ਵਿਧਾਨ ਸਭਾ 'ਚ ਖਹਿਰਾ ਨੂੰ ਟੱਕਰੇ CM Bhagwant Mann - ਇਹਦੇ ਸੈੱਲ ਕੱਢੋ...

แชร์
ฝัง
  • เผยแพร่เมื่อ 28 มิ.ย. 2022
  • #PrimeAsiaTV #BhagwantMaan #BhagwantMaanSpeech #PunjabBudget2022 #SukhpalKhaira #PunjabCM #VidhanSabhaSession
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.6K

  • @raghbirsinghdhindsa3164
    @raghbirsinghdhindsa3164 ปีที่แล้ว +110

    Jug jug jivo mann sahib
    ਤੇ ਲੋਕਾਂ ਦਾ ਦਿਲ ਜਿੱਤੋ

  • @hsinghsingh2366
    @hsinghsingh2366 ปีที่แล้ว +235

    ਮਾਨ ਸਾਹਿਬ ਨਜਾਰਾ ਆ ਗਿਆ ਪੰਜਾਬ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਕਿਸੇ ਸੀਐਮ ਨੇ ਐਨੀ ਹਿੱਮਤ ਨਹੀਂ ਕੀਤੀ ਸੱਚ ਬੋਲਣ ਦੀ
    ਲਾਇਵ ਕਰ ਕੇ ਬਹੁਤ ਵਧੀਆ ਕੀਤਾ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਪਤਾ ਚੱਲੇ ਸਾਡੇ ਲੀਡਰਾਂ ਨੇ ਕਿਵੇਂ ਲੁਟਿੱਆ ਪੰਜਾਬ ਨੂੰ

    • @ashugarg9483
      @ashugarg9483 ปีที่แล้ว +7

      @@paramjitsingh769 moongi di fasal te first time MSP mili aa, kal drug inspector corruption de case ch fadi gyi. IAS sanjay popli yaad aa. Sadhu singh dharmjot bhil gya?

    • @kaursingh8369
      @kaursingh8369 ปีที่แล้ว

      ਸਿੱਧੂ ਮੂਸੇ ਵਾਲ਼ੇ ਦੇ ਕਤਲ ਵੱਲ ਵੀ ਵੇਖੋ ਸੰਗਰੂਰ ਤੋਂ ਸਿਮਰਨਜੀਤ ਮਾਨ ਨੇ ਕਿਉਂ ਪੂਛਾਂ ਚੁਕਾਈਆਂ

    • @tarloksinghpunia7888
      @tarloksinghpunia7888 ปีที่แล้ว

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਯਾ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ,

    • @jagdeepgarcha5326
      @jagdeepgarcha5326 ปีที่แล้ว +4

      3 month ch USA bana den last 15 saal ch ki asi Chand te punch gye c.

    • @skbskb4644
      @skbskb4644 ปีที่แล้ว

      @@paramjitsingh769 sab wadda chawl aa tu lakh lahnat tere te. Ja ke akali congrs de tatte far la

  • @pritamnangal6909
    @pritamnangal6909 ปีที่แล้ว +45

    ਵਾਹਿਗੁਰੂ ਜੀ ਵਾਹ ਬਾਈ ਮਾਨ ਸਾਹਿਬ ਅੱਜ ਤਾਂ ਨਜ਼ਾਰਾ ਲਿਆਤਾ ਲੋਕਾਂ ਨੂੰ ਬੇਨਤੀ ਘਬਰਾਉ ਨਾ ਸਭ ਵਧੀਆ ਨਤੀਜੇ ਆਉਣਗੇ ਵੇਖਦੇ ਜਾਉ

  • @ajindermonga6243
    @ajindermonga6243 ปีที่แล้ว +13

    ਬਹੁਤ ਅੱਛਾ ਮਾਨ ਸਾਹਿਬ
    ਪਹਿਲਾਂ ਸਾਨੂੰ ਤੁਹਾਡੀ ਸਰਕਾਰ ਤੋਂ ਉਮੀਦਾਂ ਸਨ ਪਰ ਹੁਣ ਤੁਹਾਡਾ ਭਾਸ਼ਨ ਸੁਣ ਕੇ ਸਾਨੂੰ ਬਹੁਤ ਵੱਡਾ ਯਕੀਨ ਹੈ ਕਿ ਤੁਸੀਂ ਪੰਜਾਬ ਵਾਸਤੇ ਬਹੁਤ ਅੱਛਾ ਕਰੋਗੇ
    ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ ਤੁਹਾਡੇ ਵਰਗੇ ਇਮਾਨਦਾਰ ਅਤੇ ਹੋਂਸਲੇ ਵਾਲੇ ਲੀਡਰ ਦੀ ਬੜੀ ਦੇਰ ਤੋਂ ਲੋੜ ਸੀ

  • @balwinderkaur9956
    @balwinderkaur9956 ปีที่แล้ว +58

    ਮਾਨ ਸਾਹਿਬ, ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੋ ਤਾਂ ਕਿ ਸਾਰੇ ਕਿਰਤ ਕਰਨ ਤੇ ਸਵੈਮਾਣ ਨਾਲ ਰਹਿਣ। ਕਿਸੇ ਨੂੰ ਵੀ ਸਰਕਾਰ ਅੱਗੇ ਹਥ ਨਾ ਅਡਣੇ ਪੈਣ

    • @karmjitkaur8287
      @karmjitkaur8287 ปีที่แล้ว +3

      Right

    • @gurmukhhundal5662
      @gurmukhhundal5662 ปีที่แล้ว

      ਪ੍ਰੋ ਵੀ ਬਣ

    • @jotsingh6354
      @jotsingh6354 ปีที่แล้ว

      @@gurmukhhundal5662 look nice mood moon

    • @johalsaab3819
      @johalsaab3819 ปีที่แล้ว

      Wade wade suurme band ne song 💞 johal Saab

    • @musharrafrahmani8647
      @musharrafrahmani8647 ปีที่แล้ว

      Kr To Rha H Bhai , Itna Kam Wqt Me Kon Sa Sarkar Itna Jobs Diye Hain, Ajeeb Baat Kr Rhe Ho , Maan Sb To Har Roj Logon Ke Liye Kuch Na Kuch Krte Rhte Hn , Uske Baad Bhi Mashwara De Rhe Ho Kuch Kro , Dekho Yrrr Aankhe Kholo

