ਪਹਿਲੀ ਵਾਰ ਸੈਂਟਰ ਦੇ ਮਾਲਕ ਦੀ ਇੰਟਰਵਿਊ | Center | Iam Hero

แชร์
ฝัง
  • เผยแพร่เมื่อ 18 เม.ย. 2023
  • For More Videos Do Subscribe Channel
    for advertiesments
    CONTACT ME _+919878750902
    iamheropunjabi@gmail.com
    thank you
    my instagam - iam_hero98?utm_...
  • ยานยนต์และพาหนะ

ความคิดเห็น • 540

  • @BhindersinghBhinder-bq9lg
    @BhindersinghBhinder-bq9lg 11 หลายเดือนก่อน +24

    ਮੈਂ ਵੀ ਨਸ਼ਾ ਕਰਦਾ ਸੀ ਇਹ ਹੁਣ ਰੱਜਿਆ ਹੋਇਆ ਹੈ ਆਪ ਵੀ ਮੈ ਗਰੰਟੀ ਨਾਲ ਕਹਿ ਸਕਦਾ ਹਾਂ 100/

    • @jaswinderjassa2637
      @jaswinderjassa2637 11 หลายเดือนก่อน

      ਰੱਜਿਆ ਹੋਇਆ ਜਾ ਛੱਡਿਆ ਹੋਇਆ

    • @jashpalsingh1875
      @jashpalsingh1875 11 หลายเดือนก่อน +3

      ਕਮਾਈ ਵਾਲਾ ਧੰਦਾ ਬਣ ਗਿਆ ਸੈਂਟਰ

    • @user-mx7do8xz6u
      @user-mx7do8xz6u 7 หลายเดือนก่อน +4

      Yes bro app v set aa eh full

    • @speechlessfeelings71
      @speechlessfeelings71 7 หลายเดือนก่อน +3

      ਸਹੀ ਆ
      ਨਸ਼ਾ ਕਰੀ ਬੈਠਾ
      ਤਾਂਹਿ ਝੂਠ ਦੇ ਰੇਵਲ ਤੋਰੀ ਜਾਂਦਾ ।।

    • @garry6373
      @garry6373 5 หลายเดือนก่อน

      Shii ae veere dkkeya veya

  • @GurjeetSingh-tf3mr
    @GurjeetSingh-tf3mr 11 หลายเดือนก่อน +13

    ਨੱਕ ਤੇ ਹੱਥ ਮਾਰਦਾ ਵੀਰ ਅੱਜ ਵੀ ਤੂ ਨਸ਼ਾ ਕਰਦਾ ਤੇ ਨਾਲ ਵਾਲਾ ਵੀਰ ਨੱਕ ਤੇ ਹੱਥ ਨਹੀਂ ਮਾਰਦਾ ਸਾਨੂ ਸਾਰਾ ਪਤਾ ਮੇ ਵੀ ਨਸ਼ਾ ਕਰਦਾ ਵਾ ਤਾ ਸਾਨੂ ਸਾਰਾ ਪਤਾ

    • @SRAN-gt3zt
      @SRAN-gt3zt 11 หลายเดือนก่อน +1

      ਸਹੀ ਕਿਹਾ ਬਾਬੇ 😂😂🤣

    • @manibathoi8609
      @manibathoi8609 11 หลายเดือนก่อน +1

      Shi gl a bhi menu 2 sal ho gye chde nu tike v liye c hun shi a pr a y shi ni hega a nhsa krda hun v pta lgda

  • @jass2965
    @jass2965 ปีที่แล้ว +8

    ਪੰਜਾਬ ਤੇ ਏਨੀ ਮਿਹਰ ਹੋਜੇ ਦੁਬਾਰਾ ਗੰਧਲੇ ਪੰਜਾਬ ਨੂੰ ਉਹੀ ਰੰਗਲਾਂ ਪੰਜਾਬ ਬਣਾ ਲਈਏ,ਸਰਕਾਰਾਂ ਤੇ ਆਸ ਨਾਂ ਰੱਖੋ ਕੋਈ ਆਜੇ ਕਿਸੇ ਤੋਂ ਨਹੀਂ ਖਤਮ ਹੋਣਾ ਬੱਸ ਵੋਂਟਾ ਤੱਕ ਮਤਲਬ ਹੈ ਸਾਰੇ ਪਿੰਡ ਆਪਣਾ ਆਪਣਾ ਪਿੰਡ ਸਾਂਭ ਲਵੋ ਨਹੀਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ😭

  • @user-gt4sz6cx8j
    @user-gt4sz6cx8j 11 หลายเดือนก่อน +6

    ਮਿਤੱਰਾਂ ਨਸ਼ਾ ਤਾਂ ਤੇਰਾਂ ਹੁਣ ਵੀ ਕੀਤਾ ਲੱਗਦਾ

  • @farminglover1656
    @farminglover1656 ปีที่แล้ว +26

    ਸਾਰਿਆਂ ਨੂੰ ਬੇਨਤੀ ਹੈ ਕਿ ਆਪੌ ਆਪਣੀ ਜ਼ਿੰਦਗੀ ਦੀਆਂ ਜਰੂਰਤਾਂ ਨੂੰ ਇਕ ਪਾਸੇ ਰੱਖਕੇ ਇਕ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਰੂਰ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਦੇ ਵੀ ਧੀ ਪੁੱਤ ਨੂੰ ਨਸ਼ੇ ਤੇ ਨਾ ਲੱਗਣ ਦੇਈ ਅਤੇ ਜਿਹੜੇ ਲੱਗੇ ਹਨ ਉਹਨਾਂ ਨੂੰ ਐਨਾ ਬੱਲ ਬਖ਼ਸ਼ੀ ਕਿ ਉਹ ਨਸ਼ੇ ਦੀ ਦਲਦਲ ਚੌਂ ਬਾਹਰ ਨਿਕਲਣ । ਨਾਲ ਦੀ ਨਾਲ ਉਹਨਾਂ ਨੂੰ ਸੁਮੱਤ ਦੇਵੀਂ ਜਿਹੜੇ ਨਸ਼ਾ ਵੇਚਦੇ ਹਨ ਉਹ ਨਾ ਵੇਚਣ ।

