Chajj Da Vichar 724 || ਕੇ ਦੀਪ ਨੇ ਖੋਲ੍ਹੇ ਜਗਮੋਹਨ ਕੌਰ ਨਾਲ ਪਿਆਰ ਦੇ ਭੇਤ

แชร์
ฝัง
  • เผยแพร่เมื่อ 20 ต.ค. 2024

ความคิดเห็น • 259

  • @AvtarSingh-vo3sp
    @AvtarSingh-vo3sp 4 ปีที่แล้ว +2

    ਟੇਣਾ ਸਾਹਿਬ ਜੇਹਣੀ ਤੁਸੀਂ ਕੇ ਦੀਪ ਨਾਲ ਮੁਲਾਕਾਤ ਕਰਾਈ ਬਹੁਤ ਵਦੀਆ ਲੱਗੀ ਜੀ ਧੰਨਵਾਦ ਜੀ

  • @SukhwinderSingh-lz6oe
    @SukhwinderSingh-lz6oe 5 ปีที่แล้ว +14

    ਸਦਾਬਹਾਰ ਗੀਤਾਂ ਦਾ ਮਾਲਕ ਨੇ ਦੀਪ ਸਾਬ ਤੇ ਜਗਮੋਹਨ ਜੀ

  • @jassi.tv6860
    @jassi.tv6860 3 ปีที่แล้ว +6

    ਰਫੀ ਸਾਬ ਜੀ ਦਾ ਪਿੰਡ ਕੋਟਲਾ ਸੁਲਤਾਨ ਸਿੰਘ ਅਮਿ੍ੰਤਸਰ ਬਹੁਤ ਹੀ ਮਜੇਦਾਰ ਹਸ ਰਸ ਪਿਆਰ ਭਰੀ ਸਟੇਜ ਅਦਾਕਾਰੀ ਵੇਖਣ ਨੂੰ ਮਿਲਦੀ ਰਹੀ ਹੈ ਕੇ ਦੀਪ ਜੀ ਕੋਲੋਂ ਜਗਮੋਹਨ ਜੀ ਵੈਰੀ ਗੁੱਡ ਕਲਾਕਾਰੀ

  • @bharpursingh6919
    @bharpursingh6919 2 ปีที่แล้ว +1

    ਇਹ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ। ਜਹਿੜਾ ਕਰੇ ਪਿਆਰ ਉਹਨੂੰ ਸੋਹਣੀ ਲੱਗਦੀ।

  • @sukhwantsingh8772
    @sukhwantsingh8772 หลายเดือนก่อน

    ਕੇ ਦੀਪ ਸਾਬ ਜਗਮੋਹਨ ਕੌਰ ਜੀ ❤❤❤❤ਬਹੁਤ ਵਧੀਆ ਅਵਾਜ ਸੀ

  • @vinylRECORDS0522
    @vinylRECORDS0522 5 ปีที่แล้ว +5

    ਬੜੇ ਅਖਾੜੇ ਦੇਖੇ ਸੁਣੇ ਆ ਇਹਨਾਂ ਦੇ,ਜਗਮੋਹਨ ਜੀ ਬਹੁਤ ਵਧੀਆ ਕਲਾਕਾਰ ਸੀ ।

  • @pbx0325
    @pbx0325 5 ปีที่แล้ว +11

    32:40 ਤੇ ਹਰਮਨ ਜੀ ਬਹੁਤ ਸੋਹਣੇ ਅੰਦਾਜ ਚ ਗੱਲ ਕੀਤੀ ,, ਬਹੁਤ ਸੋਹਣਾ ਪ੍ਰੋਗਰਾਮ ਜੀ 🙏

  • @GurdevSingh-jq9ix
    @GurdevSingh-jq9ix 2 ปีที่แล้ว +6

    Excellent Jagmohan Kaur K Deep Singer, Year 1993 , Police Training College Phillaur, Akahara in Training College Phillaur Jagmohan Kaur,K Deep Very Good Singar,Five Hours Akahara in Phillaur,Full enjoy all Police officers in training College Phillaur.well done 👍