  • @avtarsingh9145
    @avtarsingh9145 ปีที่แล้ว +67

    ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ।

    • @johalsaab3819
      @johalsaab3819 ปีที่แล้ว

      Wade wade suurme band ne song 💞 johal Saab

  • @jaswindersingh7832
    @jaswindersingh7832 ปีที่แล้ว +3

    ਮਹਾਰਾਜ ਤੁਹਾਨੂੰ ਵੱਡੀ ੳਮਰ ਅਤੇ ਹੋਰ ਤਰੱਕੀ ਦੇਵੇ

  • @beekayes_1945
    @beekayes_1945 ปีที่แล้ว +44

    👌🙋‍♂️
    ਮਜਾ ਆ ਗਿਆ, ਪਹਿਲੀ ਵਾਰ ਮੌਕਾ ਮਿਲਿਆ ਸਿੱਧੇ ਸਾਰਿਆਂ ਦੀ ਕਰ....... ਸੁਨਣ ਦਾ ਨਹੀ ਤਾਂ ਪਤਾ ਹੀ ਨਹੀ ਲਗਦਾ ਸੀ ਕਾਲੀ ਚਿਟੀਆਂ ਕਰ ..... ਦਾ।
    ਮਾਨ ਜੀ, ਵਧਾਈ ਬਹੁਤ ਬਹੁਤ 🙏🙋‍♂️

  • @er.pargatgurdaspuriya8046
    @er.pargatgurdaspuriya8046 ปีที่แล้ว +65

    ਜਿਉਂਦਾ ਰਹਿ ਸੇਰਾ

  • @rinkufdk7430
    @rinkufdk7430 ปีที่แล้ว +133

    ਮਾਨ ਸਾਹਬ ਤੁਸੀ ਗ੍ਰੇਟ ਹੋ ਅਜ ਤਾਂ ਸਵਾਦ ਆ ਗਿਆ carry on jatta,,ਆਰ ਯਾ ਪਾਰ,,

  • @msrayat6409
    @msrayat6409 ปีที่แล้ว +1

    ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ,ਸਿੱਖਿਆ,ਸਿਹਤ,ਪੈਨਸ਼ਨ ਅਤੇ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👆🙏

  • @gillsingh1950
    @gillsingh1950 ปีที่แล้ว

    ਮਾਨ ਸਹਿਬ ਤੁਹਾਡੀ ਸਪੀਚ ਤੋ ਦਿਲ ਨੂੰ ਸਕੂਨ ਜਿਹਾ ਆਇਆ ਜਨਤਾ ਦਾ ਵਿਸ਼ਵਾਸ਼ ਏਦਾਂ ਹੀ ਬਣਾਈ ਰਖਣਾ

  • @shamshersingh9633
    @shamshersingh9633 ปีที่แล้ว +50

    ਮਾਨ ਸਾਹਿਬ ਬਹੁਤ ਚੰਗੇ ਵਿਚਾਰ ਰੱਖੇ ਹਨ ਪਰ ਆਮ ਸਰਕਾਰ ਨੂੰ ਇਕ ਬੇਨਤੀ ਹੈ ਜੋ ਆਪ ਨੇ ਭ੍ਰਿਸ਼ਟ ਸਿਸਟਮ ਦੀ ਸਿਕਾਇਤ ਵਾਲੇ ਨੰਬਰ ਉਪਰ ਜੋ ਸਿਕਾਇਤ ਪਹੁੰਚ ਰਹੀਆ ਹਨ ਉਨਾਂ ਵੱਲ ਧਿਆਨ ਦਿੱਤਾ ਜਾਵੇ

    • @manharsharma3110
      @manharsharma3110 ปีที่แล้ว

      tusi ni kadi corruption kiti

    • @onlytrue7990
      @onlytrue7990 ปีที่แล้ว

      @@manharsharma3110 ਇਸਦਾ ਕੀ ਮਤਲਵ ਜੇ ਕੋਈ ਪਹਿਲਾਂ ਕਦੇ ਗਲਤ ਹੋਵੇ ਉਹ ਫਿਰ ਅੱਗੇ ਜਾ ਕੇ ਕਦੇ ਚੰਗੀ ਗੱਲ ਕਰੇ ਹੀ ਨਾ।ਜਿੰਦਗੀ ਚ ਇਕ ਵਾਰ ਤਾਂ ਝੂਠ ਸਭਨੇ ਬੋਲਿਆ ਹੋਣਾ ਤੇ ਉਹ ਹੁਣ ਇਹਦਾ ਕਹਿਣ ਲੱਗ ਜਾਣ ਕਿ ਸੱਚ ਨਹੀਂ ਬੋਲੀ ਦਾ ਹੁੰਦਾ ਹਮੇਸ਼ਾਂ ਝੂਠ ਹੀ ਬੋਲੋ ਕੀ ਹੁਣ ਉਹ ਇਹਦਾ ਕਹਿਣ। ਬੰਦਾ ਭਾਵੇਂ ਗਲਤ ਹੋਵੇ ਚਾਹੇ ਨਾ ਪਰ ਉਸਨੂੰ ਪੂਰਾ ਹੱਕ ਹੈ ਉਹ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਸਕਦਾ ਹੈ।ਤੇਰਾ ਕਹਿਣ ਦਾ ਮਤਲਵ ਇਹ ਆ ਕਿ ਜੇ ਕੋਈ ਗੈਂਗਸਟਰ ਆ ਉਹ ਸਭਨੂੰ ਕਹੇ ਗੈਂਗਸਟਰ ਬਣੋ ਜੇ ਕੋਈ ਚੋਰ ਡਾਕੂ ਹੈ ਉਹ ਸਭਨੂੰ ਕਹੇ ਕਿ ਚੋਰ ਡਾਕੂ ਬਣੋ। ਜੇ ਕੋਈ ਚੰਗੀ ਗੱਲ ਕਹਿ ਰਿਹਾ ਹੈ ਉਸਦੀ ਗੱਲ ਦਾ ਸਮਰਥਨ ਕਰੀਦਾ ਹੈ ਜੇ ਕੋਈ ਅਕਲ ਦੇ ਰਿਹਾ ਹੈ ਕਿ ਸੱਚ ਬੋਲੋ ਚੋਰੀ ਕਦੇ ਨਾ ਕਰੋ। ਉਸਤੋਂ ਅਕਲ ਲਈ ਦੀ ਹੈ ਨਾ ਕਿ ਉਸਨੂੰ ਉਲਟਾ ਸਵਾਲ ਕਰੀਦਾ ਹੈ ਕਿ ਤੂੰ ਨਹੀਂ ਕਦੇ ਝੂਠ ਬੋਲਿਆ ਜਾਂ ਚੋਰੀ ਕੀਤੀ। ਇਹਦਾ ਕਹਿ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ ਹਾਂ ਕੇ ਚੰਗੀ ਗੱਲ ਨਾ ਕਰੇ।ਹੁਣ ਸਭ ਅਧਿਆਪਕ ਪਹਿਲੇ ਨੰਬਰ ਤੇ ਤਾਂ ਆਉਦੇ ਨਹੀਂ ਰਹੇ ਕੀ ਉਹ ਵਿਦਿਆਰਥੀਆਂ ਨੂੰ ਇਹ ਨਾ ਕਹਿਣ ਪੜ੍ਹੋ ਚੰਗੇ ਨੰਬਰ ਲੈਕੇ ਫਸਟ ਆਉ ਬਸ ਮੇਰੇ ਵਾਂਗੂੰ ਪਾਸ ਹੋਣ ਜੋਗਾ ਪੜ੍ਹ ਲਉ। ਜੇ ਤੈਨੂੰ ਇਹਨਾਂ ਸਮਝਾਉਣ ਤੇ ਵੀ ਅਕਲ ਨਾ ਆਈ ਫਿਰ ਤਾਂ ਤੇਰਾ ਰੱਬ ਹੀ ਰਾਖਾ ਆ।

