"ਸਾਡਾ ਘੱਟੋ ਘੱਟ 30 ਲੱਖ ਦੱਬੀ ਬੈਠਾ ਆ", ਕਿਸਾਨ ਹੱਟ 13-13 ਵਾਲੇ ਜਗਦੇਵ ਸਿੰਘ ਖਾਲਸਾ ਨੂੰ ਫੜਾਉਣ ਵਾਲੇ ਬੰਦੇ ਆਏ

แชร์
ฝัง
  • เผยแพร่เมื่อ 1 ธ.ค. 2024

ความคิดเห็น • 109

  • @kulwantkaur2558
    @kulwantkaur2558 4 หลายเดือนก่อน +32

    ਧਰਮ ਦੇ ਨਾਮ ਤੇ ਕੁੱਝ ਵੀ ਚੱਲਦਾ ਕਦੇ ਯਕੀਨ ਨਾ ਕਰੋ ਇਹ ਸਭ ਧਰਮ ਦੇ ਨਾ ਲੋਕਾ ਨੂੰ ਮੂਰਖ ਹੀ ਬਣਾਇਆ ਜਾਂਦਾ

    • @KarmaDharma1993
      @KarmaDharma1993 4 หลายเดือนก่อน

      Pehla Hindu gulaam c dharm de thekedaara toa hun Sikh b hon lg pye ..

  • @DaanNamdhari
    @DaanNamdhari 4 หลายเดือนก่อน +9

    ਇਹਨੂੰ ਕੁਝ ਨਾ ਕਹੋ ਬਸ ਫਾਂਸੀ ਤੇ ਚਾੜ ਦਿਉ ਹੋਰ ਸਿੱਖਾਂ ਨੂੰ ਬਦਨਾਮ ਨਾ ਕਰੋ ਜੀ

  • @BholaSingh-xi7ex
    @BholaSingh-xi7ex 4 หลายเดือนก่อน +9

    ਅੱਜ ਕੱਲ ਦੇ ਸਮੇਂ ਚ ਸਭ ਤੋਂ ਜਿਆਦਾ ਧਰਮ ਦਾ ਵਿਖਾਵਾ ਕਰਨ ਵਾਲੇ ਬੰਦਿਆਂ ਤੋਂ ਬਚੋ ਜੋ ਬੰਦਾ ਧਰਮ ਦਾ ਵਿਖਾਵਾ ਨਹੀਂ ਕਰਦਾ ਆਪਣਾ ਸਾਦਾ ਜੀਵਨ ਜਿਉਂਦਾ ਹੈ ਉਹ ਕਦੀ ਕਿਸੇ ਨਾਲ ਠੱਗੀ ਨਹੀਂ ਮਾਰੂ

  • @Gurpreetsingh-mu6jw
    @Gurpreetsingh-mu6jw 4 หลายเดือนก่อน +10

    ਬੁਹਤ ਚੰਗਾ ਹੋਈਆ ਜੀ ਮੇਰੇ ਨਾਲ v ਫਰਾਡ ਕੀਤਾ c 2011 ch

  • @Sidhupawan001
    @Sidhupawan001 4 หลายเดือนก่อน +8

    ਬਹੁਤ ਵਧੀਆ ਕੀਤਾ

  • @VirkPalwinderSingh
    @VirkPalwinderSingh 4 หลายเดือนก่อน +19

    ਲਿਆ ਬਈ ਮੇਰੀ ਮੋਹਰ, ਲਾਵਾਂ ਠੱਪਾ ਕਿ ਇਹ ਨਕਲੀ ਸਰਦਾਰ ਆ,
    ਅਸਲੀ ਸਰਦਾਰ ਏਦਾਂ ਲੋਕਾਂ ਨਾਲ ਠੱਗੀਆਂ ਨਹੀਂ ਮਾਰਦੇ ਹੁੰਦੇ

