ਬਹੁਕੌਣੀ ਮੁਕਾਬਲਿਆਂ 'ਚ ਕੀਹਨੂੰ ਕਿੰਨੀਆਂ ਸੀਟਾਂ ! ਕੱਢਤਾ ਨਿਚੋੜ ਨਬਜ਼ ਪਛਾਨਣ ਵਾਲਿਆਂ… Punjab Television

แชร์
ฝัง
  • เผยแพร่เมื่อ 13 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 266

  • @gssandhu6202
    @gssandhu6202 15 วันที่ผ่านมา +5

    ਬਾਕੀਆਂ ਨਾਲੋਂ ਅੱਜ ਤੱਕ ਚੰਗੇ ਹਨ ਇਹ ਆਪ ਵਾਲੇ,
    ਇੰਨਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਹੈ, ਇਹ ਵੋਟਰ ਦਾ ਅਧਿਕਾਰ ਹੈ ਕਿ ਇਨ੍ਹਾਂ ਦੀਆਂ ਕਮੀਆਂ ਦੱਸ ਦਿੱਤੀਆਂ ਜਾਣ ।
    ਜਿਹੜੇ ਲੋਕ ਪੱਖੀ ਨਹੀਂ ਹੋ ਸਕੇ , ਉਨ੍ਹਾਂ ਤੋਂ ਬਚ ਕੇ ਰਹਿਣ ਵਿੱਚ ਸਭ ਦੀ ਭਲਾਈ ਹੈ।

  • @deepbrar.
    @deepbrar. 16 วันที่ผ่านมา +29

    ਗੁੰਮਨਾਮ `ਨਾਮ` ਦੇ ਨਾਲ, ਇੱਕ ਦਿਨ ਅਸੀਂ ਵੀ ਉਭਰਾਂਗੇ
    *ਸਾਰੀ ਦੁਨੀਆ ਦੇਖੇਗੀ, ਜਦੋਂ ਹੀਰਾ ਬਣ ਕੇ ਚਮਕਾਂਗੇ* ਖਡੂਰ ਸਾਹਿਬ 🙏

    • @jagtarsinghbassi395
      @jagtarsinghbassi395 15 วันที่ผ่านมา +1

      Right

    • @ikodapasara8143
      @ikodapasara8143 15 วันที่ผ่านมา +7

      ਹਾਹਾ ਆਪੇ ਬਣੇ ਖ਼ਾਲਸ ਹੀਰੇ ਪਰ ਅਸਲ ਚ ਨਾਨਕ ਨੂੰ ਚਿੱਚੜ ?

    • @rajindersingh1486
      @rajindersingh1486 15 วันที่ผ่านมา

      ​@@ikodapasara8143bhai sabh to wadda chicher tu aa,ess dharti te

    • @ikodapasara8143
      @ikodapasara8143 15 วันที่ผ่านมา +3

      @@rajindersingh1486 ਮੈ ਆਪਣੇ ਸਟੇਟਮੈਂਟ prove ਕਰ ਦਿੰਨਾਂ ਤੇ ਤੂੰ ਆਪਣੀ ਕਰ ਸਕਦਾਂ ?
      ਤੂੰ ਚਿੱਚੜ ਨੂੰ ਚਿੱਚੜ ਆਂ ?
      ਦੱਸ ਤੇਰੇ ਹੀਰੇ ਚ ਕਿਹੜਾ ਗੁਣ ਆ ਤੇ ਉਸ ਦਾ ਕਿਹੜਾ ਪਾਸਾ ਸਿੱਖ ਆ ?

    • @sidhu2945
      @sidhu2945 15 วันที่ผ่านมา +1

      Shayri tuhadi ba Kamaal hai ji ,,, par Khadoor sahib to tuhada ki matlab hai ji

  • @jarnailbalamgarh4449
    @jarnailbalamgarh4449 15 วันที่ผ่านมา +6

    ਨਰਮੇ ਦਾ ਮੁਆਵਜਾ ਜੋ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਫਸਲ ਖਤਮ ਹੋ ਰਹੀ ਹੈ

  • @baljitsingh6957
    @baljitsingh6957 15 วันที่ผ่านมา +5

    ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @user-sb4yo6hr7j
    @user-sb4yo6hr7j 15 วันที่ผ่านมา +4

    ਅਜ ਪਹਿਲੀ ਵਾਰੀ ਪ੍ਰੌ ਸੇਖੋਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰੋਲ ਦੀ ਗੱਲ ਕੀਤੀ ਹੈ ਕੀ ਰੋਲ ਹੈ ਲੋਕ ਸਭਾ ਚੋਣਾਂ ਦਾ ਪੰਜਾਬ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ ਤੇ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰ ਸਜਣਾਂ ਮਿੱਤਰਾਂ ਦੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਨਹੀਂ ਪੈਣਗੀਆਂ

  • @manjitsingh7149
    @manjitsingh7149 15 วันที่ผ่านมา +10

    🙏🙏🙏
    ਪੰਜਾਬ ਨੂੰ ਕੁਝ ਨਹੀਂ ਹੋਇਆ!,ਬਸ ਸਿਆਸਤਦਾਨਾਂ ਅਤੇ ਬਹੁਤੇ ਅਮੀਰ ਲੋਕਾਂ ਦੀ ਮਾਨਸਿਕ ਗਰੀਬੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ!,ਮੁਫਤਖੋਰੀਆਂ ਨੇ ਜਨਤਾਂ ਨੂੰ ਮੰਗਤਪੁਰੇ ਦਾ ਸ਼ਿਕਾਰ ਬਣਾਇਆ, ਮੁਖ ਮੁੱਦੇ ਲਾਂਭੇ ਕਰ ਦਿੱਤੇ ਗਏ!
    ਵਰਕ ਕਲਚਰ ਬੁਲਡੋਜ ਕਰ ਦਿੱਤਾ!,ਹੁਣ ਕੁਦਰਤ ਨੇ ਤਾਂ ਸਜਾ ਦੇਣੀ ਹੀ ਹੈ!ਲਗਾਤਾਰ ਪ੍ਰਵਾਸ ਇਸ ਦਾ ਸਪੱਸ਼ਟ ਸੰਕੇਤ ਹੈ!
    ਚੰਡੀਗੜ੍ਹ ਪੰਜਾਬ ਦਾ ਨਹੀਂ ਹੈ !,ਅਤੇ ਨਾ ਹੀ ਹੋਣਾ, ਇਹ ਸਿਆਸਤਦਾਨਾਂ ਅਤੇ ਬਾਬੂਸ਼ਾਹੀ ਲੋਕਾਂ ਦੀ ਪਨਾਹਗਾਹ ਹੈ!