  • @shindaraikoti3272
    @shindaraikoti3272 ปีที่แล้ว

    ਬਹੁਤ ਵਧੀਆ ਇੰਟਰਵਿਊ ਲਂਗੀ ਹੈ ਜੀ

  • @ਜੋਗਿੰਦਰਸਿੰਘਸਿੰਘਜੋਗਿੰਦਰ

    ਰੂਹਾਨੀਅਤ ਹੋਵੇ ਜੇ ਰੂਹ ਅੰਦਰ
    ਨੂਰ ਚੇਹਰੇ ਤੋਂ ਨਜ਼ਰ ਆਵੇ ਗਾ ......

  • @ਗੀਤਕਾਰਨਿਸ਼ਾਨਕੰਡਿਆਲਾ-ਪ4ਸ

    ਹਿੱਕ ਦੇ ਜੋਰ ਨਾਲ ਗਾਉਣ ਵਾਲੇ ਸੁਰਜੀਤ ਖਾਨ ਜੀ ਨੂੰ ਵੀ ਬੁਲਾਓ ਜੀ

  • @kuldipbajwa8385
    @kuldipbajwa8385 4 ปีที่แล้ว +2

    ਕੁਲਦੀਪ ਸਿੰਘ ਵਧੀਆ ਗਾਇਕ ਜਗਮੋਹਨ ਕੌਰ

  • @lakhveerchahal23
    @lakhveerchahal23 5 ปีที่แล้ว +6

    #ਕੇ ਦੀਪ ।ਜਗਮੋਹਨ ਕਰੋ ਲੀਜੈਂਡ ਸਿਂਗਰ।
    ਗੱਲਾ ਐਨੀਆ ਵਧੀਆ ਸੀ । ਇੰਟਰਵਿਊ ਲਗਦਾ ਛੇਤੀ ਖਤਮ ਹੋ ਗਈ ।

  • @younisgill1752
    @younisgill1752 3 ปีที่แล้ว +1

    Kay bat a ji bhuat acha lagya Ji program

  • @ParminderKaur-jh8fc
    @ParminderKaur-jh8fc 9 หลายเดือนก่อน

    ਬਹੁਤ ਹੀ ਵਧੀਆ ਘੈਟ ਘੈਟ ਘੈਟ

  • @arshdeepsingh5494
    @arshdeepsingh5494 5 ปีที่แล้ว +10

    ਪੰਜਾਬੀ ਗਾਇਕੀ ਦੇ ਵੱਡੇ ਥੰਮ

  • @parkashsranofficial
    @parkashsranofficial 5 ปีที่แล้ว +4

    ਵਾਹ ਜੀ ਵਾਹ----ਸਦਾ ਬਹਾਰ ---ਆਵਾਜਾਂ

  • @baldevsingj7980
    @baldevsingj7980 4 ปีที่แล้ว +1

    ਕੇ ਦੀਪ ਅਤੇ ਜਗਮੋਹਣ ਕੌਰ ਜੀ ਦਾ ਪਹਿਲਾ ਦੋਗਾਣਾਂ..ਮੇਰੀ ਗੱਲ ਸੁਣੋ ਸਰਦਾਰ ਜੀ ਉਸ ਸਮੇ ਦੇ ਮਸ਼ਹੂਰ ਕਮੇਡੀ ਸ਼ਾਇਰ ਚਮਨ ਲਾਲ 'ਸ਼ੁਗਲ' ਜੀ ਨੇ ਲਿਖਿਆ ਸੀ।।

