Paisa fokia hega bajaye ide sangat de kharch karsiga hae district vich industry lane sege taake mange pave say agro processing units for giving employment to Punjabi youth male n female by export products to Punjabi living abroad kiyunke sab makan idhe reh Jane par lokan de assise taa milengey da ona nu roti kaman de Paisa kama sakange
@@Sidhuofficial591 sangat de Paisa naal apne Ghar jayejaad bana riha hega gae par onu nahi pata ke rehna ohne ve nahi saari omer par sirsa Ram Rahim waang lagiya lotan lotan lota
Teri kyon mchdi aa prawa 2je keda hal chla k bnode aa nale esda te sara kush sangat da marn to baad te 2 jya de bachya ne sambhna aglya ne jwaka waste bnya sara kush te eda sangat da
@@harpalsinghhandahanda9798 agle ne 24 saal guru sahib di tabya baith k 2 , 2 lakh sangat da ikaath kr k 10 ,0000 bndya nu amrit shkya esnu enna v hak ni k ass di zindgi ji sake sale chawel lok , 2jya di ki den aa sikh dharm nu
भाई ji ajj ही रुके थे हम लोग 40 बंदे थे लंगर 24 घंटे चलता है यहां बहुत आत्मा को शांति मिली ज़ब लंगर खाया आज रात को 11 बजे बहुत इज्जत करते है सब सरदार ji जो यहां रहते है whaeguru बाबा ji nu हमेशा ख़ुश rakhe 🙏 🙇♂️🙇♂️🙇♂️🙇♂️ wmk
His property is not in his name, he gives a good message to the people, does not create riots in the name of religion. There is also free treatment facility for the needy, which is not available anywhere else. Social workers and intellectuals like Anmol Kwatra are associated with him, making the society better.
@@shavindersingh710 jinu tusi sangat de pese da Dhadrianwale da baneya hoeya ghar kehnde a. Oh sara guru granth sahib de naam boldi a jagha dhadrianwale de naam ik rupee di jameen ni boldi. Nale sangat de pese naal free hospital chlda. Sab kus free a othe tuc apna ilajj krwa sakde a dimag da vi 😊
veer bhut hi vdiya message ditta , samjhan vaale samjh gye hone , Keep up the good work.
ਇਹ ਉਹ ਸੋਹਣਾ ਦਰ ਹੈ ਜਿੱਥੇ ਗਿਆਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਅਸਲੀਅਤ ਵਿੱਚ ਮਨ ਜੁੜ ਜਾਂਦਾ ਹੈ ਤੇ ਸਦਾ ਆਨੰਦ ਭਰਪੂਰ ਜੀਵਨ ਜਿਉਣ ਦੀ ਜਾਂਚ ਸਿੱਖਦਾ ਹੈ ਜੀ🙏 ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏
ਅਸੀਂ ਆਪਣੀ ਜ਼ਮੀਨ ਜਾਇਦਾਦ ਆਪਣੇ ਸਭ ਤੋਂ ਪਿਆਰੇ ਤੇ ਨੇੜਲੇ ਰਿਸ਼ਤੇ ਦੇ ਨਾਮ ਕਰਵਾਉਂਦੇ ਹਾਂ ਤੇ ਭਾਈ ਰਣਜੀਤ ਸਿੰਘ ਨੂੰ ਆਪਣੇ ਸਭ ਤੋਂ ਨੇੜੇ ਕੋਈ ਭਾਈ ਭਤੀਜਾ ਨਹੀਂ ਲੱਗਿਆ ਉਹਨਾਂ ਨੂੰ ਸਭ ਤੋਂ ਪਿਆਰੇ ਲੱਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਨੇ ਦਿਨ ਰਾਤ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਵਗੈਰ ਲਗਾਏ ਦੀਵਾਨਾਂ ਚੋਂ ਬਣਾਏ ਪਰਮੇਸ਼ਰ ਦੁਆਰ ਨੂੰ ਆਪਣੇ ਸਭ ਤੋਂ ਪਿਆਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰ ਦਿੱਤਾ।ਆਪ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਕਿਰਾਏਦਾਰ ਵਾਂਗ ਦੋ ਕਮਰਿਆਂ ਵਿੱਚ ਰਹਿ ਰਹੇ ਹਨ। ਹਜ਼ਾਰਾਂ ਰਾਗੀ,ਢਾਡੀ, ਕਵੀਸ਼ਰ,ਗ੍ਰੰਥੀ ਅਤੇ ਪ੍ਰਚਾਰਕ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਨੂੰ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾਇਆ,, ਸੈਂਕੜੇ ਹਨ ਜਿਨ੍ਹਾਂ ਨੇ 500-500 ਕਿਲਾ ਬਣਵਾਇਆ, ਸੈਂਕੜੇ ਹਨ ਜਿਨ੍ਹਾਂ ਦੇ ਮੈਰਿਜ ਪੈਲੇਸ ਤੇ ਹੋਟਲ ਵੀ ਗੁਰੂ ਪ੍ਰਚਾਰ ਦੀ ਕਮਾਈ ਵਿੱਚੋਂ ਹਨ ਪਰ ਅੱਜ ਤੱਕ ਐਸਾ ਕੋਈ ਨਹੀਂ ਜੰਮਿਆ ਜੋ ਆਪਣੀ ਪ੍ਰੋਪਰਟੀ ਗੁਰੂ ਦੇ ਨਾਂ ਕਰਾ ਕੇ ਆਪ ਕਿਰਾਏਦਾਰ ਵਾਂਗ ਓਥੇ ਰਹੇ।
Baba da ekk brother v aa jo samprda nu sabbu😅😅😅
ਸਾਇਦ ਤੁਹਾਨੂੰ ਨਹੀਂ ਪਤਾ ਜ਼ਿਆਦਾ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਨਾਮ ਹਨ ਪਰ ਅਸੀਂ ਤੇ ਅੱਖਾਂ ਬੰਦ ਕਰਕੇ ਮਗਰ ਲੱਗਣਾ ਸੋ ਲੱਗੇਂ ਰਹੋ ਸ਼ਾਇਦ ਅੱਖਾਂ ਖੁੱਲ ਜਾਣ
ਸਭ ਕੁਝ ਕਰਦਾ ਹੈ ਇਹ ਬਾਬਾ ਆਪਣੇ ਪਰਿਵਾਰ ਦੇ ਨਾਂ ਕੁੱਝ ਨਹੀਂ ਕਰਵਾਇਆ ਪ੍ਰੰਤੂ ਆਪਣੇ ਨਜ਼ਦੀਕੀਆਂ ਨੂੰ ਬਹੁਤ ਕੁੱਝ ਦਿੱਤਾ ਹੋਇਆ ਹੈ ਜਦੋਂ ਲੋੜ ਪੈਂਦੀ ਹੈ ਉਹਨਾਂ ਤੋਂ ਲੈ ਕੇ ਵਰਤ ਲੈਂਦਾ ਹੈ
*@@harjeetkharoud575*
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
ਸਿਖਕੌਮ ਦੇ ਵਿਰੋਧ ਚ, ਢਢਰੀ ਦੇ ਸਾੱਤਰ ਦਿਮਾਗ ਨੂੰ ਹੁਣ ਲੋਕ ਸ਼ਝ ਕੇ ਜਾਗਰੂਕ ਹੋ ਰਹੇ ਹਨ!
ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ ਜੀ
ਸੰਗਤਾਂ ਦਾ ਪੈਸਾ ਰੀਜ ਨਾਲ ਤੇ ਸੁਚੱਜੇ ਢੰਗ ਨਾਲ ਵਰਤਿਆ ਹੈ ਭਾਈ ਸਾਹਿਬ ਨੇ । ਬਹੁਤ ਵਧੀਆ ਤੇ ਸੋਹਣੀ ਜਗਾ ਹੈ ਬਿਲਕੁਲ ਬਾਹਰਲੇ ਮੁਲਕਾਂ ਵਰਗੀ ।
Paisa fokia hega bajaye ide sangat de kharch karsiga hae district vich industry lane sege taake mange pave say agro processing units for giving employment to Punjabi youth male n female by export products to Punjabi living abroad kiyunke sab makan idhe reh Jane par lokan de assise taa milengey da ona nu roti kaman de Paisa kama sakange
ਸੁਚੱਜੇ ਢੰਗ ਨਾਲ ਨਹੀਂ ਵਰਤਿਆ ਵੀਰੇ ਭਾਈ ਸਾਹਿਬ ਨੇ ਸੰਗਤਾਂ ਦੇ ਪੈਸਾ ਆਪਣੀ ਐਸ਼ ਪ੍ਰਸਤੀ ਲਈ ਪਾਣੀ ਵਾਂਗ ਵਹਾਇਆ ਹੈ ਲੱਖ ਰੁਪਏ ਦੇ ਬੂਟ ਪਾਉਂਦਾ ਹੈ ਜਿਹੜਾ ਚੌਲਾ ਇੱਕ ਵਾਰੀ ਪਾ ਲਿਆ ਉਹ ਦੁਬਾਰਾ ਨਹੀਂ ਪਾਉਂਦਾ
@@harpalsinghhandahanda9798ਤੂੰ ਕੀ ਉਸ ਦਾ PA ਆ।
ਅਗਲੇ ਨੇ ਪੈਸੇ ਕੋਈ ਚੰਗੀ ਚੀਜ਼ ਤੇ ਲਗਾਇਆ।
@@Sidhuofficial591 sangat de Paisa naal apne Ghar jayejaad bana riha hega gae par onu nahi pata ke rehna ohne ve nahi saari omer par sirsa Ram Rahim waang lagiya lotan lotan lota
ਬਹੁਤ ਵਧੀਆ ਅਸਥਾਨ ਜੀ
Great parcharak Bhai Ranjit Singh Ji 🙏
Great person ਭਾਈ ਢੱਡਰੀਆਂ ਵਾਲੇ 😊
Ji
Ji
ਬਹੁਤ ਭੇਖ ਕੀਆ ਦੇਹੀ ਦੁਖ ਦੀਆ ਸਹੁ ਮੇ ਜੀਆ ਆਪਣਾਂ ਕੀਆ
ਬਹੁਤ ਵਧੀਆ ਜੀ
ਸਰੋਮਣੀ ਕਮੇਟੀ ਨੇ ਇਕ ਵੀ ਹਸਪਤਾਲ ਬਣਾਇਆ ਲੋਕਾਂ ਲਈ ਜਿਥੇ ਫ੍ਰੀ ਦਵਾਈ ਮਿਲ ਦੀ ਹੋਵੇ
ਉਹ ਵੀ ਗਲਤ ਨੇ ਇਹ ਵੀ ਗਲਤ ਹੈ
GAPP na Maaaaar FUKRIA ni maar de ji
ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਪਰ ਇਹ ਬਾਬਾ ਵੀ ਉਹਨਾਂ ਤੋਂ ਘੱਟ ਨਹੀਂ ਸੰਗਤਾਂ ਦੇ ਪੈਸੇ ਤੇ ਇਹ ਵੀ ਐਸ ਪ੍ਰਸਤੀ ਕਰਦਾ ਹੈ
*@@harpalsinghhandahanda9798*
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
ਸਰਕਾਰਾਂ ਕਿਹੜੇ ਬਾਬਿਆਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਇਹ ਸਿੱਖ ਕੌਮ ਚੰਗੀ ਤਰਾਂ ਜਾਣਦੀ ਹੈ। ਆਉਣ ਵਾਲੇ ਸਮੇਂ ਵਿੱਚ ਗੁਰਬਚਨਾ 2 ਬਣੇਗਾ।
100%✓✓✓✓✓✓✓✓
ਆਉਣ ਵਾਲੇ ਸਮੇ ਵਿਚ ਢਢਰੀ ਨੇ ਸਿਖਕੌਮ ਵਿਚ ਨਿਕਲਣ ਲਈ, ਨਿਰੰਕਾਰੀ ਗੁਰਬਚਨ ਵਾੰਗ , ਜਾਣਬੁਝ ਕੇ ਐਸੇ ਕੰਮ ਕਰਨੇ, ਕਿ ਪੰਥ ਵਿਚੋ ਛੇਕ ਦੇਣ।
ਵਿਰ ਢਢਰੀ , ਅਕਾਲਤਖਤ ਦੇ ਵਿਰੁਧ, ਅਲੱਗ ਸੰਸਥਾ ਬਣਾਉਣਾ ਚਾਹੁਦੈ।
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਤੋਂ ਕੋਹਾਂ ਦੂਰ ਹੈ ਢੱਡਰੀਆਂਵਾਲਾ। ਸੰਗਤਾਂ ਦੇ ਪੈਸੇ ਤੇ ਮਹਿੰਗੀਆਂ ਗੱਡੀਆਂ ਅਤੇ ਆਲੀਸ਼ਾਨ ਕੋਠੀਆਂ ਪਾਕੇ ਐਸ਼ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤
ਡੇਰਾ ਹੈ ਗੁਰੂ ਘਰ ਨੀ ਜਿੰਦੇ ਸਿਰ ਤੇ ਏ ਬਾਬਾ ਬਿਜਨੈਸ ਮੈਨ ਬਣ ਗਿਆ ਜਿਨੂੰ ਹੁਣ ਸਿੱਖ ਇਤਿਹਾਸ ਤੇ ਸ਼ਿਖਾ ਦੀ ਕੁਰਬਾਨੀ ਸਬ ਝੂਠ ਲਗਦਾ ਬਾਕੀ ਏ ਓ ਬਾਬਾ ਜਿੰਨੇ ਅੱਜ ਤਕ ਕਦੀ ਫ੍ਰੀ ਕੈਂਪ ਤੇ ਕਿਸੇ ਦੀ ਹੈਲਪ ਕੀਤੀ
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
ਬਾਬਾ ਨੇ ਹਲ ਵਾਹ ਕੇ ਬਣਾਇਆ ਸਭ।
Teri kyon mchdi aa prawa
2je keda hal chla k bnode aa nale esda te sara kush sangat da marn to baad te 2 jya de bachya ne sambhna aglya ne jwaka waste bnya sara kush te eda sangat da
@@baljindersingh7322ਬੇਸ਼ੱਕ ਇਹਨੇ ਆਪਣੇ ਨਾਂ ਕੁੱਝ ਨੀ ਕੀਤਾ ਪਰ ਇਹ ਸਾਰੀ ਜ਼ਿੰਦਗੀ ਵਾਧੂ ਐਸ਼ ਕਰ ਲਵੇਗਾ ਗੁਰੂ ਸਾਹਿਬ ਦਾ ਨਾਂ ਵਰਤ ਕੇ
@@harpalsinghhandahanda9798 agle ne 24 saal guru sahib di tabya baith k 2 , 2 lakh sangat da ikaath kr k 10 ,0000 bndya nu amrit shkya esnu enna v hak ni k ass di zindgi ji sake sale chawel lok , 2jya di ki den aa sikh dharm nu
ਨਹੀ ਭਾਈ!! ਰਾਤ ਨੂੰ ਰੁਜਗਾਰ ਲਈ ਸੜਕ ਤੇ ਰੋੜੀ ਕੁਟੱਦੈ, ਤੇ ਦਿਨੇ ਡੇਰਿਆ, ਹੋਰ ਸੰਪ੍ਰਦਾਵਾ, ਤੇ ਟਕਸਾਲੀਆ ਦੀ ਨਿੰਦਿਆ।
