ਕੀ ਤੁਹਾਨੂੰ ਪਤਾ Balti piche hogya c yudh ? Rayban kis kam lyi bnayi c ? Real flying car facts bucket

แชร์
ฝัง
  • เผยแพร่เมื่อ 7 พ.ย. 2024

ความคิดเห็น • 475

  • @punjabmade
    @punjabmade  2 ปีที่แล้ว +143

    Hanji kime laggi video je vdiya laggi ta ik share kar deyo 🙏 🙏 Tuc krde nii

    • @Mehnditutorialbyaapika
      @Mehnditutorialbyaapika 2 ปีที่แล้ว +3

      Kardi aa veer3

    • @spjordansingh647
      @spjordansingh647 2 ปีที่แล้ว +2

      Justice for Sidhu moose Wala Bai

    • @kimmidhir4399
      @kimmidhir4399 2 ปีที่แล้ว

      Sahi gal aa
      Kuch lokan nu eh v ni pta k tusi TH-cam te post kiti video de vichon hi clips Instagram te post krde ho... Kyun ki je TH-cam di video sari dekh te sun layi jave dheyan nal tn insta te clip dekhan di zarurat na pave
      Hat's off to you kamal🙏for every single post
      It's amazing 🌸

    • @Sonam_sharma
      @Sonam_sharma 2 ปีที่แล้ว

      @@spjordansingh647 ❤️❤️😍

    • @babamotirammehraji8831
      @babamotirammehraji8831 2 ปีที่แล้ว +1

      Nhi bro m krda huna nale m har vaar status pauna huna te nale m apni saheli nu b keh k aona channel subscribe kraea ba😁

  • @sukhveerdhaliwal5039
    @sukhveerdhaliwal5039 2 ปีที่แล้ว +78

    ਵੀਰੇ ਤੁਹਾਡੀ ਕੋਈ ਵੀ ਵੀਡੀਉ ਕਦੇ ਵੀ ਮਿਸ ਨੀ ਕੀਤੀ । ਬਹੁਤ ਵਧੀਆ ਜਾਣਕਾਰੀ ਦਿੰਨੇ ਓ। ਵਾਹਿਗੁਰੂ ਜੀ ਥੋਨੂੰ ਤਰਕੀਆਂ ਵਕਸ਼ਣ ❣️👍

    • @Sonam_sharma
      @Sonam_sharma 2 ปีที่แล้ว +1

      ❤️❤️😍😍

    • @MR_ABHI_PB11
      @MR_ABHI_PB11 2 ปีที่แล้ว +1

      Right bro🤜🤜

    • @Sonam_sharma
      @Sonam_sharma 2 ปีที่แล้ว

      @@MR_ABHI_PB11 ❤️😍

    • @DrPrabhpreetSingh
      @DrPrabhpreetSingh 2 ปีที่แล้ว +1

      Father of fibre optics.....NARINDER SINGH KAPANEY

    • @Sonam_sharma
      @Sonam_sharma 2 ปีที่แล้ว +2

      @@DrPrabhpreetSingh ❤️😍

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 2 ปีที่แล้ว +3

    ਵੀਡੀਓ ਦੇ ਅਖੀਰ ਵਿਚ ਪੰਜ ਗੱਲਾਂ ਲੜ ਬੰਣਨ ਵਾਲੀਆਂ 💯💯

  • @deepbhangu5034
    @deepbhangu5034 2 ปีที่แล้ว +3

    Punjab made ਤੋ ਸਾਨੂੰ ਬਹੁਤ ਕੁਝ ਸਿਖਣ ਲਈ ਮਿਲਦਾ ਹੈ ਤੇ ਵੱਡਾ ਵੀਰ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਦਾ ਹੈ Punjab made ਬਹੁਤ ਹੀ ਵਧੀਆ ਚੈਨਲ ਹੈ 🙏🙏🙏🙏🙏🙏🙏

  • @harjassgillharjass3885
    @harjassgillharjass3885 2 ปีที่แล้ว +1

    ਬਹੁਤ ਸੋਹਣੀ ਵਿਡੀਓਜ ਜਲਦੀ ਜਲਦੀ 10 ਮਿਲਿਅਨ ਹੋ ਜਾਣ

  • @JagdeepSingh-zb6rg
    @JagdeepSingh-zb6rg 2 ปีที่แล้ว +1

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਹੈ ਜੀ

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @indergsm
    @indergsm 2 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ👍🏻👍🏻

