ਮਾਲਦਾਰ ਛੜਾ 19 PUNJABI BEST SHORT MOVIE 2022 | PUNJABI FILM JATT BEAT RECORD

แชร์
ฝัง
  • เผยแพร่เมื่อ 13 ก.พ. 2022
  • #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , Jass namol
    EDITOR- Harmesh Guru
    Dop Harman kahal.
    Cast, Inderjeet inder. sukh dhaliwal. Jass Dhillon . Babbal kaur. kamal Kaur
    ____________
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • บันเทิง

ความคิดเห็น • 638

  • @inder0645
    @inder0645 2 ปีที่แล้ว +139

    ਕਿਵੇਂ ਲੱਗੀ ਵੀਡਿਓ ਦੱਸੋ ਫੇਰ ਅਗਲਾ ਭਾਗ ਸ਼ੁੱਕਰਵਾਰ ਨੂੰ 9 ਵਜੇ

  • @HarjinderBhullar6076
    @HarjinderBhullar6076 2 ปีที่แล้ว +5

    ਕਮਲ ਤੇਰੇ ਭਾਗੂ 20 ਐਮ ਐਲ ਦਾ ਟੀਕਾ ਭਰਕੇ ਠੋਕ ਕੇ ਲਾਉ,ਕਮਲ ਵੀ ਤਿਆਰ ਆ ਭਾਗੂ ਕਮਲ ਤੇਰੀ ਟਾਪ ਚਕਾਉ, ਕਮਲ ਤੇਰੀ ਪੁਲੀ ਤੇ ਪਟਾ ਭਾਗੂ ਚੜਾਉ, ਕਮਲ ਤੈਨੂੰ ਭਾਗੂ ਸੁੱਕੇ ਬੱਤ ਨਿਰਨੇ ਕਾਲਜੇ ਲੈਣ ਲਾਉ, ਜਦੋਂ ਟੀਕਾ ਭਰਕੇ ਬੈਡ ਤੇ ਪ ਈ ਦੇ ਲਾਉ

  • @GurpreetSingh-jb5oy
    @GurpreetSingh-jb5oy 2 ปีที่แล้ว +14

    ਲ਼ੈ ਵੀ ਭਾਗ ਸਿਆਂ ਕਮਲ ਨੇ ਤਾਂ ਆਪਣਾ ਵਾਅਦਾ ਪੂਰਾ ਕਰਤਾ ਤੈਥੋਂ ਹੀ ਨਹੀ ਚੱਲੀ ਡਬਲ ਟਾਈਰੀ ਟਰਾਲੀ ਓਏ ਕੱਚਿਆ ਸੰਗਦਿਲ ਡਰਾਈਵਰਾ , ਸਿੰਗਲਾ ਟਾਈਰੀ ਟਰਾਲੀ ਕਿਹੜੀ ਚਲਾਈ ਹੋਊ
    ਮੋਟਰਸਾਈਕਲ ਰੇਹੜੀ ਵਾਲਾ ਡਰਾਈਵਰ ਹੀ ਲੱਗਿਆ, ਡਰਦੇ ਦਾ ਮੂਤ ਨਿਕਲ ਗਿਆ

  • @dsgpatwari6147
    @dsgpatwari6147 2 ปีที่แล้ว +7

    ਛੜਿਆਂ ਦਾ ਨਿੱਤ ਮੁਕਲਾਵਾ ਨੀ ਤੂੰ ਰੋਨੀ ਏਂ ਇੱਕ ਰਾਤ ਨੂੰ,

  • @HarjinderBhullar6076
    @HarjinderBhullar6076 2 ปีที่แล้ว +2

    ਭਾਗੂ ਕਹਿੰਦਾ ਮੈਂ ਗੰਡਾਸਾ ਦਾਤਣਾ ਸਾਂਗਣ ਨੂੰ ਨੀ ਰੱਖਿਆ, ਇੱਕ ਮਾਰਕੇ ਖੱਬਾ ਚਿੱਤੜ ਲਾ ਦਿਉ, ਹੱਥ ਨੀ ਧੋਤੇ ਜਾਣੇ,ਨੀਕਰ ਨੀ ਪਾਈ ਜਾਣੀ ਜਦੋਂ ਜੱਸੇ ਤੇਰਾ ਚਿੱਤੜ ਦੀ ਖੜਪਾੜਾਂ ਕਰ ਦਿੱਤੀਆਂ

