Hnji veer ji eh sab ton vaddi sewa hai ji ek manuktha di swea vale veer ne oh vi eh hi sewa karde ne Ludhiana Hassanpur ch ne sacchi eh bhout jada karama vale veer ji ne jena nu waheguru ne eh sewa bakhshi hai waheguru mehar banayi rakhan ehna te🙏🙏🙏🙏
Jiska koi nahi uskaa tuu khuudaa hai yaaroo"waheguru apne bandeyaan dee,apne pyaareyaan nuu pejje ke madad kardaa hai ,kedhe roop vich aake madad kar dendaa hai ,koi nahi jaan sakeyaa ,
Hello beta, I have been watching his videos for a while now and hats off to him. 👍👍👍👍 to me he is another Mother Teresa. Let me tell you something if you don’t know about this. Do you know who have first started this charity work and opened shelter homes was first American Missionarys. They went to different countries and they did all this. This what the teachings of YAHUSHUA HA’MASHIACH ( JESUS CHRIST) and everything you find in the New Testament. YAHUSHUA HA’MASHIACH of Nazareth have healed the sick people and raised the dead people. You can find all the Miracles in the Holy Bible.
ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ ਹਮੇਸ਼ਾਂ 🙏🙏
ਮੈਂ ਪਾਲ ਵੀਰ ਦੀ ਵੀਡੀਓ ਰੋਜ਼ ਹੀ ਦੇਖਦੀ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru,, ji, waheguru, Ji, 🙏🏻🙏🏻👌🏻
Waheguru jio
Hor ke hal a ji
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਜੀ ਅਸੀਂ ਨਾਲ ਦੇ ਪਿੰਡ ਜੱਸੋਵਾਲ
ਮੈ ਵੀ ਰੋਜ ਦੇਖਦਾ ਵੀਰ ਦੀਆਂ ਵੀਡੀਓ ਬਹੁਤ ਵਾਰ ਰੋ ਲੈਦਾ ਦੇਖ ਦੇਖ ਮਨ ਭਰ ਆਉਂਦਾ
ਪਾਲ ਵੀਰ ਜੀ ਨੂੰ ਸਾਡੇ ਪਰਿਵਾਰ ਵੱਲੋਂ ਲੱਖਾਂ ਵਧੀਆ ਉਸ ਦੀ ਸੇਵਾ ਸਦਕੇ ਵਹਿਗੁਰੂ ਮੇਹਰ ਕਰੇ
Hnji veer ji eh sab ton vaddi sewa hai ji ek manuktha di swea vale veer ne oh vi eh hi sewa karde ne Ludhiana Hassanpur ch ne sacchi eh bhout jada karama vale veer ji ne jena nu waheguru ne eh sewa bakhshi hai waheguru mehar banayi rakhan ehna te🙏🙏🙏🙏
ਸਾਡਾ ਤਾ ਪਾਲ ਵੀਰ ਰੱਬ ਹੈ ਅਸੀ ਪਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਦੇ ਹਾ ਸਾਡੇ ਪਾਲ ਵੀਰ ਜੀ ਨੂੰ ਚੜਦੀਕਲਾ ਬਖਸ਼ਣ
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
Prmatma mehar kre himmat bkhshe Manukhta di sewa krn walian nu
ਵਾਹਿਗੁਰੂ ਦੀ 🙏🙏
ਸਾਰੇ ਯੂ ਟਿਊਬਰਾਂ ਨੂੰ ਇਸ ਤਰਾਂ ਦੀਆਂ ਜਗ੍ਹਾ ਤੇ ਦਾਨ ਪੁੰਨ ਕਰਨਾ ਚਾਹੀਦਾ ਹੈ ਜੀ ।
ਵੈਰੀ ਗੁਡ ਜੀ ਬਹੁਤ ਵਧੀਆ ਕਿਹਾ ਤੁਸੀਂ
Ah vloger ta kehda manu pta hi hun lagea itily ale Ne athe bhejeya ahnu ah kithe auda c
Pal veera bahut vadi seva kar rahe hun . Big respect veere
Hats off to your services pal veer g rabb thanu tandrusti dve te mankuta de bhale wale kamm nal jodi rakhe
Ghaint Bnda Pal Khroud ❤
Tusi apne najdeek Hasnpur v Jak dekho Manukhta di sewa Sab toh wadi sewa supniya de Ghar❤️❤️Waheguruji🌹🌹
Waheguru ji Paal veer te mehar preya haith rkhe
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
waheguru ji mein vi virji di Seva di video dekhdi han ji gurumharaj Inna nu sda chdikla,vich rkhe ji🌹🙏🙏🌹
punjabi vloger ale verr love u tenu bhot bhot vera satpal kharoud dil da hera banda aa
Waheguru ji maher kern sab ta🙏🙏🙏🙏🙏
Pal veer ji thundi sewa dhan aa Dhan oh Maa Bappu jehna ne dhanu janm dita 🙏🙏
Very good and appreciable efforts by the Society to help such poor and deserving people. God bless you all who are involved in helping in this cause.