  • @jassisidhu3257
    @jassisidhu3257 2 ปีที่แล้ว

    ਇਹ ਸਭ ਕੁਝ ਹੁਣ ਬਿ੍ਟੇਨ ਨੂੰ ਵੀ ਬਦਲ ਲੈਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਦੀ ਨਜ਼ਰ ਵਿੱਚ ਹਰ ਮਰਦ ਇੱਕ ਕਿੰਗ ਅਤੇ ਹਰ ਲੇਡੀ ਇੱਕ ਰਾਣੀ ਹੈ ਇਹਨਾਂ ਘਰਾਣਿਆਂ ਨੇ ਆਪਣੇ ਆਪ ਨੂੰ ਇੰਨਾ ਵੱਡਾ ਦਿਖਾ ਕੇ ਦੂਸਰੇ ਲੋਕਾਂ ਨੂੰ ਬਿਲਕੁੱਲ ਛੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਪਰਮਾਤਮਾ ਦੇ ਬਣਾਏ ਸਾਰੇ ਮਨੁੱਖਾਂ ਦਾ ਅਪਮਾਨ ਕਰਕੇ ਪਰਮਾਤਮਾ ਦਾ ਵੀ ਅਪਮਾਨ ਕੀਤਾ ਹੈ ਪਤਾ ਨਹੀਂ ਇਹਨਾਂ ਲੋਕਾਂ ਨੂੰ ਕਦੇ ਸ਼ਰਮ ਆਵੇਗੀ ਵੀ ਜਾਂ ਨਹੀਂ ਭਾਰਤ ਵਿੱਚ ਵੀ ਇਹ ਕੁਝ ਹੁੰਦਾ ਪਰ ਬਿਨਾ ਦੱਸੇ ਕਿਉਂਕਿ
    "ਵਾਰਿਸ ਸ਼ਾਹ ਲੁਕਾਈਏ ਜੱਗ ਕੋਲੋਂ
    ਭਾਵੇਂ ਆਪਣਾ ਹੀ ਗੁੜ ਖਾਈਏ ਜੀ"

  • @SukhaSingh-ol7rs
    @SukhaSingh-ol7rs 2 ปีที่แล้ว

    ਤੁਹਾਡੀ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਹੀ ਲਾਈਕ ਕਰ ਦਿੰਦੇ ਹਾਂ

  • @thegamingplanet1901
    @thegamingplanet1901 2 ปีที่แล้ว

    ਮੋਦਨਾ ਤੇ ਬੋਲੋਨੀਆ ਸਹੀ ਉਚਰਾਣ ਹੈ ਮੋਦਨਾ ਸ਼ਹਿਰ ਫੇਰਾਰੀ ਕਾਰ ਦਾ ਹੈੱਡਕੁਆਟਰ ਤੇ ਬੋਲੋਨੀਆਂ ਚ ਵਿਸ਼ਵ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਆ ਬਾਈ ਜੀ,

  • @nimmasingh1535
    @nimmasingh1535 2 ปีที่แล้ว +15

    ਸਤਿ ਸ਼੍ਰੀ ਆਕਾਲ ਜੀ

  • @ParminderSingh-lg6fn
    @ParminderSingh-lg6fn 2 ปีที่แล้ว +2

    ਵੀਰ ਜੀ ਤੁਹਾਡੀਆਂ videos ਬਹੁਤ ਜਾਣਕਾਰੀ ਦਿੰਦਿਆਂ

  • @satnamtelecom
    @satnamtelecom 2 ปีที่แล้ว +3

    ਬਾਈ ਮਾਰੂਤੀ ਸਜੂਕੀ ਕੰਪਨੀ ਨੇ ਕਿਸੇ ਵੱਡੇ ਸ਼ਹਿਰਂ ਚ 20000 ਬੇਕਸੂਰ ਮਜਦੂਰ ਨੂੰ ਜੇਲਾਂ ਚ ਭੇਜਿਆ ਸੀ। ਉਹ ਵੀ ਕਿਸੇ ਫੈਕਟਰੀ ਮਾਲਕ ਦੀ ਗਲਤੀ ਕਰਕੇ ਬੜਾ ਧੱਕਾ ਹੋਇਆ ਸੀ ਉਸ ਤੇ ਇਕ ਵੀਡੀਓ ਜਰੂਰ ਬਣਾਓ ਜੀ
    ਕਿਰਤੀਆਂ ਨਾਲ ਧੱਕਾ ਕਿਵੇਂ ਹੁੰਦਾ ਸੀ ਥੋੜਾ ਚਾਨਣ ਜਰੂਰ ਪਾਓ ਜੀ🙏