ਹਲ ਤਾ ਨਹੀਂ ਵਾਹਿਆ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਦੇ ਸਨ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਨਾਲ ਜੋੜਿਆ ਉੱਦਮ ਉਪਰਾਲਾ ਕਰਕੇ ਤੂੰ ਹਲ ਵਾਕੇ ਮੁਰੱਬਾ ਬਣਾ ਲੈ ਮੱਚ ਨਾ ਰੀਸ ਕਰ ਤੂੰ ਵੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾ ਦੇਵੀ ਉਨ੍ਹਾਂ ਨੇ ਤਾਂ ਸਭ ਕੁਝ ਜੋ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦਿੱਤਾ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਰਹਿਣ ਦੇ ਸੋਚ ਕੇ ਕਮਿੰਟ ਲਿਖਿਆ ਕਰਿ
ਵੀਰ ਨੇ ਕੁਝ ਨਾ ਕਹਿ ਕੇ ਵੀ ਬੜਾ ਕੁਝ ਸਮਝਾ ਦਿੱਤਾ😂😅🙏🏻
Right 👍
ਲੁੱਟ laya
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਬਹੁਤ ਸੋਹਣਾ ਬਣਾਇਆ ਹੋਇਆ ਜੀ ਗੁਰਦੁਆਰਾ ਸਾਹਿਬ,🙏
Dera ji
ਵਧੀਆ ਜੀ।।।ਪਰ ਇਹ ਐਵੇਂ ਨਹੀਂ ਲਗਦਾ ਕਿ ਇਹ ਗੁਰੂਦਵਾਰਾ ਸਾਹਿਬ ਜੀ ਨੇ। ਜਾਂ ਫਿਰ ਕਿਸੇ ਬਾਬੇ ਦਾ ਡੇਰਾ ਹੈ।
ਗਲ ਵੀਰ ਜੀ ਏਸ ਸੰਨਸਾਰ ਤੋ ਮੁਕਤੀ ਪਾਨ ਦੀ ਹੇ ਜੋ ਵਡੇ ਪਾਗਾ ਵਾਲੇ ਦੇ ਕਿਸੇ ਵੀਰਲੇ ਸਚੇ ਸੰਤਾ ਦੇ ਲੜ ਲਗ ਜਾੰਦੇ ਨੇ ਤੇ ਪਾਰ ਹੋ ਜਾਢਦੇ ਨਾ ਕਿ ਢੰਢਰੀ ਵਰਗੇ ਪਾੰਖਡੀ ਦੇ ਮਗਰ ਲਗ ਆਪਨਾ ਜੀਵਨ ਖਰਾਬ ਕਰ ਲੇੰਦੇ ਨੇ
भाई ji ajj ही रुके थे हम लोग 40 बंदे थे लंगर 24 घंटे चलता है यहां बहुत आत्मा को शांति मिली ज़ब लंगर खाया आज रात को 11 बजे बहुत इज्जत करते है सब सरदार ji जो यहां रहते है whaeguru बाबा ji nu हमेशा ख़ुश rakhe 🙏 🙇♂️🙇♂️🙇♂️🙇♂️ wmk
Guru granth sahib g nal jodde pai ne sab nu bhot vdia
ਕਾਸ਼ ਹਰ ਪਿੰਡ ਚ ਐਸਾ ਹੀ ਗੁਰੂ ਘਰ ਹੋਏ 🎉 ਜਿੱਥੇ ਕੋਈ ਵੀ ਪਿੰਡ ਚ ਰੇਹਿਦੇਂ ਲੋਕਾਂ ਨੂੰ ਔਣ ਜਾਣੰ ਦੀ ਮਨਾਹੀ ਨਾ ਹੋਵੇ 🎉 ਛੋਟੇ ਛੋਟੇ ਪਿੰਡ ਨੇ ਅਤੇ ਸੀਮਤ ਜਹੀ ਆਬਾਦੀ ਹੈ।ਹਰ ਪਿੰਡ ਦੀ 😢 ਭਾਈ ਰਣਜੀਤ ਸਿੰਘ ਦਾ ਦੀਵਾਨ ਛਾਮਂ ਨੂੰ ਲੱਗੇ।। ਔਰ ਸਾਰਾ ਪਿੰਡ ਇਕ ਪਰਿਵਾਰ ਵਾਂਗ ਬੈਠਕੇ ਸੁਣੇਂ।।ਔਰ ਫਿਰ ਉਸ ਢੰਗ ਨਾਲ ਜੀਵਨ ਬਿਤਾਉਣ ਸਾਰੇ ਜਾਂਣੇ 🎉 ਧਰਤੀ ਤੇ ਪਿੰਡ ਚ ਸਵਰਗ ਉਤਰਯਾ ਜਾਪੂ 🎉ਦਿਖੂ 🎉 ਗਿਆਂਨ ਵਾਨ ਜੀਵਨ ਜੀਊਣ ਨਾਲ।।ਆ ਜਿੰਨੀਂ ਸਾਫ ਸਫਾਈ ਹੈ।।ਔਨੀ ਸਫਾਈ ਹਰ ਕੋਈ ਰਖੂ 🎉 ਕੋਈ ਵੀ ਵਿਅਕਤੀ ਇਹੇ ਕਦੇ ਨਾ ਸੋਚੂ।ਨਾ ਕਰੂ 🎉ਕਿ ਕਿਸੇ ਪ੍ਰਕਾਰ ਦਾ ਬੇ ਸਵਰਾ।। ਯਾਂ ਮੈਨੂੰ ਮਿਲਯਾ ਕੀ ਹੈ 🎉ਉਲਟਾ ਇਹੇ ਕਰੂ 🥦 ਚੱਲ ਯਾਰ ਆ ਚਾਰ ਪੋਦੇ ਨੇ ਵੱਖਰੀ ਵਿਰਾਇਟੀ ਦੇ।।ਬਾਗ ਚ ਲਾ ਦਿੰਦੇ ਹਾਂ।।ਆ ਨਵੀਂ ਕਾਡ ਦਾ ਫਾਰਮੂਲਾ। ਗੁਰੂ ਘਰ ਲਾਕੇ 🎉 ਸੰਗਤਾਂ ਦੀ ਸੇਵਾ ਕਰਦੇ ਹਾਂ।।🎉🎉🎉🎉
Eh tuhade paise te banya hai veer ji
Right
@@NarinderSingh-ju3teਕੋਈ ਗਲਤ ਥਾ ਤੇ ਤਾਂ ਨਹੀ ਲਗਾਇਆ ਪੈਸਾ ਲੋਕਾ ਦਾ, ਚੰਗੀ ਕੰਮ ਹੀ ਲੱਗਿਆ।
Bahut Vadiya Asthaan
ਬਾਬਾ ਹੁਣ ਤੱਕ ਲੋਕਾਂ ਨੂੰ ਜਿਨ੍ਹਾਂ ਭਗਤਾਂ ਗੁਰੂਆਂ ਦੀ ਬਾਣੀ ਸੁਣਾਦਾ ਰਿਹਾ ਉਹਨਾਂ ਵਿਚੋਂ ਕਿਸੇ ਨੇ ਵੀ ਇਸ ਤਰ੍ਹਾਂ ਦਾ ਮਹਿਲ ਮੁਨਾਰੇ ਨਹੀ ਬਣਾਏ
ਪਰ ਭਰਾਵਾਂ ਇਸ ਬਾਬੇ ਨੇ ਬਣਾ ਲਏ!!
ਬਾਬਾ ਮਾਡਰਨ ਜੁ ਹੋਇਆ, ਨਾਲ਼ੇ upgraded ਵੀ।
Kitho turre upgreed hunde hunde kithe pahoch gae
ਕਹਿਣੀ ਤੇ ਕਰਨੀ ਦਾ ਫਰਕ
ਕੀ ਹੋਰ ਗੁਰਦੁਆਰੇ ਵੀ ਮਹਿਲ ਮੁਹਾਰੇ ਹੀ ਹਨ।
ਅੰਮ੍ਰਿਤਸਰ ਸਾਹਿਬ ਨਹੀ ਗਏ ਕਦੇ?
ਗੁਰੂ ਸਾਹਿਬ:- ਤੂੰ ਮੇਰਾ ਰਾਖਾ ਸਭਨੀ ਥਾਂਈ
ਚੇਲਾ:- ਜੇੜ੍ਹਾ ਰੱਬ ਮੱਛੀ ਨੂੰ ਨਹੀ ਬਚਾ ਸਕਦਾ ਓ ਤੇਰੀ ਰੱਖਿਆ ਕਿੱਥੋਂ ਕਰਲੂ
ਬਹੁਤ ਸੋਹਣਾ ਤੇ ਖੂਬ ਜਿੰਦਾ ਬਾਦ ਢੰਡਰੀਆ ਵਾਲੇ
ਬਹੁਤ ਵਧੀਆ ਬਣਿਆ ਹੋਇਆ ਜੀ ❤🌹🌹
ਦੂਸਰਾ ਮੀਤਾ ਹੈ
ਢਢਰੀ ਤਾ ਦੂਸਰਾ ਗੁਰਬਚਨਾ 1978 ਵਾਲਾ।
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
Dera kamal da hai dere da parchar pasar chal reha
ਜਨਤਾ ਦੇ ਪੈਸੇ ਨਾਲ ਏਹ ਮਾਮਾ ਨਹੀ ਲੱਗਦਾ ਗੁਰੂ ਘਰ ਖੁੱਲਾ ਆਮ ਸੰਗਤ ਖੁੱਲਾ ਕਰ ਦਿੱਤਾ ਜਾਵੇ ਏਸ ਨੂੰ ਬਾਹਰ ਕੱਢ ਦਿੱਤਾ ਜਾਵੇ
Jo Gurughran vich golak chor baithe hn unha bare tuhadee ke Rai hai?
Waheguru g tusi kine lahk da hissa paya.??????