    • @Sukhrajsingh..91
      @Sukhrajsingh..91 11 หลายเดือนก่อน

      ਸਹੀ ਗੱਲ ਵੀਰ ਜੀ

    • @samdarshbal3907
      @samdarshbal3907 8 หลายเดือนก่อน

      👍👍👍👍👍

  • @MejjyrorkiWala-uv9id
    @MejjyrorkiWala-uv9id 11 หลายเดือนก่อน +8

    ਦੁਕਾਨਾ ਬਣਾਈਆ

  • @SRAN-gt3zt
    @SRAN-gt3zt 11 หลายเดือนก่อน +4

    ਜੋ ਸੈਟਰ ਵਾਲਾ ਵੀਰ ਬੋਲ ਰਿਹਾ ਏ ਦਾ ਡੌਪ ਟੈਸਟ ਕੀਤਾ ਜਾਵੇ ਕੀਤਾ ਵੀ ਸਾਹਮਣੇ ਜਾਵੇ 101% ਕੁਝ ਖਾਂਦਾ ਫੀਮ ਜਾ ਗੋਲੀਆਂ ਖਾਂਦਾ ਪੱਕਾ ਮੰਨੇ ਜਾ ਮੰਨੇ ਬਾਕੀ ਇਸ ਨੂੰ ਬਣਦੇ ਪੈਸੇ ਏ ਸੈਟਰ ਦੀ ਤਾਰੀਫ਼ ਹੀ ਕਰੂੰ ਗਾ ਬਾਕੀ ਜਿਸ ਤਨ ਲਗੈ ਸੋ ਤਨ ਜਾਣੈ ਸਾਨੂੰ ਪਤਾ ਸੈਟਰਾਂ ਵਿੱਚ ਕੁੱਟਮਾਰ ਪ੍ਰਣਾਮ ਘੱਸਰੀ ਸਭ ਕੁਝ ਕਰੋਦੇ ਜਾਣ ਕੇ ਪ੍ਰਣਾਮ ਦਿੰਦੇ ਜੋ ਗਲਤੀ ਵੀ ਨੀ ਕਰਦਾ ਉਹ ਨੂੰ ਵੀ ਪ੍ਰਣਾਮ ਦਿੰਦੇ ਤਾਂ ਜੋ ਨਸਾਂ ਛੱਡਣ ਆਇਆ ਘਰ ਜਾਕੇ ਘਰ ਵਾਲਿਆਂ ਨਾਲ ਲੜਾਈ ਕਰੇ ਘਰਦੇ ਫ਼ੇਰ ਸੈਟਰ ਫੌਨ ਕਰਨ ਚੱਕ ਲਿਆਈ ਏ

    • @speechlessfeelings71
      @speechlessfeelings71 7 หลายเดือนก่อน +1

      ਸਭ ਤੋਂ ਭੈੜੇ ਸਪੇਅਰ ਪਾਰਟ

  • @jeewansharma6426
    @jeewansharma6426 11 หลายเดือนก่อน +5

    ਇਹ ਗੱਲ ਕਰਦਾ ਸੈਟਰ ਤੋ ਬਿਨਾ ਕੋਈ ਨਸਾ ਨਹੀ ਛੱਡ ਸਕਦਾ ਕਿਨੇ ਬੰਦੇਆ ਨੂੰ ਮਿਲਣਾ ਨਾਲੇ ਲੋਕ ਗਵਾਹੀ ਦੇਣਗੇ ਨਾਲੇ ਜੇ ਫਿਰ ਵੀ ਸੱਕ ਹੋਏ ਟੇਸਟ ਕਰਵਾ ਲਏ

    • @SRAN-gt3zt
      @SRAN-gt3zt 11 หลายเดือนก่อน

      veere mai 6 center cute jado shadeya waheguru ji peera ji di kirpa nl bhr reh k shadeya centera ch koi nhi shd da shgo yada krda bhr aa k guse ch