  • @jagwantsingh2030
    @jagwantsingh2030 2 ปีที่แล้ว +4

    ਛੜਾ ਜੇਠ ਫਿਰਦਾ ਦੇ ਪੰਡਤਾਂ ਦੇ ਦਰ ਤੇ, ਮਾੜਾ ਮੈਨੂੰ ਲਗਦਾ ਹੈ ਕਰੂ ਤੇਰੇ ਘਰ ਤੇ ! ਛੜੇ ਅਤੇ ਝੋਟੇ ਦਾ ਹੁੰਦਾ ਨੀ ਵਿਸਾਹ ਕਹਿੰਦੇ, ______ ਮੁੱਢ ਤੋਂ ਸਿਆਣੇ ਇਹੋ ਗੱਲ ਕਹਿੰਦੇ ਨੇ! ______ ਮਿਲੀ ਨੀ ਜ਼ਵਾਨੀ , ਵੇਲੇ ਭਾਵੇਂ ਦੇ ਜ਼ਨਾਨੀ, ਬੁੱਢੇ ਵਾਰੇ ਲਭਦੇ ਜ਼ਨਾਨੀ ਰਹਿੰਦੇ ਨੇ

  • @SandeepSingh-ky1wj
    @SandeepSingh-ky1wj 2 ปีที่แล้ว +2

    ਭਾਗੂ ਬਾਈ ਨੇ ਤਾਂ ਮੋਟਰਸਾਈਕਲ ਹੀ ਚਲਾਇਆ ਫੋਰਚੂਨਰ ਨੀ ਚਲਾਈ ਕਦੇ

  • @dsgpatwari6147
    @dsgpatwari6147 2 ปีที่แล้ว +15

    ਰੰਨਾ ਵਿੱਚ ਧੰਨਾ ਜੇਠ ਛੜਾ ਇਹ ਰੱਖਿਆ ਸ਼ਾਨ੍ਹ ਸਰਕਾਰੀ ਕਿਉਂ।

  • @dsgpatwari6147
    @dsgpatwari6147 2 ปีที่แล้ว +9

    ਜਦੋਂ ਜੇਠ ਨੇ ਲੱਸੀ ਦੀ ਘੁੱਟ ਮੰਗ ਲਈ,
    ਨੀਂ ਹੁਣ ਤੈਨੂੰ ਦੁੱਖ ਲੱਗਿਆ।

  • @gurpyarsingh-uy6yx
    @gurpyarsingh-uy6yx 8 หลายเดือนก่อน +1

    ਪ੍ਰੀਤ ਨੂੰ ਬੜੇਮੇ ਭਾਗੁ ਹਰ ਰੋਜ਼ ਰਾਤ ਨੂੰ ਸੌਣ ਵੇਲੇ ਬੋਲਦਾ ਸਾਲੀ ਨੂੰ ਆਈ ਲੈਸ ਕੀਤਾ

  • @kamalpreetkaur3413
    @kamalpreetkaur3413 ปีที่แล้ว

    ਹੁਣ ਕਿਥੇ ਗਏ ਲੋਕ ਧਾਰਮਿਕ ਪਰਡੁਸਰ ਓਹਨੀ ਤਾਂ ਮੁੰਡਿਆਂ ਨਾਲ ਏ ਬਨੋਦੇ ਸੀ ਵੀਡੀਓ ਇਹ ਜਨਾਨੀਆਂ ਨਾਲ ਗੰਦ ਪੌਣ ਲੱਗੇ ਆ

    • @JattBeatRecord
      @JattBeatRecord  ปีที่แล้ว

      Tanu yada problem aa koi na dekh sada gand

  • @jassasandhu3287
    @jassasandhu3287 2 ปีที่แล้ว +5

    ਤੁਹਾਡੀਆਂ ਸਾਰੀਆਂ ਵੀਡੀਓ ਮੈਂ ਦੇਖਦਾ ਹਾਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਨੇ
    ਹੁਣ ਤੁਸੀਂ ਇਸ ਦਾ End karo ਤੇ ਕੋਈ ਹੋਰ ਨਵੀਂ ਤੇ ਵਧੀਆ ਸਟੋਰੀ ਲੇ ਕੇ ਆਉ ਜੀ ..! Jassa Sandhu Jagraon tu

