ਵੱਖੀਆਂ ਤੇ ਦੰਦ ਸੰਭਾਲ ਕੇ ਦੇਖਿਓ ਆਹ ਵੀਡੀਉ, ਸਭ ਹੋਏ ਦੂਹਰੇ | Bhagwant Mann | Funny Speech

แชร์
ฝัง
  • เผยแพร่เมื่อ 1 ก.พ. 2025

ความคิดเห็น • 1.2K

  • @sukhpalsingh7059
    @sukhpalsingh7059 5 ปีที่แล้ว +611

    ਭਗਵੰਤ ਮਾਨ ਵਰਗਾ ਗੁੱਡ ਬੰਦਾ ਲੱਭਣਾ ਬਹੁਤ ਮੁਸ਼ਕਲ ਹੈ ਜੀ । ਨਿਡਰ , ਇਮਾਨਦਾਰ , ਹਾਜਰ ਜਵਾਬ , ਬੋਲ ਭੜਾਕ , ਹਾਜਰ ਜਵਾਬ ਪੜਿਆ ਲਿਖਿਆ ਲੋਹੇ ਦਾ ਹੀਰਾ

    • @bthekedar64
      @bthekedar64 5 ปีที่แล้ว +3

      Sahi gl veer

    • @satwantsinghsingh7385
      @satwantsinghsingh7385 5 ปีที่แล้ว +1

      Nale amli ,Jo apni wife nu nhi bachaa skyaaa,,te na fatheveer nu bachaaa skyaaa oh Punjab nu ki bachyega,, bhagwantiiiiii Manniiii amli

    • @sukhdeepsingh2132
      @sukhdeepsingh2132 5 ปีที่แล้ว +4

      @@satwantsinghsingh7385 vre kho jehi gl kr reha hai. Oh vich vd ke bacha lenda. Baki leader kithe si kla Maan hi disda.

    • @samlassoi3672
      @samlassoi3672 5 ปีที่แล้ว +1

      @@satwantsinghsingh7385 oh sare parbandh government ne krne hunde aa, mp de hlke ch 9 mla hunde ne nd fer fatehveer de hlke da mla kithe c osnu kiwe chad skde o, tuhade comment chon akalk congress di smell aundi aa

    • @satwantsinghsingh7385
      @satwantsinghsingh7385 5 ปีที่แล้ว

      @@sukhdeepsingh2132 , bhagwantiiiiii Manniiii amli mp si os area da,,osne hi bachona see fatheveer nu,,hor me bachona see , nonsens

  • @jvscreations6554
    @jvscreations6554 5 ปีที่แล้ว +156

    🤣🤣🤣🤣🤣🤣ਕੋਈ ਸ਼ਬਦ ਨਹੀਂ ਯਾਰ ਇਸ ਇਨਸਾਨ ਲਈ ਬਹੁਤ ਸਾਰਾ ਪਿਆਰ ਸਤਿਕਾਰ😂😂😂😂😂😂😂😂

  • @DaljeetSingh-tq5ll
    @DaljeetSingh-tq5ll 5 ปีที่แล้ว +870

    ਭਗਵੰਤ ਮਾਨ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਣਾ ਚਾਹੀਦਾ ਇਮਾਨਦਾਰ ਬੰਦਾ

  • @ManmeetSandhu.46
    @ManmeetSandhu.46 5 ปีที่แล้ว +208

    Love you ਭਗਵੰਤ ਮਾਨ ਸਾਹਬ ਜੀ 😘😍
    ਪੰਜਾਬੀ ਤੇ ਪੰਜਾਬੀਅਤ ਦਾ ਅਸਲੀ ਪਹਿਰੇਦਾਰ ਭਗਵੰਤ ਮਾਨ ਸੱਚਾ ਸੁੱਚਾ ਲੀਡਰ 😘😍
    ਸੱਚੀਆ ਗੱਲਾਂ ਮਾਨ ਸਾਹਬ 😂🤣🤣
    😆😆😆🤣😂😂😜😜😜
    😀😀

  • @mtech3370
    @mtech3370 5 ปีที่แล้ว +1425

    ਵੀਰੋ ਸੱਭ ਨੂੰ ਬੇਨਤੀ ਹੈ ਇੱਕ ਵਾਰੀ ਬਣਾਦਿਉ ਮੁੱਖਮੰਤਰੀ ਯਾਰ ਮਾਨ ਨੂੰ

    • @mannnandgarhia9858
      @mannnandgarhia9858 5 ปีที่แล้ว +9

      Sahi gall a verr

    • @indmexsumner2479
      @indmexsumner2479 5 ปีที่แล้ว +8

      @@mannnandgarhia9858 mukhmantry kulfi garma garm

    • @singh-lp5xs
      @singh-lp5xs 5 ปีที่แล้ว +11

      ਬਿਲਕੁੱਲ ਜੀ 💯

    • @satnamsingh-ip5oy
      @satnamsingh-ip5oy 5 ปีที่แล้ว +15

      Veer ji please meri mere sare Punjabi veera nu request hai ji, bhagwant mann saab ji nu punjab da CM bnaa dyo ji.

