karnail te Ram aj dono 100 percent number le gae. Aj tan juti bi karnail di tel lake relhi kiti lgdi aaaa jhatt laonda karnail kholanh nu.Bhapa ji nu bi vich jarur liiiiaaia kro superior acting krda hei .awaj bi basmasa wali hei jive sch mucch burhia maria honh.Thank you ji Sari karnail party da.bahut vadhia chl rahe ho .
Rame the puri moj he per na kam karda is Lande tha moti nal sadi kardo Do char din dang nal kat Lave karnaiL the balle balle bant nu desi kata fra do sari team tha kam sire ha diL khus ho janda he Thanks satnam silencer Gk1 wala
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬੁਹਤ ਵਧੀਆ ਵੀਡੀਓ ਹੈ 👍👍👍👍👍👍👍👍👍
😅😅😅ਜਿੰਦਰ ਨੇ ਸੁਪਾਰੀ ਲੈਤੀ ਹੋਈ ਏ ਪਰੇ ਹੋਜੋ
ਬਹੁਤ ਵਧੀਆ ਵੀਡੀਓ ਆ ਕਰਨੈਲ ਸਿੰਘ ਦਾ ਤਾਂ ਕੋਈ ਜਵਾਬ ਨਹੀਂ ਕੱਬਾ ਬਹੁਤ ਆ,ਰਾਮ ਸਿੰਘ ਨੂੰ ਦੇਖ ਕੇ ਕੋਈ ਨੀ ਜਰਦਾ ❤
🌸😂🙏
ਬਾਈ ਜੀ ਸੋਡੀਆ ਸਾਰੀਆਂ ਵੀਡੀਓ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰਖੇ ਤਰੱਕੀ ਬਖਸ਼ੇ ❤❤❤❤
ਸਿਰੇ ਦੇ ਮਲੰਗਾਂ ਦੀ ਐਕਟਿੰਗ ਘੈਂਟ ਐ ਸਾਰਿਆਂ ਦੀ 😂😂😂😂😂😂😂
O teri
ਕਾਕੇ ਆਏ ਕਰ ਉਏ ਪਾਪਾ ਜੀ ਲਈ 10 ਆਲ਼ਾ ਠੰਡਾ ਲਿਆ 😅😅😅😅😅😅😅😅😅😅😅
ਸਾਰੇ ਹੀ ਕਲਾਕਾਰ ਬਹੁਤ ਵਧੀਆ ਐਕਟਿੰਗ ਕਰਦੇ ਹਨ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Kya batt hai
😢😢😢😢😢😅😅😅
ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ
ਬੰਤ ਕੂਕ ਬਾਹਲੀ ਸੋਹਣੀ ਮਾਰਦਾ ਰੋਣ ਲੱਗਿਆ😅😅😅😅
ਜੀਤੋ ਤਾਂ ਅਤ ਹੀ ਨਹੀਂ ਸਗੋਂ ਬਹੁਤ ਵਧੀਆ ਐਕਟਿੰਗ ਵੀ ਕਰਦੀ ਹੈ 😂😂😂😂❤❤❤
