ਕੋਰਟ ਦਾ ਹੁਕਮ, ਖੋਲ੍ਹੇ ਹੱਥ ED ਦੇ, ਹੁਣ ਚੁੱਕੇ ਜਾਣਗੇ ਪੰਜਾਬ ਦੇ ਮੰਤਰੀ ? ਕੇਜਰੀਵਾਲ ਕੋਲੋਂ ਮਿਲਗੇ ਸਬੂਤ !

แชร์
ฝัง
  • เผยแพร่เมื่อ 2 ก.พ. 2025

ความคิดเห็น • 94

  • @jasvindersingh3452
    @jasvindersingh3452 9 หลายเดือนก่อน +26

    ਅਮ੍ਰਿਤਪਾਲ ਸਿੰਘ ਵੀ ਗਲਤ ਤਰੀਕੇ ਨਾਲ ਡਿਬੜੂਗੱੜ ਜੇਲ੍ਹ ਵਿੱਚ ਭੇਜਿਆ ਹੁਣ ਆਪਣੀ ਵਾਰੀ ਦੁੱਖ ਲੱਗਦਾ ਕੇਜਰੀਵਾਲ ਤੇ ਭੰਗਵਤ ਮਾਨ ਨੂੰ ਇਸ ਦਾ ਜਵਾਬ ਪੰਜਾਬ ਦੇ ਲੋਕ ਵੋਟ ਨਾਲ ਦੇਣਗੇ ।

  • @jaswantsingh2023
    @jaswantsingh2023 9 หลายเดือนก่อน +10

    ਪੰਜਾਬ ਦੇ ਰਾਜ ਸਭਾ ਮੈਂਬਰ ਤੇ ਪੰਜਾਬ ਦੇ ਮੁੱਖ ਸਲਾਹਕਾਰ ਰਾਘਵ ਚੱਢਾ ਜੀ ਵੀ ਭੱਜੇ ਹੋਏ ਲੁੱਕੇ
    ਹੋਏ ਬਾਹਰਲੇ ਮੁਲਕਾਂ ਵਿੱਚ ਜੀ ਵਾਰੀ ਉਸਦੀ ਵੀ
    ਆਵੇਗੀ ਜਾਂ ਫਿਰ ਬੀਜੇਪੀ ਵਿੱਚ ਜਾਵੇਗਾ ਜੀ

  • @simran7139
    @simran7139 9 หลายเดือนก่อน +13

    ਚੌਰ ਕੇਜਰੀਵਾਲ ਗਿਰਗਿਟ ਨੇ ਪਜਾਬ ਦੇ ਜਹਾਜ ਦਾ ਧੂਆ ਕਡ ਦਿਤਾ ਹੂਨ ਪਜਾਬ ਦਾ ਪੈਸਾ ਬਚਿਆ।ਬਿਲਕੁਲ ਠੀਕ ਹੋਇਆ ਇਸ ਠਗ ਨਾਲ ❤❤❤❤❤❤

    • @harbansbrar1946
      @harbansbrar1946 9 หลายเดือนก่อน

      ਨਾ ਕੇਜਰੀਵਾਲ ਚੌਰ ਹੈ ਨਾ ਉਹਦੇ ਫੀਲੇ ਇਹ ਇਨਕਲਾਬੀ ਹਨ , ਇਨਕਲਾਬ ਲਿਆ ਰਹੇ ਹਨ ਕਿਉਂਕਿ ਹਰ ਖੇਤਰ ਚ ਇਨਕਲਾਬ ਦੀ ਲੋੜ ਹੈ , ਇਨਕਲਾਬ ਲਈ ਪੈਸੇ ਦੀ ਵੀ ਲੋੜ ਹੈ ਪੈਸੇ ਨਾਲ ਹੀ ਇਨਕਲਾਬ ਆਉ ਪੈਸਾ ਦਰੀਆ ਵਿਛਾਉਣ ਵਾਲੇ ਤੋਂ ਲੈਕੇ ਉੱਤੋਂ ਤੱਕ ਚਾਹੀਦਾ ਹੈ , ਸੋ ਸਬਰ ਕਰੋ ਜੇ ਚੁਣੇ ਹਨ ਤਾਂ ਪੈਸੇ ਕਮਾਉਣ ਚ ਵੀ ਹੱਥ ਵਟਾਉ ਜੀ ,
      ਇਨਕਲਾਬ ਜ਼ਿੰਦਾਬਾਦ ॥