  • @daljitgholia6146
    @daljitgholia6146 4 ปีที่แล้ว +3

    ਗਾਣੇ ਪੰਜਾਬੀ ਗਾੲ ਤੇ ਬੋਲੀ ਅੰਗਰੇਜ਼ੀ ਜਾਂਦਾ

  • @prabhdyalsingh4722
    @prabhdyalsingh4722 2 ปีที่แล้ว

    ਟਹਿਣਾ ਸਾਹਿਬ..! ਮਜਾ ਆ ਗਿਆ। ਮਾਈ ਮੋਹਣੋ! ਵਾਕਿਆ ਹੀ ਜਹਾਜ ਬੈਠਿਆਂ ਬੰਦੇ ਕੀੜੀਆਂ ਵਰਗੇ ਦਿਸਦੇ ਆ। ਵੇ ਪੋਸਤੀਆ..! ਜਹਾਜ ਤਾਂ ਅਜੇ ਉੱਡਿਆ ਹੀ ਨਹੀ, ਇਹ ਤਾਂ ਕੀੜੀਆਂ ਹੀ ਤੁਰੀਆਂ ਫਿਰਦੀਆਂ। 😀😀😀😀

  • @KulwinderSingh-sh2jk
    @KulwinderSingh-sh2jk 5 ปีที่แล้ว +31

    ਟਹਿਣਾ ਜੀ ਭਗਵੰਤ ਮਾਨ ਵੀ ਬਲਾਵੋ ਬਤੌਰ ਕਲਾਕਾਰ

  • @eknoorsingh2539
    @eknoorsingh2539 ปีที่แล้ว

    ਬਹੁਤ ਵਧੀਆ ਜੀ ਪਰ ਦੇਖਿਆ ਲੇਟ ਗਿਆ ਜੀ

  • @karamjitkaur7173
    @karamjitkaur7173 3 ปีที่แล้ว +1

    Mere father saab bhuttttttttttt vade fan c....but oh hai nae hun..j hunde aj bhut khush hunde sanu v zabardasti sunande c t kehnde c ki tuse ki sunde o sade tym de singer nu sunea kro and sachi gal aa aj mae v kuldeep manak,k deep,narinder biba,surinder kaur,parkash kaur,Mohamad sadiq ji eh sab sanu v sunn de adat pa diti

  • @amriksingh8520
    @amriksingh8520 ปีที่แล้ว +1

    Very good intrvew sir.

  • @lakhveerchahal23
    @lakhveerchahal23 5 ปีที่แล้ว +8

    #ਬਿਲਕੁਲ ਭਗਵੰਤ ਮਾਨ ਦੀ ਸਾਫ ਸੁਥਰੀ ਕਮੇਡੀ ਤਰਕ ਪੂਰਨ ਸੀ। #ਉਹਦੇ ਨਾਲ ਮੁਲਾਕਾਤ ਕਰਾਓ ।
    #ਬਤੌਰ ਕਮੇਡੀ ਕਲਾਕਾਰ

  • @rancysekhon3661
    @rancysekhon3661 4 ปีที่แล้ว

    ਧੰਨਵਾਦ ਟਹਿਣਾ ਜੀ ਇਸ ਮੁਲਾਕਾਤ ਲਈ

  • @baljitsingh8856
    @baljitsingh8856 2 ปีที่แล้ว +1

    God bless prime 🙏asia.ssakal.gbu.

