ਸਕੂਟਰੀ ਲਿਆਕੇ , ਸਿੱਧੀ ਠੋਕੀ ਬੰਦੇ ਚ 😅। latest short movie | Punjab comedy video 2023

แชร์
ฝัง
  • เผยแพร่เมื่อ 26 ส.ค. 2024
  • ...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

ความคิดเห็น • 334

  • @gurlalgrewal2228
    @gurlalgrewal2228 11 หลายเดือนก่อน +8

    ਕਰਨੈਲ ਤੇ ਰਾਮਾ ਸਿਰਾਂ 😅😅😂😂😂

  • @rachhpalsingh78466
    @rachhpalsingh78466 11 หลายเดือนก่อน +7

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ksinghghuman
    @ksinghghuman 11 หลายเดือนก่อน +8

    😂😂❤ ਹਾਹਾਹਾ ਬੰਤ ਕਰਨੈਲ ਰਾਮਾ ਤਿੰਨੇ ਸਿਰਾ ਪ੍ਰੀਤ ਨੂੰ ਟੇਨਸ਼ਨ ਪੈ ਗਈ ਮਾਣੋ ਨੂੰ ਸੰਦੀਪ ਨੀ ਛਡਣਾ ਚਾਹੀਦਾ ਬਾਕੀ ਬਹੁਤ ਵਧੀਆ ਕੰਮ ਸਭ ਦਾ ❤❤।

  • @davindersingh7424
    @davindersingh7424 11 หลายเดือนก่อน +19

    ਬਹੁਤ ਬਹੁਤ ਵਧਾਈ ❤❤🔥🔥 0:04 😂 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ 👍❤️❤️❤️😂😂🌧️⛈️🤣😂😅😁😆😄😃💪🤭❤️👍🌷🌺🌸