ਬੋਦਾ ਭਾਪਾ ਬਣਕੇ ਆਇਆ 😂😂😂😂
ਰਾਮਾ ਤੇ ਕਰਨੈਲ 😂😂👌👌
❤️😂🙏
ਰਾਮੇ ਨੂੰ ਮੌਜ ਐ ਵਿਹਲੇ ਨੂੰ ਈ ਰੋਟੀ ਮਿਲਦੀ ਐ
😂
😂🌸🙏
@@Ramajattsauda874❤
@@karanchahal9586😮0.h,f. PPL pooj
ਬੰਤ ਰਾਮੇ ਜਿੰਦਰ ਕਰਨੈਲ ਸਿਰਾ👌👌👍👍
ਕਿਸੇ ਆੜਤੀਏ ਦੇ ਮੁਨੀਮ ਲੱਗ ਜਾ😂😂😂😂rocking dialogue rama 😂
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
ਸਹੀ ਕਿਹਾ ਜੀ
ਕਰਨੈਲ ਨੇ ਜਿੰਦਰ ਨੂੰ ਬਹੁਤ ਚੰਗੀ ਤਰ੍ਹਾਂ ਤੋੜਿਆ 😂😂😂
ਰਾਮ ਦਾ ਡਾਇਲਾਗ ਬੋਲਣ ਦਾ ਸਟਾਇਲ ਬਹੁਤ ਵਧੀਆ ਐ
ਪਾਪਾ ਜੀ ਘਰੇ ਇੱਜਤ ਨੀ ਮੇਰੀ ਬੰਤ ਕਹਿੰਦਾ
ਕਰਨੈਲ ਤੇ ਰਾਮੇ ਦੀ ਜੋੜੀ ਬੁਹਤ ਘੈਂਟ ਆ
🌸❤️🌸
ਬਹੁਤ ਵਧੀਆ ਵੀਡੀਓ😂😂🎉🎉❤❤
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਬਹੁਤ ਵਧੀਆ ਕੰਮ ਕਰ ਰਹੀ ਏ ਸਾਰੀ ਟੀਮ ਬੰਤ ਤੇ ਸਹੁਰਾ ਸਾਹਿਬ 😂😂ਇਕੋ ਜਿਹੇ ਰਲ ਗਏ ਰਾਮਾ ਕਰਨੈਲ ਸੰਦੀਪ ਬੇਬੇ ਮਾਣੋ ਤੇ ਪ੍ਰੀਤ ਦਿੜਬਾ ਸਾਰੇ ਪਾਤਰ ਬਹੁਤ ਵਧੀਆ ਨੇ ਜਿੰਦਰ ਵੀ ਸਿਰਾ ਆ😂😂
ਪਾਪਾ ਜੀ ਪਰ ਘਰੇ ਇੱਜਤ ਹੈਨੀ 😂😂😂😂
ਪਾਪਾ ਜੀ ਦੀ ਬੰਤ ਰਾਮਾ ਕਰਨੈਲ ਤਾਂ ਪ੍ਹੀਤੋ ਤੇ ਸੀਬੋ ਸੰਦੀਪ ਬੇਟਾ ਬਹੁਤ ਹੀ ਵਧੀਆ ਵੀਡੀਓ ਜੀ
ਬਹੁਤ ਵਧੀਆ ਵੀਡਿਓ ਆ ਵਾਈ ਕਰਨੈਲ ਰਾਮਾ ਬੰਤ ਸਿਰਾ ਗੱਲਬਾਤ ਬਾਬਿਓ ਅੱਤ ਆ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚💯💯
ਨਾਜਰ ਦੀ ਤੌਰ ਚ ਕੁਝ ਜ਼ਿਆਦਾ ਹੀ ਓਵਰ ਐਕਟਿੰਗ ਐ
Sari team nu sat Shri akal jatt sauda karnail g 🙏 bahut vadia episode bant seebo preet all team super acting best 👍🙏🥀💙🥀👌 Yamuna Nagar
ਬੰਤ ਤੇਰੇ ਸੋਹਰੇ ਦੀ ਛੋਟੀ ਨਾਲ ਘੁੰਗਰੂ ਬੰਨਣੇ ਸੀ ਬੰਤ ਕਰਨੈਲ ਤੇ ਰਾਮ ਦਾ ਰੋਲ ਬਹੁਤ ਵਧੀਆ ਹੁੰਦਾ ਬਾਈ ਜੀ ਬਹੁਤ ਵਧੀਆ
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍
ਬਹੁਤ ਹੀ ਵਧੀਆ
