Punjab to bring in law & order reforms: CM Bhagwant Mann; vows to eliminate gangsters

แชร์
ฝัง
  • เผยแพร่เมื่อ 24 มิ.ย. 2022
  • #PunjabCM #BhagwantMann #GovernorAddress #CongressMLAs #StageProtest
    Read story here: tinyurl.com/4dvzmey6
    On the second day of the Punjab Assembly Budget Session on Saturday, as CM Bhagwant Mann got up to speak on the Governor’s Address, Congress MLAs decided to leave the House in protest against not being given the time to speak.
    But when Mann taunted them saying they are not used to listening to others, they came back and went to the well of the House. They protested briefly before walking out again.
    The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
    Subscribe for more videos: / thetribunechd
    Like us on Facebook: / thetribunechd
    Follow us on Twitter: / thetribunechd
    Download The Tribune App: goo.gl/YyBCw9

ความคิดเห็น • 374

  • @parmjitgrewal7970
    @parmjitgrewal7970 ปีที่แล้ว +6

    ਬਹੁਤ ਤਰਸ ਆ ਰਿਹਾ ਵੀਰੇ ਤੇਰੇ ਤੇ ਹਰ ਰੋਜ਼ ਸੁਣਦੇ ਆ ਕੋਈ ਗ਼ਲਤ ਕੰਮ ਹੁੰਦਾ ਇਹ ਉਹ ਤੇਰੇ ਨਾਂ ਲੱਗ ਜਾਂਦਾ ਇਹ ਲੋਕ ਚੰਗੇ ਬੰਦੇ ਨੂੰ ਜਿਓੰਣ ਨੀਂ ਦਿੰਦੇ ਇਹ ਗੰਦ ਚ ਰਹਿਣ ਸਿਖੇ ਹੋਏ ਨੇ

  • @singhsaab2133
    @singhsaab2133 ปีที่แล้ว +31

    ਲਾਜਵਾਬ ਤੇ ਕਾਬਿਲ ਏ ਤਾਰੀਫ਼,👏👏👍

  • @terachahal4491
    @terachahal4491 ปีที่แล้ว +20

    ਮੁੱਖ ਮੰਤਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਮਾਨ ਸਾਹਿਬ ਤੁਸੀਂ ਪਹਿਲਾਂ ਆਪਣੀ ਸੁਰੱਖਿਆ ਵੱਲ ਧਿਆਨ ਦਿਉ ਜੀ ਸਾਨੂੰ ਭਗਵੰਤ ਮਾਨ ਸਹੀ ਸਲਾਮਤ ਚਾਹੀਦਾ ਏ ਜੀ ,,ਕੰਮ ਤਾਂ ਇੱਕ ਦੋ ਦਿਨ,,ਮਹੀਨੇ ਲੇਟ ਹੋ ਜਾਣਗੇ ਚੱਲ ਸਕਦਾ ਏ ਜੀ ਪਰ ਜੇਕਰ ਤੁਹਾਨੂੰ ਕੁਝ ਹੋ ਗਿਆ ਤਾਂ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ,, ਗੈਂਗਸਟਰ ਪਤਾ ਨਹੀਂ ਕਿੱਥੇ ਘਾਤ ਲਗਾ ਕੇ ਬੈਠੇ ਹੋਣਗੇ,, ਬਾਕੀ ਵਿਰੋਧੀ ਪਾਰਟੀਆਂ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ

    • @kk-wy5eq
      @kk-wy5eq ปีที่แล้ว

      Hanji bahut important hai kyun ke koi punjab de changa chahan vale ne ohna nu bahit khatra

  • @surindersyal6575
    @surindersyal6575 ปีที่แล้ว +19

    ਜੇਕਰ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਪੂਰਨ ਰੂਪ ਵਿੱਚ ਖਤਮ ਕਰ ਦਿੰਦੀ ਹੈ ਤਾਂ ਪੰਜਾਬ ਰਾਜ ਦੀਆਂ ਨੱਬੇ ਫੀ ਸਦੀ ਸਮੱਸਿਆਵਾਂ ਆਪਣੇ-ਆਪ ਹੱਲ ਹੋ ਜਾਣਗੀਆਂ।

  • @ranveerdhawan5187
    @ranveerdhawan5187 ปีที่แล้ว +9

    Good work . All the best AAP.