  • @sukhminder-k3x
    @sukhminder-k3x 4 หลายเดือนก่อน +4

    ਦਾੜਾ ਪੁਟੋ ਇਸਦਾ

    • @KarmoKaAaina
      @KarmoKaAaina 4 หลายเดือนก่อน

      दाड़ी कट के इसकी khals होने की झूठ बोलने की सजा मिलनी चाहिए 😮

  • @balwindercheema4917
    @balwindercheema4917 4 หลายเดือนก่อน +8

    ਜਿਹੜੀ ਮਾਈਆ ਸਿਰ ਚੁੱਕ ਕੇ ਜਿਉਣ ਨ ਦੇਵੇ ਉਸ ਦਾ ਕੀਫੈਦਾ

    • @fhhvdhuhhvhdvuhvdvh
      @fhhvdhuhhvhdvuhvdvh 4 หลายเดือนก่อน +2

      ਬਿਲਕੁੱਲ ਸਹੀ ਪਰ ਕਈ ਲੋਕ ਪੈਦਾਇਸ਼ੀ ਬੇਸ਼ਰਮ ਹੁੰਦੇ ਨੇ ਨੇ,ਏਥੇ ਲੋਕ ਨਹੀਂ ਕੁਜ ਬੋਲਣਗੇ ਭਾਵੇਂ ਇਹੇ ਪੱਗ ਧਾਰੀ ਹੈਗਾ ਮੇ ਕਈਆ ਨੂੰ ਜਾਣਦਾ ਤੇ ਆਪਣੇ ਬਚਪਨ ਦੇ ਸਮੈ ਦਾ ਸੋਚਦਾ ਹੁੰਦਾ ਹਿੰਦੂ ਹੋਕੇ ਕੇ,ਰੱਬਾ ਇਹੇ ਬੰਦੇ ਕੇਸਾਂ ਧਾਰੀ ਹੋਕੇ ਵਿ 10 ਨੰਬਰੀ ਕਮ ਕਰਦੇ ਨੇ ਮਤਲਬ ਪੱਗ ਗੁਰੂ ਦੀ ਦਿੱਤੀ ਹੋਈ ਹੈ ਇਸ ਤੋਹ ਚੰਗਾ ਇਹੇ ਕੇਸ ਰੱਖਣ ਹੀ ਨਾ ਤੇ ਨਾ ਹੀ ਪੱਗ ਬਣਨ ਫੇਰ ਭਾਵੇਂ ਜਿੱਥੇ ਮਰਜੀ ਮੁਹ ਕਾਲਾ ਕਰ ਲੈਣ ਆਪਣਾ,ਪਿੱਛੇ 40 50 ਸਾਲ ਜਾਈਏ ਸਰਦਾਰ ਪੱਗ ਧਾਰੀ ਬੰਦੇ ਦੀ ਪਹਿਚਾਣ ਹੀ ਸੱਚ ਦੇ ਰੂਪ ਵਿਚ ਕਿਰਦਾਰ ਹੁੰਦਾ ਸੀਗਾ,ਇਹਨਾਂ ਸਿਰਫ ਸਿਰ ਪੱਗ ਵਿਚ ਫਸਾਏ ਹੋਏ ਨੇ ਹੁਣ ਮੇ ਕਿ ਦੱਸਾ ਮੇ ਚਿੱਟਾ ਪੀਂਦੇ ਸਮੈਕ ਪੀਂਦੇ ਦਾੜ੍ਹੀ ਏਕ ਹੱਥ ਨਾਲ ਫੜਕੇ ਇਹੋ ਜਿਹੇ ਬੇਸ਼ਰਮ ਵਿ ਦੇਖੇ ਨੇ,ਏਕ ਵਾਰੀ ਦੀ ਗੱਲ ਦੱਸਦਾ ਮੇ ਖੁਦ 6 ਫੁੱਟ ਦਾ ਤਗੜਾ ਸਪੋਰਟਸ ਪਲੇਅਰ ਮੁੰਡਾ ਰਿਹਾ ਅਸੀ ਜਲੰਧਰ ਬੈਠੇ ਉਦੋਂ ਸਮੈਕ ਚਲਦੀ ਸੀਗੀ ਅਸੀ ਜਲੰਧਰ ਦੇ ਕਿਹਦੇ ਬੰਦਿਆ ਨੂੰ ਜਾਣਦੇ ਸਿਗੇ ਜੱਟ ਪਰਿਵਾਰ ਨੇ ਬਹੁਤ ਜ਼ਮੀਨਾਂ ਸਨ ਸਭ ਉਜਾੜਿਆ ਸਮੈਕ ਵਿਚ ਵੇਚੀ ਵਿ ਰੱਜਕੇ ਪੈਸੇ ਵਿ ਕਮਾਏ ਫੇਰ ਓਥੇ ਬੈਠੇ ਏਕ 6.3 ਇੰਚ ਲੰਬਾ ਕੇਸ ਧਾਰਿ ਮੈਨੂੰ ਮੁੰਡਾ ਕਬੱਡੀ ਆਲਾ ਲਗਦਾ ਸੀਗਾ ਦਰੱਖਤ ਵਰਗੇ ਪਟ ਮੁੰਡੇ ਨੇ ਗੱਲ ਕਰਦੇ ਕਰਦੇ 5 ਮਿੰਟ ਹੋਏ ਓਸਨੇ ਪੰਨੀ ਫੜੀ ਸ਼ੁਰੂ ਹੋ ਗਯਾ ਮੇਰਾ ਬਹੁਤ ਦਿਲ ਦੁਖਿਆ ਮੇਰੇ ਨਾਲ ਮੇਰਾ ਜਿਗਰੀ ਯਾਰ ਜੌ ਸਿੱਖਾਂ ਦਾ ਮੁੰਡਾ ਸੀਗਾ ਏਕ ਦੁੱਜੇ ਦੇ ਮੁਹ ਵਲ ਦੇਖੀਏ ਮੇਰੇ ਯਾਰ ਨੇ ਕੇਸ ਬਹੁਤ ਪਹਿਲਾ ਕਟਵਾ ਦਿੱਤੇ ਸਨ ਸਮੈਕ ਪੀਂਦਾ ਸੀਗਾ ਡੋਡੇ ਖਾਂਦਾ ਸੀਗਾ ਮੇ ਕਈ ਵਾਰ ਬੋਲਣਾ ਯਾਰ ਤੂੰ ਅਫੀਮ ਖ਼ਾ ਲੇਆ ਕਰ ਇਸ ਨਾਲੋ ਬਹੁਤੇ ਓਹੋ ਮੁੰਡੇ ਲਗਦੇ ਸਨ ਜੇਹੜੇ ਤਗੜੇ ਹੁੰਦੇ ਜਾ ਫੇਰ ਸਪੋਰਟਸ ਵਾਲੇ ਪਰ ਉਦੋਂ ਮੌਤ ਨਹੀਂ ਹੁੰਦੀ ਸੀਗੀ ਤੇ ਨਾ ਹੀ ਸਮੈਕ ਚਿੱਟੇ ਵਾਂਗੂੰ ਮੁੰਡੇ ਮਾਰਦੀ ਸੀਗੀ ਭਾਵੇਂ ਇਹੇ ਵਿ ਗ਼ਲਤ ਨਸ਼ਾ ਸੀ ਉਦੋਂ ਚਿੱਟੇ ਆਇਆ ਹੀ ਸੀਗਾ ਪਰ ਪਿਊਰ ਹੁੰਦਾ ਸੀ ਫੇਰ ਵਿ ਲੋਕੀ ਇਸਨੂੰ ਹੱਥ ਪਾਉਣ ਤੋਹ ਡਰਦੇ ਸਨ ਹੁਣ ਦੀ ਤਾਂ ਗੱਲ ਹੀ ਛੱਡੋ ਪਰ ਉਦੋਂ ਚਿੱਟਾ ਪਿਊਰ ਆਉਂਦਾ ਸੀਗਾ ਹੁਣ ਤਾਂ ਕੈਮੀਕਲ ਕਰਕੇ ਮੁੰਡੇ ਮਰੀ ਜਾ ਰਹੇ ਬਹੌਤੀ ਗੱਲ ਹੈ ਤੁਸੀ ਡੋਡੇ ਫੀਮ ਖ਼ਾ ਲਵੋ ਮਤਲਬ ਕੇਸ ਸਿਰਫ ਦੁਨੀਆ ਦਿਆ ਅੱਖ ਵਿੱਚ ਧੂੜ ਪਾਉਣ ਲਈ ਖ਼ਾਨਾ ਪੂਰਤੀ ਲਈ ਰੱਖਦੇ ਨੇ ਜੌ ਪਹਿਲਾ ਕਿਰਦਾਰ ਹੁੰਦੇ ਸਿਗੇ ਸਰਦਾਰਾ ਦੇ ਏਦਾ ਦੇ ਲੋਕਾ ਨੇ ਮਿੱਟੀ ਵਿੱਚ ਰੋਲ ਦਿੱਤੇ ਅੱਜ ਨਿਹੰਗ ਸਿੰਘ 90% ਨਸ਼ੇੜੀ ਨੇ ਜਾ ਓਹੋ ਨਿਹੰਗ ਸਜ਼ ਰਹੇ ਜੌ ਅੱਤ ਦੇ ਨਸ਼ੇੜੀ ਗੁੰਡੇ ਬਦਮਾਸ਼ 10 ਨੰਬਰੀ 420 ਰਹੇ ਹੋਣ ਉਲਟਾ ਨੀਲਾ ਬਾਣਾ ਪਾਕੇ ਓਹਨਾ ਕੋਲ ਲਾਇਸੈਂਸ ਆ ਜਾਂਦਾ ਧਰਮ ਹੇਠ ਗੰਦ ਪਾਉਣ ਦਾ।ਇਹਨਾਂ ਲੋਕਾ ਕਰਕੇ ਸਿੱਖੀ ਤੇ ਪੰਥ ਦਾ ਘਾਂਣ ਹੋਇਆ ਹੈ ਏਕ ਐਜੂਕੇਸ਼ਨ ਦੀ ਬਹੁਤ ਘਾਟ ਹੈ ਸਿੱਖ ਪਰਿਵਾਰਾਂ ਵਿੱਚ ਲੋਕੀ ਸਿਰਫ ਜੁਆਕ ਨੂੰ ਮਾੜਾ ਮੋਟਾ ਇਹੇ ਬੋਲਕੇ ਪੜ੍ਹਾਈ ਕਰਵਾ ਰਹੇ ਕਿ ਘਟੋ ਘਾਟ iellts ਪਾਸ ਕਰਕੇ ਬਾਹਰ ਚਲ ਜਾਇ 90 ਦੇ ਦਹਾਕੇ ਵਿਚ ਤੁਹਾਨੂੰ ਵਿਆਹਾਂ ਵਿਚ ਸਰਦਾਰ ਪੱਗਾ ਵਾਲੇ ਬੰਦੇ ਦਿਸਦੇ ਸਨ ਅੱਜ ਬੱਸ ਬਜ਼ੁਰਗ ਰਹਿ ਗਏ ਨੇ ਬਾਕੀ ਪਨੀਰੀ ਕੇਸ ਰੱਖਦੀ ਹੀ ਨਹੀਂ ਨੇ ਰੱਖਦੀ ਹੈ ਸਕੂਲ ਜਾਣ ਉੱਤੇ ਕਟਵਾ ਦਿੰਦੀ ਹੈ ਐਨਾ ਭੰਭਲ ਭੁੱਸਾ ਦਾ ਸਨਾਤਨੀ ਹਿੰਦੂਆਂ ਵਿੱਚ ਨਹੀਂ ਜਿਨਾ ਸਿੱਖੀ ਵਿਚ ਆ ਗਯਾ ਹੈ ਹਰ ਕੋਈ ਆਪਣੀ ਕਰਦਾ ਹੈ ਅਪਣੀ ਸੁਣਦਾ ਹੈਂ ਇਸਦਾ ਏਕ ਹੀ ਹੱਲ ਹੈ ਚੰਗੀ ਐਜੂਕੇਸ਼ਨ ਜਿਹੜਾ ਚੰਗਾ ਪੜ ਗਿਆ ਓਹੋ ਕਾਮਯਾਬ ਹੋ ਹੀ ਜਾਣਾ ਭਾਵੇਂ ਨੌਕਰੀ ਕਰੇ ਭਾਵੇਂ ਕਿਸਾਨੀ ਭਾਵੇਂ ਕਾਰੋਬਾਰ ਕਰੇ।