    • @sukhadhehafanclub1625
      @sukhadhehafanclub1625 5 ปีที่แล้ว +8

      @@gagangaggu7775 sarree kyu pea veer tere 😂😂😂 tu ve kite akali ta nhi

  • @amritpalRaman
    @amritpalRaman 5 ปีที่แล้ว +1790

    िਜਹੜੇ ਕिਹਦੇ ਅਾ ਪੰਜਾਬ ਦਾ ਅਗਲਾ ਮੁॅਖ ਮੰਤਰੀ ਭਗਵੰਤ ਮਾਨ ਹੋਣਾ ਚਾਹੀਦਾ .ਲਾਈਕ ਕਰਕੇ ਦॅਸੋ

    • @kulwinderkaur8410
      @kulwinderkaur8410 5 ปีที่แล้ว +11

      Jaroor man phati nu hi mukh mantri banana chida

    • @jaswindersingh-qb9wj
      @jaswindersingh-qb9wj 5 ปีที่แล้ว +10

      yes mann cm banje ta vadiya gal aa yaar

    • @HardeepSingh-of9yd
      @HardeepSingh-of9yd 5 ปีที่แล้ว +14

      ਸਹੀ ਗੱਲ ਆ ਅਗਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਬ੍ਹ ਜੀ

    • @gagansidhu3985
      @gagansidhu3985 5 ปีที่แล้ว +6

      Yes

    • @tarsemsingh5665
      @tarsemsingh5665 5 ปีที่แล้ว +1

      Yes22

  • @sandhusaab345
    @sandhusaab345 5 ปีที่แล้ว +305

    ਮਾਨ ਸਿਆਂ ਨਹੀਂ ਰੀਸਾਂ ਤੇਰੀਆਂ
    ਸਾਡਾ ਵੱਸ ਚੱਲੇ ਤਾ ਸਵੇਰੇ ਮੁੱਖ ਮੰਤਰੀ ਬਣਾ ਦੇਈਏ ਤੁਹਾਨੂੰ

    • @rajwantkaurgill9706
      @rajwantkaurgill9706 5 ปีที่แล้ว +4

      ਸਹੀ ਗੱਲ ਆ ਵੀਰ ਜੀ

    • @sandhusaab345
      @sandhusaab345 5 ปีที่แล้ว +4

      @@rajwantkaurgill9706 ਹਾਂਜੀ ਭੈਣੇ ਤਕਰੀਬਨ ਦੁਨੀਆਂ ਦੀ ਜ਼ਮੀਰ ਮਰ ਗਈ ਜਿਵੇਂ
      ਅਜੇ ਵੀ ਕਾਂਗਰਸ ਜਿੰਦਾਬਾਦ ਅਕਾਲੀ ਜਿੰਦਾਬਾਦ
      ਮੈ ਤਾਂ ਕਹਿੰਦਾ ਕਿ ਇਹਨਾਂ ਨੂੰ ਜਿੰਦਾਬਾਦ ਕਹਿਣ ਵਾਲੇ ਖੁਦ ਮੁਰਦਾਬਾਦ ਨੇ ਸ਼ਾਇਦ

    • @sukhdevsinghdhaliwal2711
      @sukhdevsinghdhaliwal2711 5 ปีที่แล้ว +1

      @@rajwantkaurgill9706 Love you dear

  • @sandeepbrar13
    @sandeepbrar13 5 ปีที่แล้ว +536

    ਇਕੱਲਾ ਹੀ industry ਨੂੰ ਧੱਕੀ ਫਿਰਦਾ 👌🤘👏

  • @msshergill1112
    @msshergill1112 5 ปีที่แล้ว +248

    ਮੈ ਮਾਝੇ ਤੋ ਹਾਂ ਪਰ ਮਾਨ ਸਾਬ ਬਾਰੇ ਏਨਾ ਕਹਾਂਗਾ ਨਿਡਰ ਤੇ ਇਮਾਨਦਾਰ ਮਾਲਵੇ ਦੀ ਸ਼ਾਨ ਭਗਵੰਤ ਮਾਨ

  • @KulwantSingh-qo1ti
    @KulwantSingh-qo1ti 5 ปีที่แล้ว +692

    ਪੰਜਾਬ ਦਾ ਅਗਲਾ ਮੁਖ ਮੰਤਰੀ ਭਗਵੰਤ ਮਾਨ

    • @bthekedar64
      @bthekedar64 5 ปีที่แล้ว +5

      @sehaj mangat hahaha slaam a veere tnu ...chutkle hi a j tu punjab ch a ... Tere comment vrga chutkla kite v ni...