    • @RameshKumar-qs4hp
      @RameshKumar-qs4hp 11 หลายเดือนก่อน

      ​@@SRAN-gt3zt to

    • @monikadhiman723
      @monikadhiman723 9 หลายเดือนก่อน

      Mera bro v krda sanu smj ni aa rea asi ki kriye o. Centre bhejan de paise ni aa

  • @GursewakSingh-bv7uj
    @GursewakSingh-bv7uj 11 หลายเดือนก่อน +4

    ਬਾਈ ਏ ਕੈਪਾ ਚ ਕੋਈ ਨਸਾ ਨੀ ਅੱਜ ਤੱਕ ਛੱਡ ਸਕੇਆ ਵਹਿਗੁਰੂ ਦੀ ਮਹੇਰ ਸਦਕਾ ਹੋਲੀ ਹੋਲੀ ਘੱਟ ਕਰਕੇ ਛੱਡ ਸਕਦੇਊ ਕੇਪਾ ਵਿਚ ਕੂਛ ਨੀ ਬਿਗੜ ਕੇ ਆਉਦੇਨੇ ਸਾਡੇ 4 ਮੁਡੇ ਛੱਡੇ ਸੀ ਪਹੇਲਾ ਨਾਲੋ ਖਰਾਬ ਹੋਗੇ ਵਹਿਗੁਰੂ ਭਲਾ ਕਰੇ ਜਾ ਫੇਰ ਘਰੇ ਡਾਗ ਫੇਰੋਊ ਮਰਦਾ ਏ ਮਰਨਦੋ ਪਰ ਨਸੇੜੀ ਮੁਡੇ ਦਾ ਵਿਆਹ ਨਾ ਕਰੋਊ ਕਿਊ ਅਪਦੇ ਅਮਲੀ ਪੁੱਤ ਨਾਲ ਕਿਸੇ ਦੀ ਧੀ ਦੀ ਜਿੰਦਗੀ ਨਰਕ ਬਣਾਦੇਊ

  • @makhankalas660
    @makhankalas660 11 หลายเดือนก่อน +4

    ਸੈਂਟਰਾ ਵਿੱਚ ਨਜਾਇਜ਼ ਧੱਕਾ ਹੁੰਦਾ ਹੈ

    • @satnamchand
      @satnamchand 5 หลายเดือนก่อน

      Punjab wich khas khas beejo

    • @dannydonn2464
      @dannydonn2464 หลายเดือนก่อน

      Bhai dhakka ta nashedi karde ne apne maa peyo nal ,ta hi centre bhejde ne ghar de

  • @jaswinderkharoud6989
    @jaswinderkharoud6989 11 หลายเดือนก่อน +8

    Jhre bande da jeck hega usnu eh veera veera krde aa koi km ni kehnde ..bhar vi kad de aa..behke milda sb kuch..apa th 5 din apne dum te khde aa rabb di kirpa nl..nhi uthe bura hal aa sb paise da chkar aa

    • @user-dp6hu2nb2r
      @user-dp6hu2nb2r 10 หลายเดือนก่อน

      Hahaha😂😂 shi gl a

  • @PennyMutneja
    @PennyMutneja 8 หลายเดือนก่อน

    Very good thinking

  • @SinghManpreet-tp7kf
    @SinghManpreet-tp7kf 8 หลายเดือนก่อน

    Bai bill kol schaye D's reha Jine nhi shadna oh hi kehda center vale marde ne

  • @LovepreetSingh-fw6wp
    @LovepreetSingh-fw6wp ปีที่แล้ว +24

    Ahe khud rajya hoya. Centre wale chitta shad k afeem ja buki kah rahe ne asi khud dekhya. Ah is time nashe vich bol riha. Veer tohda interview krn da treeka bht vadia

    • @mavidihatti9614
      @mavidihatti9614 11 หลายเดือนก่อน

      Gal pakki aa 22 teri

    • @jaypee8818
      @jaypee8818 10 หลายเดือนก่อน

      Afeem khn wale di tah chitte lan wale di life span ch bhaut frk hunda aah tennu pta ni hona 😂

    • @Truth-kf2np
      @Truth-kf2np 29 วันที่ผ่านมา

      Saie Keh raya tuu veer main hud 12 Saal Nasha kita. Chaddya 4 maheeny Hoye. Pakistan to taada veer

  • @labbisandhu8354
    @labbisandhu8354 8 หลายเดือนก่อน

    Good 👍👍

  • @user-uz5io8wt1d
    @user-uz5io8wt1d หลายเดือนก่อน

    Bhai ji ਤਾਂ ਹੁਣ ਵੀ ਪੂਰਾ ਰੱਜੇ ਹੋਏ ਆ।

  • @GursewakSingh-bv7uj
    @GursewakSingh-bv7uj 11 หลายเดือนก่อน +2

    ਪਹੇਲਾ ਤਾ ਜਿਹੜੇ ਸੇਟਰ ਵਾਲੇਏ ਇਹਨਾ ਦੀ ਡਕਟਰੀ ਕਰੋਊ ਫੇਰ

  • @user-xh5nu2hw1o
    @user-xh5nu2hw1o 11 หลายเดือนก่อน +5

    ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾ ਭੇਜੋ ਉਥੇ ਬਹੁਤ ਦੁਖੀ ਕਰਦੇ ਨੇ ਕਪੂਰਥਲਾ ਵਿੱਚ ਸਰਕਾਰੀ ਹਸਪਤਾਲ ਵਿੱਚ ਸੈਂਟਰ ਆ ਤਿੰਨ ਮਹੀਨੇ ਫਰੀ ਸ਼ੱਡੋ ਆਪਣੇ ਬੱਚੇ ਨੂੰ

  • @1tapgaming977
    @1tapgaming977 11 หลายเดือนก่อน +1

    Roj waheguru ji age ardaas kreya kro oho kirpa kr skda ana nu sirf pase da bhana lba ha

  • @gurmitbrar6254
    @gurmitbrar6254 ปีที่แล้ว +41

    ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾਂ ਭੇਜੋ ਉਥੇ ਬਹੁਤ ਦੁਖੀ ਕਰਦੇਂ ਨੇਂ,, ਇਸ ਤੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਉਹ ਸੈਂਟਰ ਤੋਂ ਅੱਕੇ ਹੀ ਮਰਦੇ ਨੇ,, ਇਹ ਪਾਪ ਨਾ ਕਰੋ,,