  • @narinderpalsingh5349
    @narinderpalsingh5349 4 หลายเดือนก่อน +2

    ਲੱਖ ਲਾਹਨਤਾਂ ਇਸ ਬੰਦੇ ਨੂੰ 😢😢😢😢

  • @bains6218
    @bains6218 4 หลายเดือนก่อน +14

    ਪਿੱਛੇ ਜਿਹੜਾ ਸਿਪਾਹੀ ਤੁਰਿਆ ਆਉਂਦਾ ਉਸ ਨੂੰ ਨਾਲ ਲੈ ਲਵੋਂ ਉਹ ਸਾਹੋ ਸਾਹੀ ਹੋ ਗਿਆ ਉਸ ਦਾ ਵੀ ਹਿੱਸਾ ਪੱਤੀ ਦਿਆ ਕਰੋ ਰੋਟੀ ਤਾਂ ਖਾਇਆ ਕਰੇ 😜😜😜😜🤪🤪🤪

    • @malwabeltkabaddi03
      @malwabeltkabaddi03 4 หลายเดือนก่อน

      😛😆😆😂😂

    • @rkj3421
      @rkj3421 4 หลายเดือนก่อน

      HHahahahaha ....dehi gall aa😂😂😂

  • @sadhsingh2036
    @sadhsingh2036 4 หลายเดือนก่อน +9

    ਹੁਣ ਪੁਤ ਜੇਲ ਬੈਠਾ ਕਰੀ ,,, ਲੁਟਿਆ ਪੈਸਾ ਮੇਰਾ ਮੇਰਾ,, ਇੰਜਤ ਗੲਈ ਪਤਾ ਕਿਉ ਸੂਣ ਜੋ ਤੁੰ ਗੁਰੂ ਸਾਹਬ ਦੇ ਨਾ ਤੇ ਠੱਗੀ ਕੀਤੀ ਪਾਕੇ ਗਾਤਰਾ ਰੱਖ ਦਾੜਾ ਕੰਮ ਕੰਜਰਾ‌ ਵਾਲੇ‌ ,ਉਏ ਭਾਉ ਸਰਮ ਕਰੋ ਘੱਟ ਤੋ ਘੱਟ ਵਹਿਗੁਰੂ ਨੁੰ ਤਾ ਬਖਸ ਦਿੰਦਾ ,ਫਿਟੇ ਮੁੰਹ

  • @mehra6889
    @mehra6889 4 หลายเดือนก่อน +2

    ਮੇਰੇ ਵਰਗਾ ਜਿਹੜਾ ਨੌ ਸਾਲਾ ਤੋ ਬਿਸਤਰ ਤੇ ਪਿਆ ਬਿਨਾ.ਇਲਾਜ ਤੋ ਬਿਨਾ ਪੈਸੇ ਤੋ 2015 ਵਿੱਚ ਅੱਗ ਲੰਗ ਗਈ ਸੀ ਲੋਕ ਏਹੋ ਜਿਹਾ ਨੂੰ ਲੱਖਾ ਦੇ ਦਿੰਦੇ ਨੇ ਜਿਥੇ ਲੋੜ ਉਥੇ ਇੱਕ ਰੁਪਏ ਨਹੀ ਦਿੰਦੇ

  • @parmindersingh2081
    @parmindersingh2081 4 หลายเดือนก่อน +1

    ਬਾਈ ਜੀ ਧਾਰਮਿਕ ਪਹਿਰਾਵੇ ਅਤੇ ਉਨ੍ਹਾਂ ਦੀਆਂ ਮਿੱਠੀਆਂ ਗੱਲਾਂ ਉਪਰ ਕਦੇ ਵੀ ਯਕੀਨ ਨਾ ਕਰੋ ਜੀ ਇਹ ਗੱਲ ਤਾਂ ਖ਼ੁਦ ਸਾਡੇ ਗੁਰੂਆਂ ਨੇ ਕਹੀ ਹੈ ਜੀ

  • @MkpSingh21
    @MkpSingh21 4 หลายเดือนก่อน +13

    ਰੱਬ ਦੇ ਨਾਮ ਤੇ ਧੋਖਾ....!!!

    • @DilbagSingh-fk2if
      @DilbagSingh-fk2if 4 หลายเดือนก่อน

      ਕਿਹੜਾ ਰੱਬ

    • @GurjitSingh-jh6us
      @GurjitSingh-jh6us 4 หลายเดือนก่อน

      ​@@DilbagSingh-fk2if o rb jo admi nu dunia te janm dinda fir jo swas dite hunde pure hon te mar dinda thnx

    • @MkpSingh21
      @MkpSingh21 4 หลายเดือนก่อน

      @@DilbagSingh-fk2if Your Morality....

