰਨ ਸਸਪੈਂਟ ਕਰਤੇ ਇਹ ਉੱਠ ਆਏ

  • @ParmjeetSingh-ph3vx
    @ParmjeetSingh-ph3vx 9 วันที่ผ่านมา

    ਉਗਰਾਹਾਂ ਰੂਲਦੂ ਕਾਮਰੇਡ ਆ।।। ਦੀਪ ਸਿੱਧੂ ਇਹਨਾਂ ਨੂੰ ਸ਼ਰੇਆਮ ਲਾਈਵ ਗਾਲਾਂ ਕੱਢ ਦਾ ਸੀ

  • @gurjeetsinghsidhu4156
    @gurjeetsinghsidhu4156 8 วันที่ผ่านมา

    rab ena nu jaldi mot devga

  • @BalbirSingh-tr1tu
    @BalbirSingh-tr1tu 9 วันที่ผ่านมา

    Jagjit singh ji dalewal zindabad sarwan singhji pandher tu illawa koiee kissan leadership nahee aee

  • @JaswantSingh-hx4vt
    @JaswantSingh-hx4vt 9 วันที่ผ่านมา +1

    40ਮੁਕਤੇ,ਨੂ,ਕੋਈ,ਮਨਾਉਣ,ਦੀ,ਲੋੜ,ਸੀ

  • @JagdevSingh-t5b
    @JagdevSingh-t5b 9 วันที่ผ่านมา

    ❤🎉wahigurg🙏⛳ wahigurg⛳ wahigurg⛳🙏 wahigurg

  • @sukhdhillon6024
    @sukhdhillon6024 9 วันที่ผ่านมา

    ਬਾਕੀ ਜਥੇਬੰਦੀਆਂ ਪੈਸੇ ਲੈ ਕੇ ਆਈਆਂ ਸੀਦਿੱਲੀ ਤੋਂ ਕਿਵੇਂ ਆਉਣਗੇ ਉਹ

  • @AmarjeetSangha
    @AmarjeetSangha 7 วันที่ผ่านมา

    ਬਾਈ ਜੀ ਏ ਸਰਕਾਰ ਦੇ ਖਰੀਦੇ ਹੋਏ ਨੇ ਏ ਤਾ ਪੈਸਾ ਇਕੱਠੇ ਕਰਕੇ ਘਰ ਬੈਠੇ ਨੇ ਏਨਾ ਨੂੰ ਕਿਸੇ ਕੋੰਈ ਪਰਵਾਹ ਨੀ ਬਾਈ ਜੀ ਏ ਸਾਰੇ ਠੱਗ ਇਕੱਠੇ ਹੋਏ ਨੇ ਸਮਜੋ ਜਾਰੋ ਅੱਗੇ ਤੋ ਇਹਨਾਂ ਨੂੰ ਮੂੰਹ ਨਾ ਲਾਓ ਜੀ

  • @ShahbajsinghSekhon02
    @ShahbajsinghSekhon02 8 วันที่ผ่านมา

    ਛਿਤਰ ਲਾਹ ਲਓ ਏਹ ਵਿਕੇ ਹੋਏ ਆ ਰੂਲਦੂ ਹੋਰੀ

  • @Mandeepsingkabir9291
    @Mandeepsingkabir9291 9 วันที่ผ่านมา

    Andolan leaders naal nahi Loka naal jite jande ne. Bula lo Loka nu …roz ugrahan de kade tarle kadde ho kade gallan.

