Background of Aira Gaira Nathu Khaira || ਐਰਾ ਗੈਰਾ ਨੱਥੂ ਖਹਿਰਾ || Dr. Udhoke ||

แชร์
ฝัง
  • เผยแพร่เมื่อ 15 ต.ค. 2024
  • ਅਕਸਰ ਅਸੀਂ ਕਈ ਵਾਰ ਕਿਸੇ ਨੂੰ ਨੀਂਵਾ ਵਿਖਾਉਣ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ ਕਿ ਐਰਾ ਗੈਰਾ ਨੱਥੂ ਖਹਿਰਾ ... ਪਰ ਇਸ ਦਾ ਪਿਛੋਕੜ ਇਕ ਸੂਰਮੇ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ ਅਤੇ ਮਤਲਬ ਉਹ ਨਹੀਂ ਹੈ ਜੋ ਅਸੀਂ ਬਿਨਾਂ ਆਧਾਰ ਤੋਂ ਬਣਾਈ ਜਾ ਰਹੇ ਹਾਂ... ਹੇਠ ਲਿਖੇ ਲਿੰਕ ਉਪਰ ਕਲਿਕ ਕਰਕੇ ਸਰਵਣ ਕਰੋ ਕੌਣ ਸੀ ਨੱਥਾ ਖਹਿਰਾ?

ความคิดเห็น • 226

  • @gurmindersingh3198
    @gurmindersingh3198 4 ปีที่แล้ว +2

    ਡਾ: ਸੁਖਪੀ੍ਤ ਸਿੰਘ ਉਦੋਕੇ ਜੀ
    ਬਹੁਤ ਮਿਹਨਤ ਨਾਲ ਜਾਣਕਾਰੀ ਇਕੱਠੀ ਕਰਦੇ ਹੋ
    ਪ੍ਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @reshamkalsi7978
    @reshamkalsi7978 4 ปีที่แล้ว +2

    ਧੰਨਵਾਦ ਸੁਖਪ੍ਰੀਤ ਜੀ ਤੁਸੀ ਖੋਜ ਕਰ ਕੇ ਇਤਹਾਸ ਦੱਸਿਆ ਕੁਝ ਪ੍ਰਚਾਰਕ ਸਟੇਜਾਂ ਤੇ ਬਹਿ ਕੇ ਸਿਖ ਇਤਹਾਸ ਦਾ ਮਜਾਕ ਈ ਉਡਾਓੰਦੇ ਆ

  • @harbanbrar562
    @harbanbrar562 5 ปีที่แล้ว +9

    ਬਹੁਤ ਵਧੀਆ ਵਿਚਾਰ ਹੈ ਜੀ ਬਹੁਤ ਵਧੀਆ ਜਾਣਕਾਰੀ

  • @RajpalSingh-te7tn
    @RajpalSingh-te7tn 3 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਵਾਰੇ

  • @sahotabaljit55
    @sahotabaljit55 7 หลายเดือนก่อน

    ਬਹੁਤ ਵਧੀਆ ਵਿਚਾਰ, ਜਾਣਕਾਰੀ ਸਾਂਝੀ ਕੀਤੀ ਐ ਵੀਰ ਸੁਖਪ੍ਰੀਤ ਸਿੰਘ ਜੀ ਉਦੋਕੇ ਨੇ। ਸਾਡੇ ਲੋਕ ਅਸਲ ਇਤਿਹਾਸ ਜਾਨਣ ਤੋਂ ਬਗੈਰ ਹੀ ਕੌਮ ਦੇ ਦੁਸ਼ਮਣਾਂ ਦੇ ਝਾਂਸੇ ਵਿੱਚ ਆ ਕੇ ਗਲਤ ਲਫਜ਼ਾਂ ਦੀ ਵਰਤੋਂ ਕਰਕੇ ਆਪਣੀ ਕੌਮ ਦੇ ਹੀਰੋ ਨੂੰ ਜ਼ੀਰੋ ਬਣਾ ਰਹੇ ਹਨ।ਇਸ ਹੀਰੋ (ਬਾਬਾ ਨੱਥ ਮੱਲ ਖੈਹਰਾ) ਦੇ ਪ੍ਰਸੰਗ ਢਾਡੀ ਜਥੇ ਭਾਈ ਲਖਵਿੰਦਰ ਸਿੰਘ ਸੋਹਲ,ਭਾਈ ਗੁਰਪ੍ਰਤਾਪ ਸਿੰਘ ਪਦਮ ਅਤੇ ਹੋਰ ਜਥਿਆਂ ਵਲੋਂ ਪੇਸ਼ ਇੰਟਰਨੈੱਟ ਯੂ-ਟਿਊਬ 'ਤੇ ਪਾਏ ਹੋਏ ਨੇ ਜਿਹਨਾਂ ਨੂੰ ਸੁਣ ਕੇ ਪਤਾ ਲੱਗਦਾ ਐ ਕਿ ਇਸ ਹੀਰੋ ਦੀ ਸਿੱਖ ਕੌਮ ਨੂੰ ਕੀ ਦੇਣ ਹੈ। ਅਸਲ ਕਹਾਵਤ ਇਹ ਹੀ ਐ " ਐਰਾ-ਗੈਰਾ ਨਹੀਂ,ਨੱਥੂ ਖੈਹਰਾ" ਜਿਸ ਦਾ ਮਤਲਬ ਇਹ ਹੀ ਹੈ ਕਿ ਐਵੈਂ ਮਾੜਾ ਮੋਟਾ ਨਾ ਸਮਝਣਾ ਇਹ ਨੱਥੇ ਖੈਹਰੇ ਵਾਂਗ ਜਿੱਥੇ ਅੜ ਗਿਆ ਜਾਂ ਖੜ੍ਹ ਗਿਆ ਉੱਥੋਂ ਪਿਛਾਂਹ ਨਹੀਂ ਹਟਣ ਵਾਲ਼ਾ। ਪਰ ਸਾਡੇ ਲੋਕਾਂ ਉਲਟਾ ਇਹਦਾ ਜਲੂਸ ਕੱਢ ਕੇ ਰੱਖਤਾ। ਇਸ ਕਰਕੇ ਧਿਆਨ ਦਿਓ।

  • @ranvijaysingh292nda9
    @ranvijaysingh292nda9 4 ปีที่แล้ว +1

    ਵਧੀਆ ਜਾਣਕਾਰੀ ਸਰ ਜੀ

  • @RamanCreation
    @RamanCreation 5 ปีที่แล้ว +7

    ਬਹੁਤ ਵਧੀਆ ਵੀਰ ਜੀ, ਤੁਸੀ ਹੀਰੇ ਓ ਕੌਮ ਦੇ , ਅਜਿਹੇ ਸੂਝਵਾਨਾਂ ਦੀ ਬਹੁਤ ਲੋੜ ਹੈ

  • @bhupindersingh7215
    @bhupindersingh7215 5 ปีที่แล้ว +2

    ਧੰਨਵਾਦ ਜੀ

  • @harbanskharia
    @harbanskharia 5 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @KuldipSingh-gu5cy
    @KuldipSingh-gu5cy หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @kamarjitsingh1833
    @kamarjitsingh1833 5 ปีที่แล้ว +3

    Sikh history aap to ilava shayad hi koi eni vdiya tarike nal das skda hove....with proper reference and facts....salute to you sir

  • @amarjitsinghbhatti7524
    @amarjitsinghbhatti7524 4 ปีที่แล้ว +2

    Dr. Sahib you are really a Diamond in the Crown of Sikhism...Akaal bless you.

