ไม่สามารถเล่นวิดีโอนี้
ขออภัยในความไม่สะดวก

ਦੁਬਈ ‘ਚ ਸਿੰਘਾਂ ਦੀ ਸਰਦਾਰੀ। ਕਿਵੇਂ ਤੇ ਕਿਹੜੇ ਕੰਮ ਕੀਤੇ। Positive Vibes

แชร์
ฝัง
  • เผยแพร่เมื่อ 15 ส.ค. 2024
  • #punjabivideo #punjabivlog #travel #ghuddasingh #amritpalsingh #vlog #UAE #rooptransport #sikhsindubai #dubai #dubaisikh
    Instagram- amritpalsinghghudda

ความคิดเห็น • 197

  • @bohemiatraveller464
    @bohemiatraveller464 7 หลายเดือนก่อน +36

    ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ, ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣਕੇ। ਜਿਨ੍ਹਾਂ ਸੂਲਾਂ ਨੇ ਨਾ ਤੈਨੂੰ ਸੌਂਣ ਦਿੱਤਾ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣਕੇ। ਤੇਰੇ ਹੀਰੇ ਵਿੱਚ ਅਸਮਾਨ ਦੇ ਬਾਜ਼ਾਂ ਵਾਲਿਆਂ, ਮਨਜੀਤ ਚਮਕਣਗੇ ਸੋਨੇ ਦੀ ਤਾਰ ਬਣਕੇ।। ਚੜ੍ਹਦੀਕਲਾ ਰੱਬ ਰਾਖਾ। ਰੱਬ ਰੱਖੂਗਾ ਰਾਜ਼ੀ ਆਪਾਂ ਨਹੀਂ ਰੁਲਦੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ।। ਨਵਾਂ ਸਾਲ ਮੁਬਾਰਕ ਘੁੱਦੇ ਵੀਰ ਤੇ ਦੇਵ ਬਾਈ।

    • @harpreetkaur5022
      @harpreetkaur5022 7 หลายเดือนก่อน +2

      👌👌👍❤️🙏🙏🙏🙏

  • @user-oz4cg1pi6q
    @user-oz4cg1pi6q 7 หลายเดือนก่อน +28

    ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੇ ਰਹੇ ❤🙏🙏

  • @HarpreetSingh-ux1ex
    @HarpreetSingh-ux1ex 7 หลายเดือนก่อน +20

    ਨਵੇਂ ਸਾਲ ਦੀਆਂ ❤ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਬੱਚਿਆਂ ਪਰਿਵਾਰਾਂ ਨੂੰ 💖 ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ 🙏🙏

  • @ravindermaan9551
    @ravindermaan9551 7 หลายเดือนก่อน +9

    ਬਾਪੂ ਜੀ ਬਹੁਤ ਹੀ ਸ਼ਾਨਦਾਰ ਤੇ ਨਰਮ ਸੁਭਾਅ ਦੇ ਮਾਲਕ ਹਨ ਬਾਬਾ ਨਾਨਕ ਸਦਾ ਚੜ੍ਹਦੀ ਕਲਾ ਵਿਚ ਰੱਖੇ , ਨਵੇਂ ਸਾਲ ਦੀਆਂ ਮੁਬਾਰਕਾਂ🎉

  • @bittitalwandisabo5343
    @bittitalwandisabo5343 7 หลายเดือนก่อน +6

    ਕਿੱਡੀ ਵੱਡੀ ਗੱਲ ਕਹਿ ਗਏ ਬਾਈ ਜਗਰਾਜ ਸਿੰਘ ਵੀ ਇਹ ਸਾਡਾ ਸਟਾਫ਼ ਨਹੀਂ ਸਾਡੀਆਂ ਬਾਹਵਾਂ ਨੇ
    ਬਾਬਾ ਇਹ ਆਪਸੀ ਸਾਂਝ,, ਭਾਈਚਾਰਾ ਸਦਾ ਬਣਾਈ ਰੱਖੇ

  • @gurmailsingh-kx9hc
    @gurmailsingh-kx9hc 7 หลายเดือนก่อน +6

    ਵਾਹ ਜੀ ਵਾਹ ਪੰਜਾਬੀਆ ਨੇ ਬਾਹਰਲੇ ਮੁਲਕਾ ਵਿੱਚ ਕਾਮਜਾਬੀ ਦੇ ਝੰਡੇ ਗੱਡੇ ਨੇ ਜੀਰੋ ਤੋ ਉਠ ਕੇ ਉਚਾਈ ਤੇ ਜਾਣਾ ਇਹ ਤਾ ਹੀ ਸੰਭਵ ਆ ਜੇ ਸਟਾਫ ਵੀ ਮੇਹਨਤੀ ਤੇ ਮਾਲਕ ਵੀ ਈਮਾਨਦਾਰ ਹੋਵੇ ਬਾਕੀ ਸਾਰੇ ਵੀਰਾ ਨੂੰ ਨਵੇ ਸਾਲ ਦੀਆ ਵਧਾਈਆ ਹੋਣ