@@NarinderKaur-lo5vvਫੂਦੂ ਗੱਲਾਂ ਕਿਉਂ ਕਰ ਰਹੇ ਉ ਹੋਰ ਕੀ ਇਹਦੇ ਬਾਪੂ ਦੀ ਕਮਾਈ ਨਾਲ ਨਹੀ ਬਣਿਆ ਇਹਦਾ ਬਾਪੂ ਤਾਂ ਸ਼ਰਾਬੀ ਸੀ , ਪੈਸਾ ਤਾਂ ਲੋਕਾਂ ਦਾ ਹੀ ਆ ,ਪਰ ਮਾਲਕਾਨਾ ਹੱਕ ਇਸਦਾ ਹੀ ਹੈ,ਲੰਗਰ ਵੀ ਲੋਕਾਂ ਦੀ ਮਾਇਆ ਦਾ ਪਹਿਲਾਂ ਅਸੀ ਵੀ ਜਾ ਜਾ ਬਹੁਤ ਦਿਤਾ , ਦੀਵਾਨਾ ਤੇ ਸੌ ਪੰਜਾਹ ਤੋ ਘੱਟ ਨੀ ਦਿੱਤੇ ਡੇਰੇ ਦਾ ਮਾਲਕ ਬਾਬਾ ਈ ਏ ਜਿਸ ਦਿਨ ਤੁਹਾਨੂੰ ਕੁੱਝ ਹਿੱਸਾ ਮਿਲਿਆ ਤਾਂ ਦੱਸ ਦਿਉ
@@ShivKumar-rc8lrਚੋਰ ਉਚੱਕਾ ਭਾਈ ਭਾਈ ਹੀ ਹਨ ਸਾਰੇ ਲੁੱਟ ਦੇ ਮਾਲ ਤੇ ਐਸ਼ ਕਰਨ ਵਾਲੇ।
@@ShivKumar-rc8lrਤੂੰ ਕਿੰਨੀ ਵਾਰੀ ਅਤੇ ਕਿੰਨੇ ਹਜ਼ਾਰ ਜਾਂ ਲੱਖ ਪਾਏ ਗੋਲਕਾਂ ਚ?
ਗੁਰੂ ਘਰ ਏਸੇ ਤਰ੍ਹਾਂ ਵਧੀਆ ਹੋਣੇ ਚਾਹੀਦੇ ਹਨ ਸੰਗਤ ਵਾਸਤੇ ਬਹੁਤ ਵਧੀਆ ਬਣਾਇਆ ਗਿਆ ਹੈ
Yes fully agree but they have to have a parcharak like Bhai Sahib who puts us on Guru Granth Sahib Ji 🙏
ਸੰਗਤਾਂ ਨੇ ਤਾਂ ਦੋ ਚਾਰ ਘੰਟੇ ਹੀ ਠਹਿਰਨਾ ਹੁੰਦਾ ਹੈ ਵਰਤਣਾ ਤਾਂ ਇਸ ਬਾਬੇ ਨੇ ਹੀ ਹੈ
Je Guru te bharosa hai ta... security di ki zarurat hai..
@@kauranikjeet9433ਬਾਈ security ਵੀ ਕਿਸੇ ਕਾਰਨ ਕਰਕੇ ਦਿੱਤੀ ਹੋਈ ਹੈ। ਜੇ sidhu moose wala ਮਲ ਕੋਲ Y security ਹੁੰਦੀ ਫੇਰ।
ਭਾਈ ਰਣਜੀਤ ਸਿੰਘ ਢੱਡਰਆਂਵਾਲਿਆਂ ਜਿਉਂਦਾ ਵਸਦਾ ਰਹਿ ਜੋ ਸਾਨੂੰ ਸਿੱਖੀ ਦੇ ਰਾਹ ਪਾਇਆ 🙏🙏
ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ❤❤
Mang khane sadh ne kujh nhee suvarna,kirt karna sikho
@@kanwarjeetsingh1086 ਚੱਲ ਦਫਾ ਹੋ ਇਥੋਂ
Veere dfa hon lyi keh dita tuc but ik gl dso bhai saab ne sikh koum lyi ki aje tak inha jawab de do
ਪਰੰਤੂ ਹੁਣ ਢੱਡਰੀਆਂ ਵਾਲਾ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਰਿਹੈ ਹਰ ਸਮੇਂ ਆਪਣੀ ਕੌਮ ਨੂੰ ਭੰਡ ਕੇ
ehne ki kita eh v dasi mada jeha@@Deepmundiwala
ਢਢਰੀ ਆਉਣ ਵਾਲੇ ਸਮੇ ਚ , ਨਿਰੰਕਾਰੀ ਗੁਰਬਚਨ ਬਣੇਗਾ। ਢਢਰੀ ਚਾਹੁਦੈ, ਜਲਦੀ ਛੇਕਣ!!
ਗੁਰੂਘਰ ਨਹੀ ਲਗਦਾ , ਕਿਸੇ ਰਜਵਾੜੇ ਦੀ ਹਵੇਲੀ ਹੈ । ਪਖੰਡ ਵਾਦ ਦੀ ਝਲਕ ਲਗਦੀ ।
ਸਰਸੇ ਵਾਲਾ ਭਾਗ -2 ਹੈ ।
ਇਹ ਡੇਰਾ ਵਾਦ ਇੱਕ ਵਪਾਰ ਹੈ ।
ਸਰੋਵਰਾ ਦੀ ਨਿੰਦਿਆ ਕਰਨ ਵਾਲਾ, ਸਵਿੰਮਿੰਗ ਪੂਲ ਬਣਾ ਰਿਹੈ
ਮੌਜਾਂ ਬਾਬਿਆਂ ਦੀਆਂ ਦਸਾਂ ਪਾਤਸ਼ਾਹੀਆਂ ਬੇਅੰਤ ਭਗਤਾਂ ਨੇ ਭੱਟਾਂ ਨੇ ਕਿਤੇ ਕੋਈ ਜਾਇਦਾਦ ਨਹੀਂ ਬਣਾਈ ਨਾ ਹੀ ਸਿਕੂਰਟੀ ਲਈ ਨਾ ਹੀ ਕੋਈ ਉਹਨਾਂ ਨੂੰ ਡਰ ਸੀ ਪਹਿਲੀ ਪਾਤਸ਼ਾਹੀ ਨੇ ਸਾਰੀ ਦੁਨੀਆਂ ਵਿਚ ਪਰਚਾਰ ਕੀਤਾ ਬਿਨਾ ਕਿਸੇ ਡਰ ਦੇ ਅੱਜਕਲ ਦਾ ਸੰਤ ਪਟਿਆਲੇ ਤੋਂ ਲੁਧਿਆਣੇ ਨਹੀਂ ਆ ਸਕਦਾ ਕਿਉਂ ਕਿ ਇਹਨਾਂ ਕੋਲ ਬੰਦਗੀ ਨਹੀਂ ਸਿਰਫ ਵੋਟਾਂ ਹਨ ਇਸ ਲਈ ਸਰਕਾਰ ਇਹਨਾਂ ਦੀ ਹੈ
ਗਰੀਬ ਦੀ ਮਾਇਆ, ਅਮੀਰਾ ਦੇ ਚੋਜ, ਅਪਣੀ ਐਸ਼ ਦੀ ਜਿੰਦਗੀ. ਅਨਜਾਣ ਲੋਕ, ਕਿਬੋ ਦਾ ਬਾਬਾ ਹੈ
😅😅😅
ਬਾਈ ਕਿਹੜੇ ਚੋਜ? ਅਗਲੇ ਨੇ ਲੋਕਾ ਦਾ ਪੈਸਾ ਕਿਸੇ ਚੰਗੀ ਚੀਜ਼ ਤੇ ਹੀ ਲਗਾਇਆ। ਹੋਰਾ ਵਾਗੁ ਨੀ ਆਪਣੇ ਘਰ ਤੇ ਲਗਾਇਆ।
ਬਾਬਾ ਰਣਜੀਤ ਸਿੰਘ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਸੱਤਨਾਮ ਜੀ
ਚੜਦੀਕਲਾ ਨੂੰ ਕੀ ਸਾਲੇ ਦਾ ਢੂਹਾ ਪਾਟਿਆ ਹੋਇਆ ਹੈ ਤਿੰਨ ਗੈਸ ਸਟੇਸ਼ਨ (ਪੈਟਰੋਲ ਪੰਪ) ਅਮਰੀਕਾ ਵਿੱਚ ਬਣਾ ਲਏ ਹੋਰ ਪਤਾ ਨਹੀਂ ਕੀ ਕੁਝ ਬਣਾ ਲਿਆ ਹੈ ਤੁਹਾਡੇ ਵਰਗੇ ਲੋਕਾਂ ਦੇ ਕਰਕੇ।
ਤਪੋ ਰਾਜ, ਰਾਜੇ ਨਰਕ। ਪੱਕਾ ਹੈ
Very nice 👍 I like 🙏🙏🙏🙏🙏
ਸਿੱਖ ਇਤਿਹਾਸ ਗੁਰੂ ਇਤਿਹਾਸ ਸੁਣਾ ਕੇ ਲੋਕਾਂ ਨੂੰ ਪਿੱਛੇ ਲਾ ਲਿਆ ਪੈਸਾ ਇਕੱਠਾ ਕਰਕੇ ਮਹਿਲ ਛੱਤ ਲਇ ਅੱਜ ਸਿੱਖ ਇਤਿਹਾਸ ਅਤੇ ਗੁਰੂ ਇਤਿਹਾਸ ਨੂੰ ਹੀ ਰੱਦ ਕਰਨ ਦੇ ਰਾਹ ਪੈ ਗਿਆ ਵਾਹ ਬਈ ਵਾਹ।
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
ਸੰਗਤਾਂ ਦਾ ਪੈਸਾ, ਕੋਈ ਸਿੱਖ ਕੌਮ ਦੀ ਭਲਾਈ ਚ ਲੱਗਣਾ ਚਾਹੀਦਾ ਸੀ ਅਫਸੋਸ ਅਪਣੇ ਐਸ਼ ਪ੍ਰਸਤੀ ਲਈ ਲਗਾਇਆ ਗਿਆ ਲੱਖ ਲਾਹਨਤ ਆ ਬਾਬੇ ਤੇ
Bilkul sahi gil hai
@@harmandeepkaur8105 same as said
❤
Right 👍
ਜਿਹੜੇ ਧਰਮ ਸਥਾਨਾ ਤੇ ਮਣਾ ਮੂੰਹੀ ਸੋਨਾ ਲੱਗਿਆ ਹੋਇਆ ਉਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਜੀ।
He is not less than Ambani Adani in terms of business..... His business model is little different but goals are same..