  • @ShinderpalSinghmg
    @ShinderpalSinghmg 6 หลายเดือนก่อน +1

    ਮਾਨ ਸਾਹਿਬ ਜੀ ਜੋ ਤੁਸੀਂ ਕਹਿੰਦੇ ਹੋ ਜੇ ਇਸ ਤਰ੍ਹਾਂ ਕਰੋਗੇ ਤਾਂ ਗਰੀਬਾਂ ਦੇ ਬੱਚਿਆਂ ਨੂੰ ਨਸ਼ੇ ਛਡਾਵਉ ਤਾਂ ਤੁਹਾਡੀ ਸਰਕਾਰ ਕੋਈ ਮਾਂ ਦਾ ਪੁੱਤ ਨਹੀਂ ਜੰਮਿਆ ਜੋ ਆਮ ਆਦਮੀ ਪਾਰਟੀ ਸਰਕਾਰ ਨੂੰ ਤੋੜ ਸਕੇ ਜੈ ਜਵਾਨ ਜੈ ਕਿਸਾਨ ਭਾਰਤ ਮਾਤਾ ਦੀ👌👌👌👌👌👌👌👌👌👌

  • @GurpalSingh-qo9qc
    @GurpalSingh-qo9qc ปีที่แล้ว +13

    ਵਿਧਾਇਕ ਨੂੰ ਪੈਨਸ਼ਨ ਲੈਣ ਦਾ ਹੱਕਦਾਰ 60 ਸਾਲ ਤੋਂ ਵੱਧ ਉਮਰ ਵਾਲੇ ਉਮੀਦਵਾਰ ਹੀ ਹੋਣੇ ਚਾਹੀਦੇ ਹਨ

  • @GurjantSingh-ni1tk
    @GurjantSingh-ni1tk ปีที่แล้ว +8

    Good cm sahib thade warga cm punjab nu nahi Milna
    Tusi great ho

  • @ouchiaoudariajatdia3028
    @ouchiaoudariajatdia3028 ปีที่แล้ว +9

    Bgwant man y tenu bota payea da swad aa gyea yr rabh tenu te tere priwar nu thandrust rkhe love u y bgwant singh man

  • @pamkamboj5885
    @pamkamboj5885 ปีที่แล้ว +31

    Thank you for at least starting to take steps to enforce law n order

  • @RajinderSingh-su1we
    @RajinderSingh-su1we ปีที่แล้ว +38

    DHANVAAD CM SAAB JI PUNJAB NU MAGARMASHA TON BCHON LAI...

  • @santarsingh8375
    @santarsingh8375 ปีที่แล้ว +37

    God Bless CM Bhagwant Mann ji. CM Mann is God's answer to the cry of the afflicted oppressed People of Punjab .

  • @nknk8629
    @nknk8629 ปีที่แล้ว +26

    APP future depends on how they rule in Panjab for next 5 years ...will definitely become national level party bjp looks strong bcz congress is too weak opposition

  • @anusingh3610
    @anusingh3610 ปีที่แล้ว +7

    God bless u CM ji

  • @sidhusaab8723
    @sidhusaab8723 ปีที่แล้ว +16

    *ਮਜਦੂਰ ਵੀ ਹਨ ਪੰਜਾਬ ਵਿੱਚ CM Saab ਕਰੋ ਖਿਆਲ ਜਰਾ*

  • @HappySingh-xj3jg
    @HappySingh-xj3jg ปีที่แล้ว +43

    🙏❤️ ਧੰਨਵਾਦ ਜੀ ਭਗਵੰਤ ਮਾਨ ਜੀ ਬਹੁਤ ਬਹੁਤ ਜੀ

  • @roshankhan7521
    @roshankhan7521 ปีที่แล้ว +2

    Vary vary good

  • @paramgrewal9271
    @paramgrewal9271 ปีที่แล้ว +4

    Great going Aap we are with you CM sir 🦾🦾❤️❤️

  • @ramanmattu9323
    @ramanmattu9323 ปีที่แล้ว +10

    Aam aadami Party great Bhagwant Maan 👍👍👍🙏veer jindabad

  • @HarleenMokha
    @HarleenMokha ปีที่แล้ว +41

    God bless Bhagwan Mann and AAP!