    • @laddidhaliwal8403
      @laddidhaliwal8403 5 ปีที่แล้ว +3

      SirrrrrrrA g Maan Saab g Cary on 👌

    • @rajendramaan6840
      @rajendramaan6840 5 ปีที่แล้ว

      @sehaj mangat tu londa lagda

    • @tainydhaliwal2429
      @tainydhaliwal2429 5 ปีที่แล้ว

      @sehaj mangat tu londa lagda

    • @diljitjass9911
      @diljitjass9911 5 ปีที่แล้ว +1

      Shi gl a ji

  • @drgsmaan4745
    @drgsmaan4745 5 ปีที่แล้ว +904

    ਮਾੜੀ ਕਿਸਮਤ ਪੰਜਾਬ ਦੀ ਮੁੱਖ ਮੰਤਰੀ ਚਾਹੀਦਾ ਸੀ ਏਹ ਬੰਦਾ

  • @ਇੰਜਣਾਂਵਾਲਾਮਿਸਤਰੀਮਠੋਲਾ

    ਸਾਡੇ ਮਾਨ ਨੂੰ ਦੱਬਣ ਨੂੰ ਫਿਰਦੇ ਸੀ
    ਪਰ ਦੱਬਦਾ ਕਿੱਥੇ ਆ।

    • @amandipdhaliwal3028
      @amandipdhaliwal3028 5 ปีที่แล้ว +15

      ਮਾਨ ਕੱਢਦਾ ਚਿੱਬ

    • @bthekedar64
      @bthekedar64 5 ปีที่แล้ว +4

      Ehne dabna v ni ... Km v ehne hi ona ....aj ave ya kl yaad krnge ehnu sab

    • @bthekedar64
      @bthekedar64 5 ปีที่แล้ว +3

      Jitte ya haare .....5911 hi a eh tn apna

    • @popxfolk9308
      @popxfolk9308 5 ปีที่แล้ว

      Barinder Tiwana 4

    • @deepakmehta3177
      @deepakmehta3177 5 ปีที่แล้ว

      @@popxfolk9308 घ

  • @ankreetsingh1220
    @ankreetsingh1220 5 ปีที่แล้ว +937

    ਮਾਨ ਸਾਹਿਬ ਮੁੱਖ ਮੰਤਰੀ ਹੋਣਾ ਚਾਹੀਦਾ ਸਹੀ ਆ ਦੱਸੋ ਆਪਣੀ ਰਾਇ ਦੱਸੋ ਜੀ

  • @ਬੱਬਰਸੇਰ-ਫ2ਗ
    @ਬੱਬਰਸੇਰ-ਫ2ਗ 5 ปีที่แล้ว +316

    ਭਗਵੰਤ ਮਾਨ ਅਗਲਾ ਮੁੱਖ ਮੰਤਰੀ ਹੋਣਾ ਚਾਹੀਦਾ

    • @gsdakha3763
      @gsdakha3763 5 ปีที่แล้ว +1

      MANN SAB GOOD MAN

  • @manjeetuppal8989
    @manjeetuppal8989 5 ปีที่แล้ว +244

    ਆਪ ਜਿੰਦਾਬਾਦ ਵੋਟ ਪਾਉ ਝਾੜੂ ਨੂੰ ਇਨਲਾਬ ਜਿੰਦਾਬਾਦ

  • @JatinderSingh-bc8uf
    @JatinderSingh-bc8uf 5 ปีที่แล้ว +80

    ਪੰਜਾਬ ਦੀ ਕਿਸਮਤ ਮਾੜੀ ਏ ਕਿ ਇਹੋ ਜਿਹੇ ਮੁੱਖ ਮੰਤਰੀ ਦੀ ਲੋੜ ਹੈ ਪੰਜਾਬ ਨੂੰ ਅੱਜ

  • @RajivKumar-bx8dj
    @RajivKumar-bx8dj 4 ปีที่แล้ว +4

    Very lovely maan sab

  • @gk797
    @gk797 8 หลายเดือนก่อน +1

    Aam Aadmi Party Zindabaad C.M Maan Saab ji Zindabad ❤❤13-0

  • @Ravisingh-rc4zl
    @Ravisingh-rc4zl 5 ปีที่แล้ว +102

    ਇੱਕ ਮੋਕਾ ਤਾਂ ਮਿਲਣਾ ਚਾਹਿਦਾ ਮਾਨ ਸਾਬ ਨੂੰ ਇਹੋ ਜਿਹਾ ਮੁਖਮੰਤਰੀ ਚਾਹਿਦਾ ਪੰਜਾਬ ਨੂੰ।

  • @leakmp3381
    @leakmp3381 5 ปีที่แล้ว +7

    *ਯਰ ਪਾਦੋ ਬੰਦੇ ਦੀ ਮਿਹਨਤ ਦਾ ਮੁੱਲ,,, ਬਹੁਤ ਕੁਝ ਬਦਲ ਦੇਊਗਾ ਮਾਨ,,, ਆਪਣੇ ਲਈ ਈ ਭਜਦਾ ਫ਼ਿਰਦਾ ਅਗਲਾ,,*

  • @bhooraram4863
    @bhooraram4863 5 ปีที่แล้ว +284

    पंजाबियों आम आदमी पार्टी को समर्थन करो

  • @navdeepdhillon8465
    @navdeepdhillon8465 5 ปีที่แล้ว +35

    😂😂😂👍Badal kehnda ek vaari hor seva da .Mauka deo .... O..Tera seva karn da Nahi karwaun da time aa gya.. Bhagwant Maan siraaaa🤣🤣😂😂👌👌👌

  • @desikhanrecords
    @desikhanrecords 5 ปีที่แล้ว +70

    ਵੀਰ ਜੀ ਆਪ ਸਭ ਨੂੰ ਬੇਨਤੀ ਹੈ ਕਿ ਇੱਕ ਵਾਰੀ ਮੁੱਖ ਮੰਤਰੀ ਜ਼ਰੂਰ ਬਨਾਉ

  • @nracekumar6243
    @nracekumar6243 4 ปีที่แล้ว +1

    ਵਾਈ ਜੀ ਧੰਨਵਾਦ ਜੀ

  • @kalalmajra8877
    @kalalmajra8877 5 ปีที่แล้ว +156

    ਮਾਨ ਸਾिਹਬ ਤੁਸੀ ਲੋਕਾ ਨੰੂ ਸੁਨੇਹਾ िਦਤਾ िਕ ਇਕਠੇ िਰਹੋ ਪਰ ਤੁਸੀ ਅਾਪ ਇਕਠੇ ਨਹੀ ਹੋ ਸਕੇ ਤੇ ਲੋਕਾ ਦਾਵੀ ਨੁਕਸਾਨ ਹੋ िਗਅਾ ਤੇਤੁਸੀ ਵੀ ਇਕ ਸੀਟ ਤੇ ਹੀ िਸਮਟਗੇ ਅਜੇ ਵੀ ਸਮਾ ਏਕਾ ਕਰ ਲੋ

  • @harpinderhundal412
    @harpinderhundal412 5 ปีที่แล้ว +19

    ਪ੍ਰਮਾਤਮਾ ਲੰਬੀ ਉਮਰ ਬਖਸ਼ੇ ਮਾਨ ਨੂੰ

  • @Harpreetsingh-tm9zw
    @Harpreetsingh-tm9zw 5 ปีที่แล้ว +66

    ਮਾਨ ਸਾਬ ਜੇ ੳੁਹ ਲੁੱਟ ਕਰਦੇ ਅਾ ਤਾ ਤੁਹਾਡੇ ਵਾਗ ਲੋਕਾ ਦੀ ਭੀੜ ਵਿੱਚ ਨੀ ਖੜ ਸਕਦੇ ਪਤਾ ਨੀ ਕਿਹੜੇ ਪਾਸੋ ੲਿੱਟ ਅਾ ਜੇ