    • @amritpalSingh-gd6ki
      @amritpalSingh-gd6ki 14 วันที่ผ่านมา

      ਇਸੇ ਕਰਕੇ ਜਾਣ ਬੁੱਝ ਕੇ ਚੰਡੀਗੜ ਲਈ ਅਵਾਜ ਨਹੀਂ ਉਠਾਉਂਦੇ।ਸਾਰੇ ਲੀਡਰਾਂ ਦੀਆਂ ਚੰਡੀਗੜ ਵਿੱਚ ਕੋਠੀਆਂ ਹਨ।ਅਫ਼ਸਰਾਂ ਤੇ ਜੱਜਾਂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਫਾਰਮ ਬਣਾਏ ਹੋਏ ਹਨ।ਸਭ ਰਲ ਕੇ ਪੰਜਾਬ ਨੂੰ ਘੁਣ ਵਾਂਗੂੰ ਖਾ ਰਹੇ ਹਨ।ਲੋਕਾਂ ਦੇ ਹੱਕਾਂ ਲਈ ਕੌਣ ਬੋਲੇ।

  • @pardeepkumar2486
    @pardeepkumar2486 15 วันที่ผ่านมา +2

    ਜਿਹੜੀਆਂ ਪਾਰਟੀਆਂ ਪੰਜਾਬ ਨੂੰ ਮੁਫਤਖੋਰੀਆਂ ਵੱਲ ਲੈ ਕੇ ਜਾਂਦੀਆਂ ਹਨ। ਪੰਜਾਬ ਹਮੇਸ਼ਾਂ ਤੋਂ ਗੈਰਤਮੰਦ ਸੂਬਾ ਰਿਹਾ, ਇਸ ਤਰ੍ਹਾਂ ਦੀਆਂ ਪਾਰਟੀਆਂ ਤੋਂ ਪੰਜਾਬ ਨੂੰ ਫਰੀ ਹੋਣਾ ਪਵੇਗਾ।

  • @deepbrar.
    @deepbrar. 16 วันที่ผ่านมา +14

    ਜਿਹੜੇ ਆਪਣੇ ਕਦਮਾਂ ਦੀ ਕਾਬਲੀਅਤ ਤੇ ਵਿਸ਼ਵਾਸ ਰੱਖਦੇ ਹਨ
    *ਉਹੀ ਅਕਸਰ ਮੰਜ਼ਲ ਤੱਕ ਪਹੁੰਚਣ ਚ ਸਫ਼ਲ ਹੁੰਦੇ ਹਨ*

    • @Surjeet_singh.
      @Surjeet_singh. 15 วันที่ผ่านมา +1

      Deep g good view

  • @deepbrar.
    @deepbrar. 16 วันที่ผ่านมา +15

    ਹੌਂਸਲਾ ਰੱਖੋ ਰਾਤ ਬੀਤੇਗੀ
    *ਦੇਖਣਾ ਰੋਸ਼ਨੀ ਹੀ ਜਿੱਤੇਗੀ*

  • @user-gx5se9yv4e
    @user-gx5se9yv4e 16 วันที่ผ่านมา +24

    ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਦਿਨੋਂ ਦਿਨ ਚੜ੍ਹਦੀ ਕਲਾ ਵਿਚ ਜਾ ਰਹੇ ਹਨ ਜੀ।

    • @gurjantsinghdhillon4048
      @gurjantsinghdhillon4048 15 วันที่ผ่านมา

      ਬਾਈ ਜੀ ਸੋਲਾਂ ਆਨੇ ਸੱਚ ਕਿਹਾ ਤੁਸੀਂ
      ਹੋਰ ਬੀਇਹ ਸਾਰੇ ਹਾਰ ਰੋਜ਼ ਬੈਂਸ ਤੇ ਲਗਾਂਹ ਦੇ ਕਿਰਦਾਰ ਦੀ ਗੱਲ ਕਰਦੇ ਰਹਿੰਦੇ ਆ
      ਪਰ ਬੰਤੇ ਬੁੱਚੜ ਦੇ ਪੋਤੇ ਗੁਰਕੀਰਤ ਦੇ ਕਿਰਦਾਰ ਦੀ ਇਕ ਵਾਰ ਬੀ ਗੱਲ ਨੀ ਕੀਤੀ🙏🙏

    • @AvtarSingh-ox4lg
      @AvtarSingh-ox4lg 14 วันที่ผ่านมา

      ਕਰਮਜੀਤ ਅਨਮੋਲ ਨਚਾਰ ਸਰਕਾਰੀ ਬੰਦਾ ਹੈ ​@@Somethingnew7

  • @pargatsingh-nf8zm
    @pargatsingh-nf8zm 15 วันที่ผ่านมา +2

    ਰੰਧਾਵਾ ਜੀ ਆਪ ਦੀ 50% ਤੋ ਜਿਆਦਾ ਵੋਟ ਇਸ ਵਾਰ ਨਹੀ ਪੈਣੀ ਇਸ ਵਾਰ ਹੋ ਸਕਦਾ ਆਜ਼ਾਦ ਕੈਂਡੀਡੇਟਾ ਨੂੰ ਜਿਆਦਾ ਵੋਟ ਮਿਲੇ ਕਿਸੇ ਵੀ ਪਾਰਟੀ ਦਾ ਕੋਈ ਮੁੱਦਾ ਨਹੀ ਹੈ ਸਿਰਫ ਸੇਵਾ ਕਰਨੀ ਹੈ ਦੋ ਦੋ ਚਾਰ ਚਾਰ ਕਰੋੜ ਰੁਪਏ ਖਰਚ ਕੇ ਇਹ ਕੀ ਸੇਵਾ ਕਰਨਗੇ ਸਭ ਗੱਪ ਮਾਰ ਰਹੇ ਹਨ ਪੰਜਾਬ ਦੇ ਸਾਰੇ ਮਸਲੇ ਪਿੱਛੇ ਛਡ ਦਿੱਤੇ ਹਨ ਅਕਾਲੀ ਵੀ ਆਪ ਦੇ ਸਾਰੇ ਮਸਲੇ ਛਡ ਗਏ ਹਨ