  • @BaljeetKaur-nl8ye
    @BaljeetKaur-nl8ye ปีที่แล้ว

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ

  • @ArshdeepSingh-we4lf
    @ArshdeepSingh-we4lf ปีที่แล้ว +1

    ਬਹੁਤ ਬਹੁਤ ਵਧੀਆ👍💯 ਜੀ ਦਿਲੋਂ ਿੲਜਤ ਕਰਦੇ ਹਾਂ ਮਾਨ ਯੋਗ ਸਪਿਕਰ ਸਾਹਿਬ ਜੀ ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਰੱਖ ਦੇ ਹੋ ਬਾਕੀ ਮਾਨ ਜੀ ਨੂੰ ਆਪਣੇ ਕੰਮ ਾ ਦਾ ਪਤਾ ਹੈਂ ਅਸੀ ਉਹਨਾਂ ਸਲਾਹ ਨਹੀਂ ਦੇ ਸਕਦੇ ਉਹ ਆਪ ਬਹੁਤ ਦਰਦ ਰਖਦੇ ਆ ਪੰਜਾਬ ਦਾ ਧੰਨਵਾਦ ਜੀ ਪੰਜਾਬ ਜਿੰਦਾਬਾਦ ਭਾਰਤ ਮਾਤਾ ਦੀ ਜੈ

  • @devidayal8620
    @devidayal8620 ปีที่แล้ว

    ਮਾਨਯੋਗ ਮੁੱਖ ਮੰਤਰੀ ਸਾਹਿਬ ਜੀ -ਪੰਜਾਬ ।
    ਆਪ ਜੀ ਨੇ ਸਾਬਕਾ ਸਰਕਾਰਾਂ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਝਾੜੂ ਵਾਲੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਪੰਜਾਬ ਹੋਮ ਗਾਰਡਜ ਵਲੰਟੀਅਰਜ਼/ ਪਾਰਟ ਟਾਈਮ ਮੈਂਬਰਜ ਜਵਾਨਾਂ ਨਾਲ ਜੋ ਵੀ ਬਾਅਦੇ ਕੀਤੇ ਗਏ ਹਨ। ਇਹਨਾਂ ਜਵਾਨਾਂ ਨੂੰ ਛੇਵਾਂ ਪੇ ਕਮਿਸ਼ਨ ਅਤੇ ਰਟਾਈਰਡ ਜਵਾਨਾਂ ਨੂੰ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਜੀ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਖੜ੍ਹੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਆਪਣੇ ਵੱਲੋਂ ਕੀਤਾਂ ਗਿਆ ਬਾਅਦਾ ਪੂਰਾ ਕਰਕੇ ਜਵਾਨਾਂ ਦਾ ਭਵਿੱਖ ਬੁਲੰਦ ਕੀਤਾ ਜਾਵੇ।
    ਮੈ ਤੁਹਾਡਾ ਛੋਟਾ ਵੀਰ ਸੀ੍ ਦੇਵੀ ਦਿਆਲ ਸ਼ਰਮਾ, ਜ਼ਿਲ੍ਹਾ --ਸੀ੍ ਫਤੇਹਗੜ ਸਾਹਿਬ ਪੰਜਾਬ।
    ਆਮ ਆਦਮੀ ਪਾਰਟੀ ਝਾੜੂ ਵਾਲੀ ਪਾਰਟੀ -ਪੰਜਾਬ।

  • @sherbirusa
    @sherbirusa ปีที่แล้ว +22

    Very good initiatives. Stay on track…God bless .

