CM Sahb~Gurdas Sandhu । ਸ਼ਾਇਰੀ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਤਿੱਖੇ ਸਵਾਲ । Latest Punjabi Shayari

แชร์
ฝัง
  • เผยแพร่เมื่อ 5 ต.ค. 2024
  • Follow GURDAS SANDHU online :-
    Instagram: www.instagram....
    TH-cam: / @gurdas_sandhu
    Facebook: / gurdassandhuofficial
    For any inquiry 📧 gurdass.bfgi@gmail.com
    #gurdassandhu #shayari #cmsahb
    This Content is Copyright ©️ Gurdas Sandhu

ความคิดเห็น • 361

  • @gursewakdhillon1081
    @gursewakdhillon1081 2 ปีที่แล้ว +35

    ਵੀਰੇ ਤੇਰੀ ਕਲਮ ਨੂੰ ਸਲਾਮ ਕਰਦੀ ਹਾਂ ਬਹੁਤ ਹੀ ਵਧੀਆ ਕੋਸ਼ਿਸ਼ ਤੁਹਾਡੇ ੲਿੱਕ ੲਿੱਕ ਲਫ਼ਜ਼ ਵਿੱਚ ਸਚਾਈ ਹੈ ਹੁਸਨਪ੍ਰੀਤ ਕੌਰ ਢਿੱਲੋਂ ਪਿੰਡ ਬੰਬੀਹਾ ਬਠਿੰਡਾ

    • @meghna6368
      @meghna6368 4 หลายเดือนก่อน

      L

  • @jagseersingh502
    @jagseersingh502 2 ปีที่แล้ว +23

    ਗੁਰਦਾਸ ਬਾਈ ਜਦੋਂ ਵੀ ਤੁਹਾਨੂੰ ਸੁਣਿਆ ਰੂਹ ਖੁਸ਼ ਹੋ ਜਾਂਦੀ ਹੈ, ਪਰ ਅੱਜ ਤਾਂ ਜਵਾਂ ਭਿਉਂ ਭਿਉਂ ਕੇ ਛਿੱਤਰ ਮਾਰੇ ਨੇ ਇਹਨਾਂ ਚਵਲਾਂ ਦੇ,ਪਰ ਇਹਨਾਂ ਤੇ ਲਗਦਾ ਨਹੀਂ ਕੋਈ ਅਸਰ ਹੋਉ,ਕਿਉਂਕਿ ਇਹ ਸਭ ਮਰੀ ਜ਼ਮੀਰ ਵਾਲੇ ਇੱਕੋ ਥੈਲੀ ਦੇ ਚੱਟੇ ਵੱਟੇ ਹਨ। ਧੰਨਵਾਦ ਜੀ।

  • @karansinghsandhu3677
    @karansinghsandhu3677 2 ปีที่แล้ว +5

    ਬਿਲਕੁਲ ਸੱਚੀਆਂ ਤੱਤੀਆਂ ਗੱਲਾਂ ਸੰਧੂ ਸਾਹਬ ਜੀ

  • @gurmeetmeetsidhu9870
    @gurmeetmeetsidhu9870 2 ปีที่แล้ว +38

    Well done sandhu saab ji 👌👌👌👌👌👌👌👌👌👌👌👌👌👌👌👌👌👌👌👌👌👌👌👌ਤੁਹਾਡੀ ਵਰਗੀ ਸ਼ਾਇਰੀ ਨਾ ਕਦੇ ਸੁਣੀ ਆ ਤੇ ਸ਼ਾਇਦ ਨਾ ਹੀ ਸੁਣਨੀ ਆ ਜਿਉਂਦੇ ਵਸਦੇ ਰਹੋ 🙏🙏

  • @rajinderdhanoa7244
    @rajinderdhanoa7244 2 ปีที่แล้ว +22

    ਬਹੁਤ ਖੂਬ.. ਪੂਰਾ ਸੱਚ..!!!

