Kim jong Apne nal Toilet kyu rakhda ? Facts | ਹੈਰਾਨ ਕਰ ਦੇਣ ਵਾਲੀ weight loss trick | Punjabi Video

แชร์
ฝัง
  • เผยแพร่เมื่อ 15 ก.ย. 2024
  • Interesting Facts | ਡੂੰਘੀਆ ਜਾਣਕਾਰੀਆਂ
    Best Multivitamins - amzn.to/320crD0
    Instagram 👉
    / punjab_made
    Creator instagram 👇👇 / kamall_lehal

ความคิดเห็น • 840

  • @arshadqadri8314
    @arshadqadri8314 3 ปีที่แล้ว +153

    ਸਾਡੀ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।

    • @raisaav4395
      @raisaav4395 3 ปีที่แล้ว +2

      Sahi keh veer ji bahut bahut thanks kehna cha da aa

    • @chahalchahal937
      @chahalchahal937 ปีที่แล้ว

      ​@@raisaav4395 ਪਰ ਤੂੰ ਤਾਂ ਪੰਜਾਬੀ ਲਿਖੀ ਨਹੀਂ।🤔

  • @dreamvibes2896
    @dreamvibes2896 3 ปีที่แล้ว +242

    Jehra bnda kehda ki kamal vr ne sanu ajj takk boht knowledge dite a.
    👇🏻 press this button

    • @gagan3109
      @gagan3109 3 ปีที่แล้ว +1

      Kya yr tu hrek vaar ik hi comment krda huna????

    • @dreamvibes2896
      @dreamvibes2896 3 ปีที่แล้ว +1

      @@gagan3109 sorry bro but main te pehli vaar kita eh comment

  • @amanpreetsingh3023
    @amanpreetsingh3023 3 ปีที่แล้ว +69

    ਬਾਈ ਤੇਰੀਆ motivational ਵੀਡੀਓs ਕਰਕੇ ਹੀ ਮੈਂ ਅੱਜ ਕਨੇਡਾ ਬੈਠਾ ਨਹੀ ਤਾਂ ਮੈਂ +2 ਫੇਲ ielts ਕਿਵੇਂ ਕਰ ਲੈਦਾ ਧੰਨਵਾਦ ਬਾਈ ਬਹੁਤ ਬਹੁਤ🙏

    • @freeeagle6517
      @freeeagle6517 3 ปีที่แล้ว +13

      Haha eddi wadi Gupp
      Je tu +2 ni kari ta ilets kiwe kari

    • @kakajipbx1
      @kakajipbx1 3 ปีที่แล้ว +2

      @@freeeagle6517 Right 😂

    • @Arshaulakh534
      @Arshaulakh534 3 ปีที่แล้ว +2

      @@freeeagle6517 pra +2marksheet bnali hougi fake

    • @freeeagle6517
      @freeeagle6517 3 ปีที่แล้ว +2

      @@Arshaulakh534
      Viree Edda kida banju yr
      Me Dina paise bana chal

    • @jatindersingh8858
      @jatindersingh8858 3 ปีที่แล้ว +1

      @@freeeagle6517 bai 70,000 vich 10th da certificate banwaya online result show hunda si school name sab kuj

  • @manojmehmi2736
    @manojmehmi2736 3 ปีที่แล้ว +117

    u r the best motivational speaker

  • @buntyjatt5567
    @buntyjatt5567 3 ปีที่แล้ว +25

    ਬੋਹਤ ਵਧੀਆ ਢੰਗ ਨਾਲ ਸਮਝਾਉਂਦਾ ਵੀਰ ਤੁਸੀਂ keep it up ਖਿੱਚੀ ਰੱਖੋ

  • @rabdaasra1228
    @rabdaasra1228 3 ปีที่แล้ว +7

    ਬਾਈ ਜਿਉਂਦੇ ਵਸਦੇ ਰਹੋ ਤੇ ਲੋਕਾਂ ਨੂੰ ਗਿਆਨ ਦਿੰਦੇ ਰਹੋ

  • @jagdeeshsahote8047
    @jagdeeshsahote8047 3 ปีที่แล้ว +3

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ ਤੁਹਾਡਾ, good 👍 job 👌 and 😘 God 🙏 bless 🙌 you 😇

