one real hero emerge for this struggle is Sardar Kanwar Singh Grewal This guy done so much for us we couldn't repay him in this life. Waheguru ji bless him.
He's A Magician. Mesmerizing. Watt A Talent. Very Rare - Man communicating with Music @ all impromptu. Loved it all but 17th m to 20th m { WAHEGURU / HARE RAM / ALLAH HU } 🙏💥🌺🌻
Salute to you kanwar ji ... Punjabi tuhanu hemaisha yaad rekhengey tuhaday bedmulay yogedan layi .... othe gurdas maan verge gedar police taut nu neshian dey permoter nu galan keduga
Es bande ne taan hor v jyda powerful kr taa ws protest nu..hanth jod k satsriakal es veer nu...waheguru aabad rakhe ehnu sari umr...history te ehda naam v litta jauga..jai kissaaan🇮🇳🇮🇳🔥🔥🔥❤️❤️❤️just wow...amazing....❤️❤️❤️❤️❤️
Wah ji wah 🙏🙏🙏🙏🙏 Ram Ram Ram Ram Ram satnam waheguru satnam waheguru ji🙏🙏🙏🙏 koi nahi rok sakda esse santa sufiya wali soch nu itne log simran ker rahe ne kalyug te satyug da sandhi kaal chal raha hai ji 🙏🙏🙏🙏 takraav te hona hi si iswar de hukma nu koi nahi rok sakya wait and watch plzz❤🇮🇳🚩🙏💯🙏🚩🇮🇳❤💯kishan union ekta jinda baad
Wah wah wah , aankhe geelee ho gai , aap log itne mahan hne jiski koi misaal nahee h , khuda aap Sab ko Sab khushia de de aur mai aap Sab singer aur sangat ke saamne nat mastaq hnu
ਕੰਵਰ ਗਰੇਵਾਲ ਵੀਰ ਆਉਣ ਵਾਲੇ ਸਮੇਂ ਦੇ ਇਤਿਹਾਸ ਵਿੱਚ ਨਾਮ ਦਰਜ ਕਰਵਾ ਚੁੱਕਾ
ਦਿਲੀ ਅਾੲੀ ਸੰਗਤ ਲੲੀ ਅਰਦਾਸ ਜਰੁਰ ਕਰੋ ਸਾਡੇ ਬਜਰੁਗ ਬਾਪੁ ਬੇਬੇ ਵੀਰ ਭੈਣ ਭਰਾ ਬੰਚੇ ਵਹਿਗੁਰੂ ਜੀ ਰਖਿਅਾ ਕਰਿਓ ਚੜ੍ਹਦੀ ਕਲਾ ਬਖਸਿਓ ਦਿਲੀ ਜਿਤ ਕੇ ਖੁਸੀ ਖੁਸੀ ਅਾਪਣੇ ਘਰਾ ਨੂੰ ਜਾਣ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤ Canada
ਕੰਵਰ ਗਰੇਵਾਲ਼ ਦੀ ਅਵਾਜ਼ ਿਵੱਚ ਜਾਦੂ ਹੈ 👍🌹
ਹਰਫ ਚੀਮਾ ਵੀਰ ਨੇ ਅੰਦੋਲਨ ਦੀ ਬਹੁਤ ਹੈਲਪ ਕੀਤੀ ਬਹੁਤ ਬਹੁਤ ਧੰਨਬਾਦ ਕੰਵਲ ਤੇ ਹਰਫ ਵੀਰ ਤੁਸੀ ਦੋਵੇ ਸੁਰੁ ਤੋ ਹੀ ਅੰਦੋਲਨ ਨਾਲ ਜੁੜ੍ਹੇ ਹੋੲੇ ਵਹਿਗੁਰੁ ਜੀ ਤਹਾਨੂੰ ਚੜ੍ਹਦੀ ਕਲਾ ਬਖਸਣ ਕਿਸਾਨ ੲੇਕਤਾ ਜਿਦਾਬਾਦ Canada
ਦਿਲੋ ਸਲੂਟ ਮੇਰੇ ਵੀਰਾਂ ਨੂੰ
ਕੰਵਰ ਗਰੇਵਾਲ ਨੇ ਜਾਨ ਫ਼ੂਕ ਦਿੱਤੀ ਅੰਦੋਲਨ ਵਿੱਚ ਜੋਸ਼ ਭਰਨ ਲਈ 🙏 ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
SANDHU🚩🚩🚩🚩🚩Usa
X
ਵਾਹਿਗੂਰੂ ਜੀ ਬਾਈ ਕਨਵਰ ਗਰੇਵਾਲ ਨੂੰ ਬਹੁਤ ਲੰਬੀ ਤੇ ਚੜਦੀਕਲਾ ਬਖਸ਼ੇ
*ਦਿੱਲੀ ਪਾਹੁੰਚੀ ਸੰਗਤ ਲੲੀ ਅਰਦਾਸ ਜਰੂਰ ਕਰੋ* 🙏ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ , ਬਜੁਰਗ , ਨਿਅਾਣੇ ,ਸਿਅਾਣੇ , ੲੇਨੀ ਠੰਢ ਚ ਸੜਕਾ ਤੇ ਬੈਠੇ ਨੇ ,, ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ ,, ਤੰਦਰੁਸਤੀਅਾ ਬਖਸ਼ਣੀਅਾ .🙏🙏
🙏🙏🙏🙏👍👍👍👍👍👍👍
God bless every one .Jionde vasde raho.
@@palwindersingh3731 🙏
@@gurkirpalaulakh8176 🙏
@@gurkirpalaulakh8176&gg&cocco ggcgcc&gfgggggg gfgggggg gf'ffffffgcg gfgggggg gfgggggg gf'ffffffgcg gggcggg& g&gfgggggg&'ffffffgcggfggggggggggggggggggggggggggggg&cvgggggggggggggggggggggg& gfggggggggc&cvgvgvvgvggvgggggvggggvggggggggggggggvgvvvvv gf'ffffffgcg&ggcgggggcg&gggggccg gfggggg&c:gfcgggggg&'gfgggggg&ga
ਸ਼ੁਕਰ ਹੈ ਪੰਜਾਬੀਆਂ ਕੋਲ ਕੰਵਰ ਗਰੇਵਾਲ ਵਰਗੇ ਇਨਕਲਾਬੀ ਗਵੱਈਏ ਨੇ। ਜਿਉਂਦਾ ਵੱਸਦਾ ਰਹਿ ਜਵਾਨਾਂ।
ਮੈਂ ਕਨਵਰ ਗਰੇਵਾਲ ਸਾਹਿਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਕਰਦਾ ਹਾਂ। ਧੰਨ ਇਹਨਾਂ ਦੀ ਮਾਂ ਜਿਸ ਨੇ ਇਸ ਨੂੰ ਜਨਮ ਦਿੱਤਾ ਹੈ। ਮੇਰੇ ਕੋਲ ਲਵਜ ਨਹੀਂ ਤਾਰੀਫ ਕਰਨ ਵਾਸਤੇ। ਵਾਹਿਗੁਰੂ ਸਦਾ ਚੜਦੀ ਕਲਾ ਵਿਚ ਰਖੇ। 👍👍👍👍👍🙏🙏🙏🙏🙏
ਸੱਚ ਆ ਜੀ
ਕੰਵਰ ਜੀ ਪਰਮਾਤਮਾ ਅਕਾਲ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਹੀ ਚੜਦੀ ਕਲਾ ਵਿੱਚ ਰੱਖੇ ਜੀ
Anwar u r so brev to top up fr young to make them panjabi haryanvi in mocha.