Plz society da phn dio
@@gurjeetvirdi5820 ਅਪਣਾ ਫਰਜ ਸੇਵੇ ਸਸੈਟੀ ਪਿੰਡ ਲਚਕਾਣੀ ਪਟਿਆਲਾ ਭਾਦਸੋਂ ਰੋਡ ਨੇੜੇ ਯੂਨੀਵਰਸਟੀ ਲਾ
ਵਾਹਿਗੁਰੂ ਜੀ ਮੇਹਰ ਕਰਨ ਜੀ
ਵਾਹਿਗੁਰੂ ਪਾਲ ਖਰੌੜ ਵੀਰਾਂ ਇਨਸਾਨੀਅਤ ਦਾ ਕੋਹਿਨੂਰ ਹੀਰਾ ਏ ਬਹੁਤ ਵਧੀਆ ਪੁਨ ਦਾ ਕੰਮ ਕਰ ਦੇ ਆ
Waheguru ji Maher karuji, you are doing extremely good work betaji,really you are geart person ,very, very regards with best wishes and lots of love
Waheguru ji 🙏🏽🙏🏽
Jiska koi nahi uskaa tuu khuudaa hai yaaroo"waheguru apne bandeyaan dee,apne pyaareyaan nuu pejje ke madad kardaa hai ,kedhe roop vich aake madad kar dendaa hai ,koi nahi jaan sakeyaa ,
Waheguru ji🙏🏻waheguru ji 🙏🏻
Sanu ta pehla hi pta aa ji, pal veera 👌👌
ਵੀਰ ਜੀ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚੱਲਣ ਚਾਹੀਦਾ ਸੀ ਪਰ ਸਾਡਾ ਅੱਜ ਦੇ ਸਮੇਂ ਜੋ ਹਾਲ ਪਰ ਅਸੀਂ ਤਾਂ ਜ਼ਮੀਨਾ ਜਿਅਦਾਤਾ ਦੇ ਹੰਕਾਰ ਵਿੱਚ ਤੇ ਅਪਣੇ ਫਾਇਦੇ ਦੀ ਖਾਤਰ ਤਾਂ ਗਰੀਬ ਵਰਗ ਦੇ ਲੋਕਾਂ ਨੂੰ ਗੁਲਾਮ ਬਣਾ ਕਿ ਜੋ ਕੰਮ ਕਰਦੇ ਹਾ ਦੱਸੋ ਯਾਰੋ ਉਹ ਤਾਂ ਅਸੀਂ ਬੜੀ ਹਿੱਕ ਠੋਕ ਕੇ ਕਹਿਦੇ ਹਾਂ ਅਸੀਂ ਜੀ ਸਿੱਖ ਸਰਦਾਰ ਕਹਾਉਂਦੇ ਦੱਸੋ ਕਿ ਸਾਡੇ ਗੁਰੂਆਂ ਦੀ ਇਹ ਸਿੱਖਿਆ ਸੀ ਕਿ ਗਰੀਬਾਂ ਲੋਕਾਂ ਨੂੰ ਗੁਲਾਮ ਬਣਾ ਕਿ ਕੇਵਲ ਰੋਟੀ ਦੇ ਬਦਲੇ ਸਾਰਾ ਦਿਨ ਕੰਮ ਕਰਾਉਂਦੇ ਹਾਂ ਸੋਸ਼ਲ ਮੀਡੀਆ ਤੇ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀ ਨੇ ਪੂਰੀ ਦੁਨੀਆ ਵਿਚ ਕਿੰਨੇ ਲੋਕ ਦੇਖਦੇ ਨੇ ਫ਼ਿਰ ਬਦਨਾਮੀ ਕਿਸ ਦੀ ਹੈ ਕਿ ਕਹਿਦੇ ਹੋਣਗੇ ਦੂਜੀਆਂ ਕੌਮਾਂ ਦੇ ਲੋਕ ਕਿ ਅਪਦੇ ਪਿੰਡ ਵਿੱਚ ਸਰਦਾਰ ਲੋਕ ਇਹ ਵੀ ਕੰਮ ਕਰਦੇ ਨੇ ਸਮਝੋ ਯਾਰ ਅਸੀ ਅਪਣੀ ਗੁਰੂ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਦੁਖੀ ਤੇ ਮਜ਼ਲੂਮ ਦੀ ਸੇਵਾ ਕਰੀਏ ਤੇ ਆਪਣੀ ਸਿੱਖ ਕੌਮ ਤੇ ਮਾਣ ਕਰੀਏ 🙏🙏🙏🙏🙏
ਰਬ ਤੇਰੀ ਵਡੀ ਉਮਰ ਕਰੇ ਸੇ ਵਾ ਕਰੇ ਰੂਹ ਖੁਸ ਕਰਤੀ