  • @MamtaDevi-gz5lk
    @MamtaDevi-gz5lk 11 หลายเดือนก่อน +2

    Najar ki acting badhiya 🤣🤣🤣🤣🤣🤣🤣

  • @lovepreetsingh-wx7dv
    @lovepreetsingh-wx7dv 11 หลายเดือนก่อน +47

    ਬੰਤ ਦੀ ਐਕਟਿੰਗ ਦੇਖਣ ਨੂੰ ਤਰਸਦੇ ਰਹਿਣੇ ਆਂ😜🤣🤣🤣

  • @ashugamer7868
    @ashugamer7868 11 หลายเดือนก่อน +6

    ਬੰਤ bai I love you 😘💋😘💋😘💋😘 Sira bunda Tu rab Teri labii umr kra

  • @pargatshergill7468
    @pargatshergill7468 11 หลายเดือนก่อน +8

    ਬਹੁਤ ਵਧੀਆ ਜੱਟ ਸੋਦੇ ਵਾਲਿਓਂ ਚੱਕੀ ਰੱਖੋਂ ਕੰਮ ਨੂੰ 👍👍👍👍💯💯💯💯

  • @tanveerbhatti8820
    @tanveerbhatti8820 11 หลายเดือนก่อน +2

    Bant de acting good

  • @parminderbhangu1003
    @parminderbhangu1003 11 หลายเดือนก่อน +3

    bant sira

  • @Gurleen-ho5pj
    @Gurleen-ho5pj 11 หลายเดือนก่อน +3

    ਅੱਗੇ ਪੱਤਾ ਨੀ ਕਿੰਨੀਆ ਚੱਲੀਆ ਨੇ ਸੀਨੇ ਚ 😂😂😂😂😂😂😂😂😂😂😂😂

  • @Gurleen-ho5pj
    @Gurleen-ho5pj 11 หลายเดือนก่อน +7

    😂😂ਉਏ ਵੰਤ ਵਾਈ ਕਾਕੇ ਨੂੰ ਤਨਖਾਹ ਦੇ ਦੇ 😂😂😂😂😂😂😂😂😂

  • @kakachilana9897
    @kakachilana9897 11 หลายเดือนก่อน +4

    ਪਰੀਤੋ।ਤੇਬੰਤ।ਦੀਐਕਟੰਗ।ਚੰਗੀਹੈ❤

  • @sukhdhillonpb4671
    @sukhdhillonpb4671 11 หลายเดือนก่อน +3

    ਬਹੁਤੀ ਵਧੀਆ ਬਣਾੲੱਿ ਵੀਡੀਓ ਨਾਜਰ ਵਿਆਹ ਦਾ ਮਾਰਾ ਕੰਮ ਕਰਦਾ ਨਾਲ ਬੁੱੜੀਆ ਛੇੜਦਾ ਗਲੀ ਚੋ ਕਰਾਦੋ ਕੋਈ ਟੁੱਟੀ ਭੱਜੀਦਾ

  • @user-et1oe7vq2l
    @user-et1oe7vq2l 11 หลายเดือนก่อน +11

    ਕਰਨੈਲ ਨੂੰ ਜੀਨ ਦੀ ਪੈਂਟ ਪਵਾਓ ਤੇ ਆਸ਼ਿਕੀ ਕਰਦੇ ਦਾ ਢੂਹਾ ਕੁਟਵਾਓ ਲਾਭੋ ਵਰਗੀਆਂ ਤੋ😂😂😂

    • @IqbalSandhu-pb5cv
      @IqbalSandhu-pb5cv 11 หลายเดือนก่อน

      ਨਹੀਂ ਬੰਤ ਤੋਂ ਕੁੱਟ ਪਵੇ ਕਰਨੈਲ ਦੇ

    • @kddesigner149
      @kddesigner149 6 หลายเดือนก่อน

      ​@@IqbalSandhu-pb5cvright😂

  • @prabhdeepromana6808
    @prabhdeepromana6808 11 หลายเดือนก่อน +3

    ਬੰਤ।ਦੀ।ਕਿੱਟ।ਕਰੋ😅😅😅

  • @rachhpalsingh78466
    @rachhpalsingh78466 11 หลายเดือนก่อน +4

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @PalSingh-jo2lf
    @PalSingh-jo2lf 11 หลายเดือนก่อน +2

    Very nice vedio Bai ਕੈਲੀ ਦਾ ਬਹੁਤ ਜੋਰ ਲਗਦਾ

  • @gurchainsingh5363
    @gurchainsingh5363 11 หลายเดือนก่อน +2

    😂😂😂😂😂😂 okay 👍👍👍

  • @user-ip1up2mf1j
    @user-ip1up2mf1j 11 หลายเดือนก่อน +2

    Moto di acting bohat vadia Har ik rol bohat vadia kardi aa baki sari team hi sira love you all vishal sippy sunam ton❤❤❤❤

  • @baljeetsingh891
    @baljeetsingh891 6 หลายเดือนก่อน +1

    ਬਾਈ ਮੈਂ ਤਾਂ ਸਿਰਫ ਪ੍ਰਧਾਨ ਸਾਬ ਨੂੰ ਵੇਖਣ ਆਉਣਾ ਹੁਣਾ ❤

  • @Manpreetsingh-ns8yj
    @Manpreetsingh-ns8yj 11 หลายเดือนก่อน +5

    ਬਹੁਤ ਬਹੁਤ ਬਹੁਤ ਵਧੀਆ ਵੀਡੀਓ😂😂🎉🎉❤❤

  • @user-ly7ln5pm3f
    @user-ly7ln5pm3f 11 หลายเดือนก่อน +2

    Bant y sirraaaa 👍👍👍

  • @Dhillon964
    @Dhillon964 11 หลายเดือนก่อน +3

    ਜਿੰਦਰ ਦੀ ਡੀਲ ਕੈਸਲ ਕਰਾਤੀ😂😂😂

  • @JaspalSingh-db9xi
    @JaspalSingh-db9xi 11 หลายเดือนก่อน +7

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @SandeepSingh-iw5ly
    @SandeepSingh-iw5ly 7 หลายเดือนก่อน +1