  • @mandipchattrath4796
    @mandipchattrath4796 5 ปีที่แล้ว +34

    ਜਿਹੜੀਆ ਗੱਲਾਂ ਦਾ ਸਾਨੂੰ ਨਹੀ ਸੀ ਪਤਾ ਅੱਜ ਤੱਕ ਹੁਣ ਪਤਾ ਲੱਗਿਆ

    • @nationfirst8572
      @nationfirst8572 5 ปีที่แล้ว +2

      ज्यो ज्यो भिजे कमली तयो तयो भारी होय आगे और सम्ज्दार हो जाओगे कुश बाते आप को84मैं पता चली कुश अब चल रही हे कुश आप को मोदी बता देगा

  • @Dosanjh84
    @Dosanjh84 4 ปีที่แล้ว +4

    ਵਾਹਿਗੁਰੂ ਚੜਦੀ ਕਲਾ ਚ ਰੱਖੇ ਭਾਈ ਸਾਬ ਨੂੰ

  • @ਬਲਜੀਤਸਿੰਘਘੁੰਮਣ
    @ਬਲਜੀਤਸਿੰਘਘੁੰਮਣ 5 ปีที่แล้ว +27

    ਪ੍ਰਨਾਮ ਸ਼ਹੀਦਾਂ ਨੂੰ🌹🌹🌹🌹🌹🙏

  • @surajmathial4160
    @surajmathial4160 4 ปีที่แล้ว +6

    General Shabeg Singh will always be remembered as a brave Sikh warrior. He will be remembered till the end of time for his sacrifice.

  • @jagsidhu1
    @jagsidhu1 5 ปีที่แล้ว +2

    very good

  • @tpsbenipal3910
    @tpsbenipal3910 5 ปีที่แล้ว +25

    ਜੇ ਸਿੱਖ ਨੂੰ ਸ਼ਿਖ ਨਾ ਮਾਰੇ ਤਾਂ ੲਿਹ ਕੌਮ ਕਦੇ ਨਾ ਹਾਰੇ

  • @KhalsaFatehKF
    @KhalsaFatehKF 5 ปีที่แล้ว +7

    ਧੰਨਵਾਦ ਵੀਰ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ

  • @sattijassal4905
    @sattijassal4905 4 ปีที่แล้ว +1

    Bhut kus sekhan nu mleia sardar ji

  • @jsdhot4578
    @jsdhot4578 3 ปีที่แล้ว +2

    ਸਿੰਘ ਸਾਹਿਬ ਜੀ ਕੋਇ ਜਬਾਬ ਨਈ ਜੀ ਤੁਹਡਾ🙏👍

  • @Lovepreetsingh-lf9sb
    @Lovepreetsingh-lf9sb 5 ปีที่แล้ว +4

    Dhanwad ji bahut vadiya jankari diti a tusi

  • @parmjeetsingh-lo3dl
    @parmjeetsingh-lo3dl 5 ปีที่แล้ว +7

    100% sach aa g sikha nal eda hi hunda aya aa g salute aa g dr sab g aap nu

  • @faizanwar8487
    @faizanwar8487 5 ปีที่แล้ว +4

    Love u general sahib
    Aap ki shahadat ko salaam

  • @paramjitdhammi1069
    @paramjitdhammi1069 4 ปีที่แล้ว +2

    Jab bhi mai aapki vedio dekhti hoon...jar-jar roti hoon.

  • @harwindersingh-vq1hi
    @harwindersingh-vq1hi 5 ปีที่แล้ว +8

    ਡਾਕਟਰ ਸਾਹਿਬ ਵਹਿਮ ਭਰਮ ਵਾਰੇ ਜ਼ਰੂਰ ਵੀਡਿਉ ਪਾਉ

  • @mithu2211
    @mithu2211 5 ปีที่แล้ว +7

    Pa ji asi lok tah kamle ha jo apne itihas bare he nai jande or na janan di koshish karde haa...aj nathu di shadat bare janke m so proud n sad n ashamed also that asi apne shahida la kuch v nai kita m so sad sir n ashamed alsoo

  • @rababofficial3732
    @rababofficial3732 5 ปีที่แล้ว +6

    ਵਾਹਿਗੁਰੂ ਜੀ।

  • @psl7285
    @psl7285 5 ปีที่แล้ว +22

    ੲਿਥੇ ਕੇਸਾਧਾਰੀ ਬ੍ਰਹਾਮਣ ਤੜਫਣਗੇ ਭਾਰਤ ਮਾਤਾ ਲੲੀ ਪਰ ਖਾਲਿਸਤਾਣ ਵਾਰੀ ਮੌਤ ਪੈ ਜਾਦੀ!