  • @sukwindersingh4449
    @sukwindersingh4449 3 ปีที่แล้ว +1

    ਕਗਰਾਂਸ ਤੇ ਬਾਦਲਾਂ ਦਾ ਬਾਈਕਾਟ ਕਰੋ
    🤟🤟🤟🥢🥢
    ਆਪ ਆਦਮੀ ਪਾਰਟੀ ਨੂੰ ਜਿੱਤਾ ਦੋ
    👌🏻👌🏻👌🏻👌🏻🙏🙏🙏
    ਸੱਚੀ ਪੰਜਾਬ ਸੁਧਾਰ ਜੋ 🌹👌

  • @officialsandhu7904
    @officialsandhu7904 5 ปีที่แล้ว +115

    ਸੱਚ ਬੋਲਣ ਦੀ ਹਿੰਮਤ ਵੀ ਕਿਸੇ ਕਿਸੇ ਕੋਲ ਹੁੰਦੀ ਹੈ ਨਹੀਂ ਰੀਸਾਂ ਤੇਰੀਆਂ ਮਾਨ ਸਿਹਾਂ

  • @kamaljit3430
    @kamaljit3430 3 ปีที่แล้ว

    Sachi gal 🙏🙏🙏🙏 love you pji tuhade nal wahe guru g hamesha kush rakhe 🌹🌹🌹🙏❤️

  • @makejokeofall58
    @makejokeofall58 5 ปีที่แล้ว +18

    ਪੰਜਾਬ ਦਾ ਆਉਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਚਾਹੀਦਾ ਹੈ
    ਦੇਖੋ ਫਿਰ ਭਗਤ ਸਿੰਘ ਦੇ ਸੁਪਨੇ ਪੂਰੇ ਹੁੰਦੇ
    ਪੰਜਾਬ ਤਰੱਕੀ ਦੀ ਰਾਹ ਤੇ ਚੱਲਦਾ

    • @sukhjeetsingh2215
      @sukhjeetsingh2215 5 ปีที่แล้ว

      Bs boln joge hi ha punjabi hun moka milya c bnaya ta ha ni

  • @baljindersingh7573
    @baljindersingh7573 4 ปีที่แล้ว +3

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਅਗਲਾ ਮੁੱਖਮੰਤਰੀ ਭਗਵੰਤ ਮਾਨ ਯਾਰਾਂ ਦਾ ਯਾਰ ਮਿੱਤਰਾਂ ਦਾ ਮਿੱਤਰ😘😘

  • @lovesports2496
    @lovesports2496 5 ปีที่แล้ว +11

    ਅਾ ਕਰਾੳੁਦਾ ਸਿਰਾ..ਸਲਾਮ ਅਾ ਬਾੲੀ ਤੈਨੂੰ...👌👌👌

  • @pardhanbobbybrarmohanpura2373
    @pardhanbobbybrarmohanpura2373 5 ปีที่แล้ว +91

    ਮਾਨ ਸਾਹਿਬ ਤੁਸੀਂ ਆਪ ਇਕੱਠੇ ਰਹੋ । ਵੀਰ ਜੀ ਥੋਡੀ ਪਾਰਟੀ ਚ ਖਿਲਾਰਾ ਪ ਗਆ। ਤੁਸੀਂ ਆਪ ਏਕਤਾ ਰਖੋ ਫੇਰ ਲੋਕਾਂ ਨੂੰ ਏਕਤਾ ਵਾਸਤੇ ਕਹੋ। ਪਰ ਏ ਗਲ ਸਹੀ ਹੈ ਬੀ ਪੰਜਾਬ ਨੂੰ ਥੋਡੇ ਵਰਗਾ ਮੁੱਖ ਮੰਤਰੀ ਚਾਹੀਦਾ ਹੈ ।

    • @sukhdevsinghdhaliwal2711
      @sukhdevsinghdhaliwal2711 5 ปีที่แล้ว +1

      ਖਲਾਰਾ ਵੀ ਭੈਣ ਚੋਦ ਏਸੇ ਮਾਨ ਨੇ ਪਾਇਆ

    • @samlassoi3672
      @samlassoi3672 5 ปีที่แล้ว

      @@sukhdevsinghdhaliwal2711 khaira de kursi la lach ne paia

  • @SukhdeepSingh-ym9we
    @SukhdeepSingh-ym9we 5 ปีที่แล้ว +62

    ਇਨਕਲਾਬ ਜ਼ਿੰਦਾਬਾਦ ਮਾਨ ਆਉਣ ਵਾਲਾ ਮੁੱਖ ਮੰਤਰੀ ਚਾਹੀਦਾ ਪੰਜਾਬ ਦਾ ਬਚਾਲੋਓ ਆਪਣੇ ਬਚਿਆ ਨੂੰ ਇਹਨਾ ਡਾਕੂਆਂ ਤੋ ਖਾਗੇ ਲੁਟ ਕੇ ਪੰਜਾਬ ਨੂੰ