    ਸਬ ਤੋਂ ਬੰਤ ਸਿਰਾ ਕਰਾਉਂਦਾ

  • @Harmeet7842
    @Harmeet7842 11 หลายเดือนก่อน +3

    Chdihi 🥰🥰🥰🥰🥰

  • @championgamemap6485
    @championgamemap6485 11 หลายเดือนก่อน +7

    ਬੰਤ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @paramsarao9400
    @paramsarao9400 11 หลายเดือนก่อน +1

    ਦਲੀਆ ਬਣਾਦੇ ਅੱਗ ਲੱਗੀ ਘਰੇ 😂😂😂😂

  • @ExcitedCherryPie-dt6up
    @ExcitedCherryPie-dt6up 11 วันที่ผ่านมา

    ਸਿਰਾ ਬਾਈ ਜਿਓੁਂਦੇ ਵੱਸਦੇ ਰਓ 😂

  • @Ch.Mukhtiar..
    @Ch.Mukhtiar.. 11 หลายเดือนก่อน +2

    Jinder ki wife bohat peyara bolti hai awaz b peyari hai

  • @beerasingh7821
    @beerasingh7821 11 หลายเดือนก่อน +5

    Ok👌👌👍👍❤️❤️😂😂🤣🤣

  • @varindersinghbagga8559
    @varindersinghbagga8559 11 หลายเดือนก่อน +1

    Bahut kaint video y

  • @ijotsingh
    @ijotsingh 11 หลายเดือนก่อน +4

    Veero heavy driver aa ram syian 🤣🤣

  • @kuldeepkour8025
    @kuldeepkour8025 11 หลายเดือนก่อน +2

    Bant 22 lovu aaaa❤❤❤❤❤

  • @boharsingh7725
    @boharsingh7725 11 หลายเดือนก่อน +2

    ਵਾਹ ਜੀ ਵਾਹ ਕਿਆ ਬਾਤ ਹੈ ਬਾਈ ਬਹੁਤ ਹੀ ਵਧੀਆ ਕਮਾਲ
    👌👌👌👌👌
    👍👍👍👍👍

  • @peetsidhu4205
    @peetsidhu4205 11 หลายเดือนก่อน +2

    ਮਗਰ ਆ ਜਾਏ ਉ 😅😅😅

  • @sukhpalsingh9477
    @sukhpalsingh9477 11 หลายเดือนก่อน +2

    ਕਰਨੈਲ ਕੱਚੀ ਪਿੱਲੀ ਗੱਲ ਨੀ ਕਰਦਾ 😅😅

  • @shindabrar6431
    @shindabrar6431 11 หลายเดือนก่อน +2

    Bant sirrrA😂😂😂

  • @RupinderSingh-fg5bh
    @RupinderSingh-fg5bh 11 หลายเดือนก่อน +1

    Jinder buggra rama karnail bant sandeep najar sab di acting sirra rabb jldi jldi hor v trkyia dewe love from Australia 🇦🇺 karnail kenda o eh tn yr apni balveer a kina sohna keha😂😂😂😂😂😂😂😂

  • @jsa-bb2mf
    @jsa-bb2mf 11 หลายเดือนก่อน +1

    Vary vary vary vary nice video

  • @GoraSandhu-dv2il
    @GoraSandhu-dv2il 11 หลายเดือนก่อน +4

    ਬਹੁਤ ਵਧੀਆ

  • @user-tn5jl2mc1y
    @user-tn5jl2mc1y 11 หลายเดือนก่อน

    ਬੈਟਰੀ ਸੂਕਟਰੀ ਆਵਜ ਆਓਣ ਸਮੇ ਇਹਨੀ ਫਾਸਟ ਸੂਕਟਰੀ ਟਾਈਰਾ ਦੀ ਆਵਜ
    ਬੁਹਤ ਤੇਜ ਹੋਣੀ ਓਹ ਮਾਡਲ 🔦ਦੀ ਲੈਟ ਬੁਹਤ ਤੇਜ ਹੈ