  • @harbanssingh8145
    @harbanssingh8145 15 วันที่ผ่านมา +13

    ਅਕਾਲੀ ਦਲ ਕੇਵਲ ਬਠਿੰਡਾ ਵਿਚ ਹੀ ਮੁਕਾਬਲੇ ਵਿਚ ਹੈ।ਜੋਰ ਵੀ ਸਾਰਾ ਉਥੇ ਹੀ ਲੱਗੇਗਾ। ਸ਼ਹਿਰੀ ਵੋਟ ਸਾਰਿਆ ਵਿਚ ਵੰਡੀ ਜਾਵੇਗੀ ਤੇ ਭਾਜਪਾ ਪਿੰਡਾਂ ਵਿਚ ਖਤਮ ਵਰਗੀ ਹੈ। ਗੁਰਦਾਸਪੁਰ ਵਿਚ ਸੰਨੀ ਦਿਉਲ ਨੇ ਸਿਆਸੀ ਨਲਕਾ ਭਾਜਪਾ ਦਾ ਪੁਟ ਦਿੱਤਾ।ਮੇਨ ਮੁਕਾਬਲਾ ਆਪ ਤੇ ਕਾਂਗਰਸ ਵਿਚ ਹੀ ਹੈ।ਕਾਂਗਰਸ ਦੇ ਸੀਨੀਅਰ ਲੀਡਰ ਇਕ ਦੂਜੇ ਦੀਆ ਜੜਾਂ ਵੱਡ ਰਹੇ ਨੇ।ਅੱਧੀ ਕਾਂਗਰਸ ਵੱਖੋ ਵੱਖ ਪਾਰਟੀਆ ਵਿਚ ਖਿਲਰ ਚੁਕੀ ਹੈ।ਬਾਜਵਾ ਤਾਂ ਸਾਰੇ ਸੀਨੀਅਰ ਲੀਡਰਾ ਨੂੰ ਖੁਡੇ ਲਾਈਨ ਲਾਕੇ ਕਾਗਰਸ ਵਿਚ ਆਪਣੀ ਧਾਕ ਜਮਾਉਣ ਲੱਗਿਆ ਹੋਇਆ।ਪਰ ਫਿਰ ਵੀ ਮੁਕਾਬਲਾ ਆਪ ਤੇ ਕਾਂਗਰਸ ਵਿਚ ਹੈ।

    • @jassbir1363
      @jassbir1363 15 วันที่ผ่านมา

      ਸਹੀ ਕਿਹਾ ਜੀ -Good

    • @superteenakash
      @superteenakash 15 วันที่ผ่านมา

      There is no competition in Gurdaspur ,Sherry Kalsi will win by more than
      One lac votes

    • @superteenakash
      @superteenakash 15 วันที่ผ่านมา

      Tript Bajwa will never see randhawa to win as Randhawa has planted for congress assembly ticket Adv Amandeep s/o Pappu Jaintipur against tript s son
      Who was advocating his Son for next assembly .

    • @superteenakash
      @superteenakash 15 วันที่ผ่านมา

      Most eminent finding is that App has given govt jobs on merit basis not bhai bhatijawaj like traditional parties

    • @user-lp8gx1qc3k
      @user-lp8gx1qc3k 15 วันที่ผ่านมา

      Right

  • @BikramjeetRikhi
    @BikramjeetRikhi 15 วันที่ผ่านมา +2

    ਮੁਲਾਜ਼ਮ ਅਤੇ ਪੈਨਸ਼ਨਰਜ ਜਿਨਾਂ ਦੀ ਪੰਜਾਬ ਵਿਚ ਗਿਨਤੀ ਲਗਭਗ ਛੇ ਲੱਖ ਹੈ ਉਹਨਾਂ ਦੀ ਕਿਸੇ ਵੀ ਮੰਗ ਦਾ ਨਿਪਟਾਰਾ ਨਹੀਂ ਕੀਤਾ ਇਸ ਲਈ ਸਤਾਧਾਰੀ ਪਾਰਟੀਆਂ ਨੂੰ ਇਹਨਾਂ ਦੀ ਵੋਟ ਨਹੀਂ ਮਿਲੇਗੀ ।

  • @PargetSingh-mf4or
    @PargetSingh-mf4or 15 วันที่ผ่านมา +1

    ਸੇਖ਼ੋ ਦੀਆ ਸਾਰੀਆ ਗਲਾ ਗ਼ਲਤ ਹੁਦੀਆ

  • @Nanak-rc1go
    @Nanak-rc1go 15 วันที่ผ่านมา +2

    ਆਮ ਪਾਰਟੀ 13/13 ਪੱਕੀਆਂ ਨੇ ।.

  • @jagdevbrar6100
    @jagdevbrar6100 15 วันที่ผ่านมา

    ਰੰਧਾਵਾ ਸਾਹਿਬ ਜੀ ਅਤੇ ਸ: ਜਗਤਾਰ ਸਿੰਘ ; ਸ: ਜਗਰੂਪ ਸਿੰਘ ਜੀ ਅਤੇ ਸ: ਹਮੀਰ ਸਿੰਘ ਜੀ ਸਾਰੇ ਵਿਸ਼ਲੇਸ਼ਣ ਕਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @baljitsingh6957
    @baljitsingh6957 15 วันที่ผ่านมา +12

    ਮੀਤ ਹੇਅਰ ਨਹੀਂ ਜਿੱਤਦਾ ਜੀ ਰੰਧਾਵਾ ਸਾਹਿਬ। ਇਹਨਾਂ ਨੇ ਆਮ ਲੋਕਾਂ ਦਾ ਕੁੱਝ ਨਹੀਂ ਸੰਵਾਰਿਆ।

    • @sukhi3077
      @sukhi3077 15 วันที่ผ่านมา +1

      Haha

    • @sukhi3077
      @sukhi3077 15 วันที่ผ่านมา +3

      ਮੋਦੀ ਨੇ ਜੋ ਸਵਾਰਿਆ.. ਇੱਕ ਵੀ ਕੰਮ ਦੱਸ ਦਿਓ.. ਆਮ ਲੋਕਾਂ lai

    • @amarjitsinghgrewal4155
      @amarjitsinghgrewal4155 15 วันที่ผ่านมา +3

      101% win meet hyar

    • @Punjabi_Pakke_Wale
      @Punjabi_Pakke_Wale 15 วันที่ผ่านมา +2

      Hor tuhanu 2 saal which Canada banade

    • @baljitsingh6957
      @baljitsingh6957 15 วันที่ผ่านมา

      @@Punjabi_Pakke_Wale ਇਹ ਆਪ ਹੀ ਕਨੈਡਾ ‌ਬਣਾਉਣ ਦੇ ਦਮਗਜੇ ਮਾਰਦੇ ਸੀ। ਤੈਨੂੰ ਪਤਾ ਹੋਣਾ ਚਾਹੀਦਾ ਹੈ ਇਸ ਦੀ ਯਾਰੀ ਭਾਜਪਾ ਵਾਲਿਆਂ ਨਾਲ ਬਰਨਾਲਾ ਵਿੱਚ। ਤੈਨੂੰ ਕੀ ਪਤਾ ਕਦੋਂ ਡੱਡਾਂ ਪਾਣੀ ਪੀਂਦੀਆਂ ਨੇ।