  • @Army_boys_01
    @Army_boys_01 2 ปีที่แล้ว

    ਬਹੁਤ ਵਧੀਆ ਭਾਉ

  • @rajindersingh9053
    @rajindersingh9053 2 ปีที่แล้ว

    ਅਕਲਮੰਦ ਨਾਲ ਬਹਿਸ ਕਰਨੀ , ਗਿਆਨਵਾਨ ਤੇ ਰੋਅਬ ਪਾਉਣਾ , ਸਿਆਣਿਆਂ ਨੂੰ ਆਪਣੀ ਸ਼ਾਨ ਦਿਖਾਉਣੀ ਤੇ ਬੱਚਿਆ ਉੱਤੇ ਧੌਂਸ ਜਮਾਉਣੀ ਤੇ ਔਰਤਾਂ ਨਾਲ ਲੜਨਾ ਇਹ ਮੂਰਖਾ ਦੀਆ ਨਿਸ਼ਾਨੀਆਂ ਹੁੰਦੀਆ ਨੇ ।
    ਵਾਅ ਜੀ ਵਾਅ , ਕਿਆ ਬਾਤ ਐ

  • @dhillondil9792
    @dhillondil9792 2 ปีที่แล้ว

    ਬਹੁਤ ਵਧੀਆ ਜਾਣਕਾਰੀ ਹੁੰਦੀ ਵੀਰੇ ਥੋਡੀ 👍

  • @parkashhans861
    @parkashhans861 2 ปีที่แล้ว

    ਬਹੁਤ ਵਦੀਆ ਵੀਡੀਓ ਵੀਰ ਜੀ

  • @happyd.garhia6171
    @happyd.garhia6171 2 ปีที่แล้ว

    ਜਾਣਕਾਰੀ ਦੀ ਸਮੁੰਦਰ❤️

  • @gamezindagidi7185
    @gamezindagidi7185 2 ปีที่แล้ว

    ਵੀਰ ਜੀ ਆਪ ਜੀ ਦੀ ਹਰ ਇੱਕ ਵੀਡਿਓ ਘੈਂਟ ਹੁੰਦੀ ਹੈ 👌🙏🏽✈️

  • @JatinderSingh-mf9sh
    @JatinderSingh-mf9sh 2 ปีที่แล้ว

    ਬਹੁਤ ਚੰਗੀ ਹੈ

  • @jagvirsinghbenipal5182
    @jagvirsinghbenipal5182 2 ปีที่แล้ว

    ਬਾਹੁਤ ਵਧੀਆ ਜੀ

  • @rajinderkaur8751
    @rajinderkaur8751 2 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ 🙏🏻👍🏻👍🏻

    • @RanjeetSingh-qj6lu
      @RanjeetSingh-qj6lu 2 ปีที่แล้ว +1

      ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਜੀ 🙏

  • @navdeepmg9087
    @navdeepmg9087 2 ปีที่แล้ว

    ਸਾਰੀ ਟੀਮ ਦੇ ਨਾਲ- ਨਾਲ ਸਾਰਿਆ ਨੂੰ ਬੇਨਤੀ ਹੈ punjab ❌
    Panjab ✔️ ਲਿਖਿਆ ਜਾਵੇ।

  • @starxbgmi475.
    @starxbgmi475. 2 ปีที่แล้ว

    Veer ਤੁਹਾਡੀ ਹਰ ਇਕ video vadya hundi e

  • @ismyle_khan_vlog
    @ismyle_khan_vlog 2 ปีที่แล้ว

    ਭਾਜੀ ਸ਼ੋਰਟ ਵੀਡਿਓ ਵੀ ਲਏ ਕੇ ਆਓ ਬੜੀ ਮਿਹਰਬਾਨੀ ਹੋਵੇਗੀ ਆਪ ਦੀ

  • @chandeepdhindsa9553
    @chandeepdhindsa9553 2 ปีที่แล้ว +3

    Verre 4 saal toh tuhadi koi video v miss nhi kiti bhut vadia jankari dinde oo tuc 💥

  • @jagdeepjakhu9234
    @jagdeepjakhu9234 2 ปีที่แล้ว +1

    Pal khrod (Apna ferz seva society) Paji da channel nu kis kis na subscribe keta ya. Bhut Vdiya kum kr rha ya paji.