  • @sehwazmohammad9396
    @sehwazmohammad9396 3 ปีที่แล้ว +4

    ਮਿਹਨਤ ਜਾਰੀ ਰੱਖੋ ਵੀਰੇ ਮੰਜ਼ਿਲ ਹੁਣ ਬਹੁਤੀ ਦੂਰ ਨਹੀਂ 👍👍

  • @jagirsingh815
    @jagirsingh815 3 ปีที่แล้ว +165

    ਵੀਰ ਜੀ ਸੰਤ ਜਰਨੈਲ ਸਿੰਘ ਜੀ ਤੇ ਵੀ ਇੱਕ ਵੀਡਿਉ🙏🙏🙏🙏🙏

  • @jattlifethuglife3541
    @jattlifethuglife3541 3 ปีที่แล้ว

    ਵੀਰ ਜੀ ਬਿਨਾਂ ਦਿਲ ਤੋਂ ਇਨਸਾਨ ਕਿਵੇਂ ਜਿਉਂਦਾ ਰਹਿ ਸਕਦਾ ਬੇਸੱਕ ਮਸ਼ੀਨ ਫਿੱਟ ਕਰੀ ਹੋਈ ਆ ਪਰ ਜੋ ਚੀਜ਼ ਕੁਦਰਤ ਨੇ ਬਣਾ ਤੀ ਉਸਨੂੰ ਕੁਦਰਤ ਹੀ ਚਲਾ ਸਕਦੀ ਆ ਏਦਾਂ ਤਾ ਫੇਰ ਜੋ ਇਨਸਾਨ ਮਰ ਜਾਂਦਾ ਜਾ ਕਿਸੇ ਨੂੰ ਟੈਕ ਹੋ ਜਾਂਦਾ ਫਿਰ ਓਹਦਾ ਦਿਲ ਕੱਢ ਕੇ ਮਸ਼ੀਨ ਫਿੱਟ ਕਰਦੋ ਫਿਰ ਉਹ ਜਿਉਂਦਾ ਹੋਜੇਗਾ ਏਹ ਗੱਲ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਆ ਬਿਨਾਂ ਦਿਲ ਤੋਂ ਇਨਸਾਨ ਜਿਉਂਦਾ ਰਹਿ ਸਕਦਾ ਹੋਵੇ

  • @jass1352
    @jass1352 3 ปีที่แล้ว +5

    ਲ਼ਵ ਜੋ ਬਰੋ❤.ਪੰਜਾਬ ਮੇਡ💖❤👌

  • @deepsingh7572
    @deepsingh7572 3 ปีที่แล้ว +21

    jinna marji kamm howe ,, jinne marji busy hoyiye but ihh brother di video jaroor dekhni ,, jo marji howe bss dekhni ta dekhni a

    • @sonukamboj9226
      @sonukamboj9226 3 ปีที่แล้ว

      Hi simran

    • @jashan4819
      @jashan4819 3 ปีที่แล้ว

      Tuhade name ch Kaur de spelling galat ne🧐🧐

    • @mandeepSingh-mn5xe
      @mandeepSingh-mn5xe 3 ปีที่แล้ว

      @@jashan4819 Tu spelling nu shad, ehe kudi v galt aa

  • @gurditsingh7176
    @gurditsingh7176 3 ปีที่แล้ว +92

    ਯਾਰ ਬੀਬੀ ਵਾਲੀ ਗੱਲ ਵਦੀਆ ਲੱਗੀ ਹੈ ਕਿ ਦਾਰੂ ਪੀਣ ਨਾਲ ਬੰਦਾ ਮਰਦਾ ਨਹੀਂ😂😂😂😂

  • @gurbaxsingh3917
    @gurbaxsingh3917 3 ปีที่แล้ว +2

    ਪੰਜਾਬੀ ਚ’ ਸੁਣ ਕੇ ਚੰਗਾ ਲਗਦਾ
    👌👌👌👌👌👌

  • @hardworking02
    @hardworking02 2 ปีที่แล้ว +1

    ਬਹੁਤ ਵਧੀਆ ਵੀਰ ਜੀ,,, ਧੰਨਵਾਦ

  • @guribrar076
    @guribrar076 3 ปีที่แล้ว +22

    Veere khich k rkh kmm
    Asi tere nall aa
    Bhut ghatt bndde aa tere wrge jo eh sab kar rhe aa
    Love you veere