    • @PendhuMattJmaEAtt
      @PendhuMattJmaEAtt 2 ปีที่แล้ว

      ਬਾਈ ਕਮਲ ਤਾ ਰਗੜ ਦੇਣ ਦੇ ਬਾਈ ਨੂੰ

  • @satyakijeet1815
    @satyakijeet1815 ปีที่แล้ว

    ਭਾਘੂ ਸਹੀ ਕੈਣ ਡਿਆ ਜਸੈ ਨੂੰ ਤੂ ਬਾਹਰ ਚਲਾ ਜਾ ਨਾਲਦੀ ਨੂੰ ਐਥੈ ਰੈਨ ਦੈ ਸੈਦ ਰੱਬ ਸੁਣ ਲਵੈ ਮੁੜਕੈ ਓਦੈ ਨੂੰ ਜਵਾਕ ਗੋਦੀ ਖੇਡਣ ਲੱਗ ਪਵੈ😀ਡੈਡੀ ਤਾ ਤੂਹੀ ਵੱਜਣਾ ਕਜਰਾ ਨਾਲੈ ਬਾਹਰ ਜਨਾਨੀ ਕੱਲੀ ਨੂੰ ਘਲਣ ਵਾਲੇ ਤਾ ਬੰਦੈ ਡਾਲਰਾ ਦੈ ਭੁਖੈ ਹੁਦੈ ਵਾ ਜਨਾਨੀ ਦੀ ਕੋਈ ਫਿਕਰ ਨਹੀਂ ਜੀਤੋ ਮਰਜੀ ਮੋਟਰ ਤੈ ਪਟਾ ਝੜਾਵੈ ਕਿਸੇ ਦਾ ਡਰ ਨਹੀਂ

  • @laddibatth007
    @laddibatth007 2 ปีที่แล้ว +6

    Att bai oyee saale saare fail Jatt beat Record de agge....aun vale time ch sabto best Chanel hona pure punjab ch....

  • @harleenkaur3108
    @harleenkaur3108 ปีที่แล้ว

    ਮਾਲਵੇ ਦੀ ਜੱਟ ਜਾਤ ਪੈਲੀ ਪਿੱਛੇ ਭਰਾਵਾ ਨੂੰ ਛੜਾ ਰੱਖ ਲੈਦੇ ਨੇ ਨੰਗ ਕਿਸੇ ਥਾ ਦੇ।

  • @bahadursingh9718
    @bahadursingh9718 6 หลายเดือนก่อน

    ਇਹ ਤਾਂ ਸਾਲੀ ਪਤਾਸੇਂ ਤੋਂ ਵੀ ਚਿੱਟੀ ਹੈਂ।ਤੇ ਸਰੂ ਤੋਂ ਸੋਹਣੀ ਹੈਂ। ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਪਹਿਲਵਾਨ ਲੇਲੇਵਾਲਾ

  • @dsgpatwari6147
    @dsgpatwari6147 2 ปีที่แล้ว +8

    ਲੋਕੀ ਕਹਿਣਗੇ ਛੜੇ ਨੇ ਰੰਨ ਪੱਟਲੀ,ਤੂੰ ਲੱਗੇਂ ਮੇਰੇ ਬਾਪੂ ਹਾਣਦਾ।

  • @GagandeepSingh-qy9tp
    @GagandeepSingh-qy9tp 2 ปีที่แล้ว +2

    ਬਹੁਤ ਵਧੀਆ ਵੀਡਿਓ ਆ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @therandomshorts685
    @therandomshorts685 2 ปีที่แล้ว +4

    जो हमारी इस छोटी सी COMMENT को अपनी प्यारी आंखों से पढ़ रहे हो। उनके माता-पिता को ईश्वर लम्बी उम्र दे।।।।

