Show with Journalist Hamir Singh| Political | EP 235 | Talk with Rattan

แชร์
ฝัง
  • เผยแพร่เมื่อ 6 ก.ย. 2024
  • #hamirsingh #punjabpolitics #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 57

  • @dalbirgill6955
    @dalbirgill6955 ปีที่แล้ว +13

    ਹਮੀਰ ਸਿੰਘ ਜੀ ਪੰਜਾਬ ਪ੍ਰਤੀ ਤੁਹਾਡੀ ਸੋਚ ਨੂੰ ਸਲਾਮ ਆ ਜੀ 🙏

  • @gillvikramjitsingh427
    @gillvikramjitsingh427 ปีที่แล้ว

    ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਹੁਰਾਂ ਨੇ ਬਹੁਤ ਹੀ ਜ਼ਿਆਦਾ ਕੀਮਤੀ ਦੁਰਲੱਭ ਇਤਿਹਾਸਕ ਜਾਣਕਾਰੀ ਸਾਡੇ ਸਾਹਮਣੇ ਰੱਖੀ।ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਹੋ ਤੁਸੀਂ ਰਤਨ ਵੀਰ ਜੀ।ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ👍

  • @JaskaranSingh-rm7my
    @JaskaranSingh-rm7my ปีที่แล้ว +4

    Very Knowledgeable person Hameer Singh

  • @Dhaliwalmanilegendfan
    @Dhaliwalmanilegendfan ปีที่แล้ว +5

    ਮਹਾਨ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਪੰਜਾਬ ਦਾ ਸੱਚਾ ਪੰਜਾਬ ਪ੍ਰਸਤ ਪੱਤਰਕਾਰ

    • @jaskaransinghdeol8394
      @jaskaransinghdeol8394 ปีที่แล้ว +1

      Ratan you learn many tools of journalism from Hamir singh ji it's time

  • @deeparsh223
    @deeparsh223 ปีที่แล้ว +3

    ਹਮੀਰ ਸਿੰਘ ਜੀ ਵੈਸੇ ਤਾਂ ਮੈਨੂੰ ਇਹ ਕੁਮੈਟ ਲਿਖਣਾ ਨਹੀਂ ਚਾਹੀਦਾ ਹੁਣ ਕੀ ਹੋ ਰਿਹਾ ਹੈ ਅੱਗੇ ਨਾਲੋਂ ਵੀ ਵੱਧ ਕੇ ਪਹਿਲਾਂ ਤਾਂ ਨੋਜਵਾਨਾਂ ਦੀ ਪੀੜ੍ਹੀ ਤੋਂ ਹੱਥ ਧੋਣੇ ਪਏ ਹੁਣ ਸਾਨੂੰ ਧੀਆਂ ਭੈਣਾਂ ਤੋਂ ਵੀ ਹੱਥ ਧੋਣੇ ਪੈਗੇ ਬੱਚੇ ਕਿਥੋਂ ਜੰਮਣ ਦੀ ਆਸ ਰੱਖਦੇ ਹੋ। ਧੰਨਵਾਦ ਧਾਲੀਵਾਲ ਸਾਬ।

  • @ginnibhangu2666
    @ginnibhangu2666 10 หลายเดือนก่อน

    ਧੰਨਵਾਦ ਬਹੁਤ ਬਹੁਤ ਹਮੀਰ ਸਿੰਘ ਜੀ ਵੱਡਮੁੱਲੀ ਜਾਣਕਾਰੀ ਲਈ ਤੇ ਰਤਨ ਛੋਟੇ ਵੀਰ ਤੇਰਾ ਵੀ ਧੰਨਵਾਦ ਬਹੁਤ ਬਹੁਤ 🙏🙏🙏

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @myvisaaidmigration2265
    @myvisaaidmigration2265 ปีที่แล้ว +2

    ਬੁਹਤ ਵਧੀਆ .. ਇੰਟਰਵਿਊ.. ਏਹੋ ਜਿਹੇ ਮਨੁੱਖਾਂ ਦੇ ਵਿਚਾਰ ਘੱਟੋ ਘੱਟ ਪੇਸ਼ ਕੀਤੇ ਜਾਣ .. ਇਹਨੂੰ ਬੈਂਚ ਮਾਰਕ ਸੈਟ ਕਰ ਲਵੋ..🙏