  • @navisingh5286
    @navisingh5286 2 ปีที่แล้ว

    Veer g bhute vadia galan dasde oo. a sab real galan ne.rab thnu bhute taraki bakhse

  • @freeworld2057
    @freeworld2057 2 ปีที่แล้ว

    ਬਾਈ ਜੀ princess diana ਬਾਰੇ ਇੱਕ ਵੀਡਿਓ ਬਣਾਓ ਕੀ ਚੱਕਰ ਸੀ ਉਸ ਪਿੱਛੇ

  • @sandeepsingh996
    @sandeepsingh996 2 ปีที่แล้ว

    ਬਾਕੀ ਤਾਂ ਠੀਕ ਆ ਵੀਰ ਜੇ ਔਰਤ ਹੀ ਲੜਾਈ ਕਰਦੀ ਆ

  • @dandiwal4065
    @dandiwal4065 2 ปีที่แล้ว +1

    ਬਾਈ star ⭐ line ta video bna ਜਿਹੜੇ usa ਨੇ ਛੱਡੀ ਹੈ ਨਾਸਾ ਨੇ

    • @dandiwal4065
      @dandiwal4065 2 ปีที่แล้ว +1

      ਜੋ 7ਸੰਤਬਰ ਨੂੰ ਛੱਡਿਆ ਸੀ

  • @ismyle_khan_vlog
    @ismyle_khan_vlog 2 ปีที่แล้ว

    7:12 ਖੌਰੂ ਪਾਇਆ ਲਲਕਾਰੇ ਮਾਰੇ ♥️😂🤣😂🤣😂

  • @deepijodhpur6497
    @deepijodhpur6497 ปีที่แล้ว

    ਬਾਲਟੀ ਆਲਾ ਕੰਮ 1 ਨੰਬਰ ਹੀ ਕਰਤਾ

  • @baljinderrai4
    @baljinderrai4 2 ปีที่แล้ว

    ਮਸ਼ੀਨ ਆਲੇ ਨੇ ਸਿਰਾ ਲਾ ਦਿੱਤਾ

  • @lakhveer3505
    @lakhveer3505 2 ปีที่แล้ว

    ਬਹੁਤ ਸਾਰਾ ਪਿਆਰ ਵੱਲੋਂ ਜਿਲ੍ਹਾ ਮਾਨਸਾ ਪਿੰਡ ਮੋਫਰ

  • @TejinderSingh-mk6sd
    @TejinderSingh-mk6sd 2 ปีที่แล้ว

    Bhut vdiya jankari hai mildi aa Veer tuhadi video to

  • @happyhans3526
    @happyhans3526 2 ปีที่แล้ว

    Veer g jo parlaj company Punjab de loka de pase le k bhaji c us bare full videos bna doplzzzz

  • @sukhmandersingh3205
    @sukhmandersingh3205 2 ปีที่แล้ว

    Mai terian sarian videos vekhda haan Mitra sukhi Kalyan..distt bathinda...

  • @waraich_k
    @waraich_k 2 ปีที่แล้ว +1

    Bht vdia vre 👌👍👍

  • @honey_daghamwala
    @honey_daghamwala 2 ปีที่แล้ว

    bhaji jehda background music aa edha link ja kuj hor share krdo. baaahla vdiaa lgda eh... bda lbbeya lbda ni prr.. ehh vdiaa aa best aa meditation type aa... sakoon dinda

  • @sippylandlord1321
    @sippylandlord1321 2 ปีที่แล้ว +2

    Y HMT tractor di history video bnao pls. Reply jrur karna comment da

  • @Rakeshkumar-np3ov
    @Rakeshkumar-np3ov 2 ปีที่แล้ว

    Paji boht kainth video har video nal boht kush milda sikhn lyi dilo Dhanbad

  • @gurivring13
    @gurivring13 2 ปีที่แล้ว +2

    Veer ji mutual fund bare kj jaankari de skde o..?
    1.Eh kina k sahi ja galat hai,..
    2.es vich loss hon de kine % chance ne...
    3. And mutual fund lyi best app and best company..?
    Plzzz make video

