ไม่สามารถเล่นวิดีโอนี้
ขออภัยในความไม่สะดวก

ਅਪਣੇ ਵਿਆਹ ਚ ਮੁੰਡਾ ਆਪ ਹੀ ਰੋਨ ਲਾਗਿਆ ਸਾਲੀ ਦੇ ਗਲ ਲੱਗਕੇ 😂 . Jatt sauda new vlog 2024

แชร์
ฝัง
  • เผยแพร่เมื่อ 21 มี.ค. 2024
  • Instagram nu kro follow 👇👇
    ...
    #jinderbuggar #jattsauda #jinder #punjabi #vlog #jattsauda
    thanks for watching
    channel nu subscribe krlo mitro

ความคิดเห็น • 48

  • @user-py4lo1os3s
    @user-py4lo1os3s 4 หลายเดือนก่อน +5

    ਕੋਈ ਕਿਸੇ ਚੈਨਲ ਤੇ ਚਲਦੇ ਬੰਤ ਤਾ ਜੱਟ ਸੌਦੇ ਵਾਲਿਆ ਨਾਲ ਈ ਜਚਦੈ❤❤

  • @amriksingh9252
    @amriksingh9252 4 หลายเดือนก่อน +11

    ਜਿੰਦਰ ਬੰਤ ਨਾਲ਼ ਕੀ ਗੱਲ ਹੋ ਗਈ ਉਹ ਕਿਉਂ ਚਲਾ ਗਿਆ ਦੂਜੇ ਪਾਸੇ

  • @rajabrar7879
    @rajabrar7879 4 หลายเดือนก่อน +5

    ਬਾਈ ਜਿੰਦਰ ਬੰਤ ਤੋਂ ਬਿਨਾਂ ਵੀਡੀਓ ਵਿੱਚ ਗੱਲ ਪੂਰੀ ਘੈਂਟ ਨਹੀਂ ਬਣੀ ਅਗਲੀ ਵੀਡੀਓ ਵਿਚ ਬੰਤ ਪ੍ਰਧਾਨ ਨੂੰ ਜ਼ਰੂਰ ਲੈ ਕੇ ਆਉ

  • @Soni-tt5iv
    @Soni-tt5iv 4 หลายเดือนก่อน +2

    22 ji das do bant nu tuc ku sad dita sare subscribe commenta de vich bar bar eho gal puchh rhe ne par hjy Tak sode walo kise nu koi jwab ni dita gya jis karke thodi video nu pasand kran wale nrazgi v dikha rhe ne jo jo meri gal nal sehmt aa comment nu like krn

  • @PalaAULAKH
    @PalaAULAKH 4 หลายเดือนก่อน +1

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍

  • @lohgarh_dx
    @lohgarh_dx 4 หลายเดือนก่อน +2

    ਜਿੰਦਰ ਬਾਈ ਦੀ ਗੱਲ ਬਹੁਤ ਵਧਿਆ ਕੋਕ ਨਹੀ ਪੀਣਾ ਚਾਹੀਦਾ 👍 ਇਹ ਸਿਹਤ ਲਈ ਹਾਨੀਕਾਰਕ ਐ। ਮੈ ਤਾ ਆਪ ਨਹੀ ਪੀਦਾ ਕੋਕ

  • @KU77AR
    @KU77AR 4 หลายเดือนก่อน +5

    ਬਾਈ ਬੰਤ ਨਾਲ ਕਿ ਗੱਲ ਹੋ ਗਈ ਉਹਦੀ ਕੱਲ ਵੀਡਿਓ ਦੇਖੀ ਜੱਟ ਬੀਟ ਚੈਨਲ ਤੇ ਓਹ ਉਸ ਚੈਨਲ ਤੇ ਕੰਮ ਕਰਨ ਲੱਗ ਪਿਆ ਕੇ ਬਾਈ

  • @KuldeepSingh-lz4iq
    @KuldeepSingh-lz4iq 4 หลายเดือนก่อน +5

    बंत कातो छड गया टीम नू औनू वापिस लयाऔ भाई

  • @NeelamSharma-uw9zx
    @NeelamSharma-uw9zx 4 หลายเดือนก่อน +2

    Bant bro kithe hai aaja 😂😂

  • @user-qh4hh9ku8x
    @user-qh4hh9ku8x 4 หลายเดือนก่อน

    ਜਿੱਦਰ ਬਾਈ ਕੁਝ ਸਿਖਣ ਲਈ ਮਿਲੀਆਂ ਕੌਕ ਤਾਂ ਮੈਂ ਵੀ ਬਹੁਤ ਪੀਨੀ ਆ ਪਰ ਹੁਣ ਨੀ ਪੀਦੀ

  • @Karanaujlafan142
    @Karanaujlafan142 4 หลายเดือนก่อน +4

    ਵੀਰੇ ਬੁਦੇ ਦਾ ਪਿੰਡ ਕਿਹੜਾ ਹੈ ਜੀ

  • @Dhaliwal238
    @Dhaliwal238 4 หลายเดือนก่อน

    ਜਿੰਦਰ ਬਾਈ ਬਾਹਰਲੇ ਲੋਕ non veg ਜਾਦਾ ਖਾਂਦੇ ਆ ਤਾ ਕਰਕੇ coke pepsi ਪੀਂਦੇ ਆ beef ਜਾਦਾ ਖਾਂਦੇ ਆ ਬਕਰਾ ਜਾਦਾ ਖਾਂਦੇ ਆ ਉਹਨੂੰ ਜਲਦੀ ਪਚਾਓਣ ਲਈ coke pepsi ਪੀਂਦੇ ਆ