  • @amarpalsingh1087
    @amarpalsingh1087 ปีที่แล้ว +7

    ਸਚੈ ਮਾਰਗਿ ਚਲਦਿਅ ਉਸਤਤਿ ਕਰੈ ਜਹਾਨ

  • @ShinderpalSinghmg
    @ShinderpalSinghmg 6 หลายเดือนก่อน +1

    ਜਿਹੜੇ ਗਰੀਬਾਂ ਦੇ ਘਰੇ ਨੌਕਰੀ ਹੈਨੀਗੀ ਉਹਨਾਂ ਨੂੰ ਨੌਕਰੀ ਦੋ ਵੱਡੇ ਵੱਡੇ ਸਕੂਲਾਂ ਨੂੰ ਨੌਕਰੀਆਂ ਤੁਸੀਂ ਵੰਡੀ ਜਾਦੇ ਆ ਇਹਨਾਂ ਚੀਜ਼ਾਂ ਦਾ ਗਰੀਬਾਂ ਨੂੰ ਕੀ ਫਾਇਦਾ ਹੋਊਗਾ ਗਰੀਬ ਦੀ ਵੋਟ ਬੈਂਕ ਨਾਲ ਤੁਸੀਂ ਜਿੱਤੇ ਹੋ ਤਾਂ ਗਰੀਬਾਂ ਦੇ ਚੁੱਲੇ ਪਾ ਲੋ❤❤ ਜਲਦੀ ਜਲਦੀਕਰੋ। ਗਰੀਬਾਂ ਦੀ ਮਦਦ ਕਰੋ

  • @jsingh2817
    @jsingh2817 ปีที่แล้ว +6

    Grounds for village children also direly needed .....🙏

  • @jaikrishanduvedi1984
    @jaikrishanduvedi1984 ปีที่แล้ว +2

    Very nice work done cm sahab

  • @ranjitwarwal6840
    @ranjitwarwal6840 ปีที่แล้ว +5

    Good Bhagwant maan saab ji tere jha jaba nahi

  • @amrindergill7942
    @amrindergill7942 ปีที่แล้ว +2

    Aaaaag lga denge aaaaag 🔥🔥🔥🔥🔥🔥 Aaaaam Aaadmi Party Jindabaad 💪🏼

  • @kapoorsingh7273
    @kapoorsingh7273 ปีที่แล้ว +6

    Maan Sahib Lage raho.You will be succeed definitely.

  • @kaursinghi6030
    @kaursinghi6030 ปีที่แล้ว +43

    Never has any politician covered so many of the governments actions with so much dedication

  • @er.gurpreetsinghkansay6053
    @er.gurpreetsinghkansay6053 ปีที่แล้ว +15

    Great CM

  • @baljinder7015
    @baljinder7015 ปีที่แล้ว +3

    thank you maan saab NRIs nu compliments lai….

  • @MayaXOXO180
    @MayaXOXO180 ปีที่แล้ว +1

    Brilliant work brilliant thought AAP love you Mann shaab from Hong Kong 🇭🇰 keep it up 👍 the good work

  • @Armaan456u
    @Armaan456u ปีที่แล้ว +5

    Kash eh sara kuj sach hove fir sada purana punjab vapis aa javega🙏🏼bhut umeeda punjab nu veera tere te 🙏🏼❤️

  • @rajujain8738
    @rajujain8738 ปีที่แล้ว +4

    ਭਗਵੰਤ ਮਾਨ ਜੀ, ਪ੍ਰਮਾਤਮਾ ਤੁਹਾਡੀ ਮਦਦ ਕਰੇ ਹਰ ਰਾਹ ਤੇ

  • @sidhusaab8723
    @sidhusaab8723 ปีที่แล้ว +16

    ਮਜਦੂਰ ਵਰਗ ਨਾਲ ਵੀ ਕੋਈ ਗਰੰਟੀ ਕਰਲੋ ਮਾਨ ਸਾਬ,ਮਿਹਰਬਾਨੀ ਹੋਵੇਗੀ 👏👏👏👏👏

  • @charanjitkaur2678
    @charanjitkaur2678 ปีที่แล้ว +4

    Nice work

  • @gavysingh7025
    @gavysingh7025 ปีที่แล้ว +19

    BHAGWANT MAAN ZINDABAD ZINDABAD ZINDABAD 👍👍👍

  • @bahadursingh3406
    @bahadursingh3406 ปีที่แล้ว +1

    Wonderful sir plz fulfill all these committments

  • @sainitravels47
    @sainitravels47 ปีที่แล้ว +3

    #AAP ZINDABAAD✌✌✌✌
    #MANN_SABH ZINDABAD✌⛳✌⛳✌⛳

  • @rajivturkiya1112
    @rajivturkiya1112 ปีที่แล้ว +6

    H’ble CM Mann Sahab is a real people’s leader.
    May God bless him with power to work for the State of Punjab and its people and Other States and the Union Govt learn a lesson or two from his working style.
    Namaskar!