  • @amrindersaran8914
    @amrindersaran8914 2 ปีที่แล้ว

    App ge diya videos bhot vadia hundeia ne bhot kuj sikhan nu milda hy ik banti krne c ki tuhade page da nam Punjab made hy jo ke bhot vadia hy ager app ge us nu Punjab de jgha Panjab likho ta jada vadia hove ga

  • @rajindersingh9053
    @rajindersingh9053 2 ปีที่แล้ว

    ਸੰਗਰੂਰ ਤੋਂ

  • @LakhaKk59
    @LakhaKk59 2 ปีที่แล้ว +2

    ਆਖਰ ਵਾਲੀਆਂ ਲਾਈਨਾਂ ਨੇ ਤਾਂ ਵੀਰੇ ਅੱਜ ਦਾ ਗੁੱਸਾ ਹੀ ਠੰਡਾ ਕਰ ਤਾ। ਮੂਰਖ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ।

  • @harindersingh2647
    @harindersingh2647 2 ปีที่แล้ว

    ਵੀਡੀਓ ਬਹੁਤ ਵਧੀਆ ਹੈ ਵੀਰ ਜੀ ਚੱਨੇ ਨੀ ਪੰਜਾਬੀ ਵਿੱਚ ਛੋਲੇ ਕਹਿੰਦੇ ਮੇਰਾ ਗੁੱਸਾ ਨਾ ਕਰਿਓ ਮੈ ਬਹੁਤ ਨੂੰ ਟੋਕਦਾ ਹਾਂ ਚਨੇ ਜਾਂ ਚਣੇ ਹਿੰਦੀ ਦਾ ਸ਼ਬਦ ਹੈ ਪੰਜਾਬੀ ਵਿੱਚ ਛੋਲੇ

  • @FamousJatt
    @FamousJatt 2 ปีที่แล้ว +7

    Veere saara area tera subscriber bnaata , tenu main odon dekhan lagga c jdo tuhaade 1.5k subscriber c ♥
    Love from heart kamal veere
    Santa te video bnao veere

  • @harjotsingh7739
    @harjotsingh7739 2 ปีที่แล้ว

    ਹਰ ਵੀਡੀਓ ਘੈਟ ❤️

  • @harjindersidhu4097
    @harjindersidhu4097 2 ปีที่แล้ว

    ਬੀਜ ਬਾਰੇ ਵੀਰ ਤੁਸੀਂ ਪਹਿਲਾਂ ਵੀ ਇਕ ਵਿਡੀਓ ਚੋ ਦਸ ਚੁਕੇ ਸੀ

  • @arshsandhu7151
    @arshsandhu7151 2 ปีที่แล้ว

    Veer ji kana vich payea natiya de v history bare daso pls

  • @tanbirsingh777
    @tanbirsingh777 2 ปีที่แล้ว

    ਵਾਹਿਗੁਰੂ ਜੀ

  • @babamotirammehraji8831
    @babamotirammehraji8831 2 ปีที่แล้ว +2

    Siraaa bro siraaa "Aurta nal lrna ek murkhta wali gal hundi aa" mza a gea bro tuhadi awaaj poori damdaar aa broo

  • @suman2442
    @suman2442 2 ปีที่แล้ว +8

    Sun light product 🤭🤭 pehli waar mai sochya solar system vala kuj houga 😅 par ohta kuj hor hi niklea
    Tuc bhut hi vadia vedios bnone o veere❤ te thode facts walia vedios v menu bhut interesting lgdia ne 😇 ewe hi post krde reha kro veere god bless you🙏🏻❤😇

  • @gurpreetsandhu6022
    @gurpreetsandhu6022 2 ปีที่แล้ว

    bro jiniya v tuc videos paiya ne m sariya dekhiya ne
    Te bhot sariya video's ta m 2 to 3 var v dekhiya ne

