Moga robbers arrest: ਔਰਤਾਂ ਨੂੰ ਲਿਫਟ ਦੇਣ ਤੋਂ ਸਾਵਧਾਨ! ਕਿਤੇ ਤੁਸੀਂ ਨਾ ਹੋ ਜਾਇਓ ਘਟਨਾ ਦੇ ਸ਼ਿਕਾਰ |

แชร์
ฝัง
  • เผยแพร่เมื่อ 9 ก.พ. 2025
  • Moga: ਔਰਤਾਂ ਨੂੰ ਲਿਫਟ ਦੇਣ ਤੋਂ ਪਹਿਲਾਂ ਸਾਵਧਾਨ! ਕਿਤੇ ਤੁਸੀਂ ਨਾ ਹੋ ਜਾਇਓ ਅਜਿਹੀ ਘਟਨਾ ਦੇ ਸ਼ਿਕਾਰ। ਮੋਗਾ ਦੇ ਨਿਹਾਲ ਸਿੰਘ ਵਾਲਾ ਵਿਖੇ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਆਪਣੀ ਮਹਿਲਾ ਸਾਥੀਆਂ ਨੂੰ ਕਿਸੇ ਵੀ ਬੱਸ ਸਟੈਂਡ ਦੇ ਕੋਲ ਖੜ੍ਹਾ ਕਰ ਕੇ ਖੁਦ ਕਾਰ ਵਿੱਚ ਬੈਠ ਕੇ ਕੁਝ ਦੂਰੀ ਤੇ ਹੀ ਇੰਤਜ਼ਾਰ ਕਰਦਾ ਸੀ। ਜਦੋਂ ਔਰਤ ਕਿਸੇ ਵੱਡੇ ਕਾਰ ਮਾਲਕ ਤੋਂ ਲਿਫਟ ਲੈ ਕੇ ਉਸ ਵਿੱਚ ਬੈਠ ਜਾਂਦੀ ਸੀ। ਇਹ ਅਤੇ ਗਰੋਹ ਦੇ ਬਾਕੀ ਮੈਂਬਰ ਆਪਣੀ ਕਾਰ ਅਤੇ ਮੋਟਰਸਾਈਕਲ ਉਸ ਕਾਰ ਦੇ ਪਿੱਛੇ ਲਗਾ ਦਿੰਦੇ ਸਨ ਅਤੇ ਕਾਫ਼ੀ ਦੂਰ ਜਾ ਕੇ ਗੱਡੀ ਰੋਕ ਕੇ ਬੰਦੂਕ ਦੀ ਨੋਕ ਤੇ ਇਹ ਕਹਿ ਕੇ ਬਲੈਕਮੇਲ ਕਰਦੇ ਸਨ ਕਿ ਉਹ ਉਨ੍ਹਾਂ ਦੀ ਲੜਕੀ ਨੂੰ ਕਿਤੇ ਭਜਾ ਕੇ ਲਿਜਾ ਰਿਹਾ ਸੀ। ਡਰਾ ਧਮਕਾ ਕੇ ਪੈਸੇ ਮੰਗਦੇ ਸਨ।
    #moga #ladiesgang #local18 #arrest #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 9

  • @RamSingh-wt2vq
    @RamSingh-wt2vq ปีที่แล้ว +2

    ਪੁਲਿਸ ਜੂਆਨਾ ਦੇ ਢਿੱਡ ਦੇਖੋ 😂😅😂😂😂😂😂😂😂😂😂😂

  • @SurinderKumar-oz1hk
    @SurinderKumar-oz1hk 5 หลายเดือนก่อน

    2:07 punjabpolicejindabad

  • @Gurpreetsinghdhaliwal-lz2yr
    @Gurpreetsinghdhaliwal-lz2yr ปีที่แล้ว

    Golliyan da parcha pao

  • @BalwinderSingh-wy3ve
    @BalwinderSingh-wy3ve ปีที่แล้ว

    Hon sir ji ehna nu eho jehe kardo rimad naal Na tur saken hatha ta papera to ah kateer ta hi ruku ehna Na loka da Jina hi dukhi kita ha ah sare tasker nashe da b hon ga packa

  • @Gurpreetsinghdhaliwal-lz2yr
    @Gurpreetsinghdhaliwal-lz2yr ปีที่แล้ว

    aa hun bail hojo

  • @vikramjitsingh7710
    @vikramjitsingh7710 ปีที่แล้ว

    kaea nu bahut darak hunda jedha janani dakhe nahe ke gade rok dene. una de darakpan da una nu bad wich eda da nateja bhe bughtana penda.

  • @sukhgill3800
    @sukhgill3800 ปีที่แล้ว +1

    Fansi dyo ehna loka nu