    • @nawsoindia
      @nawsoindia ปีที่แล้ว +3

      Yeh sab chor h.. Apne muh miyaa mithoo 😅😅😂

    • @HardeepSingh-HH88
      @HardeepSingh-HH88 11 หลายเดือนก่อน +4

      ਇਹ ਸੈਂਟਰਾਂ ਵਾਲੇ ਤਾਂ ਆਪਣੇ ਟਿਕਾਣਿਆਂ ਤੋਂ ਨਸਾ ਖਰੀਦਣ ਲਈ ਕਹਿੰਦੇ ਨੇ

    • @gpssohal87
      @gpssohal87 11 หลายเดือนก่อน +2

      center ch jaan waala pehle naalo vdda nasha kru bahr a k 4 munde mre ne jihna nu janda c main chngi tra pehlo koi vdda javjyada nasha ni c krde pr bahr aoundia hi injection naal mre ne 1 te center ch hi mr gia c fever e control ni c hoya center waalia to kyu 1 dum band krti medicine yaar ghre lao medicine 5-6 hjaar ch bnda shd sakda 1 month d medicine naal drip vgera lga k te center ch 40-50 hjaar lgda te mentally ill v hunda bnda center ch reh k

    • @gpssohal87
      @gpssohal87 11 หลายเดือนก่อน +1

      @13Donx Gaming main v ehi keha veer main kuttia te ni kdi job keeti c halat dekh k shd ti c bandia naal janvra vrga slook krde c upro jyadatar center waale brake de name te mundia nu tobbaco lvounde ne jeho j bndia nu pathe vudn rakhi da oho j hukam chlounde ne

    • @gpssohal87
      @gpssohal87 11 หลายเดือนก่อน

      @13Donx Gaming sperpat pind ??

  • @GurjeetSingh-tf3mr
    @GurjeetSingh-tf3mr 11 หลายเดือนก่อน +2

    ਈਟਰ ਵਹਿਓ ਵਾਲਾ ਵੀਰ ਨੱਕ ਤੇ ਹੱਥ ਨਹੀ ਮਾਰਦਾ

  • @ajayratti7798
    @ajayratti7798 9 หลายเดือนก่อน

    Me bhi 3 mhine center katya hnumaangar rajasthan bhut bura Hall aa prava me lovejaa ch ta byaan bhi nhi kr skda

  • @user-sg9gu2ct4h
    @user-sg9gu2ct4h 3 หลายเดือนก่อน +1

    MAI AAP 5 WAAR KATTE AA CENTER MENU SAB PTA 😋

  • @rashapalsunny4748
    @rashapalsunny4748 ปีที่แล้ว +3

    ਵੀਰ ਕਿੱਸੇ ਚ ਦਮ ਨੀ ਹੈਗਾ ਨਸ਼ਾ ਛੱਡ ਸਕਦਾ ਚਿੱਟੇ ਤੋਂ ਹਟ ਕੇ ਗੋਲੀ ਪਤੇ ਤੇ ਲੱਗ ਜਾਂਦਾ ਥੋੜੀ ਬਹੁਤੀ ਦਾਰੂ ਪੀਣ ਲੱਗ ਜਾਂਦਾ ਕੰਮ ਫੇਰ ਉੱਥੇ ਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਸਿਰ ਤੇ ਹੋਵੇ ਫਿਰ ਨੀ ਵਿਅਕਤੀ ਨਸ਼ਾ ਕਰਦਾ। ਬਾਣੀ ਪੜ੍ਹੋ ਗੁਰੂ ਵਾਲੇ ਬਣੋ ਤੁਸੀ ਆਪਣੀ ਨਸਲ ਭੁੱਲ ਗਏ। ਗੁਰੂ ਅੱਗੇ ਅਰਦਾਸ ਕਰੋ ਮਾਹਰਜਾ ਅਸੀ ਤੁਹਾਡੇ ਪੁੱਤ ਬਣਨਾ ਆਪਣਾ ਹੱਥ ਰੱਖਿਓ ਸਿਰ ਤੇ

    • @nawsoindia
      @nawsoindia ปีที่แล้ว +1

      Yeh sab chor h.. Apne muh miyaa mithoo 😅😅😂😅

  • @Brown.kudi_815
    @Brown.kudi_815 9 หลายเดือนก่อน

    A taa aaappp set hoya bathaa 😅

  • @rinkumcrinkumc8995
    @rinkumcrinkumc8995 11 หลายเดือนก่อน

    Veere avi push la ande to ki nak te khurak kyo aaondi aa

  • @jeewansharma6426
    @jeewansharma6426 11 หลายเดือนก่อน +17

    ਆਪਣਾ ਮਨ ਹੋਏ ਬੰਦਾ ਆਪਣੇ-ਆਪ ਛੱਡ ਸਕਦਾ ਸੈਟਰ ਸਿਰਫ਼ ਪੈਸੇ ਕਮਾਉਣ ਦਾ ਵਧੀਆ ਸਾਧਨ ਏ ਜੇ ਕੋਈ ਆਪਣੇ ਜਵਾਕ ਨੂ ਛੱਡਣਾ ਚਾਹੁੰਦਾ ਤਾ ਪਰਖਣ ਲਈ ਜੋ ਕੋਈ ਨਸਾ ਨਹੀ ਕਰਦਾ ਉਸ ਨੂ ਸਿਰਫ ਦਸ ਪੰਦਰਾ ਦਿਨ ਸੈਟਰ ਛੱਡ ਦਿਓ ਸੈਟਰ ਵਾਲਿਆ ਨੂ ਦੱਸਿਆ ਵਗੈਰ ਕਿ ਇਹ ਕੋਈ ਨਸਾ ਨਹੀ ਕਰਦਾ ਫਿਰ ਸੱਚ ਦਾ ਪਤਾ ਲੱਗੂ ਇਹ ਗੱਲ