ਕਰਲੈਲ ਦੀ ਬੜ੍ਹਕ ਘਟਦੀ ਜਾਂਦੀ ਪਰ ਅੱਜ ਫਿਰ ਜਿੰਦਰ ਸਰਵਿਸ ਕਰਕੇ ਨਿਜਾਰਾ ਲਿਆਂ ਦਿੱਤਾ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ
ਬੰਤ ਦੀ ਰੋਣ ਐਕਟਿੰਗ ਬਹੁਤ ਵਧੀਆ ਆ
ਵਾਹ ਜੀ ਬਹੁਤ ਵਧੀਆ ਬਾਈ
👍👍👍👍👍
👌👌👌👌👌
ਜਿੰਦਰ ਦੀ ਸਰਵਿਸ ਬਹੁਤ ਵਧੀਆ ਢੰਗ ਨਾਲ ਕੀਤੀ ਹੈ
😂😂😅 ਦੁੱਖ ਤੋੜਤੇ ਬਾਈ 👍
ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਹੈ ਜੀ
ਕਰਨੈਲ ,ਰਾਮਾ, ਬੰਤ ਸਿਰਾ ਕਰਾਉਂਦੇ ਨੇ 😂😂
ਮਾਣੋ ਤੇ ਜੀਤੋ❤❤❤
❤😂🎉 ਪ੍ਰੀਤ ਦਾ ਭਾਪਾ. ਅਾਂ ਗ਼ਿਅਾ ਕਹਿੰਦਾ ਮੇ ਤਾਂ ਸਿਦਾ ਹੀ ਜੇਲ ਚੋ ਅਾਿੲਅਾ ਤੇਰੇ..ਕੋਲ..😅😅😅😅😅😅😅😅😅
😂😂
ਬੰਤ ਪ੍ਰਧਾਨ ਜਿੰਦਾਬਾਦ।❤❤❤🎉🎉🎉
ਪਾਪਾ ਜੀ 😂😂😂
O teri
ਭਰਾ ਨੂੰ ਪਾਪਾ ਬਣਾ ਲਿਆ ਹੁਣ 😂😂😅
ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਕਰਨੈਲ ,ਬੰਤ,ਰਾਮਾ ,ਸੰਦੀਪ ਤੇ ਨਾਜ਼ਰ ਦੀ ਐਕਟਿੰਗ ਬਹੁਤ ਘੈਟ ਬਾਕੀ ਸਾਰੀ ਟੀਮ ਦਾ ਕੰਮ ਵੀ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ ❤️👍🌹🙏🙏
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਕਰਨੈਲ ਵੀ ਸਿਰਾ ਕਰਾਉਦਾ ਰਾਮਾ ਵੀ 😂😂😂😂😅😅
ਸਿਰਾ ਹੀ ਹੈ ਸਾਰੇ ਮੈਂਬਰ ਬਾਈ
ਬਾਈ ਜੀ ਐਕਟਿੰਗ ਵਾਲਾ ਤਾ ਸਿਰਾ ਕਰਵਾ ਦਿੱਤੀ ਪਰ countiniti ਦਾ ਵੀ ਖਿਆਲ ਰਖੋ
ਬਹੁਤ ਵਧੀਆ👍💯 ਵੀਡੀਓ
ਬਹੁਤ ਹੀ ਵਧੀਆ ਵੀ ਜੀ
Sare tem very nice ❤❤❤ waheguru ji Mehar karn sare tem ta 🙏🙏🙏🙏🙏 HASSANPUR (Dhuri Sangrur)
ਹਾਏ ਪਾਪਾ 😂😂😂😂😂
ਰਾਮਾ ਤੇ ਕਰਨੈਲ ਦੀ ਯਾਰੀ ਸਭ ਤੇ ਭਾਰੀ
ਰਾਮਾ ਕਰਨੈਲ ਬੰਤ ਪ੍ਰੀਤੋ ਸੀਬੋ ਬੇਬੇ ਸੰਦੀਪ ਬੇਟਾ ਸਾਰਿਆਂ ਦਾ ਕਿਰਦਾਰ ਬਹੁਤ ਵਧੀਆ ਵੈਰੀ ਨਾਈਸ🤣🤣🥰🥰
ਬੰਤ ਪ੍ਰੀਤੋ ਦੀ ਐਕਟਿੰਗ ਘੈਂਟ 👌👌👌👌
ਬਹੁਤ ਵਧੀਆ ਵੀਡੀਓ ਧਨਵਾਦ ਮੋਗਾਜਿਲਾ
ਪ੍ਰੀਤੋ ਦਾ ਪਾਪਾ😂😂🎉🎉❤ ਪੂਰਾਂ ਘੇਟ