  • @anmoljossan2687
    @anmoljossan2687 3 ปีที่แล้ว +1

    ਵੀਰੇ ਤੁਹਾਡੀ ਹਰੇਕ ਵੀਡੀਓ ਬਹੁਤ ਘੈਂਟ ਹੁੰਦੀ ਆ। ਧੰਨਵਾਦ ਵੀਰੇ।

  • @MANJEETSINGH-sd1gy
    @MANJEETSINGH-sd1gy 3 ปีที่แล้ว +32

    Babbe tu sirra bnda👌🏻👌🏻👌🏻

    • @MANJEETSINGH-sd1gy
      @MANJEETSINGH-sd1gy 3 ปีที่แล้ว +1

      Veer teri koi vi eda di video nhi jo mai na dekhi hove

  • @barindersingh1128
    @barindersingh1128 3 ปีที่แล้ว +357

    comments kon kon padan aye aa
    Lao ਹਾਜ਼ਰੀ ਲਾਈਕ ਕਰੋ

    • @PUNJABCHAHAL
      @PUNJABCHAHAL 3 ปีที่แล้ว

      ਸਾਇਕਲ ਤੇ ਗਿਆ ਸੀ ਭਾਰਤ ਤੋਂ ਯੂਰੋਪ ਪਿਆਰ ਲਈ ਦੇਖੋ ਪੂਰੀ ਵੀਡੀਓ
      th-cam.com/video/60nBXAsIRwU/w-d-xo.html

    • @barindersingh1128
      @barindersingh1128 3 ปีที่แล้ว +1

      @@rajvirsangha6430 tere warge aa da jija
      Sala Salaro
      Tera bapp har video dekh da y di
      Tere wang tha tha comment kar k apdi ma behan ni ek kari di
      Sidda mil galla kad k ki fyada

    • @zod5792
      @zod5792 3 ปีที่แล้ว

      Haajr g

    • @videosforyou9715
      @videosforyou9715 3 ปีที่แล้ว +2

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋGgg

    • @gadgetsgalaxy11
      @gadgetsgalaxy11 3 ปีที่แล้ว

      @Actor Omkar Singla huh

  • @geedeeb84
    @geedeeb84 3 ปีที่แล้ว

    ਬਾਈ ਜੀ ਤੁਹਾਡੀਆਂ ਜਾਣਕਾਰੀਆਂ ਬਹੁਤ ਵਧੀਆ ਅਤੇ ਕੀਮਤੀ ਹੁੰਦੀਆਂ ।ਬਾਈ ਜੀ ਹੋ ਸਕਦਾ ਤਾਂ ਪਲੀਜ ਤੁਸੀਂ ਆਪਣਾ ਹੇਅਰ ਸਟਾਈਲ ਥੋੜਾ ਬਦਲ ਦੋ

  • @majhaxjattz
    @majhaxjattz 3 ปีที่แล้ว +42

    Paji bout vadia vedio bnonde j 1984 te vedio bnao

  • @punjabifantasy2684
    @punjabifantasy2684 3 ปีที่แล้ว +2

    Nice video... Thx for the information

  • @dhaliwalpb2934
    @dhaliwalpb2934 3 ปีที่แล้ว +30

    Kya baat end level valya vedios hundya ver ji

  • @Randhawa548
    @Randhawa548 3 ปีที่แล้ว +29

    Bai video jaldi lyaea kar teriya video 101% sahi hundiya bdi wait hundi video di

  • @kakamoglamm2643
    @kakamoglamm2643 3 ปีที่แล้ว +15

    veere m dil krda ki m v tere wangu bolya kra buht pyari awaj h tuhadi...bs ek kami aa gussa na kri veere kana vich jo paya hoyea ohh bilkul v vadiya nhi lgdiaa schi kehndi aa veere..but love u😘😘😘🥰🥰🥰