  • @manjitsandhu6553
    @manjitsandhu6553 15 วันที่ผ่านมา +1

    ਰੰਧਾਵਾ ਸਾਹਿਬ ਤੁਹਾਡੇ ਪ੍ਰਸ਼ਨ ਦਾ ਉੱਤਰ ਨਹੀ ਆ ਰਿਹਾ ਤਾਂ ਕੀ ਸਮਝੀਏ ? ਉੱਤਰ ਮਿਲ ਗਿਆ ਮੰਨ ਲਈਏ!

  • @singhbhullar7227
    @singhbhullar7227 15 วันที่ผ่านมา +1

    ਹਮੀਰ ਸਿੰਘ ਜੀ ਕਾਂਗਰਸ ਦੇ ਕੈਪਟਨ ਵੀ ਦਿੱਲੀ ਵੱਲ ਝਾਕਦਾ ਰਿਹਾ, ਭ੍ਰਿਸ਼ਟ ਚਾਲ਼ੀ ਵਿਧਾਇਕਾਂ ਤੇ ਕਾਰਵਾਈ ਨਹੀਂ ਕਰ ਸਕਿਆ

  • @OfficialJasSingh
    @OfficialJasSingh 15 วันที่ผ่านมา +7

    ਹੋਸ਼ ਨਾ ਚੁਣੋ ਪੰਜਾਬੀਓ, ਵੇਖਿਓ ਕੀਤੇ ਫੇਰ ਰੋਟੀਆਂ ਸੇਕਣ ਵਾਲੇ ਨਾ ਚੁਣ ਲੈਣਾ। ਅਪਣਾ ਮਨ ਪੱਕਾ ਕਰੋ ਤੇ ਆਪਣੇ ਹਰਮਨ ਪਿਆਰੇ ਉਮੀਦਵਾਰ ਨੂੰ ਚੁਣੋ ਤਾਂਜੋ ਪੰਜਾਬ ਦੇ ਮੁੱਦਿਆਂ ਦੀ ਗੂੰਜ ਪਾਰਲੀਮੈਂਟ ਵਿੱਚ ਗੁੰਜੇ।

    • @rajeshmoudgil9440
      @rajeshmoudgil9440 15 วันที่ผ่านมา +2

      ਪੰਜਾਬੀ ਵੋਟਰ ਨਾ ਤਾਂ ਸੂਝਵਾਨ ਹਨ ਅਤੇ ਨਾ ਹੀ ਦੂਰਦਰਸ਼ੀ। ਉਨ੍ਹਾਂ ਤੋਂ ਬਹੁਤੀ ਉਮੀਦ ਨਾ ਰੱਖੋ।

    • @OfficialJasSingh
      @OfficialJasSingh 15 วันที่ผ่านมา

      ਰਾਜੇਸ਼ ਜੀ ਪੰਜਾਬੀਆਂ ਨੇ ਬਹੂਤ ਕੁੱਟ ਖਾਧੀ ਹੈ। ਇਸ ਲਈ ਇਸ ਵਾਰ ਤਾਂ ਲਗਦਾ ਹੈ ਸੋਝੀ ਵਿਖਾਉਣਗੇ ਜਰੂਰ।

    • @rajeshmoudgil9440
      @rajeshmoudgil9440 15 วันที่ผ่านมา

      @@OfficialJasSingh ਮੈਂ ਉਨ੍ਹਾਂ ਦੀ ਸਹੀ ਚੋਣ ਲਈ ਪ੍ਰਾਰਥਨਾ ਕਰਦਾ ਹਾਂ।

  • @lakhwinderraj3707
    @lakhwinderraj3707 15 วันที่ผ่านมา

    Excellent discussion

  • @RanjitSingh-1984
    @RanjitSingh-1984 15 วันที่ผ่านมา +5

    Simranjit Singh Mann,Amritpal zindabad

  • @RosaSharma
    @RosaSharma 15 วันที่ผ่านมา +3

    Hari chand rattan USA sat Shri Akal ji

  • @harpreetsinghthind2816
    @harpreetsinghthind2816 16 วันที่ผ่านมา +2

    🙏🙏🙏🙏ਵਾਹਿਗੁਰੂ

  • @sidhu2945
    @sidhu2945 15 วันที่ผ่านมา +1

    Sanmaan yog Randhawa jI and Sardar Hamir Singh ji,,, Benti hai ji ki Randhawa ji mostly program di shuruyat vich kehnde ne ki Sardar Hamir Singh ji bahut sare Adare and bahut sariyan sansthavan vich vichre ne ,,, par main and lok janana chahun ge ki oh kehre Adare te te kehriyan sansthavan c ,,, kirpa kar ke jankari devo ji ,,
    ,tuhada ik nimana ya viewer ,,, Benti Parwaan Karo G

  • @balwindersidhusidhu6932
    @balwindersidhusidhu6932 15 วันที่ผ่านมา

    ਹਮੀਰ ਸਿੰਘ ਜੀ ਕੰਪੇਨ ਤਾਂ ਜਿਹੜੀ ਹੋਣੀ ਸੀ ਉਹ ਤਾਂ ਹੋਗੀ ਲੋਕਾਂ ਨੇ ਤੇ ਮਨ ਬਣਾ ਲਿਆ

  • @Hardeepsingh-es1bk
    @Hardeepsingh-es1bk 15 วันที่ผ่านมา +1

    Hamir Singh Ji Tussi bahut vadia vishleshan Karde o

  • @jssandhu5419
    @jssandhu5419 15 วันที่ผ่านมา

    S Hamir Singh’s vision is more clear and effective thanks.