    • @gaggisandhu-qm9th
      @gaggisandhu-qm9th 11 หลายเดือนก่อน +4

      ਹਾ ਬਈ ਸਹੀ ਗੱਲ ਆ ਜਿਸ ਨੇ ਆਪਣੇ ਮਨ ਤੇ ਕੰਟ੍ਰੋਲ ਕਰ ਲਿਆ ਉਹ ਨਸਾ ਛੱਡ ਸਕਦਾ ਸੇਟਰ ਜਾਂ ਕੇ ਨਹੀਂ ਛੱਡ ਸਕਦਾ ਕੋਈ ਬੰਦਾ ਨਸਾ ਬਾਕੀ ਆ veer ਵੀ ਰੱਜਆ ਗਿਆ ਜੋ interview de rha gya 🙏🏼

    • @jeewansharma6426
      @jeewansharma6426 11 หลายเดือนก่อน +2

      ਬਾਈ ਸੈਟਰ ਪੈਸੇ ਕਮਾਉਣ ਦਾ ਵਧੀਆ ਢੰਗ ਏ ਹੋ ਸਕਦਾ ਕੋਈ ਇਕ ਦੋ ਵਧੀਆ ਹੋਣ ਬਾਕੀ 100/ ਪਰਸੇਟ ਜਿਨਾ ਟਾਈਮ ਬੰਦੇ ਦਾ ਆਪਣਾ ਮਨ ਨਹੀ ਕਰਦਾ ਛੱਡਣਾ ਮੁਸ਼ਕਲ ਏ

    • @mcjag8265
      @mcjag8265 11 หลายเดือนก่อน

      Mere dost nu v centre chadea c. Ptandar ne baad vich aap hi 2 centre khol lye ghar vich😂😂😂😂

    • @jaswinderjassa2637
      @jaswinderjassa2637 11 หลายเดือนก่อน +1

      8 ਮਹੀਨੇ ਜਾਂ ਸਾਲ ਚ ਛੱਡਦਾ ਨਸਾ

    • @gaggisandhu-qm9th
      @gaggisandhu-qm9th 11 หลายเดือนก่อน +1

      @@jaswinderjassa2637 nhi veer chite di tud phle 3 din bhut aw fir ghat jadi aw 8,9 din bad banda set hun lg jada gya

  • @chamkaursingh9781
    @chamkaursingh9781 11 หลายเดือนก่อน

    Salute aa bai teri mehnat nu

    • @onkarsingh-mw9kb
      @onkarsingh-mw9kb 10 หลายเดือนก่อน

      kadi mehnet sale kutte aa

  • @gurlalsekhon3268
    @gurlalsekhon3268 ปีที่แล้ว +1

    Waheguru ji 🙏

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅

  • @jaggadhaliwal7391
    @jaggadhaliwal7391 ปีที่แล้ว +3

    Eh ta app rajya lgda mnu

  • @majormajor-lj8hw
    @majormajor-lj8hw 11 หลายเดือนก่อน +2

    ਕੋਈ ਮੁਸ਼ਕਲ ਨਹੀਂ ਕੱਚਾ ਦੁੱਧ ਜਿਨਾਂ ਪੀਤਾ ਓਨਾ ਪਿਓ ਦੁਧ ਪੀਣ ਨਾਲ ਕੋਈ ਮੁਸ਼ਕਲ ਜਾ ਟੋਟ ਨਹੀਂ ਆਉਂਦੀ

  • @honeyarorahoney7731
    @honeyarorahoney7731 11 หลายเดือนก่อน +6

    Bai ji Nasha main bhut kita e pr Bai Bina center Jan to chadeya si Bai ji aj 6 years ho gye chade nu

    • @Navdeepkanda
      @Navdeepkanda 10 หลายเดือนก่อน

      Kive shadya bhra daso

  • @Lovepreetisingh5993
    @Lovepreetisingh5993 16 วันที่ผ่านมา

    Aap eh Addnok jeebh wali khande A

  • @gurbindersingh4809
    @gurbindersingh4809 4 หลายเดือนก่อน

    Set te veer too v hoya is time

  • @harmansaini8883
    @harmansaini8883 26 วันที่ผ่านมา

    ਜਿਨੀਆਂ ਮਰਜੀ ਇੰਟਰਵਿਊ ਕਰੋ। ਜਿਆਦਾ ਨਹੀ ਤਾ 20/ ਹੀ ਸੈਟਰ ਦੀਆਂ ਸਚੀਆਂ ਕਰਤੂਤਾਂ ਤਾ ਦਸੋ।

  • @user-fs7pu1si9g
    @user-fs7pu1si9g ปีที่แล้ว

    God bless you veer

    • @nawsoindia
      @nawsoindia ปีที่แล้ว +1

      Yeh sab chor h.. Apne muh miyaa mithoo 😅😅

  • @ranbirbajwa6croreyahoo578
    @ranbirbajwa6croreyahoo578 2 หลายเดือนก่อน

    1/2 kg Heroine de case ch mubarakpur centre sealed

  • @harjinderkaur4776
    @harjinderkaur4776 11 หลายเดือนก่อน +1

    veer main bina center kateya nasha shadeya 4 saal lagataar kita c apna man takda kro

  • @Amandeepsingh-vb6yh
    @Amandeepsingh-vb6yh 3 หลายเดือนก่อน

    Bar bar nak kurak da ehda apna saman lagya hoya ..ehda test karwao paka postive ana

  • @sherpuria22
    @sherpuria22 ปีที่แล้ว

    Bai gala tan kachhe nal v ghutya ja sakda , oh v laha laine ho ?