ਵੀਰ ਜੀ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਉਸ ਘਰ ਦੇ ਮੁਖੀ ਦਾ ਦਿਲ ਦਾ ਵਾਲ ਖਰਾਬ ਹੈ ਮੈਡੀਕਲ ਫਰੀਦਕੋਟ ਨੇ ਪੀ ਜੀ ਆਈ ਰੈਫ਼ਰ ਕਰ ਦਿੱਤਾ ਪਰ ਪਰਿਵਾਰ ਵਿੱਚ ਐਨੀ ਹੈਸੀਅਤ ਨਹੀ ਸੀ ਕਿ ਪੀਜੀਆਈ ਦਾ ਖਰਚਾਂ ਕਰ ਸਕਣ ਫਿਰ 14/2/2023 ਨੂੰ ਉਹ ਉਸ ਵੀਰ ਨੂੰ ਘਰ ਲੈ ਆਏ ਪਲੀਜ ਵੀਰੇ ਉਹਨਾਂ ਦੀ ਮੱਦਦ ਜਰੂਰ ਕਰੋ
Waheguru ji....sab te mehar kryo🙏
ਵਾਹਿਗੁਰੂ ਜੀ
Satnam ji Shri waheguru ji mehar karan waheguru ji mehar karan waheguru ji mehar karo waheguru ji maharaj ji waheguru ji
Good job brother ❤️🙏✊ Love Punjab From Amsterdam 🇳🇱 HOLLAND 🇳🇱 Nederland ❤️🙏✊ NAKODAR punjab ❤️✊
🌺🌺
Waheguru ji ka khalsa Waheguru ji ki fathe
Veere nu tuse milay bohat vadiaa kita Rab ne pal veera
Waheguru ji mehar krio 🙏🙏🙏
Veer ji waheguru mehar kareo ji
WAHEGURU ji
Waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਪਾਲ ਪੁੱਤਰ ਮੈਂ ਵੀ ਮਿਲ ਕੇ ਆਈ ਪਰਮਾਤਮਾ ਇਸ ਨੂੰ ਤੁੰਦਰੁਸਤੀ ਬਖਸੇ🙏🙏
Wahe guru g
Thanks for this video's
Waheguru ji mehar kro ji
pal kharoud is great person,,live long life,
Tusi Bohat badiya Kam kar rhe Ho g
Many Veere Tusi bi Bohat badiya
Oprala kita g ki Tusi athe gye g
Sat shiri Akal g
ਮੇਰਾ area ਗੁਰਦਾਸਪੁਰ ਆ ਅਤੇ ਪਸਨਾਵਾਂਲ ਮੇਰੇ ਨਾਨਕੇ ਨੇ ਅੱਜ ਮੈ ਵੀਡਿਉ ਤੋ ਦੇਖਿਆ ਕਿ ਉਥੇ ਦਾ ਵੀ ਇੱਕ ਵੀਰ ਤੁਹਾਡੇ ਕੋਲ ਹੈ ਮੈਂਨੂੰ ਉਮੀਦ ਹੈ ਓਹ ਕਾਫੀ ਹੱਦ ਤੱਕ ਠੀਕ ਹੋ ਗਿਆ ਹੋਵੇਗਾ 🙏🙏
Wahegurun g Wahegurun g
Mehar kari Sab Te g
Sat shiri Akal g
Thank-you g
Waheguru j
ਪਾਲ ਵੀਰ ਜੀ ਮੇਰਾ ਨਾਮੁ ਵੀ ਗੁਰਪਾਲ ਸਿੰਘ ਉਰਫ ਪਾਲ ਸਿੰਘ ਹੈ ਅਤੇ ਮੈਂ ਵੀ ਤੁਹਾਡੇ ਨਾਲ ਸੇਵਾ ਕਰਨ ਲਈ ਜੀ ਕਰਦਾ ਹੈ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
God bless you veer ji
Waheguru meaher rakhe sarbet te ji
Bahut hi achcha laga.
