Traditional style house old type house very beautiful in Abohar city everything is perfect work 👌

แชร์
ฝัง
  • เผยแพร่เมื่อ 26 ก.พ. 2022
  • ਮਾਂ ਦੇ ਬੋਲਾ ਨੂੰ ਕੀਤਾ ਪੂਰਾ ਪਾਇਆ ਸ਼ਹਿਰ ਦੇ ਵਿੱਚੋਂ ਵਿੱਚ ਪੁਰਾਤਨ ਘਰ ਦੇਖ ਰੂਹ ਖੁਸ਼ ਹੁੰਦੀ ਆ

ความคิดเห็น • 126

  • @kharbandasatish8755
    @kharbandasatish8755 2 ปีที่แล้ว +10

    ਬਹੁਤ ਵਧੀਆ ਬਣਿਆ ਹੈ ਘਰ ,ਪੁਰਾਣੇ ਸਟਾਇਲ ਨਾਲ ਬਣੇ ਘਰ ਕੁਦਰਤੀ ਠੰਢੇ ਹੁੰਦੇ ਹਨ ।

  • @truenewspunjab2557
    @truenewspunjab2557 2 ปีที่แล้ว +4

    ਬਹੁਤ ਵਧੀਆ ਬਣਿਆ ਹੈ ਘਰ ,ਪੁਰਾਣੇ ਸਟਾਇਲ ਨਾਲ ਬਣੇ ਘਰ ਕੁਦਰਤੀ ਠੰਢੇ ਹੁੰਦੇ ਹਨ

  • @rajvirsingh4558
    @rajvirsingh4558 2 ปีที่แล้ว +9

    ਸ਼ਾਨਦਾਰ ਬਣਾਇਆ ਘਰ
    ਮਾਲਕ ਬਹੁਤ ਖ਼ੁਸ਼ਦਿਲ ਹੈ... ਮਾਲਕ ਮੇਹਰ ਕਰੇ 🙏

  • @truenewspunjab2557
    @truenewspunjab2557 2 ปีที่แล้ว +2

    ਮਾਂ ਦੇ ਬੋਲਾ ਨੂੰ ਕੀਤਾ ਪੂਰਾ ਪਾਇਆ ਸ਼ਹਿਰ ਦੇ ਵਿੱਚੋਂ ਵਿੱਚ ਪੁਰਾਤਨ ਘਰ ਦੇਖ ਰੂਹ ਖੁਸ਼ ਹੁੰਦੀ ਆ