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅

  • @user-ek5lh6ui4d
    @user-ek5lh6ui4d 9 หลายเดือนก่อน +1

    Paji jine chadna ohh 1 month ch v Chad dinda e jine nahi chadna ohh 6 month ch v nhi Chad da right ya fir tusi likh ke dyo ke 6 month la ke ahh Nasha nhi kruga

  • @sidhujaat29
    @sidhujaat29 7 หลายเดือนก่อน

    Bai Mai v center Kate a bhut okha krde a ghrdea de muh te kuj hor andr kuj hor es to vdia hospital ch treatment dva dea kro ghrdea nu benti o a 🙏🏻

  • @user-qt3iy9yn9y
    @user-qt3iy9yn9y 26 วันที่ผ่านมา

    Bai consoling poori krda hovo ghar dya di 🤣

  • @gupreetsingh9341
    @gupreetsingh9341 ปีที่แล้ว +11

    ਸੈਟਰ ਵਾਲੇ ਬਹੁਤ ਕੱਤੋ

    • @nawsoindia
      @nawsoindia ปีที่แล้ว +3

      Yeh sab chor h.. Apne muh miyaa mithoo 😅😅

  • @1tapgaming977
    @1tapgaming977 11 หลายเดือนก่อน +1

    Esda dop test kralo je kisenu bhulkha ha ta

  • @girjesh0
    @girjesh0 11 หลายเดือนก่อน +1

    JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏

  • @jiteshsarna4857
    @jiteshsarna4857 ปีที่แล้ว +5

    Bhai kise din kise v center vich roti pani chah de time ja ke vekh kina mara hunda tu soch v ni sakda 15 kilo chah vich 1.5 kilo dudh hunda

    • @nawsoindia
      @nawsoindia ปีที่แล้ว +1

      Yeh sab chor h.. Apne muh miyaa mithoo 😅😅

    • @user-of5gc5rd2r
      @user-of5gc5rd2r 2 หลายเดือนก่อน +1

      Right

    • @Truth-kf2np
      @Truth-kf2np 29 วันที่ผ่านมา

      Yee India m Bhi hota😂 Pakistan ich Tay idda e haal

  • @Jatiin_10
    @Jatiin_10 10 หลายเดือนก่อน

    Nycc

  • @DkPoswal
    @DkPoswal 11 หลายเดือนก่อน

    Aap ta pura dakya pya

  • @1tapgaming977
    @1tapgaming977 11 หลายเดือนก่อน

    Jina cantr cate aa tuhde pind vi ik do honge ldke ona nu pushke dekhlo

  • @Prince_khippal
    @Prince_khippal 11 หลายเดือนก่อน

    Main v shdeya Yr chita bathinde doctor a sunil gupta bahut vdiya koi tod nbi lgdi 1.5 sal ho gya mainu jnva sett a hun

    • @meetsaab9472
      @meetsaab9472 11 หลายเดือนก่อน

      bhai address de daoo plz dr da num kuj send krdo thanu poun lagu ga bhai jey koi nsha shd jaye

  • @avtarsandhuavtarsandhu8474
    @avtarsandhuavtarsandhu8474 10 หลายเดือนก่อน +1

    Night man. Chife. Begra begra bnake khush kr dide aa ik duje nu paranam de jnde
    Bund ktae jnde aa ik dujje de

  • @harpreetbhullar7114
    @harpreetbhullar7114 9 หลายเดือนก่อน

    Chini ptti alg krna rla k

  • @mandeepakdhaliwal7844
    @mandeepakdhaliwal7844 ปีที่แล้ว +2

    Main Hun set aa..

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅😂

  • @malkeetpannu1447
    @malkeetpannu1447 ปีที่แล้ว

    hun eh badia basia gak karda eda medicl keo trama dol da salt niklu

  • @user-rf5zt7en7w
    @user-rf5zt7en7w 7 หลายเดือนก่อน

    Bai ida hii councling krdee aaa eeee 😖😖😖😖bada peda haal aa andr da

  • @malkeetpannu1447
    @malkeetpannu1447 ปีที่แล้ว

    y ji jehria parivaar cho koi kiae da pain pahi miln onda eh y ji ik y ander c us de gar wali ondi c oh set karli kise de misis kiae de sister y eh kam b hunda me note krya

  • @1tapgaming977
    @1tapgaming977 11 หลายเดือนก่อน

    Athe hi amrica bna rkheya ana apna

  • @amansingh2609
    @amansingh2609 4 หลายเดือนก่อน

    parva app tuh pura set hoya piya mint piche nak rub kri jana gallan wala app full set aw

  • @amandeepsinghrandhawa4451
    @amandeepsinghrandhawa4451 11 หลายเดือนก่อน

    Ehna nu pucho ki jehdi sajah khand de vich patti paake de dende ne te fir ohna nu kende khand de vicho patti kaddo eh

