Dhan Dhan Dhan Dhan Dhan Shri Guru Nanak Dev ji koti Kotan shukrana maharaja ji Darshan das ji Mahapursh ji lakh lakh vadayi hove tuhanu saria sangat nu ji ❤❤
Wahegureji wahegureji wahegureji wahegureji Tere suhkar hai ji mehar Sat Shir akal bhabiji aap ji nu hamasha chardi kala vich rake May live long you babaji 🙏❤🙏🌹🌹🌹🌹🌹🥀🥀
Thank you soooooo sooooo much to Tapoban Media Team for sharing these beautiful highlights from Tapoban Parkash Diwas. This video was eagerly awaited. We cannot thank enough in words for giving us the opportunity to have such beautiful sight. May Waheguru Ji bless our dear Baba Ji with lot of Chardikla, good health and long life and may sangat always meet as much forever and take benefit from the darshan of such a pure soul our dear baba ji 🙏🏻❤️🥹🤗
Such a beautiful and heart touching video i have no words to explain my feelings but i have realized one thing that i can never imagine my life without (sant khalsa ji)such a divine and peaceful soul whose one glimpse is ever enough to fill my mind and heart with the remembrance of god.
Satnam waheguru ji ma bhagvan sa yahi parathna karna chata hu ki pura bharat ko tapoban bhumi bana do bhagvan ji jaha sabhi jiv jantu insan sabhi(ekta akhandta samasta samanta) sa raha wahaguru da khalsa wahaguru di phata