    • @singhjassi1815
      @singhjassi1815 ปีที่แล้ว +1

      Daily Sardar hamir Singh auonde a Punjab televise te dekh lya kro

    • @myvisaaidmigration2265
      @myvisaaidmigration2265 ปีที่แล้ว

      @@singhjassi1815 🙏😌

  • @vickhehar1669
    @vickhehar1669 ปีที่แล้ว +3

    Important debate

  • @sukhjiwansingh2388
    @sukhjiwansingh2388 ปีที่แล้ว +3

    Bahut badia vir

  • @sukhwindersandhu2959
    @sukhwindersandhu2959 ปีที่แล้ว +3

    ਜਾਂਦੇ ਤੇ ਹੁਣ ਵੀ ਆਰਥਿਕ ਤੰਗੀ ਕਰਕੇ ਬਾਹਰ ਦਾ ਰੁਖ ਕਰਦੇ ਹਨ। ਕਮਾਈ ਕਰਕੇ ਵਾਪਿਸ ਦੇਸ਼ ਪਰਤਾਂਗੇ। ਮਿਹਨਤ ਬਹੁਤ ਕਰਦੇ ਹਾਂ ਦਿਨ ਰਾਤ ਪੈਸੇ ਜੋੜ ਕੇ ਪਿਛਾਂਹ ਭੇਜੀਦੇ ਹਨ ਪਿਛਲੋ ਮੌਜਾਂ ਕਰਦੇ ਹਨ ਜਦ ਵਾਪਿਸ ਆਕੇ ਰਹਿਣ ਦੀ ਗੱਲ ਕਰੀਦੀ ਹੈ ਆਪਣੇ ਵੀ ਨਹੀ ਪਛਾਣਦੇ। ਦੂਜਾ ਸਿਸਟਮ ਭਰਿਸ਼ਟ ਹੈ ਸੱਜਣ ਮਿੱਤਰ ਵੀ ਮੂੰਹ ਫੇਰ ਜਾਂਦੇ ਹਨ। ਦੇਸ਼ ਵਾਲੇ ਸਿਰਫ ਲੈਣਾ ਜਾਣਦੇ ਹਨ ਦੇਣਾ ਚਰਿੱਤਰ ਚ ਹੈ ਨਹੀ। ਫਿਰ ਬਾਹਰ ਦਾ ਰਸਤਾ ਵੇਖਣਾ ਪੈਂਦਾ ਹੈ। ਪੰਜਾਬ ਦਿਲ ਚ ਵੱਸਦਾ ਹੈ ਪਰ ਅਗਲੀ ਪੀੜੀ ਚ ਉਹ ਜਜ਼ਬਾ ਹੈ ਨਹੀ।
    ਲੋਕ ਸਿਰਫ ਤਾਂ ਹੀ ਵਾਪਿਸ ਆਉਣਗੇ ਜੇ ਬਾਹਰਲੀਆਂ ਸਰਕਾਰਾਂ ਕਹਿ ਦੇਣ ਕਿ ਵਾਪਸ ਆਪਣੇ ਦੇਸ਼ ਨੂ ਜਾਉ ਨਹੀ ਤਾਂ ਬਿਲਕੁਲ ਨਹੀਂ।
    ਪੰਜਾਬ ਦਾ ਸ਼ਾਇਦ ਹੀ ਕੁੱਝ ਬਣੇ ਹਰ ਬੰਦਾ ਇਕ ਮੌਕੇ ਨੂੰ ਉਡੀਕ ਰਿਹਾ ਹੈ ਜਦ ਉਹ ਵਗਦੀ ਗੰਗਾ ਚ ਡੁੱਬਕੀ ਲਾਵੇ। ਸਿਸਟਮ ਨੇਤਾ ਤੇ ਲੋਕ ਸਾਰੇ ਇੱਕੋ ਜਹੇ ਹਨ।

  • @chardikalavibes1328
    @chardikalavibes1328 ปีที่แล้ว

    ਇਹ ਸਬਰ ਵਾਲੇ ਲੋਕ ਨੇ ਏਥੇ ਵੇਚਣ ਵਾਲੇ ਵ ਵੀਡਿਓ ਦੇਖ ਰਹੇ ਹੋਣਗੇ ਲੱਖ ਲਾਹਨਤ ਆ ਇਹੋ ਜਿਹੇ ਲੋਕ ਹੋ ਚਿੱਟਾ ਵੇਚ ਕੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ ਹੁਣ ਤਾਂ ਲੋਕ ਕਮੇਟੀਆਂ ਬਣਾ ਕੇ ਰੋਕ ਰਹੇ ਆ ਨਹੀਂ ਸਮਾਂ ਬਹੁਤ ਭਿਆਨਕ ਆ ਸਕਦਾ ਬੇਜਮੀਰੋ ਤੁਹਾਨੂੰ ਸਵਾ ਲੱਖ ਲਾਹਨਤ

  • @narinderpaulsingh7708
    @narinderpaulsingh7708 ปีที่แล้ว +3

    Very good debate

  • @Simranjitsingh25-12
    @Simranjitsingh25-12 ปีที่แล้ว +3

    Good 👍🏻

  • @subhashkaushal6421
    @subhashkaushal6421 ปีที่แล้ว +3

    Hat's off to hamir ji, very clear thought ,from beginning to end about punjab politics n other area.