  • @amanmithurajput
    @amanmithurajput 2 หลายเดือนก่อน

    ME fouji banda ha veer ji Center wale khud Daily nasha krde ne mere te likhwa ke le lo ME supreme court Ch hun petition pani or jata pake band jata ihna kol Daily police officer check kran jarur pejne

  • @rakeshbawarakeshbawa8662
    @rakeshbawarakeshbawa8662 9 หลายเดือนก่อน

    Bhai dhka Krna pindha😂

  • @gurjitheer4154
    @gurjitheer4154 ปีที่แล้ว

    Sahi gall ahh

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅

  • @CrazyDhillon.
    @CrazyDhillon. 11 หลายเดือนก่อน +1

    Bai app ta Afeem khnda lag da wa😂

  • @samdarshbal3907
    @samdarshbal3907 8 หลายเดือนก่อน

    Ap ta khud rajya Pva vaa

  • @dogloveruser-ii2xm5cf7f
    @dogloveruser-ii2xm5cf7f ปีที่แล้ว +1

    Himchal kine center te bina licence tu chla lenda a kothi kraye te le k jdo kam chalan lag je fe ja licence apply krde

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅😂😅

  • @kamalaujla1459
    @kamalaujla1459 ปีที่แล้ว

    Mi 3 munht santr Katia ha g

  • @ranjitnagra9511
    @ranjitnagra9511 11 หลายเดือนก่อน

    Aa dhng dkhlo eda intrvw len da..intro den lga bahwa khurki jnda khch

  • @harmansaini8883
    @harmansaini8883 26 วันที่ผ่านมา

    ਕਈ ਸੈਟਰਾ ਦੇ ਮਾਲਕਾ ਨੂੰ ਪੁਛਿਆ ਜਾਵੇ। ਜਿਹੜੇ ਮੁੰਡੇ ਘਰਾ ਚ ਚੁਕ ਕੇ ਲੈਕੇ ਜਾਦੇ। ਉਹਨਾ ਮੁਡੀਆ ਦੀ ਜੇਬ ਚ ਜੋ ਨਸ਼ਾ ਨਿਕਲਦਾ ਉਹਦਾ ਇਹ ਕਿ ਕਰਦੇ ਨੇ। ਚੁਕਣ ਵਾਲੀਆਂ ਚ ਜਿਹਦੇ ਹੱਥ ਨਸ਼ਾ ਜੇਬ ਚੋ ਲੱਭ ਗਿਆ। ਉਹ ਆਪਦੀ ਜੀਭ 👅 ਤੋ ਲਾਰਾ ਸੁਟਣ ਲੱਗ ਜਾਦਾ।

  • @luckysingh3868
    @luckysingh3868 11 หลายเดือนก่อน

    Munda nice aa

  • @jagpreet198brar3
    @jagpreet198brar3 ปีที่แล้ว +3

    Center Jan nalo ta bndda mrje

    • @nawsoindia
      @nawsoindia ปีที่แล้ว +1

      Yeh sab chor h.. Apne muh miyaa mithoo 😅😅😂😅

  • @sukhjindersinghsekhon3832
    @sukhjindersinghsekhon3832 ปีที่แล้ว

    Bai ji jana bandian na santer vich tim gujaria ohna santer khol lia kioka es vich Pisa he baiot ha santeran vala v Nasha esa bijnis ton he karda han

  • @jyotimehra7523
    @jyotimehra7523 5 หลายเดือนก่อน

    Thagg aw centre Wale aahi counseling Ghar walea di krde ne

  • @gupreetsingh9341
    @gupreetsingh9341 ปีที่แล้ว +11

    ਪੈਸ ਕਾਮਈ ਬੱਸ ਸੈਟਰ

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅

  • @gurpreetjosan4645
    @gurpreetjosan4645 9 หลายเดือนก่อน

    Sade pind nhi aa bro

  • @jass-ww6zf
    @jass-ww6zf ปีที่แล้ว +2

    ਇਹਨਾਂ ਨੇ ਨਸ਼ਾ ਕੀ ਛੁਡਾਉਣਾ ਇਹ ਆਪ ਨਸ਼ਾ ਕਰ ਕੇ ਬੈਠਾ ਵਾਰ ਵਾਰ ਨੱਕ ਨੂੰ ਰਗੜੀ ਜਾ ਰਿਹਾ ਤੁਸੀਂ ਨੋਟ ਕੀਤਾ