  • @kulbirsingh4469
    @kulbirsingh4469 5 ปีที่แล้ว +31

    ਹਫ਼ਤਾਵਾਰੀ #ChajjDaVichar 'ਚ ਸਤਿੰਦਰ ਸਰਤਾਜ ਹੋਰਾਂ ਨੂੰ ਸੱਦੋ ਜੀ

  • @balwindermatharu106
    @balwindermatharu106 2 ปีที่แล้ว +1

    Very nice ji Tehna sahib and Harman ji and KDeep sahib

  • @satwantbilling4521
    @satwantbilling4521 5 ปีที่แล้ว +2

    ਬਹੁਤ ਵਧੀਅਾ ਮੁਲਾਕਾਤ ਟਹਿਣਾ ਬਾਈ ਨਜਾਰਾ ਅਾ ਗਿਅਾ 🙋

  • @SukhwinderSingh-hh6nd
    @SukhwinderSingh-hh6nd 5 ปีที่แล้ว +8

    ਬਹੁਤ ਵਧੀਆ ਕਲਾਕਾਰ

  • @sd8902
    @sd8902 3 ปีที่แล้ว +6

    ਕੇ ਦੀਪ ਹਰਮਨ ਨੂੰ ਜਗਮੋਹਣ ਕੌਰ ਬਣਾਉਣ ਨੂੰ ਫਿਰਦਾ 😍😍

  • @manncheema1830
    @manncheema1830 2 ปีที่แล้ว

    Ajj mara man khush ho gia

  • @palsingh5382
    @palsingh5382 5 ปีที่แล้ว +9

    ਵਾਹ ਜੀ ਵਾਹ, ਸਿਰਾ ਗੱਲਬਾਤ। ਟਹਿਣਾ ਸਾਹਿਬ ਬੈਨਤੀ ਹੈ ਕਿ ਗੁਰਦਾਸ ਸਾਹਿਬ ਨੂੰ ਪ੍ਰੋਗਰਾਮ ਵਿੱਚ ਬਲਾਓ

  • @LalSingh-yw4lv
    @LalSingh-yw4lv 5 ปีที่แล้ว +14

    sir G ਕਲਾਕਾਰ ਦੀ ਜਿਦਗੀ ਵਾਰੇ ਬੱਚਿਅਾ ਵਾਰੇ ਪਿਸੋਕੜ ਵਾਰੇ ਜਨਮ ਵਾਰੇ ਖੁੱਲ ਕੇ ਜ਼ਾਣਕਾਰੀ ਪੇਸ਼ ਕੀਤੀ ਜ਼ਾਵੈ । ਧੰਨਵਾਦ ਜੀ

  • @mahalentertainment8610
    @mahalentertainment8610 ปีที่แล้ว

    Since 1977, they've been friends.

  • @NarinderSingh-xj6ds
    @NarinderSingh-xj6ds 5 ปีที่แล้ว +11

    K deep jagmohan always best singers

  • @sohanramgharia5377
    @sohanramgharia5377 2 ปีที่แล้ว

    Nice program

  • @sunnyfilms1990
    @sunnyfilms1990 3 ปีที่แล้ว

    ਟਹਿਨਾ ਜੀ ਦੀ ਬਹੁਤ ਵਧੀਆ ਵਢਯਾਈ ਕਿਤੀ ਹੈ ਜੀ

  • @asharani4979
    @asharani4979 3 ปีที่แล้ว

    Wah ji wH.Old is Gold my very favret singer aa ji K Deep jagmohan kaour ji i miss u jagmohan kaur ji 😭😭

  • @nilamrani9287
    @nilamrani9287 5 ปีที่แล้ว +2

    bohat jach rahe ho tehna g sachi tuhanu dekh k bohat vadia lagda g bohat vadia glaan hundia tuhadia dohan dia

  • @mannadamunda4660
    @mannadamunda4660 5 ปีที่แล้ว +11

    ਟਹਿਣਾ ਜੀ ਭੈਣ ਹਰਮਨ ਜੀ ਸੱਤ ਸ੍ਰੀ ਅਕਾਲ ਜੀ ਗੁਰਦਾਸ ਮਾਨ ਜੀ ਨੂੰ ਜਰੂਰ ਬਲਾਉ ਜੀ

  • @GolMal-v3w
    @GolMal-v3w 7 หลายเดือนก่อน

    K deep. Very. Papular. In. Seventy. When. I. Study. In. Collage. J. S. Teja. From. Asr. Thanks. Shiab. Harman. Thid. Ji. Very. Nice. Interview

  • @sukhvirdhillon7099
    @sukhvirdhillon7099 5 ปีที่แล้ว +5

    ਵਾਹ ਬਹੁਤ ਵਦੀਆ

    • @harmeshlal7068
      @harmeshlal7068 4 ปีที่แล้ว

      Tehna sahib Harman ji Tuhanu salam

  • @AshwaniKumar-qe7jt
    @AshwaniKumar-qe7jt 4 ปีที่แล้ว +1

    ਸ਼ਿਵ ਕੁਮਾਰ ਬਟਾਲਵੀ ਦਾ ਕੋਈ ਗੀਤ ਨੀ ਸੁਣਿਆ ਤੁਸੀ ਸਭ ਤੋ ਪਹਿਲਾ ਕੇ .ਦੀਪ ਸਾਹਿਬ ਨੇ ਗਾਇਆ ਸ਼ਿਵ ਨੂੰ