  • @Bhangujatt3191
    @Bhangujatt3191 4 หลายเดือนก่อน +2

    ਇਹ ਠੱਗ ਨੂੰ ਰੰਦਾ ਲਾਓ ਜੀ ਚੰਗੀ ਤਰਾ ਠੋਕੋ

  • @jaskaranbrar1697
    @jaskaranbrar1697 4 หลายเดือนก่อน +1

    ਬਹੁਤ ਵਧੀਆ ਕੀਤਾ ਜੀ ਇਹਨੂੰ ਨਕਲੀ ਸਿੰਘ ਨੂੰ ਫੜਾਕੇ ਜੀ। ਲੋਕਾਂ ਨਾਲ਼ ਠੱਗੀਆਂ ਮਾਰਦਾ ਫਿਰਦਾ ਬਾਬੇ ਨਾਨਕ ਦਾ ਹੋਕਾ ਦੇ ਕੇ। ਇਸ ਨੂੰ ਜੇਲ੍ਹ ਵਿੱਚੋਂ ਬਹਾਰ ਨਾਂ ਆਉਣ ਦਿੱਤਾ ਜਾਵੇ ਜੀ।

  • @sukhmeetbajwa730
    @sukhmeetbajwa730 4 หลายเดือนก่อน +4

    ਜਦੋਂ ਅਸੀਂ ਕਿਸੇ ਦਾ ਮਾੜਾ ਤੱਕ ਕੇ ਕੋਈ ਕੰਮ ਸ਼ੁਰੂ ਕਰਦੇ ਹਾ ਤੇ ਪ੍ਰਮਾਤਮਾ ਮਾੜੇ ਦੀ ਬਾਹ ਫੜਦਾ ਹੈ ਪੈਸੇ ਵਾਲੇ ਹਮੇਸ਼ਾ ਪੈਸੇ ਲਾ ਕੇ ਜਲਦੀ ਦੁੱਗਣਾ ਇਕੱਠਾ ਕਰਨਾ ਚਾਹੁੰਦਾ ਹੈ ਪਰ ਮਾੜਾ ਸਬਰ ਨਾਲ ਬੈਠਦਾ ਹੈ ਕਰਮਾ ਦਾ ਆ ਹੀ ਜਾਏਗਾ

  • @ਰਾਜਕਲਾਨੌਰ-ਸ3ਸ
    @ਰਾਜਕਲਾਨੌਰ-ਸ3ਸ 4 หลายเดือนก่อน

    ਕਿਸਾਨ ਖੁਸ਼ਹਾਲੀ ਕੇਂਦਰ ਦੇ ਨਾਂ ਤੇ ਵੀ ਇਸਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ

  • @gurmeetsinghgurmeetsingh2599
    @gurmeetsinghgurmeetsingh2599 4 หลายเดือนก่อน +2

    ਸ਼ਰਮ ਕਰੋ। ਠੱਗੀਆਂ ਦਾ ਲੇਖਾ ਇਥੇ ਹੀ ਦੇਣਾ ਪੈਦਾ।

  • @MalkeetSingh-wf1wb
    @MalkeetSingh-wf1wb 4 หลายเดือนก่อน

    ਹੱਥ ਕੜੀ ਖਤਰਨਾਕ ਕਰਾਇਮ ਕਰਨ ਵਾਲੇ ਨੂੰ ਲਾਈ ਜਾਂਦੀ ਆ....ਪੈਸੇ ਲੈਣ ਦੇਣ ਦੇ ਮਾਮਲੇ ਚ ਹੱਥ ਕੜੀ ਕਿਵੇਂ......?????

  • @BaljeetSingh-sz8bu
    @BaljeetSingh-sz8bu 4 หลายเดือนก่อน +2

    ਜਦੋਂ ਜਦੋਂ ਵੀ ਕੋਈ ਕਾਮਯਾਬ ਹੁੰਦਾ ਹੈ ਤਾਂ ਦੁਸ਼ਮਣ ਖੜ੍ਹੇ ਹੋ ਜਾਂਦੇ ਹਨ ਤੈਨੂੰ ਕੁਝ ਮਿਲਦਾ ਨਹੀਂ ਸੀ ਫਿਰ ਵੀ ਤੂੰ ਉਸ ਨੂੰ ਬਾਰ ਬਾਰ ਹਰ ਵਾਰ ਪੈਸੇ ਦਿੰਦਾ ਰਿਹਾ , ਵਾਹ ਜੀ ਵਾਹ

  • @rakeshralli9566
    @rakeshralli9566 4 หลายเดือนก่อน +4

    Ho gyaa,13 13

  • @NarvailSingh-qr3dg
    @NarvailSingh-qr3dg 4 หลายเดือนก่อน

    ਇਹੋ। ਜੇ। ਲੋਕਾਂ। ਨੇ। ਸਾਡੇ ਧਰਮ। ਬਦਨਾਮ। ਕਰਦੇ। ਸਾਡੇ। ਲੋਕਾ। ਦੀ ਹੱਦ। ਹੋ। ਗਈ

  • @rana7018josan
    @rana7018josan 4 หลายเดือนก่อน

    ਜੋਂ ਕਰੁ ਉਹ ਭਰੁ

  • @kewalsekhon8206
    @kewalsekhon8206 4 หลายเดือนก่อน

    Good

  • @DilbagSingh-fk2if
    @DilbagSingh-fk2if 4 หลายเดือนก่อน +1

    ਇਸ ਨੂੰ ਖਾਲਸਾ ਕਿਉ ਕਹਿੰਦੇ ਹੋ ਏਹ ਖਾਲਸ ਨਹੀਂ ਹੈਂ

  • @HarjitSingh-e4v
    @HarjitSingh-e4v 4 หลายเดือนก่อน

    ਸਿੱਖੀ ਕਿਰਦਾਰ ਚ ਹੈ
    ਸ਼ਕਲੋਂ ਸਰਦਾਰ ਹੋਣ ਚ ਨਹੀਂ
    ਜਿਹੜਾ ਗੁਰੂ ਨਾਨਕ ਵਰਗੀ ਕਿਰਤ ਕਰਦਾ ਹੈ ਗੁਰੂ ਨਾਨਕ ਦੀ ਸਿੱਖਿਆ ਤੇ ਅਮਲ ਕਰਦਾ ਹੈ ਉਹ ਹੀ ਸਿੱਖ ਹੈ।
    ਰਾਮ ਰਾਮ ਕਰਨ ਨਾਲ ਵੀ ਰਾਮ ਦੀ ਕਿਰਪਾ ਨਹੀਂ ਹੁੰਦੀ।
    ਰਾਮ ਕਹਿਣ ਚ ਵੀ ਭੇਦ ਹੈ ਇਹ ਅਯੋਧਿਆ ਚ ਵੇਖ ਲਿਆ ਅਸੀਂ ਅਖੌਤੀ ਰਾਮ ਭਗਤਾਂ ਨਾਲ ਕੀ ਵਾਪਰਿਆ