  • @beantkaursidhu460
    @beantkaursidhu460 ปีที่แล้ว +1

    Bahut bahut piyar Maan Veer

  • @ahlawatphotography
    @ahlawatphotography ปีที่แล้ว +3

    U r great CM

  • @shankarrajgopal5165
    @shankarrajgopal5165 ปีที่แล้ว +8

    All power to you CM Mann. You will be victorious in your efforts. May God bless you.

  • @ahlawatphotography
    @ahlawatphotography ปีที่แล้ว +3

    I love you CM Shahab 💕

  • @jaipreetsingh4944
    @jaipreetsingh4944 ปีที่แล้ว +1

    Vote ta pai majdoora ne kam karo kissina da good job cm g good job 🙏🏻🙏🏻🙏🏻

  • @artiguleria9564
    @artiguleria9564 ปีที่แล้ว +5

    Salute Maan sahab

  • @manmeetmeet7473
    @manmeetmeet7473 ปีที่แล้ว

    ਜੌ ਐਸ ਸੀ ਜਾਤੀ ਦੀਆਂ ਲੜਕੀਆਂ ਅਦਰ ਸਟੇਟ ਤੋਂ ਪੰਜਾਬ ਵਿੱਚ ਮੈਰਿਜ ਹੋ ਕੇ ਆਪਣੀ ਸਾਰੀ ਪੜਾਈ ਇਧਰ ਪੰਜਾਬ ਵਿਚ ਕਰਦੀਆਂ ਹਨ ਸਾਰੇ ਡਾਕੂਮੈਂਟ ਪੰਜਾਬ ਦੇ ਹਨ ਸ਼ਾਦੀ ਹੋਈ ਨੂੰ ਵੀ 12 ਤੋਂ 15 ਸਾਲ ਹੋ ਗਏ ਹਨ ਉਦਰ ਵੀ ਪਿਤਾ ਦੀ ਜਾਤੀ ਐਸ ਸੀ ਜਾਤੀ ਹੀ ਹੈ ਹੁਣ ਈਟੀਟੀ 6635 ਪੋਸਟਾ ਸਾਡੀ ਐਸੀ ਜਾਤੀ ਨੂੰ ਜਰਨਲ ਜਾਤੀ ਵਿੱਚ ਐਡ ਕਰ ਕੇ ਸਲੈਕਟ ਲਿਸਟ ਵਿਚੋਂ ਬਾਹਰ ਕੱਢ ਦਿੱਤਾ ਗਿਆ ਐਸ ਸੀ ਜਾਤੀ ਦੇ ਲੋਕਾਂ ਨਾਲ ਬਹੁਤ ਬੇਇਨਸਾਫ਼ੀ ਹੋ ਰਹੀ ਹੈ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਬੇਨਤੀ ਵੱਲ ਧਿਆਨ ਦਿੱਤਾ ਜਾਵੇ ਜੀ ਬਹੁਤ ਮੁਸ਼ਕਲ ਨਾਲ ਗਰੀਬੀ ਰੇਖਾ ਵਿਚ ਰਹਿ ਕੇ ਪੜਾਈ ਕੀਤੀ ਹੈ ਜੇ ਮੇਰਾ ਵਰਗਾ ਹੋਰ ਵੀ ਐੱਸ ਸੀ ਕੇਂਡੀਡੇਟ ਹੈ ਤਾਂ ਮੇਰੇ ਨਾਲ ਸੰਪਰਕ ਕਰੋ ਤਾ ਜੋ ਆਪਾ ਸਾਰੇ ਮਿਲ ਕੇ ਸਰਕਾਰ ਨੂੰ ਜੋ ਆਪਣੇ ਨਾਲ ਧੱਕਾ ਹੋ ਰਿਹਾ ਉਹ ਦਸ ਸਕੀਏ ,
    ਅਨੁਰਾਧਾ ਗੋਂਦ ਪਤਨੀ ਮੰਗਲ ਸੈਨ
    ਵਾਸੀ ਵਾਰਡ ਨੰਬਰ 1 ਗਿੱਦੜਬਾਹਾ
    ਤਹਿਸੀਲ ਗਿਦੜਬਾਹਾ
    ਜਿਲਾ ਸ੍ਰੀ ਮੁਕਤਸਰ ਸਾਹਿਬ
    ਫੋਨ no 9041229447