On the day of 22nd February, 1987, Sant Baba Darshan Singh Ji Khalsa came to bless the soil of Dhakki Sahib under divine commandments. A place that had been waiting for great holy being like Baba Ji from a long time to come here and transform it into a holy place. Baba Ji remained in deep meditation for a long time. By and by, people came to know about this blessed soul and become his devotees. Then, under divine commandments and on the request of devotees, Baba Ji’ started preaching the universal message of Guru Nanak Dev Ji for the welfare of whole humanity. Till today, from last 30-35 years, Baba Ji’s whole life is devoted to love and service of God and the welfare of humanity.
ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਪਿਆਰੀ ਵੀਡੀਓ ਹੈ ਵਾਹਿਗੁਰੂ ਜੀ ਹਮੇਸ਼ਾ ਹੀ ਚੜਦੀ ਕਲ੍ਹਾ ਵਿੱਚ ਰੱਖਣਾ ਪਿਆਰੇ ਗੁਰਦੇਵ ਜੀਉ ਨੂੰ ਕੋਟਾਨਿ ਕੋਟਿ ਸ਼ੁਕਰਾਨਾ ਜੀ ਵੀਡੀਓ ਨੂੰ ਸਾਡੇ ਕਲਯੁਗੀ ਜੀਵਾਂ ਨਾਲ ਸ਼ੇਅਰ ਕਰਨ ਲਈ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻💐💐💐💐💐
ਤਪੋਬਣ ਪ੍ਰਕਾਸ਼ ਦਿਵਸ ਮੌਕੇ ਹਾਜਰ ਹੋ ਕੇ ਇਹਨਾਂ ਅਨੰਦਮਈ ਘੜੀਆਂ ਦਾ ਅਸੀਂ ਬੇਅੰਤ ਅਨੰਦ ਮਾਣਿਆ ਸਾਨੂੰ ਮਾਣ ਹੈ ਪਿਆਰੇ ਰਿਸ਼ੀ ਜੀ ਤੇ ਜਿੰਨਾਂ ਦੀ ਸੰਗਤ ਸਦਕਾ ਸਾਡੇ ਜੀਵਨ ਵਿੱਚ ਸੁੱਖ ਸਾਂਤੀ ਤੇ ਆਨੰਦ ਹੈ ਅਕਾਲ ਪੁਰਖੁ ਵਾਹਿਗੁਰੂ ਜੀਉ ਪਿਆਰੇ ਮਹਾਂਪੁਰਖਾਂ ਨੂੰ ਸਦੀਵੀ ਦੇਹ ਅਰੋਗਤਾ ਤੰਦਰੁਸਤੀ ਅਤੇ ਲੰਮੀ ਉਮਰ ਬਖਸਿਉ ਜੀ,ਸਦਾ ਚੜਦੀਆਂ ਕਲਾ ਬਖਣੀਆਂ ਜੀ❤🙏
ਸ਼ੁਕਰਾਨਾਂ ਸ਼ੁਕਰਾਨਾ ਸ਼ੁਕਰਾਨਾਂ ਸ਼ੁਕਰਾਨਾ ਧੰਨ ਧੰਨ ਸੰਤ ਖਾਲਸਾ ਜੀ, ਸਾਡੀ ਜਿੰਦਗੀ ਵਿੱਚ ਆਉਣ ਲਈ, ਜ਼ਿੰਦਗੀ ਬਣ ਉਣ ਲਈ 🙏🙏🙇♀
ਅਸੀਂ ਭਾਗਾਂ ਵਾਲੇ ਜੀ ਸਾਨੂੰ ਮਿਲ ਗਏ ਪੂਰਨ ਗੁਰਦੇਵ ਜੀਉ ਸਾਨੂੰ ਮਿਲ ਗਏ ਤਪੋਬਣ ਵਾਲੇ ਰਿਸ਼ੀ ਜੀ
ਧੰਨ ਤਪੋਬਨ ਦੀਏ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾ
ਕੋਈ ਪੂਰਵਲਾ ਕਰਮ ਮੇਰਾ ਜਾਗਿਆ ਸੰਗਤ ਮਿਲ ਗਈ ਤਪੋਬਣ ਵਾਲਿਆਂ ਦੀ ❤🙏
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥🙇🏻♀️🙇🏻♀️🙏🏻🙏🏻🙏🏻🌷🌷
ਜੀਹਨੇ ਜੰਗਲਾਂ ਚ ਮੰਗਲ ਲਾਏ ਧੰਨ ਤੁਹਾਡਾ ਆਉਣਾ ਰਿਖੀ ਜੀ