    • @onlytrue7990
      @onlytrue7990 ปีที่แล้ว

      @@manharsharma3110 ਤੈਨੂੰ ਕੀ ਪਤਾ ਅਗਲਾ ਕੀ ਕੰਮ ਕਰਦਾ ਆ ਜੇ ਉਹ ਖੇਤੀਬਾੜੀ ਦਾ ਕੰਮ ਕਰਦਾ ਹੋਵੇ ਜਾ ਉਹ ਹਜੇ ਵਿਦਿਆਰਥੀ ਹੋਵੇ ਜਾਂ ਉਹ ਬੇਰੁਜ਼ਗਾਰ ਹੋਵੇ ਜਾਂ ਉਹ ਮਿਸਤਰੀ ਹੋਵੇ ਜਾਂ ਉਸਦੀ ਕੋਈ ਦੁਕਾਨ ਹੋਵੇ ਫਿਰ।ਇਹ ਕੰਮਾਂ ਚ ਤਾਂ ਰਿਸ਼ਵਤ ਵਾਲਾ ਕੰਮ ਦੂਰ ਦੂਰ ਤੱਕ ਨਹੀਂ ਹੁੰਦਾ। ਤੂੰ ਐਵੀਂ ਉਸਨੂੰ ਕਹੀ ਜਾਣਾ ਹੈ ਕਿ ਤੂੰ ਨੀਂ ਕਦੇ ਰਿਸ਼ਵਤ ਲਈ।

    • @manharsharma3110
      @manharsharma3110 ปีที่แล้ว

      @@onlytrue7990 firstly have ur original name on id I am saying people are characterless they are spending money in black not in white. You too included in this

    • @onlytrue7990
      @onlytrue7990 ปีที่แล้ว +1

      @@manharsharma3110 ਭਗਵੰਤ ਮਾਨ ਦੇ ਕਹਿਣ ਵਾਂਗੂੰ ਚੋਰ ਦੀ ਦਾੜ੍ਹੀ ਚ ਤਿਣਕਾ ਜਿਵੇਂ ਮਾਨ ਨੇ ਕਿਹਾ ਕਈ ਸਾਬਕਾ ਮੰਤਰੀ ਹਾਈਕੋਰਟ ਚਲੇ ਗਏ। ਉਵੇਂ ਤੈਨੂੰ ਕਿਸੇ ਨੇ ਕਿਹਾ ਨਹੀਂ ਨਾ ਤੇਰੇ ਤੇ ਇਲਜਾਮ ਲਗਾਇਆ ਕਿਸੇ ਨੇ ਤੈਨੂੰ ਐਵੀਂ ਤਕਲੀਫ਼ ਹੋਣ ਲੱਗ ਗਈ। ਤੂੰ ਲੱਗਦਾ ਪੂਰਾ ਕਰਪਟ ਬੰਦਾ ਹੋਵੇਗਾ।ਜਿਹੜਾ ਤੈਨੂੰ ਤਕਲੀਫ਼ ਹੋਈ ਕਰਪਟ ਲੋਕਾਂ ਤੇ ਕੋਈ ਐਕਸ਼ਨ ਕਰਨ ਦੀ। ਇਹ ਬੇਈਮਾਨੀ ਦੇ ਪੈਸੇ ਬੀਮਾਰੀਆਂ ਚ ਦਵਾਈਆਂ ਚ ਹੀ ਨਿੱਕਲਦੇ ਆ। ਹੱਟਜਾ ਜੇ ਹਾਲੇ ਵੀ ਰਿਸ਼ਵਤ ਲੈਂਦਾ ਹੈ ਤਾਂ ਹੁਣ ਮਾਨ ਦੀ ਸਰਕਾਰ ਆ ਗਈ ਆ ਫੜਿਆ ਜਾਵੇਗਾ। ਫਿਰ ਅਗਲੇ ਪਿੱਛਲੇ ਸਭ ਨਿਕਲਣਗੇ।

  • @user-xg5pc8yx9g
    @user-xg5pc8yx9g ปีที่แล้ว +189

    ਪੂਰੀ ਧੰਨ ਧੰਨ ਕਰਾਤੀ cm ਸਾਹਬ ਜਿਉਂਦੇ ਰਹੋ 🙏🙏

    • @learningpoint8404
      @learningpoint8404 ปีที่แล้ว

      Acha krati dhan dhan tu ik gl ds tenu es sarkar dia nitia da pta tenu pta ene lawrnce nu vip security diti a pta tenu jo bnd 4 cror tax bhrda c odi vaps laili bhonk b dita k vaps lailo te apni bhain nu maa nu security te edro 80 police wale kejnwale nu raghv chda nu security jehde a member raj sabha vich bheje a o kehde bheje a ds jina vicho ik wala e ghaint raghv chda g ne ik gl hor sun jo poster lga reha e knjrwal de himachal vich gujrat vich o paisa kidro ja reha punjab vicho ja reha

    • @sarabjeetsingh8189
      @sarabjeetsingh8189 ปีที่แล้ว +5

      ਬਿਲਕੁੱਲ ਠੀਕ ਕਿਹਾ

    • @learningpoint8404
      @learningpoint8404 ปีที่แล้ว

      Mla vese ta aam admi party a aam a bharaj madam gddi onu inova ja ta eh alto te b skde ne ena nu edia edia gddia den di ki lod a ik gl hor sanu 1000 rs ni chaida sanu rashn ni sanu o punjab chaida jo pehla c jis nu sone di chidi keha janda c bache bahr ja rhe ne edr nokri dwo sanu sanu education dwo free sanu nokri dwo bs

    • @sidhumoosewala4424
      @sidhumoosewala4424 ปีที่แล้ว +3

      @@learningpoint8404 alto .Inova ta oh ap v le sakda ne ...Nala pehla bolde jado captain te badal 1 crore to v mehngi gaddi ch aish karda si...lokan nu eh gandi aadat aa ki kise nu koi Kamm ne Karan dinde galat hi Dassi janda ne.te bad ch mare hoe Dia sifta kare janda ne...jeondia nu daanga te marya nu vaanga den da koi faida ne...