  • @apsingh2484
    @apsingh2484 5 ปีที่แล้ว +4

    Dr saab hmesha khoj bharbhoor gal karde ne. kotan kot dhanwad

  • @Rmndeepg
    @Rmndeepg 5 ปีที่แล้ว +22

    after maskin g i only listen your lecture s...

  • @hardevsingh4033
    @hardevsingh4033 5 ปีที่แล้ว +4

    Waheguru ji da khalsa waheguru ji fathe menu agaya baksho

  • @gagandeepsingh5873
    @gagandeepsingh5873 3 ปีที่แล้ว

    ਵਾਹਿਗੁਰੂ ਜੀ

  • @jasbirkaurmalhi4968
    @jasbirkaurmalhi4968 5 ปีที่แล้ว +39

    Who cares about them but Dashmesh Pita di kachehri ch uhna da rutba bahut ucha hai 🙏🙏🙏🙏🙏

  • @rajinderkaur7591
    @rajinderkaur7591 5 ปีที่แล้ว +15

    Aap ji di har ek khoj bemishal hai panth nu aap jaise gursikha di lod hai

  • @manjitsingh-qu3rg
    @manjitsingh-qu3rg 5 ปีที่แล้ว +6

    Very good information about Sikh History.

  • @gursewakjitsingh4630
    @gursewakjitsingh4630 5 ปีที่แล้ว +24

    You are gold of sikh community

  • @sheikhsaab4092
    @sheikhsaab4092 5 ปีที่แล้ว +6

    Aap dhanya hain, sir.

  • @jaswindertiwana3
    @jaswindertiwana3 5 ปีที่แล้ว +25

    Diamond of Sikh kaum

  • @sukhwinderkaur889
    @sukhwinderkaur889 ปีที่แล้ว +1

    Har aira gaira apne aap nu nathu khaira samjhda hai. Sahi sentence eh hai

  • @gursewakjitsingh4630
    @gursewakjitsingh4630 5 ปีที่แล้ว +3

    Very good sr...you are such a hero

  • @kanwaljitkaur1027
    @kanwaljitkaur1027 3 ปีที่แล้ว +1

    Parnam sheedia nu waheguru g 🙏

  • @gursewaksandhu2927
    @gursewaksandhu2927 5 ปีที่แล้ว +5

    Vary good khalsaji

  • @gursahibsinghsandhu1356
    @gursahibsinghsandhu1356 5 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gurmeetsinghsachdeva5965
    @gurmeetsinghsachdeva5965 2 ปีที่แล้ว +1