  • @mevasingh6950
    @mevasingh6950 2 ปีที่แล้ว

    Bahut badhiya jankari y ji

  • @JattPB1200
    @JattPB1200 2 ปีที่แล้ว

    Veer tusi booht vdia tarike naal ikk ikk gall smjhande ho ❤️

  • @gauravrajpoot6489
    @gauravrajpoot6489 2 ปีที่แล้ว +1

    SSA veer g bahut vdia jankari provide krde ho,mein mai din to Ray-Ban de naam de avishkaar bare socb reha c k a kyu name rakh ya gya he te ajj tusi o dss dita

  • @jashanamrit5749
    @jashanamrit5749 2 ปีที่แล้ว

    Vere bahut wadeya video rab tuhanu tarakeya bakshe❣️❣️❣️❣️

  • @MALKEETSINGH-re3gs
    @MALKEETSINGH-re3gs 2 ปีที่แล้ว

    22 ਵਾਲ਼ਾ ਤੇ ਕਿਹੜਾ ਤੇਲ ਵਰਤ ਦੇ ਹੋ ਤੁਸੀਂ। ਵਾਲ਼ ਝੜਨ ਤੇ ਵੀ ਇੱਕ ਵੀਡੀਓ ਬਣਾਓ। ਧੰਨਵਾਦ

  • @gillymann4843
    @gillymann4843 2 ปีที่แล้ว

    Veer ji ek video NIKOLA TESLA ty vv bno plesese

  • @jassisingh6398
    @jassisingh6398 5 หลายเดือนก่อน

    Very useful information sir thanks for sharing paji ❤❤❤

  • @babbuguri8889
    @babbuguri8889 2 ปีที่แล้ว

    bhut vadia veer ji sachi bhut vadia lg diya video

  • @gurbindersinghgill5881
    @gurbindersinghgill5881 2 ปีที่แล้ว

    Last speech sira c kamal bir jeonda reh.

  • @kapilthakur5885
    @kapilthakur5885 2 ปีที่แล้ว

    Bro ajj kl de vloggara ch video bnaoo jo apni zindgi jeee rhee hai te ek mehnt krn vala ktt reha

  • @Powerofinvestments1
    @Powerofinvestments1 2 ปีที่แล้ว

    Sir .Mai tuhadi video nu Hindi dubbed krke upload kr skda ki ? plz

  • @MalkitSingh-xj2ik
    @MalkitSingh-xj2ik 2 ปีที่แล้ว

    Very. Good. Virg
    Thanks

  • @panesar_7
    @panesar_7 2 ปีที่แล้ว

    🙄 ਲੜਾਈ ਫੇਰ ਬਾਲਟੀ ਨਹੀਂ , ਇੱਜਤ ਦੀ ਬਣ ਗਈ ਸੀ ,

  • @sahjdeepsingh2235
    @sahjdeepsingh2235 2 ปีที่แล้ว

    251 ਰੁਪੈ ਦਾ ਮੋਬਾਇਲ ਵੀ ਆਇਆ ਸੀ ਜੀ

  • @motivationguru2783
    @motivationguru2783 2 ปีที่แล้ว

    ਕਮਲ ਬਈ ਕੈਂਟ nowalage

  • @diljeetsingh4387
    @diljeetsingh4387 2 ปีที่แล้ว

    ਬਾਲਟੀ ਯੁੱਧ ਕਿਆ ਬਾਤ ਹੈ ਹਾਸਾ ਨਹੀਂ ਰੁਕ ਰਿਹਾ😂😂😂😂😂🤣🤣🤣😂😂😛🙏🙏

  • @punjabivlogger6131
    @punjabivlogger6131 2 ปีที่แล้ว

    Bro khadi peti ala gll very funny 🤣🤣🤣

  • @funpitara22
    @funpitara22 2 ปีที่แล้ว

    Bhot vadiya veer ji

  • @fanclubsubhsidhu
    @fanclubsubhsidhu 2 ปีที่แล้ว

    Bai teri video dekh k kuj nvai jankari mildi aa thanks bai

  • @akmusiclover2046
    @akmusiclover2046 2 ปีที่แล้ว +1

    Quraan Shareef " Vich Science Bare Bhut Kuch likhya hoya, Es te video banaao paji 😊❤🙏

  • @sukhwinders907
    @sukhwinders907 2 ปีที่แล้ว

    Bhut vdia jankari diti bro

  • @pamajawadha5325
    @pamajawadha5325 2 ปีที่แล้ว

    Veer ji apne loka nu pasa saban de video bana ke daso apne lok pasa nu hata de mal te kismat dasde ne tuhdi video bhut ghant jankari bhapur hundi ne dhanwad