    • @virlgaming5821
      @virlgaming5821 ปีที่แล้ว

      @@learningpoint8404 ਹਲਕੇ ਵਿੱਚ ਪੈਦਲ ਨੀ ਜਾਣਾ ਨਾ ਵਿਧਾਨ ਸਭਾ ਇਹ ਗੱਡੀਆਂ ਪੁਰਾਣੀਆਂ ਹੀ ਨੇ ਜਿਹੜੇ ਲੁੱਟ ਕੇ ਖਾ ਗਏ ਕਦੇ ਬੋਲੀਆ ਉਨਾਂ ਵਿਰੋਧ ਜਦੋਂ ਇਹ ਗੱਡੀਆਂ ਉਨਾਂ ਕੋਲ ਸੀ ਉਦੋਂ ਪਿਛਾ ਲਵੇੜ ਲੈਂਦੇ ਸੀ ਕਿ ਉਨਾਂ ਝੂਠੇ ਪਰਚੇ ਪਾਕੇ ਜੇਲ੍ਹ ਅੰਦਰ ਵਾੜ ਦੇਣਾ ਹੁਣ ਪਤਾ ਕਿ ਇਨਾਂ ਕੁਝ ਨੀ ਕਹਿਣਾ ਤਾਂ ਭੋਕੀ ਜਾਂਦੇ

  • @TRGamerz-rn7dg
    @TRGamerz-rn7dg ปีที่แล้ว +23

    God bless you Maan Saheb ,great
    We whole heartedly support you. You r honest it is enough for us.

  • @ButaSingh-tc2sh
    @ButaSingh-tc2sh ปีที่แล้ว +7

    ਬਹੁਤ ਵਧੀਆ ਮਾਨ ਸਾਹਬ ਜੀ

  • @kewalSingh-xj6fm
    @kewalSingh-xj6fm ปีที่แล้ว +18

    ਖਹਿਰਾ ਸਾਬ ਕੋਲ ਭਾਸ਼ਣ ਤੋਂ ਇਲਾਵਾ ਕੱਖ ਨਹੀਂ।

  • @TheMandeep073
    @TheMandeep073 ปีที่แล้ว +65

    Good CM saab, saadiyan bohat expectations ne tuade ton🙏🏻

  • @hardipsingh6441
    @hardipsingh6441 ปีที่แล้ว +6

    ਮਾਨ ਸਾਹਿਬ ਨੇ ਬਹੁਤ ਵਧੀਆ ਗਲਾ ਕੀਤਿਆ ਅਤੇ ਆਪੋਜਿਟ ਤਾਂ ਤਵਾ ਚੰਗੀ ਤਰ੍ਹਾ ਲਗਾਇਆ ਬਾਕੀ ਆਪ ਸਰਕਾਰ ਬਹੁਤ ਵਧੀਆ ਕਮਕਰ ਰਹੀ ਹੈ ਧੰਨਵਾਦ

  • @deepakpawar645
    @deepakpawar645 ปีที่แล้ว +3

    Thanks C M Sab 👍👍👍👍👍

  • @Amrik11987
    @Amrik11987 ปีที่แล้ว +67

    Mr. Bhagwant Maan g . U r great
    My sport for u . You r doing very well. I appreciate you.

    • @johalsaab3819
      @johalsaab3819 ปีที่แล้ว

      Enjoy my song 💞 johal Saab touch touch touch touch

  • @kuldipsingh5787
    @kuldipsingh5787 ปีที่แล้ว +16

    ਲੀਡਰ ਸੰਪੱਤੀ ਨਹੀਂ, ਕਵਾੜ ਕੱਠਾ ਕਰੀ ਜਾਂਦੇ ਨੇ।
    ਮਾਨ ਜਿੰਦਾਬਾਦ 👌👌👌💐💐💐💐

  • @GurpreetSingh-ub1ps
    @GurpreetSingh-ub1ps ปีที่แล้ว +2

    Very good maan saab ji jindabad thankyou sir 🙏👍

  • @thesinghhh
    @thesinghhh ปีที่แล้ว +3

    Maan saab bot vadhiya vichaar ne....full support hai tuhanu saadi

  • @balwinderkaur9956
    @balwinderkaur9956 ปีที่แล้ว +21

    ਬਹੁਤ ਆਸ ਹੈ ਤੁਹਾਡੇ ਤੋਂ ਮਾਨ ਸਾਹਿਬ ਲੋਕਾਂ ਨੂੰ .....

  • @balwinderdhillon5609
    @balwinderdhillon5609 ปีที่แล้ว +9

    ਸੀ ਐਮ ਸਾਹਿਬ ਨਜ਼ਾਰਾ ਆ ਗਿਆ ਭਾਸ਼ਨ ਸੁਣਕੇ
    ਵਿਰੋਧੀਆਂ ਦੇ ਚਿੱਬ ਕੱਢ ਦਿੱਤੇ ਇਸੇ ਤਰ੍ਹਾਂ ਇਨ੍ਹਾਂ ਦੀ
    ਮੰਜੀ ਠੋਕ

  • @surender.palsingh3757
    @surender.palsingh3757 ปีที่แล้ว +2

    Dil. Khus. Krta. Maan. Shab. Ne

  • @JaswinderSingh-wo7oe
    @JaswinderSingh-wo7oe ปีที่แล้ว +6

    ਬਹੁਤ ਵਧੀਆ ਮਾਨ ਸਾਹਿਬ 👍

  • @inocenttejinder2689
    @inocenttejinder2689 ปีที่แล้ว +165

    ਬਹੁਤ ਹੀ ਵਧੀਆ ਸਪੀਚ ਮਾਨ ਸਾਬ ਦੀ

  • @JaswantSingh-xs5xj
    @JaswantSingh-xs5xj ปีที่แล้ว +177

    ਓ ਵਾਹ ਓ ਬਾਈ ਨਜਾਰਾ ਆ ਗਿਆ ਬਾਈ ਰੜਕਾਂ ਕੱਢ ਦਿਓ ਇਹਨਾਂ ਚੋਰਾਂ ਨੂੰ ਬੋਲਣ ਜੋਗਾ ਨਾ ਛੱਡਿਓ

  • @kulwanthallan3133
    @kulwanthallan3133 ปีที่แล้ว

    Satnam Shri Waheguru jioji Datiya jioji bahut shukar and bahut bahut shukaria AAP zindabad jioji Datiya jioji