  • @sikanderkhan9962
    @sikanderkhan9962 2 ปีที่แล้ว +8

    ਸੱਚੀ ਗੱਲ ਹੈ ਵੀਰ ਗੁਰਦਾਸ ਸੰਧੂ

  • @sarbjitsinghtoor9809
    @sarbjitsinghtoor9809 2 ปีที่แล้ว +14

    ਬਹੁਤ ਵਧੀਆ ਕਵਿਤਾ ਵੀਰ ਜੀ

  • @satnamsingh3180
    @satnamsingh3180 2 ปีที่แล้ว +2

    ਤੀਰ ਨਿਸ਼ਾਨੇ ਤੇ ਤਾਂ ਵੀਰ💯💯💯👈👍

  • @sachesunehesachasandesh570
    @sachesunehesachasandesh570 2 ปีที่แล้ว +2

    ਬਹੁਤ ਬਹੁਤ ਵਧੀਆ ਸੱਚ ਉਜਾਗਰ ਕੀਤਾ

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਸੋਹਣੀ ਸ਼ਾਇਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sewakdhaliwal5110
    @sewakdhaliwal5110 2 ปีที่แล้ว +29

    ਬਹੁਤ ਵੱਡਾ ਸੱਚ ਦਰਸਾਇਆ ਜੀ ਤੁਸੀ। ਵਾਹਿਗੁਰੂ ਤਹਾਨੂੰ ਇਸੇ ਤਰਾਂ ਸੱਚ ਦਰਸਾਉਣ ਦੀ ਹਿੰਮਤ ਬਖ਼ਸ਼ਣ 🙏🏻💐🌴🦜🦆🍀☘️☘️🌳