  • @bittitalwandisabo5343
    @bittitalwandisabo5343 7 หลายเดือนก่อน +5

    ਜਿਵੇਂ ਬਾਪੂ ਹੋਰਾਂ ਨੇ ਦੱਸਿਆ ਘੁੱਦੇ ਬਾਈ ਜੀ ਜਦੋਂ ਇੱਧਰ ਆਏ ਸੀ ਤਾਂ ਕੰਮ ਜ਼ੀਰੋ ਤੋਂ ਸ਼ੁਰੂ ਕੀਤਾ ਸੀ,, ਅੱਜ ਵੇਖੋ ਰੰਗ ਭਾਗ ਲਾਤੇ ਮਾਲਕ ਨੇ,, ਖੁਸ਼ੀ ਹੁੰਦੀ ਆ ਆਹ ਸਭ ਕੁਝ ਵੇਖ ਕੇ,, ਪੰਜਾਬ ਪੰਜਾਬੀ ਪੰਜਾਬੀਅਤ,, ਬਹੁਤ ਸਾਰਾ ਪਿਆਰ ਸਤਿਕਾਰ

  • @BharajAds
    @BharajAds 7 หลายเดือนก่อน +2

    ਵੀਰ ਪੰਜਾਬੀਆਂ ਨੇ ਅਰਬ,ਯੂਰੋਪ, ਕਨੈਡਾ ਅਮਰੀਕਾ ਚ ਬਹੁਤ ਤਰੱਕੀ ਕੀਤੀ ਆ,,ਪਰ ਇਕ ਸਚਾਈ ਇਹ ਵੀ ਆ ਕੇ 90% ਪੰਜਾਬੀ ਮਾਲਕ ਆਪਣੇ ਵਰਕਰ ਦਾ ਖੂਨ ਚੂਸ ਲੈਂਦੇ ਆ,,

  • @KAKRA3446
    @KAKRA3446 7 หลายเดือนก่อน +1

    ਆ ਅਜ ਸ਼ਾਮ ਵੇਲੇ ਭਰਾ ਨੇ ਬਹੁਤ ਵਧੀਆ ਸਜਣ ਮਿਲਾਏ ਨੇ

  • @hardeepsinghkhatra4270
    @hardeepsinghkhatra4270 7 หลายเดือนก่อน +7

    ਪਰਮਾਤਮਾ ਹੋਰ ਤਰੱਕੀਆਂ ਅਤੇ ਬਲ ਬਖਸ਼ੇ ਹਮੇਸ਼ਾ ਕਾਮਿਆਂ ਦੇ ਨਾਲ ਪਿਆਰ ਅਤੇ ਸਤਿਕਾਰ ਰੱਖਿਓ ਵਾਹਿਗੁਰੂ ਘੁੱਦੇ ਵੀਰ ਨੂੰ ਵੀ ਬਲ ਬਖਸ਼ੇ 🚲🚲🙏

  • @gurpreetsidhu3681
    @gurpreetsidhu3681 6 หลายเดือนก่อน

    ਵਡੱਪਣ ਐ ਵੀਰ ਦਾ ਜੋ ਆਪਣੇ ਕਾਮਿਆਂ ਦੀ ਇੰਨੀ ਇੱਜਤ ਤੇ ਤਾਰੀਫ਼ ਕਰ ਰਿਹਾ

  • @mrsingh7580
    @mrsingh7580 7 หลายเดือนก่อน +3

    Congratulations to the Panjabi community for their wonderful achievements. Lots of respect from Scotland 🏴󠁧󠁢󠁳󠁣󠁴󠁿

  • @RanjeetSingh-vo3qp
    @RanjeetSingh-vo3qp 7 หลายเดือนก่อน +1

    Jagroop singh te ona de veer bahut change bande lagde ne ....parmtma chardi kla vich rakhe

  • @jeet428
    @jeet428 7 หลายเดือนก่อน +2

    ਮਾਣ ਹੁੰਦਾ ਪੰਜਾਬੀ ਵੀਰਾ ਦਾ ਪਿਆਰ ਤੇ ਚੜਦੀ ਕਲਾ ਵੇਖ ਕੇ, ਧੰਨਵਾਦ ਅਮ੍ਰਿਤ ਵੀਰ ਇੰਨਾ ਸੋਹਣਾ ਸਫਰ ਦਿਖਾਉਣ ਲਈ।