  • @VivekBajaj-s6s
    @VivekBajaj-s6s 9 หลายเดือนก่อน +10

    ਮਾਣ ਆ ਵੀਰ ਤੇਰੀ ਪੱਤਰਕਾਰੀ ਤੇ ਕਿੳ ਕਿ ਪੰਜਾਬ ਦੇ ਵੱਡੇ ਵੱਡੇ ਨਿਊਜ਼ ਅਦਾਰੇ ਪਾਲਤੂ ਬਣ ਚੁੱਕੇ ਆ ਸਰਕਾਰ ਦੇ ਤੇ ਪੰਜਾਬ ਦੀ ਪਿੱਠ ਵਿੱਚ ਛੂਰਾ ਮਾਰ ਰਹੇ ਹਨ ਤੁਸੀਂ ਇਸ ਮਾੜੇ ਹਾਲਤਾਂ ਵਿੱਚ ਵੀ ਸੁੱਖਵਿੰਦਰ ਜੀ ਆਪਣਾ ਜਮੀਰ ਨਹੀਂ ਮਰਨ ਦਿੱਤਾ ਪਰਮਾਤਮਾ ਤਹਾਨੂੰ ਸੱਚ ਦੇ ਰਾਹ ਤੇ ਹੋਰ ਜੋਸ਼ ਨਾਲ ਚੱਲਣ ਦਾ ਬਲ ਬਖਸ਼ੇ

  • @bhagwantsingh2037
    @bhagwantsingh2037 9 หลายเดือนก่อน +10

    ਆਪ ਬੇਈਮਾਨਾਂ ਠਗਾਂ ਦੀ ਪਾਰਟੀ ਹੈ ਜੀ ਈਡੀ ਨੂੰ ਪੰਜਾਬ ਦੇ ਬੇਈਮਾਨ ਮੰਤਰੀਆਂ ਸ਼ਰਾਬ ਘੋਟਾਲੇ ਵਾਲਿਆਂ ਤੇ ਵੀ ਐਕਸ਼ਨ ਲਿਆਂ ਜਾਣਾ ਚਾਹੀਦਾ। ਬਿਲਕੁਲ ਸਹੀ ਜੀ ਘੋਟਾਲੇ ਦੀ ਪੂਰੀ ਜਾਣਕਾਰੀ ਅਦਾਲਤ ਨੂੰ ਦਿੱਤੀ ਗਈ ਹੈ ਜੀ ਜੋ ਬੇਈਮਾਨੀ ਨੂੰ ਸਪਸ਼ਟ ਕਰਦੀ ਹੈ

  • @suwinderkaur9897
    @suwinderkaur9897 9 หลายเดือนก่อน +7

    ਐਨ ਐਸੇ ਲਗਾ ਕੇਭੇਜੋ। ਡਿਬੜੂਗੜ ਜੇਲ ਅਸਾਮ ਬਈਆ। ਚਵਲ ਨੂੰ ਹੁਣ ਕਿੳਤਕਲੀਫ ਹੁੰਦੀ।

  • @harbansbrar1946
    @harbansbrar1946 9 หลายเดือนก่อน +11

    ਸੁਖਵਿੰਦਰ ਜੀ ਸੁਆਲ ਲੰਮਾ ਨਾਂ ਕਰਿਆ ਕਰੋ ਸਿਰਫ ਸਬੰਧਤ ਨੁਕਤੇ ਨੂੰ ਸਿੱਧਾ ਹੋਵੇ , ਤਾਂ ਕਿ ਉੱਤਰ ਵਿਸਥਾਰ ਚ ਮਿਲੇ , ਤੁਸੀ ਸਪਲੀਮੈਟ ਵਿੱਚਦੀ ਕਰੋ ਤਾ ਰੌਚਕ ਹੋਵੇ ,