  • @DarshanSingh-dd3qr
    @DarshanSingh-dd3qr 2 ปีที่แล้ว +2

    ਸਿਰਾ ਸੰਧੂ ਸਾਬ

  • @Brar8001.
    @Brar8001. 2 ปีที่แล้ว +3

    👌ਸਿਰਾ ਬਾਤਾਂ ਭਾਈ ਜੀ

  • @mannibrar9727
    @mannibrar9727 2 ปีที่แล้ว +36

    ਪੂਰਾ ਸੱਚ ਸਾਰੀ ਕਵਿਤਾ ਵਿੱਚ.... 👍👍👍👍👍

    • @sukhveersinghbrar5561
      @sukhveersinghbrar5561 2 ปีที่แล้ว

      ਸਿਰਾ

    • @kuldipparmar3663
      @kuldipparmar3663 2 ปีที่แล้ว

      Sahi gal aa beta

    • @jainarayan8370
      @jainarayan8370 2 ปีที่แล้ว

      Wahh veere tuc bilkul💯💯💯💯💯💯💯💯💯💯💯💯sach e bol ta bhut sohna dseya veer tuc

  • @hartejsingh57
    @hartejsingh57 2 ปีที่แล้ว +6

    ਬਹੁਤ ਵਧੀਆ

  • @JaspreetKaur-yo7cf
    @JaspreetKaur-yo7cf 2 ปีที่แล้ว +4

    Salute iss kalmm nu jo aniya vadia glla likh di 🔥🔥🔥🔥🔥🔥🔥👌👌👌👌👌🙏🙏

  • @SukhdeepSingh-mg2hi
    @SukhdeepSingh-mg2hi 2 ปีที่แล้ว +9

    ਬਹੁਤ ਸੋਹਣਾ ਲਿਖਿਆ 👍🙏

  • @angrejsingh8940
    @angrejsingh8940 2 ปีที่แล้ว +4

    ਸਾਰੀ ਸਟੋਰੀ ਸਚਾਈ ਹੈ

  • @palasingh2818
    @palasingh2818 2 ปีที่แล้ว +15

    ਗੁਰਦਾਸ ਵੀਰੇ ਬਾ ਕਮਾਲ ਤਸਵੀਰ ਪੇਸ਼ ਕੀਤੀ ਹੈ ਪੰਜਾਬ ਦੀ ਸੰਧੂ ਸਾਹਿਬ ਜੀ ਆਪਣਾ no te address ਦੇਣਾ ਜਰੂਰ ਛੋਟੇ ਵੀਰ ਜੀ ਨੂੰ ਮਿਲਣਾ ਚਾਹੁੰਦੇ ਹਾਂ ਐਸਾ ਕਿਹੜਾ ਸ਼ਾਇਰ ਜਿੰਨੇ ਕਦੇ ਸਚਾਈ ਪੇਸ਼ ਕੀਤੀ ਹੋਵੇ ਸਿਰਫ ਗੁਰਦਾਸ ਸੰਧੂ ਹੀ ਹੋ ਸਕਦਾ ਹੈ

  • @mikarai9566
    @mikarai9566 2 ปีที่แล้ว

    ਵੀਰ ਜੀ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਸਰਕਾਰ ਨੂੰ ਜਾਗਰੂਕ ਕਰਨ ਦਾ

  • @sarwansingh7084
    @sarwansingh7084 2 ปีที่แล้ว

    ਬਹੁਤ ਵਧੀਆ Sandhu veera

  • @gurcharansingh8810
    @gurcharansingh8810 2 ปีที่แล้ว +1

    ਬਹੁਤ ਖ਼ੂਬ ਪ੍ਰਮਾਤਮਾ ਕਲਮ ਨੂੰ ਹੋਰ ਬਲ ਬਖ਼ਸ਼ੇ ਉਮਰ ਲੰਬੀ ਕਰੇ

  • @kamaljeetkaur5160
    @kamaljeetkaur5160 2 ปีที่แล้ว

    ਗੁਰਦਾਸ ਵੀਰੇ ਪੂਰੀ ਸਚਾਈ ਦੱਸੀ ਹੈ

  • @Amandeepkaur-qh5jg
    @Amandeepkaur-qh5jg 2 ปีที่แล้ว +15

    Koi Tod Ni veere teri kalam.✒️ Da..🙏🙏🙏🙏🙏🙏🙏🙏🙏🙏🙏

  • @dilbarkhan1592
    @dilbarkhan1592 2 ปีที่แล้ว +9

    ਬਹੁਤ ਵਧੀਆ👍💯👍💯

  • @shindabrar4766
    @shindabrar4766 2 ปีที่แล้ว

    ਬਾਈ ਸੰਧੂ ਸਾਹਿਬ ਬਹੁਤ ਦਿਲ ਖੁਸ਼ ਕਰਤਾ ਜਰ ਛਿੰਦਾ ਬਰਾੜ ਪਿੰਡ ਦੋਦੇ ਤੋਂ

  • @dr.rashpalsandhu659
    @dr.rashpalsandhu659 2 ปีที่แล้ว +12

    ਗੁਰਦਾਸ ਜੀ ਬਹੁਤ ਵਧੀਆ ਲਿਖਦੇ ਓ ਮੈਂ ਤਕਰੀਬਨ ਹੀ ਤੁਹਾਡੀ ਲੇਖਣੀ ਨੂੰ ਸੁਣਨ ਦੀ ਕੋਸ਼ਿਸ਼ ਕਰਦਾਂ । ਉਮੀਦ ਕਰਦਾਂ ਕਿ ਤੁਹਾਡੀ ਕਲਮ ਸ਼ਾਇਦ ਬਹੁਤ ਜਲਦੀ ਪਿੰਡਾਂ ਵਾਲੇ ਡਾਕਟਰ ਜੋ ਰਾਤ ਬਰਾਤੇ ,ਉਧਾਰ ਸੁਧਾਰ ਵਿੱਚ ,ਉਹਨਾਂ ਗਰੀਬ ਲੋਕਾਂ ਦਾ ਇਲਾਜ਼ ਬਹੁਤ ਥੋੜ੍ਹੇ ਪੈਸਿਆਂ ਵਿੱਚ ਅਤੇ ਓਹਨਾ ਦੇ ਬੈਡ ਤੇ ਜਾਕੇ ਕਰਦੇ ਹਨ ਜਿਹੜੇ ਸ਼ਹਿਰਾਂ ਦੇ ਮਹਿੰਗੇ ਡਾਕਟਰਾਂ ਦੀਆਂ ਫੀਸਾਂ ਨਹੀਂ ਭਰ ਸਕਦੇ ਬਾਰੇ ਜਰੂਰ ਲਿਖੋਗੇ ਅਤੇ ਆਪਣੀ ਆਵਾਜ਼ ਵਿੱਚ ਪੇਸ਼ ਕਰੋਗੇ ,ਬਹੁਤ ਮੇਹਰਬਾਨੀ ਹੋਵੇਗੀ ਤੁਹਾਡਾ ਵੀਰ ਡਾ ਰਸ਼ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰਕਟੀਸ਼ਨਰ ਜ਼ਿਲਾ ਫਰੀਦਕੋਟ ।

