ਬਹੁਤ ਮਿਹਨਤ ਕੀਤੀ ਹੈ ਇਸ ਕਾਰੀਗਰ ਨੇ
ਚੰਗੀ ਗੱਲ ਹੈ,,,ਪੁਰਾਣੇ ਪੰਜਾਬ ਦੀ ਸ਼ਿਲਪਕਲਾ ਦੇਖਣ ਨੂੰ ਨਹੀਂ ਮਿਲਦੀ ਸੀ ਕਿਤੇ,,, ਹੁਣ ਦੋਬਾਰਾ ਰਿਵਾਜ ਆਗਿਆ🙏
Love From Pakistan
🙏🙏❤️❤️🌹👍👍👍👍
Very good work on Ram Ram ji
Guri bai ji bhut vdiya lagda thuada km.. very very thanks bai ji
Very Very beautiful 😍 bhai
Nice bro 🙂 Nice vedio bro 🙂🙂
Nice good work
Bhut vadia kam Mistri da
ਬਹੁਤ ਵਧੀਆ ਕੰਮ ਕਰਦੇ ਵੀਰ ਕਰਦੇ ਰਹੋ 🙏🙏
Beautiful
Good work
So beautiful
great work by Sculpture
👌👌👌👍👍
ਅਸੀ ਵੀ ਬਨਾਉਣ ਲੱਗੇ ਹਾਂ ਇੱਕ ਮਹਿਲ ਨਾਨਕ ਸਾਬ ਦੀ ਕਿਰਪਾ ਨਾਲ ,ਜਦੋ ਬਣ ਗਿਆ ਫੇਰ ਦਿਖਾਵਾਂਗੇ ,ਸ਼ਰਤ ਹੈ ਪੰਜਾਬ ,ਹਰਿਆਣਾ ਤੇ ਹਿਮਾਚਲ ਚ ਨੀ ਹੋਉ ਉਹਦੇ ਨਾਲ ਦਾ ।।
Nice
Niceee
👌
👍👍👍
👌🏻👌🏻
Ghent aa bro
❤️❤️❤️🙏🙏
❤️❤️❤️❤️
nic
💯✔👌👌
Ok
Bhai ji ye kaam chune ch kro cement di life kaam hundi chuna sab to wadiya Hunda Rejesthan ch ye kaam chuna ch kita janda
How mouch coat
ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇੜਾ ਵੀ ਮੇਰਾ ਵੀਰ ਇਹੋ ਜਿਹ ਵਿਰਸੇ ਆਲੀ ਕੌਠੀ ਬਣਾਵੇ ।
ਆਪਣਾ ਨਾਂ /ਗੋਤ ਪੰਜਾਬੀ ਚ ਲਿਖਣ ਦੀ ਕੋਸ਼ਿਸ਼ ਕਰਯਾ ਕਰੋ ਜੀ ।
Kithe hai eh darwaza
Krja kina lya???
Paaji phone no dyo
Sir ji tusi phone no. Nahi dasa. Te keda pind h. Mistri da or kede pind darvaja bana h
Veer ji pind nahi dasya te mistri sahab da pind te phon number v deyo
ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ ਮੋਬਾਇਲ ਨੰਂ 9023737053
ਮਿਸਤਰੀ ਪ੍ਰਦੀਪ ਖਾਂਟਵਾਂ
35lakh ni lg skda Mei 20 ch bna du shrt la te bolo loni aa shart
ਸ਼ਰਤ ਆਲੀ ਕੀ ਗੱਲ ਤੂੰ ਬਣਾ ਲੈ ਆਪੇ ਪਤਾ ਲਗਜੂ ਕਿੰਨੇ ਦਾ ਬਣਦਾ ...ਨੋਰਮਲ ਕੋਠੀ ਬਣਦੀ ਹੁਣ 2000rs per ਫੁੱਟ
Ehe bai 20 lakh tyar kru nahi tusi jo saja laun ge manjur aa kro chanllage accept
ਪਸ਼ੂ ਮੰਡੀ ਤੇ ਖੜਕੀ ਡਾਂਗ th-cam.com/video/7w2kpGpdH70/w-d-xo.html
Mistri da number send me ji
Dubara shonk a gya Hun darwazea Da . Bhut lok bna rhe a hun