@@gurtejsinghsra3106 l
z.x. Xz. . . . . X . . .z. . X. ... .z.z. Z
X. x ...... Oh
@@gurtejsinghsra3106 1 AZ 1~
Waheguru ji ka khalsa Waheguru ji ki Fatch to you we all love you Waheguru ji give my life to my Brother right now
ਵਹਿਗੂਰੁ ਜੀ ਵੀਰ ਕਵਰ ਤੇ ਚੜਦੀ ਕਲਾ ਰੱਖੇ 🙏🙏 ਸਰਬੱਤ ਦਾ ਭਲਾ ਕਰੇ🙏🙏🙏
ਕੰਵਲਗਰੇਵਾਲ ਵੀਰ ਬਹੁਤ ਬਹੁਤ ਧੰਨਬਾਦ ਤੁਸੀ ੲਿਸ ਅੰਦੋਲਨ ਨੂੰ ਬਹੁਤ ਸਪੋਟ ਦਿਤੀ ਵਹਿਗੁਰੂ ਤਹਾਨੂੰ ਤੰਤੀ ਵਾਹ ਨਾ ਲਗਣ ਦੇਵੇ ਚੜ੍ਹਦੀ ਕਲਾ ਰਖੇ ਕਿਸਾਨ ਮਜਦੂਰ ਵਪਾਰੀ ਅੰੜ੍ਹਾਤੀਅਾ ਯੁਨੀਅਨ ੲੇਕਤਾ ਜਿਦਾਬਾਦ Canada
Diamond of our punjab,
Eh lok ha Punjab di miti de
👏👍👏👏
किसानो-मजदूरो के अन्दोलन के पांच तीर्थ स्थल आओ मिलकर अपना जीवन सफल करें सिंघु कुन्डली बोर्डर तीर्थ, दाडूहेडा बोर्डर तीर्थ, गाज़ी पुर तीर्थ, पलवल तीर्थ, शाहजहां पुर टिकरी बोर्डर तीर्थ आओ मिलकर नमन करें।
ਵਾਹਿਗੁਰੂ ਜੀ ਸਾਰੇ ਕਿਸਾਨ ਵਿਰਾ ਤੇ ਮੇਹਰ ਕਰੋ ਜੀ
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
Kanwar veer waheguru chardi kla vich rakha 🙏Kisan akta zindabad zindabad zindabad
Kanwar is a Sufi Singer. His vocal is like an ocean.
ਵਾਹਿਗੁਰੂ ਇਸ ਆਦੋਵਾਲ ਚ ਸ਼ਾਮਲ ਹੋਏ ਵਰਗ ਤੇ ਮੇਹਰਬਾਨ ਹੋ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਅੰਗਸੰਗ ਸਹਾਈ ਹੋਣ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
one real hero emerge for this struggle is Sardar Kanwar Singh Grewal
This guy done so much for us we couldn't repay him in this life.
Waheguru ji bless him.
Dono veer real hero parmatma thanu chardi kla vich rakha all farmers zindabad zindabad waheguru waheguru
ਜਿਥੇ ਕੋਈ ਹਥਿਆਰ ਕੰਮ ਨਾ ਕਰੇ ਉੱਥੇ ਸ਼ਾਂਤਮਈ ਏਕਤਾ ਕੰਮ ਕਰਦੀ ਹੈ ਦੁਨੀਆਂ ਦੀ ਵੱਢੀ ਤੋਂ ਵੱਢੀ ਪਾਵਰ ਨੂੰ ਏਕਤਾ ਝੁੱਕਾ ਸਕਦੀ ਹੈ ਰੱਬ ਕਿਰਪਾ ਕਰੇ ਏਕਤਾ ਤੋੜਨ ਵਾਲੇ ਦੁਸ਼ਟਾਂ ਕੋਲੋਂ ਬਚਾ ਕੇ ਰੱਖੇ
Kanwar veer zindabad
@@baljitgill2190 wrote%55
God bless those sucsisfull and Long age
aQ
ਵੀਰ ਜੀ ਦੇ ਸਬਦ ਸੁਣ ਕੇ ਫਸਲਾਂ ਦੇ ਫੈਸਲੇ ਦਿਲ ਰੋਂਦਾ ਯਾਰ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Rooh nu skoon mildaaaa ....yaar jindaaaaabaaaadddddddddddd .....