  • @LakhwinderSingh-gq5rn
    @LakhwinderSingh-gq5rn 11 หลายเดือนก่อน +1

    Siraaaa video

  • @SukhwinderSingh-wq5ip
    @SukhwinderSingh-wq5ip 11 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mandepsingh1564
    @mandepsingh1564 11 หลายเดือนก่อน +1

    Good work all teem

  • @jasbirrathee1512
    @jasbirrathee1512 11 หลายเดือนก่อน +4

    ਬੰਤ ਦਾ ਰੋਲ਼ ਵਧਾ ਦਿਓ ਜੀ
    ਬੰਤ ਤੇ ਕਰਨੈਲ ,ਜਿੰਦਰ ਵੈਰੀ ਗੂੜ ਐਕਟਰ h

  • @ParminderSingh-bn2xd
    @ParminderSingh-bn2xd 8 หลายเดือนก่อน +1

    Siraaaa 🔥🔥🔥

  • @amarjeetsaini4432
    @amarjeetsaini4432 11 หลายเดือนก่อน +1

    Bant Don jindai bad❤❤❤❤

  • @jagmeetteona6186
    @jagmeetteona6186 11 หลายเดือนก่อน +5

    ਬਹੁਤ👍💯 ਵਧੀਆ

  • @bunty5316
    @bunty5316 11 หลายเดือนก่อน +1

    Very Nice 👍👍👍👍👍👍👍

  • @amarjitsingh1946
    @amarjitsingh1946 11 หลายเดือนก่อน +2

    ਬਹੁਤ ਵੀਡੀਓ ਬਾਈ ਜਿੰਦਰ ਸੇਰਾ ਕਰਨੈਲ ਬੰਤ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌❤❤

  • @user-lb3ql8lr2h
    @user-lb3ql8lr2h 11 หลายเดือนก่อน +1

    bant bro sirra acting

  • @amangarcha6062
    @amangarcha6062 11 หลายเดือนก่อน +1

    Bant sirra acting

  • @BhupinderSingh-yg8cg
    @BhupinderSingh-yg8cg 11 หลายเดือนก่อน +3

    ਬਾਈ ਕਰਨੈਲ ਰਾਮੇ ਨੂੰ ਰਿਸ਼ਤਾ ਕਰਵਾ ਦੇਊ

  • @gurpreetnirman6715
    @gurpreetnirman6715 11 หลายเดือนก่อน +1

    ਬੰਤ ਕਰਨੈਲ ਜਿੰਦਰ

  • @karanbeersingh-ui2yh
    @karanbeersingh-ui2yh 5 หลายเดือนก่อน

    My fevert yàar kaali duniya da pardaan sira krundha 10/10, mai india aa reha 22 bunt nu special mil k jana, bunt ta asli punjabi filma de acotors to best aa, badi jaldi vade parde te dekhn nu miluga🙏🙏