ਬਿਰਥੀ ਨਾ ਜਾਂਦੀ ਜੀ ਸੰਗਤ ਕੀਤੀ ਸਾਧੂਆਂ ਦੀ
ਸਾਧੂ ਜਗ ਉਤੇ ਹੋਏ ਨੇ ਬਥੇਰੇ ਹੋਣਾ ਨੀ ਕੋਈ ਢੱਕੀ ਵਾਲਿਆਂ ਵਰਗਾ🙏
ਬਹੁਤਤਤਤਤ ਹੀ ਪਿਆਰੀ ਵੀਡੀਓ। ਇਸ ਵੀਡੀਓ ਦੀ ਬਹੁਤ ਬੇਸਬਰੀ ਨਾਲ ਉਡੀਕ ਸੀ। ਅਸੀਂ ਪਰਦੇਸਾਂ ਚ ਬੈਠਿਆਂ ਨੇ ਬੜਾ ਮਿੱਸ ਕੀਤਾ, ਸਾਡੇ ਦਿਲ ਚ ਵੀ ਖਿੱਚ ਪੈਂਦੀ ਸੀ ਵੀ ਕਾਸ਼ ਅਸੀਂ ਵੀ ਉੱਡਕੇ ਤਪੋਬਣ ਚਲੇ ਜਾਈਏ। ਆਪ ਜੀਆਂ ਦੇ ਲੱਖਾਂ ਸ਼ੁਕਰਾਨੇ ਜੀ ਜੋ ਸਾਨੂੰ ਪਰਦੇਸੀਆਂ ਨੂੰ ਵੀ ਇਸ ਵੀਡੀਓ ਰਾਹੀਂ ਦਰਸ਼ਨ ਕਰਵਾ ਦਿੱਤੇ। ਸੰਗਤਾਂ ਦਾ ਬਾਬਾ ਜੀਆਂ ਪਰਤੀ ਪਰੇਮ ਉਤਸਾਹ ਵੇਖ ਮਨ ਗਦ ਗਦ ਹੋ ਉੱਠਿਆ, ਅੱਖਾਂ ਚੋਂ ਪਰੇਮ ਦੇ ਹੰਝੂ ਵਗ ਰਹੇ ਨੇ। ਸੰਗਤਾਂ ਨੇ ਤਪੋਬਣ ਨੂੰ ਕਿੰਨਾ ਸੁੰਦਰ ਸਜਾਇਆ ਹੈ ਧੰਨ ਬਾਬਾ ਜੀਆਂ ਦੇ ਆਉਣ ਦੀ ਖੁਸ਼ੀ ਵਿੱਚ। ਕਿੰਨੇ ਪਿਆਰ ਨਾਲ ਫੁੱਲਾਂ ਨਾਲ ਸਜਾਵਟ ਕੀਤੀ ਹੈ ਸੱਚਮੁੱਚ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜਦੋਂ ਪਿਆਰੇ ਬਾਬਾ ਜੀ ਨੇ ਇਸ ਸਦੀਆਂ ਪੁਰਾਣੇ ਜੀਵਨ ਨੂੰ ਭਾਗ ਲਾਏ ਤੇ ਸਾਡੇ ਸੁੱਕੇ, ਬੇਰੰਗ ਜੀਵਨਾਂ ਚ ਵੀ ਪਰਮੇਸ਼ਰ ਦੇ ਪਰੇਮ ਦੀ, ਸੱਚੀ ਖੁਸ਼ੀ ਦੀ, ਸੱਚੇ ਗਿਆਨ ਦੀ ਕਿਰਣ ਲੈਂਕੇ ਆਂਦੀ ਤੇ ਸਾਡੇ ਮਨਾਂ ਦਾ ਹਨੇਰਾ ਦੂਰ ਕੀਤਾ। ਐਸੇ ਪਿਆਰੇ ਤੋਂ ਲੱਖਾਂ ਸਿਰ ਵਾਰ ਦੇਈਏ ਘੱਟ ਹੀ ਘੱਟ ਹੈ ਸਭ ਕੁਝ ਫਿੱਕਾ ਜਾਪਦਾ ਹੈ ਪਿਆਰੇ ਦੇ ਦਰਸ਼ਨਾਂ ਅੱਗੇ ਪਰਉਪਕਾਰਾਂ ਅੱਗੇ ਦੇਣ ਨਹੀਂ ਦੇ ਸਕਦੇ ਭਾਵੇਂ ਸਾਰੀ ਜਿੰਦਗੀ ਲਾ ਦੇਈਏ। 🙏🏻🥹❤️❤️
ਜਿੰਨ੍ਹਾਂ ਜੰਗਲਾਂ ਚ ਮੰਗਲ ਲਾਏ ਧੰਨ ਤੇਰਾ ਆਉਣਾ ਸਾਧੂਆਂ
ਸੱਚਮੁੱਚ ਇਹ ਧਰਤੀ ਬਹੁਤ ਹੀ ਕਰਮਾਂ ਵਾਲੀ, ਬਹੁਤ ਹੀ ਭਾਗਾਂ ਵਾਲੀ ਹੈ ਜਿੱਥੇ ਪਰਮੇਸ਼ਰ ਚ ਇੱਕ ਮਿੱਕ ਐਸੇ ਪੂਰਨ ਸੰਤ ਪਿਆਰੇ ਬਿਰਾਜਮਾਨ ਹਨ ਤੇ ਲੱਖਾਂ ਸੰਗਤਾਂ ਨੂੰ ਦਿਨ ਰਾਤ ਤਾਰ ਰਹੇ ਹਨ🙏🏻🙏🏻🙏🏻
ਰੱਬ ਦੇ ਪਿਆਰਿਆਂ ਦੀ ਮਿਹਰ ਸਦਕਾ ਜਿੱਥੇ ਸਾਡੇ ਜੀਵਨਾਂ ਵਿੱਚ ਸੁੱਖਸਾਂਤੀ ਤੇ ਅਨੰਦ ਬਣਿਆ ਹੈ ਉੱਥੇ ਤਪੋਬਣ ਦੇ ਬਾਸ਼ਿੰਦੇ ਲੱਖਾਂ ਹੀ ਜੀਵ ਜੰਤੂ ਅਤੇ ਪਸ਼ੂ ਪੰਛੀ ਖੁਸ਼ਹਾਲੀ ਭਰਪੂਰ ਜੀਵਨ ਦਾ ਅਨੰਦ ਮਾਣ ਰਹੇ ਹਨ ਜੀ ਧੰਨ ਹਨ ਰੱਬ ਦੇ ਪਿਆਰੇ ਜੋ ਸਭ ਦਾ ਖਿਆਲ ਰੱਖਦੇ ਹਨ ❤
🙏ਵਾਹਿਗੁਰੂ ਜੀ ਹਮੇਸ਼ਾ ਤਪੋਬਣ ਵਾਲਿਆਂ ਜੀ ਦੀ ਸੰਗਤ ਵਿਚ ਆਉਂਦੇ ਰਹੀਏ ਐਸੀ ਕਿਰਪਾ ਕਰਿਓ ਜੀ