Josh par rehe ho veer g loka vich khush raho waheguru g sade nal a.
Oh kende aa na punjabi ch
cirra
kaint
Bomb
att
Sachi swad aaa gyaa...
Love you kanvar grewal
ਪੰਜਾਬ ਦੇ ਅਸਲੀ ਹੀਰੋ ।। ਸਚ ਸਾਦਗੀ ਦਿਉ ਫਕੀਰੋ ।
ਵਾਹ ਉ ਸੇਰਾ
He's A Magician.
Mesmerizing.
Watt A Talent.
Very Rare - Man communicating with Music @ all impromptu.
Loved it all but 17th m to 20th m { WAHEGURU / HARE RAM / ALLAH HU } 🙏💥🌺🌻
Salute to you kanwar ji ... Punjabi tuhanu hemaisha yaad rekhengey tuhaday bedmulay yogedan layi .... othe gurdas maan verge gedar police taut nu neshian dey permoter nu galan keduga
Kismat wale ho ji jo eh satsang ( andolan ) attend kr rhe ho
ਕੰਵਰ ਗਰੇਵਾਲ ਬਾਈ ਗੱਜਦਾ ਰੌਹ ਪਰਮਾਤਮਾਂ ਤੈਨੂੰ ਮੇਰੀ ਵੀ ਜਿੰਦਗੀ ਲਾਵੇ ਧੰਨਬਾਦ
ਜੀਉਂਦੇ ਵੱਸਦੇ ਰਹੋ ਵੀਰੋ 🙏
ਬਹੁਤ ਵਧੀਆ ਪ੍ਰਦਰਸ਼ਨ ਵਧਾਈਆਂ ਦਿੰਦੇ ਹੋਏ ਕਿਹਾ ਹੈ ਸਲੂਟ ਕਰਦੇ ਹਾਂ ਜੈ ਕਿਸਾਨ ਜੈ ਜਵਾਨ ਬੋਲੋ ਸੋਹਿਨਹਾਲ ਸਤਿ ਸ੍ਰੀ ਅਕਾਲ ਜੈ ਜਵਾਨ
ਵਾਹ ਅਸ਼ੀਰਵਾਦ ਵਾਹੇ ਗੁਰੂ ਦਾ ਉਹਨਾਂ ਬੁੱਧੀ ਜੀਵੀ ਆਗੂਆਂ , ਸੁਹਿਰਦ ਗਾਇਕਾਵਾਂ ਅਤੇ ਸੰਗਰਸ਼ ਕਰ ਰਹੀ ਸਾਰੀ ਸੰਗਤ ਤੇ ਜਿਨ੍ਹਾਂ ਦੀ ਸਖੱਤ ਘਾਲਣਾਂ ਸਫਲ ਹੋਈ ਅਤੇ ਜਿੱਤ ਪ੍ਰਾਪਤ ਹੋਈ । ਏਕੇ ਅਤੇ ਸਚਾਈ ਦੀ ਜਿੱਤ । ਜੈ ਜੰਤਾਂ , ਜੈ ਸੰਗਰਸ਼ । ਇੰਨਕਲਾਬ ਜ਼ਿੰਦਾਬਾਦ ।
ਕੰਨਵਰ ਗਰੇਵਾਲ ਵੀਰ ਸਮਾ ਬੰਨ ਦਿੰਦਾ ਹੈ 🙏🤝💞
ਦਿੱਲੀ ਵਿਚ ਜਾਉ ਕਿਸਾਨਾਂ ਦੇ ਜਿਤ ਵੱਲ ਵੇਖਾਂ ਯਾਰੋ ਬਹੁਤ ਵਧੀਆ ਵਾਹਿਗੁਰੂ ਭਲੀ ਕਰੇ
ਧੰਨ ਬਾਬੇ ਧੰਨ ਬੀਬੀਆ ਧੰਨ ਬੱਚੇ ਪਰਨਾਮ ਇਨਾ ਨੂ ਪਰਮਾਤਾ ਚੜਦੀ ਕਲਾ ਵਿਚ ਰਖੇ ਇਸ ਜਾਲਮ ਸਰਕਾਰ ਦਾ ਹੰਕਾਰ ਟੁਟੇ ਵਾਹਿਗੁਰੂ ਮੇਹਰ ਕਰੇ
ਇਸੇ ਤਰ੍ਹਾਂ ਜਜ਼ਬੇ ਪੈਂਦਾ ਹੁੰਦੇ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਁਰਾਮ ਰਾਮ
ਅੱਲਾਹ, ਅਲਾ🙏🙏🙏
Kanwar veer parmatma bless you, you're superb
KANWAR GREWAL VEERE DI AWAAZ KINNI PYAARI AA❤
Pyaari ta pta nai par dard bahut jyada pta nai gosbumb khade ho jande ne har ik line ch :(
Kanwar Grewal has put in so much effort into this andolan, wish him and the andolan all the best.