  • @manaklashkarinangal5907
    @manaklashkarinangal5907 ปีที่แล้ว

    ਮੈਂ ਬਹੁਤ ਖੁਸ਼ੀ ਹੋਈ ਸੀ ਜਦੋਂ ਆਪ ਦੀ ਸਰਕਾਰ ਬਣੀ ਸੀ ਪਰ ਤੁਸੀਂ ਵੀ ਉਹਨਾਂ ਦੋਨਾਂ ਪਾਰਟੀਆਂ ਵਾਲਾ ਹੀ ਰਸਤਾ ਫੜਨ ਲੱਗ ਗੈਏ ਹੋ ਪੰਜਾਬ ਚੰਡੀਗੜ੍ਹ ਯੂਨੀਵਰਸਟੀ ਪੰਜਾਬ ਦੇ ਪਾਣੀ ਬੰਦੀ ਸਿੰਘ ਰਿਹਾ ਕਰਵਾਓ ਸਰਕਾਰੀ ਸਕੂਲਾਂ ਵਿੱਚ ਵਧਿਆਂ ਪੜਾਈ ਕਰੋ ਰੋਜ਼ਗਾਰ ਦਿਓ ਮੈਡੀਕਲ ਸਹੂਲਤਾਂ ਦਿਓ

  • @captainsingh3142
    @captainsingh3142 ปีที่แล้ว +1

    Good job mr maan keep it up

  • @dilpreetsingh2629
    @dilpreetsingh2629 ปีที่แล้ว +6

    Co-ops is way to go for farming it helps farmer to share their expenses that way profit will go up. Farmers will be happy.

  • @harrygill9510
    @harrygill9510 ปีที่แล้ว +1

    Good joob man sab.... 💯💯💯👌👌👌👌👌👌👌👌👌😃💯💯💯💯👌💯💯💯💯👌👌👌💯💯👌💯💯👌💯👌👌

  • @manaklashkarinangal5907
    @manaklashkarinangal5907 ปีที่แล้ว +1

    ਗੈਂਗਸਟਰ ਤਾਂ ਮੁਕਾ ਦਿਓ ਗੇ ਪਰ ਅਸਲਾ ਕਿੱਥੋਂ ਆਇਆ ਕੋਣ ਸਪਲਾਈ ਕਰਦੇ

  • @pskang98
    @pskang98 ปีที่แล้ว +1

    Mann sahib

  • @amardeepsingh512
    @amardeepsingh512 ปีที่แล้ว +1

    Now Punjab will witness start of new India 🇮🇳

  • @jeetgill3362
    @jeetgill3362 ปีที่แล้ว

    ਏਕ ਗੱਲ ਤਾਂ ਪੱਕੀ ਕਿ ਟ੍ਰਿਬਿਊਨ ਤਾਂ ਵਿਕ ਗਿਆ ਆਪ ਨੂੰ ਬਾਕੀ ਲਾਅ ਐਂਡ ਆਰਡਰ ਦੇ ਨਾਮ ਤੇ ਪੰਜਾਬ ਦੇ ਲੋਕਾ ਨੂੰ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲਿਆਂ ਦੇ ਖਿਲਾਫ ਹੋਣਗੇ ਸੈਂਟਰ ਦੇ ਹੱਥ ਚ ਖੇਡ ਰਿਹਾ ਮਾਨ

  • @gaganlahoria4920
    @gaganlahoria4920 ปีที่แล้ว +7

    Mann sab good work

  • @amrindersidhu4077
    @amrindersidhu4077 ปีที่แล้ว +1

    Good

  • @singhrandeep7451
    @singhrandeep7451 ปีที่แล้ว +6

    Purane mantriya di income hun bnd ho gyi te hun gangsters de through money demand kr rhe ne .asli gangsters ta purane mantri hi ne.
    Gangsters hun machle firde ne kyu ki ohna de pyo purane mantriya di power te paisa dove khtm hunda ja ria hai