  • @preethaircare
    @preethaircare 2 ปีที่แล้ว

    Bai amarica donky te video bnso

  • @ajaypalshota1711
    @ajaypalshota1711 2 ปีที่แล้ว

    Bahut vadia veer ji

  • @manpreet6758
    @manpreet6758 2 ปีที่แล้ว +1

    Bahi tusi video late na paya kro

  • @gurpreetmaan123
    @gurpreetmaan123 2 ปีที่แล้ว

    ਆ ਗਿਆ ਵੀਰ 👌 👌 👍 🙏

  • @harrysidhu7522
    @harrysidhu7522 2 ปีที่แล้ว +4

    Sant bhindra wale di biography ta video please kamal bhi

    • @Sonam_sharma
      @Sonam_sharma 2 ปีที่แล้ว

      ❤️❤️😍😍

  • @Waheguru_ji-5653
    @Waheguru_ji-5653 2 ปีที่แล้ว +1

    Bhut vdia information mildi aa tuhadiyan videos dekh k🤞🙏💖💖💖💖💖

  • @gurwindertractorfc6673
    @gurwindertractorfc6673 2 ปีที่แล้ว +1

    Bahut Sona Ji

  • @Cheney_ke_wala
    @Cheney_ke_wala 2 ปีที่แล้ว

    boht he mazay dy facts a love and respect ❤🙏

  • @Penthusist
    @Penthusist 2 ปีที่แล้ว +1

    Veere hun tusi bhi singh sajo

  • @navdeepmg9087
    @navdeepmg9087 2 ปีที่แล้ว

    ਪਹਿਲਾਂ like, ਫਿਰ share, 👍
    ਫਿਰ ਸਾਰੀ ਵੀਡਿਉ ਵੇਖ਼ ਕੇ comment 👌
    ਕੌਣ ਕੌਣ ਇੰਝ ਕਰਦਾ✔️

  • @daljitsingh949
    @daljitsingh949 2 ปีที่แล้ว +1

    Love u vre 💚💚🇬🇧🇬🇧

  • @romeogill3599
    @romeogill3599 7 หลายเดือนก่อน

    Very nice bro jeo 👌👌👌❤❤❤

  • @preetsidhu24
    @preetsidhu24 2 ปีที่แล้ว

    Parl company da ki ban a bhi ji

  • @dr.hardeepvlog9319
    @dr.hardeepvlog9319 2 ปีที่แล้ว

    👌👌👌from Punjab Talwandi sabo

  • @harman.22
    @harman.22 2 ปีที่แล้ว

    Thank you bhaji

  • @sardarmushroomfarmbarnala3184
    @sardarmushroomfarmbarnala3184 2 ปีที่แล้ว

    Bhut wadia Veere

  • @HarmanSingh-fj8bi
    @HarmanSingh-fj8bi 2 ปีที่แล้ว

    Main, wait kr rya c video di...

  • @gursewakghuman7689
    @gursewakghuman7689 2 ปีที่แล้ว

    Khaint video bayi ❣️❣️❣️🔥🔥🔥🔥🔥👌🏻👌🏻👌🏻👌🏻👌🏻

  • @RED_LIGHT_WALA6
    @RED_LIGHT_WALA6 2 ปีที่แล้ว +2

    Bai tuhadi video di bhut wait hundi setti lekke Aiya karro video please
    Rabb tuhanu chardi Kla vich rakhe
    Waheguru mehar karre tuhade❤️❤️

  • @amanpreetmomi367
    @amanpreetmomi367 2 ปีที่แล้ว

    Your videos are very informative

  • @jaspalsingh5348
    @jaspalsingh5348 2 ปีที่แล้ว

    Bhuta verre es war tuse ads ni dikhai ta krke hor vadea lgi

    • @punjabmade
      @punjabmade  2 ปีที่แล้ว

      Ohde nal Roti chldi bhrawa

  • @fatehsinghsran
    @fatehsinghsran 2 ปีที่แล้ว

    ਸਕੈਮ 251 ਰੁਪਏ ਦਾ ਸਮਾਰਟ ਫ਼ੋਨ