  • @tarasinghsamagh1300
    @tarasinghsamagh1300 2 ปีที่แล้ว +1

    ਬਾਈ ਜੀ ਕਿਆ ਬਾਤ,

  • @pargatdhillon3581
    @pargatdhillon3581 2 ปีที่แล้ว +1

    Good Gurdas Bai ji

  • @kamaljitkaur1231
    @kamaljitkaur1231 4 หลายเดือนก่อน +1

    V v nice soach veer ji teri kalm sira god bless you

  • @shivkumar9936
    @shivkumar9936 2 ปีที่แล้ว +1

    ਬਹੁਤ ਹੀ ਵਧੀਆ ਵੀਰ ਜੀ ਕੁੱਝ ਕੁ ਬੋਲ ਗੁਰਦਾਸ਼ਪੁਰਿਆ ਲਈ ਜਰੂਰ ਲਿਖਣੇ 🙏🙏🙏

  • @gurmeetbajwa7471
    @gurmeetbajwa7471 2 ปีที่แล้ว +7

    ਬੇਹੱਦ ਵਧੀਆ ਭਾਸ਼ਾ ਵਿੱਚ ਹਰ ਮਸਲਾ ਬਿਆਨ ਕੀਤਾ ਗਿਆ ਹੈ ਪਰ ਇਹ ਸਚਾਈ ਸੀ ਐਮ ਸਾਬ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ ਵੀਰੇ ਫੇਰ ਮਜ਼ਾ। ਪਰ ਅਸਰ ਕਿੰਨਾ ਹੋਣਾ ਇਹ ਵੀ ਸਭ ਨੂੰ ਪਤਾ।