  • @user-tj2pm2ow8z
    @user-tj2pm2ow8z 2 ปีที่แล้ว +1

    ਬਾਬਾ ਮਹਿਰੋਂ ਤੋਂ ਬੱਚਿਓ ਜਿਹੜੇ ਨੇ ਬੱਖੀ ਪਾੜ ਦਾ ਕੰਮ ਕੀਤਾ ਉਹ ਹੁਣ ਤੱਤ ਹੋਇਆ ਅੱਜ ਤੁਹਾਡੇ ਤੇ ਲਾਈਵ ਹੋਇਆ ਅੱਜ

  • @gurjindersingh1612
    @gurjindersingh1612 2 ปีที่แล้ว +2

    Bahut vadia video Inderjit g great 🙏🥀💖🥀👍

  • @HarjinderBhullar6076
    @HarjinderBhullar6076 2 ปีที่แล้ว +8

    ਭਾਗੂ ਕਹਿੰਦਾ ਤੂੰ ਕਮਲ ਕਰ ਨਾ ਸੋਚ, ਜਦੋਂ ਮੌਕਾ ਮਿਲਿਆ ਤੈਨੂੰ ਦਿਉ ਠੋਕ,, ਕਮਲ ਤਾਂ ਹੱਲ ਰਹੀ ਆ ਕਹਿੰਦੀ ਸ਼ਰੇਆਮ ਹੋ ਮੇਰੇ ਨਾਲ ਜੱਟਾਂ,, ਫਿਰ ਜਿੰਨਾ ਮਰਜ਼ੀ ਗੱਡੀ ਨਾਲ ਕਰੀ ਜਾਈ ਧੱਕਾ,ਕਮਲ ਕਹਿੰਦੀ ਜਮਾਂ ਤੈਥੋਂ ਭਾਗੂ ਪਾਸਾ ਨਾ ਵੱਟਾਂ,,ਕਮਲ ਕਹਿੰਦੀ ਭਾਗੂ ਮੇਰੀਆਂ ਭੰਨ ਦੇਈ ਟੱਸਾਂ, ਜਦੋਂ ਮਰਜ਼ੀ ਟਾਇਮ ਲੱਗੇ ਜੋੜ ਦੇਈ ਯੱਕਾ

  • @jagdevsingh7524
    @jagdevsingh7524 2 ปีที่แล้ว +1

    ਵਧੀਆ ਵੀਡੀਓ। ਭਾਗ ਸਿਹਾਂ ਲੱਗਦਾ ਹੈ ਕਿ ਦੋਵੇਂ ਹੀ ਮਿਹਰਬਾਨ ਹੋਣਗੀਆਂ ਅਗਲੇ ਭਾਗ ਵਿੱਚ।

  • @charanjotsingh6th.brollno796
    @charanjotsingh6th.brollno796 ปีที่แล้ว

    ਜੱਸਿਆ ਕਿਓਂ ਪਿਉਡਸਰ ਵਾਲਾਂ ਕਰਾਉਣਾਂ ਅੱਗੇ ਫਨੀ ਵੀਡੀਓ ਬਣਾਉਣਾ ਬਣਾਈਂ ਜਾਂਦਾ ਕੰਮਲ ਦਾ ਤਾਂ ਪਹਿਲਾਂ ਹੀ ਬਹੁਤ ਗੰਦ ਪਾਇਆ