ਫੁੱਲ,ਹਾਸਾ, ਬਾਈ😂😂😂😂😂😂👌👌👍👍
ਪ੍ਰੀਤੋ isvery nice 👍👍🙏
ਓਹ ਬਾਈ ਯਾਰ ਰਾਮੇ ਬਾਈ ਨੂ ਸ਼ਿਕੰਜਵੀ ਪਿਲਾਉ ਬਹੁਤ ਵਦੀਆ ਵੀਡੀਓ ਬਾਈ ਜੀ
ਰਾਮੇ ਵੀਰੇ ਐਕਟਿੰਗ 🎉ਦੀ ਅੱਤ ਕਰਾਈ ਪੲਈ ਐ
aaj te Bant kalli Duniaa da Pradhan bin kttai khade hi roun lg gya🎉🎉
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD ❤❤❤❤❤❤
ਪਾਵਰ ਦਾ ਪਤਾ ਨਹੀਂ😂😂😂
Thanks All Team Ajj Bant Nu Sehi Co Artist milya..
ਘਰੋਂ ਬਾਹਰ ਰੱਖੇ ਸਦਾ ਚੱਡਿਆਂ ਚੋ ਪੂਛ ,
ਘਰ ਵੜ੍ਹਦਾ ਹਮੇਸਾਂ ਮੈਨੂੰ ਤਾੜਦਾ ਰਹੇਂ।
ਐਵੇਂ ਭੂਰੀਆਂ ਮੁੱਛਾਂ ਨੂੰ ਵੱਟ ਚਾੜ੍ਹਦਾ ਰਹੇਂ।
ਨੀਂ ਮੈਨੂੰ ਸਾਰਾ ਪਿੰਡ ਜਾਣੇ ਸੂਰਮੇਂ ਦਲੇਰ ਨੂੰ,
ਨੀਂ ਤੂੰ ਆਖਦੀ ਏਂ ਗਿੱਦੜ ਬੱਬਰ ਸ਼ੇਰ ਨੂੰ,
ਨੀ ਤੂੰ ਆਖਦੀ?????????😂😂😂
Mano nu dek ke hasi andhi he chmach Varghi Sach vich he 😂😂😂😂😂😂😂sudhla janani
ਘਰੇ ਬਹੁਤ ਕੁਟ ਪੈਂਦੀ ਆ ਬੰਤ ਪ੍ਰਧਾਨ ਦੇ 😂😂😂😂
Bai sirrrrra 🎉
ਕਰਨੈਲ ਵੀ ਜਵਾਂ ਸੀਰਾ ਹੀ ਆ ਪਤੰਦਰ ਕਹਿੰਦਾ ਆਹ ਜਾਂਦਾ ਸਫਾਰੀ ਆਲ😂
Full ghaint video...👍🏻
Nice ji lucky ralla
Very nice vedio ਪ੍ਰਧਾਨ ਦੀ ਰੂੜੀ ਦਾ ਕਬਜਾ ਨਹੀਂ ਹੋਇਆ ਵਿਚਾਰਾਂ 100ਰੁਪਿਆ ਮੰਗਦਾ ਪ੍ਰੀਤੋ ਤੋ
❤😂😂 ਕਰਨੈਲ ਸੰਦੀਪ ਨੂੰ ਕਹਿੰਦਾ ਤੂੰ ਜਿੰਦਰ ਨੂੰ ਕਹਿੰਦਾ ਸਪਾਰੀ ਦੇੳੁਗਾ ਰਾਮੇ ਨੁੰ ਮਾਰ ਦੇ ਅਜ ਸਪਾਰੀ ਦੇਵੇਗਾ ਕਲ ਨੂੰ ਸਾਰੇ ਸੰਦ ਦੇਦੇਗ਼ਾ ਮਾਰਨ ਬਦਲੇ..😅😅😅😅😅😅😅😅😅
😂😂😂😂😂😂😂😂
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥🔥
ਕਰਨੈਲ ਤੇ ਰਾਮਾ,,ਬਾਕਮਾਲ ਜੋੜੀ
Very nice video
ਪ੍ਰੀਤੋ ਦਾ ਕਰਨੈਲ ( ਕੈਲੀ ) ਜਵਾਂ ਇੱਕ ਇੱਕ ਪੈਸੇ ਦਾ ਹਿੱਸਾਬ ਕਿਤਾਬ ਆਉਂਦਾ 4000×3 = 8500 ਬਣਦਾ 😂
karnail te Ram aj dono 100 percent number le gae.