His property is not in his name, he gives a good message to the people, does not create riots in the name of religion. There is also free treatment facility for the needy, which is not available anywhere else.
Social workers and intellectuals like Anmol Kwatra are associated with him, making the society better.
Listen to him, he is putting us on Guru Granth Sahib path.
Beta tumhari okat nahi sirf bhonk sakte ho
ਵਾਰੇ ਜਾਈਏ,ਬਲਿਹਾਰੇ ਜਾਈਏ, ਸੰਗਤ ਦੇ ।ਸਿੱਖ ਕੌਮ ਵੀ ਅਜੀਬ ਹੀ ਹੈ ਦੋਸਤੋ ਇੰਨਾਂ ਰੁਪਇਆ ਲਗਾ ਜਿਸ ਦਾ ਹਿਸਾਬ ਆਮ ਬੰਦਾ ਤੇ ਲਗਾ ਹੀ ਨਹੀਂ ਸਕਦਾ ,ਕੋਈ ਕਾਲਜ ਜਾਂ ਯੂਨੀਵਰਸਿਟੀ ਨਹੀਂ ਜਿੱਥੇ ਕੋਈ ਇਮਾਨਦਾਰ ਅਫਸਰ ਪੈਦਾ ਕੀਤਾ ਹੋਵੇ ਸਿਖ ਸੰਗਤ ਨੇ ਪਰ ਰਬ ਦੇ ਨਾਂ ਤੇ ਗੁਰੂ ਘਰ ਬਹੁਤ ਬਣਾ ਦਿੱਤੇ ,ਕਮਾਲ ਹੀ ਕਮਾਲ ਹੈ ।
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
ਸੁੱਖਦੇਵ ਸਿੰਘ ਦੀ ਵੀ ਵੀਡਉ ਵੀ ਦੇਖ ਲਿਉ ਜਿਹੜਾ ੨੨ ਸਾਲ ਤੁਹਾਡੇ ਨਾਲ ਰਿਹਾ ਤੇ ਤੁਹਾਡੇ ਤੋਂ ਆਪਣੇ ਬੱਚਿਆਂ ਦੇ ਨਾ ਤੱਕ ਰਖਾਏ। ਜਦੋਂ ਉਸ ਨੂੰ ਇਲਾਜ ਦੀ ਲੋੜ ਪਈ ਤਾਂ ਇਹ ਹਸਪਤਾਲ ਕਿੱਥੇ ਚਲਾ ਗਿਆ। ਪੰਜਾਬੀ ਲੋਕ ਚੈਨਲ ਤੇ ਵੀਡਉ ਦੇਖ ਲਿਉ।
ਗਰੀਬਾਂ ਦੇ ਘਰ ਪੁਆ ਦਿਓ ਸੰਗਤ ਜੀ ਕਿਉਂ ਪੈਸਾ ਬਰਬਾਦ ਕਰ ਰਹੇ ਹੋ ।
Mauja Lagia hoia 99% had Jgah same ea ! Guru sahib ne pehla e keha c Garbo
Da muh guru d golak
Right
Dillo respect bhai Saab ji dee 🙏
ਬਹੁਤ ਵਧੀਆ ਜੀ ❤❤❤
Dr Darshan jit singh babe ਨਾਨਕ bang ਖੇਤੀ ਕੀਤੀ ਹੁੰਦੀ ਫਿਰ ਗੱਲ ਹੁੰਦੀ
Bang Bang 🔔 😂 😂 😂 😂 😂 😂 😂
ਬਹੁਤ ਸੋਹਣਾ ਬਣਾਇਆ ਹੈ ਜੀ🎉
ਕਿੱਡਾ ਇਹ ਇਹਦੇ ਪਿਓ ਦੀ ਜ਼ਮੀਨ ਵਿੱਚ ਬਣਿਆ। ਆਰ ਐਸ ਐਸ ਦਾ ਦੱਲਾ ਗੌਰਮਿੰਟਾਂ ਦਾ ਟਾਊਟ।
ਸੰਤਾਂ ਨੇ ਮਾਇਆ ਤਿਆਗੀ ਹੈ ਬਸ ਬੂਟ ੧ ਲੱਖ ਵਾਲੇ ਪਾਉਂਦੇ ਹਨ😂😂
ਇਹਦੇ ਪਿਉ ਕੋਲ ਸੁਆਹ ਵੀ ਨਹੀਂ ਸੀ ਸ਼ਰਾਬੀ ਸੀ ,ਜਾ ਕੇ ਢੱਡਰੀਆਂ ਪਤਾ ਕਰ ਲਵੋ ਉਰਲੀਆਂ ਪਰਲੀਆਂ ਮਾਰ ਲੋਕਾਂ ਨੂੰ ਮੂਰਖ਼ ਬਣਾਇਆ ,ਆਪਣਾ ਮਹਿਲ ਬਣਾ ਲਿਆ ਇਸ ਤੋਂ ਬਿਨਾਂ ਮਾਲਕਾਨਾ ਹੱਕ ਕਿਸੇ ਦਾ ਨਹੀ , ਸਾਲੀਆਂ ਸਾਡੀਆਂ ਭੇਡਾਂ ਨੂੰ ਗੁਰੂ ਸਾਹਿਬਾਨਾਂ ਨੇ ਬਥੇਰਾ ਸਮਝਾਇਆ ਪਰ ਇਨ੍ਹਾਂ ਵਰਗਿਆਂ ਦੇ ਮਸਾਲੇਦਾਰ ਲੈਕਚਰ ਸੁਣਨ ਲਈ ਭੱਜੀਆਂ ਜਾਂਦੀਆਂ ,ਘਰ ਆਕੇ ਇਨਾਂ ਭੇਡਾਂ ਦੇ ਕੱਖ ਵੀ ਪੱਲੇ ਨੀ ਹੁੰਦਾ , ਘਰਵਾਲੇ ਰੋਟੀਆਂ ਨੂੰ ਭੁਖੇ ਬੈਠੇ ਹੁੰਦੇ ਆ,ਇਹ ਭੇਡਾਂ ਉਥੇ ਆਲੀ ਬੁੰਦੀ ਪਕੌੜੀਆਂ ਹੱਥਾਂ ਚ ਫੜਾ ਕੇ ਚੁੱਪ ਕਰਾ ਦਿੰਦੀਆਂ, ਪਰਮੇਸ਼ੁਰ ਦੁਆਰ ਕੋਈ ਇਤਿਹਾਸਕ ਪਿਛੋਕੜ ਨਹੀਂ ਇਕ ਪੌਣੇ ਅੱਠ ਪੜ੍ਹੇ ਬਾਬੇ ਦਾ ਡੇਰਾ ਏ , ਭੇਡਾਂ ਦੇ ਆਪਣੇ ਘਰਾਂ ਦੇ ਸੌਦੇ ਪੱਤੇ ਨੀ ਪੂਰੇ ਹੁੰਦੇ ਬੱਸਾਂ ਦੇ ਭਾੜੇ ਲਾਕੇ ਘਰ ਦੇ ਪੈਸੇ ਬਰਬਾਦੀ ਕਰ ਬਾਬੇ ਨੂੰ ਝੜਾਵੇ ਝੜਾ ਝੜਾ ਮਹਿਲ ਬਣਾ ਦਿੱਤੇ , ਇਨਾਂ ਭੇਡੂਆਂ ਨੂੰ ਸ਼ਿਵਾਏ ਬੁੰਦੀ ਪਕੌੜੀਆਂ ਦੇ ਕੱਖ ਨੀ ਮਿਲਣਾ,
ਡੇਰਾ ਸਾਧ ਦਾ ਪੈਸਾ ਸੰਗਤਾਂ ਦਾ ਜੋ ਕਿ ਲੋਕ ਭਲਾਈ ਵਿਚ ਲੱਗਣਾ ਚਾਹੀਦਾ ਸੀ .