  • @SukhwinderSingh-gs8zs
    @SukhwinderSingh-gs8zs 9 หลายเดือนก่อน +21

    ਭਾਈ ਅਮੰਰਤਪਾਲ ਸਿੰਘ ਨੂੰംਰਿਆ ਕਰੋ ਜੀ

    • @jasvindersingh4813
      @jasvindersingh4813 9 หลายเดือนก่อน +1

      Aho Bahar Aa ke Baki Guru Ghara Da vee Furniture Sarhe

  • @sohansinghsandhu4025
    @sohansinghsandhu4025 9 หลายเดือนก่อน +31

    ਤੁਸੀਂ ਠੀਕ ਕਹਿ ਰਹੇ ਹੋ ਆਮ ਪਾਰਟੀ ਤਾਂ ਹੈ ਹੀ ਝੂਠੀ 'ਠੱਗਣ ਵਾਲੀ ਪਾਰਟੀ। ਕੇਜਰੀਵਾਲ ਨੇ ਪੰਜਾਬ ਦਾ ਪੂਰਾ ਖਜਾਨੇ ਦਾ ਪੈਸਾ ਲੁਟਿਆ 'ਹਵਾਈ ਸਫਰ ਭੀ ਪੰਜਾਬੀਆਂ ਦੇ ਪੈਸੇ ਨਾਲ ਕੀਤਾ ? ਪੂਰਾ ਪੈਸਾ ਵਾਪਸ ਕਰੇ ਪੰਜਾਬ ਨੂੰ।

  • @Harjinderbrar-j2e
    @Harjinderbrar-j2e 9 หลายเดือนก่อน +3

    ਬਾਈ ਜੀ । ਸ.ਨਿਰੰਜਣ ਜੀ ਆਪਣੇ ਪੰਜਾਬ ਰਾਜ ਦੇ ਵਿੱਚ ਇਹ ਖੁਦ ਈ.ਡੀ.ਏਜੰਸੀ ਦੇ ਮੁੱਖ ਅਫ਼ਸਰ ਵਜੋਂ ਬਹੁਤ ਅਹਿਮ ਅਹੁੱਦਾ ਸੰਭਾਲ ਕਰ ਗਏ ਹਨ। ਜਿਸ ਦੇ ਬਾਵਜੂਦ ਇਹਨਾਂ ਤੋਂ ਹੀ ਅੱਜ ਆਪ ਜੀ ਨੇ ਖੁਦ ਵਿਸ਼ੇਸ਼ ਕਰ ਬਿਕਰਮਜੀਤ ਮਜੀਠੀਆ ਦੇ ਵਿਰੁੱਧ ਨਸ਼ਿਆਂ ਦੇ ਸਬੰਧੀ ਦਰਜ ਹੋਏ ਕੇਸਾਂ ਬਾਰੇ ਸਵਾਲ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਕੇਸ ਦੀ ਸਾਰੀ ਅਸਲੀਅਤ ਦੇ ਬਾਰੇ ਜਾਣਕਾਰੀ ਵੀ ਜਰੂਰ ਹਾਸਲ ਕਰਵਾ ਦੇਣ ਸੀ।ਧੰਨਵਾਦ ਜੀਉ।

  • @sohansinghsandhu4025
    @sohansinghsandhu4025 9 หลายเดือนก่อน +24

    ਝੂਠਾ ਠਗ ਕੇਜਰੀਵਾਲ ਲੂੰਬੜੀ ਚਾਲਾਂ ਚਲਦਾ ਕਿਓਂ ਲੁਕਾ ਰਿਹਾ ।ਈ ਡੀ ਦੇ ਪੇਸ਼ ਕਿਓਂ ਨਹੀਂ ਹੋਇਆ ?

  • @jitsingh8827
    @jitsingh8827 9 หลายเดือนก่อน +3

    ਹੁਣ ਨੀ ਪੋਚਾ ਪਾਰਟੀ ਦੀ ਹਵਾ

  • @bakhshishsinghvirk1055
    @bakhshishsinghvirk1055 9 หลายเดือนก่อน +3

    ਜਿਉਂਦੇ ਵਸਦੇ ਰਹੋ ਸੁਖਵਿੰਦਰ ਜੀ

  • @simran7139
    @simran7139 9 หลายเดือนก่อน +14

    ਪਜਾਬ ਦੇ ਲੌਕਾ ਨੇ ਹਲੇ ਭਗਤ ਸਿੰਘ ਦਾ ਨਾ ਲੈ ਲੈ ਕੇ ਲੌਕਾ ਨੂ ਮੂਰਖ ਬਨਾਉਆ। ਹਿਸਾਬ-ਕਿਤਾਬ ਲੌਕੀ ਲੈਣਗੇ❤❤