  • @HarshPrashar-ix6pi
    @HarshPrashar-ix6pi 4 หลายเดือนก่อน

    Baii tumbiii leke dao Najarr nuu. Bhut vdyaaa laguuu jve bai de voice aa heavy gggg 🥰🥰

  • @chahalbathindeala4707
    @chahalbathindeala4707 4 หลายเดือนก่อน

    ਮੈਂ ਸੱਤ ਸਾਲ ਪਹਿਲਾਂ ਸਾਰੇ ਕੋਕ ਠੰਡੇ ਬੰਦ ਕਰ ਚੁੱਕਿਆ ਸਿਰਫ ਤਾਜ਼ਾ ਗੰਨੇ ਦਾ ਜੂਸ ਪੀਣ ਦਾ ਜਾਂ ਮਿਕਸ ਜੂਸ ਉਹ ਵੀ ਤਾਜਾ

  • @IqbalSandhu-pb5cv
    @IqbalSandhu-pb5cv 4 หลายเดือนก่อน +2

    ਕੋਕ ਦਾ ਜਿਆਦਾ ਸੇਵਨ ਕਰਨ ਵਾਲੇ ਨੂੰ ਸ਼ੂਗਰ ਦੀ ਸ਼ਿਕਾਇਤ ਹੁੰਦੀਆ ਕੋਕ ਅਤੇ ਠੰਡਿਆਂ ਨੂੰ ਨਾ ਪੀਓ
    ਬੰਤ ਵੈਲੀ ਬਾਰੇ ਵੀ ਜਰੂਰ ਜਿਕਰ ਕਰੋ ਕਿਉਂ ਤਲਾਕ ਦੇ ਗਿਆ ਜੱਟ ਸੌਦਾ ਚੈਨਲ ਨੂੰ

  • @KarnailSingh-iy9cd
    @KarnailSingh-iy9cd 4 หลายเดือนก่อน

    ਜਿਦਰ ਅਮਰੀਕਾ ਵਿੱਚ ਆਪਣੇ- ਬੰਦੇ ਬਹੁਤ ਘੱਟ ਕੋਕ ਪਿਦੇ ਨੇ

  • @smartphonedoctor1242
    @smartphonedoctor1242 4 หลายเดือนก่อน +1

    Jinder lok tenu seyana samjde aa par edi v ki gal ho gai bant nal jehda tusi ohde bare das nhi rhe bhut madi gal aa fir v tuhada sathi reha