ਵਾਹਿਗੁਰੂ ਜੀ!ਇੱਕ ਰਾਜਾ ਯੋਗੀ ਆ ਗਿਆ ਢੱਕੀ ਦੇ ਵਿਹੜੇ,ਜੱਦ ਉਸਨੇ ਚਰਨ ਟਿਕਾਇਆਂ ਵਰਤੇ ਖੁਸ਼ੀਆਂ ਤੇ ਖੇੜੇ,ਉਹਨਾਂ ਡੱਬਿਣੇ ਬਚ ਲਏ ਸਰਧਾਂ ਦੇ ਬੇੜੇ!!ਵਾਹੁ ਵਾਹੁ 🙏🌹
ਤਪੋਬਣ ਦੀ ਧਰਤੀ ਨੂ ਸੰਤਾ ਨੇ ਪੂਜਣਯੋਗ ਬਣਾ ਤਾ ਜੀ
ਬਿਲਕੁਲ ਸੱਚ ਹੈ ਜੀ
ਇਹੋ ਜਿਹੇ ਸ਼ੰਤਾ ਨੂੰ ਅਤੇ ਧਰਤੀ ਨੂ ਝੁਕ ਝੁਕ ਸਲਾਮ ਹੈ ਜੀ
ਮੇਰਾ ਪੂਰਵੱਲਾ ਕਰਮ ਕੋਈ ਜਾਗ ਪਿਆ ਸੰਗਤ ਮਿਲ ਗਈ ਪੂਰਨ ਮਹਾਂਪੁਰਸ਼ ਤਪੋਬਣ ਵਾਲਿਆਂ ਦੀ !!ਵਾਹੁ ਵਾਹੁ 🙏🌹🙏🌹🙏🌹
ਜੀਹਨੇ ਜੰਗਲਾਂ ਚ ਮੰਗਲ ਲਾਏ ਧੰਨ ਤੇਰਾ ਆਉਣਾਂ ਪਿਆਰਿਆ 🙏🙏
ਉਹ ਧਰਤੀ ਭਾਗਾਂ ਵਾਲੀ ਐ ਜਿੱਥੇ ਵਸਦੇ ਨੇ ਸਤਿਗੁਰ ਪਿਆਰੇ।❤🙏
ਅਤਿ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਜੀ🙏🌹🌹❤❤🙏🙏👌🙏❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️🙏🙏
ਐਵੇਂ ਨੀਂ ਸਾਧੂ ਮਿਲਦੇ ਭਾਗਾਂ ਨਾਲ ਸਾਧੂ ਮਿਲਦੇ
satnam sri waheguru sahib ji 🙏🙏🙏🙏🙏
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥🙇🏻♀️🙇🏻♀️🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ 🛐ਜੀ🙏🌹💐🌻🌼🌷🥀🌺
ਤਪੋਬਣ ਦੇ ਵਾਸੀ ਨੂੰ ਮੈ ਬੰਧਨਾ ਵਾਰੋ ਵਾਰ ਕਰਾ🙏🌹🙏🌹🙏🌹🙏🌹🙏🌹❤️
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
Dhan Dhan sant Khalsa ji ❤❤❤
ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਤਪੋਬਣ ਵਾਲਿਆਂ ਵਰਗਾ ❣️🙏❣️
🙏 ਧੰਨ ਧੰਨ ਪਿਆਰੇ ਸੰਤ ਖ਼ਾਲਸਾ ਜੀ 🙏
Waheguru waheguru waheguru waheguru waheguru waheguru waheguru waheguru waheguru waheguru waheguru ji❤❤❤❤❤
ਵਾਹਿਗੁਰੂ ਜੀ 🙏
ਧੰਨ ਮਹਾਂਪੁਰਖੋ🙏
ਧੰਨ ਧੰਨ ਖ਼ਾਲਸਾ ਸੰਤ ਜੀ🙏
ਧੰਨੁ ਧੰਨੁ ਧੰਨੁ ਜਨੁ ਆਇਆ ॥
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
ਤਪੋਬਣ ਦੀ ਧਰਤੀ ਨੂੰ ਮੈ ਲੱਖ ਵਾਰੀ ਪ੍ਰਣਾਮ ਕਰਾ 🙏🌹🙏🌹🙏🌹🙏🌹🙏🌹❤
❤satnam waheguru ji 👍 very nice ❤
ਜੈ ਜੈ ਕਾਰ ਹਰ ਜੁੱਗ ਵਿੱਚ ਹੋਵੇ ਤਪੋਬਣ ਦੇ ਰਿਖੀਆਂ ਦੀ🌹👏
ਜਿਹਨੇ ਜੰਗਲਾ ਚ ਮੰਗਲ ਲਾਏ ਧੰਨ ਤੇਰਾ ਆਉਣਾ ਪ੍ਰੀਤਮਾ🙏🌹🙏🌹🙏🌹🙏🌹🙏🌹❤️
ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਪਿਆਰੇ ਮਾਹਰਾਜ ਜੀ ਤਪੋਬਨ ਵਾਲੇ 🙏🏻❤️🌹
22 February bless full moment 🙏🙇♀🙏🙏🙏🙏💐🎉🎊🙏🙏🙏🙏🙏
❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬੇਠੈਣ ਸੰਤ ਪਿਆਰੇ ਉਹ ਧਰਤੀ ਭਾਗਾਂ ਵਾਲੀ ਧੰਨ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਕੋਟੀ ਕੋਟੀ ਪਰਨਾਮ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾ ਬਾਬਾ ਜੀ ਦਾ🙏🙏🙏🙏🌹🌹🌹🌹
ਉਹ ਧਰਤੀ ਭਾਗਾਂ ਵਾਲੀ ਐ ਜਿੱਥੇ ਵਸਦੇ ਨੇ ਸਤਿਗੁਰ ਪਿਆਰੇ।❤🙏
ਤਪੋਬਣ ਦੀ ਧਰਤੀ ਨੂੰ ਸੰਤਾਂ ਨੇ ਪੂਜਣ ਯੋਗ ਬਣਾ ਤਾ❤
ਧੰਨ ਤੁਹਾਡਾ ਆਉਣਾ ਰਿਖੀ ਸੀ, ਜਿੰਨਾ ਜੰਗਲਾਂ ਚ ਮੰਗਲ ਲਾਏ 🎉🎉🎉🎉🎉
ਵਾਹਿਗੁਰੂ ਜੀ🙏🌹🙏🌹🙏🌹🙏🌹🙏🌹❤️
ਇੱਕ ਰਾਜਾ ਯੋਗੀ ਆ ਗਿਆ ਢੱਕੀ ਦੇ ਵਿਹੜੇ,
ਜਦ ਉਸਨੇ ਚਰਨ ਟਿਕਾਇਆ ਵਰਤੇ ਖੁਸ਼ੀਆਂ ਤੇ ਖੇੜੇ,
ਉਹਨਾਂ ਡੁੱਬਣੋਂ ਲੱਖਾਂ ਬਚਾ ਲਏ ਸ਼ਰਧਾ ਦੇ ਬੇੜੇ 🙏🏻🥹
ਭਾਵੇਂ ਸਾਥੋਂ ਐਸੇ ਪਾਵਨ ਦਿਹਾੜੇ ਤੇ ਪਹੁੰਚ ਨਹੀਂ ਹੋਇਆ ਪਰ ਇਸ ਵੀਡੀਓ ਰਾਹੀਂ ਦਰਸ਼ਨ ਕਰਕੇ ਮਨ ਗਦ ਗਦ ਹੋ ਉੱਠਿਆ ਵਾਹਿਗੁਰੂ ਜੀ 🙏🏻🙏🏻
ਉਹ ਧਰਤੀ ਭਾਗਾਂ ਵਾਲੀ ਐ ਜਿੱਥੇ ਬੈਠਣ ਸੰਤ ਪਿਆਰੇ🥰
ਜਿਵੇਂ ਸਵਰਗ ਧਰਤੀ ਤੇ ਉੱਤਰ ਆਇਆ ਹੋਵੇ
ਵਾਹਿਗੁਰੂ ਜੀ
ਵਾਹਿਗੁਰੂ ਜੀ🙏🏻🙏🏻
ਓੁਨਾ ਦੀ ਸੇਵਾ ਜੁਗਾਂ ਜੁਗਾਂ ਵਿੱਚ ਹੋਵੇ ਕੋਈ ਨਹੀਓ ਮੇਟਣਹਾਰਾ ਜੀ
ਹੋ ਰਹੀ ਆ ਜੈ ਜੈਕਾਰ ਬਾਬਾ ਜੀ ਤੁਹਾਡੀ 🙏🙏
ਹੇ ਸਤਪੁਰਸੋ ਆਪ ਜੀ ਦੀ ਮਹਾਨ ਤਪੱਸਿਆ ਸਦਕਾ ਆਪ ਜੀਆ ਤੇ ਸੰਗਤਾਂ ਫੁੱਲ ਵਰਸਾ ਰਹੀਆਂ ਹਨ।ਸਾਨੂ ਭੀ ਪਲੀਜ ਕਿਣਕਾ ਮਾਤਰ ਨਾਮ ਦੀ ਦਾਤ ਬਖ਼ਸ਼ੋ ਤਾ ਜੋ ਅਸੀਂ ਭੀ ਨਾਮ ਜਪਕੇ ਅੰਮ੍ਰਿਤ ਦਾ ਰਸ ਚਖ ਸਕੀਏ ਆਪਣੇ ਪ੍ਰਭੂ ਪਿਆਰੇ ਦੇ ਦਰਸ਼ਨ ਕਰ ਸਕੀਏ ਜੀ
ਗੁਰਬਾਣੀ ਚ ਦਰਜ ਹੈ
ਹਰਿ ਮਨ ਤਨ ਵੱਸਿਆ ਸੋਈ
ਜੈ ਜੈਕਾਰ ਕਰੇ ਸਭ ਕੋਈ 🙏🙏
ਤਪੋਬਣ ਦੀ ਪਵਿੱਤਰ ਧਰਤੀ ਨੂੰ ਮੈ ਬੰਦਨਾ ਬਾਰੋ ਬਾਰ ਕਰਾ
ਬੈਠੀ ਰੂਹ ਨਾਮ ਵਿੱਚ ਰੰਗੀ ਨੂੰ ਝੁੱਕ ਝੁਕ ਸਦਾ ਸਲਾਮ ਕਰਾ 🙏
🙏🙏👏RAJE JOGI SANT BABA DARSHAN SINGH JI TAPOBAN DHAKKI SAHIB JI🙏💐❤️👏🙏
ਮੇਰਾ ਸਤਿਗੁਰੂ ਪਿਆਰਾ ਆਗਿਆ ਜੱਗ ਤਾਰਨੇ ਨੂੰ (ਧੰਨਗੁਰੂਨਾਨਕ)
🙏👁🔥👁🙏