  • @SarwansinghSarwan-ik6og
    @SarwansinghSarwan-ik6og 2 หลายเดือนก่อน

    Very good move brother g 13:37 ❤❤

  • @GhulamAbbas-if7fk
    @GhulamAbbas-if7fk 2 ปีที่แล้ว +2

    Wah g wah

  • @Arnav4149
    @Arnav4149 2 ปีที่แล้ว +1

    ਬਾਈ ਭਾਗੂ ਦੀ ਐਕਟਿੰਗ ਸਿਰਾ ਏ

  • @tersemsingh3713
    @tersemsingh3713 2 ปีที่แล้ว +2

    Nice video ji tarsemsingh

  • @amandeep3414
    @amandeep3414 2 ปีที่แล้ว

    ਪਿੰਡਤ ਨੂੰ ਦੇ ਗਾਡ ਭਾਗੂ ਤੂੰ ਤਾ ਸਾਲੀਆ ਲੋਡਾ ਕਮਲ ਦੀ ਤੇ ਨਹੀ ਲਈ ਗਈ🤣

  • @SandeepKaur-gq5gh
    @SandeepKaur-gq5gh 2 ปีที่แล้ว +1

    Bhut vadia lgi video

  • @sukhchainsinghsukhchain9177
    @sukhchainsinghsukhchain9177 2 ปีที่แล้ว +3

    ਅਗਲਾ ਭਾਗ ਜਲਦੀ 20

  • @user-oo2sh4cu8e
    @user-oo2sh4cu8e 2 ปีที่แล้ว

    جی او جی سردارنیوں

  • @jazbatidhillon
    @jazbatidhillon 2 ปีที่แล้ว +8

    Gal baat end ♥️ ਭਾਗੁ ਖਿੱਚ ਕੇ ਰੱਖ ਕਮ🤣🤣🤣

  • @internationalpunjabichanne7992
    @internationalpunjabichanne7992 2 ปีที่แล้ว +1

    Bhot vadia video part 20 jaldi hajar Kari

  • @jassimehlan5155
    @jassimehlan5155 2 ปีที่แล้ว +2

    Very nice video god bless you all team👍👍👌👌

  • @mithigill6529
    @mithigill6529 2 ปีที่แล้ว +2

    Sira krata bhagu(inder)sab da kam bohat wadhiya ji

  • @bikramjitsinghrandhawa8669
    @bikramjitsinghrandhawa8669 2 ปีที่แล้ว +2

    End Kara ti inder 22

  • @harbanssingh3099
    @harbanssingh3099 2 ปีที่แล้ว +1

    Bahut hee wadhia

  • @karanbaraich2300
    @karanbaraich2300 21 ชั่วโมงที่ผ่านมา

    Nyc

  • @guridhillon5050
    @guridhillon5050 2 ปีที่แล้ว +3

    End

  • @punjabmuglanikot1365
    @punjabmuglanikot1365 2 ปีที่แล้ว +1

    ਜੱਸੇ ਕੋਲੋਂ ਫ਼ੇਰ ਡਾਂਗਾ ਪੈਣਗੀਆਂ

  • @gurdeepsingh2383
    @gurdeepsingh2383 2 ปีที่แล้ว +3

    End kara deti es bar ta phagu na both he vdiya video c full najra aa gya dakh ka .

  • @surendersheoran1696
    @surendersheoran1696 2 ปีที่แล้ว +1

    Surender sheoran kheowali sirsa nice video

  • @kiratmaan0017
    @kiratmaan0017 2 ปีที่แล้ว +1

    Sirra bai

  • @user-ji3zf3lo4i
    @user-ji3zf3lo4i 3 วันที่ผ่านมา

    Nice g

  • @gurmailsingh293
    @gurmailsingh293 2 ปีที่แล้ว +2

    ਇੰਦਰ ਵੀਰ ਸਿਰਾ ਗੱਲ ਬਾਤ 👍👍👍

  • @jassasandhu3287
    @jassasandhu3287 2 ปีที่แล้ว +2

    Siraaaaaaaaa poora kam 👍
    Jassa Sandhu Jagraon tu

  • @param5499
    @param5499 2 ปีที่แล้ว +1

    Preet Badi Sohni Lagdi

  • @manjeetsidhu4761
    @manjeetsidhu4761 2 ปีที่แล้ว +2

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ👍💯👍💯👍💯

  • @drivermahikamarj13wale70
    @drivermahikamarj13wale70 2 ปีที่แล้ว +1

    Sira hi Lata Bhai Ji bomb episode aa ji

  • @singhjagjeet6171
    @singhjagjeet6171 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @jassasandhu3287
    @jassasandhu3287 2 ปีที่แล้ว +2