    • @nawsoindia
      @nawsoindia ปีที่แล้ว +1

      Yeh sab chor h.. Apne muh miyaa mithoo 😅😅😂

  • @gupreetsingh9341
    @gupreetsingh9341 ปีที่แล้ว +3

    6 ਮਹੀਨੇ ਬਦ ਕੀ ਗੰਰਟੀ ਦਸ

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅

  • @1tapgaming977
    @1tapgaming977 11 หลายเดือนก่อน

    10 bdhe di jga hude aa 50 rkhi firde aa

  • @Jaskaransingh-cg9fh
    @Jaskaransingh-cg9fh 9 หลายเดือนก่อน

    Centre ch jaana koi hall nahi

  • @SatinderShindu-ir5pq
    @SatinderShindu-ir5pq 11 หลายเดือนก่อน +1

    Ohnu ki ptaa maama kenchi ki hundi aa

  • @PoojaChopra-ew2mg
    @PoojaChopra-ew2mg 10 หลายเดือนก่อน

    Tuhada center kithee a

  • @1tapgaming977
    @1tapgaming977 11 หลายเดือนก่อน

    Tuse kmayi da sadn bnarkhiya

  • @malkeetpannu1447
    @malkeetpannu1447 ปีที่แล้ว

    me cenr ch 5 to 7 kes deke

  • @amandeepsinghrandhawa4451
    @amandeepsinghrandhawa4451 11 หลายเดือนก่อน

    Ehna nu pucho sjah kehdi dende o

  • @jaswinderkharoud6989
    @jaswinderkharoud6989 11 หลายเดือนก่อน +2

    2 paise de bnde nu sara din y y krde firde aa…mai apne aap gya c kisi center ch kisi jaankar da c..pr uthe jhre bichare munde fs jnde aa una de thpar,sara kam, ਗੰਦ sb kuch saaf kraunde aa..5 din laa k aa gya c..fhr ni apa gye..na ena fuddu bndeya kol rabb bheje kise nu

  • @drkaranbir6974
    @drkaranbir6974 10 หลายเดือนก่อน

    yr a MD ta aap ragga ch bolda

  • @user-yf3dw5ld4n
    @user-yf3dw5ld4n 9 หลายเดือนก่อน

    Koi sabdd
    ni ehna laiiii 😅

  • @kalwantsingh2912
    @kalwantsingh2912 2 หลายเดือนก่อน

    ਨਕ ਚੀ ਬੋਲਦਾ ਨਛੇ ਦੀ ਨਿਛਾਨੀ ਸ਼ੇਟਰ ਵਿਚ ਰਹਿ ਕੇ ਕੋਈ ਨਛਾ ਨਹੀ ਸ਼ਡ ਸ਼ਕਦਾ

  • @kamalaujla1459
    @kamalaujla1459 ปีที่แล้ว

    Santr chu ruj dada firda ha g

  • @chamkaursinghdhaliwal2957
    @chamkaursinghdhaliwal2957 9 หลายเดือนก่อน +1

    ਬਾਈ ਜੀਸੈਟਰ ਚ ਨਸਾ ਨੀਸੁਟਦਾ

  • @rinkufdk7430
    @rinkufdk7430 หลายเดือนก่อน

    Centre. Na. Bhejo. Kise. Nu. ,,only. Bijness

  • @Satnamsing2023-mg6hs
    @Satnamsing2023-mg6hs 11 หลายเดือนก่อน +1

    Babe apna munda kde center na pejo

  • @balwindersinghrandhawarand9018
    @balwindersinghrandhawarand9018 11 หลายเดือนก่อน +3

    ਬਾਈ ਮੈ 32ਸਾਲ ਨਸ਼ਾ ਕੀਤਾ ਆ ਪਰ ਮੈ ਦੋ ਮਹੀਨੇ ਚੋ ਛੱਡਤਾ 32ਸਾਲ ਵਾਲੇ ਦਾ ਤਜ਼ੁਰਬਾ ਕਿੰਨਾ ਹੋਵੇ ਗਾ ਮੈ ਗਰੰਟੀ ਲਾਈਨਾਂ ਛੁਡਵਾ ਦੁਗਾ ਜਿਦਾ ਮੈ ਛੱਡਤਾ

    • @kk-ql5xt
      @kk-ql5xt 14 วันที่ผ่านมา

      Mera bhra vi bhut karda nsha help kro je kar sakde ho

  • @ajayratti7798
    @ajayratti7798 9 หลายเดือนก่อน

    Meri ek kudi aa odi kasam yrr

  • @harmandeepsingh752
    @harmandeepsingh752 ปีที่แล้ว

    First like and comment

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅

  • @bhindepowardajija1
    @bhindepowardajija1 11 หลายเดือนก่อน +1

    Asal ch oh rohab marde guest banke

  • @jiteshsarna4857
    @jiteshsarna4857 ปีที่แล้ว +6

    Bhai bas tu samajh la Jo banda ehna diya gala vich a gya o fudu ban gya eh lok zhootha diya khatiya khande

    • @nawsoindia
      @nawsoindia ปีที่แล้ว +1

      Yeh sab chor h.. Apne muh miyaa mithoo 😅😅

    • @SRAN-gt3zt
      @SRAN-gt3zt 11 หลายเดือนก่อน

      ਸਹੀ ਗੱਲ ਆ ਵੀਰ ਮੇਰੇ ਸਾਲੇ ਬੰਦੇ ਨੂੰ ਗੱਲਾਂ ਵਿੱਚ ਲੈ ਲੈਂਦੇ ਆਪਣੇ ਘਰ ਦੇ ਭੌਲੇ ਹੁੰਦੇ ਇੰਨਾ ਦੀਆਂ ਗੱਲਾਂ ਵਿੱਚ ਆ ਜਾਂਦੇ

  • @sanchitgupta9493
    @sanchitgupta9493 ปีที่แล้ว +2

    Eh tan aaap dakkya firda ...... saaala centre chlaaaun da

  • @1tapgaming977
    @1tapgaming977 11 หลายเดือนก่อน

    Ma mdili cantr vi cat chuka

  • @SatnamSingh-df6ki
    @SatnamSingh-df6ki ปีที่แล้ว +1

    Palvana paji jindabad.

    • @nawsoindia
      @nawsoindia ปีที่แล้ว

      Yeh sab chor h.. Apne muh miyaa mithoo 😅😅