ਵਾਹਿਗੁਰੂ ਜੀ
ਲੋਕਾ ਦੇ ਪੈਸੇ ਤੇ ਕਰੀ ਜਾਵੇ ਐਸ਼ ਲਾਹਨਤਾ ਸਿਰਫ ਲਾਹਨਤਾ ਚਵਲ ਬਾਬੇ ਦੇ
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ ਮਸਹੂਰ ਕਰਨਾ ਹੈ।
Waheguru ji waheguru ji waheguru ji waheguru ji good nice ji
ਲੋਕੋ ਨਾ ਲਗੋ ਦੇਹਧਾਰੀ ਗੁਰੂਆਂ ਮਗਰ
ਅੱਜ ਲੋਕਾਂ ਦਾ ਹਾਲ ਬਹੁਤ ਮਾੜਾ ਆ ਬਾਬੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਬਹੁਤ ਵਧੀਆ ਗੱਲ ਆ but ਬਾਬਿਆਂ ਕੋਲ ਝੁਗੀ ਹੋਵੇ ਤੇ ਬਾਬਿਆਂ ਦੇ ਕੱਪੜੇ ਵੀ ਵਧੀਆ ਨਾ ਹੋਣ ਬਾਬੇ ਸਾਈਕਲ ਤੇ ਘੁੰਮਣ ਲੋਕ ਏਹ ਚਾਹੁੰਦੇ ਆ ਆਪ ਇਨਾਂ ਮੂਰਖ ਲੋਕਾਂ ਕੋਲ ਦੁਨੀਆ ਦੀਆਂ ਸਾਰੀਆਂ ਚੀਜਾਂ ਹੋਣ but ਜਿਹੜਾ ਬਾਬਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰੇ ਉਹਦੇ ਕੋਲ ਕੁਝ ਨਾ ਹੋਵੇ ਏਹ ਅੱਜ ਦੇ ਮੂਰਖ ਲੋਕਾਂ ਦੀ ਸੋਚ ਆ
ਸਿਵ ਭਗਵਾਨ ਨੇ ਸੋਨੇ ਦੀ ਲੰਕਾ ਰਾਵਣ ਨੂੰ ਦੇ ਦਿੱਤੀ ਸੀ ਸੰਤ ਤਾਂ ਮੰਨਦੇ ਹਾਂ ਜੇ ਆਪਣੀ ਲੰਕਾ ਬੇ ਘਰਿਆ ਨੂੰ ਦੇ ਦੇਵੇ
ਬਿਲਕੁਲ ਦੇਣਾ ਚਾਹੀਦਾ ਕਿਉਂਕਿ ਪੈਸਾ ਹੀ ਸਾਡੇ ਲੋਕਾਂ ਦੀਆਂ ਭੇਡਾਂ ਦਾ ਏ, ਬੱਸਾਂ ਦੇ ਕਿਰਾਏ ਪੱਟ, ਕਾਰਾਂ ਚ ਪਟਰੋਲ ਫੂਕ ਲੋਕ ਜਾਕੇ ਝੜਾਵੇ ਚੜਾਉਂਦੇ ਆ , ਭੇਡਾਂ ਕੋਲੋਂ ਭਾਵੇਂ ਹੀ ਘਰ ਸੌਂਦੇ ਪੱਤੇ,ਬਿਜਲੀ ਦਾ ਬਿਲ ਭਰਨ ਲਈ ਪੈਸੇ ਨਾ ਹੋਣ , ਉਥੇ ਬਾਬੇ ਦੇ ਚੁਟਕਲੇ ਸੁਣਨ ਜ਼ਰੂਰ ਜਾਣਾ ਤੇ ਆਉਂਦੀ ਹੋਈਆਂ ਬੁੰਦੀ ਪਕੌੜੀਆਂ ਦੀ ਲਿਫਾਫੀ ਜ਼ਰੂਰ ਲੈ ਆਉਂਦੀਆਂ ,ਅਖੇ ਢੱਡਰੀਆਂ ਆਲੇ ਛੜੇ ਦਾ ਪ੍ਰਸ਼ਾਦ ਹੈ ਘਰਦੇ ਰੋਟੀਆਂ ਤੋਂ ਭੁਖੇ ਬੈਠੇਆਂ ਦੇ ਹੱਥਾਂ ਤੇ ਧਰ ਦਿੰਦੀਆਂ ਵਿਚਾਰੇ ਚੁਪ ਕਰਕੇ ਛੱਕ ਲੈਂਦੇ ਆ , ਬੋਲੋ ਜੀ,,,ਸਤਿਨਾਮ ਵਾਹਿਗੁਰੂ,
ਨਾ ਬਾਈ ਨਾ ਨਾ!!! ਏਦਾਂ ਨਾ ਕਹਿ।
ਕਿੱਥੇ ਸ਼ਿਵ ਭਗਵਾਨ ਤੇ ਕਿੱਥੇ upgraded baba?? ਮੌਜਾਂ ਮਾਨਣ ਅਤੇ ਤਿਆਗ ਚ ਫਰਕ ਸਮਝ ਵੀਰ।
Waheguruji🎉🎉🎉🎉🎉❤❤
ਇਹਨਾਂ ਨੇ ਵੀ ਮਾਇਆ ਤਿਆਗ ਦਿੱਤੀ ਲਗਦੀ ਆ, ਗੱਲਾਂ ਹੀ ਪੱਲੇ ਆ ਹੋਰ ਕੁਝ ਨਹੀਂ
ਵੋਟ ਬੈਂਕ
ਬਹੁਤ ਸੋਹਣਾ ਬਣਿਆ ਹੋਇਆ ਹੈ
ਇੰਨੇ ਕਿਹੜਾ ਦਿਹਾੜੀਆਂ ਲਾ ਕੇ ਬਨਾਇਆ. ਲੋਕਾਂ ਨੂੰ ਲੁੱਟ ਕੇ ਬਨਾਇਆ. ਕੀ ਫ਼ਰਕ ਆ ਰਾਧਾ ਸੁਆਮੀ ਆ ਚ. ਬਾਕੀ ਡੇਰੇ ਵਾਲੇ ਲਾਣੇ ਤੇ ਇਹਦੇ ਚ.?