  • @harpal34
    @harpal34 ปีที่แล้ว +3

    CM Maan Zindabad.....Waheguru bless you all

  • @jwalagaget8057
    @jwalagaget8057 ปีที่แล้ว +5

    ਗਲੀਆ ਨਾਲੀਆ ਅਤੇ ਸੜਕਾਂ ਤੇ ਟੋਬਿਆ ਤੇ ਹੀ ਲੋਕਾਂ ਨੂੰ ਉਲਝਾਅ ਰੱਖਿਆ ਹੈ ਧੰਨਵਾਦ ਜੀ।

  • @varinderkaur7650
    @varinderkaur7650 ปีที่แล้ว +17

    Mainu sabr v hai..te bhrosa v hai.. bhagwant maan sir te..ke jrur change aouga te a v riha...sarkari lok..hun rishwatt len toh darde ne.. pehla shreyam mngde c....so sab nu sabr rakhna chahida...te honsla wdhona chahiye... bhagwant maan sir da

  • @deepakpawar645
    @deepakpawar645 ปีที่แล้ว +3

    👌🏻👌🏻👌🏻👌🏻👍👍👍👍waoooo man sab ji

  • @kamaljitsingh9115
    @kamaljitsingh9115 ปีที่แล้ว +2

    Love you maan Saab ਜੀ

  • @labhsingh2028
    @labhsingh2028 ปีที่แล้ว +65

    ਮਾਨ ਸਾਹਿਬ ਮਾਣ ਹੈ ਤੁਹਾਡੇ ਤੇ ਸਾਰਾ ਭਾਸ਼ਨ ਪੰਜਾਬੀ ਵਿੱਚ ਦਿੱਤਾ ਮਹਾਰਾਜ ਤਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ

    • @rameshrajput9964
      @rameshrajput9964 ปีที่แล้ว +2

      Hor keda onu farai andi h

    • @ajmersingh9607
      @ajmersingh9607 ปีที่แล้ว

      @@rameshrajput9964 8⁸8⁸⁷

    • @piaralal6825
      @piaralal6825 ปีที่แล้ว

      ​@@rameshrajput9964 se bhu
      . Khn mm bhu bhu bhu hu
      Oo

  • @satinder195
    @satinder195 ปีที่แล้ว +47

    Very powerful speech. Long live Mr Mann. People of Punjab have lot of hopes from you. God bless you. 🙏🙏

  • @alakhjotsingh5994
    @alakhjotsingh5994 ปีที่แล้ว +4

    Maan sahib zindabad

  • @sachkatssingh4967
    @sachkatssingh4967 ปีที่แล้ว +10

    Mann sahib we are always with you. You are doing well keep it up

  • @BhupinderSingh-xb4hl
    @BhupinderSingh-xb4hl ปีที่แล้ว +38

    ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @ManjitSingh-sd7ws
    @ManjitSingh-sd7ws ปีที่แล้ว +10

    Very good
    ਮਾਨ ਸਾਹਿਬ ਤੁਹਾਡੇ ਤੋਂ ਬਹੁਤ ਉਮੀਦਾਂ ਨੇਂ

  • @kamaldeepkaur155
    @kamaldeepkaur155 ปีที่แล้ว +2

    Salute Mann sab ji

  • @outlaw_jatt5571
    @outlaw_jatt5571 ปีที่แล้ว +1

    Bahut powerful speech cm saab love u from USA 🇺🇸

  • @viansingh1825
    @viansingh1825 ปีที่แล้ว +76

    WOW WHAT A POWERFUL CM!!
    PUNJAB IS LUCKY!!
    IN 5 YEARS PUNJAB WILL BE AMONG TOP STATES IN INDIA..❤❤

    • @hardeepdhindsa2769
      @hardeepdhindsa2769 ปีที่แล้ว +5

      Ha ha y sada cm ta hor states nu rupees den lag pya o b 800 crore

    • @viansingh1825
      @viansingh1825 ปีที่แล้ว +2

      @@hardeepdhindsa2769 ONE OF MY FAVOURATE CM EVER..BHAGWANT MAAN SAAB IS A SHINING STAR..🌟 🌟

    • @hardeepdhindsa2769
      @hardeepdhindsa2769 ปีที่แล้ว +1

      @@viansingh1825 kedi state to a y

    • @sabbyparmar7113
      @sabbyparmar7113 ปีที่แล้ว

      @@hardeepdhindsa2769 eh delhi wala aa.

    • @hardeepdhindsa2769
      @hardeepdhindsa2769 ปีที่แล้ว +1

      @@sabbyparmar7113 y ehnu ke bhagwant nu b leja fr delhi

  • @Justthink13
    @Justthink13 ปีที่แล้ว +6

    ਪੰਜਾਬ ਦੀ ਜੇ ਕਰ ਹਰ ਇੱਕ ਪੰਚਾਇਤ ਨੂੰ ਅੱਧਾ ਏਕੜ ਜ਼ਮੀਨ ਦਰਖ਼ਤ ਲਾਉਣ ਲਈ ਪੱਕਾ ਕਾਨੂੰਨ ਬਣਾ ਦਿੱਤਾ ਜਾਵੇ ਤੇ ਉਹਨਾ ਨੂੰ ਪਾਲਣਾ ਲਈ ਹਰ ਪੰਚਾਇਤ ਚ ਇੱਕ ਮਾਲੀ ਤਾ ਸਾਇਦ ਪੰਜਾਬ ਦੇ ਵਾਤਾਵਰਣ ਚ ਕੋਈ ਫ਼ਰਕ ਆ ਸਕਦਾ🙏🏻🙏🏻🙏🏻🙏🏻

  • @jaswindersingh7832
    @jaswindersingh7832 ปีที่แล้ว +5

    ਮਜਾ ਆ ਗਿਆ ਸਪੀਚ ਸੁਣ ਕੇ ਸਾਬ ਜੀ

  • @ManiSharma-dp2rn
    @ManiSharma-dp2rn ปีที่แล้ว +8

    Love you Bhagwant Mann Saab😘

  • @mani.b
    @mani.b ปีที่แล้ว +21

    God bless you Mann veer. Thank you Prime Asia tv. Hun apne Punjab lyi dil ch thodi umeed jagi hai. Baba mehar kre

  • @gurinderguri5908
    @gurinderguri5908 ปีที่แล้ว +27

    Heera banda bagwant mann good Mann sahib

  • @daljeetgill9315
    @daljeetgill9315 ปีที่แล้ว +29

    25 ,26 ਸੀਟਾਂ ਜਿਹੜੀਆ ਰਹਿ ਗਈਆ ਲੋਕਾਂ ਨੂੰ ਚਾਹੀਦਾ ਏ ਓਹ ਆਉਣ ਵਾਲੇ ਸਮੇ ਵਿੱਚ ਇਹਨਾਂ ਨੂੰ ਦਿੱਤੀਆ ਜਾਣ ਫੇਰ ਵਿਘਨ ਪਾਉਣ ਵਾਲਾ ਨਹੀ ਹੋਵੇਗਾ।