  • @gurmeetsinghraigurmeetsing5521
    @gurmeetsinghraigurmeetsing5521 9 หลายเดือนก่อน +5

    ਵੀਰ ਜੀ ਏਥੇ ਓਥੇ ਸਭ ਚੋਰ ਨੇ ਜੇ ਇਨਾਂ ਕੁਝ ਨਹੀਂ ਕੀਤਾ ਤਾਂ ਫਿਰ ਡਰਨ ਦੀ ਕੋਈ ਲੋੜ ਨਹੀ ਜੇ ਕੋਝ ਹੋਇਆ ਤਾਂ ਉਪਰੋਂ ਹੇਠੋਂ ਸਭ ਫੜੇ ਜਾਣਗੇ ਹੁਣ ਇਨਾਂ ਦੇ ਚਿਮਚੇ ਨੂੰ ਦੇਖਨਾ ਚਾਹੀਦਾ ਹੈ ਐਵੇਂ ਕਾਵਾਂ ਰੌਲੀ ਨਹੀਂ ਪਾਓਣੀ ਚਾਹੀਦੀ

  • @paramjitsingh6295
    @paramjitsingh6295 9 หลายเดือนก่อน +19

    ਭਾਈ ਅਮਿਰਤਪਾਲ ਸਿੰਘ ਨਾਲ ਵੀ ਮਾੜਾ ਕੀਤਾ ਭੱਡ ਨੇ ਹੁਨ ਕਿਊ ਰੌਦੇ ਨੇ

  • @RanjitSingh-kf3tl
    @RanjitSingh-kf3tl 9 หลายเดือนก่อน +1

    ਸਤਿਕਾਰਯੋਗ ਸ ਨਰੰਜਣ ਸਿੰਘ ਮਜੀਠੀਏ ਵਾਰੇ ਈ ਡੀ ਕਿਉ ਠੰਡੀ ਹੋ ਗਈ ਸੀ ਇਸ ਵਾਰੇ ਜਰੂਰ ਦਸੋ

  • @jagroopsingh2053
    @jagroopsingh2053 9 หลายเดือนก่อน +9

    ਝਾੜੂ ਪੋਚਾ ਮੁਰਦਾਬਾਦ

  • @karpal_pannu_12
    @karpal_pannu_12 9 หลายเดือนก่อน

    🌹ED ED ED ED ED ED ED ZINDABAD ZINDABAD ZINDABAD ZINDABAD ZINDABAD ZINDABAD 🌹🌹🌹🌹🌹🌹🌹🌹

  • @JasvirSingh-nf7ge
    @JasvirSingh-nf7ge 9 หลายเดือนก่อน +5

    Aam party sari jail de like aa

  • @gurdialsingh5004
    @gurdialsingh5004 9 หลายเดือนก่อน +11

    ਕੇਜਰੀ.ਕੰਜਰ.ਨੂੰ.ਕਾਲੇ.ਪਾਣੀ.ਜੇਲ.ਭੇਜ.ਦਿਉ.ਇਨੇ.ਮੂਸੇ.ਵਾਲਾ.ਖੋਆ.ਪੰਜਾਬ.ਤੋ

  • @amannagra8579
    @amannagra8579 9 หลายเดือนก่อน

    ਲੋਕ ਨਾਦ ਵਾਲਿਓ ਫਿਰ ਅੱਜ ਪੰਜ ਚਾਰ ਕਵਿੰਟਲ ਲੱਡੁ ਵੰਡ ਦਿਓ ਤੁਹਾਡੀ ਈ ਡੀ ਮਨੋਕਾਮਨਾ ਪੂਰੀ ਕਰ ਰਹੀ ਹੈ।

  • @surinderpal3563
    @surinderpal3563 9 หลายเดือนก่อน +1

    Sach de abaj sardar N Singh ji salute salute salute sacha te imandar E D chief india.