ਤੁਹਾਡੀ ਦ੍ਰਿਸ਼ਟੀਕੋਣ ਵਧੀਆ ਹੈ, ਮਜਦੂਰਾਂ ਤੋਂ ਵੱਡੀ ਕੋਈ ਇਮਾਰਤ ਨਹੀ ਹੁਂਦੀ,
ਖੈਰ..... ਸਭ ਦਾ ਆਪੋ-ਆਪਣਾਂ ਸੁਭਾਅ ਹੈ, ਸਭ ਚੰਗੇ ਨੇ,
ਰਾਧਾ ਸੁਆਮੀਆਂ ਨੂੰ ਓਹਨਾਂ ਦਾ ਬਾਬਾ ਵਧੀਆ ਲੱਗਦੈ
ਸਰਸੇ ਵਾਲਿਆਂ ਨੂੰ ਓਹਨਾਂ ਦਾ,
ਮੈਂ ਇਹਨਾਂ ਨੂੰ ਸਿੱਖਾਂ ਦਾ ਬਾਬਾ ਨਹੀ ਕਹਿ ਰਿਹਾ, ਪਰ ਹਰੇਕ ਬੰਦੇ 'ਚ ਚੰਗੇ ਮਾੜੇ ਗੁਣ ਹੁਂਦੇ ਨੇ, ਆਪਾਂ ਚੰਗੇ ਵੇਖ ਕੇ ਚੱਲ ਸਕਦੇ ਹਾਂ।
ਬਾਕੀ ਤੁਸੀ ਸੂਝਵਾਨ ਹੋ ਜੀ।
ਚਾਹੇ ਕੁਸ਼ ਵੀ ਐ ਕੁਸ਼ ਦੇਖਣ ਲਈ ਤਾਂ ਬਨਯਾ ਬਕੀ ਗੁਰੁ ਘਰ ਐ ਸ਼ਰਾਬ ਪੀ ਪੀ ਕੇ ਲੋਕ ਜ਼ਮੀਨਾਂ ਖਾ ਗੇ। ਏਥੇ ਜੋਗਦਾਣ ਪ੍ਯ ਵਿਅਰਥ ਤਾਂ ਨੀ ਗਿਆ ਜੀ
Radha soami waleya to ehni nafrat kyo aa
@@Professorsaabvlogs ਬੰਦੇ ਤਾਂ ਕਰੋੜਾਂ ਹਨ ਫੇਰ ਹਰ ਇੱਕ ਨੂੰ ਮੰਨਣ ਲੱਗ ਜਾਓ
ਤੇ ਬਾਬਿਆਂ ਵਾਂਗੂ ਮਿਹਨਤ ਦੀ ਰੋਟੀ ਕਮਾਣੀ ਬੰਦ ਕਰ ਦਿਓ ਤੁਸੀਂ ਲੋਕਾਂ ਨੂੰ ਤੇ ਲੋਕ ਤੁਹਾਨੂੰ ਮੰਨੀ ਜਾਓ
ਏਥੇ ਮੂਰਖਾਂ ਦੀ ਕਦੇ ਘਾਟ ਨਹੀਂ ਆਉਣੀ
🙏ਵਾਹਿਗੁਰੂ ਜੀ waheguruji🙏
ਪ੍ਰੋ, ਸਾਹਿਬ ਜੀ ਤੁਸੀਂ ਪਬਲਿਕ ਕਾਲਜ ਸਮਾਣਾ ਚ ਜੋਬ ਵੀ ਕੀਤੀ ਹੈ ਮੈਨੂੰ ਲਗਦਾ ਦੇਖਿਆ ਤੁਹਾਨੂੰ ਪਰ ਭੁਲੇਖਾ ਜਾ ਪੲਈ ਜਾਦਾ ਜੀ ਦੱਸਿਓ ਸਰ ਜਰੂਰ🙏🙏
ਹਾਂਜੀ
@@Professorsaabvlogs ਸਤਿ ਸ੍ਰੀ ਅਕਾਲ ਸਰ ਪਿੰਡ ਕਿਹੜਾ ਜੀ ਤੁਹਾਡਾ ਜਾ ਪਟਿਆਲਾ ਤੋ ਹੋ ਜੀ
Baba ji duja kamm kithe krda jisde kafi chrche aa,,
Oh jgga vi dikhaao agli vaari
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ
ਸਥਾਨ ਤਾਂ ਬਹੁਤ ਸੋਹਣਾ ਬਣ ਗਿਆ ਹੈ ਸੰਗਤ ਦੀ ਭੇਟਾ ਨਾਲ ਪਰ ਇੱਥੇ ਪਰਮੇਸੁਰ ਦੀ ਕਥਾ ਵੀ ਹੋਣੀ ਚਾਹੀਦੀ ਹੈ ਨਾ ਕਿ ਵਾਧੂ ਦੀ ਬਕਵਾਸ
ਇਹ ਲੋਕਾ ਨੂ ਲੁੱਟਦੇ ਆ ਧਰਮ ਦੇ ਨਾਮ ਤੇ ਇਥੇ ਦਲੀਲ ਨਾਲ ਗੱਲ ਸਮਝਾਈ ਜਾਦੀ ਆ
ਪਹਿਲਾਂ ਸਿੱਖ ਇਤਿਹਾਸ ਦੀਆਂ ਗਾਥਾਵਾਂ ਸੁਣਾ ਸੁਣਾ ਕੇ ਪੈਸਾ ਇਕੱਠਾ ਕੀਤਾ , ਫਿਰ upgrade ਹੋ ਗਿਆ ਅਤੇ ਉਸੇ ਇਤਿਹਾਸ ਤੇ ਹੀ ਸਵਾਲ ਖੜ੍ਹੇ ਕਰਨ ਲੱਗ ਪਿਆ , ਜਿਨ੍ਹਾਂ ਤੋਂ ਪੈਸਾ ਇਕੱਠਾ ਕੀਤਾ ਸੀ।- ਇਹ ਸੰਤ ਢੱਡਰੀਆਂ ਵਾਲੇ ਤੋਂ ਬਣਿਆ ਭਾਈ ਸਾਹਿਬ
😂😂😂😂
Bahut Sohna bna
ਪਰਮੇਸ਼ਵਰ ਦੁਆਰ ਦੇ ਨਾਲ ਇੱਕ ਸਰਕਾਰੀ ਸਕੂਲ ਹੈ। ਇਸ ਨਾਲੋ ਤਾਂ ਸਕੂਲ ਦੀ ਇਮਾਰਤ ਨੂੰ ਵਧਿਆ ਬਣਾ ਦਿੰਦੇ। ਹੋਰ ਸਰਕਾਰੀ ਸਕੂਲ ਨੂੰ ਅਪਨਾਉਣਾ ਚਾਹੀਦਾ ਸੀ।ਇਲਾਕੇ ਦੇ ਲੋਕਾਂ ਨੂੰ ਆਪਣੇ ਬੱਚੇ ਇਹਨਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਪੜਾਉਣ ਲਈ ਪ੍ਰੇਰਿਤ ਹੁੰਦੇ। ਵਿੱਦਿਆ ਸਭ ਤੋਂ ਵੱਡਾ ਦਾਨ ਹੈ।
ਸਹੀ ਗੱਲ ਐ ਜੀ, ਪਰ ਫਿਰ ਸਰਕਾਰ ਕਾਹਦੇ ਲਈ ?