  • @RanjitRai-ps5zq
    @RanjitRai-ps5zq 4 หลายเดือนก่อน +3

    ਮੈਨੂੰ ਨਹੀਂ ਪਤਾ ਬੰਦਾ ਗ਼ਲਤ ਜਾ ਸਹੀ , ਪਰ ਇੱਕ ਗੱਲ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਥਾਂਣੇ ਦੇ ਗੇਟ ਮੋਹਰੇ ਕਿਉਂ ਨਹੀਂ ਗੱਡੀ ਵਿੱਚ ਬਠਾਲਿਆ ,

    • @deepinderpaulsingh3589
      @deepinderpaulsingh3589 4 หลายเดือนก่อน

      ਬਾਈ ਜੀ,
      ਚੰਡੀਗੜ੍ਹ highway devider ਦੇ ਦੂਸਰੇ ਪਾਸੇ ਥਾਣੇ ਤੁ ਜਾਣਾ ਪੈਂਦਾ ਹੈ, ਗੱਡੀ ਦੂਸਰੇ ਹੱਥ ਖੜੀ ਸੀ, ਥਾਣੇ ਅੱਗੇ ਆਉਣ ਲਈ ਬਹੁਤ ਅਗੁ ਘੁੰਮ ਕੇ ਆਉਣਾ ਪੈਂਦਾ ਹੈ ਜੀ।

    • @RanjitRai-ps5zq
      @RanjitRai-ps5zq 4 หลายเดือนก่อน

      @@deepinderpaulsingh3589 Bai ਜੀ ਬਿਸ਼ਨੋਈ di video dekhi kde hywe de doje pase jande di had aa yr

    • @Ghantshikari
      @Ghantshikari 4 หลายเดือนก่อน

      ​​@@RanjitRai-ps5zq Bishnoi kehda es Thane ch hunda hou vr o ta vade Thane ch rakhde aa nale chote cas aalya nu ta aayi Tori firde aa

    • @RanjitRai-ps5zq
      @RanjitRai-ps5zq 4 หลายเดือนก่อน

      @@Ghantshikari ਭਰਾ ਮੇਰਿਆ ਬਿਸ਼ਨੋਈ ਸ਼ਰੇਆਮ ਤਾਹੀਂ ਇੰਟਰਵਿਊ ਦੇਕੇ ਗਿਆ, ਪੰਜਾਬ ਵਿੱਚ ਸਾਡੀ ਤੇ ਤੁਹਾਡੀ ਉਕਾਤ ਦਖਾਲਗਿਆ

    • @RanjitRai-ps5zq
      @RanjitRai-ps5zq 4 หลายเดือนก่อน

      @@deepinderpaulsingh3589 ਠੀਕ ਆ ਬਾਈ ਜੀ, ਪਰ ਮੈਂਨੂੰ ਇੱਕ ਗੱਲ ਦੱਸ ਦੇਉ ਲੋਰਂਸ ਬਿਸ਼ਨੋਈ ਨੇ ਕਿਨੇ ਕ ਵਧੀਆ ਕੰਮ ਕੀਤੇ, ਮਾਂ ਮਾਂ ਦੇ ਪੁੱਤ ਹੀ , ਮਰਵਾਏ ਆ

  • @Rajkumar-ph1cv
    @Rajkumar-ph1cv 4 หลายเดือนก่อน

    ਗੁਰੂ ਕਲਗੀਆਂ ਵਾਲਿਆ ਲੋਕ ਤੈਰਾ ਬਾਣਾ ਪਾ ਕੈ ਕਿ ਕਰਦੈ ਪੈਸਾ ਨਾਲ ਨਹੀਂ ਜਾਣਾ ਪਰ ਤੈਰੈ ਨਾਮ ਨੂੰ ਦਾਤਾਂ ਕਿਨਾਂ ਝੂਠ ਬੋਲਦੈ

  • @HarpreetSingh-m5f
    @HarpreetSingh-m5f 4 หลายเดือนก่อน

    ਕੋਰਟ ਦੱਸੂ ਕੌਣ ਸਹੀ ਕੌਣ ਗਲਤ ਆ ਕਿਉਂ ਕੀ ਮੈਂ ਇਸ ਦੀ bthinde ਵਾਲੀ ਵੀਡਿਓ v ਵੇਖੀ ਆ ਹੈ ਕੋਈ ਰੌਲਾ ਇੰਨਾ ਦਾ ਆਪਸ ਵਿੱਚ

  • @ROYAL_KILLER_306
    @ROYAL_KILLER_306 4 หลายเดือนก่อน

    Parl company. Te crown company de v ajant fdo ji .kirpa krke.

  • @NarvailSingh-qr3dg
    @NarvailSingh-qr3dg 4 หลายเดือนก่อน

    ਸਾਡੇ। ਗੁਰੂ ਨੇ ਸਾਡੇ ਵਾਸਤੇ। ਸਬ। ਕੁਛ। ਵਾਰ ਦੱਤਾਂ

  • @ParveenKumar-il2ff
    @ParveenKumar-il2ff 4 หลายเดือนก่อน

    ਚੋਰਾ ਦਾ ਤੇ ਸਿਆਸਤਦਾਨ ਦਾ ਕੋਈ ਧਰਮ ਨਹੀਂ ਹੁੰਦਾ ਏਸ ਲਾਇ ਦੋਨਾ ਤੋਹਿ ਬਚੋ

  • @BalwinderSingh-yu4tq
    @BalwinderSingh-yu4tq 4 หลายเดือนก่อน

    ਖ਼ਾਲਸਾ ਸੁਵਾਹ ਦਾ ਇਹ ਫਿਰ

  • @sp4323
    @sp4323 4 หลายเดือนก่อน

    This is a civil lawsuit not a criminal matter!!!! This is why criminal courts are too busy in India

  • @jaswant5395
    @jaswant5395 4 หลายเดือนก่อน

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਉਹ ਛੱਜੂ ਉਹ ਭੀ ਫੱੜ ਲਿਆ ਇਹ ਊਹਹੋ ਹੈ ਆਪਾਂ ਤੋ ਚਾਲੀਂ ਲੈ ਚਲੈ ਗਿਆ

  • @IqbalSingh-ve4nl
    @IqbalSingh-ve4nl 4 หลายเดือนก่อน

    ਆ ਜਲੂਸ ਜਦੋ ਨਿਕਲਦਾ ਬੰਦੇ ਦੇ ਪਁਲੇ ਕੁਙ ਨੀ ਰਹਿਦਾ ਬਾਬਾ ਨਾਨਕ ਵੀ ਨੀ ਬਖਸੀਆ

  • @MehardeepSingh-k5g
    @MehardeepSingh-k5g 4 หลายเดือนก่อน +1

    Bai loka na frenchaizi la lai. Dukanadari harek da bas da kam nee. Kam fail ho gya. Hun lardaa na.