  • @JimmyGill-l5e
    @JimmyGill-l5e 9 หลายเดือนก่อน +5

    No more aap party in Punjab

  • @darbarasinghbajwa3195
    @darbarasinghbajwa3195 9 หลายเดือนก่อน +3

    Good descation

  • @RanjitSingh-co9he
    @RanjitSingh-co9he 9 หลายเดือนก่อน +2

    ssa sidhu sahib ji
    Bahut badia Punjabi nirpakh khabra hai ji

  • @baljindersingh7844
    @baljindersingh7844 9 หลายเดือนก่อน +1

    Sidhu sahib, no sardar, to respected Sh Niranjan Singh

  • @vinodbagifaridkot158
    @vinodbagifaridkot158 9 หลายเดือนก่อน +1

    S Nirajan singh ji honest man ji

  • @JagjitSingh-ff9ir
    @JagjitSingh-ff9ir 9 หลายเดือนก่อน

    A Balanced and mature
    Interview with an Experienced Authurity !!🎉👍

  • @guriqbalpannu1188
    @guriqbalpannu1188 9 หลายเดือนก่อน +1

    S Nirajan singh is brave person

  • @mahinderpal9404
    @mahinderpal9404 9 หลายเดือนก่อน

    ਆਪ ਪਾਰਟੀ ਦੇ ਪੰਜਾਬ ਵਿੱਚ ਉਭਾਰ ਲਈ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਹੁਤ ਜਿੰਮੇਦਾਰ ਰਹੀਆਂ ਹਨ । ਬੀਜੇਪੀ ਪਾਰਟੀ, ਹਾਲਾਂਕਿ ਅਕਾਲੀ ਦਲ ਬਾਦਲ ਦੀ ਭਾਈਵਾਲ ਰਹੀ ਹੈ, ਦੀ ਜ਼ਿੰਮੇਦਾਰੀ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਨੇ ਬੀਜੇਪੀ ਨੂੰ ਪੰਜਾਬ ਵਿੱਚ ਖ਼ਤਮ ਕਰਨ ਦਾ ਕੋਝਾ ਢੰਗ ਲੱਭ ਕੇ ਰਾਜ ਭਾਗ ਹੰਢਾਇਆ ਹੈ। ਲੋਕ ਇਸ ਸਰਕਾਰ ਦੀ ਕਾਰਗੁਜਾਰੀ ਵੇਖ਼ ਕੇ ਤੰਗ ਪ੍ਰੇਸ਼ਾਨ ਮਹਿਸੂਸ ਕਰ ਰਹੇ ਸਨ। ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੀ ਵਧੀਆ ਕੰਮ ਨਹੀਂ ਕਰ ਸਕੀ। ਨਤੀਜ਼ਾ, ਤੀਜਾ ਬਦਲ ਆਪ ਪਾਰਟੀ ਬਣ ਗਈ।

  • @CanadaKD
    @CanadaKD 9 หลายเดือนก่อน +5

    ਹੁਣ ਨੀ ਬੱਚਦਾ ਲਾਲਾ

  • @parshansingh-vz8ci
    @parshansingh-vz8ci 9 หลายเดือนก่อน

    AMRIT WELE DI PIAR BHARI SAT SHRI AKAAL JI AND HAVE A NICE DAY ❤❤❤❤❤❤

  • @AvtarSingh-gs1si
    @AvtarSingh-gs1si 9 หลายเดือนก่อน

    ਪਤਰਕਾਰ ਵਧੀਆ ਆਮ ਨੂ ਬਦਨਾਮ ਕਰਨ ਲਈ। ਕਾਂਗਰਸ ਸਰਕਾਰ ਨੇ 1984 ਨੂ ਦਿਲੀ ਵਿਚ ਹਜਾਰਾ ਨਿਰਦੋਸ਼ ਮਾਰੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਇਸ ਵਾਰੇ ਵੀ ਦਸਣਾ ਮੋਗੇ ਵਿਚ ਅੰਨੇਵਾਹ ਲਾਠੀਚਾਰਜ ਹੋਇਆ ਕਿਸਾਨਾ ਉਪਰ ਹੁਝਾ ਮਾਰੀਆ ਲਾਠੀਆ ਦੀਆ ਕਿਹੜੀ ਸਰਕਾਰ ਸੀ ਪਤਰਕਾਰ ਵੀਰ ਪੋਤੜੇ ਸਭ ਦੇ ਹੀ ਫੋਲਿਆ ਕਰੋ ਇਕ ਮਗਰ ਨਾ ਪਵੋ ਪੇਸਾ ਲੇ ਕੇ