  • @PrabhjotSingh-us1yt
    @PrabhjotSingh-us1yt 5 ปีที่แล้ว +19

    Maan sab zindabad👌👌👌👌👌🙏🙏🙏🙏

  • @ਬੱਬੂਬੇਈਮਾਨ-ਹ6ਨ
    @ਬੱਬੂਬੇਈਮਾਨ-ਹ6ਨ 4 ปีที่แล้ว +8

    ਪੰਜਾਬ ਦਾ ਸ਼ੇਰ ਮਾਨ ❤️

  • @lakhvirsingh4738
    @lakhvirsingh4738 5 ปีที่แล้ว +215

    ਮਾਨ ਜਿੰਦਾਬਾਦ

    • @gurjeetkhalsa2490
      @gurjeetkhalsa2490 4 ปีที่แล้ว

      ਵੀਰ ਜੀ ਦੇ ਹਜੇ ਵੀ ਪੰਜਾਬ ਨੂੰ ਬਚਾਉਣਾਂ ਤਾਂ ਮਾਨ ਸਾਹਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਇਆ ਜਾਵੇ ਜੀ ਨਹੀਂ ਇਸ ਦੇਸ਼ ਦਾ ਕੁਝ ਵੀ ਨਹੀਂ ਹੋ ਸਕਦਾ

    • @sukhpalsingh538
      @sukhpalsingh538 3 ปีที่แล้ว

      Good veer

  • @daradiler6634
    @daradiler6634 5 ปีที่แล้ว +43

    Next cm pb bhagwat maan

  • @lalikhan4024
    @lalikhan4024 5 ปีที่แล้ว +28

    ਜੇ ਲੋਕੋਂ ਪੰਜਾਬ ਦਾ ਵਿਕਾਸ ਚਾਹੁੰਦੇ ਹੋ ਤਾਂ ਬਾਈ ਨੂੰ ਮੁੱਖ ਮੰਤਰੀ ਬਣਾਊ ਧੰਨਵਾਦ

  • @dhaliwalsaabdhaliwalsaab6231
    @dhaliwalsaabdhaliwalsaab6231 5 ปีที่แล้ว +39

    ਸੰਗਰੂਰ ਵਾਲੇ like ਕਰੋ 👍👍👍👍

  • @baldeepsingh269
    @baldeepsingh269 5 ปีที่แล้ว +52

    Maan Saab siraaa 👍

  • @5aabalert
    @5aabalert 5 ปีที่แล้ว +41

    Maan Saab the great MP

  • @rajbahadurhari180
    @rajbahadurhari180 5 ปีที่แล้ว +114

    ਹੁਣ ਤਾਂ ::ਫੈਵੀਕੋਲ ਵਾਲੇ ਵੀ ਟੀ,ਵੀ ਵਿਚ ਐਡ ਇਸ ਤਰਾਂ ਦੇਣਗੇ:::::::ਕੇ ਇਹ ਫੈਵੀਕੋਲ ਦਾ ਜੋੜ ਹੈ । ਹਰਿਆਣਾ ਮੇਂ ਟੂਟ ਸਕਦਾ ਹੈ, ਪਰ ਪੰਜਾਬ ਮੇਂ ਨਹੀਂ ਟੂਟੇਗਾ ?

    • @gillop3110
      @gillop3110 4 ปีที่แล้ว

      Ur so right man!

  • @pinderguru5046
    @pinderguru5046 5 ปีที่แล้ว +44

    ਭਗਵੰਤ ਮਾਨ ਜਿਦਾਬਾਦ

  • @sk-ww5ez
    @sk-ww5ez 5 ปีที่แล้ว

    ਨੋਜਵਾਨ ਪੀੜੀ ਹੀ ਪੰਜਾਬ ਦੇ ਹਾਲਾਤਾਂ ਨੂੰ ਸਮਝ ਕੇ ਬਦਲ ਸਕਦੀ ਹੈ । ਚੰਗੇ ਲੀਡਰ ਦਾ ਸਾਥ ਦਿਓ ਤਾਂ ਜੋ ਇਥੋਂ ਦੇ ਹਾਲਾਤ ਸੁਧਰਨ । ਅਸੀਂ ਕਦੋਂ ਤੱਕ ਆਪਣਾ ਵਤਨ ਛੱਡ ਕੇ ਬਾਹਰ ਧੱਕੇ ਖਾਂਦੇ ਰਹਾਂਗੇ । ਦੇਸ਼ ਨੀਂ ਮਾੜਾ ਇਥੋਂ ਦੇ ਲੀਡਰ ਮਾੜੇ ਨੇ। ਸਹੀ ਦਾ ਸਾਥ ਦਿਓ। ਇਨਕਲਾਬ ਜਿੰਦਾਬਾਦ🙇

  • @majorsingh5131
    @majorsingh5131 5 ปีที่แล้ว +12

    ਸਾਡੇ ਲੋਕਾਂ ਨੂੰ ਨਾ ਤਾਂ ਨੌਰਰੀ ਚਾਹੀਦੀ ਨਾ ਸਸਤੀ ਬਿਜਲੀ ਨਾ ਵਧੀਆ ਭੜਾੲੀ ਨਾ ਵਧੀਆ ਹਸਪਤਾਲ ਵਧੀਆ ਪੈਨਸ਼ਨ ੲਿਹਨਾਂ ਲੋਕਾਂ ਦਾ ਬਰੇਨ ਵਾਸ਼ ਹੋ ਚੁੱਕਾ ਹੈ। ਪਟਿਆਲੇ ਜਿਲ੍ਹੇ ਦੇ ਕੁਝ ਪਿੰਡਾਂ ਨੂੰ ਦੋ ਪਾਰਟੀਆਂ ਤੋਂ ੲਿਲਾਵਾ ਕਿਸੇ ਹੋਰ ਪਾਰਟੀ ਦਾ ਪਤਾ ੲੀ ਨਹੀਂ