  • @harjinderkaur3978
    @harjinderkaur3978 15 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏🙏

  • @NirmalSingh-ft6pn
    @NirmalSingh-ft6pn 15 วันที่ผ่านมา +1

    ਮਾਹਿਰਾ ਦੇ ਵਿਚਾਰ ਤੇ ਲੋਕਾਂ ਦੇ ਵਿਚਾਰਾਂ ਵਿੱਚ ਕਾਫ਼ੀ ਅੰਤਰ ਰਹਿੰਦਾ ਹੈ। ਇਸ ਕਰਕੇ ਹੀ ਆਮ ਲੋਕ ਸਿਆਸੀ ਪਾਰਟੀਆਂ ਦੇ ਛਲਾਵੇ ਵਿੱਚ ਆ ਹੀ ਜਾਂਦੇ ਹਨ।

  • @Nanak-rc1go
    @Nanak-rc1go 15 วันที่ผ่านมา

    ਡਿਬੇਟਾਂ ਚ ਲੋਕ ਬਹੁਤ ਸੁਆਦ ਲੈ ਰਹੇ ਨੇ। ਨਤੀਜੇ ਤਾਂ ਸਮਾਂ ਦੱਸੇਗਾ । ਪੰਜਾਬ ਚੈਨਲ ਜ਼ਿੰਦਾਬਾਦ ।

  • @bishanjitmanshahia5416
    @bishanjitmanshahia5416 15 วันที่ผ่านมา +1

    ਕੱਲ ਸਾਰਾ ਦਿਨ ਸੰਗਰੂਰ ਵਿੱਚ ਪੁਰਾਣੀਆ ਰਿਸ਼ਤੇਦਾਰੀਆ ਵਿੱਚ ਲੰਘਿਆ ਉਥੇ ਇਹ ਜਾਣਕਾਰੀ ਮਿਲੀ ਕਿ ਮਾਨ ਅਤੇ ਖਹਿਰਾ ਵਿੱਚ ਟੱਕਰ ਹੈ ਪਰ ਫਾਇਦਾ ਮੀਤ ਹੇਅਰ ਨਾ ਲੈ ਜਾਵੇ । ਬਠਿੰਡਾ ਹਰਸਿਮਰਤ ਬਾਦਲ ਫਾਈਟ ਵਿੱਚ ਹਨ । ਮਲੂਕਾ ਦੀ ਨੂੰਹ ਨੂੰ ਹਿੰਦੂ ਵੋਟ ਖਾਸਕਰ ਬਾਣੀਆ ਵੋਟ ਮਿਲ ਰਹੀ ਹੈ ਪਰ ਜੀਤਮਹਿੰਦਰ ਅਤੇ ਹਰਸਿਮਰਤ ਫਾਈਟ ਵਿੱਚ ਹੈ। ਬਾਣੀਆ ਵੋਟ ਦਾ ਹਰਸਿਮਰਤ ਨੂੰ ਨੁਕਸਾਨ ਹੋ ਸਕਦਾ ਪਰ ਮਜ੍ਹਬੀ ਸਿੱਖ ਹਰਸਿਮਰਤ ਨੂੰ ਵੋਟ ਕਰ ਰਹੇ ਹਨ।

  • @Gurbachan-qq2im
    @Gurbachan-qq2im 15 วันที่ผ่านมา +1

    ਕੋਈ ਨਿਚੋੜ ਨੀਂ ਕੱਢਿਆ ਹੈਡਿਗ ਹੀ ਗਲਤ ਬੇਕਾਰ ਐ

  • @amriksinghbhanri4377
    @amriksinghbhanri4377 15 วันที่ผ่านมา +1

    Ssa sari faimly nu ji

  • @RANJEETSINGH-nu3cv
    @RANJEETSINGH-nu3cv 15 วันที่ผ่านมา +2

    Sad pura mazboot ho riha hai je mazboot hoega tan hi punjab da bhala hovega khetri party mazboot honi chahidi hai

  • @phootphath4851
    @phootphath4851 15 วันที่ผ่านมา +1

    ਪੰਜਾਬੀ ਮੀਡੀਆ 4 ਜੂਨ ਨੂੰ 4 ਕੂ ਵਜੇ ਚਰਚਾ ਕਰ ਰਿਹਾ ਹੋਣਾਂ ਵੀ ਇਹ ਕੀ ਹੋਗਿਆ,😊😊 ਸਾਇਦ evm ਨੂੰ ਵੀ ਕੋਸ ਰਿਹਾ ਹੋਵੇ,

  • @baghelsinghsohi9606
    @baghelsinghsohi9606 16 วันที่ผ่านมา

    Good Program

  • @kewalkamboj7339
    @kewalkamboj7339 15 วันที่ผ่านมา +1

    ਰੰਧਾਵਾ ਸਾਹਿਬ I ਪੰਜਾਬ ਚੋ ਬੀਜੇਪੀ ਨੂੰ ਇੱਕ ਸੀਟ ਵੀ ਨਹੀਂ ਜਿੱਤ ਸਕਦੇ ਾ

  • @Nanak-rc1go
    @Nanak-rc1go 15 วันที่ผ่านมา

    Ssa ji

  • @user-gx5se9yv4e
    @user-gx5se9yv4e 15 วันที่ผ่านมา +1

    ਕਾਂਗਰਸ ਦਾ ਉਭਾਰ ਪੰਜਾਬ ਲਈ ਮੰਦਭਾਗਾ ਹੀ ਹੋਵੇਗਾ 😮

  • @HARJITSINGH-qo6pl
    @HARJITSINGH-qo6pl 15 วันที่ผ่านมา +2

    MP candidates are changing their parties only to get tickets rather then standing with principles of any political party. It indicates candidates have only personal interests and public is being mismanaged in this way.

  • @SukhwindersinghBhullar-og9gp
    @SukhwindersinghBhullar-og9gp 15 วันที่ผ่านมา +1

    ਲੋਕਾ ਦਾ ਚੰਡੀਗੜ੍ਹ ਤੇ ਪਾਣੀ ਦਾ ਕੋਈ ਮੁਖ ਮੁਦੇ ਲੋਕਾ ਚੰਡੀਗੜ੍ਹ ਤੋ ਕੀ ਲੈਣਾ ਇਹ ਸਮਝ ਤੋ ਬਾਹਰ ਜੋ ਧਨਾਢ ਉਹ ਚੰਡੀਗੜ੍ਹ ਰਿਹ ਰਹੇ ਨੇ

  • @BittuSingh-fk2je
    @BittuSingh-fk2je 15 วันที่ผ่านมา

    Very nice program

  • @vindugem
    @vindugem 14 วันที่ผ่านมา

    Mr sekhon journalist khatt Congress spokesman jiada lagde

  • @BittuSingh-fk2je
    @BittuSingh-fk2je 15 วันที่ผ่านมา

    Sat shri akal ji

  • @kamaldhindsa7528
    @kamaldhindsa7528 15 วันที่ผ่านมา

    ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਨੂੰ🙏 very interesting program from very intelligent personalities 👏

  • @Takdir-Singh_Gill
    @Takdir-Singh_Gill 15 วันที่ผ่านมา

    Nice discussion.