  • @harvindersingh9448
    @harvindersingh9448 2 ปีที่แล้ว +7

    ਬਹੁਤ ਬਹੁਤ ਹੀ ਵਧੀਆ ਕੋਠੀ ਆ
    ਹੁਸ਼ਿਆਰਪੁਰ ਤੋ

  • @PK_HUMBLE07
    @PK_HUMBLE07 2 ปีที่แล้ว +4

    سردار جی لاکھ لاکھ مبارک اللّل آپ سب کو آباد رکھے اس خوبصورت گھر ميں

  • @truenewspunjab2557
    @truenewspunjab2557 2 ปีที่แล้ว +3

    ਸ਼ਾਨਦਾਰ ਬਣਾਇਆ ਘਰ
    ਮਾਲਕ ਬਹੁਤ ਖ਼ੁਸ਼ਦਿਲ ਹੈ... ਮਾਲਕ ਮੇਹਰ ਕਰੇ

  • @AkashDeep-nw1xq
    @AkashDeep-nw1xq 2 ปีที่แล้ว +4

    Bie ਬਹੁਤ ਵਧੀਆ ਕੰਮ ਕੀਤਾ ਹੋਇਆ 🔥

  • @gurdeepkaur6181
    @gurdeepkaur6181 2 ปีที่แล้ว +3

    Out standing work waaao

  • @user-st7kt5uy3b
    @user-st7kt5uy3b 3 หลายเดือนก่อน

    ਬਹੁਤ ਵਧੀਆ ਜੀ ਘੈਂਟ ਵਾਈ

  • @Eastwestpunjabicooking
    @Eastwestpunjabicooking 2 ปีที่แล้ว +6

    ਵਾਹਿਗੁਰੂ ਜੀ ਵਸਣਾ ਹੱਸਣਾ ਨਸੀਬ ਕਰੇ। ਖੁਸ਼ ਰਹੋ ਦਸ਼ਾ ਨਹੁੰਆਂ ਦੀ ਕਿਰਤ ਕਮਾਈ ਤੇ ਆਸ਼ਾ ਓਮੀਦ ਨੂੰ ਭਾਗ ਲਾਏ। ਬਹੁਤ ਹੀ ਸੋਹਣਾ , ਕੋਈ ਕਸਰ ਨੀ

  • @vivooppojdd2247
    @vivooppojdd2247 2 ปีที่แล้ว +8

    Very very outstanding video
    Congrats to owner of house
    The Mistry has marvelous skills
    Hat's off to him
    However its difficult to understand his work due to language barrier
    Can you please make this video in English or Hindi
    You should focus on techniques used by Mistry
    Once again congratulations for making good video

  • @parmindarsidhuparmindarsid4340
    @parmindarsidhuparmindarsid4340 2 ปีที่แล้ว +5

    Very nice ji God bless yu Mata ji 🙏🏼🙏🏼

  • @ssg9462
    @ssg9462 2 ปีที่แล้ว +4

    ਕਲਾਕਾਰ ਦਾ ਧੰਨਵਾਦ

  • @Royaljatt156
    @Royaljatt156 ปีที่แล้ว +1

    Bhout shona ghar bnaya veer. Khush dil banda …WMK

  • @SanjeevSharma-iw1nb
    @SanjeevSharma-iw1nb 2 ปีที่แล้ว

    Bahut hi vadhiya banayaa hai Ghar

  • @godblessyoucouple6138
    @godblessyoucouple6138 2 ปีที่แล้ว +3

    Nice vedio

  • @princesingh-zr6ix
    @princesingh-zr6ix 2 ปีที่แล้ว +2

    👌 Kya baat hai.

  • @jaswinderjaswinder9101
    @jaswinderjaswinder9101 2 ปีที่แล้ว +4

    ਬਹੁਤ ਸੋਹਣਾ ਘਰ ਆ ਵਾਹਿਗੂਰ ਜੀ ਮੇਹਰ ਬਣਾਈ ਰੱਖਣਾ

  • @user-rg4jk2sj5m
    @user-rg4jk2sj5m 2 ปีที่แล้ว +2

    Very nice different idea

  • @dilawarpannu6145
    @dilawarpannu6145 ปีที่แล้ว

    Mata g is very khushkismat va Jo eho Jaya putt melea

  • @TheSahilkainth
    @TheSahilkainth 2 ปีที่แล้ว +1

    Kamal hai shaandaar

  • @baljindersinghbrar5138
    @baljindersinghbrar5138 2 ปีที่แล้ว +1

    22 kya batta hi. Aj tn video dekh k. Vakhri khusi hoi

  • @sukhvirsingh8737
    @sukhvirsingh8737 2 ปีที่แล้ว +1

    ਵਾਹ ਉਸਤਾਦ ਲਾਜਵਾਬ 👌👌👌👌👌

  • @drdhillon1854
    @drdhillon1854 2 ปีที่แล้ว +3

    Beautiful house.....

