ਖ਼ਜ਼ਾਨਿਆਂ ਦਾ ਗੜ੍ਹ ਮੰਨਿਆ ਜਾਣ ਵਾਲਾ ਪੰਜਾਬ ਦਾ ਇੱਕਲੋਤਾ ਪਿੰਡ |ਇਸ ਪਿੰਡ ਲਈ ਚਲਾਉਣੀ ਪਈ ਸੀ ਪੰਜਾਬ ਦੀ ਪਹਿਲੀ ਰੇਲਗੱਡੀ

แชร์
ฝัง
  • เผยแพร่เมื่อ 22 พ.ย. 2023
  • ਖ਼ਜ਼ਾਨਿਆਂ ਦਾ ਗੜ੍ਹ ਮੰਨਿਆ ਜਾਣ ਵਾਲਾ ਪੰਜਾਬ ਦਾ ਇੱਕਲੋਤਾ ਪਿੰਡ | ਅੰਗਰੇਜ਼ ਹਕੂਮਤ ਨੂੰ ਇਸ ਪਿੰਡ ਲਈ ਚਲਾਉਣੀ ਪਈ ਸੀ ਪੰਜਾਬ ਵਿੱਚ ਪਹਿਲੀ ਰੇਲਗੱਡੀ | ਮੀਂਹ ਪੈਣ ਤੇ ਅੱਜ ਵੀ ਰੁੜਕੇ ਆਉਂਦੇ ਨੇ ਸੋਨੇ ਚਾਂਦੀ ਦੇ ਸਿੱਕੇ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

ความคิดเห็น • 107

  • @avtarsinghsandhu9338

    ਪੰਜਾਬ ਆਪਣੀ ਵਿਰਾਸਤ ਸੰਭਾਲ ਹੀ ਨਹੀ ਸਕਿਆ ਹੈ ਜੀ ,

  • @aj5154
    @aj5154  +5

    पुरातन कारीगरी की मिसाल है ये गाँव……कितना समृद्ध था हमारा कल्चर

  • @gurjeetsingh-gd1wr

    ਚਾਬੀ ਗੋਲ ਘੁੰਮ ਕੇ ਖੁੱਲਣ ਵਾਲੇ ਜਿੰਦੇ ਨੂੰ ਪੁਰਾਣੇ ਲੋਕ ਨਿਓਲ, ਕਹਿੰਦੇ ਸਨ।

  • @AvtarSingh-yx2yh

    Very beautiful natural Village God bless you 🙏💐🌲🌿🌷🏵️🌻🍁🥀🌼👍

  • @sevenriversrummi5763

    100% Right ❤

  • @kinnuginni7031

    ਮੈਂ ਕਈ ਵਾਰ ਜਾ ਚੁੱਕੀ ਜੇਜੋਂ।ਖੰਡਰ ਹੋਏ ਘਰ ਦੇਖ ਕੇ ਪਤਾ ਲੱਗਦਾ ਕਿ ਕਿਸੇ ਸਮੇਂ ਇਹ ਪਿੰਡ ਕਿੰਨਾ ਸੋਹਣਾ ਤੇ ਅਬਾਦ ਸੀ।

  • @ranapartap7551

    ਜੇਜੋਂ ਦੇ ਪੇੜੇ ਬਹੁਤ ਸਬਾਦ ਹੈ ਜੀ 👌👌

  • @ranapartap7551

    ਹੁਕੀਆ ਬਾਈ ਜੀ ਪੁਰਾਣੇ ਸਮੇ ਔਰਤਾ ਪੀਦੀਆ ਸਨ !

  • @gurvindersinghbawasran3336

    ਇਸ ਦਾ ਮਤਲਬ ਜਜੋ ਇਕ ਇਤਹਾਸਕ ਪਿੰਡ ਹੈ ❤❤

  • @sarwandassmehton3421

    Very good work Hard Rock God bless you all your team members long term relationship always thanks for the information contained in this video good message for the everyone God bless you all of them thanks 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagbinder111

    ਜੇਜੋ ਪਿੰਡ ਨਹੀਂ ਇਕ ਕਸਬਾ ਹੈ

  • @Haider-kq9qy

    Bhot vadia pind a jaijon saade rishteydar rehnde c lalwan pind mahilpur to ander kaindowal

  • @amanvirsinghtoor9143

    Waheguru Waheguru Waheguru Waheguru Waheguru ❤❤❤

  • @jagbinder111

    ਸਾਨੂੰ ਤਾ ਇਤਨਾਂ ਪਤਾ ਹੈ ਜੇਜੋ ਤੇ ਪੇੜੇ। ਜੇਜੋ ਦੇ ਪੇੜੇ ਦੁਆਬੇ ਵਿੱਚ ਬੜੇ ਮਸ਼ਹੁਰ ਸਨ।

  • @ashiashi7470

    Keep it up sir..... thanks for providing us hidden information.

  • @manvir6090

    Very nice information ❤❤❤

  • @chanansingh4261

    Nice information ❤❤ 🎉

  • @satvirsinghbagri7794

    Bahur he vadia laga ji

  • @manpreetsinghbrar3869

    ਰਾਜੇ ਸਲਵਾਨ ਵੇਲੇ ਦਾ ਸਿੱਕਾ ਹੈ ਇਹ

  • @gillsaab-cf3du

    Waheguru ji