  • @ManjinderSingh-wj6kj
    @ManjinderSingh-wj6kj 5 ปีที่แล้ว +3

    ਟਾਇਣਾ ਸਾਹਬ ਬਿੰਦਰੱਖੀਆ ਦੇ ਬੇਟੇ ਗੀਤਾਜ ਨੂੰ ਵੀ ਬਲਾਉ

  • @gorajohal5543
    @gorajohal5543 4 ปีที่แล้ว +2

    Swarn Singh tehna ji bahut nice very good

  • @dharampaul1143
    @dharampaul1143 2 ปีที่แล้ว

    Super

  • @jarnailsingh8301
    @jarnailsingh8301 2 ปีที่แล้ว

    ਬਾਕਮਾਲ ਮੁਲਾਕਾਤ ਵਾਹ ਜੀ ਵਾਹ 👍👍👍👍👍🙏🙏🙏🙏🙏

  • @KulwinderSingh-xs4pv
    @KulwinderSingh-xs4pv 5 ปีที่แล้ว +13

    ਇਹਨਾਂ ਗੀਤਾਂ ਵਿੱਚ ਲੱਚਰਤਾ ਵੀ ਬਹੁਤ ਐ ਇਹ ਤੁਹਾਡੇ ਪ੍ਰੋਗਰਾਮਾਂ ਦੇ ਹਾਣ ਦੇ ਨਹੀਂ

  • @naviharry8156
    @naviharry8156 5 ปีที่แล้ว +2

    Very nice

  • @jaishivshankarjaimaakali
    @jaishivshankarjaimaakali 3 ปีที่แล้ว

    Salam hai bapu ji. Aapji di kalakari nu

  • @charanjitmarahar7227
    @charanjitmarahar7227 5 ปีที่แล้ว +1

    ਅਪਣੀ ਤਾਰੀਫ ਬਹੁਤ ਕਰਦੈ ਇਹ ਬਾਬੂ, ਟਹਿਣਾ ਸਾਹਬ ਅੈਕਸਪਰਟ ਨੇ ਇੰਟਰ ਵਿਊ ਲੈਣ ਚ ਸੋ ਵਧੀਆ ਸਮਾਂ ਬੰਨਿਆ

  • @rajdeepsinghdhanju9824
    @rajdeepsinghdhanju9824 5 ปีที่แล้ว +1

    ਬੜੀ ਵਧੀਆ ਜੋੜੀ ਸੀ। ਕੇ ਦੀਪ ਅਤੇ ਜਗਮੋਹਨ ਕੌਰ ਦੀ

  • @savindersingh4173
    @savindersingh4173 2 ปีที่แล้ว

    Good

  • @harpreetSinghsidhu22
    @harpreetSinghsidhu22 5 ปีที่แล้ว +4

    ਮੈਂਡਮ ਬਹੁਤ ਸਵੀਟ ਨੇ

  • @bharpursingh6919
    @bharpursingh6919 2 ปีที่แล้ว

    Very good 👍

  • @sukhjinderkaur3618
    @sukhjinderkaur3618 5 ปีที่แล้ว +2

    K deep and jugmohan kaur Punjabi virsa vich sda jindabad jugmohan kaur De ghat ha