    • @jaksonmury5240
      @jaksonmury5240 3 ปีที่แล้ว +1

      I love you 😍😘♥️❤️

  • @karanaujla_11
    @karanaujla_11 3 ปีที่แล้ว +2

    ATTT video veer

  • @arshdeep_ajshayar2716
    @arshdeep_ajshayar2716 3 ปีที่แล้ว +1

    Nice vr tusi video vadiya hy banaune yo

  • @issajatt6680
    @issajatt6680 3 ปีที่แล้ว +5

    Waheguru jaldi hi 1 million subscribers ho jan

  • @singhramgarhia955
    @singhramgarhia955 2 ปีที่แล้ว

    Bahut vdhiya veer....tuhada andaaz bahut bemisal aaa....love you 🌟

  • @lovestar2390
    @lovestar2390 3 ปีที่แล้ว +1

    Nice intresting fact thanx sooo much for made this video kep it up ਵੀਰੇ 🙏🙏

  • @HarmanSingh-hr3br
    @HarmanSingh-hr3br 3 ปีที่แล้ว +1

    Bhot vadia jankari 👌👌

  • @princebange7308
    @princebange7308 3 ปีที่แล้ว +1

    You Deserve more the 5M Subscribers. 👍👍Best Channel for Great Information. 👌

  • @barindersingh1128
    @barindersingh1128 3 ปีที่แล้ว +31

    GHANT banda purra y ❤️❤️👍

  • @tirathsingh2352
    @tirathsingh2352 3 ปีที่แล้ว +1

    ਵਾਹਿਗੁਰੂ ਜੀ 🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ 👍👍

  • @naviyoutuber4606
    @naviyoutuber4606 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ 💯

  • @apsingh6923
    @apsingh6923 3 ปีที่แล้ว +2

    paji video jaldi le ke aya kro plz bde din hoge wait krde nu

  • @tejhans3924
    @tejhans3924 3 ปีที่แล้ว +2

    Paji tuhadiya saria video bohot vdia hundia ne

  • @arshsingh4077
    @arshsingh4077 3 ปีที่แล้ว +2

    Ajj fact wali sirra e krati tuc paji 👌👌👌👌

  • @veerusingh3540
    @veerusingh3540 3 ปีที่แล้ว +6

    ਅਪਣਾ ਫੇਸਬੁੱਕ ਪੇਜ ਨਹੀਂ ਬਣਾਇਆ,,,
    ਅਗਰ ਬਣਾਇਆ ਹੈ ਤਾਂ ਦਸਿਓ ਜਰੂਰ,,,,
    ਜਿਵੇਂ Indi Jaswal ਜੀ ਹੈ,,

    • @veerusingh3540
      @veerusingh3540 3 ปีที่แล้ว

      @Ed u Kate hanjii kaum gulam hai,,apne ap nu ona khud gulam bnaya hoya e...
      Na punjab walya ne badal te captain de pair chatne band karne ne na hi ena azadi bare sochna,

  • @ashpreetsingh3378
    @ashpreetsingh3378 3 ปีที่แล้ว +1

    ਟੱਟੀ ਆਲਾ ਫ਼ੈਕਟ 👍 ਵਧਿਆ ਲੱਗਿਆ

  • @pawandeepkaur0606
    @pawandeepkaur0606 3 ปีที่แล้ว +3

    When he said,"ullu sidha krna" 🦉😂😂😂😂😂😂😂😂😂 0:43

  • @mairaop5020
    @mairaop5020 3 ปีที่แล้ว +2

    First and best motivational speaker of Punjabi 💙

  • @deeparianwal1885
    @deeparianwal1885 3 ปีที่แล้ว

    NYC video broo

  • @ChanRaikoti
    @ChanRaikoti 3 ปีที่แล้ว +1

    Veer late hogya pr video dekhni ni chdni bht ghaint bro
    Hun time milya hun dekh reha 12 vje 💖