  • @sushilgarggarg1478
    @sushilgarggarg1478 7 หลายเดือนก่อน +6

    Satnam wahaguru ji 🙏 ❤❤❤❤

  • @parvindersingh9525
    @parvindersingh9525 7 หลายเดือนก่อน +1

    ਜਿੱਥੇ ਪੈਰ,,,, ਉੱਥੇ ਖੈਰ,, ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ❤❤❤❤❤❤❤❤❤❤❤❤

  • @harbhindersinghgill4484
    @harbhindersinghgill4484 7 หลายเดือนก่อน +1

    ਵਾਹ ਬਈ ਵਾਹ ਪੰਜਾਬੀਉ ਦਿਲ ਖੁਸ਼ ਕਰਤਾ❤❤❤❤

  • @baljindersingh7802
    @baljindersingh7802 7 หลายเดือนก่อน +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @user-no5gi9pm5p
    @user-no5gi9pm5p 7 หลายเดือนก่อน

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
    ਬਹੁਤ ਫ਼ਖ਼ਰ ਵਾਲ਼ੀ ਗੱਲ ਹੈ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਜਿੱਤ ਦੇ ਝੰਡੇ ਗੱਡ ਦਿੱਤੇ

  • @user-fg1jo3mc5n
    @user-fg1jo3mc5n 7 หลายเดือนก่อน +3

    Waheguru Mehran rahke bohut help wale insan ne ehna di kirpa nal hi aaj asi Europe vich job kerde ha
    Waheguru Mehran rahke
    JAGDISH SINGH FROM GERMANY 🙏
    BABA PALI KARE

  • @bittitalwandisabo5343
    @bittitalwandisabo5343 7 หลายเดือนก่อน +4

    ਬਾਈ ਜਗਰਾਜ ਸਿੰਘ ਹੋਰਾਂ ਨੇ ਵੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ,, ਸਤਿ ਸ੍ਰੀ ਆਕਾਲ ਇਹਨਾਂ ਦੋਵੇਂ ਭਰਾਵਾਂ ਨੂੰ

  • @bhindajand3960
    @bhindajand3960 7 หลายเดือนก่อน +1

    ਬਹੁਤ ਸ਼ਾਨਦਾਰ ਸਫ਼ਰ ਜਿੰਨੇ ਵੀ ਵੀਰ ਸਫਰਾ ਨਾਲ ਜੁੜੇ ਨੇ ਉਨ੍ਹਾ ਨੂੰ ਸਾਡੇ ਵੱਲੋ ਨਵਾ ਸਾਲ ਮੁਬਾਰਕ ਵਾਹਿਗੁਰੂ ਜੀ ਚੱੜ੍ਹਦੀ ਕਲ੍ਹਾਂ ਵਿੱਚ ਰੱਖੇ ਸਾਰੀਆ ਨੂੰ ਜਿੰਦਗੀ ਜਿੰਦਾਵਾਦ

  • @ManpreetSingh-ht1yw
    @ManpreetSingh-ht1yw 7 หลายเดือนก่อน +4

    ❤ ਗਮ ਨਾ ਕਰੀਂ ਜੇ ਕੁਝ ਗੁਆਚ ਗਿਆ 2023 ਚ। ਵਹਿਗੁਰੂ ਦਾ ਸ਼ੁਕਰਾਨਾ ਕਰਨਾ ਨਵਾਂ ਸਾਲ 2024 ਖ਼ੁਸ਼ੀਆਂ ਖੇੜੇ ਲੈ ਕੇ ਆਵੇ। Happy new year 2024.

  • @Thefitnesspost
    @Thefitnesspost 7 หลายเดือนก่อน +1

    bhut hi uchi soch te seerat de malik ,, jagroop veer,,kina vadia introduce kita apne workers naal

  • @inderpreetjuneja1091
    @inderpreetjuneja1091 7 หลายเดือนก่อน +1

    ਅਰਦਾਸ ਕਰਦੇ ਹਾਂ , ਆਪ ਸਭ ਦਾ ਆਉਣ ਵਾਲਾ ਸਾਲ ੨੦੨੪ , ਸੁੱਖਾਂ ਭਰਿਆ ਹੋਵੇ !!! ਘੁਦੋ ੋਵੀਰ ਦਾ ਧੰਨਵਾਂਦ 💚🙏🏼😇

  • @SukhwinderSingh-wq5ip
    @SukhwinderSingh-wq5ip 7 หลายเดือนก่อน +1

    ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤🎉🎉🎉

  • @manpreetatwal6270
    @manpreetatwal6270 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @bittitalwandisabo5343
    @bittitalwandisabo5343 7 หลายเดือนก่อน +2