  • @jatindersodhi5120
    @jatindersodhi5120 9 หลายเดือนก่อน +3

    India bach gya Kejriwal tau

  • @BalwinderSingh-nd5nx
    @BalwinderSingh-nd5nx 9 หลายเดือนก่อน

    Sukhwinder Ji u r great & good questioning

  • @public-voice1023
    @public-voice1023 9 หลายเดือนก่อน +5

    Sukhwinder veer koi khull k gal nai keti ED officer ne

  • @jarnailsingh9949
    @jarnailsingh9949 9 หลายเดือนก่อน +1

    316th like Jarnail Singh Khaihira Retired C H T Seechewaal ❤

  • @karpal_pannu_12
    @karpal_pannu_12 9 หลายเดือนก่อน

    🚁🚁 PUNJAB DA HELECAPTAR VE REST KAREGA 🚁🚁🚁🚁🚁🚁🚁🌹

  • @SinghBilla-y2i
    @SinghBilla-y2i 9 หลายเดือนก่อน

    Good job Bai ji

  • @JagjitSingh-ff9ir
    @JagjitSingh-ff9ir 9 หลายเดือนก่อน

    VGOOD!!

  • @gurindersidhu1625
    @gurindersidhu1625 9 หลายเดือนก่อน

    Sidhu sahib write

  • @KishanSingh-r4c
    @KishanSingh-r4c 9 หลายเดือนก่อน

    Mr. Niranjan Singh's experience is bitter enough of undue pressure by Central Government to protect their ally partner in Drug racket case against Politicians and Officers

  • @darshankaur8647
    @darshankaur8647 9 หลายเดือนก่อน

    ਬਲਹਾਰ ਜਾਵਾਂ ਤੇਰੀ ਪਤਰਕਾਰੀ ਤੇ

  • @VikramSingh-qm5hc
    @VikramSingh-qm5hc 9 หลายเดือนก่อน

    ਲੋਕਾੰ ਦੀ ਰੇਐ ਮਤਾਬਕ
    ਵੋਟਾੰ ਤੌ ਪਹੈਲਾੰ ਪਹੇਲਾੰ ਮੋਦੀ ਐਡੰ ਪਾਲਟੀ ਸਾਰੀਆੰ ਪਾਲਟੀਆੰ ਦੇ ਮੂਖੀ ਫੱੜਕੇ ਅੰਦਰ ਦੇ ਦੇਣਗੇ ਪੱਰ ਇਹੈ ਤਾੰ ਹੀ ਹੋ ਰਿਹਾ ਜਿੰਨੇ ਖਾਦੀਆੰ ਗਾੱਜਰਾੰ ਢਿਡ ਉਨਾੰ ਦੇ ਪੀੜ ਜੇ ਇਹੇਨਾੰ ਚੋਰੀ ਗਾੱਜਰਾੰ ਖਾਦੀਆੰ ਹੂੰਣ ਕਿਔ ਢਿਡ ਫੜਕੇ ਰੋ ਰਹੈ ਨੇ
    ਜੇ ਨਾਂ ਖਾਦੀਆੰ ਹੁੰਦੀਆੰ ਏਹੈਨਾੰ ਨੂੰ ਕੋਈ ਨੰਹੀ ਸੀ ਦੱਬਾਸਕਦਾ ਉਨੇ ਪਹੈਲੇ ਦਿਨੌ ਹੀ ਕਿਹਾ ਸੀ ਖਾੰਉਗਾ ਕਿਸੇ ਨੂੰ ਨੰਹੀ ਖਾੰਣਦੂੰਗਾ ਇਹੈਨਾੰ ਨੂੰ ਔਦੰਨ ਹੀ ਸੰਮਜ ਲੈਣਾੰ ਚਾਹੀਦਾ ਸੀ ਏਹੈ ਤਾੰ ਬਹਾਨਾੰ ਸੀ ਨਾਂ ਖਾਉਗਾ ਨਾਂ ਖਾੰਨੇ ਦੂੰਗਾ ।ਬਾਕੀ ਕਾਰਵਾਈ ਸੱਬਤੇ ਹੋਵੇ ਆਪੰਣੈ ਕਿਔ ਬੱਚਾ ਰਿਹੈ ਮੋਦੀ ਸਾਬ ।😅