  • @raghbirsingh6919
    @raghbirsingh6919 9 วันที่ผ่านมา +2

    Duke sare Delhi morcha kha gye karoran wich vikya Delhi morcha

  • @KuldeepSingh-yx3wx
    @KuldeepSingh-yx3wx 8 วันที่ผ่านมา

    Eh ta pehla kehde c sanu lod ni ena di hun ki ho geya

  • @guru-zj6dy
    @guru-zj6dy 8 วันที่ผ่านมา

    Haryane wale sikh bade bhole ne, ohna nu pujab de khudgarz jatta di neyat da pta e ni lg reha, uppro mitihiya golia de Chad de, j ehne e ske ohh te de do pani haryne nu, oda bnda hissa

  • @gurjeetsinghsidhu4156
    @gurjeetsinghsidhu4156 8 วันที่ผ่านมา

    ena nu fund na deo kole rakhde aaaa

  • @vishnudas255
    @vishnudas255 9 วันที่ผ่านมา

    Nalde maran noo pheerde hun ...ilaaz na keran de ke ...aapnee roti and account..sekde hun..dalewal de ilaaj naal koee matlab nahee hai...dakhal keeoo nahee karande

  • @varisbatti8207
    @varisbatti8207 8 วันที่ผ่านมา

    Thnu kinne kya se uthe jvo

  • @gurjeetsinghsidhu4156
    @gurjeetsinghsidhu4156 8 วันที่ผ่านมา

    ena da bera garku ga ji

  • @surinderpalsingh2855
    @surinderpalsingh2855 9 วันที่ผ่านมา +1

    Comrad nahi aonge ..Ugraha Rauldo te ena di jundali gadara ch gini jaoogi

  • @GurdeepSingh-bx8xy
    @GurdeepSingh-bx8xy 8 วันที่ผ่านมา

    Ruldu propty bna gya aun wala time kis na dekhia

  • @JogaSingh-z1m
    @JogaSingh-z1m 8 วันที่ผ่านมา

    Rajewala ruldu joginder. Very bad person

  • @DhillonSatinder-e9c
    @DhillonSatinder-e9c 8 วันที่ผ่านมา

    Roldo ograha no Kishan pardangi to apne pinda vicho bhajao

  • @BalwinderKaur-xx8ko
    @BalwinderKaur-xx8ko 8 วันที่ผ่านมา

    Jehrya jathebanya morvhe da sath nai de rahiya ohna nu bedakhal aro

  • @hloji7953
    @hloji7953 9 วันที่ผ่านมา +1

    ਜੇ ਬਿੱਟੂ ਸੀਰਇਸ ਕਿਉਂ😅😅ਡੱਲੇਵਾਲ ਵੀ ਕਿਉਂ😅😅😅😅😅😅😅😅😅

  • @hloji7953
    @hloji7953 9 วันที่ผ่านมา +1

    ਜਦੋਂ DAP ਕਿਸਾਨਾਂ ਨੂੰ ਨਹੀਂ ਸੀ ਮਿਲਦੀ ਸੀ🐕 ਉਦੋਂ ਦੱਲੇਵਾਲ ਨੇ ਕੀ ਕੀਤਾ ਕਜਰ ਲੋਕ ਡੱਲੇਵਾਲ ਦੇ ਪਿੱਛੇ ਲੱਗੇ ਫਿਰਦੇ😅😅😅😅😅😅😅

    • @kishanibande3904
      @kishanibande3904 9 วันที่ผ่านมา

      ਬੀਜੇਪੀ ਨੂੰ ਪਤਾ ਵੀ ਇੱਕ ਪਾਸੇ ਚਾਰ ਸੋਂ ਜਥੇਬੰਦੀਆਂ ਦੂਜੇ ਪਾਸੇ ਪੰਜ ਸੱਤ ਜਥੇਬੰਦੀਆਂ ਗੈਰ ਰਾਜਨਿਤਿਕ ਕਹਿ ਕੇ ਬੈਠੇ ਨੇ
      ਦੂਜ਼ਾ ਕੱਲਾ ਬਾਹਰ ਨਿਕਲ ਕੇ ਬੰਦੇ ਨੂੰ ਕੁਝ ਵੀ ਹੋਜੇ ਏਂ ਪਿਛੋਂ ਬਾਂਹ ਨਹੀਂ ਫੜ ਦੇ

  • @ChamkaurSingh-b8m
    @ChamkaurSingh-b8m 8 วันที่ผ่านมา

    Waheguru ji

  • @gurjeetsinghsidhu4156
    @gurjeetsinghsidhu4156 8 วันที่ผ่านมา

    rab ena nu jaldi mot devga