  • @ajaibsinghpanesarCanada
    @ajaibsinghpanesarCanada 15 วันที่ผ่านมา

    S S A 🙏🙏🙏🙏 Randhawa Sahib ji S.Hamir Singh ji Professor Jagroop Singh Sekhon ji and S.Jagtar Singh ji

  • @balwantsinghdhadda2644
    @balwantsinghdhadda2644 15 วันที่ผ่านมา

    Great discussion Randhawa ji

  • @kankaul9384
    @kankaul9384 15 วันที่ผ่านมา

    Don't ignore BSP OK punjab channel 👈

  • @jagtarsinghbassi395
    @jagtarsinghbassi395 15 วันที่ผ่านมา

    Good discussion

  • @User-M2qea8pVP5MQ
    @User-M2qea8pVP5MQ 15 วันที่ผ่านมา

    ਪੰਜਾਬ ਤੇ ਸੈਂਟਰ ਚ ਏਕੋ ਸਰਕਾਰ ਹੋਣ ਚਾਹੀਦੀ ਅਗਰ ਪੰਜਾਬ ਨੁ ਦੇਵੇਲਪ ਕਰਨਾ .. ਫੰਡ ਲੈਣਾ ਹੋਵੇ ਤਾਂ ਕੋਈ ਪ੍ਰੋਜੈਕਟ ਲੈਣਾ ਹੋਵੇ ... ਅੱਪਾਂ 5 ਸਾਲ ਖਰਾਬ ਨਹੀਂ ਕਰਨਾ.. ਸੈਂਟਰ ਦੇ ਨਾਲ ਰਹਿ ਕੇ ਹੈ ਪੰਜਾਬ ਦੇ ਮਸਲਿਆਂ ਦਾ ਹੱਲ ਨਿਕਲ ਸਕਦਾ🙏

  • @punjjaabdesh8659
    @punjjaabdesh8659 15 วันที่ผ่านมา +1

    ਕੱਲੀ ਪੰਜਾਬ ਦੀ ਬੀ ਜੇ ਪੀ ਨੀ ਜੀ, ਪੂਰੇ ਭਾਰਤ ਦੀ ਭਾਜਪਾ ਚ ਅੱਧੀ ਕਾਂਗਰਸ ਬੈਠੀ ਆ

  • @Shamsher-qv1mv
    @Shamsher-qv1mv 15 วันที่ผ่านมา +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @user-mq7gj8tb2y
    @user-mq7gj8tb2y 15 วันที่ผ่านมา +7

    ਕਾਂਗਰਸ ਤੇ ਬੀ ਜੇ ਪੀ ਦਾ ਸੇਮ ਵੋਟਰ ਹੈ ਉਹ ਵੋਟਰ ਜਿੱਤਣ ਵਾਲੀ ਪਾਰਟੀ ਨੂੰ ਪਾ ਦਿੰਦੇ ਹਨ ਜੋ ਇਸ ਵਾਰ ਸ਼ਹਿਦ ਕਾਂਗਰਸ ਨੂੰ ਹੀ ਪਾਉਣਗੇ

  • @BittuSingh-fk2je
    @BittuSingh-fk2je 15 วันที่ผ่านมา

    Right information

  • @gknasr
    @gknasr 15 วันที่ผ่านมา +1

    ਅੰਬਰਸਰ ਤੋਂ 1989 ਵਿੱਚ ਭਾਟੀਆ ਨਹੀਂ ਕਿਰਪਾਲ ਸਿੰਘ ਖਾੜਕੂਆਂ ਦੀ ਮਦਦ ਨਾਲ ਅਜਾਦ ਜਿਤਿਆ ਸੀ।

  • @HarinderSingh-hw4gq
    @HarinderSingh-hw4gq 15 วันที่ผ่านมา

    Randhawa sahib aap da vote share 42% toh ghat ke 21% toh ghat jawega eh mera Manama hai

  • @ramandeepbrar7881
    @ramandeepbrar7881 15 วันที่ผ่านมา +1

    ਰੰਧਾਵਾ ਸਾਹਿਬ eve ਕੁਝ ko ਸਰਕਾਰ ਵੱਲੋਂ ਝੂਠੇ ਦਾਅਵੇ ਨੇ ke 💯 % ਨਹਿਰੀ ਪਾਣੀ ਮਿਲਣ ਲੱਗ ਪਿਆ ਹੈ ਕੀਤੇ ਹਰਿਆਣਾ ਤੇ ਰਾਜਸਥਾਨ ਕੇਸ ਜਿੱਤ ਜਾਣ ਕੇ ਪੰਜਾਬ ਕੋਲ ਤਾਂ ਪਾਣੀ ਜ਼ਰੂਰਤਾਂ ਤੋਂ jada ਹੈ sanu devo

  • @jaspalsingh2075
    @jaspalsingh2075 15 วันที่ผ่านมา

    🙏🙏

  • @user-gd9pp9hy2r
    @user-gd9pp9hy2r 15 วันที่ผ่านมา

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸ, ਜਗਤਾਰ ਸਿੰਘ ਤੇ ਪ੍ਰੋਫੈਸਰ ਸੇਖੋਂ ਸਹਿਬ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।🙏🙏🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️☝️✍️✍️✍️✍️💯

  • @jagjitsingh5212
    @jagjitsingh5212 15 วันที่ผ่านมา

    Good news and views thanks Randhawa saab Hamir saab jagtar saab and sekhon saab God bless you all team members well done and keep it up ❤🙏🙏🙏👌👌👌👍👍👍✌️💯

  • @RanjitSingh-gm6ln
    @RanjitSingh-gm6ln 15 วันที่ผ่านมา +1

    ਜਗਤਾਰ ਸਿੰਘ ਜੀ ਆਕਾਲੀ ਵੀ ਮੁਦੇ ਰਾਜ ਲਈ ਹੀ ਉਠਾਦੇ ਸੀ ਬਾਅਦ ਵਿਚ ਵਜੀਰੀਆ ਦਾ ਅਨੰਦ ਮਾਣਦੇ ਸੀ

  • @rajindersingh1486
    @rajindersingh1486 15 วันที่ผ่านมา

    WAHEGURU ji

  • @iqbalsingh401
    @iqbalsingh401 15 วันที่ผ่านมา

    Australian journalist sent out of india !