  • @MangalSingh-yu5qh
    @MangalSingh-yu5qh ปีที่แล้ว

    ਮਾਨ ਸਾਬ ਸਾਡੀਆਂ ਕਈ ਨਸਲਾਂ ਤਬਾਹ ਕਰਨ ਵਾਲਿਆਂ ਨੂੰ ਬਖ਼ਸ਼ਣਾ ਨਹੀਂ ਅਸੀਂ ਤੁਹਾਡੇ ਨਾਲ ਹਾਂ ਸਾਨੂੰ ਸਾਡਾ 50 ਸਾਲ ਪੁਰਾਣਾ ਪੰਜਾਬ ਚਾਹੀਦਾ ਹੈ

  • @nirmalsingh-fz4gk
    @nirmalsingh-fz4gk ปีที่แล้ว +12

    ਬਹੁਤ ਚੰਗਾ ਜੀ।

  • @sarabjeetsingh8189
    @sarabjeetsingh8189 ปีที่แล้ว +83

    ਨਹੀ ਰੀਸਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਬਹੁਤ ਹੀ ਵਧੀਆ ਸਪੀਚ 👌❤🙏

    • @ramandeep-6008
      @ramandeep-6008 ปีที่แล้ว +3

      @@paramjitsingh769 thodi samaj jinni aw tuc ohna e sochoge ..

    • @Palp192
      @Palp192 ปีที่แล้ว +1

      We no need Speech brother

    • @sarabjeetsingh8189
      @sarabjeetsingh8189 ปีที่แล้ว +1

      @@paramjitsingh769 ਬਾਦਲਾ ਤੇ ਕਾਂਗਰਸੀਆ ਦੀ ਗੁਲਾਮੀ ਪ੍ਰਵਾਨ ਹੈ ਜੇ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਰਾਹੀ ਪੰਜਾਬ ਦਾ ਭਲਾ ਹੋ ਜਾਵੇ ਉਹ ਤੁਹਾਡੇ ਵਰਤਿਆ ਨੂੰ ਪ੍ਰਵਾਨ ਨਹੀ ਪਰਮਜੀਤ ਸਿੰਘ ਜੀ ਪੰਜ ਸਾਲ ਦਿੱਤੇ ਹੈ ਕੁੰਝ ਸਮਾ ਸਵਰ ਤਾ ਕਰੋ ਇਹ ਕਿਹੜਾ ਕੂੰਬ ਦਾ ਮੇਲਾ ਕਿ ਬਾਰਾ ਸਾਲ ਬਾਦ ਆਉਣਾ ਹੈ

    • @mehmisinger
      @mehmisinger ปีที่แล้ว +1

      @@paramjitsingh769 chlo koi ni gulam kehde marji hon par kamm ta ho rahe ne

  • @kemleshdesh7136
    @kemleshdesh7136 ปีที่แล้ว +7

    Very nice speech, senti kur ditta😥🙏

  • @gurmelsinghmalhi8684
    @gurmelsinghmalhi8684 ปีที่แล้ว +3

    ਭਗਵੰਤ ਮਾਨਾਂ ,ਪਰਮਾਤਮਾਂ ਥੋਡੀ ਓੁਮਰ ਲੰਮੀਂ ਕਰੇ

  • @deepchand6605
    @deepchand6605 ปีที่แล้ว +88

    ਜਿਊਦਾ ਰਹੋ ਭਗਵੰਤ ਮਾਨ ਸਾਹਿਬ ਜੀ।
    ਨਜ਼ਾਰਾ ਆ ਗਿਆ ਕੀਲੀ ਠੋਕ ਕੇ ਰੱਖੋ।

  • @namnidhaliwal3370
    @namnidhaliwal3370 ปีที่แล้ว +14

    Cm ਸਾਬ ਜਿੰਦਾਬਾਦ 👍👍👍

  • @dharambirbhinder66
    @dharambirbhinder66 ปีที่แล้ว +3

    Salute to you sir CM Sahab very good speech from you this is a Punjab

  • @savvysandhu5564
    @savvysandhu5564 ปีที่แล้ว +2

    Carry on sir 👍

  • @baljitkaur7449
    @baljitkaur7449 ปีที่แล้ว +58

    What a powerfull speech.

  • @meenu3113
    @meenu3113 ปีที่แล้ว +77

    Bhagwant Mann is a very honest person. Everyone should back him instead of putting barriers in his way.

  • @gurbani3779
    @gurbani3779 ปีที่แล้ว +6

    Bhagwant sahib is the best, I don’t have any doubt about his honesty

  • @rbrar3859
    @rbrar3859 ปีที่แล้ว +1

    ਨਹੀਂ ਰੀਸਾਂ ਮਾਨਾਂ ਤੇਰੀਆਂ
    ਜਿਉਂਦੇ ਰਹੋ। ਧੰਨਵਾਦ ਮਾਨ ਸਾਹਬ

  • @Amrjit18
    @Amrjit18 ปีที่แล้ว +24

    ਪਰ ਮਾਨ ਜੀ ਤੁਸੀਂ ਪਹਿਲਿਆਂ ਨਾਲ਼ੋਂ ਕੁਝ ਵੱਖਰਾ ਕਰਕੇਪੰਜਾਬੀਆਂ ਨੂੰ ਰਾਜ ਸਭਾ ਵਿੱਚ ਭੇਜਦੇ ਤਾ ਚੰਗਾ ਸੀ॥

  • @viansingh1825
    @viansingh1825 ปีที่แล้ว +84

    HE IS A PRECIOUS GEM PUNJABIS..PLEASE TREASURE HIM..
    BHAGWANT MAAN IS THE BEST..❤❤

    • @HeyHS
      @HeyHS ปีที่แล้ว +1

      AAP fake account.

    • @punjabiladla3192
      @punjabiladla3192 ปีที่แล้ว +2

      corrupted leader hun dal ch korrku wang kitay kitay labde ne. agli bar dal korrku free kr deni ha.

  • @jaswalrajkumar4293
    @jaswalrajkumar4293 ปีที่แล้ว +2

    Love you Bhagwant Maan ji

  • @SiddharthSingh-jx5sn
    @SiddharthSingh-jx5sn ปีที่แล้ว +1

    Maan sahib ji tusi Punjab te best person ho

  • @tajinderkumar3741
    @tajinderkumar3741 ปีที่แล้ว +15

    Honourable CM Bhagwant Mann saab jug jug jiyo !!! Respect you from the bottom of my heart!!!!!