  • @jassajaswinder8864
    @jassajaswinder8864 ปีที่แล้ว +1

    ਬੋਹੁਤ ਹੀ ਵਿਸਥਾਰ ਨਾਲ ਚਰਚਾ ਕੀਤੀ ਕੱਲੀ ਕੱਲੀ ਗੱਲ ਦੀ ❤❤

  • @shivagill4992
    @shivagill4992 ปีที่แล้ว

    Serdar Hamir Singh is wisely brilliant Man.

  • @makhansinghjohal1979
    @makhansinghjohal1979 ปีที่แล้ว +1

    ਡਾਕਟਰ ਸਰਦਾਰਾ ਸਿੰਘ ਜੌਹਲ ਜੀ ਨਾਲ ਪੰਜਾਬ ਦੇ ਫ਼ਸਲੀ ਚੱਕਰ, ਫ਼ਸਲੀ ਵਿਭਿੰਨਤਾ ਸਬੰਧੀ ਇੰਟਰਵਿਊ ਕਰਿਓ ਜੀ।

  • @NirmalSingh-oe2fx
    @NirmalSingh-oe2fx ปีที่แล้ว +2

    ਬਹੁਤ ਵਧੀਆ ਰਤਨ ਵੀਰੇ

  • @harjeeschekhonz5556
    @harjeeschekhonz5556 ปีที่แล้ว +2

    🙏💐

  • @iqbalsandhuiqbalsingh2779
    @iqbalsandhuiqbalsingh2779 ปีที่แล้ว +3

    Very good discussion

  • @baljeetkaur2072
    @baljeetkaur2072 11 หลายเดือนก่อน

    Bahut khoob ji shukria jiunde vasde raho veero

  • @romysohi856
    @romysohi856 ปีที่แล้ว +3

    Good hamir ji

  • @subasinghkhairajatiwal4060
    @subasinghkhairajatiwal4060 ปีที่แล้ว

    Very well explained Bai Hamir Singh ji , very interesting discussion 🙏

  • @albiebilla
    @albiebilla 3 หลายเดือนก่อน

    Great discussion

  • @johncrisis8894
    @johncrisis8894 ปีที่แล้ว +1

    Good work

  • @kuldipsingh4236
    @kuldipsingh4236 ปีที่แล้ว

    Excellent

  • @KoiTucho-hj4je
    @KoiTucho-hj4je ปีที่แล้ว +1

    Good job veer

  • @angrejsingh5347
    @angrejsingh5347 ปีที่แล้ว +2

    👍👍💯💯👍👍

  • @jarnailsingh1731
    @jarnailsingh1731 ปีที่แล้ว +1

    Very nice views

  • @roaminfilms7051
    @roaminfilms7051 ปีที่แล้ว +1

    ਰਤਨ ਜੀ ਮੈਂ ਵੀ ਤੁਹਾਡੇ ਨਾਲ ਪੰਜਾਬ ਦੇ ਵਾਤਾਵਰਣ ਵਰਗੇ ਗੰਭੀਰ ਮੁੱਦੇ ਉਪੱਰ ਗੱਲ ਕਰਨੀ ਚਾਹੁੰਦਾ ਹਾਂ।

  • @sahibsinghcheema4151
    @sahibsinghcheema4151 ปีที่แล้ว +1

    Thank you s Hamir sing sahib ji ❤️🙏

  • @harsimranbadh
    @harsimranbadh ปีที่แล้ว +4

    Good interview, Great thoughts,
    Very true and genuine viewpoint. Overall lookout of Panjab being explained well.

  • @joginderbhalla8949
    @joginderbhalla8949 10 หลายเดือนก่อน

    Very good best idea

  • @manispreet
    @manispreet ปีที่แล้ว

    Well done Rattan. This is one of the best interviews you covered in a while. It is full of a great intellectual and honest conversation of issues related to Panjab for the past 76 years. Hope you keep brining more conversations like these with great minds in the future too. Good luck.