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਬਜ਼ੁਰਗਾਂ ਨੇ
    ਸਖ਼ਤ ਮਿਹਨਤ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਰਹੇ ਨੇ ਆਪਣੇ ਪੰਜਾਬੀ ਘੁੱਦੇ ਬਾਈ ਜੀ,, ਚੰਗੇ ਮਾਣ ਸਨਮਾਨ ਹਾਸਿਲ ਕੀਤੇ ਨੇ ਪੰਜਾਬੀਆਂ ਨੇ ਓਪਰੀ ਧਰਤੀ ਤੇ,, ਮਾਲਕ ਰਾਜ਼ੀ ਖੁਸ਼ੀ ਰੱਖੇ

  • @rajindersaini1563
    @rajindersaini1563 7 หลายเดือนก่อน +5

    Sat Sri akal ji 🙏❤️❤️

  • @Sukhbhullar123
    @Sukhbhullar123 7 หลายเดือนก่อน +2

    ਸਾਲ ਦਾ ਆਖਰੀ ਦਿਨ ਐਤਵਾਰ ਤੇ ਸਾਲ ਦਾ ਪਹਿਲਾ ਦਿਨ ਸੋਮਵਾਰ, ਕਿੰਨਾ ਵਧੀਆ ਅੰਤ ਅਤੇ ਸ਼ੁਰੂਆਤ । ਬੀਤੇ ਸਾਲ ਵਿੱਚ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਮੁਆਫੀ, ਗੁੱਸੇ ਗਿਲੇ , ਵਾਧੇ ਘਾਟੇ , ਨਫ਼ਰਤ ਪਿਆਰ , ਨਗਦ ਉਧਾਰ , ਅੱਜ ਭੁੱਲਾ ਕੇ ਕਰੀਏ ਸਵੇਰੇ ਨਵੀਂ ਸ਼ੁਰੂਆਤ ‌‌, ਅਲਵਿਦਾ 2023 ਤੇ ਜੀ ਆਇਆਂ ਨੂੰ 2024 ਦੁਆ ਕੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ , ਦੁੱਖ ਦਰਿੱਦਰ ਦੂਰ ਹੋਣ, ਖੁਸ਼ੀਆਂ ਦੇ ਖੇੜੇ ਆਉਣ ਉਮੀਦਾਂ ਨੂੰ ਬੂਰ ਪਵੇ , ਸੁਪਨੇ ਸਕਾਰ ਹੋਣ , ਅਧੂਰੇ ਕਾਰਜ ਪੂਰੇ ਹੋਣ , ਦੁਨੀਆਂ ਦੇ ਹਰ ਕੋਨੇ ਤੇ ਸੁੱਖਾ ਦਾ ਨਿਵਾਸ ਹੋਵੇ , ਚੜਦੀ ਕਲਾ ਵਿੱਚ ਪੰਥ ਰਹੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @HardeepSingh-ng4vp
    @HardeepSingh-ng4vp 7 หลายเดือนก่อน +2

    🎉 ਸਤਿ ਸ਼੍ਰੀ ਅਕਾਲ ਜੀ । ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ।

  • @sharanjitkaur8127
    @sharanjitkaur8127 7 หลายเดือนก่อน

    ਘੁੱਦੇ ਵੀਰ ਤੁਸੀਂ ਯੂ ਏ ਈ‌ ਬਾਰੇ ਸਭ ਭੁਲੇਖੇ ਦੂਰ ਕਰ ਤੇ ਇਵੇਂ ਹੀ ਪੰਜਾਬੀ ਟਰੈਵਲ ਕਪਲ ਵਾਲਿਆਂ ਨੇ ਅਫਰੀਕਾ ਬਾਰੇ। ਧੰਨਵਾਦ ਵੀਰੇ

  • @GagandeepSingh-oz7lj
    @GagandeepSingh-oz7lj 7 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @gurpreetsinghanimalslovers8268
    @gurpreetsinghanimalslovers8268 7 หลายเดือนก่อน +3

    ਸਤਿ ਸ੍ਰੀ ਆਕਾਲ ਜੀ ਸਭ ਵੀਰਾਂ ਨੂੰ ਜੀ ❤ ਮਲੇਸ਼ੀਆ

  • @SinghJaswinder-xn8qw
    @SinghJaswinder-xn8qw 7 หลายเดือนก่อน

    ਮਾਲਕ ਸਭ ਦੀ ਖੈਰ ਸੁੱਖ ਰੱਖੇ ਜੀ

  • @user-lj9ym9jt4w
    @user-lj9ym9jt4w 7 หลายเดือนก่อน +2

    Happy New Year ❤️❤️ ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️🎉🎉🎉🎉🎉❤️🙏🙏

  • @sunrisewelfaresocietysrimu8686
    @sunrisewelfaresocietysrimu8686 7 หลายเดือนก่อน