    Wahaguru ji sab te mehar Karna

  • @darweshhijazi7682
    @darweshhijazi7682 4 ปีที่แล้ว +1

    پاکستان اور پاکستانی قوم اپنے کشمیری اور سکھ بہین بھائیوں کے ساتھ ھیں

  • @amanpreetsingh7202
    @amanpreetsingh7202 5 ปีที่แล้ว +4

    Fateh ji, Nathe Khaira di qurbani nu parnam

  • @narinderjammu865
    @narinderjammu865 2 ปีที่แล้ว +1

    Wahagur wahaguru ji

  • @gurjantgilllandran7420
    @gurjantgilllandran7420 5 ปีที่แล้ว +3

    Waheguru ji

  • @parmindersandhu20
    @parmindersandhu20 5 ปีที่แล้ว +3

    Nice sardar ji

  • @harjeetsivia761
    @harjeetsivia761 5 ปีที่แล้ว +4

    gen saab da great contribution to india

  • @sukhchainsingh3623
    @sukhchainsingh3623 2 ปีที่แล้ว +1

    Listening to this after Sukhpal Khaira's speech

  • @triloksingh2566
    @triloksingh2566 5 ปีที่แล้ว +19

    ਸਿੱਖ ਹੀ ਸਿੱਖ ਦਾ ਦੁਸਮਨ ਹੈ।

    • @RanjeetSingh-ui2sc
      @RanjeetSingh-ui2sc 5 ปีที่แล้ว +1

      Bilkul thik sardar apps vich ho mar rhe ne

  • @jobanjitsingh2800
    @jobanjitsingh2800 5 ปีที่แล้ว +5

    ਵਾਹਿਗੁਰੂ

  • @concernedthirdparty1083
    @concernedthirdparty1083 5 ปีที่แล้ว +6

    Boh vadya ji .waheguru ji

  • @arunbehl9161
    @arunbehl9161 5 ปีที่แล้ว +4

    Very nice sir for this excellent research
    And we try to mention your name to others
    to listen to you.
    I m very much interested in history
    And if guruji Da hukam hoya i will meet u
    Sat sri akal

  • @onlyslang124
    @onlyslang124 5 ปีที่แล้ว +3

    Good knowledge singh sabb ji

  • @gagansidhu3257
    @gagansidhu3257 5 ปีที่แล้ว +4

    nice

  • @jasvirgill3263
    @jasvirgill3263 5 ปีที่แล้ว +3

    Boh badya ji

  • @loves2850
    @loves2850 5 ปีที่แล้ว +6

    Boht vdiya explanation 👌🏽👌🏽

  • @Hr_08love
    @Hr_08love 5 ปีที่แล้ว +1

    good

  • @outdothyself5745
    @outdothyself5745 3 ปีที่แล้ว +1

    Aira gerra NEH nathu khaira
    I will use it from nowonwards

  • @qwertyuiopqwertyuiop5619
    @qwertyuiopqwertyuiop5619 5 ปีที่แล้ว +3

    Vir Dr, you're right

  • @davidsonlap1681
    @davidsonlap1681 5 ปีที่แล้ว +2

    Dr Sahab request hai .ki ik harnek newsiland h ode na debate kiti jave .oh bhut bhonkda Sikh dharm khilaaf

  • @Gumnaam_Pakistani
    @Gumnaam_Pakistani 5 ปีที่แล้ว +15

    Par sochan di gal aiye k SHOBEGH SINGH no siraf SIKH hon diye saza mili.

    • @sidhakrajpal9920
      @sidhakrajpal9920 4 ปีที่แล้ว

      Muhammad Farooq haha tu chup kar katwe
      1971 yaad kar bass 91,000 surrender yaad kar 😂

    • @Gumnaam_Pakistani
      @Gumnaam_Pakistani 4 ปีที่แล้ว

      @@sidhakrajpal9920 lakshmi pur yad kar hussainiwala yad kar kargul yad kar

    • @sidhakrajpal9920
      @sidhakrajpal9920 4 ปีที่แล้ว

      Muhammad Farooq 😂😂😂😂😂😂 Kargil 😂 tere baap India ke paas hai Kargil
      Ga padh Wikipedia peh kon geeta tah war 😂
      Aur woh dusra chutiya meh nhi janta hoga koi suar Muhammad jessa 🐖😂😂

    • @Gumnaam_Pakistani
      @Gumnaam_Pakistani 4 ปีที่แล้ว

      @@sidhakrajpal9920 abaye kanjar k bachay abhi pichlay saal 27/2/19 ko tumhara hashar kiya salaye us k baad tumhari kaya PHATT nahi gaye ther?

    • @gurkiratsingh3276
      @gurkiratsingh3276 3 ปีที่แล้ว

      @muhammad farooq
      Bai ji thonu ena kayaar lokka nu jwaab den di lorh nahi ....