@@Professorsaabvlogs ਇਹ ਠੀਕ ਹੈ ਕਿ ਸਰਕਾਰ ਦਾ ਮੁੱਢਲਾ ਫਰਜ਼ ਲੋਕਾਂ ਨੂੰ ਸਿੱਖਿਆਵਾਂ ਤੇ ਸਿਹਤ ਸੇਵਾਵਾਂ ਦੇਣਾਂ ਹੈ। ਪਰ ਲੀਡਰ ਨਹੀਂ ਚਾਹੁੰਦੇ ਕਿ ਲੋਕ ਸਿਖਿਆਤ ਨਾ ਹੋਣ ਉਹ ਤਾਂ ਲੋਕਾਂ ਨੂੰ ਇੱਕ ਵੋਟ ਹੀ ਸਮਝਦੇ ਹਨ। ਗੁਰੂ ਸਾਹਿਬ ਨੇ ਸ਼ਬਦ ਦਾ ਲੰਗਰ ਲਗਾਉਣ ਦੀ ਵੀ ਹਦਾਇਤ ਕੀਤੀ ਹੈ। ਗਿਆਨਵਾਨ ਹੋ ਕੇ ਇਸ ਸੰਸਾਰ ਵਿੱਚ ਵਿਚਾਰਿਆ ਜਾ ਸਕਦਾ ਹੈ।
Bai tuc vi apna ghar dhaa ke school bnaoo. Fer ptta lgna commenta ch bolna solha😂
@@rashampreetsingh7534 ਜਿਸ ਪੈਸੇ ਨਾਲ ਭਾਈ ਰਣਜੀਤ ਸਿੰਘ ਨੇ ਆਪਣੇ ਘਰ ਬਣਾਇਆ ਹੈ। ਉਹ ਪੈਸਾ ਸੰਗਤ ਦਾ ਹੈ। ਗੁਰੂ ਸਾਹਿਬਾਨ ਨੇ ਗਿਆਨਵਾਨ ਹੋਣ ਲਈ ਕਿਹਾ ਹੈ।
ਜਦੋਂ ਟਿੱਪਣੀ ਲਿਖੀ ਹੈ। ਉਸ ਨੂੰ ਧਿਆਨ ਨਾਲ ਪੜ੍ਹੋ ਜੀ।
@@shavindersingh710 jinu tusi sangat de pese da Dhadrianwale da baneya hoeya ghar kehnde a. Oh sara guru granth sahib de naam boldi a jagha dhadrianwale de naam ik rupee di jameen ni boldi. Nale sangat de pese naal free hospital chlda. Sab kus free a othe tuc apna ilajj krwa sakde a dimag da vi 😊
Bahot badiya banaya hai guru ghar sangat da Paisa sangat di sukh sawida baste hi la dita bahot badiya ji❤❤❤❤❤❤
ਬਾਬਾ ਜੀ ਵਧਿਆ ਪਰਚਾਰਕ ਨੇ ਸਾਂਤ ਸੁਭਾ ਵਾਲੇ ਧੰਨਵਾਦ
Ram ਰਹੀਮ ਦਾ ਦੂਜਾ ਰੂਪ
ਦੋ ਬਾਬੇ ਨੇ ਜਿਨ੍ਹਾਂ ਦਾ ਜ਼ੋਰ ਲਗਾ ਲੋਕਾਂ ਨੂੰ ਆਪਣੇ ਡੇਰੇ ਨਾਲ ਜੋੜਨ ਦਾ ਇਕ ਏ ਬਾਬਾ ਇਕ ਹੋਰ
Koi galti sabt krke wekha aewe galt na kho
👍👍👍👌👌👌
@@sonupanesar7381eh modern yenkay baba a 😅
Saleyo galat na bolo
Bholi bhali Sikh Sangat di hak sach di kamai te eho jahe Sadh aish karde ne
Wmk
Bohot sohna
ਬੂਬਣੇ ਦੀ ਵਾਈਨ ਸੌ਼ਪ ਤਾਂ ਵਿਖਾਈ ਨਹੀ
Bhut kmm kita baba jii ne
ਸਾਰਾ ਪੰਜਾਬ ਇਹੋ ਜਿਹਾ ਬਣ ਜਾਵੇ
Tera beda bhejen punjab
da beda garak karna
@@inderjitsingh9187 dware dekh kalgidhar niwas hall da name aa
J ni pta hunda te chwela ni marya dya kaja
ਕੀ ਆਪ ਜੇਕਰ ਬਾਬਾ ਜੀ ਨੂੰ ਮਿਲਣਾ ਹੋਵੇ ਤਾਂ ਕਦੋਂ ਮਿਲ ਸਕਦੇ ਆਂ ਇਹ ਰੋਜ ਬੈਠਦੇ ਆ ਅਸੀਂ ਬਚਨ ਲੈਣੇ ਆ please 🙏 ਦਸਦੋ ਵੀਰ ਜੀ
ਕਿਸੇ ਦੀ ਕੀ ਯੁਰਤ ਆ ਕੋਈ ਚੂੰ ਨੂੰ ਕਰ ਜਾਏ
ਇਹੇ ਦੇ ਕੋਲ ਸਿਕੋਰਟੀ ਇਨੀਂ ਜ਼ਿਆਦਾ ਹੈ
ਇਹ ਭਾਈ ਅਗਲੇ ਪਿਛਲੇ ਜਨਮਾਂ ਦਾ ਰਾਜਾ ਮਹਾਰਾਜਾ ਹੈ ਭਾਈ
ਵੀਰ, ਬਾਬੇ ਦੇ ਅਗਲੇ ਜਨਮ ਦੀ ਵੀ ਭਵਿੱਖਬਾਣੀ ਕਰਕੇ ਮਾੜਾ ਮੋਟਾ ਜਾ ਚਾਨਣਾ ਪਾਦੇ।
ਇਹੇ ਅਗਲੇ ਪਿਛਲੇ ਜਨਮਾ ਦੀ ਭਵਿੱਖਬਾਣੀ ਕਰਨ ਵਾਲਾ ਕਿਹੜਾ ਮਹਾਪੁਰਸ਼ ਆ। 😁😁🤣🤣
@@SukhwinderSinghSukhwinde-tj6ijਅਐਸੀ ਭਵਿੱਖਬਾਣੀ ਕਰਨ ਵਾਲਾ ਮਹਾਂਪੁਰਖ ਨਹੀ ਹਾਂ ਮਹਾਂਮੂਰਖ ਤਾਂ ਹੋ ਸਕਦਾ ਹੈ।
ਢਢਰੀ ਪਿਛਲੇ ਜਨਮ ਦਾ, 1978 ਵਾਲਾ ਨਿਰੰਕਾਰੀ ਗੁਰਬਚਨ ਤਾ ਹੋ ਸਕਦੈ, ਪਰ ਰਾਜਾ ਨਹੀ!!਼
Bahut achcha Gurudwara banaya hai Baba Ranjit Singh ji
Kaum de heere Bhai saab ji
ਬਾਬਿਆਂ ਨੂੰ ਸਕਿਉਰਟੀ ਦੀ ਕੀ ਲੋੜ ਪੈ ਗੀ ਬਾਬੇ ਦਾ ਇਹ ਹਾਲ ਹੈ”ਸੱਚਖੰਡ ਦੇ ਰਾਹਾਂ ਦਾ ਖੋਜੀ ਕਚਿਹਰੀਆਂ ਦਾ ਰਾਹ ਪੁੱਛਦਾ”
ਸਰਕਾਰੀ ਬਾਬਿਆਂ ਨੂੰ ਸਰਕਿਉਟੀ ਸਰਕਾਰ ਵੱਲੋਂ
Bahut hi vadhia aa ji.🙏
🙏🙏❤️❤️
Ravidasiya sikh kom jinda bad satnam shree vageguru g
Andbakht 😂
ਬਹੁਤ ਵਧੀਆ ਬਣਾਇਆ ਗੁਰਦਵਾਰਾ ❤❤
Kithe bnea guru ghr parmeshwar duwar
ਬਹੁਤ ਸੋਹਣਾ ਬਣਿਆ ਅਸਥਾਨ 😊
ਢੱਡਰੀਆਂ ਵਾਲੇ ਦਾ ਆਪਣਾ ਮਹਿਲ ਹੈ ਅਸਥਾਨ ਨਹੀ,ਡੇਰਾ ਹੈ ਜੀ
@@avtars.dhindsa8381 ਵਿਚਾਰਾ ਦਾ ਵੱਖਰੇਵਾਂ ਹੋਣਾ ਕੋਈ ਮਾਰੀ ਗੱਲ ਨਹੀਂ। ਪਰ ਸੋਹਣੀ ਜਗਾ ਤਾਂ ਸੋਹਣੀ ਹੀ ਰਹਿਣੀ ਹੈ ਵੀਰ ਜੀ 😊🙏
@@kewal9190❤❤👍👍🙏🙏
@@kewal9190ਬਸ਼ਰਤੇ ਕਿ ਮਰਯਾਦਾ ਵੀ ਹੋਵੇ ਭਰਾ ਅਤੇ ਗੱਲ ਗ਼ੁਰਬਤ ਸਿਰਫ ਗੁਰਬਾਣੀ ਦੀ ਹੋਵੇ, ਨਾ ਕਿ ਬਹਿਸ ਮੁਬਾਹਸੇ ਵਾਲਾ ਪਰਚਾਰ ।
@@sikhjosan5878 ਇਹ ਗੱਲ ਵੀ ਠੀਕ ਹੈ ਤੁਹਾਡੀ। ਗੁਰਦੁਆਰਾ ਸਾਹਿਬ ਨੂੰ tourest place ਨਹੀ ਬਣੀਨਾ ਚਾਈਦਾ 😊
Wahaguru ji❤❤
ਇਸ ਸਖਸ ਨੂੰ ਬਾਬਾ ਕਹਿਣਾ ਮੂਰਖਤਾ ਹੈ ਭਾਈ
Kithe hai eh gurudwara sahib
सतनाम जी बाहेगुरू जी
ਕਿਹੜਾ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਬਣਾਇਆ ਹੈ। ਸੰਗਤਾਂ ਦਾ ਪੈਸਾ ਲਗਾ ਰਿਹਾ ਹੈ ਅੱਜ ਕੱਲ੍ਹ ਸਰਕਰੀ ਸੰਤ ਵੀ ਆਈ ਪੀ ਦੀ ਤਰ੍ਹਾਂ ਐਸੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ
ਦੂਜਾ ਸੱਚਾ ਸੌਦਾ ਡੇਰਾ
ਸਰਸੇ ਦੀ ਮਿੰਨੀ ਬਰਾਚ
Waheguru ji ❤waheguru ji ❤waheguruji
Bahut sona