  • @Balkarsingh-rq1yl
    @Balkarsingh-rq1yl 5 ปีที่แล้ว +4

    ਬਾ ਕਮਾਲ ਕੇ ਦੀਪ ਜੀ ਧੰਨਵਾਦ

  • @malkitdhillon108
    @malkitdhillon108 3 ปีที่แล้ว

    Salute ji

  • @sukhwantsinghsidhu6501
    @sukhwantsinghsidhu6501 5 ปีที่แล้ว +2

    bahut khoob

  • @realitycheck7070
    @realitycheck7070 5 ปีที่แล้ว +5

    Very good matching with background very nice location

  • @bikersingh2387
    @bikersingh2387 3 ปีที่แล้ว

    ਸੁਰਾ ਦੇ ਬਾਦਸਾਹ ਗੁਰਬਖਸ਼ ਸੌਕੀ ਜੀ ਨਾਲ ਵੀ ਮੁਲਾਕਾਤ ਕਰੋ ਟਹਿਣਾ ਸਾਬ

  • @pb3037
    @pb3037 5 ปีที่แล้ว +3

    Nice

  • @waheguruji6023
    @waheguruji6023 4 ปีที่แล้ว +4

    What a beutifull moments god bless u g

  • @gorajohal5543
    @gorajohal5543 4 ปีที่แล้ว +1

    Veerji swarn Singh tehna ji tuhada dimag god gift hi very very nice

  • @sunnyfilms1990
    @sunnyfilms1990 3 ปีที่แล้ว

    ਟਹਿਨਾ ਜੀ ਰੁਗਤੀ ਤੇ ਹੱਥ ਨਾ ਰਥਿਆ ਨਾਂ ਕਰਿਓ

  • @HardeepMangat
    @HardeepMangat 5 ปีที่แล้ว +1

    Kiya baat hai tahina sahab aj ta kamaal kiti payi aa ji. Good job. A1.

  • @ranjeetkb5735
    @ranjeetkb5735 4 ปีที่แล้ว +1

    Very good k Deep singhji

  • @HARIOMJALOTA
    @HARIOMJALOTA 5 ปีที่แล้ว

    Bahut Khoobsurat.

  • @ggopisingh068singh9
    @ggopisingh068singh9 5 ปีที่แล้ว +5

    He is very talented man and good attitude singing superb 👍😊🏆👌

  • @chandigarha
    @chandigarha 5 ปีที่แล้ว +1

    Thanks tana sab& madam ji.

    • @kalachannu4187
      @kalachannu4187 4 ปีที่แล้ว

      ਅਪਣੇ ਆਪ ਨੂੰ ਅੰਗਰੇਜ਼ ਸਮਝਦਾ k ਦੀਪ

  • @singhsarbjitbajwa6851
    @singhsarbjitbajwa6851 5 ปีที่แล้ว +2

    Tehna bhaji menu v bachpan vich mymono te amli posti de geet brre pasand c

    • @MohinderSinghJassal
      @MohinderSinghJassal 5 ปีที่แล้ว

      th-cam.com/video/IHD-Zx_YM50/w-d-xo.html
      Mai Mohno & Posti...Part 1 (K Deep & Jagmohan Kaur) Punjabi Jokes

  • @BaljitSingh-ze7cd
    @BaljitSingh-ze7cd 5 ปีที่แล้ว +4

    very very nice vichaar g

  • @jaspreetgrewalbittu4028
    @jaspreetgrewalbittu4028 5 ปีที่แล้ว +21

    ਟਹਿਣਾ ਵੀਰ ਅੱਜ ਤੁਸੀ ਬਹੁਤ ਜੱਚ ਰਹੇ ਹੋ।

  • @GurwinderSingh-go4yk
    @GurwinderSingh-go4yk 5 ปีที่แล้ว +5

    Nice meeting.

  • @chandigarha
    @chandigarha 5 ปีที่แล้ว +1

    Very very thanks k deep ji.

  • @SukhdevSingh-gg7mh
    @SukhdevSingh-gg7mh 4 ปีที่แล้ว

    Good bajurg

  • @navjotjoyti8484
    @navjotjoyti8484 4 ปีที่แล้ว +1

    Kina swt bolde a k deep sir g legend ho tusi

  • @kulwantsingh4045
    @kulwantsingh4045 5 ปีที่แล้ว +3

    Didar sandhu di pehli singer sunehlata di interview jaroor karo teina sahab

  • @gurpreetkharoud5686
    @gurpreetkharoud5686 4 ปีที่แล้ว +2

    Tehna veer ji interview vich tuci singer de background de nal village bare vi dasiya kro g