    ਨਵੇ ਵਰੇ ਦੀਆ ਦੋਹਾ ਵੀਰਾ ਨੂਁ ਲਖ ਲਖ ਵਧਾਈਆ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ

  • @vickyasr
    @vickyasr 7 หลายเดือนก่อน

    🙏🙏🚴🏿‍♂️🚴🏿‍♂️💪 ਬਹੁਤ ਹੀ ਵਧੀਆ ਵਲੋਗ।😊ਅੰਬਰਸਰੀਆ।😊
    ਵੀਰ ਜੀ ਆਪਣੇ ਕੰਮ ਕਰਨ ਵਾਲੇ ਬੰਦਿਆ ਦੀ ਬੁਹਤ ਇੱਜ਼ਤ ਕਰਦੇ ਹਨ।ਵਾਹਿਗੁਰੂ ਜੀ ਮਿਹਰ ਰੱਖਣ ਸੱਭ ਤੇ।🙏🙏🙏🙏

  • @SatnamSingh-fe3tg
    @SatnamSingh-fe3tg 7 หลายเดือนก่อน +1

    Dhan Guru Nanak Dev g chadhadi Kala🙏🙏

  • @dharmindersingh1523
    @dharmindersingh1523 7 หลายเดือนก่อน +1

    ❤ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਜੀ ❤

  • @madhomalli7321
    @madhomalli7321 7 หลายเดือนก่อน +1

    ਨਵੇ ਸਾਲ ਦੀਆਂ ਮੁਬਾਰਕਾਂ । ਜਿਉਂਦੇ ਵਸਦੇ ਰਹੋ । ❤️❤️❤️❤️💐💐💐🙏🏽🙏🏽

  • @GurpreetSingh-os4gn
    @GurpreetSingh-os4gn 5 หลายเดือนก่อน +1

    ਬਹੁਤ ਵਧੀਆ ਲੱਗਿਆ ਵੀਰ ਜੀ

  • @JassMann-hx9rj
    @JassMann-hx9rj 7 หลายเดือนก่อน +2

    ਨਵਾ ਸਾਲ ਮੁਬਾਰਕ ਹੋਵੇ ਜੀ

  • @user-oz4cg1pi6q
    @user-oz4cg1pi6q 7 หลายเดือนก่อน +2

    ਨਵੇਂ ਸਾਲ ਦੀਆਂ ਵਧਾਈਆਂ ਬਾਈ ਜੀ ਸਾਰੇ ਮਿੱਤਰਾਂ ਨੂੰ

  • @mickytoor799
    @mickytoor799 7 หลายเดือนก่อน

    ਘੁੱਦੇ ਵੀਰ ਬਹੁਤ ਵਧੀਆ ਬਲੌਗ ਬਣਾਇਆ ਹੈ ਅਤੇ ਆਪਣੇ ਪੰਜਾਬੀਆਂ ਨੇ ਮਿਹਨਤ ਨਾਲ ਖੜ੍ਹੇ ਕੀਤੇ ਕਾਰੋਬਾਰ ਵਿਖਾਏ ਬਹੁਤ ਵਧੀਆ ਲੱਗਿਆ,, ਵੀਰ ਹੋ ਸਕਿਆ ਤਾਂ ਹੋਟਲ ਕਾਰੋਬਾਰੀ ਅਤੇ ਸਮਾਜਸੇਵੀ ਸਰਦਾਰ ਐਸ ਪੀ ਐਸ ਉਬਰਾਏ ਸਾਹਿਬ ਹੋਰਾਂ ਨਾਲ ਵੀ ਜ਼ਰੂਰ ਮੁਲਾਕਾਤ ਕਰਕੇ ਛੋਟੀ ਜਿਹੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਿਉ ਜੀ 😊 ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ,, ਤੁਹਾਡੇ ਬਲੌਗ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਰਹਿੰਦੇ ਹਾਂ,, ਧੰਨਵਾਦ

  • @yadwindersingh-rw2de
    @yadwindersingh-rw2de 7 หลายเดือนก่อน

    ❤️👏 ਨਵਾਂ ਸਾਲ 2024❤️ ਆਪ ਜੀ ਨੂੰ ਅਤੇ ਆਪ ਜੀ ਦੇ ਸਤਿਕਾਰ-ਯੋਗ ਪਰਿਵਾਰ ਨੂੰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ, ਤੰਦਰੁਸਤੀ, ਸਫਲਤਾਵਾਂ ਅਤੇ ਹਰ ਪੱਖੋਂ ਖੁਸ਼ਹਾਲੀ ਬਖਸ਼ੇ ਅਤੇ ਅਕਾਲ ਪੁਰਖ ਹਮੇਸ਼ਾਂ ਮੇਹਰ ਭਰਿਆ ਹੱਥ ਬਣਾਈ ਰੱਖੇ।