  • @satnamkaur2435
    @satnamkaur2435 11 หลายเดือนก่อน +1

    ਚਿੜੀ ਸਿਰਾ ਕਰਦੀ ਐ 😂😂😂😂😂

  • @talwindersinghsandhu7868
    @talwindersinghsandhu7868 11 หลายเดือนก่อน +1

    ਬਹੁਤ ਵਧੀਆ 👌👌👌😂😂

  • @dharmpreetchahal5683
    @dharmpreetchahal5683 11 หลายเดือนก่อน +1

    😂😂😂

  • @harmeetsingh3281
    @harmeetsingh3281 11 หลายเดือนก่อน +1

    Paji jaldi jaldi video Paya karo 😅😅👌👌👍🇮🇳📸

  • @JaspalSingh-gd3yv
    @JaspalSingh-gd3yv 11 หลายเดือนก่อน +3

    ਸਾਰੀ ਟੀਮ ਨੂੰ🙏💭 ਰਬ ਖ਼ੁਸ਼ ਰਖੇ ❤❤

  • @deepgill3062
    @deepgill3062 7 หลายเดือนก่อน

    12:50 najar kehda jangal ch mangal hoju 😂😂

  • @Kulvir192
    @Kulvir192 11 หลายเดือนก่อน +3

    😅😅bank namol kulvir

  • @mandepsingh1564
    @mandepsingh1564 11 หลายเดือนก่อน +1

    Bant the bast

  • @sarbjitdhaliwal5644
    @sarbjitdhaliwal5644 11 หลายเดือนก่อน +1

    God bless you ❤️

  • @hakamsingh4624
    @hakamsingh4624 11 หลายเดือนก่อน +1

    ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ

  • @RupinderSingh-fg5bh
    @RupinderSingh-fg5bh 11 หลายเดือนก่อน

    Jinder kenda babe da angootha lowouna karnail kenda ehh tn balveer a rama kenda aana rokod kitho lai leya balweero ne sirra bai sirra❤

  • @gurdeepshokar9665
    @gurdeepshokar9665 11 หลายเดือนก่อน

    ਬਹੁਤ ਬਹੁਤ ਵਧਾਈ ਵੀਡੀਓ

  • @virpalkaur6883
    @virpalkaur6883 11 หลายเดือนก่อน

    Bht sohni full entertainment

  • @laddikotra9714
    @laddikotra9714 11 หลายเดือนก่อน

    ਆਈ ਨਾ ਉਏ

  • @SimranKaur-ew1qu
    @SimranKaur-ew1qu 11 หลายเดือนก่อน +3

    Nice video 🥰👌👌

  • @ManpreetKaur-il7jo
    @ManpreetKaur-il7jo 11 หลายเดือนก่อน +1

    ਬਹੁਤ ਬਹੁਤ attt

  • @user-lh9ds1ek3k
    @user-lh9ds1ek3k 11 หลายเดือนก่อน

    Veery Nice By Ji

  • @BalwinderSingh-zb6gc
    @BalwinderSingh-zb6gc 11 หลายเดือนก่อน +2

    ਸਾਰੀ ਟੀਮ ਬਹੁਤ ਵਧੀਆ ਜੀ

  • @ekamveer4358
    @ekamveer4358 11 หลายเดือนก่อน +1

    👍👍👍👍👍

  • @kulwinderkaur3627
    @kulwinderkaur3627 11 หลายเดือนก่อน +1

    Sibo nu lambhe bohat oudhe aai 😂😂😂😂❤ hun ta kte da alambha aaou 😅

  • @user-bl5df8bu3q
    @user-bl5df8bu3q 4 หลายเดือนก่อน

    Katta shaan jatt labo da asiq 😝

  • @virpalkaur6883
    @virpalkaur6883 11 หลายเดือนก่อน

    Bht ghaint vdeo

  • @darshansinghcheema6383
    @darshansinghcheema6383 11 หลายเดือนก่อน +1

    Very nice video

  • @ajaibbrar987
    @ajaibbrar987 11 หลายเดือนก่อน +3

    🎉🎉ਲਾਬੋ ਸਿਰਾ 🎉🎉

  • @surendersheoran1696
    @surendersheoran1696 11 หลายเดือนก่อน +1

    Surender Sheoran kheowali sirsa nice video

  • @Lakhwinder-xw6yu
    @Lakhwinder-xw6yu 11 หลายเดือนก่อน +1

    Love you jatto from Malaysia 🇲🇾

  • @manjitkaur-zk2jl
    @manjitkaur-zk2jl 11 หลายเดือนก่อน +2

    Very very nice video😂😂😂

  • @user-cg6yl7gt4q
    @user-cg6yl7gt4q 8 หลายเดือนก่อน +1

    Good ❤❤❤❤❤

  • @makhangillramuwalamoga6273
    @makhangillramuwalamoga6273 11 หลายเดือนก่อน +1