  • @ArshdeepSingh-uh4ge
    @ArshdeepSingh-uh4ge 4 ปีที่แล้ว +1

    Jatt kalla hi politics nu dhakki ferda Bhagwant Mann Zindabadh

  • @kamaljeetkaur1129
    @kamaljeetkaur1129 5 ปีที่แล้ว +92

    Bhagwant maan sahib jindabad jindabad

  • @pagalshayar967
    @pagalshayar967 5 ปีที่แล้ว +61

    ਬਾਈ ਸਿਰਾ ਚੀਜ਼ ਏ ੴ ਵਾਹਿਗੁਰੂ ਮੇਹਰ ਕਰੇ

  • @ramankalra5796
    @ramankalra5796 5 ปีที่แล้ว +92

    ਭਗਵੰਤ ਮਾਨ ਬਾਈ ਤੇਰੀ ਰੀਸ ਨਹੀ ਬਾਈ ੳਅੇ

  • @HardeepSingh-kd5gs
    @HardeepSingh-kd5gs 5 ปีที่แล้ว

    Maan saab Waheguru ji Tuhanu chardi kla ch rakhn ji.......sirrrrrrraaaaa kra dinde a Maan saab.....Aam aadmi party Zindawad👍🏻👍🏻👍🏻👍🏻👍🏻

  • @sandeepchahal2593
    @sandeepchahal2593 5 ปีที่แล้ว +50

    Maan y zindabaad

  • @sikanderkumar3813
    @sikanderkumar3813 5 ปีที่แล้ว +1

    ਮਾਣ ਜਿਦਾਂਬਾਦ👌👌👌👌👌

  • @punjabiludhiana332
    @punjabiludhiana332 5 ปีที่แล้ว +290

    ਮਾਨ ਜੀ ਕੋਈ ਫ਼ਾਇਦਾ ਨੀ ਬੋਟਾਂ ਤਾਂ ਜਾ ਅਕਾਲੀ ਜਾ ਕਾਂਗਰਸ ਨੂੰ ਪਾਉਣੀਆਂ ਇਹਨਾ ਨੇ

    • @harmankandara3668
      @harmankandara3668 5 ปีที่แล้ว +1

      Ryt

    • @amrit25387
      @amrit25387 5 ปีที่แล้ว +1

      ਵੋਟਾਂ ਨਾ ਕਿ ਬੋਟਾ

    • @er.parmjeetsingh5036
      @er.parmjeetsingh5036 5 ปีที่แล้ว +1

      Sahi

    • @BalveerSingh-xp9qg
      @BalveerSingh-xp9qg 5 ปีที่แล้ว +8

      ਮਾਨਾ िਜਨਾ ਮਰਜੀ ਰੌਲਾ ਪਾ ਲੈ 150 ਅਾਲੀ ਬੋਤਲ ਨੇ ਕੰਮ ਕਰ ਦੇਣਾ

    • @yameenkhan2201
      @yameenkhan2201 5 ปีที่แล้ว +2

      Thoda har video ch comment dekhn nu milda aa
      Menu lgda g 1.5 gb u tube te hi muka dinde hovoge
      Hmmm

  • @vikramsingh2932
    @vikramsingh2932 2 ปีที่แล้ว

    Dil khush bnda yrr baii bgwanat man bai jii 🤣🤣😂🤣🤣 siraa

  • @AvtarSingh-xk3mc
    @AvtarSingh-xk3mc 5 ปีที่แล้ว

    ਮਾਨ ਸ਼ਾਹਬ ਅਗਲੇ ਨੂੰ 5ਲਖ ਤੋਂ ਜਿਆਦਾ ਪੈਨਸ਼ਨ ਮਿਲਦੀ ਹੈ

  • @MS-nt8cx
    @MS-nt8cx 5 ปีที่แล้ว +351

    ਮਾਨ ਸਾਬ ਇਹ ਢੀਠ ਲੋਕ ਨੇ ਇਹ ਛਿੱਤਰ ਖਾਂਦੇ ਨੇ ਕਾਂਲੀ-ਕਾਂਗਰਸੀਆਂ ਤੋ।
    ਐਤਕੀ ਕਾਂਗਰਸ ਤੇ ਗਾਂਹ ਫਿਰ ਕਾਂਲੀ ਲੈ ਆਉਣੇ ਨੇ ਪਰ ਵੌਟਾਂ ਕਾਂਲੀ-ਕਾਂਗਰਸ ਨੂੰ ਹੀ ਪਾਉਣੀਆਂ ਇਹਨਾਂ ਨੇ।

    • @KulwinderSingh-jm5dx
      @KulwinderSingh-jm5dx 5 ปีที่แล้ว +2

      ਸਹੀ ਗੱਲ ਆ ਵੀਰ ਜੀ

    • @GurpreetSingh-ey1ip
      @GurpreetSingh-ey1ip 5 ปีที่แล้ว +4

      ਗਲ ਸਹੀ ਲੋਕ ਕੁਟ ਖਾ ਕੇ ਲੋ ਟ ਨੇ

    • @beerabrar8516
      @beerabrar8516 5 ปีที่แล้ว +3

      ਸਹੀ ਗੱਲ ਆ ਬਾਈ ਪੰਜਾਬੀ ਕਦੇ ਸੁਧਰ ਨੀ ਸਕਦੇ

    • @skbskb4644
      @skbskb4644 5 ปีที่แล้ว +1

      Sahi keha punjabia nu jutttia Khaan di adat pai gayi...