  • @parmveersingh6394
    @parmveersingh6394 2 ปีที่แล้ว +1

    V nice videos
    Ghaint content on this page

  • @raur_saab
    @raur_saab ปีที่แล้ว

    So beautiful house

  • @prabhjotsingh1831
    @prabhjotsingh1831 2 ปีที่แล้ว +1

    ਬਹੁਤ ਹੀ ਸ਼ਾਨਦਾਰ ।

  • @uniquehouseplanning
    @uniquehouseplanning 2 ปีที่แล้ว +2

    Very beautiful house

  • @manjitsoni9676
    @manjitsoni9676 2 ปีที่แล้ว

    ਵੀਰੇ ਘੈਂਟ ਆਲੀ ਗੱਲ ਆ ਧੰਨਵਾਦ ਜੀ 🙏

  • @gurdeepsingh-cn5ym
    @gurdeepsingh-cn5ym 2 ปีที่แล้ว

    Brother je how is very nice 👌 ! ? Old is gold 💪🙏🤚

  • @harjinderbirdi6084
    @harjinderbirdi6084 2 ปีที่แล้ว +3

    Beautiful 😍

  • @happydrall52
    @happydrall52 2 ปีที่แล้ว

    ਇੱਸ ਨੂੰ ਦੇਖ ਕੇ ਮੰਨ ਬਹੁਤ ਉਤਸਾਹਿਤ ਜਾ ਹੋ ਗਿਆ ਪਹਿਲਾ ਦੇ ਬਣੇ ਪੁਰਾਣੇ ਮਕਾਨ ਸੋਹਣੇ ਲੱਗ ਦੇ ਸੀ ਇੱਝ ਲੱਗਦਾ ਸੀ ਵੀ ਇੱਹ ਖੱਤਮ ਹੀ ਹੋਗੇ ਹੁਣ ਇੱਸ ਨੂੰ ਦੇਖ ਕੇ ਲੱਗਦਾ ਵੀ ਕੱਲਾ ਹਾਲੇ ਖੱਤਮ ਨਹੀਂ ਹੋਈ

  • @luckypreet5752
    @luckypreet5752 2 ปีที่แล้ว +2

    Very beautiful

  • @ibrarakhtar1863
    @ibrarakhtar1863 ปีที่แล้ว

    To b honest, i,ve never seen this kind of khoti in my life .very unique and amazing work hatts off to this Mistry,big luv and big respect from Pakistan ❤❤

  • @sumit3035
    @sumit3035 2 ปีที่แล้ว

    Sir aap bhoot achi video banate ho

  • @satnamsinghbrar-wg7tl
    @satnamsinghbrar-wg7tl ปีที่แล้ว

    Bahut Gahant

  • @exl7bikers288
    @exl7bikers288 2 ปีที่แล้ว

    भाई फिदा हो गया कया कोठी बनाई हे गजब 😍🥰🥰

  • @harjitsingh9841
    @harjitsingh9841 2 ปีที่แล้ว

    Beautiful I like

  • @arshdeepgillgill5229
    @arshdeepgillgill5229 2 ปีที่แล้ว +3

    I remember old panjab

  • @good3117
    @good3117 2 ปีที่แล้ว

    The best bro ji good good

  • @punjabihighwayvlogs4899
    @punjabihighwayvlogs4899 2 ปีที่แล้ว

    ਬਾਈ ਜੀ ਏਹ ਤਾਂ ਬਹੁਤ ਵਧੀਆ ਹੈ, ਅਪਣਾ ਪੁਰਾਣਾ ਵਿਰਸਾ

  • @rakeshkataria3582
    @rakeshkataria3582 2 ปีที่แล้ว +1

    Very nice

  • @vedgodara7835
    @vedgodara7835 2 ปีที่แล้ว

    Seraaaa

  • @sandeepsharmasandeepsharma1920
    @sandeepsharmasandeepsharma1920 2 ปีที่แล้ว +1

    Ok sera 22

  • @ushapaul6629
    @ushapaul6629 2 ปีที่แล้ว

    Bahut wadiiaji

  • @sonusarwa9787
    @sonusarwa9787 2 ปีที่แล้ว +1

    Mast h g

  • @rajafotopointkotkapura217
    @rajafotopointkotkapura217 2 ปีที่แล้ว

    Very nice 👍

  • @ravinderpalsingh9809
    @ravinderpalsingh9809 ปีที่แล้ว +1

    to good 👍

  • @beaconsharman7159
    @beaconsharman7159 ปีที่แล้ว

    very very good like to see you in person.