Aj tan juti bi karnail di tel lake relhi kiti lgdi aaaa jhatt laonda karnail kholanh nu.Bhapa ji nu bi vich jarur liiiiaaia kro superior acting krda hei .awaj bi basmasa wali hei jive sch mucch burhia maria honh.Thank you ji Sari karnail party da.bahut vadhia chl rahe ho .
ਬੰਤ ਪ੍ਰਧਾਨ ਬਹੁਤ ਵਧੀਆ ਐਕਟਿੰਗ ਕਰਦਾ ਐ 👌👌
ਬੰਤ ਤੇ ਪ੍ਰੀਤ ਦਾ ਭਾਪੇ ਬਹੁਤ ਹਸਾੳੁਦੇ ..😅😅😅😅😅
Karnail te rame di jodi bakamaal aa bht vdhia
Vary nice video
ਕਰਨੈਲ ਤੇ ਬੰਤ ਸਿਰਾ
Surender sheoran kheowali sirsa nice video
ਬੰਤ ਸਿਰਾ ਬੰਦਾ ਪਾਵਰਾਂ ਨੇ ਪ੍ਰਧਾਨ ਚ
ਬੰਤ ਦੀ ਵੀ ਸੁਣ ਲਉ
ਕੈਲੇ ਨੂੰ ਕੁੱਟ ਲੈਣ ਦੋ
ਜਿੰਦਰ ਦਾ ਪੱਖਾ ਦਵਾਰੇ ਖ਼ਰਾਬ ਹੋਜੂ😂
Rame the puri moj he per na kam karda is Lande tha moti nal sadi kardo Do char din dang nal kat Lave karnaiL the balle balle bant nu desi kata fra do sari team tha kam sire ha diL khus ho janda he Thanks satnam silencer Gk1 wala
Sari team att karondi a😂😂😂😂😂😂😂😂
ATT video bro
ਬੰਤ ਦਾ ਸੋਹਰਾ ਵੀ ਸਿਰਾ ਈ ਏ 😂😂
ਸਾਰਾ ਕੁੜਮ ਕਬੀਲਾ ਵੈਲੀਆਂ ਦਾ ਬੰਤ ਵੈਲੀ ਬੰਤ ਦਾ ਸੌਹਰਾ ਵੈਲੀ ਕਰਨੈਲ ਵੈਲੀ ਨਾਜਰ ਵੈਲੀ ਰਾਮਾਂ ਵੈਲੀ ਪੀ੍ਤੋ ਵੈਲੀ ਦੀ ਕੁੜੀ ਬੰਤ ਵੈਲੀ ਦੀ ਪਤਨੀ
Good bhai sari team khush raho chardikala vich hor v sucess mile
ਬਹੁਤ ਵਧੀਆ ਵਿਡੀਉ ਧੰਨਵਾਦ 👌👍🙏👏
Ram bachha tenu kuj hor e samj Gaya c😂😂😂😂😂
🙏🌸🙏
Good work good actor all team good jinder and Banta verry funny character good thodi jiada pai gi soory 😂😂😂😂
ਬਹੁਤ ਵਧੀਆ ਵੀਡੀਓ
Prito te us de piu de acting best hai sari vedio bhot vadiya lagi
BOhat. Vadei Bant Karnal BODA❤😂🎉