  • @gopisingh1332
    @gopisingh1332 ปีที่แล้ว +1

    Good 👌👌👌👌👌👌

  • @sukhwinderkaur4191
    @sukhwinderkaur4191 ปีที่แล้ว +1

    Good pilas you man Saba 👍

  • @amritpal5028
    @amritpal5028 ปีที่แล้ว

    Wonderful cm ji all team

  • @surjeetdhull7676
    @surjeetdhull7676 ปีที่แล้ว +5

    I love bagwant maan

  • @deepakgoyal7701
    @deepakgoyal7701 ปีที่แล้ว +1

    ਭਗਵੰਤ ਮਾਨ ਜੀ ਸੇਵਾ ਕੇਂਦਰ ਦੇ ਮੁਲਾਜ਼ਮਾ ਦੀਆਂ ਤਨਖ਼ਾਹਾ ਦਾ ਵੀ ਹੱਲ ਕਰੋ ਕੋਈ ?

  • @SomeKrazyDude4
    @SomeKrazyDude4 ปีที่แล้ว

    May God bless you with long life 🙏🙏 and you will bless Punjab with your thinking and good work.

  • @MajhaFolk
    @MajhaFolk ปีที่แล้ว +2

    God bless Bhagwant Mann 🌹🌹

  • @sw9038
    @sw9038 ปีที่แล้ว +2

    Jay Jay ho AAP. 🎊🎉

  • @jaswantpannu7984
    @jaswantpannu7984 ปีที่แล้ว

    Cm mann. 75 years. Baad. The. Best. Cm pehli. Bari. Milia pb nu. Honest. Cm

  • @bunty7609
    @bunty7609 ปีที่แล้ว +1

    bahut badhiya maan sahab

  • @harjitbhandal1256
    @harjitbhandal1256 ปีที่แล้ว +1

    Good maan sahib best of luck

  • @charanjitkaur2678
    @charanjitkaur2678 ปีที่แล้ว +1

    Good job eali Saab

  • @sukhminderdhaliwal8450
    @sukhminderdhaliwal8450 ปีที่แล้ว

    God bless you Aap stay stay long

  • @arshdeep9129
    @arshdeep9129 ปีที่แล้ว +4

    Good APP CM sahib ji.

  • @sarbjitsinghneetuneetu7047
    @sarbjitsinghneetuneetu7047 ปีที่แล้ว +3

    ਇਹ ਤਾਂ ਪਹਿਲਾ ਵੀ ਚਲਦਾ ਸੀ ਨਸੇ ਦੀ ਜੜ ਫੜੋ ਜੀ।

  • @babbusaini5781
    @babbusaini5781 ปีที่แล้ว

    ਮੇਰਾ ਦੇਸ਼ ਹੋਵੇਂ Punjab

  • @harpreetsodhi2675
    @harpreetsodhi2675 ปีที่แล้ว +4

    maan sabh jindabad

  • @sulinderrahllan4616
    @sulinderrahllan4616 ปีที่แล้ว

    Bhagwant mann ji go slow and steady do not make other your create own enemies .Think before you cut rest as like you think broadly to live as CM for long time and as favorite C.M

  • @amandhillon5046
    @amandhillon5046 ปีที่แล้ว

    Good job sir

  • @karthikgowda6703
    @karthikgowda6703 ปีที่แล้ว +3

    When something is scrapped and no money is left from other party and wen new party come to power all this type of problem will start where this person has to plan for future and even clean the worst done in past by other party.