  • @aseemgilhotra
    @aseemgilhotra 2 ปีที่แล้ว +7

    I live near this house, this is amazing

    • @rohitchoudhary8403
      @rohitchoudhary8403 2 ปีที่แล้ว +1

      Kedi street aa bai ji

    • @aseemgilhotra
      @aseemgilhotra 2 ปีที่แล้ว +1

      Anand nagri street no. 1, near toor hotel

    • @aseemgilhotra
      @aseemgilhotra 2 ปีที่แล้ว +1

      @@rohitchoudhary8403 ਆਨੰਦ ਨਗਰੀ, ਗਲੀ ਨੰ 1

  • @sarabjitkaur1943
    @sarabjitkaur1943 2 ปีที่แล้ว +1

    Good

  • @jatindrsingh9975
    @jatindrsingh9975 2 ปีที่แล้ว

    good

  • @parmilkumar6027
    @parmilkumar6027 ปีที่แล้ว +1

    Paaji ..makaan sira hai..ek number.....

  • @sonisidhu3604
    @sonisidhu3604 2 ปีที่แล้ว +1

    Good Veer

  • @faridkotpb0473
    @faridkotpb0473 2 ปีที่แล้ว +1

    Good guri veer

  • @labanabrothers9440
    @labanabrothers9440 2 ปีที่แล้ว

    ਲੰਬੀ ਦੀ ਛੱਤ ਬਹੁਤ ਵਧੀਆ ਬਾਈ ਰੂਹ ਖੁਸ ਹੁੰਦੀ ਆਂ ਦੇਖ ਕੇ🥰

  • @hateshkumar7875
    @hateshkumar7875 2 ปีที่แล้ว +1

    Nice

  • @SachinChauhan-hc4cj
    @SachinChauhan-hc4cj 2 ปีที่แล้ว +1

    Best

  • @princekajal4747
    @princekajal4747 2 ปีที่แล้ว

    Nyc veree

  • @rattankamboj4361
    @rattankamboj4361 2 ปีที่แล้ว +3

    Very beautifully made .Congratulations 🌷🌷
    Salut to your knowledge & confidence
    For arch have you get made special tapered bricks Or have you cut bricks to size
    In old days special arch bricks were readily available

  • @davindersingh212
    @davindersingh212 ปีที่แล้ว +2

    ਹੈਗੀ ਇਹੋ ਜਿਹੀ ਛੱਤ ਪੰਜਾਬ ਵਿੱਚ ਪਿੰਡ ਸੁਰ ਸਿੰਘ ਜਿਲਾ ਤਰਨ ਤਾਰਨ ਆਪਣੇ ਘਰਾਂ ਦੀ ਸਿਫ਼ਤ ਕਰਣ ਤੇ ਲੱਗੇ ਰਹਿੰਦੇ ਅਸੀਂ ਆ ਬੱਸ ਹੋਰ ਕਿਤੇ ਹੈਣੀ ਨਹੀਂ ਪੰਜਾਬ ਵਿੱਚ ਪੰਜਾਬ ਨੂੰ ਪੂਰਾ ਘੁੰਮ ਕੇ ਵੇਖ ਲਉ ਬਹੁਤ ਕੁਝ ਆ

  • @lucky-bu1ji
    @lucky-bu1ji 2 ปีที่แล้ว

    ਵਾਹ

  • @dheerajsuthar2003
    @dheerajsuthar2003 2 ปีที่แล้ว

    Nice 🥰🥰

  • @bholabrar346
    @bholabrar346 2 ปีที่แล้ว

    Sade pind v esh nal silig bni aah abohar to aae c spl. Mistri

  • @ravindergill9464
    @ravindergill9464 2 ปีที่แล้ว +1

    ਪੰਜਾਬੀ ਮਿਸਤਰੀ ਵੀਰ ਕੋਈ ਕੰਮ ਖਾਸ ਨਹੀ ਪਰ ਰੋਲਾਂ ਲੋਕ ਨੀਹ ਧਰ ਕੇ ਪੁੱਛ ਲੈ ਦੇ ਛੱਤ ਕਿਸ ਦਿਨ ਪਾੳਗੀ

  • @BalbirSingh-sb6bo
    @BalbirSingh-sb6bo 2 ปีที่แล้ว

    Gud bro

  • @bhanwarjeetmann3851
    @bhanwarjeetmann3851 ปีที่แล้ว

    Congratulations brother

  • @beaconsharman7159
    @beaconsharman7159 ปีที่แล้ว

    wow wow

  • @sultanmughal-pm4gl
    @sultanmughal-pm4gl ปีที่แล้ว

    Bai g bhot payara ghar app nay banayah ha azad kashmir say app kay ghar ka revew kar rahay han