    Geant poori video 👍 Bai ji all family members good 👍
    Jassa Sandhu Jagraon tu

  • @Beant-cheema
    @Beant-cheema 2 ปีที่แล้ว +5

    ਨਵਾ ਮਾਡਲ ਭਾਬੀ ਬਹੁਤ ਅਤ ਚੀਜ ਏ🤣🤣

  • @rajinderkumar7147
    @rajinderkumar7147 2 ปีที่แล้ว +2

    Sirra baai main twada har episode vekhda jma end 👍👍👍👍👍👍👍

  • @AmritSingh-nb9gw
    @AmritSingh-nb9gw 2 ปีที่แล้ว +11

    ਭਾਗ 20 ਵਾ ਜਲਦੀ ਬਾਈ ਓ ਨਜ਼ਾਰਾ ਆ ਗਿਆ ਛੋਟਾ ਨੇਂ ਕੰਮ ਗਾਲਤਾ

  • @gurpreetsingh-bs3vl
    @gurpreetsingh-bs3vl 2 ปีที่แล้ว +1

    Aattttt vudeo 22g

  • @keematsingh9770
    @keematsingh9770 2 ปีที่แล้ว

    ਸਿਰਾਂ ਵਾਈ ਤੇਰੀ ਬਹੁਤ ਸੋਨੀਆ ਬੀਡੳਊ

  • @Sukhchainsingh-jp7qg
    @Sukhchainsingh-jp7qg 2 ปีที่แล้ว +2

    Gaat bro

  • @lakhvindersingh5831
    @lakhvindersingh5831 2 ปีที่แล้ว

    Att kri pyi aa

  • @manjitsahotadhimanwali6597
    @manjitsahotadhimanwali6597 2 ปีที่แล้ว +1

    Very nice vedio ji Aapki 👌👌💚💚🌹🌹🌹🌷🌷🌷

  • @dimpyvlogs2330
    @dimpyvlogs2330 2 ปีที่แล้ว +3

    😂😂😂 bai ji attt

  • @sukhjindersingh1576
    @sukhjindersingh1576 2 ปีที่แล้ว +2

    Siraaaa video a yr 👍

  • @amangujjar2567
    @amangujjar2567 2 ปีที่แล้ว +1

    Kaint bai

  • @kulwindersingh3486
    @kulwindersingh3486 2 ปีที่แล้ว +1

    Very very good nice video

  • @sunnyitalia7765
    @sunnyitalia7765 2 ปีที่แล้ว +2

    TOPPPPPPPPP

  • @MalkitSingh-rm3xy
    @MalkitSingh-rm3xy 2 ปีที่แล้ว

    ਭਾਗੂਆ ਹੁਣ ਫੇਰ ਤੇਰਾ ਪਟਾਖਾ ਮਿੱਸ ਵੱਜ ਗਿਆ

  • @SukhaSingh-vi3zk
    @SukhaSingh-vi3zk หลายเดือนก่อน

    ਵਿਡੀਓ ਦੇ ਤ ਤਾਂ ਵੱਟ ਕੱਢ ਛੱਡੇ ਨੇ ਬਾਈ ਜੀ

  • @kiranjeetkaur2985
    @kiranjeetkaur2985 2 ปีที่แล้ว +1

    Mast video 👌👌👌

  • @keematsingh9770
    @keematsingh9770 2 ปีที่แล้ว

    ਬਹੁਤ ਸੋਨੀਆ ਵਿਭਾਗ ਹੈ ਜਾਣ

  • @jassabehbalkalan4985
    @jassabehbalkalan4985 2 ปีที่แล้ว +1

    End 22ji

  • @humanbeing4735
    @humanbeing4735 2 ปีที่แล้ว +1

    ਰੱਬ ਨੇ ਦਿਤੀਆਂ ਗਾਜਰਾਂ, ਵਿੱਚੇ ਰੰਬਾ ਰੱਖ। ਭਾਗੁ ਨੂੰ ਕਮਲ ਦੀ ਬੁਗੀ ਵੀ ਮਿਲ ਗਈ, ਤੇ ਹੁਣ ਪ੍ਰੀਤ ਨੇ ਵੀ ਧਾਗਾ ਚਕ ਲਿਆ।😀😀

  • @gandhirajpuria693
    @gandhirajpuria693 2 ปีที่แล้ว

    Inder Ver ji bahot badhiya hai

  • @ricky5272
    @ricky5272 2 ปีที่แล้ว +1

    Sierra bhai keep it up

  • @santveerbrar2728
    @santveerbrar2728 2 ปีที่แล้ว +1

    Agli videos jaldi banao bahut hi vadiya

  • @nikkichouhan2080
    @nikkichouhan2080 2 ปีที่แล้ว +1

    😀👌👌

  • @sukhpalsingh2284
    @sukhpalsingh2284 2 ปีที่แล้ว +1

    Sirra galbat

  • @gagandev2287
    @gagandev2287 2 ปีที่แล้ว

    Hahahaha 🤣😂🤣😂 bhaut vdiya vire ik number has has tid dukh gya bhaincho ...