  • @karangill6912
    @karangill6912 2 ปีที่แล้ว +1

    ਗੁਰਦਾਸ ਸਿਅਾ ਮੈ ਸ਼ਾੲਿਰੀ ਵੀ ਲਿਖਦਾ ਰਿਹਾ ਵਾ

  • @Mantajbrar1
    @Mantajbrar1 2 ปีที่แล้ว +15

    Bahut sohna bai... Rabb tainu tarakkian bakhshe 🙏🙏

  • @manjitsingh4053
    @manjitsingh4053 2 ปีที่แล้ว +17

    ਸ਼ਾਇਰੀ ਵਿੱਚ ਬਹੁਤ ਸ਼ਾਨਦਾਰ ਤਾਅਨੇ ਮਾਰੇ ਸਰਕਾਰ ਨੂੰ

  • @AmarjeetSingh-dm4mj
    @AmarjeetSingh-dm4mj 2 ปีที่แล้ว +6

    ਸਤਿ ਸ੍ਰੀ ਆਕਾਲ ਸੰਧੂ ਸਾਬ
    ਸੰਧੂ ਸਾਬ ਤੁਹਾਡੀ ਕੋਣ ਰੀਸ ਕਰਲੂ। ਸੱਚ ਕਿਹਾ

  • @gurtejsingh8367
    @gurtejsingh8367 2 ปีที่แล้ว +1

    Very nice👍👍👍👏👍 Gurtej Singh Lopon moga

  • @harpreetbola2562
    @harpreetbola2562 2 ปีที่แล้ว +2

    Bahut badiya chote veer

  • @Pavitar212
    @Pavitar212 ปีที่แล้ว +1

    ਵਾਹ ਵੀਰੇ

  • @ManpreetSingh-uh9cf
    @ManpreetSingh-uh9cf 2 ปีที่แล้ว +6

    Veere teri soch nu salute a jo teri kalam✍️✍️sach lekh da

  • @hukamchand8398
    @hukamchand8398 2 ปีที่แล้ว +1

    Salam teri Kalam
    Veer ji

  • @majarsingh3720
    @majarsingh3720 2 ปีที่แล้ว +1

    ਬਹੁਤ ਵਧੀਆ ਭਰਾ

  • @lakhvindersingh5478
    @lakhvindersingh5478 2 ปีที่แล้ว +1

    V nice ਬਾਈ ਜੀ

  • @harsaini1443
    @harsaini1443 2 ปีที่แล้ว +1

    ਸੱਚੀਆਂ ਗੱਲਾਂ ਬਾਈ ਗੁਰਦਾਸ ਸੰਧੂ ਬਹੁਤ ਵਧੀਆ ਕਵਿਤਾ

  • @HarbansSingh-gg7hj
    @HarbansSingh-gg7hj 2 ปีที่แล้ว +1

    wah y wah gurdas ik ik gl sachi jeunda vsda reh y aidan ai chale kalm teri y nazara liyata

  • @MandeepBawa2614
    @MandeepBawa2614 2 ปีที่แล้ว +1

    Wah ji wah jioda reh o 22

  • @gurpreetmaan7924
    @gurpreetmaan7924 2 ปีที่แล้ว +4

    ਚੰਨੀ ਨੇ ਤਾਂ ਗੱਲਾਂ ਦਾ ਕੜਾਹ ਬਣਾਉਣਾ ਹੈ , ਕੰਮ ਕੋਈ ਨਹੀਂ ਕਰਨਾ

  • @gurtejsingh1516
    @gurtejsingh1516 2 ปีที่แล้ว +1

    bahut hi vadiya Veer

  • @narinderkaur7776
    @narinderkaur7776 2 ปีที่แล้ว +3

    Bhut sohna likhya veer ji

  • @hlo-c8i
    @hlo-c8i 2 ปีที่แล้ว +1

    Nice Sandhu saab 👌

  • @karmjeetkaur1038
    @karmjeetkaur1038 2 ปีที่แล้ว +1

    Bahuy vadiya vichar bai ji

  • @Brar13v
    @Brar13v 2 ปีที่แล้ว +1

    Bhut vdiyaa likheaa y

  • @amritsran3898
    @amritsran3898 2 ปีที่แล้ว +3

    Hun tk di best syari🙏🙏🙏🙏🙏🙏🙏🙏🙏🙏🙏🙏🙏

  • @nastarsingh1784
    @nastarsingh1784 2 ปีที่แล้ว +1

    Poora Sach aa Sandhu veer ji

  • @harpinderdhillon2128
    @harpinderdhillon2128 2 ปีที่แล้ว +7

    Well said veere 👍
    God bless you 🙏

  • @sandeepseepu2805
    @sandeepseepu2805 2 ปีที่แล้ว +6

    ਸਿਰਾ ਬਾਈ

  • @mannibrar9727
    @mannibrar9727 2 ปีที่แล้ว +4

    ਆਹ ਬਾਹਰਲੇ ਮੁਕਲਾਂ ਦੀਆਂ ਹਜਾਰਾਂ ਕਿਲੋਮੀਟਰ ਦੀਆਂ ਦੂਰੀਆਂ ਨੇ ਕਈ ਰਿਸ਼ਤਿਆਂ ਤੋਂ ਸਾਨੂੰ ਐਨਾ ਦੂਰ ਕਰਤਾ ਕੇ ਜਿੱਥੋਂ ਦੀ ਦੂਰੀ ਮਾਪੀ ਨੀ ਜਾ ਸਕਦੀ