  • @gursewakchahal2540
    @gursewakchahal2540 2 ปีที่แล้ว +1

    👌👌👌👌

  • @gsss.jhurarkheraabh6320
    @gsss.jhurarkheraabh6320 2 ปีที่แล้ว +1

    ਬਹੁਤ ਵਧੀਆ ਦਵਿੰਦਰ ਜੀ....
    ਕਯਾ ਬਾਤ ਹੈ..
    ਮੁਬਾਰਕ ...
    ਅਬੋਹਰ ਸ਼ਹਿਰ ਵਿੱਚ ਮਾਣ ਵਾਲੀ ਗੱਲ
    -ਭੁਪਿੰਦਰ ਉਤਰੇਜਾ

  • @JD-pendu
    @JD-pendu 2 ปีที่แล้ว +1

    ਜਿਸਨੂੰ ਆਪਣੇ ਸੱਭਿਆਚਾਰ ਨਾਲ ਪਿਆਰ ਹੋਊ ਉਹ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੂ। ਕਿਉਕਿ ਏਸ ਚੈਨਲ ਦਾ ਕੰਟੈਂਟ ਬਹੁਤ ਵਧੀਆ ਹੈ

  • @syedsohaib4452
    @syedsohaib4452 2 ปีที่แล้ว +2

    Roof ty bhai g kamal di aye👌❤️🇵🇰

  • @dineshchoudharydcpodvr9
    @dineshchoudharydcpodvr9 2 ปีที่แล้ว

    वीर जी बहुत सुंदर कोठी और आपका बहुत-बहुत आभार
    वीर जी माईक की रेंज कम है कैमरे से दुरी होने पर आवाज कट हो रही है जी

  • @KuldeepSingh-wi4fy
    @KuldeepSingh-wi4fy 2 ปีที่แล้ว +1

    ਬਾਈ ਜੀ ਸਾਡੇ ਪੰਜਾਬ ਵਿੱਚ ਤਾਂ ਛੇ ਮਹੀਨੇ ਮਿਸਤਰੀ ਨਾਲ ਲਾਓਦੇ ਨੇ ਫਿਰ ਕਾਡੀ ਚਪਟੀ ਆਪਣੀ ਲੈ ਲੈਂਦਾ ਜੇ ਡਿੱਗ ਪਈ ਤਾਂ ਅੱਗਲੇ ਦੀ ਕੰਧ ਗੲੀ ਮੇਰੀ ਦਿਹਾੜੀ ਗੲੀ ਕੱਲ ਫਿਰ ਦੇਖੀ ਜਾਵੇ ਗੀ

  • @myrecords4381
    @myrecords4381 2 ปีที่แล้ว

    Abohar

  • @gurpreetsingh3850
    @gurpreetsingh3850 2 ปีที่แล้ว +1

    😀😀😀

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੁਪਰ

  • @harmindermahi657
    @harmindermahi657 2 ปีที่แล้ว +1

    mere mamma ji kol aa bohat purana ghar mitti wala jera satira te baniya

  • @bixysingh0073
    @bixysingh0073 8 หลายเดือนก่อน

    ਮੈਂ ਜਦੋਂ ਘਰ ਬਣਾਉਣਾ ਬਸ ਇੱਦਾਂ ਦਾ ਈ ਬਣਾਉਣਾ

  • @sonuneyol442
    @sonuneyol442 2 ปีที่แล้ว +2

    Aa mistree apne pind khatwan, punjab da ae,

  • @jyotihayer8651
    @jyotihayer8651 2 ปีที่แล้ว +1

    🙏🏻salute

  • @singarnathjandjandwala9837
    @singarnathjandjandwala9837 2 ปีที่แล้ว +1

    ਫਿਰ ਤਾ ਸਾਡਾ ਸ਼ਹਿਰ ਅਬੋਹਰ

  • @randhirsingh2479
    @randhirsingh2479 2 ปีที่แล้ว

    1994 ਚ ਮਾ ਮਿਸਤਰੀ ਨੂ ਕਿਹਾ ਕੀ ਦਾਤ ਪਾ ਦੇ। ਓਹਨੁ ਸਮਾਝ ਹੀ ਨ ਆਈ ॥ ਫੇਰ ਮਾਈ ਆਪ ਈ ਦਾਤ ਪਾ ਦਿਤੀ