ਬੱਲੇ ਵੀਰਾ ਬੱਬਰ਼ ਸ਼ੇਰਾ ਨਹੀ ਰੀਸਾ
ਜਿਉਦਾ ਵੱਸਦਾ ਰਹਿ ਵੀਰਾ
Loved 18th min onwards conversation... ਵਾਹਿ ਗੁਰੂ , ਹਰੇ ਰਾਮ ਤੇ ਅੱਲ੍ਹਾ ਹੂ ਦੇ ਹੌਂਕੇ ਕੱਠੇ
Wow absolutely amazing. Great work by Kanwar Grewal.
God bless you, this is what humanity is all about, equality and freedom for all
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਸਾਰਿਆਂ ਨੂੰ
God bless all🙏🏼✌🏻
Wah ji Wah Kia baat hae....Nahi Reesan Jhanna deea.....Bahot wadhia bole han....Bilkul Sahi kiha hae....Kisan Majdoor Ekta jindabad...Waheguru ji charrdi kaala bakhshe Aap ji sab noo.....
STARTING CH GOOSEBUMPS AA GAYE C SERIOUSLY INNA JAZBA🙏
Kanwar bai punjab da maan
Real heros of our mother land Respect always
Es bande ne taan hor v jyda powerful kr taa ws protest nu..hanth jod k satsriakal es veer nu...waheguru aabad rakhe ehnu sari umr...history te ehda naam v litta jauga..jai kissaaan🇮🇳🇮🇳🔥🔥🔥❤️❤️❤️just wow...amazing....❤️❤️❤️❤️❤️
ਵਾਹਿਗੁਰੂ ਜੀ
Next C M Kisan Punjab vich 🙏🙏🙏
ਮੈ ਕੰਨਵਰ ਵੀਰ ਨੂੰ 24 ਘੰਟੇ ਸੁਣ ਸਕਦੀ ਆ 🙏❤️
Waheguru waheguru Allah ho Allah ho
Hry keirsna hry Kristina..
Waheguru ji ki Fateh waheguru ji ka Khalsa
Thanks so much.
Inquilab zindabad!
May waheguru bless you and may you always be in Chardi Kala ❤️
Thanks grewal ji
ਰੱਬ ਦਾ ਰਾਹ ਲੱਭਣਾ ਅਤੇ ਸਬਰ ਤੇ ਸ਼ਾਂਤੀ ਸਾਡੇ ਕਨਵਰ ਗਰੇਵਾਲ ਜੀ ਤੋਂ ਸਿੱਖੋ 🥰🥰ਦਿਲ ਤੋਂ ਸਲਾਮ ਇਸ ਸੂਫ਼ੀ ਸ਼ਾਇਰ ਨੂੰ ਸਤਿਨਾਮੁ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🏻🙏🏻🙏🏻🚩🙏🏻🚩👍👍✌️✌️🌾🌾🌾💪💪💪💚💚
Waheguru....jii....