  • @rkj3421
    @rkj3421 4 หลายเดือนก่อน

    Rabb kolo taa lokk dardey hi nhi

  • @RajinderSingh-nr6wl
    @RajinderSingh-nr6wl 4 หลายเดือนก่อน

    ਗੁਰੂ ਦਾ ਬਾਣਾ ਕੇ ਇਹ ਲੋਕਾਂ ਨਾਲ ਠੱਗੀ ਮਾਰਦੇ ਐ ਕਮੀਨਾਂ ਬੰਦਾਂ ਇਸਦੀ ਛਿੱਤਰ ਪਰੇਡ ਐ ।

  • @ManpreetKaur-mx8qg
    @ManpreetKaur-mx8qg 4 หลายเดือนก่อน

    Shukar hai parawa thode nal hoi
    Nahin te panjab chon lokan ne kehna si modi te bhagwant ne gursikh nal dhaka karta ❤😊

  • @KarmoKaAaina
    @KarmoKaAaina 4 หลายเดือนก่อน

    I am from Gurgaon. I also Gave Rs.20000 for memberships and i also given order for my materail.what they send its really very hopeless even oil is very poor quality.
    I called him so many times to tKe my money back..but from their side no jwab.
    I received materials about Rs 1800..rest of the money he didn't returned.
    He is such a महा हेरा फेरी वाला.
    I don't know why he used name KHALSA ? HE is. Not reliable person.

  • @RanjitRai-ps5zq
    @RanjitRai-ps5zq 4 หลายเดือนก่อน +1

    ਬੀਬਾ ਤੂੰ ਬੋਲੀ ਤਾਂ ਜਾਨੀਆਂ ਜਦੋਂ, ਇੱਕ ਸਿਰੇ ਦਾ ਗੁੰਡਾ ਲੋਰਂਸ ਬੀਸਨੋਈ, ਉਹਦੀ ਵੀ ਐਦੀ ਵੀਡੀਓ ਪਾਈ

  • @sandipsharma5485
    @sandipsharma5485 4 หลายเดือนก่อน

    Guru maharaj de naam te kita dhokha jyada der ni chalda

  • @baldevsingh3568
    @baldevsingh3568 4 หลายเดือนก่อน

    Jisne apne naam naal khud hi Khalsa lgaya hove os to savdhan rho Banda ik vadhia insan ban jawe ta bohut hai

  • @sandeepkumar-b8m3v
    @sandeepkumar-b8m3v 4 หลายเดือนก่อน

    Media wale v mike chak k dekho hun tuhanu saf sutra milu tuc v sudar

  • @JAGJEETSINGHBRAR-tm8gf
    @JAGJEETSINGHBRAR-tm8gf 4 หลายเดือนก่อน

    ਬਾਈ ਅੱਜ ਠੱਗ ਕਹੀ ਜਾਨੇ ਹੋ ਜਗਦੇਵ ਸਿੰਘ ਖਾਲਸਾ ਨੂੰ ਇਹ ਜਦੋਂ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਦੋਂ ਤੁਸੀਂ ਭੱਜ ਭੱਜ ਕੇ ਪਾਉਂਦੇ ਸੀਗੇ ਪਿਆ ਤੇ ਪਤਾ ਨਹੀਂ ਮੈਨੂੰ ਤਾਂ ਇਹਦਾ ਹਿਸਾਬ ਕਿਤਾਬ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਅੱਜ ਤੁਸੀਂ ਠੱਗ ਕਹੀ ਜਾਂਦੇ ਹੋ ਪਰ ਅਸਲੀ ਖਾਲਸਾ ਠੱਗ ਨਹੀਂ ਹੋ ਸਕਦਾ ਜਾਂ ਤਾਂ ਉਹ ਫਿਰ ਠੱਗ ਨਹੀਂ ਤੇ ਜਾਂ ਫਿਰ ਖਾਲਸਾ ਨਹੀਂ ਅਸਲੀ

    • @JAGJEETSINGHBRAR-tm8gf
      @JAGJEETSINGHBRAR-tm8gf 4 หลายเดือนก่อน

      ਬਾਈ ਉਦੋਂ ਤਾਂ ਆਪਾਂ ਵੀ ਹਿੱਸਾ ਪੱਤੀ ਹੀ ਪਾਇਆ ਸੀ ਇਹਦੇ ਨਾਲ ਵੀ ਸਾਨੂੰ ਵੀ ਕੁਝ ਨਾ ਕੁਝ ਬਣ ਜਾਣਗੇ ਹੁਣ ਜਦੋਂ ਆਪਾਂ ਨੂੰ ਨਹੀਂ ਬਣੇ ਕੋਈ ਸਮਾਨ ਖਰਾਬ ਹੋ ਗਿਆ ਜਾਂ ਕੁਝ ਵੀ ਲਾ ਲਓ ਅੱਜ ਤੁਸੀਂ ਨੂੰ ਠੱਗ ਦੱਸ ਰਹੇ ਹੋ ਚਲੋ ਕੋਈ ਗੱਲ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਟਾਈਮ ਇਨਵੈਸਟੀਗੇਸ਼ਨ ਦਾ ਵਿੱਚ ਆ ਜਾਊਗਾ ਸਾਰਾ ਕੁਝ ਸੌਣ ਕੌਣ ਸਹੀ ਕੌਣ ਗਲਤ ਆ ਕਈ ਵਾਰ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਪਰ ਆਪਾਂ ਛੇਤੀ ਕਿਸੇ ਦੇ ਯਕੀਨ ਕਰ ਲੈਂਦੇ ਆ ਤੇ ਫਿਰ ਅਗਲੇ ਨਾਲੋਂ ਛੇਤੀ ਹੀ ਟੁੱਟ ਜਾਦੇ ਆ

  • @lakhvindersingh9844
    @lakhvindersingh9844 4 หลายเดือนก่อน

    Eho jihe Chawla nu khalsa na kiha kro

  • @BhupinderSingh-pr4rv
    @BhupinderSingh-pr4rv 4 หลายเดือนก่อน

    Good job
    13 13 eye hospital and medical facilities nu v target karo
    Aap 13 13 eye wala ta kuch karda nhi
    Fer oho fotuner gadian ena wada net work kis tra chala reha
    Nri to paisa aana ate us nu miuse karna es da deeply investigate karna chahida
    Dharam de naam te thaggi marn vare nu sabak milna chahida

  • @palasinghsandhu5299
    @palasinghsandhu5299 4 หลายเดือนก่อน

    ਦਾੜ੍ਹੀ ਕੱਟੋ ਇਸਦੀ, ਖਾਲਸਾ ਕਹਿਣਾ ਗ਼ਲਤ

  • @MehardeepSingh-k5g
    @MehardeepSingh-k5g 4 หลายเดือนก่อน

    Punjabi lalach vee bohat jaldee karda na. Ta larda vee bohat jaldee naa

  • @MehardeepSingh-k5g
    @MehardeepSingh-k5g 4 หลายเดือนก่อน

    Eh banda ta theek aa. Bakee dekho

  • @gurcharansinghkanwar6805
    @gurcharansinghkanwar6805 4 หลายเดือนก่อน

    Lok v ta bewkoof ne.paise de lalach vich apna paisa gwai jande ai.