  • @deepjassal5832
    @deepjassal5832 3 ปีที่แล้ว

    ਸੀਟ ਬੈਲਟ ਵਾਲਾ ਫੈਕਟ...Good

  • @vijayjakhar2761
    @vijayjakhar2761 3 ปีที่แล้ว +1

    Siraa aa 22 g

  • @sukhpindersingh69
    @sukhpindersingh69 3 ปีที่แล้ว +1

    Bht vadia jaankari👌👌👌

  • @Love_entertainment618
    @Love_entertainment618 3 ปีที่แล้ว +1

    Bohot acha kam h bro punjab hun sachi tarakki di rah te h

  • @SatnamSingh-lo5tj
    @SatnamSingh-lo5tj 3 ปีที่แล้ว +4

    Sat shre akal no1 a 22 voice

  • @professor7102
    @professor7102 3 ปีที่แล้ว +2

    ਸਾਰੇ ਵਧੀਆ ਜੀ

  • @sukhsohal637
    @sukhsohal637 3 ปีที่แล้ว +3

    Bhut vdia ,,❤ ਦਿਲੋਂ ਪਿਆਰ ਤੈਨੂੰ ਵੀਰੇ Love ਯੂ ❤

    • @PUNJABCHAHAL
      @PUNJABCHAHAL 3 ปีที่แล้ว

      ਸਾਇਕਲ ਤੇ ਗਿਆ ਸੀ ਭਾਰਤ ਤੋਂ ਯੂਰੋਪ ਪਿਆਰ ਲਈ ਦੇਖੋ ਪੂਰੀ ਵੀਡੀਓ
      th-cam.com/video/60nBXAsIRwU/w-d-xo.html

  • @officialsainigurshanallrou9058
    @officialsainigurshanallrou9058 3 ปีที่แล้ว +2

    ❤️❤️❤️❤️❤️👍👍👍👍very nice sir u are very good teacher

  • @RAHULKUMAR-wj4oj
    @RAHULKUMAR-wj4oj 3 ปีที่แล้ว

    Saare e vadiyaa lagge veere
    After bakchodi wala tech
    Tuhada punjab made jayada dekhida nice aa veer g lgge rho

  • @yuvrajgill3048
    @yuvrajgill3048 3 ปีที่แล้ว

    Your all facts good bro

  • @moneypawar3264
    @moneypawar3264 3 ปีที่แล้ว +1

    Sare wadia c bro❤

  • @bittusingh-ti5sm
    @bittusingh-ti5sm 3 ปีที่แล้ว +1

    Deeply knowledge information👌👌👌🔥🔥

  • @devilshere616
    @devilshere616 3 ปีที่แล้ว +1

    Veer ji all is so interesting

  • @KuldeepSingh-bx8wj
    @KuldeepSingh-bx8wj 3 ปีที่แล้ว +1

    God bless you bro thoda channel hor jyada grow kru👍👍👍👍

  • @manpreetpallah5103
    @manpreetpallah5103 3 ปีที่แล้ว +1

    Siraaa veer ji

  • @karanbrar4164
    @karanbrar4164 3 ปีที่แล้ว +1

    bahut vdia bai

  • @HilarityHub786
    @HilarityHub786 3 ปีที่แล้ว +1

    Bohat wadiaaa bhajji 👍🏻👍🏻👍🏻❤️❤️❤️❤️❤️

  • @AjaySingh-rg9et
    @AjaySingh-rg9et 3 ปีที่แล้ว +1

    Last wala fact paji siraa se yr

  • @XJerryGaming5519
    @XJerryGaming5519 3 ปีที่แล้ว +1

    Bhai Sara fact mast ha

  • @malkitsingh7678
    @malkitsingh7678 3 ปีที่แล้ว

    ਸਤਿ ਸ੍ਰੀ ਅਕਾਲ ਜੀ ਗਿਆਨ ਨੂੰ ਲੋਕਾਂ ਨੂੰ ਦੱਸਣਾ ਹੀ ਅਸਲ ਗਿਆਨ ਹੈ

  • @JSpresident
    @JSpresident 3 ปีที่แล้ว +1

    Finally first viewer ❤️❤️❤️❤️

  • @motivationchanel-xg9zc
    @motivationchanel-xg9zc 3 ปีที่แล้ว +2

    Bai ji Mai tuhdi har ik video dekh da ... Love you bro 💯

  • @simranmohar6429
    @simranmohar6429 3 ปีที่แล้ว +16

    Brother apne banglore , india vich v ik bacche de birth hoon to baad dil nhi c

    • @PUNJABCHAHAL
      @PUNJABCHAHAL 3 ปีที่แล้ว

      ਸਾਇਕਲ ਤੇ ਗਿਆ ਸੀ ਭਾਰਤ ਤੋਂ ਯੂਰੋਪ ਪਿਆਰ ਲਈ ਦੇਖੋ ਪੂਰੀ ਵੀਡੀਓ
      th-cam.com/video/60nBXAsIRwU/w-d-xo.html