  • @GurmeetSingh-fl5ss
    @GurmeetSingh-fl5ss 4 ปีที่แล้ว +1

    Waheguru ji ka khalsa waheguru ji ki fateh jiii waheguru ji

  • @vijenderg91
    @vijenderg91 5 ปีที่แล้ว +6

    Dr. Saab Bilkul Thik Kahnde Han.

  • @KulwinderKaur-yu6fe
    @KulwinderKaur-yu6fe 4 ปีที่แล้ว +1

    ਵੀਰ ਜੀ ਆਪ ਜੀ ਦਾ ਫੋਨ ਨੰਬਰ ਮਿਲ ਸਕਦਾ ਹੈ

  • @deepnishu2821
    @deepnishu2821 11 หลายเดือนก่อน

    Asi v khaira ha but sanu v ajj pata laga a kon c thoda bhot bhot thanks sir

  • @rajneeshkaur7617
    @rajneeshkaur7617 5 ปีที่แล้ว +2

    Sahi gal. Veer g

  • @bhainarindersinghkhalsa2162
    @bhainarindersinghkhalsa2162 5 ปีที่แล้ว +4

    Good explanation

  • @shanter1325
    @shanter1325 5 ปีที่แล้ว +6

    Knowledge knowledge knowledge

  • @kuldipsingh1828
    @kuldipsingh1828 3 ปีที่แล้ว +1

    Sir khehra cast is very great

  • @GurmeetSingh-fl5ss
    @GurmeetSingh-fl5ss 4 ปีที่แล้ว +1

    Waheguru waheguru waheguru waheguru waheguru ji

  • @soniyasharma1123
    @soniyasharma1123 5 ปีที่แล้ว +6

    ❤️🙏 ਸਿੱਖੋ ਕਲਮ ਵਾਲੇ ਯੋਧੇ ਪੈਦਾ ਕਰੋ ਸਮੇਂ ਦੀ ਇਹੀ ਲੋੜ ਂਏ ਸਮਜੋ ਟਾਇਮ ਨੂੰ ਹਥਿਆਰ ਦੀ ਬਖਸ਼ਿਸ਼ ਤਾਂ ਪਹਿਲਾ ਸਿੱਖਾ ਕੋਲ ਹੈਗੀ ਂਏ ਬੱਚਿਆ ਨੂੰ ਪੜਾਓ ਪੂਰੇ world ਦੀਆ ਬੁੱਕਾਂ ਪੜਾਓ ਦੱਸੋ

  • @gulzarsingh893
    @gulzarsingh893 5 ปีที่แล้ว +4

    waheguru tere Rang Niare ne Kide mahanyodhe sn S Sikh General S Subeg Singh Bhangu Guru De Piare Singh Bhai Sahib Nathu Khehra

  • @jogasinghgill8088
    @jogasinghgill8088 5 ปีที่แล้ว +1

    Vr g saheed baba natha singh g kon ne ohni di history ki a plz daseyo j jaroor vr g bahut bahut mehbani hovegi

  • @lashmansingh5571
    @lashmansingh5571 5 ปีที่แล้ว +3

    Sardar sabag Singh zindabad a ji

  • @dalbirsingh6225
    @dalbirsingh6225 3 ปีที่แล้ว +1

    👍🏻👍🏻

  • @gurusewaksingh3471
    @gurusewaksingh3471 5 ปีที่แล้ว +3

    waheguru ji

  • @AmandeepSingh-lp9lp
    @AmandeepSingh-lp9lp 3 ปีที่แล้ว +1

    Saulat as baba nu

  • @pankajbansal5279
    @pankajbansal5279 5 ปีที่แล้ว +2

    ਜੇ ਬੰਗਲਾਦੇਸ਼ ਫੋਜ ਨੇ ਆਤਮ ਸਮਰਪਣ ਕੀਤਾ ਤਾਂ ਸਿਰਫ ਦੋ ਬੰਦੇ ਤਾਂ ਨਹੀਂ ਲੜੇ ਸੀ ਬਲਕਿ ਪੂਰੀ ਫੌਜ ਲੜੀ ਸੀ ਪਰ ਤੁਹਾਡੀ ਸੋਚ ਕੌਣ ਬਦਲੇ