ਧੰਨ ਧੰਨ ਸਾਧ ਸੰਗਤ ਜੀਓ ਧੰਨ ਧੰਨ ਬਾਬਾ ਜੀ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਅਸੀਂ ਘਰ ਬੈਠਿਆਂ ਨੂੰ ਬੜਾ ਆਨੰਦ ਮਿਲਿਆ ਵੀਡੀਓ ਦੇਖ ਕੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru jo 🙏🙏🙏🙏🙏🙏🙏🌹🌹🌹🌹🌹🌹🌹🙏🙏🙏🙏🙏🙏❤❤❤❤❤
ਧੰਨ ਧੰਨ ਪਿਆਰੇ ਸੰਤ ਖਾਲਸਾ ਜੀ ❤
Waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏🙏🙇🙇🙇🙏🙏🙏🙇🙇🙇🙏🙏🙏
Dhan Dhan Dhan Dhan Dhan Shri Guru Nanak Dev ji koti Kotan shukrana maharaja ji Darshan das ji Mahapursh ji lakh lakh vadayi hove tuhanu saria sangat nu ji ❤❤
Wahegureji wahegureji wahegureji wahegureji Tere suhkar hai ji mehar Sat Shir akal bhabiji aap ji nu hamasha chardi kala vich rake May live long you babaji 🙏❤🙏🌹🌹🌹🌹🌹🥀🥀
Waheguru waheguru waheguru ji
Waheguru ji❤
Heaven on earth that’s tapoban Dhakki sahib with the presence of baba g 🙏🙏
ਓੁਨਾ ਦੀ ਪੂਜਾ ਸਾਰੇ ਜੱਗ ਵਿੱਚ ਹੋਵੇ ਜਿਨਾ ਨੇ ਪੂਜਿਆ ਰਾਮ ਪਿਆਰਾ 🙏🙏
waheguru ji
ਤੁਸਾਂ ਜੰਗਲਾਂ ਚ ਮੰਗਲ ਲਾਏ ਧੰਨ ਤੁਹਾਡਾ ਆਉਣਾ ਰਿਖੀ ਜੀ…
ਅੱਜ ਵਿਸ਼ਵ ਦੇ ਕੋਨੇ ਕੋਨੇ ਵਿੱਚ ਵਸਦੀਆਂ ਲੱਖਾਂ ਸੰਗਤਾਂ ਦੇ ਹਰਮਨ ਪਿਆਰੇ, ਲੱਖਾਂ ਸੰਗਤਾਂ ਦੇ ਦਿਲਾਂ ਦੀ ਧੜਕਣ ਹਨ ਬਾਬਾ ਜੀ। ਜੇ ਬਾਬਾ ਜੀ ਸਾਡੇ ਜੀਵਨ ਚ ਨਾ ਆਉਂਦੇ ਤਾਂ ਅਸੀਂ ਸੱਚੀਂ ਰੁਲ ਜਾਣਾ ਸੀ।ਸਾਡਾ ਰੋਮ ਰੋਮ ਬਾਬਾ ਜੀਆਂ ਦਾ ਰਿਣੀ ਹੈ। ਬਾਬਾ ਜੀਆਂ ਦੀ ਮਿਹਰ ਸਦਕਾ, ਕਠਿਨ ਘਾਲ ਕਮਾਈ ਸਦਕਾ ਹੀ ਅੱਜ ਸਾਨੂੰ ਅਤਿ ਪਵਿੱਤਰ ਤਪੋ ਭੂਮੀ ਤਪੋਬਣ ਢੱਕੀ ਸਾਹਿਬ ਦੇ ਦਰਸ਼ਨ ਕਰਨ ਦਾ ਇੱਥੇ ਬੈਠਣ ਦਾ ਸੇਵਾ ਸਿਮਰਨ ਕਰਨ ਦਾ ਸੁਭਾਗ ਮਿਲਦਾ ਹੈ। ਬਾਰਮ ਬਾਰ ਲੱਖਾਂ ਕਰੋੜਾਂ ਵਾਰ ਸ਼ੁਕਰਾਨਾ ਹੈ ਪਿਆਰੇ ਬਾਬਾ ਜੀਆਂ ਦਾ ਜਿਨ੍ਹਾਂ ਜੰਗਲਾਂ ਵਿੱਚ ਮੰਗਲ ਲਾ ਦਿੱਤੇ, ਮਾਤਲੋਕ ਦੀ ਧਰਤੀ ਤੇ ਹੀ ਬੈਕੁੰਠ ਨਗਤ ਬਣਾ ਦਿੱਤਾ🥹🙏🏻❤️
Whaguruji wahegurujio wahegurujio wahegurujio🙏🙏🌹🌹🙏🌹🙏🌹🙏🌹🙏🌹🌹🌹🙏🌹🙏🌹🙏🙏🌹🙏🌹❤
Waheguru ji 🙏🏻🙏🏻🙏🏻🙏🏻🙏🏻🙏🏻🌸🌸🙏🏻🌸🌸🌸🙏🏻🙏🏻🙏🏻🙏🏻🌸🌸🌸