  • @rawindersandha6271
    @rawindersandha6271 9 หลายเดือนก่อน

    ਚੈਨਲ ਦਾ ਪੱਤਰਕਾਰ ਨਿਰਪੱਖ ਭੂਮਿਕਾ ਨਹੀਂ ਨਿਭਾਅ ਰਿਹਾ।ਅਦਾਲਤ ਨਾਲੋਂ ਪਹਿਲਾਂ ਆਪ ਸੰਬੰਧਿਤ ਞਿਅਕਤੀ ਨੂੰ ਜੇਲ ਭੇਜਣ ਲਈ ਕਾਹਲਾ ਲੱਗਦਾ।

  • @BalwinderSingh-nd5nx
    @BalwinderSingh-nd5nx 9 หลายเดือนก่อน

    Good 👍

  • @budhsingh2518
    @budhsingh2518 9 หลายเดือนก่อน +1

    Sandhu sahib kezriwal is a big thief ne had come here to loot punjab please save Punjab fr app 92 gunge ne

  • @nirmaldhiman773
    @nirmaldhiman773 9 หลายเดือนก่อน +2

    Bahut
    Vdhia
    Hovega
    Je
    Ed
    Punjab
    De
    Mantri
    Santri
    Sabh
    Bhrishat
    Te
    Karvai
    Hove
    Bahut
    Sare
    Kaboo
    Aaounge

  • @daljitkaurdhillon3279
    @daljitkaurdhillon3279 9 หลายเดือนก่อน +1

    Sarbjit. Dhillon
    Well come 11:48

  • @AmarjitSingh-dm2ev
    @AmarjitSingh-dm2ev 9 หลายเดือนก่อน

    🙏🙏🙏🙏🙏👏

  • @jagdishpuri5366
    @jagdishpuri5366 9 หลายเดือนก่อน +1

    Narinder modi Cm hunde hoye CBI samne pesh hunde rahe har summon te 10-10 ghunte puchh gichh kardi rahi hai.

  • @BalwinderSingh-sc1bc
    @BalwinderSingh-sc1bc 9 หลายเดือนก่อน +1

    katter EMANDARA di. paliss uttat gayi . chori jagg jahar ho gayi

  • @navindersingh4275
    @navindersingh4275 9 หลายเดือนก่อน

    ਸੂਖਵਿਦਰ ਸਿੰਘ ਜੀ ਆਵੇ ਜਾਪਦਾ ਕੇ ਤੁਸੀ ਸ੍ਰ ਨਰੰਜਨ ਸਿੰਘ ਜੀ ਨੂੰ ਆਪਣੀ ਗਲ ਮਨਾਂ ਰਹੇ ਹੋ ?

  • @BalwinderSingh-nd5nx
    @BalwinderSingh-nd5nx 9 หลายเดือนก่อน

    It's sure

  • @KuldeepSingh-k7x5q
    @KuldeepSingh-k7x5q 9 หลายเดือนก่อน

    A.a.p.leeder.rest.hona.chida.ji..

  • @RahulKumar-yc8nu
    @RahulKumar-yc8nu 9 หลายเดือนก่อน +2

    TARI.. HEADLINES..TA
    ORIGINAL..KHABBAR
    WHICH..BAHUT.. DIFFERENCE..HUNDA

  • @BalwinderSingh-sc1bc
    @BalwinderSingh-sc1bc 9 หลายเดือนก่อน +1

    BOKKAR PARTI NU PANJAB VICHO ALLVIDA KARO APNA. PANJAB PANJABIYAT PEHCHANO TE ENA DE SARE PEROKARA NU BILKUL EKKALE CHAD DEYO KOI MUH NA LAYO NA KISE PARTI VICH SAMIL .KARO KEYO KI INA LOKA NE APNI KURSI WASTE PANJAB DA BAHUT NUKSAN KITA

  • @bsnlsarb1
    @bsnlsarb1 9 หลายเดือนก่อน +2

    Chor hai

  • @rakeshveryraresongsoldisgo7801
    @rakeshveryraresongsoldisgo7801 9 หลายเดือนก่อน

    Bhole And Majethia Case Ch Niranjan Singh Je Nal Ke Hoa Ce See In Back

  • @satwinderkumar575
    @satwinderkumar575 9 หลายเดือนก่อน

    Vague replies.