  • @villageboys9790
    @villageboys9790 3 ปีที่แล้ว +1

    Nice bro yar 😋 👌 👋 👌 👋

  • @gurpinderkaur3430
    @gurpinderkaur3430 3 ปีที่แล้ว +1

    all facts 👌👌👍👍

  • @navdeepmg9087
    @navdeepmg9087 3 ปีที่แล้ว +1

    Well done bro

  • @Varun-ik2uw
    @Varun-ik2uw 3 ปีที่แล้ว +1

    End gall baat aa veeer di❤️❤️❤️

  • @SukhSidhuYT
    @SukhSidhuYT 3 ปีที่แล้ว +1

    nice video broooooo 🤟🤟🤟🤟🤟🤟

  • @KuldeepSingh-bl3bq
    @KuldeepSingh-bl3bq 3 ปีที่แล้ว

    Duniya Da number 1 motivational channel💪💪💪💪💪💪💪💪💪💪💪💪💪💪💪💪💪💪💪💪💪💪💪💪👌👌👌👌👌👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍🤘🤘🤘🤘🤘🤘🤘🤘🤘🤘🤘🤘🤘🤘🤘👍👍👍👍👍👍👍👍👍👍👍👍👍👍👍👍👍

  • @IrfanKhan-jk6il
    @IrfanKhan-jk6il 3 ปีที่แล้ว +1

    siraaa 22

  • @buntyjatt5567
    @buntyjatt5567 3 ปีที่แล้ว +65

    ਵੀਰ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅਪਣਾ ਫੋਨ ਨੰਬਰ ਸ਼ੇਅਰ ਕਰੋ bro

    • @srkking613
      @srkking613 3 ปีที่แล้ว

      Ok bro

    • @loveyt3621
      @loveyt3621 3 ปีที่แล้ว +6

      Nagal pind aa jayooo veer kurali kol uthe da veer

    • @buntyjatt5567
      @buntyjatt5567 3 ปีที่แล้ว +2

      @@loveyt3621 ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

    • @GurpreetSingh-qs5hp
      @GurpreetSingh-qs5hp 3 ปีที่แล้ว +1

      @@loveyt3621 ਨੱਗਲ ਕਹਿੜਾ ਵੀਰ

    • @loveyt3621
      @loveyt3621 3 ปีที่แล้ว +3

      @@GurpreetSingh-qs5hp Siswan road te aa veer

  • @deargamer5380
    @deargamer5380 3 ปีที่แล้ว +1

    Bhaut vadiya

  • @RanjeetSingh-jt8ep
    @RanjeetSingh-jt8ep 3 ปีที่แล้ว +1

    Very good broo✌

  • @karanmaan133
    @karanmaan133 3 ปีที่แล้ว +1

    Sirra he vidya veer

  • @princx3558
    @princx3558 3 ปีที่แล้ว +2

    4-5000 rs ch business shuru krado yaar , me shopping di bjaye kam krnaa chahunaa. !!!!! Nal study v cahldii rhe meri par , kirpaa karke ignore na krio yar , mere varge boht honge jo soch badlna chahunde ne ❤️❤️❤️🤝

  • @KiranSharma-oj9re
    @KiranSharma-oj9re 3 ปีที่แล้ว +14

    Oho bnda pehla kive jionda c je bad ch macine lgai ae doc ny smj ni lgi 🙁🤔yr

    • @punjabiworld9
      @punjabiworld9 3 ปีที่แล้ว

      Right te oh maruga kdo ??

    • @karanvardhan8921
      @karanvardhan8921 3 ปีที่แล้ว +1

      Sister os time te technology ghat hundi si banda puri trah dead ho gya eh pta krna mushkil hunda si es krke kabar de vich taboot de undar bell da botton lga dita janda si ke jekar banda nu kabar vich hosh aay te oh bell da botton press kre taki kabar nu dobara khodke bande nu bahar kadya jave

    • @rajpreetsingh5010
      @rajpreetsingh5010 3 ปีที่แล้ว +1

      Ya bro🤔🤔🤔🤔

  • @kuldeep96311
    @kuldeep96311 3 ปีที่แล้ว +1

    Bauhat Wadia information sir

  • @PARDEEPSINGH-dd2nc
    @PARDEEPSINGH-dd2nc 3 ปีที่แล้ว

    i love u big brother keep it up, love from balachaur.thanks for making phenomenal series of facts all is great

  • @panjaab2295
    @panjaab2295 3 ปีที่แล้ว +7

    Veere Rajesh Khanna Bollywood de pehle superstar c naale ohna de naam 15 film superhit in a row den da world record hega oh v solo. Haale tak ohna da eh record koi v break nai kr sakeya.