  • @HardeepSingh-y5y
    @HardeepSingh-y5y 4 หลายเดือนก่อน

    Jatt ਕੌਮ 😂😂😂

  • @bhojpuriya9878
    @bhojpuriya9878 4 หลายเดือนก่อน

    Bhaiya bhagao punjab bachao 😂😂😂😂😂😂😂😂😂😂😂😂😂😂😂😂😂😂😂😂😂😂

  • @HarvirSingh-
    @HarvirSingh- 4 หลายเดือนก่อน

    Es category nu nokri,&arakshan nhi 😂😂

  • @charanjitsinghtiwana4315
    @charanjitsinghtiwana4315 4 หลายเดือนก่อน

    Khalsa Khalsa keh ke sahi khalse da v apman hunda hai ji tusi sirf nam lavoo

  • @samesame-j8g
    @samesame-j8g 4 หลายเดือนก่อน

    vali lutt machai c aina ne mai v laike aya c saman

  • @PappuKhan-r3l
    @PappuKhan-r3l 4 หลายเดือนก่อน

    poles ta vevresvat khoar he

  • @DevRaj-e8d
    @DevRaj-e8d 4 หลายเดือนก่อน

    Pattarkar.v.manu.anparr.lagadi.a.kalasa.kalasa.kari.janadi.aa

  • @Shubhsangam11115th
    @Shubhsangam11115th 4 หลายเดือนก่อน

    Es liye punjabies par bhrosa nhi hota 😂

  • @TejinderSingh-tr2hf
    @TejinderSingh-tr2hf 4 หลายเดือนก่อน

    Karobar ch ghata pe gia aedi koe galbat ni

  • @BaljinderSingh-lq7lt
    @BaljinderSingh-lq7lt 4 หลายเดือนก่อน

    Kio bera gark kita sikhi da ...

  • @AkashAkash-r9f
    @AkashAkash-r9f 4 หลายเดือนก่อน

    Gaytri Walon Upar Vishwas mat karo

  • @ravinderkumar3721
    @ravinderkumar3721 4 หลายเดือนก่อน

    Kissan de name te pta nhi ki kuj hona

  • @DhaliwalReaction
    @DhaliwalReaction 4 หลายเดือนก่อน

    Yr koi kive kam krlo punjab cha sara chorr ikthe hoya wa ne tahi koi bussiness nhi krda kise nal

  • @sandeepkumar-b8m3v
    @sandeepkumar-b8m3v 4 หลายเดือนก่อน +1

    Eho jehe nakli vaar nu sodha, kyu nahi lagda kyu aw v beadbi nahi 😢

  • @MandeepSingh-dj2ni
    @MandeepSingh-dj2ni 4 หลายเดือนก่อน

    ਹੁਣ ਸਾਰੇ ਇਹ ਲੋਕ ਰੌਲਾ ਪਾ ਰਹੇ ਨੇ ਸਾਡੇ ਨਾਲ ਠੱਗੀ ਮਾਰ ਲਈ ਜਗਦੇਵ ਸਿੰਘ ਖਾਲਸੇ ਨੇ ਪਰ ਸਾਰੇ ਪੰਜਾਬੀਆ ਨੂੰ ਸਵਰਨ ਸਿੰਘ ਦਾਨੇਵਾਲੀਆ ਜੀ ਵੱਲੋ ਲੋਕਾ ਨੂੰ ਇਸ ਠਗ ਦੀ ਸਪੈਸ਼ਲ ਵੀਡੀਓ ਪਾ ਕੇ ਸੁਚੇਤ ਰਹਿਣ ਲਈ ਕਿਹਾ ਗਿਆ ਸੀ ਕੇ ਇਸ ਠਗ ਦੀਆਂ ਝੂਠੀਆ ਗੱਲਾਂ ਵਿੱਚ ਨਾ ਆ ਜਾਇਉ ਪਰ ਪੰਜਾਬੀ ਲਾਈ ਲਗ ਲੋਕ ਨੇ ਬਹੁਤ ਜਲਦੀ ਝੂਠ ਪਿੱਛੇ ਲੱਗ ਜਾਂਦੇ ਨੇ ਇਸ ਠਗ ਦੀ ਮਸ਼ਹੂਰੀਆ ਵੀ ਕੁੱਝ ਯੂ ਟਿਊਬ ਚੈਨਲਾ ਵੱਲੋ ਕੀਤੀ ਗਈ ਇਸ ਬੰਦੇ ਨੂੰ ਠੱਗੀ ਮਾਰਨ ਵਿੱਚ ਮਦਦ ਕੀਤੀ ਗਈ ਹੁਣ ਉਹਨਾ ਚੈਨਲ ਵਾਲਿਆ ਨੂੰ ਕੇਸ ਵਿੱਚ ਮੁਜਰਮ ਬਣਾਇਆ ਜਾਣਾ ਚਾਹੀਦਾ ਹੈ ਜੋ ਪੈਸੇ ਖਾਤਰ ਲੋਕਾ ਨੂੰ ਗੁੰਮਰਾਹ ਕਰਦੇ ਹਨ ਪੱਤਰਕਾਰਿਤਾ ਤਾ ਦਾਨੇਵਾਲੀਆ ਸਾਹਬ ਵੀ ਕਰਦੇ ਹਨ ਇਹ ਠਗ ਉਹਨਾ ਨੂੰ ਵੀ ਪੈਸੇ ਦੇ ਦਿੰਦਾ ਦੂਜੇ ਚੈਨਲ ਵਾਲਿਆ ਨਾਲੋ ਜਿਆਦਾ ਪੈਸੇ ਦੇ ਦਿੰਦਾ ਪਰ ਦਾਨੇਵਾਲੀਆ ਸਾਹਬ ਨੇ ਲੋਕਾ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਬਹੁਤ ਲੋਕ ਬਚੇ ਵੀ ਹੋਣਗੇ ਪਰ ਆਹ ਕੁੱਝ ਲੋਕ ਲੋਕਾ ਨੇ ਜਲਦੀ ਅਮੀਰ ਹੋਣ ਦੇ ਚਕਰ ਵਿੱਚ ਗਲ ਨਹੀ ਮੰਨੀ ਹੁਣ ਠੱਗੀ ਵਜਣ ਤੋ ਬਾਅਦ ਸਾਹਮਣੇ ਆਏ ਨੇ ਚਲੋ ਅਜੇ ਵੀ ਇਹਨਾ ਨੂੰ ਸਮਝ ਆ ਗਈ ਜੋ ਦੂਸਰੇ ਹੋਰ ਲੋਕ ਜਗਦੇਵ ਸਿੰਘ ਦੀ ਠੱਗੀ ਤੋ ਬਚ ਸਕਣ

  • @JaspalSingh-kh4cx
    @JaspalSingh-kh4cx 4 หลายเดือนก่อน

    Frud man

  • @SahilKhan-md7fe
    @SahilKhan-md7fe 4 หลายเดือนก่อน

    ❤panjabe.vero.gusa.na.kareo.aj.jes.da.ve.lot.lag.da.hoe.2.de.jab.vech.dakh.da❤ana.na.ve.lalech.keta.c