    ਢੋਲ ਟਮਾਕੀ 😂😂😂

  • @billosingh1985
    @billosingh1985 11 หลายเดือนก่อน +1

    ਨਹੀ ਰੀਸਾ ਨਾਜਰਦੀਅਆ

  • @FaraattaTv
    @FaraattaTv 11 หลายเดือนก่อน +1

    Katta 😂

  • @SukhdeepSingh-md7th
    @SukhdeepSingh-md7th 11 หลายเดือนก่อน

    ਬਹੁਤ ਵਧੀਆ ਵੀਡੀਓ ਆ ਜੀ

  • @toatalgamerz272
    @toatalgamerz272 11 หลายเดือนก่อน +1

    ਕਾਤਕ 😂😂😂

  • @sureshkumar-uc4gc
    @sureshkumar-uc4gc 11 หลายเดือนก่อน +1

    Sirrrrrrr bant😂😂😂😂😂

  • @gurpreetbhullar545
    @gurpreetbhullar545 11 หลายเดือนก่อน +2

    Kaim❤❤❤

  • @msf5937
    @msf5937 11 หลายเดือนก่อน

    ਬਹੁਤ ਵਧੀਆ ਸਿਰਾ ਲੱਗੀ ਵੀਡੀਓ ਧੰਨਵਾਦ

  • @user-mf4cg8li5v
    @user-mf4cg8li5v 11 หลายเดือนก่อน +1

    😂😂😂😂😂

  • @hakamsinghhakamsingh8832
    @hakamsinghhakamsingh8832 11 หลายเดือนก่อน +1

    ਸਾਰੀ ਟੀਮ ਨੂ ਮੁਬਾਰਕਾ

  • @jashanpunia7798
    @jashanpunia7798 9 หลายเดือนก่อน +1

    Nice❤

  • @tarnpreetsingh8334
    @tarnpreetsingh8334 10 หลายเดือนก่อน +1

    😃😃

  • @rupinderdhillon2374
    @rupinderdhillon2374 11 หลายเดือนก่อน +1

    ਕਮਾਲ ਕਰੀ ਪਈ ਆ

  • @user-tn5jl2mc1y
    @user-tn5jl2mc1y 11 หลายเดือนก่อน

    ਫੁਰਕ ਨੀਟਾ ਨਾਈ ਆਫਿਮ ਖਾ ਬਣੇ ਗਾ ਜੌ ਆਫਿਮ ਭੁੱਕੀ ਦੀ ਕਿੰਗ ਹੈ ਮਾਹਰਾਣੀ ਲੋਕ ਯੂ ਟੂ ਬੂ ਨੀਲਾ ਟੀਮ ਵੀ ਹੱਸਦੀ ਪੰਜਬ ਵਿੱਚ ਇਹ ਲੋਕ ਦੁਨੀਆਂ ਕਿਹੜਾ ਰੂਪ ਯੂ ਟੂ ਬੂ ਦੁਨੀਆਂ ਦਾ ਸਭ ਤੌ ਵੱਡਾ ਸੌਲਰ ਸਟੀਮਟ ਲਾਉਣਾ ਨਾਲ ਫੈਕਟਰੀ ਕੱਪੜਾ ਨਵੇ ਰੂਪ ਜੱਟ ਸੌਦਾ ਇਸ ਕੁੜੀ ਦੇ ਫੁਰਕ ਵੀ ਗੱਡੀਆ ਵਾਲੇ ਕੱਪੜੇ 👗👚👖 ਪੈਟ ਸਲਟ ਵੀ ਟੌਪ ਦੀ ਪਾਵੋ

  • @BHULAPINDI-ub8rp
    @BHULAPINDI-ub8rp 11 หลายเดือนก่อน +1

    Good. Star