  • @indianbowlofficial7676
    @indianbowlofficial7676 2 ปีที่แล้ว

    ਬਾਈ ਜੇ ਸੀਮਿੰਟ ਦੀ ਜਗ੍ਹਾ, ਚੂਨੇ ਚ ਮਕਾਨ ਬਣਾਉਦੇ ਤਾਂ ਹੋਰ ਵੀ ਮਜਬੂਤ ਬਣ ਜਾਣਾ ਸੀ ।

  • @beant99100
    @beant99100 2 ปีที่แล้ว +1

    Bai ji dekhan aawange 🙏

  • @harneksingh4908
    @harneksingh4908 2 ปีที่แล้ว

    Lajawab architecture. Gali no 15 hai ji .House no. Ki hai?

  • @kkaur3118
    @kkaur3118 2 ปีที่แล้ว

    Mike vadhia Lia karo adhian galan pata ni lagdian

  • @davindersingh212
    @davindersingh212 ปีที่แล้ว +1

    ਪੰਜਾਬ ਨੂੰ ਕਸਬਾ ਸਮਝੀ ਜਾਂਦੇ

  • @sandeepkukreja851
    @sandeepkukreja851 2 ปีที่แล้ว

    Veer eh chhatrapati abohar vich menu 10 saal ha gaye pai nu

  • @vivooppojdd2247
    @vivooppojdd2247 2 ปีที่แล้ว +1

    भाईसाहब
    बहुत ही बढिया घर बनाया है
    आपकी मिस्त्री को बहुत बहुत बधाई
    घर का छत बहुत बढीया बनाया है पर पंजाबी लैंग्वेज समजना मुश्किल है
    ये व्हिडिओ आप हिंदी और अंग्रेजी मे बताओ गे तो बहुत बढीया रहेगा
    हॉल मे जो स्टेअरकेस बनाई है ऊस मे सरिया का उपयोग किया है क्या ??

    • @Kamalbeer_1
      @Kamalbeer_1 2 ปีที่แล้ว

      No steelbar is used in staircase

  • @Mdkaur12
    @Mdkaur12 ปีที่แล้ว +1

    ਕਿੰਨੇ ਥਾਂ ਵਿੱਚ ਘਰ ਬਣਿਆ ਹੈ

  • @meenabora5916
    @meenabora5916 ปีที่แล้ว

    Dhat means

  • @pankajsharma4166
    @pankajsharma4166 2 ปีที่แล้ว +1

    Veer ji kitha full adss send Karo ji

  • @groundrealityonkar
    @groundrealityonkar 2 ปีที่แล้ว

    ਗੁਰੀ ਜੀ ਨਿੰਬੂ ਮਿਰਚਾਂ ਅਤੇ ਨਜ਼ਰ ਵੱਟੂ ਦੀ ਗੱਲ ਕਰਕੇ ਅੰਧ ਿਵਸ਼ਵਾਸ ਨਾ ਫੈਲਾਓ

  • @azadgarments4962
    @azadgarments4962 2 ปีที่แล้ว

    B p cheej pash kiti h ji

  • @meenabora5916
    @meenabora5916 ปีที่แล้ว

    Kitne rupay lge h is kothi m

  • @shivcharndhaliwal1702
    @shivcharndhaliwal1702 2 ปีที่แล้ว

    NEWS,,,, DIHARHIDAR MAZDUR DA IK KAMRE VALA GHAR VIKGA, JISS VICH BATHROOM NHI HE,,, ITTAN DE BHATHE TE KAMM KARN VALE DE GHUPRI VIKHA,, OHNA DE BACHE KISS SCHOOL VICH PARHAN JANDE HAN????????????

  • @jasveer1313
    @jasveer1313 2 ปีที่แล้ว

    Koi garanti ni chhat di