ETT5994/2364 Update || ਕੀ ਇਸ ਸਾਲ ਹੋਵੇਗੀ ਭਰਤੀ ਪੂਰੀ 🔴 Next Process 5994 || Station Portal Update

แชร์
ฝัง
  • เผยแพร่เมื่อ 3 ม.ค. 2025

ความคิดเห็น •

  • @rkdiya8898
    @rkdiya8898 2 วันที่ผ่านมา +5

    ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜਦੋਂ ਡਿਪਾਰਟਮੈਂਟ ਨੇ ਪੋਸਟਾਂ ਕੱਢੀਆਂ ਸੀ ਉਦੋਂ ਉਹਨਾਂ ਨੇ ਇਹ ਸੋਚਿਆ ਸੀ ਕਿ ਅਸੀਂ ਭਰਤੀ ਠੱਪ ਕਰਾਂਗੇ ਜੇ ਭਰਤੀ ਕੈਡਰ ਈਟੀਟੀ 2364 ਤੇ 5994 ਦੀ ਧਰਨੇ ਵਿੱਚ ਗਿਣਤੀ ਜ਼ਿਆਦਾ ਹੋਵੇਗੀ ਤਾਂ ਭਰਤੀ ਪੂਰੀ ਕਰਾਂਗੇ ਕੀ ਸਰਕਾਰ ਨੂੰ ਆਪਣੇ ਆਪ ਨਹੀਂ ਚਾਹੀਦਾ ਕੱਢੀ ਹੋਈ ਭਰਤੀ ਨੂੰ ਜਲਦੀ ਪੂਰਾ ਕੀਤਾ ਜਾਵੇ ਨੌਕਰੀ ਲੱਗਣ ਵਾਲਿਆਂ ਦੀ ਜ਼ਿੰਦਗੀ ਨਾਲ ਜਾਂ ਉਹਨਾਂ ਦੇ ਸੁਪਨਿਆਂ ਨਾਲ ਖਿਲਵਾੜ ਨਾ ਕੀਤਾ ਜਾਵੇ

  • @khetiyuktan
    @khetiyuktan 2 วันที่ผ่านมา +2

    ਯੂਨੀਅਨ ਨੂੰ ਵਿਧੀ ਵਿਧਾਨ ਨਾਲ ਚੱਲਣ ਦੀ ਲੋੜ ਆ। ਜੇ ਯੂਨੀਅਨ ਬਲਾਕ ਪੱਧਰ,ਜਿਲ੍ਹਾ ਪੱਧਰ ਤੇ ਰਾਜ ਪੱਧਰ ਤੇ ਇਕਾਈਆਂ ਬਣਾ ਕੇ ਸੰਘਰਸ਼ ਕਰਦੀਂ ਹੁਣ ਨੂੰ ਫੰਡ ਵੀ ਵਾਧੂ ਹੁੰਦਾ,ਉਸ ਨਾਲ ਡਿਊਟੀ ਲਾ ਕੇ ਜਿਲ੍ਹੇ ਚੋਂ ਬੱਸਾਂ ਭਰ ਕੇ ਜਾਂਦੀਆਂ,ਸਰਕਾਰ ਹਿੱਲ ਜਾਂਦੀ। ਬਹੁਤ ਕੈਂਡੀਡੇਟ ਜਾਣਾ ਚਾਹੁੰਦੇ ਨੇ ਪਰ ਸਾਧਨਾਂ ਤੇ ਦੂਰੀ ਮੁਸ਼ਕਲ ਬਣਦੀ ਆ,ਜੇ ਸਾਂਝੇ ਸਾਧਨ ਜਾਣ,ਲੜਕੀਆਂ ਨਾਲ ਮਾਪੇ ਵੀ ਚਲੇ ਜਾਂਦੇ ਆ,ਇਕੱਠ ਵੱਧ ਜਾਂਦਾ ਏ,ਦਬਾਅ ਬਣਦਾ ਏ। ਹੁਣ ਨੂੰ ਜੋਈਨਿੰਗ ਹੋ ਜਾਣੀ ਸੀ,ਜਿਹੜੇ ਕੋਰਟ ਦੇ ਫੈਸਲੇ ਕਰਕੇ ਆਉਣੇ ਸੀ ਉਹ ਵੀ ਨਾਲ ਈ ਆ ਜਾਣੇ ਸੀ,ਕੋਈ ਬਾਹਰ ਹੋ ਕੇ ਦੂਜੀ ਲਿਸਟ ਚ ਨੀ ਜਾਣ ਵਾਲਾ ਸੀ। ਸਮਝ ਨੀ ਆਉਂਦੀ ਯੂਨੀਅਨ directionless ਕਿਓਂ ਚੱਲ ਰਹੀ ਹੈ।