  • @guradittasingh8355
    @guradittasingh8355 2 ปีที่แล้ว

    ਬਹੁਤ ਵਧੀਆ ਜੀ ਇੱਕ ਇੱਕ ਗੱਲ ਸੱਚੀ ਹੈ 👍👍👍

  • @kuldipkaurdhillon6284
    @kuldipkaurdhillon6284 2 ปีที่แล้ว

    Beta poora sach bian karta tuhadi soch nu salam

  • @tarasinghsamagh1300
    @tarasinghsamagh1300 2 ปีที่แล้ว +2

    ਗੁਰਦਾਸ ਸੰਧੂ ਜੀ ਛੋਟੇ ਭਰਾ ਸੱਤ ਸ਼੍ਰੀ ਆਕਾਲ

  • @kulvirbrar3953
    @kulvirbrar3953 2 ปีที่แล้ว +1

    Gud Gurdas vr

  • @manpreetsran978
    @manpreetsran978 2 ปีที่แล้ว +2

    Right bai ji

  • @manjitmann7830
    @manjitmann7830 2 ปีที่แล้ว +2

    ਪੂਰਾ ਸਚ

  • @surjeetsingh3071
    @surjeetsingh3071 2 ปีที่แล้ว +1

    God bless you

  • @jasvirsingh-hl9co
    @jasvirsingh-hl9co 2 ปีที่แล้ว +1

    Jma sch aa veer

  • @pargatsingh2613
    @pargatsingh2613 2 ปีที่แล้ว

    ਬਿਲਕੁਲ ਸੱਚ ਭਰਾ

  • @jaspreetdhanoa9656
    @jaspreetdhanoa9656 2 ปีที่แล้ว +2

    Wah..vry nice ..sir👍👍

  • @sonymaan4456
    @sonymaan4456 2 ปีที่แล้ว +2

    ਵਾਹ ਵਾਹ

  • @HarpreetSinghdhillon-nc4mb
    @HarpreetSinghdhillon-nc4mb 2 ปีที่แล้ว +1

    Bilkul right veer

  • @harkrishanlal9570
    @harkrishanlal9570 4 หลายเดือนก่อน

    ਛੋਟੇ ਵੀਰ ਬਹੁਤ ਵਧੀਆ ❤

  • @ButaSingh-xs2qf
    @ButaSingh-xs2qf 2 ปีที่แล้ว +1

    Good bai ji

  • @navtejsingh2576
    @navtejsingh2576 2 ปีที่แล้ว

    ਬਹੁਤ ਖੂਬ ..... .........

  • @Buttarlive
    @Buttarlive 2 ปีที่แล้ว +9

    ਸੱਚ ਲਿਖਿਆ ਸਾਬ ਜੀ।👍🏻

  • @malkitsingh8730
    @malkitsingh8730 2 ปีที่แล้ว +2

    Right Veer ji. God Bless You.

  • @rajwindersingh8844
    @rajwindersingh8844 2 ปีที่แล้ว +1

    Very nice veer ji

  • @grewalkamal9136
    @grewalkamal9136 2 ปีที่แล้ว

    🥀👌👌👌👌👌🥀ਰੂਹ ਖੁਸ਼ ਹੋ ਗਈ

  • @dimpagrewal282
    @dimpagrewal282 2 ปีที่แล้ว +1

    y jeonda reh... bht gall baat aa y tere vich.🏆🥇🏅

  • @jaspreetsingh-gy7od
    @jaspreetsingh-gy7od 2 ปีที่แล้ว +8

    ਬਹੁਤ ਖੂਬ

  • @ਗੁਰਦੀਪਸਿੰਘ-ਘ2ਟ
    @ਗੁਰਦੀਪਸਿੰਘ-ਘ2ਟ 2 ปีที่แล้ว +2

    ਬਾਈ ਜੀ ਕੋਈ ਲਫ਼ਜ ਨਹੀਂ ਤੁਹਾਡੀ ਤਾਰੀਫ ਲਈ.........ਬਾ-ਕਮਾਲ

  • @jasvirsingh-hl9co
    @jasvirsingh-hl9co 2 ปีที่แล้ว +1

    Bhannan meri vadiyaa wali feel ayi jadi aa...sohni kavtaa...