  • @SanjayKumar-ef6cy
    @SanjayKumar-ef6cy 2 ปีที่แล้ว

    Bahut vadia full entertainment

  • @sunitakashyap1205
    @sunitakashyap1205 2 ปีที่แล้ว +1

    Bauth vadia lgdi ji thaudi video

  • @LakhwinderSingh-rt4mo
    @LakhwinderSingh-rt4mo 2 ปีที่แล้ว

    ਨਾਇਸ ਵੀਡੀਓ ਬਾਈ ਜੀ

  • @jattrides9691
    @jattrides9691 2 ปีที่แล้ว +1

    Sirra videos hundia bai

  • @sandeepgrewal9993
    @sandeepgrewal9993 2 ปีที่แล้ว +1

    Bhut vadia inder veer next part jldi pao

  • @Kuldeepsingh-yd8yu
    @Kuldeepsingh-yd8yu 2 ปีที่แล้ว

    Ok Report ji 😀😀😀

  • @i.happy_0011
    @i.happy_0011 2 ปีที่แล้ว +1

    Nice video full enartaiman thanks 🙏 bhagu 22 and special thanks Kamal Ji hun virvaar nu video padeo

    • @rajkang7813
      @rajkang7813 2 ปีที่แล้ว

      A patiyala wala Mahant a Ji

  • @GaganKumar-my5vn
    @GaganKumar-my5vn 2 ปีที่แล้ว

    Bhut sohni video

  • @harvinder075
    @harvinder075 2 ปีที่แล้ว +1

    Kaim a bro 😀😀

  • @gagantung1720
    @gagantung1720 2 ปีที่แล้ว

    Full sirra bai

  • @farooqahmedamir9891
    @farooqahmedamir9891 2 ปีที่แล้ว +1

    Bahhhhhht wadia

  • @JaspreetSingh-wo4xr
    @JaspreetSingh-wo4xr 2 ปีที่แล้ว

    ਬਹੁਤ ਵਦੀਆਂ 💣💣💣💣💣ਵੀਡੀਓ ਬਾਈ👌👌👌

  • @mobeenhussain6353
    @mobeenhussain6353 2 ปีที่แล้ว

    Ji ho maldar chra v Nice

  • @naibsinghmaan996
    @naibsinghmaan996 2 ปีที่แล้ว

    Good.dost
    Java. Sira kamal....?

  • @sukhwindershelly1379
    @sukhwindershelly1379 2 ปีที่แล้ว +2

    bomb video bro

  • @SandeepSingh-tm3rw
    @SandeepSingh-tm3rw 2 ปีที่แล้ว

    Bhagu ne lai te jroor honi Kamal de

  • @rajkumarsharma8863
    @rajkumarsharma8863 2 ปีที่แล้ว +1

    Verynicevideoghaintvideohai
    ,

  • @CHAHAL-er9zf
    @CHAHAL-er9zf 2 ปีที่แล้ว +1

    Ghaint video

  • @hanumansihag6898
    @hanumansihag6898 2 ปีที่แล้ว

    Mast ha Bhai je app bhut badye lagta ho gudlak Mara Bhai bagvan app ko kush rka

  • @sukhvirdi7073
    @sukhvirdi7073 2 ปีที่แล้ว +1

    22 sirrrraaaaa aaaa

  • @minttupuri1428
    @minttupuri1428 2 ปีที่แล้ว

    Bhut Vidya 22 video

  • @Harry99921
    @Harry99921 2 ปีที่แล้ว

    Bhut ghaint video

  • @GhulamAbbas-if7fk
    @GhulamAbbas-if7fk 2 ปีที่แล้ว +2

    Love you all team members 🇵🇰🇵🇰🇵🇰🇵🇰