Waheguru ji
ਰਵੀ ਵੀਰੇ ਮੇਰਾ ਬੇਟਾ ਵੀ ਆਰਮੀ ਵਿਚ ਹੈ ੳੁਹ ਜਦੋਂ ਛੁੱਟੀ ਆਉਂਦਾ ਹੈ ੳੁਹ ਜਾ ਕੇ ਆਉਂਦਾ ਹੈ ਸੇਵਾ ਕਰਨ
❤Wgmk ❤
Love for All Hearted for None
Very good veer g
Pal veer ji jiounde rho
Dhan guru ramdaas g
Nice 👌👍😊😊😊😊👍
Good
❤❤❤👌👌
Love ❤️ you veer g from Pakistan 🇵🇰
Whaguru🙏🙏🙏
Nice work 👍
Pal veer very ghaint person
I proud of you veera.
ਮੇਰੇ ਪਿੰਡ ਕੋਲ ਪਿੰਡ ਪਾਲ ਸਿੰਘ ਜੀ ਦਾ sunday ਨੂੰ ਰੋਟੀ ਆਪਣੇ ਘਰੋ ਜਾਂਦੀ ਆ ਜੀ ਸਭ ਲਈ
Waheguru ji waheguru ji mere karo 🙏🙏
Wwahaguroo veer noo labee umer bakhay
Nice 22 💯💯👌👌👌👌👌👌
Waheguru g
Tuc 2no mere fvrt. Love from Pakistan 🇵🇰
sade v pind lachkani aw veere bhot vdia km krda pal kharoud
Gud job👍👍
I am in London wehaguru ji kirpa kro ji 22 🎉ji te. Sade te v ji
Good job both
Pal veerji bhut bdia km kr rheo TUC beere tuhadi bolchal bdi pyari a bayi Soni bayi ni dekhya hun KDE ki hall a una da
Punjabi blogger money good work pal khraud
Wahgur ji
Nice 👍👍
Sat shri akal ji from dubai 🙏 🙏
Jay gurudev ji
Hello beta, I have been watching his videos for a while now and hats off to him. 👍👍👍👍 to me he is another Mother Teresa.
Let me tell you something if you don’t know about this. Do you know who have first started this charity work and opened shelter homes was first American Missionarys. They went to different countries and they did all this.
This what the teachings of YAHUSHUA HA’MASHIACH ( JESUS CHRIST) and everything you find in the New Testament.
YAHUSHUA HA’MASHIACH of Nazareth have healed the sick people and raised the dead people. You can find all the Miracles in the Holy Bible.
God job
Mai v dekhdi aa video ena di
❤
Great family ❤
Manukhta d sewa hasanpur v ja k ayeo
Pal jaan
Very nice video
Very nice
Waheguru
Very nice ji
Very nice video wheguru bhala kari
Waheguru ji 🙏
❤️❤️
Nice video ji 💕
💞💞🙏🙏🙏🙏🙏
parmatma ji sangat di seva krn vale veer theek rakhan🙏🙏🙏🙏🙏
Paal 22 ❤️
Waheguru ji sare veera te mehr bhrea hath rkhn 🙏🙏🙏🙏🙏🙏🙏🙏🙏🙏🙏🙏