  • @GurdeepSingh-rf9fb
    @GurdeepSingh-rf9fb 15 วันที่ผ่านมา

    ਪ੍ਰੋਫੈਸਰ ਸਾਹਿਬ ਦਾ ਇਨੈਲੇਸਿਸ ਸਟੀਕ ਹੁੰਦਾ ਹੈ

  • @jogindersingh-eb2jk
    @jogindersingh-eb2jk 15 วันที่ผ่านมา

    After 25 may Congress Leaders change political scenario when they will address the Rallies

  • @surjeetsingh8809
    @surjeetsingh8809 15 วันที่ผ่านมา

    👍👍👍👍👌👌

  • @yadvindersingh3105
    @yadvindersingh3105 15 วันที่ผ่านมา +2

    Sekhon and Jagat Singh appears to have undermined Akali Dal. Hamir Singh is practical person.

  • @LakhwinderSingh-tp8oy
    @LakhwinderSingh-tp8oy 15 วันที่ผ่านมา

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤❤

  • @jaspaljajj534
    @jaspaljajj534 7 วันที่ผ่านมา

    Program name prediction of seats party wise but discussed something else

  • @yadvindersingh3105
    @yadvindersingh3105 15 วันที่ผ่านมา +1

    3rd SAD and 4th bjp

  • @jagsirsingh5188
    @jagsirsingh5188 15 วันที่ผ่านมา

    Very good S Hamir singh ji

  • @sukhi3077
    @sukhi3077 15 วันที่ผ่านมา

    The Best channel ❤❤

  • @paramjitsingh8773
    @paramjitsingh8773 15 วันที่ผ่านมา

    Paji mainu saare veera nu ek sawal hai pls dusna ki tuhanu lagda ke punjab di ruling party de ek v MLA ja MP di inni himmat hai ke oh apni marzi naal apna dil di aawaz loka ya media sahmne rakh sakda ,pls dasna

  • @jogindersingh-eb2jk
    @jogindersingh-eb2jk 15 วันที่ผ่านมา

    Punjab poling percentage will be 70 percent we can say different if it exceeds 80 percent

  • @BhupinderSingh-dj1em
    @BhupinderSingh-dj1em 14 วันที่ผ่านมา

    ਅਕਾਲੀ ਦਲ ਨੇ ਤਾਂ ਆਪਣੀ ਵੀ ਤੇ ਲੋਕਾਂ ਦੀ ਰੂਹ ਹੀ ਜਾਲ ਕੇ ਸੁਆਹ ਕਰ ਦਿੱਤੀ ,ਸੀਟਾਂ ਭਾਂਵੇ ਦੋ ਜਿੱਤੇ ਚਾਹੇ ਚਾਰ ਮਸਲਾ ਇਹ ਨੀ ਗੱਲ ਅਕਲ ਦੀ ਹੈ।ਇਹਨਾਂ ਤਾਂ ਆਪਣੇ ਪੱਤੜ ਰੋਲ ਕੇ ਰੱਖ ਲਏ।

  • @gurvailsingh3849
    @gurvailsingh3849 15 วันที่ผ่านมา

    ਹਮੀਰ ਸਿੰਘ ਜੀ ਮਾਝੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਬੜੀ ਵੱਡੀ ਪੱਧਰ ਤੇ ਲੋਕ ਵੋਟ ਪੈਣਗੀਆਂ ਜੀ

  • @iqbalsingh401
    @iqbalsingh401 15 วันที่ผ่านมา

    AA clinics opened mostly in poor residential area !

  • @paramjitsingh8773
    @paramjitsingh8773 15 วันที่ผ่านมา +1

    Sariya hypothetical galla kar lyiya sarrya ne par delhi ch ik Lady MP di kutmaar hoyi uhde baare kise ne raye nhi diti😮

  • @OfficialJasSingh
    @OfficialJasSingh 15 วันที่ผ่านมา +5

    ਜਿੱਤ ਜਿਸ ਵੀ ਧਿਰ ਨੂੰ ਦੇ ਦਿਓ, ਪਰ ਏਨਾ ਕੁ ਖਿਆਲ ਰੱਖਣਾ ਕੀਤੇ ਪੰਜਾਬ ਨਾ ਹਾਰ ਜਾਵੇ।

    • @rajeshmoudgil9440
      @rajeshmoudgil9440 15 วันที่ผ่านมา +1

      ਪੰਜਾਬ ਦੀ ਕਿਸਾਨੀ ਪਹਿਲਾਂ ਹੀ ਪੰਜਾਬ ਨੂੰ ਫੇਲ ਕਰ ਚੁੱਕੀ ਹੈ।

    • @amritpalSingh-gd6ki
      @amritpalSingh-gd6ki 14 วันที่ผ่านมา

      ਪੰਜਾਬ ਹਾਰ ਕੇ ਵਿਦੇਸ਼ਾਂ ਨੂੰ ਤੁਰ ਪਿਆ ਹੈ ।

  • @Deepuu403
    @Deepuu403 15 วันที่ผ่านมา +2

    Seats polarization naal bjp nu bht fayda hona

  • @RanjitSingh-gm6ln
    @RanjitSingh-gm6ln 15 วันที่ผ่านมา +1

    ਰਾਹੁਲ ਨੇ ਮੰਨਿਆ ਹੈ ਕਿ ਕਾਗਰਸ ਨੇ ਗਲਤੀਆ ਕੀਤੀਆ ਨੇ

  • @jogindersingh-eb2jk
    @jogindersingh-eb2jk 15 วันที่ผ่านมา

    Randhawa Sab wether elections in Punjab are under doubt if margin remains narrow according to survey of Modi Sab then 13 mps counts too much please think in this way

  • @avtarsinghbilling4580
    @avtarsinghbilling4580 15 วันที่ผ่านมา

    ਪਿਆਰੇ ਰੰਧਾਵਾ ਸਾਹਿਬ, ਮੁਲਾਜ਼ਮ, ਰਿਟਾਇਰ ਹੋਏ ਕਰਮਚਾਰੀ, ਬੇਰੁਜ਼ਗਾਰ ਨੌਜਵਾਨ ਬੁਰੀ ਤਰ੍ਹਾਂ ਮੌਜੂਦਾ ਸਰਕਾਰ ਤੋਂ ਖ਼ਫ਼ਾ ਹਨ। ਅਜੇ ਆਵਾਜ਼ ਕਾਂਗਰਸ ਦੇ ਹੱਕ ਵਿੱਚ ਲੱਗਦੀ। ਅਕਾਲੀ ਬੀ ਜੇ ਪੀ ਨਾਲੋਂ ਅਲੱਗ ਹੋਣ ਕਰ ਕੇ ਪਹਿਲਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾ ਸਕਦੇ।