  • @nirmaldhiman773
    @nirmaldhiman773 9 หลายเดือนก่อน

    Bucharh
    Sarkar
    Noo
    Aunder
    Kita
    Jave
    Sabh
    Kush
    Dus
    Denge

  • @RealistCalif
    @RealistCalif 9 หลายเดือนก่อน +1

    Kejriwal and Bhagwant Mann, Kattad Imandar ni balkay Be-Iman tay cunning v nay. Imandar banda kiday ni kahuga k mein Imandar han. Ba-e-Iman Banda rola paunda a, k mein ta Kattad Imandar aa.

  • @gurdevjammu6916
    @gurdevjammu6916 9 หลายเดือนก่อน

    Officer is talking or procedure. How about the direction of home ministry, under whom influence ED is working. It's biased. Where were ED when Malia left India, Nearve modi flown to England.

  • @malkeetkumar9566
    @malkeetkumar9566 9 หลายเดือนก่อน

    Crapt jail ch koi b hove

  • @SurindersinghManguwal
    @SurindersinghManguwal 9 หลายเดือนก่อน

    Court ne kejriwal nu sabootan nal jhatka dita hai lagda hun kejriwal da jaldi bahar auna mushkil ho giya hai je kejriwal sacha hai tan Aap wale addalat de faisle tao darde kyon hann lok aap walean tao puchhde hann .

  • @rajindergupta2235
    @rajindergupta2235 9 หลายเดือนก่อน

    Vase ED ne Bikaramjit Majithia de case vich age kiun nahi badhi, ED pakhpati /pick and choose kam kardi hai.

  • @milwantsingh8796
    @milwantsingh8796 9 หลายเดือนก่อน +5

    Bach jao punjabio app party bjp di b team hai ,ah rss da paka banda kajriwal

  • @SukhdevSingh-rx3om
    @SukhdevSingh-rx3om 9 หลายเดือนก่อน

    Captain Amrinder Singh Arusha Alum Manpreet Badal Khali pipa nung mantri JoJo sala looted treasury Punjab, Rahul Gandhi Prianka wadra Anary hai, Ansari Arusha Alum, kejriwal, looted treasury Punjab.All Crupted political family Deshdrohi people declared kita jave strictly action against crupted political family.

  • @Amarjitdhunna-d8r
    @Amarjitdhunna-d8r 9 หลายเดือนก่อน

    Did niranjan Singh do right investigation in case of Malthus. Did he pay money todiljit dosage on his daughter s marriage.

  • @bhupinderdhaliwal7096
    @bhupinderdhaliwal7096 9 หลายเดือนก่อน

    ਇਸ ਨਿਰੰਜਨ ਸਿੰਘ ਨੇ ਮੋਦੀ ਸਰਕਾਰ ਤੇਂ ਖਾਧਾ ਹੋਊ ਕੁਝ

  • @ParamjitSingh-po5eo
    @ParamjitSingh-po5eo 9 หลายเดือนก่อน

    S naranjan singh ji tusi ve majethia de inquary ketee see ?

  • @BalwinderSingh-nd5nx
    @BalwinderSingh-nd5nx 9 หลายเดือนก่อน

    Good ?

  • @nirmaldahb6441
    @nirmaldahb6441 9 หลายเดือนก่อน

    Kanji is banarsi thug badly trapped

  • @tarsemlal4576
    @tarsemlal4576 9 หลายเดือนก่อน

    Sukhwinder ji question in short pl

  • @shambhagirath
    @shambhagirath 9 หลายเดือนก่อน

    Jhooth difactory ho tusi.JHATKA,JHATKA......
    .

  • @SherSingh-fe7rz
    @SherSingh-fe7rz 9 หลายเดือนก่อน

    Brilliant Anchor ji Zindabad !
    Be blessed ❤️
    No doubt , CM maan is Better than drug lords and channi honey money chali chores, Sidhu joker gone (next khaira joker ) ?
    Drug lords & channi honey channa chor garam chali chores dented gov.rev in thousand crores into their homes since decades. Too bad !
    Again, beware drug lords & channi honey chali chores ?
    Sher Singh Grewal

  • @public-voice1023
    @public-voice1023 9 หลายเดือนก่อน +1

    Sukhwinder veer eh officer after retired also mokk mari janda

  • @azadduhra5694
    @azadduhra5694 9 หลายเดือนก่อน

    Find out how much you akali badal

  • @azadduhra5694
    @azadduhra5694 9 หลายเดือนก่อน

    Why's he didn't akali