ਵਾਹਿਗੁਰੂ ਜੀ ਵਾਹ ਸੁੱਤੀਆਂ ਰੂਹਾਂ ਜਗਾ ਦਿੱਤੀਆ 😌😌😌👍👍👍
Verg Bai dey fan like kro g bhut vadiy speech Bai di
Very good job veer ji khelsa ji Waheguru ji khelsa ji
kanwar bhaji is owesom....Kisaan majdoor ekta..jindabad
Vah Kanwar ver jii 🙏💯❤️
ਵਾਹਿਗੁਰੂ ਜੀ ਚਰਦੀਕਲਾ ਕਰੇ
kanwar grewal is a messenger of guru nanak Sahib Voice to create brotherhood among the people of the nation Thanks
Priceless performance
Very nice Grewal Bhi
Very nice Bhai Grewal
GOOD program♥️♥️♥️♥️♥️
Wah ji wah 🙏🙏🙏🙏🙏 Ram Ram Ram Ram Ram satnam waheguru satnam waheguru ji🙏🙏🙏🙏 koi nahi rok sakda esse santa sufiya wali soch nu itne log simran ker rahe ne kalyug te satyug da sandhi kaal chal raha hai ji 🙏🙏🙏🙏 takraav te hona hi si iswar de hukma nu koi nahi rok sakya wait and watch plzz❤🇮🇳🚩🙏💯🙏🚩🇮🇳❤💯kishan union ekta jinda baad
Waheguru ji kanwer grewal nu permatma chardi kala witch rekhye USA
Waheguru g jitt dvayo
ਬਹੁਤ ਵਧੀਆ ਗੀਤ 👌
Very nice jindabad . Kisan majdur ekta jindabad .
Weheguru ji mehr krn
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,ਸਰਬੱਤ ਦਾ ਭਲਾ ਕਰਨਾ ਜੀ,
ਲੋਕ ਆਵਾਜ਼ ਬਣ ਗਿਆ ਗਰੇਵਾਲ ਬਾਈ
Waheguru👏🏻👏🏻👏🏻👏🏻👏🏻🌾
जो आप किसान आंदोलन को समर्थन दे रहे हो मेरा दिल आपको तहे दिल से शुक्रिया करता हूं
Waheguru ji waheguru ji mehar kro ji sab te
ਨੌਰਵੇ ਵਾਲੇ ਵੀ ਤੁਹਾਡਾ ਰੰਗ ਮਾਣ ਰਹੇ
Wah wah wah , aankhe geelee ho gai , aap log itne mahan hne jiski koi misaal nahee h , khuda aap Sab ko Sab khushia de de aur mai aap Sab singer aur sangat ke saamne nat mastaq hnu
ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ 🙏🙏
waheguru
ਵਾਹਿਗੁਰੂ ਠੰਡ ਘਟ ਕਰਦੇ ਏ
ਪ੍ਰਮਾਤਮਾ ਚੜਦੀ ਕਲਾ ਰਖੇ
Eh hy tan man de nall kiti sewa bai kanwar Gerwal ji di waheguru ji di full kirpa hy gerwal bai ji te
Parmatam Mari Omar v kanwar nu li
Waheguru
Kanwar grewal da bhut yogdhan aa kissana lai
Kissan andolan da anmol heera ithash da mohri parmatma lambi ummar bakshe
Kanwar garawal zindabad
Thanks kanwar Saab ji
ਵਾਹਿਗੁਰੂ ਜੀ ਮੇਹਰ ਕਰੀ
ਵੀਰੇ ਮੈ ਤੁਹਾਨੂੰ ਅਮਰੀਕਾ ਚ ਸੁਣ ਰਹੀ ਆ ਬਹੁਤ ਚੰਗਾ ਲੱਗਦਾ 🙏❤️
Wah.bhai.wah
Good.vira
Waheguru ji
Verra jee karda canda to udd ke ajava waheguru ji 🙏 meher kro plz pry to every one 🙏 farmers 🚜 verra ty 🙏 😊 from canada 🇨🇦