  • @parmjitkooner4582
    @parmjitkooner4582 7 หลายเดือนก่อน +1

    ਨਵੇਂ ਸਾਲ ਦੀਆਂ ਮੁਬਾਰਕਾਂ ਵਾਹਿਗੁਰੂ ਜੀ ਚੜਦੀ ਕਲਾ☬☬☬☬

  • @khushsekhon1363
    @khushsekhon1363 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @PremSingh-ly7lx
    @PremSingh-ly7lx 7 หลายเดือนก่อน +1

    👍 👌 ❤sunam udham singh wala 22g Happy new year 2024🎉

  • @user-sv6zh9ld6t
    @user-sv6zh9ld6t 7 หลายเดือนก่อน +1

    Rabb karke panjabia di sardari bni rhe.. nwe sal diya sab nu vadaya hon

  • @HappyBrar22
    @HappyBrar22 7 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @amarjitsingh1946
    @amarjitsingh1946 7 หลายเดือนก่อน

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏💙

  • @satnamsingh4203
    @satnamsingh4203 7 หลายเดือนก่อน

    ਬਹੁਤ ਸੋਨਾ ਵੀਰਜੀ ਵਾਹਿਗੁਰੂ ਜੀ ਦੀ ਬੋਤ ਕਿਰਪਾ

  • @arjindersandhu3619
    @arjindersandhu3619 7 หลายเดือนก่อน +1

    waheguru je Maher karn sab te ☝️🙏🤲

  • @Dilbagbrar-k5v
    @Dilbagbrar-k5v 7 หลายเดือนก่อน +2

    ਮੁਬਾਰਕਾਂ ਵੀਰ ਜੀ ਨਵੇਂ ਸਾਲ ਦੀਆਂ.. ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ.. ❤️❤️❤️👍🏻👍🏻👍🏻👍🏻👍🏻👍🏻

  • @nirmalsinghmallhi9773
    @nirmalsinghmallhi9773 7 หลายเดือนก่อน

    ਨਵੇ ਸਾਲ ਦਿਯਾ ਲਖ ਲਖ ਵਧਾਈਆ ਵਾਹਿਗੁਰੂ ਜੀ ਨਵੇਂ ਸਾਲ ਵਿਚ ਸਬ ਤੇ ਮੇਹਰ ਪਰਯਾ ਹਥ ਰਖੀ ਤਰੱਕੀ ਆਂ ਬਕਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-kt5qk7op2o
    @user-kt5qk7op2o 7 หลายเดือนก่อน

    ਨਵੇਂ ਸਾਲ ਦੀਆਂ ਲੱਖ ਲੱਖ ❤❤❤❤❤

  • @gurbaazsingh603
    @gurbaazsingh603 7 หลายเดือนก่อน

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯

  • @VinayakSharma-gj2qz
    @VinayakSharma-gj2qz 7 หลายเดือนก่อน +3

    Waheguru ji

  • @sajjansingh8897
    @sajjansingh8897 7 หลายเดือนก่อน

    ਕਲੇ ਕਲੇ ਬੰਦੇ ਦਾ ਨਾਮ ਬੜੇ ਸਤਕਾਰ ਨਾਲ ਲਏ ਰਹੇ ਵੀਰ ਹੁਣੀ❤

  • @Chaggars
    @Chaggars 7 หลายเดือนก่อน +1

    Sat shri akal ji 🙏

  • @LakhwinderSingh-tp8oy
    @LakhwinderSingh-tp8oy 7 หลายเดือนก่อน +1

    ਸਤਿ ਸ੍ਰੀ ਆਕਾਲ ਜੀ।
    🍊🍊🍊🍊🍊

  • @guriqbalsingh7909
    @guriqbalsingh7909 7 หลายเดือนก่อน

    ਬਹੁਤ ਆਨੰਦ ਆਇਆ ਇਹ ਫਿਲਮ ਦੇਖ ਕੇ

  • @preetbhamra3374
    @preetbhamra3374 7 หลายเดือนก่อน

    New year diya bhut bhut vadaiya wmk🙏🏻 hamesha tusi tandrusat rho🙏🏻🧿

  • @randipsingh310
    @randipsingh310 7 หลายเดือนก่อน

    ਚੜਦੀ ਕਲਾ ❤❤❤❤

  • @64gurjit
    @64gurjit 7 หลายเดือนก่อน

    ਬਹੁਤ ਵਧੀਆ ਬਲੋਗ ਹੈ

  • @ArjunSingh-zw6ce
    @ArjunSingh-zw6ce 7 หลายเดือนก่อน

    Shandaar presentation 👍

  • @Nirvairtrading1384
    @Nirvairtrading1384 7 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @RajinderSingh-ds3mf
    @RajinderSingh-ds3mf 7 หลายเดือนก่อน +1

    🎉 ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @GURJEETSingh-hi3ho
    @GURJEETSingh-hi3ho 7 หลายเดือนก่อน +1

    Good job veer

  • @pargatsinghaujla3779
    @pargatsinghaujla3779 7 หลายเดือนก่อน

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕ ਜੀ🎉🎉🎉❤❤❤

  • @nitun8349
    @nitun8349 7 หลายเดือนก่อน

    Very well said works are the asset of company.