Waheguru ji waheguru ji waheguru ji waheguru ji waheguru ji
Harjot : Waheguruji Babaji 🙏🙏🌹🌹
ਅਸੀਂ ਭਾਗਾਂ ਵਾਲੇ ਆਂ ਸਾਨੂੰ ਮਿਲਗੇ ਮਹਾਂਪੁਰਸ਼ ਪਿਆਰੇ
ਤਪੋਬਣ ਦਾ ਮਾਲਕ ਆਇਆ
ਜੰਗਲਾਂ ਵਿੱਚ ਮੰਗਲ ਲਾਇਆ
ਤਪੋਬਣ ਦੀ ਧਰਤੀ ਨੂੰ ਸੰਤਾਂ ਨੇ ਪੂਜਣਯੋਗ ਬਣਾਤਾ..
ਸੱਚਮੁੱਚ ਢੱਕੀ ਤੇ ਢੱਕੀ ਸਾਹਿਬ ਦੀਆਂ ਸੰਗਤਾਂ ਸਦਾ ਹੀ ਆਪਣੇ ਪਿਆਰੇ ਬਾਬਾ ਜੀ ਦੀ ਚੜਦੀਕਲਾ ਮੰਗਦੀਆਂ ਹਨ ਜਿਹਨਾਂ ਨੇ ਢੱਕੀ ਨੂੰ ਭਾਗ ਲਾਕੇ, ਇੱਥੇ ਸਾਲਾਂ ਬੱਧੀ ਨਾਮ ਦੀਆਂ ਕਮਾਈਆਂ ਕਰਕੇ ਇਸਨੂੰ ਤਪੋਬਣ ਢੱਕੀ ਸਾਹਿਬ ਬਣਾ ਦਿੱਤਾ ਜਿੱਥੇ ਅੱਜ ਨਿੱਤ ਸੰਗਤਾਂ ਦੇ ਮੇਲੇ ਲਗਦੇ ਹਨ। ਜੰਗਲਾਂ ਵਿੱਚ ਮੰਗਲ ਲਾ ਦਿੱਤੇ ਇਸ ਰੱਬੀ ਰੂਹ ਪਿਆਰੀ ਨੇ। ਸਾਡੇ ਸਾਰਿਆਂ ਦੇ ਜੀਵਨ ਰੁਸ਼ਨਾ ਦਿੱਤੇ। ਲੱਖਾਂ ਵਾਰੀ ਰੋਮ ਰੋਮ ਕਰਕੇ ਬਲਿਹਾਰ ਬਲਿਹਾਰ ਜਾਂਦੇ ਹਾਂ ਗੁਰੂ ਕਲਗੀਧਰ ਪਿਤਾ ਦੇ ਵਾਰਸ ਅਪਣੇ ਪਿਆਰੇ ਬਾਬਾ ਜੀ ਤੋਂ ਜਿਹਨਾਂ ਨੇ ਕੁੱਲ ਸੰਸਾਰ ਵਿੱਚ ਕਲਿਯੁਗ ਦਾ ਹਨੇਰਾ ਦੂਰ ਕਰਕੇ ਗਿਆਨ ਦੀ ਰੌਸ਼ਨੀ ਦੇ ਦੀਪ ਜਗਾਏ ਹਨ। 🙏🏻🙏🏻🙏🏻
Waheguru ji
Waheguru ji mehar karo 🙏❤️
ਜੰਗਲਾਂ ਵਿੱਚ ਮੰਗਲ ਲਾਤੇ ਤਪੋਬਣ ਵਾਸੀ ਨੇ,
ਜਿਸ ਦਿਨ ਤੋਂ ਬਾਬਾ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ ਇਸ ਅਸਥਾਨ ਤੇ ਉਸ ਦਿਨ ਤੋਂ ਹੀ ਧਰਤੀ ਪੂਜਣਯੋਗ ਹੈ 🙏
Waheguru ji mehr kuro ji 🌹🙏
❤ waheguru ji 🎉
Thank you soooooo sooooo much to Tapoban Media Team for sharing these beautiful highlights from Tapoban Parkash Diwas. This video was eagerly awaited. We cannot thank enough in words for giving us the opportunity to have such beautiful sight. May Waheguru Ji bless our dear Baba Ji with lot of Chardikla, good health and long life and may sangat always meet as much forever and take benefit from the darshan of such a pure soul our dear baba ji 🙏🏻❤️🥹🤗
Waheguru ji kirpa kreo gariba te
WAHEGURU JI🙏❤️