  • @PrinceKumar-cf7ek
    @PrinceKumar-cf7ek ปีที่แล้ว +1

    God bless🙏 cm maan jii..,

  • @randommail2832
    @randommail2832 ปีที่แล้ว +3

    Tq sir. Good work.. God bless you. 🙏

  • @ShinderpalSinghmg
    @ShinderpalSinghmg 6 หลายเดือนก่อน +1

    ❤ਮਾਨ ਸਾਹਿਬ ਜੀ ਆਪ ਤਾਂ ਕਹਿੰਦੇ ਆ ਰਾਜਾ ਬੜਿੰਗ ਸੁਖਬੀਰ ਬਾਦਲ ਤੇ ਪ੍ਰਤਾਪ ਸਿੰਘ ਬਾਜਵਾ ਵੱਡੇ ਵੱਡੇ ਸਕੂਲਾਂ ਵਿੱਚ ਪੜੇ ਆ ਤਾਂ ਸਰਕਾਰੀ ਸਕੂਲ ਵਾ ਦੀ ਕੀ ਰੀਸ ਕਰਨਗੇ ਮਾਨ ਸਾਹਿਬ ਗਰੀਬਾਂ ਜੀ ਪਰ ਤੁਸੀਂ ਵੱਡੇ ਸਕੂਲਾਂ ਵਾਲਿਆਂ ਨੂੰ ਨੌਕਰੀਆਂ ਦੱਸਿਓ ਗਰੀਬਾਂ ਵਾਸਤੇ ਨੌਕਰੀਆਂ ਹੈ ਨੀ ਗੀਆ ਜਿਹੜਾ ਬੱਚਾ ਪੰਜਾਬੀ ਵਿੱਚ 50% ਨੰਬਰ ਇਨਾ ਉਹਨੂੰ ਪਾਸ ਕਰਨਾ ਚਾਹੀਦਾ ਤੁਹਾਨੂੰ ਮੋਗੇ ਵਾਲਾ ਪਾਲ

  • @ersandy4u
    @ersandy4u ปีที่แล้ว +1

    Say no to kattar religious people and parties.

  • @appna_punjab
    @appna_punjab ปีที่แล้ว

    Lots of great afforts!!!

  • @Crows_Roadd88
    @Crows_Roadd88 ปีที่แล้ว

    Excellent 👌 job

  • @excite236
    @excite236 ปีที่แล้ว

    He is One man Army, a Lion of Punjab.

  • @hs7382
    @hs7382 ปีที่แล้ว

    Miss you Baadal Saab. See you in 2027.

  • @toneyshukla7210
    @toneyshukla7210 ปีที่แล้ว

    ਪੀ ਐੱਸ ਪੀ ਸੀ ਐਲ ਦੇ ਕੰਜੂਮਰਜ ਦੇ ਕੰਮ ਆਨਲਾਈਨ ਕਰੋ। ਦਫ਼ਤਰਾਂ ਦੇ ਚੱਕਰ ਬੰਦ ਕਰਵਾੳ । ਲੋਕਾਂ ਨੂੰ ਸਰਲ ਤਰੀਕੇ ਦਿੳ ।

  • @lakshaygarg5507
    @lakshaygarg5507 ปีที่แล้ว +1

    GBU sir

  • @deepaknar6750
    @deepaknar6750 ปีที่แล้ว +1

    Galla ta bahut karde ne par kam koi ni karda CM saab g

    • @kumarchavan9289
      @kumarchavan9289 ปีที่แล้ว

      Kamm huva he sahab aakhe khol ke dekho.....kalki news nahi padhi kya msp ki

  • @Saga78
    @Saga78 ปีที่แล้ว +1

    Good Mann sab

  • @AminchandAminchand-in1ux
    @AminchandAminchand-in1ux 2 หลายเดือนก่อน

  • @akarunanidhi713
    @akarunanidhi713 ปีที่แล้ว

    Ok.👌

  • @gauravdeepgill2490
    @gauravdeepgill2490 ปีที่แล้ว +3

    WHAT A GREAT SUMMARY OF THE FIRST 100 DAYS OF AAP GOV'T AS PRESENTED BY AN HONEST CM. @The Tribune, You did a great job of providing the video, but your TITLE/ HEADING is laughably inadequate unless that's your intention, to keep exposure limited? He did a LOT MORE than cover law & order. Please update the title and do a better job of creating the title and do justice to the CM's address (this is a first 100 day report and plans for the near future),
    or You will not be subscribed, and I will make this point known when and where possible.
    God bless Mann sahib and his government!
    Sharing this on whatsapp, twitter, etc etc..

  • @azadwindersingh3895
    @azadwindersingh3895 ปีที่แล้ว

    Faithful winner god bless you

  • @yaarpunjabi9708
    @yaarpunjabi9708 ปีที่แล้ว

    Nice

  • @shelyarora844
    @shelyarora844 ปีที่แล้ว +1

    God bless you Maan sahib ji 🙏

  • @jagdeepsandhu9659
    @jagdeepsandhu9659 ปีที่แล้ว +1

    Gangster and their papas ,both should leave Punjab .