  • @Rajraj-md1md
    @Rajraj-md1md 7 หลายเดือนก่อน

    Waheguru beer nu chardi kala ch rakhe

  • @surindersinghsidhamerimathohri
    @surindersinghsidhamerimathohri 7 หลายเดือนก่อน

    ਵੀਰ ਇੱਥੇ ਬਹੁਤਾਤ ਸਾਡੇ ਲੋਕਾ ਨਾਲ ਥੱਕਾ ਹੁੰਦਾ ਸਾਡੀਆ ਧੀਆ ਭੈਣਾ ਇੰਨਾ ਦੇ ਘਰਾ ਵਿੱਚ ਕੰਮ ਕਰਨ ਵਾਲਿਆ ਦਾ ਸ਼ੋਸ਼ਣ ਹੁੰਦਾ ਹੈ ਤੇ ਬਹੁਤ ਖਾਸ ਕਰਕੇ ਲੇਬਰ ਨਾਲ ਥੱਕਾ ਆਪਣੇ-ਆਪ ਦਾ ਘਰ-ਪਰਿਵਾਰ ਛੱਡ ਕੇ ਖਰਚੇ ਕੱਢ ਕੇ ਜਿਹਨੇ ਇਕ ਪਰਵਾਸੀ ਪੰਜਾਬ ਚ ਕਮਾਈ ਕਰ ਲੈਦੇ ਆ।
    ਹਾ ਕੁਝ ਪੁਰਾਣੇ ਲੋਕ ਕਾਰੋਬਾਰ ਕਰਕੇ ਠੀਕ ਹਨ।
    ਇੰਨਾ ਦੇਸ਼ਾ ਚ ਪੀੜੀਆ ਦਰ ਪੀੜੀਆ ਇਥੇ ਰਹਿਣ ਬਾਅਦ ਵੀ ਕੋਈ ਹੱਕ ਨਹੀ ਮਿਲਦਾ ਇਹ ਗੁਲਾਮੀ ਹੈ।
    ਬਾਕੀ ਦੇ ਦੇਸ਼ਾ ਵਿੱਚ ਤੁਸੀ ਜਿਸ ਦਿਨ ਪੱਕੇ ਹੋ ਜਾਦੇ ਹੋ ਉਸ ਦਿਨ ਤੋ ਉਹ ਸਾਰੇ right ਹੱਕ ਮਿਲ ਜਾਦੇ ਹਨ ਜਿਹੜੇ ਉਥੇ ਦੇ ਗੋਰਿਆ ਦੇ ਹੁੰਦੇ ਹਨ।
    ਕਾਨੂੰਨੀ ਤੌਰ ਤੇ ਇਕ ਬਾਹਰ ਤੋ ਆਏ ਤੇ ਉਥੇ ਦੀਆ ਗੋਰਿਆ ਵਿੱਚ ਕੋਈ ਫਰਕ ਨ੍ਹੀ ਰਹਿੰਦਾ। ।
    ਤੇ ਆ ਜਿਹੜੇ ਵੱਡੀਆ ਵੱਡੀਆ ਕਰੇਨਾ ਚਲਾਉਦੇ ਆ ਕਰੌੜ ਰੁਪਏ ਤੋ ਵੀ ਵੱਧ ਸਾਲ ਦੀ ਤਨਖ਼ਾਹ ਤੇ ਪੈਨਸ਼ਨ ਮਿਲਦੀ ਆ।