Such a beautiful and heart touching video i have no words to explain my feelings but i have realized one thing that i can never imagine my life without (sant khalsa ji)such a divine and peaceful soul whose one glimpse is ever enough to fill my mind and heart with the remembrance of god.
waheguru ji mehar kro
esi assa 🙇♀️🙇♀️lai bethi a bus degn na devi hath de te bcha lao ji 🙏🙏😭😭😭
Satnam waheguru ji ma bhagvan sa yahi parathna karna chata hu ki pura bharat ko tapoban bhumi bana do bhagvan ji jaha sabhi jiv jantu insan sabhi(ekta akhandta samasta samanta) sa raha wahaguru da khalsa wahaguru di phata
vaheguru ji
Waheguru ge
ਅਲੌਕਿਕ ਨਜਾਰਾ
On the day of 22nd February, 1987, Sant Baba Darshan Singh Ji Khalsa came to bless the soil of Dhakki Sahib under divine commandments. A place that had been waiting for great holy being like Baba Ji from a long time to come here and transform it into a holy place. Baba Ji remained in deep meditation for a long time. By and by, people came to know about this blessed soul and become his devotees. Then, under divine commandments and on the request of devotees, Baba Ji’ started preaching the universal message of Guru Nanak Dev Ji for the welfare of whole humanity. Till today, from last 30-35 years, Baba Ji’s whole life is devoted to love and service of God and the welfare of humanity.
🙏🏻🙏🏻
❤❤❤❤❤
🙏🙏🙏🙏🙏
🙏🙏🙏🙏🙏🙏🙏
❤❤❤❤❤❤❤❤❤❤❤❤❤❤❤❤❤❤❤
ਕਰਕੇ ਕਮਾਈਆਂ ਐਸੀਆਂ
ਪੂਰਨਾਂ ਭਗਤੀ ਦਾ ਪਾਇਆ
ਜੋ ਮਹਾਂਪੁਰਸ਼ ਘੋੜਸਵਾਰੀ ਕਰਦੇ ਹਨ ਤਾਂ ਘੋੜਾ ਵੀ ਚਾਅ ਵਿੱਚ ਨੱਚਣ ਲਗ ਜਾਂਦਾ ਹੈ ਜੀ
,ਰਰਤੁਦਚਹੋ੬ੇਅੜ