  • @sherbabarsingh6372
    @sherbabarsingh6372 4 ปีที่แล้ว +2

    sormeya di kum aaj kithe aah ke khadi ho gi soch ke dekho ik vari?🤔🤔🤔

  • @sunnybrar1998
    @sunnybrar1998 5 ปีที่แล้ว +3

    Sahi ah g

  • @karmsingh3926
    @karmsingh3926 5 ปีที่แล้ว +7

    Khalistan zendabad 2020

  • @bahvneetsingh5966
    @bahvneetsingh5966 4 ปีที่แล้ว +1

    Full lecture plz

  • @pramitsarkar3164
    @pramitsarkar3164 5 ปีที่แล้ว +3

    Praaji..... Please don't spread hatred between Sikhs and Hindus.

  • @Rmndeepg
    @Rmndeepg 5 ปีที่แล้ว +5

    i have some questions can i get answers.?

    • @AmandeepSingh-nb7ct
      @AmandeepSingh-nb7ct 5 ปีที่แล้ว

      ਪੁਛੋ ਜੀ। ਮਹਾਂਰਾਜ ਦੀ ਕਿਰਪਾ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ

    • @Rmndeepg
      @Rmndeepg 5 ปีที่แล้ว

      karni nama by guru nanak dev g
      sau sakhi by guru gobind singh g
      eidde te video bnao poori details de naal...

  • @salwindersinghsingh53
    @salwindersinghsingh53 ปีที่แล้ว

    Waheguru ji 😢

  • @gurmeetdhaliwal2757
    @gurmeetdhaliwal2757 2 ปีที่แล้ว +1

    Punjab Khalistan sarkar Raj 2024

  • @birsingh1364
    @birsingh1364 5 ปีที่แล้ว +5

    diamond of sikh koam

  • @32f60
    @32f60 5 ปีที่แล้ว +4

    Dr ji salute aa thonu...
    Kayi bondua nu pta ni keo mircha lag rahiya

  • @jsranajsrana5263
    @jsranajsrana5263 4 ปีที่แล้ว

    Tohada Ahsan me Zingi bar nhi bul sakda doctor sahib.

  • @sunnysodhi9135
    @sunnysodhi9135 5 ปีที่แล้ว +6

    Sant jarnail Singh bhindrawala jindabad babbar sher Sikh koum de mahaan Sikh nayak ne Singh shadeed.

  • @m_singh_mehar8242
    @m_singh_mehar8242 5 ปีที่แล้ว +7

    Nehru khandaan nalo mada koi ni sikha li he was grt Gen.

    • @tigerjeetsingh8440
      @tigerjeetsingh8440 4 ปีที่แล้ว

      Veer kadde RSS baare padheyo , pata lagg juga

  • @devindersingh1397
    @devindersingh1397 3 ปีที่แล้ว

    👌

  • @GurpreetSingh-kb6ih
    @GurpreetSingh-kb6ih 5 ปีที่แล้ว +4

    Dr. Udhoke sikh dharm da Hira jiwe Dr Dhillo

  • @manwindersinghramgarhia4858
    @manwindersinghramgarhia4858 5 ปีที่แล้ว +2

    ਮਸਾ ਰੰਗੜ ਦਾ ਸਿਰ ਸੁਖਾ ਸਿੰਘ ਨੇ ਲਾਈਆਂ ਸੀ

    • @nicehcbcn5479
      @nicehcbcn5479 5 ปีที่แล้ว +1

      ਭਾਈ ਸੁਖਾ ਸਿੰਘ ਭਾਈ ਮਹਤਿਬ

  • @charanjeetsingh9520
    @charanjeetsingh9520 2 ปีที่แล้ว

    Waghagur waghagur🙏

  • @simmicheema1153
    @simmicheema1153 5 ปีที่แล้ว +5

    Sada koi lain den ni india nl.Sirf khalistan hi sada asal ghar aa.khalistan Zindabad