  • @gpssingh9938
    @gpssingh9938 15 วันที่ผ่านมา

    ਸਤਿ ਸ੍ਰੀ ਅਕਾਲ ਜੀ
    ਆਪਜੀ ਬੁੱਦੀਜੀਵੀ ਹੋ ਇਹ ਸਭ ਮਸਲੈ ਵਿਚਾਰਦੇ ਨਾ ਤਾਂ ਪਾਰਟੀਆਂ ਵਿਚਾਰਦੀਆਂ ਨਾਂ ਹੀ ਆਮ ਪ੍ਰਸ਼ਨ ਕਰਨ ਵਾਲੇ ਹੀ ਕਰਦੇ ਹਨ, ਨਾਂ ਕੋਈ ਮਾਸ ਲੀਡਰ ਹੈ ਜੋ ਲੋਕਾਂ ਚ ਰੂ ਫੂਕ ਸਕੇ।

  • @Harinder-uf6ob
    @Harinder-uf6ob 14 วันที่ผ่านมา

    SAME GOVT. IN STATE AND CENTRE WILL DEVELOP THE STATE.

  • @GURMAILSINGH-vd4yv
    @GURMAILSINGH-vd4yv 16 วันที่ผ่านมา +1

    Party hire krdian

  • @rajidersingh2583
    @rajidersingh2583 15 วันที่ผ่านมา

    ਅਕਾਲੀ ਦਲ ਨੇ ਚੰਡੀਗੜ੍ਹ ਦੀ ਲੜਾਈ ਉਨ੍ਹਾਂ ਚਿਰ ਲੜੀ ਜਿੰਨਾ ਚਿਰ ਸੱਤਾ ਵਿੱਚ ਨਹੀਂ ਸੀ

  • @gagandeepsinghsandhu7139
    @gagandeepsinghsandhu7139 15 วันที่ผ่านมา

    If Akali dal looses Bathinda seat it's Parliament elections but will definitely emerge a power in 27 state elections

  • @DevRaj-jh6yu
    @DevRaj-jh6yu 14 วันที่ผ่านมา

    Now it is fight between people and govts , down trodden voters will vote against BJP, akali dal and aap

  • @Gurbachan-qq2im
    @Gurbachan-qq2im 15 วันที่ผ่านมา +4

    ਭਗਵੰਤ ਮਾਨ ਬੜੇ ਜ਼ੋਰ ਨਾਲ ਪ੍ਰਾਪਤੀ ਦਸਦੈ ਕਿ ਅੰਡਰਗਰਾਊਂਡ ਕਾਲੇ ਬਣਾਕੇ ਪਾਣੀ ਟੇਲਾਂ ਤੇ ਪਹੁੰਚਾ ਦਿੱਤਾ ਤੇ ਵੱਧ ਰਕਬੇ ਦੀ ਸਿੰਚਾਈ ਕਰਤੀ ਪਰ ਸੂਏ ਕੱਸੀਆਂ ਚ ਪਾਣੀਂ ਆਏ ਤਾਂ ਹੀ ਖਾਲਾਂ ਚ ਜਾਊ ਸੂੲਏ ਤਾਂ ਸਾਰੇ ਸਾਲ ਚ ਦੋ ਮਹੀਨੇ ਹੀ ਚਲਦੇ ਐ ਪਾਣੀ ਹੈ ਹੀ ਨਹੀਂ

  • @gurdialsinghbadwal3213
    @gurdialsinghbadwal3213 15 วันที่ผ่านมา

    ਜਿਸ ਨੂੰ ਆਪ ਨਹੀਂ ਸਮਝ ਆਉਂਦੀ ਉਹ ਦੂਸਰਿਆਂ ਨੂੰ ਕੀ ਸਮਝਾਉ।ਮੁਆਫ ਕਰਨਾ ਜੀ

  • @Gurbachan-qq2im
    @Gurbachan-qq2im 15 วันที่ผ่านมา +3

    ਅਸੀਂ ਸੰਗਰੂਰ ਤੋਂ ਆਂ ਤੁਹਾਡੇ ਚੋਂ ਹਮੀਰ ਸਿੰਘ ਜੀ ਹੀ ਸੰਗਰੂਰ ਬਾਰੇ ਸਹੀ ਜਾਣਕਾਰੀ ਦੇ ਸਕਦੇ ਨੇ।ਸਾਡੇ ਅਨੁਸਾਰ ਸਿਮਰਨਜੀਤ ਸਿੰਘ ਮਾਨ ਪੂਰੀ ਤਰ੍ਹਾਂ ਮੁਕਾਬਲੇ ਚ ਨੇ ਆਪ ਨਾਲ ਕਾਂਗਰਸ ਤੀਜੇ ਬਸਪਾ ਚੌਥੇ ਭਾਜਪਾ ਪੰਜਵੇਂ ਤੇ ਬਾਦਲ ਦਲ ਛੇਵੇਂ ਨੰਬਰ ਤੇ ਆਉਣਗੇ

  • @AvtarSingh-ox4lg
    @AvtarSingh-ox4lg 14 วันที่ผ่านมา

    ਬੀ ਜੇਪੀ ਦਾ ਅਸਲ ਮਤਲਵ ਵੀ ਦੱਸ ਦਿਆ ਕਰੋ ਹਰਬੰਸ ਲਾਲ ਖੰਨਾ ਬੀੜੀਆਂ ਪੀਣੀ ਜਾਤ

  • @RajinderSingh-ts2oy
    @RajinderSingh-ts2oy 15 วันที่ผ่านมา

    We aspect that you discuss about national issues don't personally rolling stone leaders. Healthy democracy base on issues. Thanks

  • @PawanKumar-kl2uu
    @PawanKumar-kl2uu 15 วันที่ผ่านมา

    Es election me party ko vote pade ga Randawa ji

  • @iqbalsingh401
    @iqbalsingh401 15 วันที่ผ่านมา

    A,dal>S.badal shouldn't be (P)!!!

  • @AvtarSingh-ox4lg
    @AvtarSingh-ox4lg 14 วันที่ผ่านมา

    ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
    ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਦੱਸਣਗੇ

  • @kavisingh6177
    @kavisingh6177 15 วันที่ผ่านมา

    Why Mr jajjit singh always confused about everyone but he is very clear about sukhbir badal when he opens his mouth he just said bad about everyone no akal dal badal