As it is said human service is the best service. Khalsa ji and other NRI brothers r doing a great service of humanity.waheguru keep u all healthy and strong to continue it. God bless you all .
This is a very good effort. I will also suggest that we should teach people how to control diabetes with diet. Indian people are not very aware to control type 2 diabetes with diet. Now how can I send them a help please advise.
Rat d amritpal mehroon di press conference viral ho rhi a kini important o confrence a tuhde to o nhi calai gye lakh d lahnat a tuhde te aj to baad tuhda bycott aa
ਸਹੀ ਉਪਰਾਲਾ ਟਹਿਣਾ ਸਹਿਬ,, ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ
ਧੰਨ ਹੋੰ ਸਾਰੇ ਹੀ,ਪਰ ਆਪਣੀ ਗਲੀ ਮੁਹੱਲੇ ਦੀ ਤਰੱਕੀ ਲਈ 100-100 ਰੁਪਏ ਮਹੀਨਾ ਇਕੱਠਾ ਕਰਨਾ ਹੋਵੇ ਜਾਨ ਨਿਕਲ ਜਾਂਦੀ ਹੈ ਜਿਆਦਾਤਰ ਲੋਕਾਂ ਦੀ❤
Bilkul 💯
ਐਨ.ਆਰ.ਆਈ ਵੀਰਾਂ ਨੇ ਰਲ਼ਕੇ ਚਲਾਈ
ਪਰਉਪਕਾਰਾਂ ਵਾਲ਼ੀ ਲਹਿਰ
ਡੈਲਸਿਸ ਦੇ ਪ੍ਰੋਜੈਕਟ ਬਣਾਏ ਜਗਰਾਉਂ,ਭਲੱਥ
ਲੁਧਿਆਣਾ ਤੇ ਨਵਾਂਸ਼ਹਿਰ
ਡਾਕਟਰ ਨਰਸਾਂ ਦੇਖਭਾਲ਼ ਕਰਦੇ ਕਿਡਨੀ ਦੇ
ਮਰੀਜ਼ਾਂ ਦੀ ਹੋਕੇ ਨਿਰਵੈਰ
ਰਹਿਨੁਮਾਈ ਕਰਦੇ ਗੁਰਤਾਜ ਸਿੰਘ ਖਾਲਸਾ
ਦਿਨ ਰਾਤ ਅੱਠੇ ਪਹਿਰ
ਬਸਰਾ ਸਾਬ੍ਹ,ਥਾਂਦੀ ਸਾਬ੍ਹ,ਕੁਲਵਰਨ ਤੇ ਰਾਏ
ਵੀਰਾਂ ਦੀ ਮੰਗੀਏ ਰੱਬ ਤੋਂ ਖ਼ੈਰ
ਸਤਿਕਾਰ ਸਹਿਤ:-ਰਾਮ ਸਿੰਘ ਅਲਬੇਲਾ
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ,ਇਹਨਾ n,r i ਵੀਰਾ ਦੀ ਸੇਵਾ ਬਹੁਤ ਵੱਡੀ ਸੇਵਾ ਪਰ ਜੋ ਲੰਗਰ ਦੀ ਸੇਵਾ ਕਰਦੇ ਨੇ ਪੀਜਾ ਬਾਗਰ ਦੀ ਉਹ ਸੇਵਾ ਨਹੀ ਇਹ ਸੇਵਾ।
ਵਾਹਿਗੂਰ ਜੀ ਮੇਹਰ ਕਰੋ ਸਭ ਦਾ ਭਲਾ ਕਰੋ
Salute all donetors,you are the messengers of God. Salute your parents specifically your Mother jis di kukhoon tusi janam lia hei.
ਸਲੂਟ ਜੀ
Waheguru G Sarbat da Bhala krna G waheguru G Jo eh sewa krwa Rahe n ohna te kirpa kro
ਦਿਲੋ ਸਲਾਮ ਹੈ ਸੇਵਾਵਾਂ ਦੇਣ ਵਾਲੇ ਵੀਰਾ ਦਾ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
As it is said human service is the best service. Khalsa ji and other NRI brothers r doing a great service of humanity.waheguru keep u all healthy and strong to continue it. God bless you all .