    • @goldyrai3085
      @goldyrai3085 5 ปีที่แล้ว +1

      @@GurpreetSingh-ey1ip veer koi ik name dass jo kut kh voot pa sakda

  • @gurpyardandiwal1459
    @gurpyardandiwal1459 5 ปีที่แล้ว +13

    Next CM bhagment maan... 👍👍

  • @harptoor
    @harptoor 5 ปีที่แล้ว +13

    ਮਾਨ ਪੰਜਾਬ ਦਾ🌸

  • @ranbirsinghbatth5406
    @ranbirsinghbatth5406 3 ปีที่แล้ว +2

    CM ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ

  • @gurmitsingh9051
    @gurmitsingh9051 5 ปีที่แล้ว +45

    ਭਗਵੰਤ ਮਾਨ ਤੁਸੀਂ ਸਾਰੇ ਪਾਸਿਓਂ ਸਹੀ ਹੋ ਪਰ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਪਾਰਟੀ ਵਿੱਚ ਏਕਤਾ ਰੱਖਿਆ ਕਰੋ

  • @baljitjijeania9460
    @baljitjijeania9460 4 ปีที่แล้ว +1

    MANN SAB JINDABAD JINDABAD 🌹💞💞👏👌👏👏👏👏👏👏👏👏👏👏👏👏👏👏👏👏👏👏🌹💞

  • @SukhwinderSingh-dg2be
    @SukhwinderSingh-dg2be 5 ปีที่แล้ว +8

    ਪੰਜਾਬ ਦੇ ਜਵਾਨੋ ਸਮਝੋ ਕੁਝ ਮਾਨ ਨੂੰ ਲਿਆਉ ਪੰਜਾਬ ਬਚਾਉ ਪੰਜਾਬ ਨੂੰ ਬਚਾਉ

  • @gurjotbrar3552
    @gurjotbrar3552 4 ปีที่แล้ว +2

    Siraa 22 ji

  • @RajveerSingh-ex1oz
    @RajveerSingh-ex1oz 5 ปีที่แล้ว +11

    Whaa Mann sahib g love you

  • @user-zp8wm9ie5d
    @user-zp8wm9ie5d 4 ปีที่แล้ว +1

    ਬਹੁਤਿਅਾ ਤੋ ਵਧੀਆ ,

  • @ballumahi4935
    @ballumahi4935 5 ปีที่แล้ว +40

    ਮਾਨ ਸਾਹਿਬ ਜਿੰਦਾਬਾਦ ਬਾਈ

  • @hirasinghhirasingh6712
    @hirasinghhirasingh6712 5 ปีที่แล้ว +2

    ਬਹੁਤ ਵਧੀਆ ਮਾਨ ਜੀ।

  • @outdothyself5745
    @outdothyself5745 5 ปีที่แล้ว +57

    Please please please vote 4 aap, aapne parents nu samjao, statistics naal n tark naal ohna nu convince kro..delhi nu dekh lawo. Is war badalav chahida te sade efforts naal hi ho sakda a

  • @gurmailpannu4798
    @gurmailpannu4798 4 ปีที่แล้ว

    ਇਕ ਵਾਰ ਮੋਕਾ ਦੇੋਵੋ ਵੀਰ ਮਾਨ ਸਾਬ ਨੂੰ🙏🙏✌✌✌✌✌

  • @Singh-mj2eq
    @Singh-mj2eq 5 ปีที่แล้ว +196

    ਇਹਨਾਂ ਬਾਦਲਾਂ ਨੇ ਤੇ ਕਾਂਗਰਸੀਆਂ ਨੇ ਕੁੱਝ ਨਹੀਂ ਦਿੱਤਾ ਤੇ ਨਾਂ ਦੇਣਾ ਵਾ।

    • @Singh-mj2eq
      @Singh-mj2eq 5 ปีที่แล้ว

      @@satwantsinghsingh7385 teri nu ditta pehla ..ki pta terian rehndian ehna kol hoon..taahi tu apne peo te jeje di support krn aaya ethe...

    • @Singh-mj2eq
      @Singh-mj2eq 5 ปีที่แล้ว

      @@satwantsinghsingh7385 saleya sadian nhi jaandian kite v..tuhadian jaandian va te tuc aap shd k aunde o ohna nu ..

    • @satwantsinghsingh7385
      @satwantsinghsingh7385 5 ปีที่แล้ว

      @@Singh-mj2eq ,,tenu ki pta ,pind walyaaa to Puch apni sister bare ,,,je na dasan medical checkup kra ke dekh la pta lag jaye ga,,

    • @Singh-mj2eq
      @Singh-mj2eq 5 ปีที่แล้ว +1

      @@satwantsinghsingh7385 eh km tuc krde o apnia mavan behna da ..kyunki tuhanu doubt va ohna te ..te sanu loor nhi va eh sb kron di ..kyunki asi dalle nhi va tuhanu..tuc te saleo kurcian picche apnian ijjat vech dinde o ..daleo ...

    • @satwantsinghsingh7385
      @satwantsinghsingh7385 5 ปีที่แล้ว

      Fir menu bhog te aunnaa penaa ha

  • @ManjinderSingh-ce7qe
    @ManjinderSingh-ce7qe 4 ปีที่แล้ว +1

    ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਗਈਆਂ ਮਾਨ ਸਾਬ ਜੀ ਵੱਲੋਂ।

  • @pardeepghai3016
    @pardeepghai3016 5 ปีที่แล้ว +19

    ਸਿਰਾ ਬੰਦਾ ,ਇਹ ਤਾਂ ਮੁੱਖ ਮੰਤਰੀ ਚਾਹੀਦਾ

  • @maninderkotia1244
    @maninderkotia1244 5 ปีที่แล้ว +39

    gud man..love from haryana

  • @harinderkaur5022
    @harinderkaur5022 5 ปีที่แล้ว +3

    Bhagwant maan jindabad👍👍👍🙏🙏🙏🙏

  • @jaswantsinghpradhan7470
    @jaswantsinghpradhan7470 5 ปีที่แล้ว

    ਬਹੁਤ ਵਧੀਆ ,,ਆਪਣਾ ਫਰਜ ਪੂਰਾ िਨਭਾਅ िਰਹੈ ਮਾਨ ਸिਹਬ

  • @sahibsingh-sl2nn
    @sahibsingh-sl2nn 5 ปีที่แล้ว +3

    nice janab kaim gall batt kokkkkaaaaa😂🤣😂✌✌

  • @Geeta-fu4em
    @Geeta-fu4em 4 ปีที่แล้ว

    ਇਹੋ ਜਿਹਾ ਇਨਸਾਨ ਸਾਫ ਸੁਥਰਾ ਸਾਨੂੰ ਕਦੇ ਵੀ ਨਹੀ ਲੱਭਣਾ ।

  • @JASVIRSINGH-bx3um
    @JASVIRSINGH-bx3um 5 ปีที่แล้ว +26

    Maan sahib g lokan to kasam puwaya kro.am very like you. Ghuman.