  • @mahingasingh4610
    @mahingasingh4610 4 ปีที่แล้ว

    Very very very very very very very nice👍👍👍👍👍

  • @lovelydhaunla9131
    @lovelydhaunla9131 5 ปีที่แล้ว +1

    Very very nice parsan k deep ji and jagmohn ji I miss you

  • @GurpreetSingh-zb8fl
    @GurpreetSingh-zb8fl 3 ปีที่แล้ว

    Good 👍

  • @SatnamSingh-sz3cz
    @SatnamSingh-sz3cz 2 ปีที่แล้ว

    My favourite jori

  • @sonadhugga8168
    @sonadhugga8168 5 ปีที่แล้ว +7

    I was just listening that song gal suno Sardar ji yesterday

  • @pardeepsingh3753
    @pardeepsingh3753 5 ปีที่แล้ว +1

    Va KAMAL hai ji our village is also boor majra, Sawarn and thind very good job

  • @DaljitSingh-jm7oe
    @DaljitSingh-jm7oe 5 ปีที่แล้ว +2

    Tehna ji hun tuhada program jihra c oh bahout changa c

  • @sanjaysethi9207
    @sanjaysethi9207 2 ปีที่แล้ว

    Deep ji sat shree akaal ji
    Veer ji Mae aap ji de wast tipical Punjabi yani thed pandaji Krna chanaa va ji 😊

  • @renubargujar745
    @renubargujar745 2 ปีที่แล้ว

    👍👍❤️

  • @sunnyfilms1990
    @sunnyfilms1990 3 ปีที่แล้ว

    ਮੇ ਮਜ਼ਾਕ ਕਿਤਾ ਹੈ ਅਸੀਂ ਉਦਾ ਦਾ ਮੁਕਾਬਲਾ ਨਹੀਂ ਕਰ ਸਕਦੇ

  • @punjabiludhiana332
    @punjabiludhiana332 5 ปีที่แล้ว +6

    Nice 👍

  • @surjittoor856
    @surjittoor856 2 ปีที่แล้ว

    He & J.Mohan sung at my marriage in 1968.

  • @Balkarsingh-rq1yl
    @Balkarsingh-rq1yl 5 ปีที่แล้ว +4

    Kdp nice g

  • @husaindalluwala6452
    @husaindalluwala6452 4 ปีที่แล้ว

    bahut badia tahina sahib

  • @NarinderSingh-xj6ds
    @NarinderSingh-xj6ds 5 ปีที่แล้ว +3

    Kya baat hai ji Mai training vich u tube te tuhada Programme jarur dekhda haan

  • @JaswinderSingh-el4gx
    @JaswinderSingh-el4gx 5 ปีที่แล้ว +1

    Waheguru ji... Good

  • @kulwantsingh7596
    @kulwantsingh7596 5 ปีที่แล้ว +1

    Sada bahar kalakar kuldeep Singh k.deep Dillon salute hai sir ji

  • @ਸਚਦੀਪੜਤਾਲਖੰਨੇਤੋ
    @ਸਚਦੀਪੜਤਾਲਖੰਨੇਤੋ 5 ปีที่แล้ว +5

    Tehna sahib g plz meharban batalvi g nu bulayo...Main bahut bada fan a shiv kumar g da

    • @lakhveerchahal23
      @lakhveerchahal23 5 ปีที่แล้ว

      ਸਿਵ ਕੁਮਾਰ ਬਟਾਲਵੀ ਦੇ ਫੈਨ ਸੰਸਾਰ ਭਰ ਵਿੱਚ ਨੇ ।ਪਰ ਉਹ ਨਹੀ ਸਕਦੇ ਖੁਦ ਕਾਰਨ ਸਰਚ ਕਰੀਓ ਨੈਟ ਤੇ ਮੈ ਦੱਸਣਾ ਨਹੀ

    • @karamjitkaur7173
      @karamjitkaur7173 3 ปีที่แล้ว

      Mae v

    • @karamjitkaur7173
      @karamjitkaur7173 3 ปีที่แล้ว

      @@lakhveerchahal23 matlb samj ni lage

  • @vinodgogna7846
    @vinodgogna7846 2 ปีที่แล้ว

    Very nice interview. I enjoyed every minute of it. K Deep my favourite is my favourite artist.