V ery nice ❤❤🎉🎉
ਟਹਿਣਾ ਸਾਹਿਬ ਜੀ ,ਦਿਲ ਬਹੁਤ ਹੀ ਦੁਖਿਆ ,ਕਿ ਲੋਕ ਦੁਖੀ ਤੋਂ ਦੁਖੀ,ਸੁਖੀ ਤੋਂ ਸੁਖੀ ਹਨ।ਜ਼ੋ ਲੋਕ ਕੁੱਝ ਵੀ ਕਰਨ ਦੇ ਲਾਇਕ ਹਨ ਉਨ੍ਹਾਂ ਨੂੰ ਜ਼ਰੂਰ ਅੱਗੇ ਆਕੇ ਵੱਧ ਤੋਂ ਵੱਧ ਹਿੰਮਤ ਕਰਨੀ ਚਾਹੀਦੀ ਹੈ। ਮਰਨਾ ਸਭ ਨੇ ਹੈ ਬਹੁਤ ਚੰਗਾ ਹੋਵੇ ਜੇਕਰ ਸਰਦੇ ਪੁੱਜਦੇ ਲੋਕਾਂ ਨੂੰ ਜ਼ਰੂਰ ਅੱਗੇ ਆਉਣ, ਉਨ੍ਹਾਂ ਦਾ ਇਹ ਕੰਮ ਕਰਨਾ ਬਹੁਤ ਸ਼ਲਾਘਾਯੋਗ ਹੋਵੇਗਾ।ਮਨ ਭਰ ਆਇਆ,ਗਚ ਭਰ ਆਇਆ।
ਵਾਹਿਗੁਰੂ ਜੀ ਮੇਹਰ ਕਰੇ
ਵਾਹਿਗੁਰੂ ਜੀ
ਬਾਈ ਮੈਨੂੰ ਸਾਲ ਹੋ ਗਏ ਕਰਵਾਉਦੇ ਨੂੰ ਬਹੁਤ ਗੰਦਾ ਰੋਗ ਜੇ ਬੰਦਾ ਸਹੂੀ ਢੰਗ ਨਾਲ ਕਰਵਾਏ ਤਾਂ ਕੁੱਝ ਨੀ ਹੁੰਦਾ ਪਰ ਜਦ ਅਸੀਂ ਦੇਸੀ ਦਵਾਈਆਂ ਦੇ ਚੱਕਰ ਚ ਪੈ ਜਾਂਦੇ ਹਾਂ ਓਦੋ ਬੰਦਾ ਜਿਅਦਾ ਟਾਇਮ ਨੂ ਕੱਢਦੇ ਇਸਦਾ ਇਹੀ ਹੱਲ ਹੈ ਬੱਸ ਡਾਈਓਸਿਸ।ਹਫਤੇ ਚ ਦੋ ਵਾਰ ਜਰੂਰੀ ਹੈ
ਚੰਗੀ ਜਾਣਕਾਰੀ ਲਈ ਆਪ ਦਾ ਧੰਨਵਾਦ।
ਵਾਹਿਗੁਰੂ ਜੀ Sabh ਤੇ Mehr ਕਰੋl
Waheguru ji thonu sda chardi kla vich rakhe bai g
Waheguru Ji waheguru Ji
❤ ਸਲਾਮ ਹੈ ਸਬਦ ਨਹੀ ਹਨ।
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ ਸਭ ਦੁਨੀਆ ਨੂੰ
WAHEGURU JI KA KHALSA WAHEGURU JI KI FATEH
ਇਹ ਜਿੰਦਗੀ ਨੀਂ ਆਉਣੀ ਵਾਰੀ ਵਾਰੀ,ਉਦਾਸ ਐਂਵੇ ਹੋਈਂ ਨਾ
Waheguru g
Waheguru je Maher kran sab te 🙏
Waheguru ji🎉🎉
ਜੇਲ ਵਿਚ ਹੋਵੇ ਆਦਮੀ ਪਵੇ hospital de bed te hove bhut ਔਖਾ ਟਾਇਮ lagda ਹੈ,, ਰੱਬ ਕਰੇ ਸਭ ਦਾ ਭਾਲਾ ਹੋਵੇ,,
Tehna sahib ji and Harman thind ji, please show this type of program more. Thank you so much.
ਪੰਜਾਬੀ ਜਿਦਾਬਾਦ
My favorite program g
Waheguru uhna veeran di kamai ch vada kere very great step 🙏
Weheguru ji 🙏🙏🙏🙏
Good job by Prime Asia
Good Bai gurtaj Singh g
Waheguru ji, waheguru ji, waheguru ji, waheguru ji, waheguru ji. Sewaa nu lagda mevaa karkey koi dekh lo.
Satnam wayguro g sarbat Da bhala Karo g
Good bhi g.....
Tehna Sahib faridkot shuru Karwao Sewa lai hazir me
Very Good Tehana Ji Thank You
Good job
🙏🙏
Good
🙏🙏🙏🙏🙏🙏🙏
Good job by Tehna n Harman G
🙏🙏🙏🙏🙏
038th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
🙏🏻🙏🏻🙏🏻🙏🏻
🙏🙏❤️
🙏🙏🙏🙏🙏🌳🌳
❤
This is a very good effort. I will also suggest that we should teach people how to control diabetes with diet. Indian people are not very aware to control type 2 diabetes with diet. Now how can I send them a help please advise.
Tehna sahib Gurtaj Singh da Mobile No.share karna G
Rat d amritpal mehroon di press conference viral ho rhi a kini important o confrence a tuhde to o nhi calai gye lakh d lahnat a tuhde te aj to baad tuhda bycott aa
ਵਾਹਿਗੁਰੂ ਜੀ
🙏🏻🙏🏻
Waheguru ji
Very nice
Waheguru Ji sarayan te mehar bharaya hath rakhana ji 🙏🙏🙏🙏🙏
❤
Waheguru ji
Waheguru ji
Waheguru ji