  • @harmanjotsingh4837
    @harmanjotsingh4837 ปีที่แล้ว +53

    😀😀😀😀😀 ਖੈਹਰਾ ਦੇ ਕਚੀਚੀਆਂ ਉਠਦੀਆ, ਏਕ ਪਿੱਛੋ ਆਇਆ ਬੰਦਾ CM ਬਣ ਕੇ ਸਾਹਮਣੇ ਖੜਾ ਆ 😀😀😂😂😂

  • @a.psingh396
    @a.psingh396 ปีที่แล้ว +5

    ਬਹੁਤ ਵਧੀਆ ਮਾਨ ਸਾਬ।ਇਹ ਲੋਕਾਂ ਨੇ ਪੰਜਾਬ ਲੁੱਟ ਕੇ ਖਾ ਲਿਆ।ਹੁਣ ਇਹਨਾ ਨੂੰ ਤਕਲੀਫ਼ ਹੁੰਦੀ ਆ ਕਿ ਲੋਕਾਂ ਨੇ ਇਹਨਾ ਨੂੰ ਮੌਕਾ ਕਿਉਂ ਨਹੀਂ ਦਿੱਤਾ।ਮਾਨ ਸਾਬ ਤੁਹਾਡੀ ਲੀਡਰਸ਼ਿਪ ਚੇ ਪੰਜਾਬ ਬਹੁਤ ਤਰੱਕੀ ਕਰੇਗਾ।ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਤੇ ਕਰੋਗੇ।ਕਾਂਗਰਸੀਆਂ ਦਾ ਕੋਈ ਸਟੈਂਡ ਨਹੀਂ ਹੈ। ਵਾਹਿਗੁਰੂ ਭਲੀ ਕਰੇ।

  • @babbalsingh6518
    @babbalsingh6518 ปีที่แล้ว +2

    Nyc speech... CM saab

  • @punjabikavitakarankang
    @punjabikavitakarankang ปีที่แล้ว +14

    Woww great 👍 CM , assi v hun proudly keh skde sada CM v foreign vang great a

  • @RamSingh-nw8jl
    @RamSingh-nw8jl ปีที่แล้ว +52

    Bhagwant Maan is best ever

  • @GodIsOne010
    @GodIsOne010 ปีที่แล้ว +2

    ਵਾਹਿਗੁਰੂ ਜੀ ਸਾਰੇ ਲੀਡਰਾ ਨੂੰ ਅਕਲ ਬਖਸੋ ਜੀ ਮਾੜੇ ਲੀਡਰਾ ਦੇ ਕੀੜੇ ਪੈਣੇ ਨੇ ਜਿੰਨਾ ਨੇ ਮਾਂਵਾ ਦੇ ਪੁੱਤਰ ਮਾਰ ਦਿੱਤੇ ਜੀ ਪਰਾਣੇ ਲੀਡਰਾ ਨੇ ਪੰਜਾਬ ਨੂੰ ਗੁੰਡਾਰਾਜ ਬਣਾ ਦਿੱਤਾ ਜੀ ਕਿਰਪਾ ਬੇਨਤੀ ਹੈ ਜੀ ਮਾਨ ਪਾਰਟੀ ਨੂੰ ਥੋੜਾ ਸਮਾ ਦੇਵੋ ਜੀ ਬਾਕੀ ਪੰਜਾਬ ਵਾਲੇ ਏਕਤਾ ਹੱਖੋ ਜੀ ਪੰਜਾਬ ਹੁਣ ਬਦਲੋ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻
    ਪੰਜਾਬ ਵਾਲੇ ਵੀਰੋ ਕਿਰਪਾ ਕਰਕੇ ਜੀ 🙏🏻ਆਪਣੇ ਵਿਚਾਰ ਜਰੂਰ ਲਿਖੋ ਜੀ🙏🏻
    ਇੱਕ ਹੋਰ ਬੇਨਤੀ ਹੈ ਜੀ 🙏🏻ਕਿਰਪਾ ਕਰਕੇ
    ਆਪਣੇ ਮਾਂ ਬਾਪ ਦੀ ਦਿਲ਼ੋ ਸੇਵਾ ਕਰੋ ਜੀ🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻
    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻
    🙏🏻🙏🏻ਮਾਨ ਨੂੰ ਮੋਕਾ ਦੇ ਦਿੱਤਾ ਜੀ 🙏🏻
    🙏🏻🙏🏻ਥੋੜਾ ਸਮਾਂ ਇੱਕ ਦੌ ਸਾਲ ਦੇਵੋ ਜੀ🙏🏻

  • @ranjeetkaur5757
    @ranjeetkaur5757 ปีที่แล้ว +1

    Maan sahib ji waheguru ji aap ji Tai mehar bnaei rakkhai chaddi kala bakshan

  • @MsSurinderChahal
    @MsSurinderChahal ปีที่แล้ว +82

    ਬੱਲੇ ਨੀ ਭਗਵੰਤ ਮਾਨ ,
    ਬੱਲੇ ਨੀ ਭਗਵੰਤ ਮਾਨ ,
    ਲਾਹ ਲਾਹ ਧਰ ਕੇ ਰੱਖ ਦਿੱਤਾ ,
    ਹਰ ਲੋਟੂ ਲੀਡਰ ਬੇਈਮਾਨ ,
    ਬੱਲੇ ਨੀ ਭਗਵੰਤ ਮਾਨ ,
    ਕਿੰਨੇ ਸਾਲਾ ਤੋਂ ਲੁੱਟ ਰਹੇ ਸੀ ,
    ਬਾਦਲ ਕੈਪਟਨ ਦੋਨੋ ਸ੍ਹਾਨ ,
    ਬੱਲੇ ਨੀ ਭਗਵੰਤ ਮਾਨ,
    ਕੈਪਟਨ ਰਿਹਾ ਆਰੂਸਾ ਦੁਆਲੇ ,
    ਬਾਦਲ ਭਾਜਪਾ ਦਿਲ ਦੇ ਕਾਲੇ,
    ਨਸ਼ਿਆਂ ਦੇ ਨਾਲ ਪੱਟ ਦਿੱਤੇ ,
    ਮਾਂਵਾਂ ਦੇ ਪੁੱਤ ਜਵਾਨ ,
    ਬੱਲੇ ਨੀ ਭਗਵੰਤ ਮਾਨ ,
    ਸੁਰਿੰਦਰ ਲਿਖਦੀ ਰਹਿ ਸਚਾਈ,
    ਲੀਡਰਾਂ ਨੇ ਜੋ ਅੱਤ ਮਚਾਈ,
    ਕਰਦੇ ਸਭ ਬਿਆਂਨ ,
    ਬੱਲੇ ਨੀ ਭਗਵੰਤ ਮਾਨ।

    • @jaswant6439
      @jaswant6439 ปีที่แล้ว +1

      👍👍👍

    • @sandeepsingh-qf4gy
      @sandeepsingh-qf4gy ปีที่แล้ว +4

      Bhut khoob

    • @sanvirsinghjhinjer4394
      @sanvirsinghjhinjer4394 ปีที่แล้ว +2

      Bhut hi wdia likhya pene Raji reho

    • @aarkay7193
      @aarkay7193 ปีที่แล้ว +1

      ਇਹ ਤਾਂ ਸਮਾਂ ਹੀ ਦੱਸੇਗਾ....ਇਨ੍ਹਾਂ ਨਾ ਉੱਛਲ...