  • @punjjaabdesh8659
    @punjjaabdesh8659 ปีที่แล้ว +1

    ਬਹੁਤ ਈ ਜਾਣਕਾਰੀ ਭਰਪੂਰ ,ਬਹੁਤ ਈ ਵਧੀਆ ਪਰੋਗਰਾਮ ।
    ਸਰਦਾਰ ਹਮੀਰ ਸਿੰਘ ਬਹੁਤ ਗਿਆਨਵਾਨ ਇਨਸਾਨ ਨੇ ।
    ਪਰ ਇਸ ਪਰੋਗਰਾਮ ਦੇ ਵਿਊਜ ਦੇਖਕੇ ਪੰਜਾਬੀਆਂ ਦੀ ਬੌਧਿਕਤਾ ਦਾ ਲੈਵਲ ਦੇਖੋ । ਹੱਥ ਜੋੜਦਾਂ ਪੰਜਾਬੀਓ ਇਹੋ ਜੇ ਲੋਕਾਂ ਨੂੰ ਸੁਣਿਆ ਕਰੋ ,ਛੱਡਦੋ ਸ਼ਟਰਾਂ ਆਲੀਆਂ ਵੀਡੀਓਜ ਦਾ ਖਹਿੜਾ ।
    ਰਤਨ ਬਾਈ ਵਿਊਜ ਦੀ ਫਿਕਰ ਛੱਡਕੇ ਸ ਹਮੀਰ ਸਿੰਘ ਨੂੰ ਸਾਡੇ ਨਾਲ ਮਿਲਾਉਂਦੇ ਰਿਹਾ ਕਰੋ ।

  • @dalbirrattan8228
    @dalbirrattan8228 ปีที่แล้ว

    Hamir singh ji should interview Sardar Daljit singh Bitu .

  • @treasurepower3683
    @treasurepower3683 ปีที่แล้ว +2

    Dr pyarelal garg di interview karo 22 g

    • @deeparsh223
      @deeparsh223 ปีที่แล้ว

      ਜ਼ਰੂਰ ਹੋਣੀ ਚਾਹੀਦੀ ਹੈ ਇੰਟਰਵਿਊ।

  • @jeevansingh3948
    @jeevansingh3948 ปีที่แล้ว +1

    Bhut vdiya veere 💐

  • @rupindersingh3769
    @rupindersingh3769 ปีที่แล้ว

    Baba o jaan loka vich a kissan de leader n te bs

  • @navkaransingh1562
    @navkaransingh1562 ปีที่แล้ว +1

    bai me pehli var koi video puri vekhi..purey de purey 54 min...punjab television te hamir singh ji day to day events d gal krde ne...but ehna nu ik apna vakhra channel bna k past events te video bnania chaida..topics which can be capital assets for community at large.

  • @guribrar2945
    @guribrar2945 ปีที่แล้ว +2

    Episode hor aun ehde

  • @gagandeepsinghsoavtarsingh4989
    @gagandeepsinghsoavtarsingh4989 11 หลายเดือนก่อน

    bài ji ek bar nrinder singh kapoor nu leka aou kj vichar sunna ne ona ne

  • @rajbindergill563
    @rajbindergill563 ปีที่แล้ว

    🎉😢

  • @rupindersingh3769
    @rupindersingh3769 ปีที่แล้ว

    Baba g kisaan de leader Khnde 50 60 saal ho gye kissan lyi fight krde but Punjab de paani free deta kite Km Nhi te reeta Punjab di te Punjab de loka nu passa di kissan de leader v loka de nhi badal te rss de a

  • @princesingh560
    @princesingh560 ปีที่แล้ว

    Stop growing paddy in punjab.

  • @guribrar2945
    @guribrar2945 ปีที่แล้ว +1

    Changiyan Gaalan kitiya bahut

  • @navminhas5467
    @navminhas5467 ปีที่แล้ว

    Bai rattan do podcast with khaira saab sandeep jakhar and bikram majathiya

  • @devinderpal8807
    @devinderpal8807 ปีที่แล้ว

    Discuss half realty

  • @christin9181
    @christin9181 ปีที่แล้ว

    P R O M O S M

  • @gurkiratbhinder5005
    @gurkiratbhinder5005 ปีที่แล้ว

    60 saal de ho gye eh buddhe . Ehna ne kita barbaad dalleya ne

  • @gurvindersaund7466
    @gurvindersaund7466 ปีที่แล้ว +1

    Very nice discussion