  • @AmrikSingh-ng3md
    @AmrikSingh-ng3md 7 หลายเดือนก่อน +1

    Very nice veer❤

  • @babbigill9800
    @babbigill9800 7 หลายเดือนก่อน

    ਖੂਬ ❤

  • @taranveersingh6409
    @taranveersingh6409 7 หลายเดือนก่อน

    ਨਵੇਂ ਵਰੇ੍ ਬਹੁਤ ਬਹੁਤ ਵਧਾਈਆਂ ਵੀਰ ਜੀ ਵਾਹਿਗੁਰੂ ਤਹਾਨੂੰ ਬਹੁਤ ਸਾਰੀਆਂ ਖੁਸੀਆਂ ਦੇਵੇ

  • @GurpreetSingh-se4wi
    @GurpreetSingh-se4wi 7 หลายเดือนก่อน

    ਚੜ੍ਹਦੀ ਕਲਾ ਭਾਊ

  • @sukhjindersingh5026
    @sukhjindersingh5026 7 หลายเดือนก่อน

    Waheguru ji ka Khalsa waheguru ji ki Fateh 🙏❤❤

  • @gurwantsandhu2699
    @gurwantsandhu2699 7 หลายเดือนก่อน

    ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ

  • @user-kt5qk7op2o
    @user-kt5qk7op2o 7 หลายเดือนก่อน

    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ❤❤❤ਨਵਾਂ ਸਾਲ ਆਪ ਲਈ ਬਹੁਤ ਬਹੁਤ ਖੁਸੀਆ ਲ਼ੈਕੇ ਆਵੇ

  • @bittitalwandisabo5343
    @bittitalwandisabo5343 7 หลายเดือนก่อน

    ਰੱਬ ਲੰਬੀਆਂ ਉਮਰਾਂ ਬਖਸ਼ੇ ਮੇਰੇ ਡਰਾਇਵਰ ਬਾਈਆਂ ਨੂੰ,, ਖ਼ੂਬ ਤਰੱਕੀ ਕਰੋ

  • @JagdevSingh-dw1jd
    @JagdevSingh-dw1jd 7 หลายเดือนก่อน

    Love u all. SSA all

  • @Struggle--Life-02
    @Struggle--Life-02 7 หลายเดือนก่อน

    Bai Roop d gallan bhut Vdhea g.
    Jo Apne worker nu Ena MAAN dende ne.
    Bai g D city
    AMRITSAR to NEAR MEHTA CHOWK 🎉🎉🎉🎉🎉🎉🎉
    AND
    SAAB NU HAPPY NEW YEAR

  • @jarnailchahal8891
    @jarnailchahal8891 7 หลายเดือนก่อน

    Informative video, very good

  • @ramangill1724
    @ramangill1724 7 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @baljindarsingh500
    @baljindarsingh500 7 หลายเดือนก่อน

    ਬਹੁਤ ਵਧੀਆ ਵੀਰ ਜੀ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਸਾਰਿਆਂ ਨੂੰ

  • @harjindersingh3262
    @harjindersingh3262 7 หลายเดือนก่อน

    Waheguru ji ka khalsa waheguru ji ki fateh

  • @gurmeetlal603
    @gurmeetlal603 7 หลายเดือนก่อน +1

    Thanks for visit to Roop Transport bai g… Malak sab nu tarakiyan bakhshan .. happy new year to all

  • @SarbjitSingh72
    @SarbjitSingh72 7 หลายเดือนก่อน

    Nice pic of you ☺️

  • @MandeepSingh-rv1wn
    @MandeepSingh-rv1wn 7 หลายเดือนก่อน

    ਬਹੁਤ ਵਧੀਆ love 💕 you all

  • @deepi042
    @deepi042 7 หลายเดือนก่อน

    Att bai g

  • @RameshKumar-fr1vz
    @RameshKumar-fr1vz 7 หลายเดือนก่อน

    Heppy new year ji khushiyan leyave ji ancal ji dinya gallan vadhia lagiya jehde desh da khaiye oh dharti desh ni bhandida sarsdari mehnat nu selut he ji vilog miss nhi karde aj do vilog jabardast c from Sri Ganga Nagar Rajasthan 🇮🇳❤️❤️

  • @jarnailmarahar3985
    @jarnailmarahar3985 7 หลายเดือนก่อน

    ਨਵੇਂ ਸਾਲ ਦੀਆਂ ਮੁਬਾਰਕਾਂ ਵੀਰ🙏🙏🙏🙏🎉🎊🎉🎊🎉🎊🎉🎊

  • @balwindarsingh7920
    @balwindarsingh7920 7 หลายเดือนก่อน +1

    🙏👌👍

  • @ranjitkaur5232
    @ranjitkaur5232 7 หลายเดือนก่อน

    Very nice best of luck happy new year God bless you always both

  • @paramjeetkaur3811
    @paramjeetkaur3811 7 หลายเดือนก่อน

    Happy now year

  • @deepasandhu7756
    @deepasandhu7756 7 หลายเดือนก่อน

    Waehguru 🙏🙏🏼🙏🙏🙏🏼🙏🙏🏼

  • @DarshanSingh-kl2xp
    @DarshanSingh-kl2xp 7 หลายเดือนก่อน

    Very nice 👍👍👍

  • @swaranjitsingh5262
    @swaranjitsingh5262 7 หลายเดือนก่อน

    ਸਤਿ ਸ੍ਰੀ ਆਕਾਲ ਜੀ 🙏🙏