  • @swarnjitbrar7341
    @swarnjitbrar7341 2 ปีที่แล้ว

    End shayri Sandhu saab di

  • @prabhjotkaur9233
    @prabhjotkaur9233 2 ปีที่แล้ว +2

    ਬਹੁਤ ਵਧੀਆ ਗਾਇਆ ਲਿਖਿਆ 🙏🙏

  • @JaswinderKaur-lf2jx
    @JaswinderKaur-lf2jx 2 ปีที่แล้ว

    ਕੋਰਾ ਸੱਚ .....ਜਿਉਂਦਾ ਰਹਿ ਪੁੱਤਰ

  • @deepubanth3332
    @deepubanth3332 2 ปีที่แล้ว +4

    well done veer g god bless u

  • @stationeryfun3805
    @stationeryfun3805 2 ปีที่แล้ว +1

    Bilkul right ji

  • @stationeryfun3805
    @stationeryfun3805 2 ปีที่แล้ว +1

    Wha ji wha gurdaas ji kmaal krti

  • @ranikaur2747
    @ranikaur2747 2 ปีที่แล้ว +1

    Very good brother ji

  • @HardeepSingh-hf4rq
    @HardeepSingh-hf4rq 2 ปีที่แล้ว +1

    ਬਿਲਕੁੱਲ ਸਹੀ ਕਿਹਾ ਹੈ ਸੰਧੂ ਸਾਬ੍ਹ ਜੀ।

  • @jagjeetsingh4353
    @jagjeetsingh4353 2 ปีที่แล้ว +1

    Sirra 22 ji

  • @rajveerkaur3052
    @rajveerkaur3052 2 ปีที่แล้ว +2

    ਸੱਚ ਕਿਹਾ ਵੀਰ

  • @jotsingh4193
    @jotsingh4193 2 ปีที่แล้ว +1

    Very good veer ge

  • @sandeepsinghsandhu758
    @sandeepsinghsandhu758 2 ปีที่แล้ว +1

    Waw g waw

  • @ashnisharma3810
    @ashnisharma3810 2 ปีที่แล้ว

    ਵਧਿਆ ਅਾਖਇਆ ਵੀਰ

  • @sheetalsheetal8887
    @sheetalsheetal8887 2 ปีที่แล้ว +1

    ਬਿਲਕੁਲ ਸੱਚ👍

  • @DeepSingh-iv8gj
    @DeepSingh-iv8gj 2 ปีที่แล้ว +1

    Nice brother g.. u r great aaj es Tara ho ri... Sarkar koi feka nhi Chair bhok bus.. apni root sakdi a.... CM Channi model failed 3 k keta

  • @JaswinderSingh-di8ds
    @JaswinderSingh-di8ds 2 ปีที่แล้ว +2

    🙏🙏👌👌👌 nice day

  • @HarpreetSingh-ng6hs
    @HarpreetSingh-ng6hs 2 ปีที่แล้ว

    ਘੈਂਟ ਆ ਜੀ
    Good job

  • @shinderpalkaur1242
    @shinderpalkaur1242 2 ปีที่แล้ว +1

    Jeonde rho veer ji..... bht vadia swal ne

  • @simmydardi627
    @simmydardi627 2 ปีที่แล้ว +1

    Wah g Sandhu Saab kamaal karti

  • @JBLPUNJABMUSIC
    @JBLPUNJABMUSIC 2 ปีที่แล้ว +3

    Wah Bhut Sohna sandhu saab 👌👌👌👌👌