  • @jagroopsingh2918
    @jagroopsingh2918 3 ปีที่แล้ว +1

    Nice ji

  • @prabhjotkaurkaur2477
    @prabhjotkaurkaur2477 5 ปีที่แล้ว +9

    Too good mann saab

  • @varindersingh529
    @varindersingh529 5 ปีที่แล้ว +1

    ਜਿੳੁਂਦਾ ਰਹਿ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ 👌👍

  • @honeylahoria6169
    @honeylahoria6169 5 ปีที่แล้ว +6

    ਬਹੁਤ ਵਧੀਆ ਮਾਨ ਸਾਬ

  • @rajdeepsinghdhanju9824
    @rajdeepsinghdhanju9824 5 ปีที่แล้ว

    ਮਾਨ ਜਿੰਦਾਬਾਅਦ ਬਲਦੀ ਹੋਈ ਹਨੇਰੀ। ਵਿਚ ਜਗ੍ਹਦਾ ਹੋਇਆ ਦੀਵਾ ਹੈ।

  • @jasmaan2549
    @jasmaan2549 5 ปีที่แล้ว +18

    I want cm to bhagwant maan

  • @HARMEETSingh-yb9iz
    @HARMEETSingh-yb9iz 4 ปีที่แล้ว +1

    Sirra bhagwant maan saab

  • @gulzarsahota137
    @gulzarsahota137 5 ปีที่แล้ว +16

    Yaar sach aa maan Saab rab tuhanu Meri umer v la deve

  • @sheralakhanpal8864
    @sheralakhanpal8864 4 ปีที่แล้ว +2

    Love you maan Saab jindabaad

  • @malkitsinghdakoha4171
    @malkitsinghdakoha4171 5 ปีที่แล้ว +57

    Maan ta bomb leader a
    Fakkian udai janda jatt

  • @harmailsingh2611
    @harmailsingh2611 3 ปีที่แล้ว +1

    मजदूर किसान ऐकता जिदा बाद

  • @Gurinder631
    @Gurinder631 5 ปีที่แล้ว +24

    Kamalsingh khalsa veer ji eh gal thik a ena nu ikathe hona chahida....par Akali Congressi chora tu 1000 guna change ne...lok apni soch badalan...delhi de loka be badal lyi

  • @satpalsingh9304
    @satpalsingh9304 4 ปีที่แล้ว

    ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿੰਦਾਬਾਦ🙏🙏🙏🙏🙏🙏🙏

  • @mangaljeetsingh7320
    @mangaljeetsingh7320 5 ปีที่แล้ว +13

    ਮਾਨ ਤੈਨੂੰ ਦਿਲ ਸਲੂਟ ਐ

  • @GurjinderSingh-vu7uq
    @GurjinderSingh-vu7uq 4 ปีที่แล้ว +2

    Great maan Sahib true man

  • @rajpalbrar2143
    @rajpalbrar2143 5 ปีที่แล้ว +30

    ਕੌਣ ਕੌਣ ਫੈਨ ਆ ਭਗਵੰਤ ਮਾਨ ਦਾ

  • @GurjantSingh-se4oi
    @GurjantSingh-se4oi 4 ปีที่แล้ว

    God bless you and future is best bagwant maan ji

  • @mohdnaseeb5921
    @mohdnaseeb5921 5 ปีที่แล้ว +19

    mann sab jindabad

  • @neksaggal5523
    @neksaggal5523 4 ปีที่แล้ว +2

    ਮਾਨ ਸਾਹਿਬ ਜ਼ਿੰਦਾਬਾਦ ਪਰ ਮਾਨ ਸਾਬ ਇਤਿਹਾਸ ਗਵਾਹ ਹੈ ਕੇ ਜਿਥੋਂ ਛਿੱਤਰ ਵਜ਼ਨ ਦੁਨੀਆ ਓਸੇ ਦਾ ਈ ਪਾਣੀ ਭਰਦੀ ਆ ਤੇ ਜਿੱਧਰੋਂ ਫੁੱਲਾਂ ਦੇ ਹਾਰ ਪੈਣ ਓਹਨੂੰ ਗਾਲਾਂ ਕੱਢਦੀਆ ਇਹਨਾਂ ਲੋਕਾਂ ਨੂੰ ਵੀ ਧਰਨੇ ਤੇ ਜਾਕੇ ਛਿੱਤਰ ਖਾਨ ਦੀ ਆਦਤ ਪੈ ਗੀ ਆ ਜੇ ਤੁਸੀਂ ਪੰਜਾਬ ਸੇ ਮੁੱਖ ਮੰਤਰੀ ਬਣੇ ਤਾਂ ਇਹਨਾਂ ਨੂੰ ਛਿੱਤਰ ਨਹੀਂ ਵੱਜਣੇ ਤਾਂਹੀ ਇਹ ਕਾਂਗਰਸ ਅਕਾਲੀ ਨੂੰ ਜਿਤਾਉਂਦੀ ਆ ਇਹ ਨਹੀ ਲੋਕ ਸੁੱਧਰ ਸਕਦੇ ਮਾਨ ਸਾਬ

  • @dippytohra7516
    @dippytohra7516 4 ปีที่แล้ว +4

    Maan,Maan,a,ji,,👌🏽👌🏽