  • @inderjit748
    @inderjit748 4 หลายเดือนก่อน

    JIS TIME 19 YA 2020 WICH HE KAFI VEERA NE IK PATARKAR NU MIL KE. KEHA CE EHNE SADE NAL THAGI KITI HAI PATARKAR VEER NE LOKA SUCHET VE KAR TAA CE PAR KISE NE GAL NAHI MANNI HUN AH NATIJA NIKLEA

  • @GurbachanSingh-k7d
    @GurbachanSingh-k7d 4 หลายเดือนก่อน

    Kise nall galat karoge phir hath gari tan lagegee hi

  • @sandeepvansh1470
    @sandeepvansh1470 4 หลายเดือนก่อน

    Eh v beadbi hi h dhrm da naam le k bdnam kr rhe n hun lai eda sodda btbyun koi ni Bolu veer

  • @kulwinderkaurkaur-ps5id
    @kulwinderkaurkaur-ps5id 4 หลายเดือนก่อน

    Hun edi v report positive a jani kehngey nashey karda

  • @jasvirsingh8715
    @jasvirsingh8715 4 หลายเดือนก่อน

    Babe nanak da bi
    13 .13 badnaam krta

  • @BaljinderSingh-lq7lt
    @BaljinderSingh-lq7lt 4 หลายเดือนก่อน

    Lakh di lahant h tere jaman walea de

  • @DineshKumar-z3c
    @DineshKumar-z3c 4 หลายเดือนก่อน

    Main ta monea taggdea dahkea han sardar

  • @rkj3421
    @rkj3421 4 หลายเดือนก่อน

    Marey kamm da maraa hi nteeja

  • @Gur969
    @Gur969 4 หลายเดือนก่อน

    Sade pind v aa aho ja pkhandi 1.5 crore to utte dwi baitha

  • @TarveenThakur
    @TarveenThakur 4 หลายเดือนก่อน

    Nhi yaar jhootha prcha paya gya hai aa pure khalish insaan hai

  • @baldevsingh-qq6fb
    @baldevsingh-qq6fb 4 หลายเดือนก่อน

    Jagdev Singh khalsa ik maha Thah he he20007 To le Hin Tak 10 cr The Thagoi mar cuka he mera pas pake sabut han

  • @mohinderpal4482
    @mohinderpal4482 4 หลายเดือนก่อน

    Eh kya jhooth bolde?

  • @Nannu_the_gamer
    @Nannu_the_gamer 4 หลายเดือนก่อน

    Pehn chudu spne hi darm nu badnam kari jade oo

  • @SupercarBlondieTigerKing
    @SupercarBlondieTigerKing 4 หลายเดือนก่อน

    Kisan sare chor nai

  • @RR-oc5iq
    @RR-oc5iq 4 หลายเดือนก่อน

    ਇਸ ਭੇਨਚੋਦ ਨੇ ਮੇਰੇ ਦੋਸਤ ਦੀ ਜਿੰਦਗੀ ਖਰਾਬ ਕਰਤੀ ਓਹਨੇ ਆਪਣਾ ਮਕਾਨ ਗਿਰਵੀ ਰੱਖ ਕੇ ਇਹਨੂੰ 14 ਲੱਖ ਦਿਤੇ ਸੀ 13 13 ਦੁਕਾਨ ਖੋਲਣ ਵਾਸਤੇ ਦੁਕਾਨ ਤਾ ਇਹਨੇ ਖੁਲਵਾਈ ਮਸਾਂ ਹੀ ਦੁਕਾਨ ਦੇ 5ਲੱਖ ਦਾ ਰਾਸ਼ਨ ਬੇਹਜਯਾ ਤੇ ਬਾਕੀ ਕਹਿੰਦਾ ਸੀ ਹੋਰ ਮਾਲ ਆ ਰਿਹਾ ਵਾ ਭੈਣ ਦਾ ਲੋੜਾ ਕਹਿੰਦਾ ਹੁੰਦਾ ਸੀ ਅਸੀਂ ਅੰਬਾਨੀਆਂ ਨੂੰ ਮਾਰ ਪਾਉਣੀ ਵਾ ਚੋਰ ਵਾ ਸਾਡੇ ਆਲੇ ਪੰਜਾਬੀ ਸਬ ਤੋਂ ਵੱਡੇ ਭੈਣ ਦੇ ਲੋੜੇ ਨੇ ਵਿਚੇ ਮੈ ਵੀ ਸਾਡੇ ਅਲੇਯਾ ਭੇਨਚੋਦਾ ਨੂੰ ਜਿਹੜਾ ਮਰਜੀ ਫੁੱਦੂ ਬਣਾ jawe ਇਕ ਮਿੰਟ ਲਗਦਾ ਕੋਈ ਵੀ ਬਸ ਧਰਮ ਦੇ ਨਾ ਤੇ ਤਾ ਭਾਵੇਂ ਸਾਨੂ ਕਹੇ ਕੇ ਤੁਹਾਡੀ ਬੌਂਡ ਮਾਰਨੀ ਵਾ ਤਾ ਸਾਡੇ ਆਲੇ ਆਖਦੇ ਪਹਿਲੋਂ ਮੇਰੀ ਮਾਰੋ ਜੀ ਇਹ ਹਾਲ ਵਾ ਮੈ ਆਪਣੇ ਯਾਰ ਨੂੰ ਸਮਝਿਆ ਸੀ ਮੈ ਆਖਿਆ ਸੀ ਨਾ ਇਹਨਾਂ ਭੇਨਚੋਦਾ ਦੇ ਚੱਕਰ ਚ ਪੈ ਕਹਿੰਦਾ ਨਹੀਂ ਯਾਰ ਖਾਲਸਾ ਸਾਬ ਨੇ ਅੰਮ੍ਰਿਤ ਸ਼ਕਯਾ ਹੋਇਆ ਵਾ ਗੁਰੂ ਵਾਲਾ bnda ਵਾ ਇਹ ਇਦਾ ਕਦੇ ਨੀ ਕਰ ਸਕਦਾ ਮੈ ਸਾਲੇ ਨੂੰ ਕਿਹਾ ਵੀ ਸੀ ਕੀ ਜਿੰਨੇ ਆਹ ਧਰਮੀ ਲੋਕ ਹੁੰਦੇ ਉਹ ਸਬ ਤੋਂ ਵਡੇ ਹਰਾਮ ਦੇ ਹੁੰਦੇ ਸਾਲੇ ਹੁਣ ਮੱਥੇ ਤੇ ਹੱਥ ਮਾਰ ਕੇ ਰੋਂਦਾ ਮਕਾਨ ਵੀ ਗਿਆ ਦੁਕਾਨ ਵੀ ਗਈ ਘਰੋਂ ਵੀ ਜੁੱਤੀਆਂ ਖਾਂਦਾ ਸਾਲਾ ਚਾ ਵੇਚਣ ਲਾ ਤਾ ਇਹ ਹਰਾਮੀ ਨੇ ਮੇਰੇ ਦੋਸਤ ਨੂੰ ਹੁਣ ਦੁਬਈ ਗ਼ਲਯਾ ਪੈਸੇ ਪੂਸੇ ਕੱਠੇ ਕਰ ਕੇ ਓਹਨੂੰ