    • @karanvardhan8921
      @karanvardhan8921 3 ปีที่แล้ว +1

      Bro es time bollywood vich competition bahut jyada es krke ikko jne nu award milna mushkil hunda par os time te gine chune actor hunde si...es krke kujh ke actors nu he award milan di sambhawna hundi si...

    • @panjaab2295
      @panjaab2295 3 ปีที่แล้ว

      @@karanvardhan8921 par veere os time ch v bhut vadia actor c jive k manoj kumar raj kapoor vinod khanna dharminder jatinder dalip kumar sanjeev kumar amitabh dev anand hor v vaadu actor c naale veere jeda apne time ch dhuma paa geya os ne v os vele bhut mehenat kiti honi naale aaj de time ch ta platform hi kinne ne apna hunar vikhaun layi social media kinna chal reha. Veere j mushkil aaj de time ch hegi kuch kar k vekhaun di ta mushkil oh time v c jado Rajesh khanna saab superstar bane.....

  • @legend.rx1
    @legend.rx1 3 ปีที่แล้ว +1

    Ghainttttttt

  • @rajkashyap4293
    @rajkashyap4293 3 ปีที่แล้ว

    BEST TO V BEST VIDEO YA BAI JI..

  • @gurmeetbuttar958
    @gurmeetbuttar958 ปีที่แล้ว

    Best motivational speaker of Punjab

  • @mohindergill7478
    @mohindergill7478 3 ปีที่แล้ว +1

    Sare very good 👍

  • @mangrhagaming8533
    @mangrhagaming8533 3 ปีที่แล้ว +1

    Pehla hi comt karta video dekhn to

  • @moviesclub5216
    @moviesclub5216 3 ปีที่แล้ว +1

    Superb

  • @rahulgarg1209
    @rahulgarg1209 3 ปีที่แล้ว +2

    2:12 bacpan alay gl such hu ghy😁😁

  • @daljitsingh949
    @daljitsingh949 3 ปีที่แล้ว +2

    Paji tusi ta outstanding o love u paji❤️💐

  • @birambarsaria7590
    @birambarsaria7590 3 ปีที่แล้ว +1

    Bahut vadia sir👍

  • @sunnynagra08
    @sunnynagra08 3 ปีที่แล้ว +4

    First view 👍👍

  • @ankushtiwari3041
    @ankushtiwari3041 3 ปีที่แล้ว

    Paji lots off love yr paji sachi dilo respect aa tuhade lyi 😍tuhanu ik var jrur milna je meri kismat ch hoya tah bht gallan sikhan nu mildiya oh asi aj kal munde youtube open krde kdi kuj kdi kuj par mai tuhadi har ik video nu 2 var dekhda ki smj ska jo tuc sade lyi ehni mehnat krke video bnanne paji je tuc mainu reply v krta mai bht appreciate hauga lb ju wadde paji ida hi bnade raheyio blogs

  • @rimplefirdausi1664
    @rimplefirdausi1664 3 ปีที่แล้ว

    Sare bohat ghaint fact si bai g 👍👍

  • @movieflixtv6087
    @movieflixtv6087 3 ปีที่แล้ว +1

    Subscriber ghat kyo na vadiya channel da 1 ya 2 million ta kro subsribe karo public

  • @aryansharma1597
    @aryansharma1597 3 ปีที่แล้ว

    Bhut bhut thanks saadi knowledge vdoun lyi

  • @sarajmanes4505
    @sarajmanes4505 3 ปีที่แล้ว

    Sat Shri Akaal Ji Amazing Video Best Information Thanks Ji

  • @Gurfateh2022
    @Gurfateh2022 3 ปีที่แล้ว +1

    All good boss 👍

  • @rajbatalapunjab193
    @rajbatalapunjab193 3 ปีที่แล้ว

    Paji owsome work ।।।।kde miss nai krda tuahdi video