  • @goodhealthsecrets3686
    @goodhealthsecrets3686 4 หลายเดือนก่อน +3

    ਬੰਤ ਤੋਂ ਬਿਨਾਂ ਚੋਣਕ ਨਹੀਂ ਬਾਈ ਕੀ ਹੋ ਗਿਆ

  • @Sidhusaab815
    @Sidhusaab815 4 หลายเดือนก่อน

    Sirrraaa y vlog and Jatt sauda team video sirrraaa y. Iqbal sidhu

  • @GurpreetSingh-us3gs
    @GurpreetSingh-us3gs 4 หลายเดือนก่อน

    ਜਾਦਰ ਦਾ ਵੀਡੀਓ ਵੋਤ ਸੋਣ ਹਦੀ ਪਿੰਡ ਘੋਲੀਆ ਖਾਰਦ ਅਮਰਜੀਤ ਕੌਰ

  • @SukhdavLubana
    @SukhdavLubana 4 หลายเดือนก่อน +1

    sukha2Lubana 🙏💪🧿🌹🌺

  • @lovepreetbrar8742
    @lovepreetbrar8742 4 หลายเดือนก่อน

    Bai bant kyu ne aunda video

  • @user-wm8sl2ej4h
    @user-wm8sl2ej4h 4 หลายเดือนก่อน

    ਬਹੁਤ ਵਧੀਆ ਵੀਡੀਓ ਹੈ👍👍👍👍👍👍👍👍👍👍👍👍

  • @gurlalsandhu7250
    @gurlalsandhu7250 4 หลายเดือนก่อน +1

    Bant

  • @nirmalsingh-ex3hj
    @nirmalsingh-ex3hj 4 หลายเดือนก่อน

    Coldring te me vase v nhi peenda bai

  • @numberdargogi
    @numberdargogi 4 หลายเดือนก่อน

    Jatt sauda team zindabad

  • @paramjeetkaur-mn9nm
    @paramjeetkaur-mn9nm 4 หลายเดือนก่อน

    Bant nu ly aao plz

  • @sukhmaan4274
    @sukhmaan4274 4 หลายเดือนก่อน +1

    ਬਾਹਰਲੀਆਂ ਕੰਟਰੀਆਂ ਚ ਕੋਕਾ ਕੋਲਾ ਇਸ ਕਰਕੇ ਜਿਆਦਾ ਪੀਤਾ ਜਾਂਦਾ ਹੈ ਜਹਾਂ ਲੋਕ ਚਿਕਣ ਜਿਆਦਾ ਖਾਦਿਆ ਉਸਕੋ ਹਾਜਮੇ ਕਰਨ ਲਈ ਕੋਕਾ ਕੋਲਾ ਅੱਛਾ ਰਹਿਤਾ ਹੈ ਮੇਰਾ ਸੁਨੇਹਾ ਅੱਛਾ ਲੱਗਾ ਤਾਂ ਫਿਰ ਜਵਾਬ ਦੇਣਾ

  • @manveergaming9436
    @manveergaming9436 4 หลายเดือนก่อน

    Manila de loke plpino pnde a coke apne ta ghatt pnde a❤❤❤❤❤

  • @KarnailSingh-iy9cd
    @KarnailSingh-iy9cd 4 หลายเดือนก่อน

    ਵੀਰ ਗੁਰਦੇ ਬਹੁਤ ਛੇਤੀ ਖਤਮ ਹੁੰਦੇ ਨੇ

  • @subnoorsarao6346
    @subnoorsarao6346 4 หลายเดือนก่อน

    Very nice video bai ji

  • @GurwinderSingh-vq3ll
    @GurwinderSingh-vq3ll 4 หลายเดือนก่อน

    Dyleshs karvaoni bhout okhi a by me karva reha

  • @sukhpalbhullar2085
    @sukhpalbhullar2085 4 หลายเดือนก่อน

    ❤❤❤❤

  • @KarnailSingh-iy9cd
    @KarnailSingh-iy9cd 4 หลายเดือนก่อน

    ਬਾਹਰ ਨੀ ਵੀਰ ਪਿਦੇ ਲੋਕ ਕੋਕ

  • @smartphonedoctor1242
    @smartphonedoctor1242 4 หลายเดือนก่อน +1

    Bant kyu ni video ch ohnda tuhano kine loka ne bant bare comment kite k bant kithe aa par tusi jawab ni dita jehde lok tuhadiya video dekhde ne kam se km ohna di kadar kro yar simpl jawab ni de sakde bant bare

  • @KarnailSingh-iy9cd
    @KarnailSingh-iy9cd 4 หลายเดือนก่อน

    ਵੀਰ ਆਪਣੇ-ਡੁਬਲੀਕੇਟ ਚੀਜ ਬਣਦੀ ਹੈ

  • @govindtaravala4865
    @govindtaravala4865 4 หลายเดือนก่อน

    ਬਾਈ ਹਰਜਿੰਦਰ ਆਪਾਂ ਤਾ ਕੋਈ ਠੰਡਾ ਵੀ ਕਦੇ ਨੀ ਪੀਤਾ ਵੀਰ ਆਪਣਾ ਤਾਂ ਜੇ ਕੋਈ ਠੰਡੇ ਚਿਕ ਕਰਨ ਦਾ ਕੋਈ ਟੈਸਟ ਹੁੰਦਾ ਹੋਵੇ ਤਾਂ ਮੈ ਉਹ ਵੀ ਕਰਵਾ ਸਕਦਾ

  • @manveergaming9436
    @manveergaming9436 4 หลายเดือนก่อน

    Main 8 saal lake aya manila veer ji❤❤❤❤❤

  • @user-jw3se2ew4v
    @user-jw3se2ew4v 4 หลายเดือนก่อน

    Nice 🙂🙂

  • @Gurjot96
    @Gurjot96 4 หลายเดือนก่อน +1

    ❤❤❤❤❤❤❤❤

  • @Shonkijatt11
    @Shonkijatt11 4 หลายเดือนก่อน

    Bant no laka hao

  • @smartphonedoctor1242
    @smartphonedoctor1242 4 หลายเดือนก่อน +1

    Tuahno sara pta bant no lok chunde ne fir v tusi osde bare dasde ni jina loka ne tuhadiya video dekh k tuhano msahor kita ohna no das ta sakde o k bant video ch kyu ni ohnda

  • @GurwinderSingh-og9dt
    @GurwinderSingh-og9dt 4 หลายเดือนก่อน

    ❤❤❤❤❤❤❤

  • @AmandeepSingh-sz8ku
    @AmandeepSingh-sz8ku หลายเดือนก่อน

    Jinder thodi izzat kria kar kudi di thoda limat ch Reh k bolia kar fudi dia

  • @Harjindersingh-ip4qf
    @Harjindersingh-ip4qf 4 หลายเดือนก่อน

    Veer India vich gau da peshab pi jande ne chal oh tan fer vi coak hai ramdev lokan nu peshab hi payar janda😅

    • @amansidhu1034
      @amansidhu1034 4 หลายเดือนก่อน +2

      Bant jinda baad

  • @gurlalsandhu7250
    @gurlalsandhu7250 4 หลายเดือนก่อน

    Bant