    • @MsSurinderChahal
      @MsSurinderChahal ปีที่แล้ว

      @@aarkay7193 ਬਾਦਲਾਂ ਅਤੇ ਕੈਪਟਨ ਨੇ 65 ਸਾਲ ਰਾਜ ਕਰਕੇ ਕਿਹੜਾ ਪੰਜਾਬ ਨੂੰ ਦੁਨੀਆਂ ਦਾ ਵੱਖਰਾ ਅਜੂਬਾ ਬਣਾ ਦਿੱਤਾ? ਦੋਨੋ ਸ੍ਹਾਨ ਆਪਣੀਆ ਜਾਇਦਾਦਾਂ ਬਣਾ ਕੇ ਬਹਿ ਗਏ
      ਪੰਜਾਬ ਨੂੰ ਨਸ਼ੇੜੀ ਅਤੇ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਭੱਜਣ ਲਈ ਮਜਬੂਰ ਕਰ ਦਿੱਤਾ, ਕੀ ਪੱਟ ਲਿਆ ਬਾਦਲ ਅਤੇ ਕੈਪਟਨ ਦਾ ਕਿਸੇ ਨੇ। ਦੋਨੋ ਸ੍ਹਾਨ ਮਸਤੇ ਫਿਰਦੇ ਨੇ।

  • @sukhabhangu1077
    @sukhabhangu1077 ปีที่แล้ว +33

    👌 CM Good 👌

  • @sukhijobanvlogs
    @sukhijobanvlogs ปีที่แล้ว

    Bhagwant Mann Saab hun tak dey Sabto wadia CM PUNJAB ney, hun pata tan lagda ki chal reha vidhan sabha ch….✌️👌

  • @sonygill1311
    @sonygill1311 ปีที่แล้ว +2

    ਜਿਉਂਦੇ ਵਸਦੇ ਰਹੋ ਬਾਈ ਜੀ

  • @samundarsandhu8672
    @samundarsandhu8672 ปีที่แล้ว +8

    Bhagwant Maan AJ take Punjab da sb to siire leader aa

  • @inderpalsingh4396
    @inderpalsingh4396 ปีที่แล้ว +74

    Bhagwant maan is best man 👍🙏

  • @justfun6697
    @justfun6697 ปีที่แล้ว +2

    Full spot a maan sahab tuhanu 💪

  • @hardeepsingh-dc2zw
    @hardeepsingh-dc2zw ปีที่แล้ว +3

    Very nice man sir ji God bless you

  • @kamaldeepdhillon8487
    @kamaldeepdhillon8487 ปีที่แล้ว +21

    OUR GREAT CM SARDAR BHAGWANT SINGH MANN ZINDABAD,LOVE AND RESPECT FROM JALANDHAR

  • @gurtejsandhu8183
    @gurtejsandhu8183 ปีที่แล้ว +109

    ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ

    • @gskang043
      @gskang043 ปีที่แล้ว

      ਬੁਹਤ ਵਧੀਆ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਜੀ ਦਾ ਅਤੇ ਉਹਨਾਂ ਵੀਰਾਂ ਅਤੇ ਭੈਣਾਂ ਦਾ ਜਿਨਾਂ ਇਸ ਨੂੰ ਅਪਣਾ CM ਚੁਣੇਆੋ

    • @johalsaab3819
      @johalsaab3819 ปีที่แล้ว

      Wade wade suurme band ne song 💞 johal Saab

  • @SurjitSingh-ik4xn
    @SurjitSingh-ik4xn ปีที่แล้ว +1

    Maan ji great leader doing a great job, please carry on.

  • @harbanskaur8025
    @harbanskaur8025 ปีที่แล้ว +9

    Bhagwant Mann Ji 🙏🏼You are just Awesome 👌Have so much respect for you. Love you Bete 💕

  • @manjitbedi5836
    @manjitbedi5836 ปีที่แล้ว +52

    Opposition Parties must support the Mann Govt, wherever they can.
    It's for Punjab & Punjabis.
    God Bless All.

    • @sukhpalkaur3449
      @sukhpalkaur3449 ปีที่แล้ว

      ਨਹੀ ਰੀਸ ਵੀਰ ਭਗਵੰਤ ਿਸੰਘ ਮਾਨ ਦੀ

  • @KhalsaRajforever1
    @KhalsaRajforever1 ปีที่แล้ว +24

    Good speech loved it seeing more in action sir ❤️🤗

  • @girishchander2045
    @girishchander2045 ปีที่แล้ว +1

    बहुत सुंदर और मेहनत करो मान साब
    आप पर बहुत उम्मीदें हैं 🙏

  • @pawanjeetkaurbenipal6506
    @pawanjeetkaurbenipal6506 ปีที่แล้ว +4

    Good CM Bhagwant Maan👍👍

  • @karanwalia352
    @karanwalia352 ปีที่แล้ว +13

    Mann Saab we have proud of you

  • @dr.gurmeetsinghchahal9420
    @dr.gurmeetsinghchahal9420 ปีที่แล้ว +11

    Great maan sahab great CM

  • @MJMJ-mw5zc
    @MJMJ-mw5zc ปีที่แล้ว +7

    Bhagwant maan Sir - ek request hai - Pls bring IT Industry to Punjab - this will generate lot of employment for youngsters - alike Bangalore, Hyderabad and other citied - Saddi state bahut picche hai ji from IT Zone. I am from Bengal and always felt that Minister like you should bring this change. - HOPE SOMEONE FROM YOUR TEAM WILL READ THIS MESSAGE AND TAKE SOME APPROPRIATE STEPS.🙏- Kyunki mein janda you have too many issue in your plate to address but please take note of this.. IT MNC should come to Punjab - we have many talented youngsters who can work for the state ... this will also reduce Youngster's running to foreign countries doing all odd jobs

  • @harneksidhu7201
    @harneksidhu7201 ปีที่แล้ว +11

    May God bless you with the strength to serve in this way.

    • @pooransingh8997
      @pooransingh8997 ปีที่แล้ว

      Good. C. M. Ji🥀🌷🌹💐🙋

  • @babbusharma600
    @babbusharma600 ปีที่แล้ว +47

    Dil khus krta maan saab ne 🙏

  • @tanwindersidhu3270
    @tanwindersidhu3270 ปีที่แล้ว +12

    Bhagwant Mann zindabad🙏🙏

  • @theamateurartist7139
    @theamateurartist7139 ปีที่แล้ว +3

    Maan Saab zindabad.

  • @khushjgrewal691
    @khushjgrewal691 ปีที่แล้ว +1

    Very good bhagwan maan Veer g Sanu v bahut haunsla milea thode kollon 👍👍👏👏🙏🙏💐💐🌹🌹