{ਸੌਂਜੋ ਸੌਂਜੋ ਵੇ ਦਾਦੀ ਦੇ ਦੁਲਾਰਿਆਂ} SOJO SOJO VE DADI DE DULAREO .

แชร์
ฝัง
  • เผยแพร่เมื่อ 29 ม.ค. 2025

ความคิดเห็น • 8

  • @GurmukhSingh-c6w
    @GurmukhSingh-c6w หลายเดือนก่อน +1

    Dhan guru dhan guru de peyaare ❤❤

  • @gurisingh6137
    @gurisingh6137 หลายเดือนก่อน +1

    Waheguru ji mehar krn tuhade te 🙏🙏

  • @hdjsnsnbensns6546
    @hdjsnsnbensns6546 หลายเดือนก่อน +1

    Boht sohni avaak veer 😢😢

  • @IshuSingh-lw7bn
    @IshuSingh-lw7bn หลายเดือนก่อน +1

    🙏🙏🙏

  • @KuldeepSingh-y7i2o
    @KuldeepSingh-y7i2o หลายเดือนก่อน

    Wahguru

  • @HarbansSingh-oo7of
    @HarbansSingh-oo7of หลายเดือนก่อน

    ❤❤❤❤

  • @SatpalKaur-d7y
    @SatpalKaur-d7y หลายเดือนก่อน +2

    Bahut anand bhariya shabad ji dard vala v waheguru tuhade te maher karn ji pls veere likhke v pao deo ji

    • @HarbansSingh-oo7of
      @HarbansSingh-oo7of หลายเดือนก่อน +1

      5:08 ਸਾਰੇ ਜੱਗ ਦੀਆਂ ਅੱਖਾਂ ਦਿਓ ਤਾਰਿਓ
      ਸੌਜੋ ਸੌਜੋ ਵੇ ਦਾਦੀ ਦੇ ਦੁਲਾਰਿਓ
      ਲਾ ਕੇ ਸੀਨੇ ਨਾਲ ਲਾਲਾਂ ਦੀਆਂ ਜੋੜੀਆਂ
      ਮਾਤਾ ਗੁਜਰੀ ਸੁਨੌਂਦੀ ਬੈਠੀ ਲੋਰੀਆਂ
      ਜਾਂਦੀ ਵਾਰੀ ਮੇਰੀ ਹਿੱਕੜੀ ਨੂੰ ਠਾਰਿਓ
      ਸੌਂਜੋ ਸੌਜੌ ਵੇ ਦਾਦੀ ਦੇ ਦੁਲਾਰੀਓ
      ਕਾਲੀ ਰਾਤ ਬੇ ਸਿਰਾਂ ਦੇ ਉੱਤੇ ਸ਼ੂਕਦੀ
      ਹੋਣੀ ਫਿਰਦੀ ਹਵਾਵਾਂ ਵਿਚ ਕੂਕਦੀ
      ਸੀਸ ਵਾਰ ਦਿਓ ਸਿਦਕ ਨਾ ਹਾਰਿਓ
      ਸੋਂਜੋ ਸੌਂਜੌ ਵੇ ਦਾਦੀ ਦੇ ਦਿਲਾਰਿਓ
      ਸਾਰੇ ਜੱਗ ਦੀਆਂ ਅੱਖਾਂ ਦਿਓ ਤਾਰੇਓ
      ਸੌਜੋਂ ਸੌਂਜੋਂ ਦਾਦੀ ਦੇ ਦੁਲਾਰੇਓ
      ਅੱਜ ਦੱਸਦਾ ਸੀ ਸੂਬੇ ਦਾ ਜਲਾਦ ਵੇ
      ਓੰਨਾ ਤੋੜ ਲੈਣੇ ਡਾਲੀ ਤੋਂ ਗੁਲਾਬ ਵੇ
      ਤੁਸੀ ਟੁੱਟ ਕੇ ਵੀ ਮਹਿਕਾਂ ਨਾ ਵਿਸਾਰਿਉ
      ਸੌਜੀ
      ਔਖੇ ਹੁੰਦੇ ਨੇ ਜੁਝਾਰੂਆਂ ਦੇ ਪੰਧ ਵੇ
      ਆਉਂਦੀ ਪੈਰ ਪੈਰ ਉੱਤੇ ਕੋਈ ਕੰਧ ਵੇ
      ਤੁਸੀ ਜਾਗਦੇ ਰਹੋ ਚੰਨ ਅਤੇ ਤਾਰਿਉ
      ਹੁਣ ਸੋਜੋ ਵੇ ਦਾਦੀ ਦੇ ਦੁਲਾਰੇਉ
      ਸਾਰੇ ਜੱਗ ਦੀਆਂ ਅੱਖਾਂ ਦਿਓ ਤਾਰਿਓ
      ਸੋਜੋਂ ਸੋਜੌ ਵੇਂ ਦਾਦੀ ਦੇ ਦੁਲਾਰਿਉ