  • @anmolgamingff9291
    @anmolgamingff9291 วันที่ผ่านมา +1

    ਦੋ ਨੰਬਰੀ ਬਾਹਰ ਕੱਢ ਕੇ ਭਰਤੀ ਪੂਰੀ ਹੋਣੀ ਜੀ

  • @bhagatrambhangu3152
    @bhagatrambhangu3152 2 วันที่ผ่านมา +1

    ਪਹਿਲਾਂ, 5994 ਦੀ, 2468ਅਤੇ 2364 ਦੀ 2091 ਜੁਆਨਿੰਗ ਹੋਵੇ ਫਿਰ ਸਾਰੇ ਕਾਰਜ ਰਾਸ ਹੋ ਜਾਣਗੇ।

  • @YuvrajDhingra
    @YuvrajDhingra 2 วันที่ผ่านมา

    2026 de elections toh pehla Bhartiya complete ho jaungiya

  • @SidhuJagjeet-mj3vm
    @SidhuJagjeet-mj3vm 2 วันที่ผ่านมา

    6635 di waiting list bare kush pta ji jo 300 de around posts pyia ne court case di b hearing aa 21 January di os to badh koe possibility lgdi aa k nhi??

    • @EducationpointwithKaur
      @EducationpointwithKaur  2 วันที่ผ่านมา

      @@SidhuJagjeet-mj3vm No , ohdi hun koi list ni auni ... Dept. Vllo oh complete ho chuki h

  • @atmaram98720
    @atmaram98720 2 วันที่ผ่านมา

    Union mudde clear krn nu h, joining kriun lai nhi h,

  • @DikshaSharmaSharma-r5b
    @DikshaSharmaSharma-r5b 2 วันที่ผ่านมา +4

    Hji m jina ne mehnat kiti una nu pta kimat😢 sada lyi Kedha nwa saal

  • @MonikaMonika-fg7dj
    @MonikaMonika-fg7dj 2 วันที่ผ่านมา

    Ma'am NTT di post punjab ch kdo aungiya?

  • @sidhu1003
    @sidhu1003 2 วันที่ผ่านมา

    Mam station choice dwara hovegi sarea di k nhi

  • @SUMITKUMAR-bu9yy
    @SUMITKUMAR-bu9yy 2 วันที่ผ่านมา

    Mam 4161 b puri krva do

  • @SureshKumar-ke6ul
    @SureshKumar-ke6ul 2 วันที่ผ่านมา

    Fail sarkar

  • @SeemaRani-jc7gw
    @SeemaRani-jc7gw 2 วันที่ผ่านมา +1

    Mam tusi 6635 di preparation ਕਿਵੇਂ ਕੀਤੀ ਸੀ ਤੇ ਕਿੰਨੇ month ਤੁਸੀਂ preparation ਕੀਤੀ ਸੀ please ਦੱਸੋ mam ਤੇ ਤੁਹਾਡੇ ਕਿੰਨੇ ਨੰਬਰ ਆਏ ਸੀ 6635 ਵਿਚ please Mam answer me ਚਾਹੇ detail seprate video ਬਣਾ ਦੋ ਪਲੀਜ਼ mam please 🙏🙏🙏🙏🙏🙏🙏🙏🙏🙏😌😌😌😌😌😌😌😌 please answer me mam please 🙏🙏🙏🙏🙏🙏🙏🙏🙏

    • @EducationpointwithKaur
      @EducationpointwithKaur  2 วันที่ผ่านมา

      Self study dear...
      I will share seprate video

    • @SeemaRani-jc7gw
      @SeemaRani-jc7gw 2 วันที่ผ่านมา

      @EducationpointwithKaur mam tusi kinne month preparation kiti c 6635 lyi te tuhadi statergy ki c

  • @kakasingh2122
    @kakasingh2122 2 วันที่ผ่านมา

    2364da kdo station allotment hovege te joing ji daso

  • @sportshub8801
    @sportshub8801 2 วันที่ผ่านมา +1

    First comment